ਦਲਵੀਰ ਗੋਲਡੀ ਦਾ ਯਾਦਵਿੰਦਰ ਨਾਲ ਧਮਾਕੇਦਾਰ ਇੰਟਰਵਿਊ...
'Moosewala ਦੇ ਪਿਤਾ ਨੂੰ ਨਹੀਂ ਕਰਨੀ ਚਾਹੀਦੀ ਸੀ ਸੁਖਪਾਲ ਖਹਿਰਾ ਦੀ ਸਪੋਟ'
ਦਲਵੀਰ ਗੋਲਡੀ ਨੇ ਰਗੜੇ, ਖਹਿਰਾ ਤੇ ਰਾਜਾ ਵੜਿੰਗ, ਕਰ'ਤਾ ਖੁੱਲ੍ਹਾ ਚੈਲੰਜ !
ਅੰਮ੍ਰਿਤਪਾਲ ਦੇ ਚੋਣ ਲੜਨ 'ਤੇ ਕੀ ਬੋਲੇ, ਕਿਹੜੇ ਕਾਂਗਰਸੀਆਂ ਦੇ ਖੋਲ੍ਹੇ ਅੰਦਰਲੇ ਭੇਦ !
ਦਲਵੀਰ ਗੋਲਡੀ ਦਾ ਯਾਦਵਿੰਦਰ ਨਾਲ ਧਮਾਕੇਦਾਰ ਇੰਟਰਵਿਊ
#Interview #SidhuMooseWala #Father #SukhpalKhaira #dalvirGoldy #RajaWarring #Congress #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Пікірлер: 314
ਤੂੰ ਕਹਿੰਦਾ ਣਿਕਟ ਨਹੀਂ ਚਾਹੁੰਦੇ ਫਿਰ ਕਿਉਂ ਘਰਵਾਲੀ ਦੀ ਬੇਜ਼ਤੀ ਕਰਨ ਵਾਲੀਆਂ ਦਾ ਦੱਲਾ ਬਣੀਆਂ
ਚਵਲ ਜੁਠ ਜਿਹੜਾ ਆਪਣੀ ਘਰਵਾਲੀ ਦੀ ਇੱਜ਼ਤ ਨਹੀਂ ਕਰਵਾ ਸਕਦਾ
ਕਿਓਂ ਨਾਂ ਕਰਦਾ ਬਲਕੌਰ ਸਿੰਘ ਸੁਪੋਰਟ ਜਦੋਂ ਤੱਕ ਕਾਂਗਰਸ ਰਹੀ ਓਹਦੇ ਪੁੱਤ ਕੋਲ਼ ਵਾਧੂ ਸਕਿਓਰਟੀ ਰਹੀ , ਜੇਹੜੇ ਭੰਡਾਂ ਚ ਗਿਆ ਐ ਤੂੰ ਓਹਨਾਂ ਨੇ ਸਿੱਧੂ ਮਰਵਾਇਆ ਐ ਸ਼ਰੇਆਮ , ਬਾਕੀ ਤੇਰੀ ਕਰੈਡੀਬਿਲਟੀ ਏਹ ਸੀ ਤੈਨੂੰ ਪਾਰਟੀ ਦੀ ਟਿਕਟ ਤੇ 70000 ਵੋਟ ਪਈ ਐ ਤੇ ਖਹਿਰੇ ਨੂੰ ਤਾਂ ਬਠਿੰਡੇ ਨੂੰ ਅਜ਼ਾਦ ਨੂੰ 30-32 ਹਜ਼ਾਰ ਵੋਟ ਪੈਗੀ ਸੀ , 2 ਲੱਖ ਪਾਰਟੀ ਦੀ ਅਪਣੀ ਵੋਟ ਐ ਸੰਗਰੂਰ ਚ ਤੇ ਤੈਨੂੰ 70 