Amritpal ਕੋਲ ਕਿੰਨਾ Gold ਤੇ ਪੈਸਾ inder kirat ਦਾ ਕੀਤਾ ਸੁਵਾਗਤ ਬਾਪੂ ਬਲਕੋਰ ਜੀ ਕਰ ਰਹੇ ਗਲਤ Punjabi Podcast

Пікірлер: 1 200

  • @harvirsingh8411
    @harvirsingh841126 күн бұрын

    ✋️ਮੁਕੇਰੀਆਂ ਹੁਸ਼ਿਆਰਪੁਰ ਵਿੱਚ ਆਉਂਦਾ ਤੇ ਓਥੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਜਸਵੰਤ ਸਿੰਘ ਫੌਜੀ ਖੜ੍ਹਾ ਬਾਲਟੀ ਚੋਣ ਨਿਸ਼ਾਨ

  • @shiromaniakalidalamritsar2580

    @shiromaniakalidalamritsar2580

    26 күн бұрын

    Veer vota pyo wad to wad

  • @jeetpannu307

    @jeetpannu307

    26 күн бұрын

    Veer ki ਘਾਲਣਾ ਹੈ ਏ ਵੀਰ ਦੀ

  • @submersiblemotorpumpsodhibal

    @submersiblemotorpumpsodhibal

    26 күн бұрын

    Dhua v santri hona😂😅

  • @akashdeep7591

    @akashdeep7591

    26 күн бұрын

    Jaswant Singh Foji

  • @AvtarSingh-ls1ux

    @AvtarSingh-ls1ux

    26 күн бұрын

    Sade vote aa thok

  • @atwinderkaur-yg3mn
    @atwinderkaur-yg3mn26 күн бұрын

    1 ਤੋਂ 6 ਤੱਕ ਆਪ੍ਰੇਸ਼ਨ ਬਲਿਊ ਸਟਾਰ ਹੋਇਆ ਸੀ । ਸਾਰੇ ਓਨਾਂ ਸਿੰਘ ਸਿੰਘਣੀਆਂ ਨੂੰ ਜ਼ਰੂਰ ਯਾਦ ਰੱਖਣ