ਹਜ਼ਾਰ ਈ ਪਈ ਫੇਰ ਔਕਾਤ ਵੇਖ ਅਪਣੀ , ਸਾਰੇ ਧੂਰੀ ਚ ਤੇਰਾ ਫੈਕਟਰੀ ਦੀ ਇੱਟ ਲੱਗੀ ਰੇਟ ਵੀ ਤੂੰ ਖੁਦ ਤੈਅ ਕਰਦਾ ਸੀ ਇੱਟ ਦਾ ਮੇਰੇ ਪਿੰਡ ਦੇ ਮੁੰਡੇ ਕੋਲ਼ ਠੇਕਾ ਸੀ ਤੂੰ ਧੱਕੇ ਨਾਲ਼ ਓਹਦੀਆਂ ਇੱਟਾਂ ਚਕਵਾਈਆਂ ,ਬੱਸ ਤੇਰਾ ਕੈਰੀਅਰ ਕਾਂਗਰਸ ਚ ਈ ਬਣਿਆ ਸੀ ਓਹਦੇ ਚ ਈ ਤੂੰ ਖਤਮ ਕਰਕੇ ਤੁਰ ਗਿਆ ਮੋਟੀ ਕਮਾਈ ਕਰਕੇ ਹੁਣ ਓਧਰ ਲਾਲਚ ਚ ਤੁਰ ਗਿਆ , ਤੇਰੇ ਜਾਣ ਨਾਲ਼ ਜੇ ਧੂਰੀ ਚੋਂ ਖਹਿਰੇ ਦੀ ਵੋਟ ਵੱਧ ਗਈ ਜੇਹੜੀ ਕਿ ਵਧਣੀ ਈ ਵਧਣੀ ਐ ਫੇਰ ਤੇਰੇ ਪੱਲ੍ਹੇ ਕੀ ਰਹਿ ਜਾਣਾ ਐ
@harpalbuttar6147
27 күн бұрын
😊19000 payi c khera nu
ਗੋਲਡੀ ਨਾ ਘਰ ਦਾ ਰਿਹਾ ਨਾਂ ਘਾਟ ਦਾ। ਮੀਤ ਹੇਅਰ ਸੰਗਰੂਰ ਚੋਣ ਹਾਰ ਰਿਹਾ।ਇਸ ਲਾਲਚੀ ਬੰਦੇ ਨੇ ਰਾਹੁਲ ਗਾਂਧੀ ਨਾਲ ਧੋਖਾ ਕੀਤਾ ਜਿਸਨੇ ਇਸਨੂੰ ਯੂਨੀਵਰਸਿਟੀ ਤੋਂ ਚੁੱਕ ਕੇ MLA ਬਣਾਇਆ।ਸ਼ਰਮ ਆਉਂਦੀ ਆ ਕਿ ਇਹ ਸਾਡੀ ਪੰਜਾਬ ਯੂਨੀਵਰਸਿਟੀ ਨੂੰ ਲੀਡ ਕਰਦਾ ਸੀ ਜਿੱਥੇ ਅਸੀਂ ਵੀ ਪੜ੍ਹਾਈ ਕੀਤੀ ਸੀ।
@deepkaler-oz8lx
27 күн бұрын
ਏਹਨੇ ਰੱਜਕੇ ਕੁਰੱਪਛਨ ਕੀਤੀ ਧੂਰੀ ਚ ਮੋਟਾ ਪੈਸਾ ਕਮਾਇਆ ਕੇਹੜੇ ਮਿਡਲ ਕਲਾਸ ਕੋਲ਼ 2-2 ਫਾਰਚੂਨਰ ਨੇ ਏਹ ਵੇਖਲੋ
@user-vk9et5or7p
27 күн бұрын
Dalle Tera warge nlo ta kita vadia banda e Goldy.tusi bs fudu De fudu e reh jana.
@GurdeepAdiwal-xj6tm
22 күн бұрын
😊
ਦੱਲਿਆਂ ਦੀ ਇੰਟਰਵਿਊ ਕੱਟ ਸੁਣਦਿਆ ਸੀ ਵੋਟ ਫੋਰ ਭਾਈ ਅੰਮ੍ਰਿਤਪਾਲ ਖਾਲਸਾ
ਜਨਾਨੀ ਨੇ ਰੋਲਤਾ ਗੋਲਡੀ। ਕੇਹੜਾ ਬਾਗੀ ਤੂੰ। ਆਉਣਾ ਕਾਂਗਰਸ ਵਿੱਚ ਹੀ ਆ
@Gurinder1707
26 күн бұрын
Bakwas ਲਿਖਦਾ ਮਾ ਤੇਰੀ kide thale paindi rhi jine jnani nal gal karni ni sikhai
@mandeepsandhu3436
25 күн бұрын
ਖੰਗਰਸੀਓ ਹੁਣ ਚੁਰਾਸੀ ਭੁੱਲਗੀ ਦੋਗਲਿਓ ਕਤੀੜੋ
ਇੰਟਰਲੋਕ ਇੱਟਾਂ, ਜਿੰਮਾ ਦੀ ਵਿਜੀਲੈਸ ਜਾਂਚ ਬੰਦ ਕਰਾਲੀ , ਮੇਲੇ ਬੁੱਢੇ ਨੂੰ ਜੱਫੀ ਪਾ ਕੇ…ਵਾਹ ਕਿਆ ਸੋਦਾ ਵਿਜੀਲੈਸ vs ਇੱਜਤ
Full Support sardar Balkur Singh Sidhu 🙏🙏
ਤੂੰ ਆਪਣੀ ਤੀਵੀਂ ਦੀ ਟੱਸ ਚੈੱਕ ਕਰਨ ਵਾਲਿਆਂ ਕੋਲ ਕੋਡਾ ਹੋ ਗਿਆ ਤੈਥੋਂ ਬੇਸ਼ਰਮ ਬੰਦਾ ਕੌਣ ਹੈ
ਚਾਹੇ ਮਾਨ ਜਿੱਤੇ ਚਾਹੇ ਖਹਿਰਾ ਗੋਲਡੀ ਜੀਰੋ ਆ
ਗੋਲਡੀ ਤੇਰੀ ਜਨਾਨੀ ਤੇਰੇ ਤੋ ਪਹਿਲਾਂ ਮੰਤਰੀ ਬਣਨ ਨੂੰ ਫਿਰਦੀ ਆ ਇਸ ਲਈ ਤੈਨੂੰ ਇਹਨੇ ਘਰੋਂ ਬੇਘਰ ਕੀਤਾ ਜਿਗਰਾ ਰੱਖਣਾ ਚਾਹੀਦਾ ਸੀ ਤੈਨੂੰ ਟਿਕਟ ਨੂੰ ਲੈ ਕੇ ਕੀ ਕਰਦਾ ਤੂੰ ਮੁਕਾਬਲੇ ਵਿੱਚ ਹੀ ਹੈ ਨਹੀ ਮਾਮਾ ਟਿਕਟ ਪਾਰਟੀ ਸੋਚ ਕੇ ਦਿੰਦੀ ਜਿਸ ਦੀ ਜਿੱਤਨ ਦੀ ਉਮੀਦ ਹੁੰਦੀ ਪਾਰਟੀ ਟਿਕਟ ਉਸ ਨੂੰ ਦਿੰਦੀ ਆ
ਤੇਰੀ ਜਨਨੀ ਦੀ ਓਹ ਇੱਜਤ ਰੋਲੀ ਦਲੀਆ ਸ਼ਰਮ ਕਰ
ਵਧੀਆ ਮਿਹਨਤੀ ਯੂਥ ਆਗੂ ਗੋਲਡੀ।ਬਹੁਤ ਹੀ ਵਧੀਆ ਫ਼ੈਸਲਾ ਲਿਆ ਗੋਲਡੀ ਨੇ।
ਜਵਾਵ ਤਾਂ ਦਿੰਦਾ ਨੀ ਭਕਾਈ ਮਾਰੀ ਜਾਂਦਾ
ਦੱਲਾ ਗੋਲਡੀ।
Sidhu de famaly phala to he congars bappu da satkar hun be ohna he hovaga
ਬਾਗੀ ਤਾ ਸੀ ਜੇਕਰ ਘਰ ਬੈਠ ਜਾਂਦਾ ਆਪਣੀ ਘਰ ਦੀ ਦਾ ਸੋਚ ਲੈਦਾ