  • @gurjitdhanoa3917
    @gurjitdhanoa391724 күн бұрын

    ਹੁਣ ਲੱਗ ਗਿਆ ਪਤਾ ਬਲਕੌਰ ਸਿੰਘ ਜੀ ਦਾ.. ਬਾਪੂ ਇਕੋ ਈ ਆ ਦਸ਼ਮੇਸ਼ ਪਿਤਾ ਜੀ 🙏🏼

  • @daljitsingh7980
    @daljitsingh798026 күн бұрын

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ 🙏

  • @Its.atwal.307

    @Its.atwal.307

    26 күн бұрын

    Veer ji me vote pa aya

  • @daljitsingh7980

    @daljitsingh7980

    24 күн бұрын

    ​@@Its.atwal.307🙏

  • @amandeepsandhu8888

    @amandeepsandhu8888

    24 күн бұрын

    Italy vale 22 yaar chor sare aa changa koi nhi hunda sare apne bare sochde aa😢

  • @amitojkaur5924
    @amitojkaur592426 күн бұрын

    22 ਲੁਧਿਆਣਾ ਤੋਂ ਭਾਈ ਸਾਹਿਬ ਰਸ਼ਪਾਲ ਸਿੰਘ ਛੰਦੜ ਜੀ ਦੇ ਘਰੋ ਵੀ ਆਜ਼ਾਦ

  • @happy-mi6dx

    @happy-mi6dx

    14 күн бұрын

    ਅਜ਼ਾਦ ਨੀ ਸਿਗੇ ਜੀ ਓਹ sad,a ਵਲੋ ਸਿਗੇ,, ਪਰ ਜਿੱਤਣੇ ਚਾਈਦੇ ਸੀ ਸ਼ਹੀਦ ਦੇ ਪੁੱਤ ਆ

  • @malkeetsinghgill7039
    @malkeetsinghgill703924 күн бұрын

    ਇਨਸਾਨ ਤੁਸੀਂ ਦੋਵੇਂ ਚੰਗੇ ਜੋ ਯਾਰ❤ ਪੰਜਾਬ ਪੰਜਾਬੀਅਤ ਜਿੰਦਾਬਾਦ❤❤

  • @dp__z
    @dp__z26 күн бұрын

    full support ਮਾਇਕ nu waheguru ji mehr kru🙏

  • @simarjit19

    @simarjit19

    26 күн бұрын

    Full support Meri v

  • @bhinder_singh_.8093
    @bhinder_singh_.809326 күн бұрын

    ਅਸੀਂ ਹਾਂ ਜੀ ਮੋਗੇ ਤੋ ਵੋਟ ਪਾਈ ਭਾਈ ਸਰਬਜੀਤ ਸਿੰਘ ਜੀ ਨੂੰ

  • @user-vz6yj2fe2e
    @user-vz6yj2fe2e26 күн бұрын

    ਇਸੇ ਕਰ ਕੇ ਸਿੱਖ ਕੌਮ ਪਿੱਛੇ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਸਿੱਖਾਂ ਤੋਂ ਜਿਹੜੇ 84 ਭੁੱਲ ਜਾਂਦੇ

  • @jpj903

    @jpj903

    24 күн бұрын

    84 ta 6 saal baad teri sikh kaum e bhul gye c.., 92 ch 87 seats congress nu jitaya punjab ch hun 84 yaad aa ge 😂

  • @daljitsingh7980

    @daljitsingh7980

    24 күн бұрын

    ​@@jpj903ਵੀਰੇ ਸਾਡਾ ਤਾਂ ਜਨਮ ਹੀ 86 ਦਾ ਆ

  • @_______Preetjaani_______

    @_______Preetjaani_______

    23 күн бұрын

    Khailstan jindabad ⚔️⚔️⚔️⚔️⚔️⚔️⚔️⚔️

  • @MOHIEWALA
    @MOHIEWALA26 күн бұрын

    6:19 6:21 6:22 ਜਿਉਂਦਾ ਰਹਿ ਵੀਰੇਆ ਸੱਚ ਬੋਲਿਆ ਬੇਖੌਫ ਹੋ ਕੇ GRACIOUS BROTHER ✌️ 💯 💯 ✅ 💪 ⛳⛳

  • @naveenagnihotri4936
    @naveenagnihotri493621 күн бұрын

    ਪੰਜਾਬ ਵਿੱਚ ਭੰਡ ਖਤਮ ਹੋ ਰਹੇ ਆ ਪਰ ਮੈਂ ਦਿਲੋਂ ਧੰਨਵਾਦ ਕਰਦਾ ਉਸ ਸੱਚੇ ਪਾਤਸ਼ਾਹ ਦਾ ਤੁਸੀਂ ਸਾਨੂੰ ਉਹਨਾਂ ਦੀ ਘਾਟ ਨਹੀਂ ਮਹਿਸੂਸ ਹੋਣ ਦੇ ਰਹੇ ਰੱਜ ਰੱਜ ਕੇ ਪੈਸੇ ਕਮਾਓ ਵਿਊ ਲੈ ਕੇ ਭੰਡੋ ਧਰਮਾਂ ਦੇ ਮੁੱਦੇ ਬਣਾਓ ਰੋਸਟ ਕਰਨਾ ਚੰਗੀ ਗੱਲ ਹੈ ਤੁਹਾਡੇ ਲਈ