Goldy y good man sari Congress vich good banda yr y dil saf y da
ਗੋਲਡੀ ਅਰਦਾਸ ਕਰਦਾ ਰੋਜ ਕਿ ਰੱਬਾ ਮੀਤ ਹੇਅਰ ਜਿਤ ਜਾਵੇ ਕਿ ਤਾ ਜੋ ਮੈ ਮੀਤ ਦੀ ਜਗਾ ਤੇ ਐਮ ਐਲ ਏ ਤੇ ਮੰਤਰੀ ਬਣਾ । ਤੇ ਮੀਤ ਹੇਅਰ ਅਰਦਾਸ ਕਰਦਾ ਹੋਣਾ ਰੱਬਾ ਹਾਰ ਜਾਵਾ ਮੰਤਰੀ ਕੋਈ ਹੋਰ ਨਾ ਬਣ ਜਾਵੇ ।
@amrindersingh-dv3wx
27 күн бұрын
ਮੀਤ ਹੇਅਰ ਜਿੱਤਣ ਦੀ ਪੂਰੀ ਕੋਸ਼ਿਸ ਕਰ ਰਿਹਾ ਤਾਂ ਜੋ ਪਾਰਟੀ ਕੋਟੇ ਚੋਂ ਕੇਂਦਰ ਚ ਮੰਤਰੀ ਬਣ ਸਕੇ
@preetlove6361
27 күн бұрын
ਕੀ ਕਰਦੇ ਗਲਾਂ ਤੁਸੀਂ ਸਰਦਾਰ ਜੀ।।।ਕਦੇ ਕੋਈ ਹਾਰਨ ਲੇਇ ਜਮਿਆ ਨਹੀ।।।ਹਰ ਇਕ ਜਿੱਤ ਲੇਇ partispet ਕਰਦਾ ਹੁੰਦਾ।।ਹਾਰਨ ਲੇਇ ਕੋਈ ਨਹੀਂ ਆਉਂਦਾ।।।
@deepakchaani7665
27 күн бұрын
Right bai ji sab kursi da rola
@nishanpandher9950
27 күн бұрын
😂😂😂
@LovelyGeoCave-ki6qv
27 күн бұрын
ਗੋਲਡੀ ਤੁਸੀਂ ਮਾਨ ਸਾਬ੍ਹ ਨਾਲ ਰਲ ਕੇ ਪੰਜਾਬ ਨੂੰ ਲੀਹ ਤੇ ਚਲਾਉ
Good veer g aam Aadmi party jindabad jindabad
S sukhpal singh khaira jindabad
Kyu ni karni chahidi c spot agla da jawan putt mareya dukh usnu hi pta jdo sarkar insaf nhi de Rahi uskol ki rasta bapu balkuar di spot b karage vote b dewa ge
@Kuljeetsabharwal
28 күн бұрын
Kehra insaaf ni ditta sarkar ne? Tu pagal aa? Ehne encounter karte, jihne marwaaya oh pehlan ee jail ch aa.. Baki case court ch aa.. Sarkar hun pressure paaye court te Modi wang?
@user-bl5df8bu3q
28 күн бұрын
@@Kuljeetsabharwal Tu apni gal kar mein apni keti esda haqq tanu b ha manu b jadha sayana nhi bani da samjh lagi balkuar singh da bayan sunh moosewale da katal karan wale dahba tey bath kha p reha eh gal hajam nhi AA sakdi k ek b nakka nhi laya police ney aur balkuar singh thana ph keta keha katal etha batha ney fadho unha nu police afsar kahda minister to ph karwa de karwai kardena sayana chalo mann leya hathyaar aa ta gaye ehna takada asla far asla fadha b nhi geya jadha sayana nikel wah wah k mein karu spot balkuar tey Congress nu tu apna kam kr
@manpreetboparai8913
26 күн бұрын
Sarkar ne marya
@Kuljeetsabharwal
26 күн бұрын
@@manpreetboparai8913 😂😂🤣🤣
@Kuljeetsabharwal
26 күн бұрын
@@user-bl5df8bu3q Aaho tennu sara pata, Tu jigri yaar lagda mainu Moose da🤣🤣
Very good
Good job goldy bai
Good interview goldy ji
Good 👍 Veer
ਇਹ ਦੱਲਾ ਬੰਦਾ ਆ
Great leader beer goldy ji 🙏🏻
Gadar
ਯਾਦਵਿੰਦਰ ਗੋਲਡੀ ਦਾ ਸੋਦਾ ਤੁਸੀਂ ਕਿਰਾਇਆ ਲੋਕਾਂ ਦਾ ਕਹਿਣਾ
Goldy y zindabad
❤❤
ਆਪ ਪਾਰਟੀ ਮਾਨ ਸਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਭੜਕਾਊ ਭਾਸ਼ਣ ਨੋਜਵਾਨ ਭੜਕਾਉਣਾ ਮੁਰਦਾਬਾਦ ਮੁਰਦਾਬਾਦ
ਗੋਲਡੀ ਹੀਰਾ 22
vgood
ਯਾਦਵਿੰਦਰ ਸਿੰਘ ਜੀ ਤੁਹਾਡੇ ਤੋਂ ਵੱਡਾ ਕੋਈ ਕੋਲੀ ਚੱਟ ਨਹੀਂ ਮੀਡੀਆ ਵਿੱਚ
@gurpreetsingh-gf7md
27 күн бұрын
right ji 👌👌👌👌👌👌
Goldy bhai hun tuhanu tuhadi yarran dostan or punjab di hiteshi party mil gei hai hun na es party nu chadayo tusi punjab da future ho.
Goldi y ❤❤
Good luck Goldy hope now you’re having an amazing time with AAP party
😂😂😂
Góldy tu ik din congars vich avaga
@vickyvickt1477
28 күн бұрын
U r ryt madem
Sanu bholath wale loka nu khahra te pura Mann he khahra hamesha sadi madad karda
Bhai hun tusi right party join kar lei hai or bhagwant or hor senoir leaders ton bade tusi or tuhaday bargay bandain na hi aap party nu agay la k jana hai so veer..... Inqulab Zindabad.
Khaira punjab da putt
@davinderjoshan4106
28 күн бұрын
Moot
@BantiSingh-yo7ei
27 күн бұрын
✌✌👍
Nice parson
ਗੋਲਡੀ ਕੋਲ 3 ਫੋਰਚੋਰਨ ਕਾਰਾ 1 ਸਕੋਰਪੀਉ 17 ਟਰੈਕਟਰ 200+ ਕਿਲਾ ਜਮੀਨ ਝੋਨੇ ਵਾਲੇ ਸੈਲਰ ਬਾਹਰ ਲਏ ਦੇਸਾ ਚ ਬਿਜਨਿਸ MLA ਬਨਣ ਤੋ ਪਹਿਲਾ ਤੇਰੇ ਕੋਲ ਕੁਝ ਨਹੀ ਸੀ ਬਸ ਘਰ ਦੀ ਦੋ ਕਿੱਲੇ ਸੱਤ ਕਨਾਲਾ ਜਮੀਨ ਸੀ ਹੁਣ ਸੋਚੋ ਬਾਕੀ ਸਾਰੀਆ ਜਮੀਨਾ ਗੱਡੀਆ ਕਿੱਥੋ ਆਈਆ ਇਸਦੇ ਘਰ ਜਾ ਕੇ ਦੇਖੋ ਸਭ ਸਮਝ ਆ ਜਾਉ ਦਸ ਸਾਲਾ ਵਿੱਚ ਇਹਨਾ ਕੁਝ ਕਿਵੇ ਆ ਗਿਆ ਹਲੇ ਵੀ ਗਰੀਬ ਘਰ ਦਾ ਮੁੰਡਾ ਕਹਿੰਦਾ ਆਪਣੇ ਆਪ ਨੂੰ 😂😂😂
Ehdi ghar vali nu jo jo boleaya Aap valeya vlo ehnu sab kuch bhul geya.. Zameer Mar gyi ehdi
@Kuljeetsabharwal
28 күн бұрын
Ki boleya si te kon boleya si ik vaari dasseyo?