  • @napinderghuman
    @napinderghuman26 күн бұрын

    ਤੁਸੀ ਦੋਵੇਂ ਵੀਰ ਸਹੀ ਬੋਲ ਰਹੇ ਹੋ,,ਸਰਦਾਰ ਬਲਕੌਰ ਸਿੰਘ ਸਿੱਧੂ ਜੀ ਨੇ ਇਸ ਵਾਰ ਬਹੁਤ ਵੱਡੀ ਗਲਤੀ ਕਰ ਲਈ ਕਾਂਗਰਸ ਪਾਰਟੀ ਵਿੱਚ ਦੁਆਰਾ ਜਾਂ ਕੇ,,ਅਤੇ ਇਸ ਵਾਰ ਤਾਂ ਆਪ ਸਿੱਧੂ ਮੂਸੇਵਾਲਾ ਵੀ ਨਹੀ ਹੈ ਜੋ ਇਸ ਗੱਲ ਨੂੰ ਸਹੀ ਦੱਸ ਸਕੇ,,ਮੈਂ ਹੈਜ਼ੇ ਵੀ ਤੁਹਾਡਾ ਸਾਥ ਦੇਵੇਗਾ ਸਰਦਾਰ ਬਲਕੌਰ ਸਿੰਘ ਸਿੱਧੂ ਜੀ ਸਾਡੇ ਵੱਡੇ ਵੀਰ ਸਿੱਧੂ ਮੂਸੇਵਾਲੇ ਦੇ ਇਨਸਾਫ਼ ਲਈ,,ਪੰਰਤੂ ਤੁਸੀ ਗਲਤੀ ਕਰ ਰਹੇ ਹੋ,,ਹੈਜ਼ੇ ਵੀ ਸਮਾਂ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਵੱਲ ਜਾਣ ਨੂੰ,,,ਮੈਂ ਤੁਹਾਨੂੰ ਰੋਕ ਨਹੀਂ ਸਕਦਾ ਸਰਦਾਰ ਬਲਕੌਰ ਸਿੰਘ ਸਿੱਧੂ ਜੀ ਕਾਂਗਰਸ ਪਾਰਟੀ ਵਿੱਚ ਜਾਣ ਤੋਂ ਪੰਰਤੂ ਤੁਹਾਡੇ ਅਪਦੇ ਪੁੱਤ ਦੀ ਆਤਮਾ ਇਹ ਸਭ ਕੁਝ ਦੇਖਕੇ ਦੁਖੀ ਹੋਵੇਗੀ,,ਅਤੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਵੀ ਕਰ ਰਿਹਾ ਹੋਵੇਗਾ ਤੁਹਾਡਾ ਪੁੱਤਰ,,,ਕਿਸੇ ਦਿਨ ਇਮਾਨਦਾਰੀ ਨਾਲ ਇੱਕਲੇ ਬੈਠਕੇ ਅੱਖਾਂ ਬੰਦ ਕਰਕੇ ਅਪਦੇ ਪੁੱਤਰ ਨੂੰ ਯਾਦ ਕਰਨਾ,,ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਤੁਸੀ ਸਿੱਧੂ ਮੂਸੇਵਾਲੇ ਦੀ ਸੋਚ ਤੋ ਬਹੁਤ ਦੂਰ ਜਾਂ ਰਹੇ ਹੋ,,ਤੁਹਾਡਾ ਪੁੱਤਰ ਅਪਦੇ ਆਖ਼ਰੀ ਸਮੇਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਸੀ ॥ ਕ੍ਰਿਪਾ ਕਰਕੇ ਕਾਂਗਰਸ ਨਾਲ ਨਾ ਤੁਰੋ ਸਰਦਾਰ ਬਲਕੌਰ ਸਿੰਘ ਸਿੱਧੂ ਜੀ ॥ #ਸਿੱਧੂਮੂਸੇਵਾਲਾ ਲਵ ਯੂ ਜੱਟਾਂ ਹਮੇਸ਼ਾ ਆਖ਼ਰੀ ਸਾਹ ਤੱਕ 🫶 #justiceforsidhumoosewala 🙏