@KulwantSingh-uu5jg
27 күн бұрын
@@Kuljeetsabharwal mela singh jehnu bhagwant maan ne stage te appreciate keta c oh kehna c ehdi ghar vali piche asi Tempu lounde hunde aa te ehdi ghar vali kinne cylinder aa te ehdi speed kinne eh check karde hunde aa... Hor pta ne ke ke boleaya Aap valeya ne ehnu sab kuch bhul geya
@Kuljeetsabharwal
27 күн бұрын
@@KulwantSingh-uu5jg Mela Singh ne bas ehna ee keha si "votaan velle edi gharwali magar asi gaddi laa lende sibte gaana chalda si dass bhene kartaaro votaan kinnu pawengi"😂😂 Hun tusi rajneeti ch sargarm howoge ta voteraan da gussa ta jhallna pena, Ya ta ghare baitho ya koi hor kamm karo. Baki gallan tu bai apne vallo hee bana laiyaan.. Eddi koi waddi gall ni ehe jinni bana ditti gayi, Pinda ch lok edda ee gallan karde aa.. Koi video muhre keh dinda koi borh thalle beh ke..
ਦਲਵੀਰ ਸਿੰਘ ਗੋਲਡੀ ਬਹੁਤ ਹੀ ਇਮਾਨਦਾਰ ਬੰਦਾ ਇਸ ਨੇ ਬਹੁਤ ਵਧੀਆ ਕੰਮ ਕੀਤੇ ਨੇ
ਮਿੱਟੀ ਹੋ ਗਿਆ ਗੋਲਡੀ
Bhagwant ਮਾਨ sab ਜ਼ਿੰਦਾਬਾਦ very good cm punjab iam ਮੋਗਾ love you ਮਾਨ sab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤
Goldy 22 tu 000
ਤੈਨੂ ਚੰਗਾ ਲੱਗਦਾ ਮੇਲਾ ਸਿੰਘ ਟੈਂਪੂ
Goldy bhai apan jitangay zarur jari jung rakhayo. Inqulab Zindabad.
Goldy sirrA Banda a
ਬੰਦਾ ਵਧੀਆ ਹੈ ਗੋਲਡੀ
Veere Goldy Tention Na Lai Jaayeo.. Love You Aa Veere. Jadon Tusi Toll Palaza Kaddeya Si. Me Udo To Tuhada Fan Nahi Bhra De Taur Te Naal haa
Goldy yr decision is very good. Good luck bro ❤
Who makes you Punjab University president Such a small-minded person. Good luck, Bhagwant Mann will take care of you very well.
ਟਿੱਕਟ ਪਿੱਛੇ ਪਾਰਟੀ ਛੱਡ ਗਿਆ ਸਿੱਧਾ ਕਹਿ ਮੈਂ ਭੁੱਖ ਕਮਿੰਤਾ ਦਾ ਭਰਿਆ ਹਾਂ
I remember when u were president of Punjab university u had a bad attitude,Inwas sitting at a place which we all were and u came up to me and with very much attitude u told me get up and sit at another spot…..I felt ur ego but any how god bless u ji 😊🙏🏻
Goldy good decision maker👍👍
S Maan ney kahda kam keta koi nasha duble jaroor hoya sada halka vich hun ta usne difanceb ranjati karni kyu qakumat nal koi panga na hoya mein deti c pisli baar vote 17 esbaar nhi deni vote
Mhina pehla tak GOLDY di bhut Respect karda si mai..
Dalveer Singh Goldy Chuspinder Chahal Ghaint Munde Ne
Ah v kul mila k godi midya ban gya
Hahahaha ..
Tu ta dhamki dinda si khaira sahib pirr vich milagay lagda hun dimagh tikane ay Gaya
ਗੋਲਡੀ ਨੇ ਸੋਚਿਆ ਸੀ ਮੂਸੇਵਾਲਾ ਬਾਰੇ ਜਿਸ ਪਾਰਟੀ ਚ ਇਹ ਗਿਆ ਉਸੇ ਨਾਲ ਤਾਂ ਮੂਸੇਵਾਲਾ ਦੇ ਬਾਪ ਦਾ ਰੌਲਾ ਕਿ ਇਹਨਾ ਕਰਕੇ ਸਾਡੇ ਮੁੰਡੇ ਦਾ ਨੁਕਸਾਨ ਹੋਇਆ ਤੇ ਹੁਣ ਕਹਿੜੇ ਹਿਸਾਬ ਨਾਲ ਕਹਿ ਰਹੇ ਹੋ ਕਿ ਮੈਨੂੰ ਬੁਰਾ ਲੱਗਿਆ ਬਾਕੀ ਬਾਈ ਜੋ ਹਲਾਤ ਆਮ ਆਦਮੀ ਦੇ ਨੇ ਬੰਨਣਾ ਇਧਰ ਵੀ ਕੁਸ਼ ਨਹੀ ਹੋ ਸਕਦਾ ਇੱਕ ਅੱਧਾ ਮੌਕਾ ਮਿਲਜੇ ਪਰ ਮੰਨ ਮਾਰਕੇ ਮੱਥੇ ਲੱਗਣਾ ਪਊ ਟਿਕਟ ਪਿੱਛੇ ਨਹੀ ਸੀ ਭੱਜਣਾ
Pro Punjab ale v keji media...appa tah ajj unsubscribe krde aw....media nu nirpakh hona chahida
@relax-music129
26 күн бұрын
Nirpakh media da mtlb sarkar nu gaalaa kddna nai hunda😂
@inderjeetbhullar7584
26 күн бұрын
@@relax-music129 they can work like godi media...this is correct?
@relax-music129
26 күн бұрын
@@inderjeetbhullar7584 ..nirpakh media kehda fr??
@inderjeetbhullar7584
26 күн бұрын
@@relax-music129 pro punjab ,rozana spokesman,prime asia toh bina sare thik n
@relax-music129
26 күн бұрын
@@inderjeetbhullar7584 ..akhar rmb ale nirpakh ne ??😂
Balkor singh da put maria oh jis party vich marji jave
@Iamrajdeol_
27 күн бұрын
Absolutely True Brother
Very good goldy bro bhut good laga interview sun k
👍👍
ਇਹ ਗੋਲਡੀ ਗਦਾਰ ਤੇ ਦੱਲਾ ਬੰਦਾ ਨਾਅ ਘਰ ਦਾਅ ਰਿਹਾ ਨਾਅ ਘਾਟ ਦਾਅ।
ਆਹ ਜਹਿੜਾ ਪੱਤਰਕਾਰ ਗੋਦੀ ਮੀਡੀਆ ਦੇ ਖਿਲਾਫ ਬੋਲਦਾ ਸੀ ਤੇ ਹੁਣ ਸੱਭ ਤੋ ਵੱਡਾ ਗੋਦੀ ਮੀਡੀਆ ਇਹ ਆਪ ਆ
ਗੋਲਡੀ ਨੂੰ ਗਦਾਰ ਕਹਿਣ ਆਲਿਓ ਖੈਰਾ ਕਿੰਨੀਆਂ ਪਾਰਟੀਆਂ ਬਦਲ ਚੁੱਕਿਆ। ਉਹਦੇ ਕੋਲ ਤਾਂ ਗਦਾਰੀ ਦੀਆਂ ਬਹੁਤ ਡਿਗਰੀਆਂ ਨੇ 😂 ਦੋਗਲਿਓ ਸ਼ਰਮ ਕਰੋ। ਕਿਵੇਂ ਟੱਪਦੇ ਆ ਇੰਟਰਵਿਊ ਵੇਖਕੇ। ਬਲੂ ਸਟਾਰ ਆਲੇ ਦਿਨ ਕਾਂਗਰਸ ਨੂੰ ਵੋਟ ਪਾਉਣ ਵੇਲੇ ਆਵਦੇ ਸਿਰ ਚ ਜੁੱਤੀ ਮਾਰ ਲਿਓ😅
Goldi tu chora di party ch chale gya tu suiside kiti aa tera haal bura hona aa
ਧੂਰੀ ਵਾਲੀ ਰੈਲੀ ਚੋਂ ਕਿਓਂ ਗਾਇਬ ਸੀ ਝਾੜੂ ਪਾਰਟੀ ਨੇ ਤੈਨੂੰ ਖੱਤਮ ਕਰ ਦਿੱਤਾ
Sukhpal khaira zindabad
@davinderjoshan4106
28 күн бұрын
Murdabad
ਚੋਥਾ ਸਤੰਬ ਬਣੂ 2027ਚ ਦੇਖਿਓ ਬਾਬਾ ਭਲੀ ਕਰੇ
ਤੂੰ ਹੈ ਕੀ ਚੀਜ਼ ਖਹਿਰਾ ਸਾਬ ਤੇ ਮੂਸੇਵਾਲੇ ਵਾਰੇ ਬੋਲਣ ਆਲਾ। ਤੂੰ ਸਿਰਫ self centred ਆ।
Jitega khaira Jitega punjab
@user-cp8fn8vi7b
28 күн бұрын
Mann nu vote deo khira dhla bnda
@Kuljeetsabharwal
28 күн бұрын
Aaho khaira jittega😂😂😂, 2 kaurhi da ghatia banda, Kade akali, kade congrees kade AAP fer congress, kade apni party.. Ik number da harami aaa
Goldy very nice veer
ਜਿਹੜੇ ਸਾਂਵਲਾ ਦੇ ਜਵਾਬ ਨਹੀਂ ਦਿੱਤਾ
Kheira sir vvvv good MLA
ਗੋਲਡੀ ਜੀ ਜੇ ਖਹਿਰਾ ਜਿੱਤ ਗਿਆ ਤੂੰ ਜ਼ੀਰੋ ਹੋ ਜਾਏਗਾ
Goldy veer good
Goldy veer aap party ch muskil aa ticket milni mla di v fir tuci congress ch auna vapis afsra te tuhada dbhka nhi chlna aap party ch jive tuci fon kr kr ke afsra to kam krva lainde c oh nazare nhi lbhne aap ch kyu ki loka ne sidhi gal kr jni meet hayer nal te kam meet to lainge lok
ਪ੍ਰਧਾਨ 1 ਘੰਟੇ ਦੀ ਇੰਟਰਵਿਊ ਵਿਚ 30 ਮਿੰਟ ਦੇ ਹਾਈ ਲਾਈਟ ਲਾਏ ਹੋਏ ਆ
goldy heera banda
Goldy good man 👍👍👍👍👍
Basharma di dhul gi daal kehnde asi ta dhol k hi khane aaaaa 😂
Welcome to Gboard clipboard, any text that you copy will be saved here.fs
Sahi Party Chuni Hai Mere Kol Koi Ahuda Nahi. Par Me Poora Jor La Reha.. Meri Sister Nu Naukri Mili Hai. Without Paisa
O ja yar. Ik passe tu keha mai aam ghar da, tenu mla bnaya. Hun teri bhukh ni mukdi
Bhai Amritpal Singh Ji Khalsa Zindabad khadur Sahib To Sardar Simranjit Singh Ji Zindabad Sangrur To Sardar Sarbjit Singh Ji Khalsa Zindabad Faridkot Y Lakha Singh Sidhana Zindabad Bathinda Bhai Amritpal Singh Ji Shandran Ja Bhai Kanwaljit Singh Ji Ludhiane to Zindabad
Koi chaker ni Goldy jmeer da ਜਿੱਤਿਆ ਹੋਇਆ ਤੂੰ
Sher sher hi huda 😊
Goldy Veere Tu Ghaint Banda Tuhade Office Visit Karamga
AAP jindabad
Tuhadi mrzi goldy veer ji but aap party ch tuhadi zayada chlni nhi aam loka ne zayada kam meet hayer to sidhe lai laine aa te tuhade kol bahut ght lok aunge kam lain