  • @Gursanj2022
    @Gursanj202226 күн бұрын

    ਬਹੁਤ ਵਧੀਆ ਵੀਰੇ । ਵਾਹਿਗੁਰੂ ਜੀ ਤੁਹਾਡੇ ਦੋਵਾਂ ਵੀਰਾਂ ਦਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਣ । ਤੁਸੀਂ ਸਪੇਨ ਆਏ ਸੀ ਤੁਹਾਨੂੰ ਮਿਲਣ ਦੀ ਰੀਝ ਅਧੂਰੀ ਰਹਿ ਗਈ ਵੀਰੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ।

  • @ramanladharraman2124
    @ramanladharraman212426 күн бұрын

    ਭਾਈ ਸਰਬਜੀਤ ਸਿੰਘ ਖਾਲਸਾ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ vote ਜ਼ਰੂਰ ਪਾਉਣ ਸਾਰੀ ਸੰਗਤ 🙏

  • @Jorasandhu-lc5ip
    @Jorasandhu-lc5ip26 күн бұрын

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਾਉ ਅੱਜ ਇਕ ਜੂਨ ਹੈ ਵੋਟਾ ਦਾ ਦਿਨ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰੀਬਾਂ ਦੀ ਲਾਜ ਰੱਖ ਲੈਣਾਂ ਤੇਰੇ ਬਿਨਾ ਮੇਰੇ ਨਾਂ ਕੋਏ ❤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @SarwanSingh-xj6pi
    @SarwanSingh-xj6pi26 күн бұрын

    Waheguru ji ka Khalsa waheguru ji fateh

  • @MOHIEWALA
    @MOHIEWALA26 күн бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜਿੱਤਣਾ ਖਡੂਰ ਸਾਹਿਬ ਆਲਿਓ 💯⛳⛳🙏🙏🙏

  • @abhijotsingh5793

    @abhijotsingh5793

    26 күн бұрын

    Parwah ni krni . Krdage kmm done ajj

  • @AvtarSingh-ls1ux

    @AvtarSingh-ls1ux

    26 күн бұрын

    Fhaate chaak da g is vaar gal aar paar di amritpal jinda baad

  • @mvhd379

    @mvhd379

    26 күн бұрын

    Bhaji neeto da v daso 😂😂😂😂

  • @johnysaini7817

    @johnysaini7817

    26 күн бұрын

    Eh tuhada bulekha aw amritpal jetu ban ju ohnd ander e rehna modi de dande khane aw waheguru ji ka khalsa waheguru ji ki fateh jai shri ram modi jindabaad 😂😂😂😂😂😂😂😂😂

  • @user-dx1vo5bw5x

    @user-dx1vo5bw5x

    25 күн бұрын

    Mootpal & khalistani Murdabaad

  • @amitojkaur5924
    @amitojkaur592426 күн бұрын

    ੨੨ ਜੀ ਸਾਕਾ ਨੀਲਾ ਤਾਰਾ ਕਿਤਾਬ ਜਰੁਰ ਪੜੇ।

  • @jacksparowyt1557
    @jacksparowyt155726 күн бұрын

    ਸਾਰੇ ਭਰਾਵਾ ਨੂੰ ਬੇਨਤੀ ਆਹ 1 ਤਰੀਕ ਨੂੰ ਵੋਟਾਂ ਨੇ ਸਾਰੇ ਭਰਾ ਭੇਣ ਵੋਟਾਂ ਇਸ ਵਾਰ ਆਪਣੇ ਹੱਕ ਵਿੱਚ ਪਾਇਓ ਆਪਣੇ ਪੰਜਾਬ ਨੂੰ ਪਾਇਓ ਪੰਜਾਬ ਬਚਾਉਣਾ ਨਈ ਤੇ ਫਿਰ ਬਾਅਦ ਵਿਚ ਗਾਲਾ ਕੱਢਣ ਦੀ ਭੰਡਣ ਦੀ ਲੋੜ ਹੋਈ ਨੀ

  • @sandhu3507
    @sandhu350726 күн бұрын

    ਸੰਗਰੂਰ ਸੁਖਪਾਲ ਖਹਿਰੇ ਨਾਲ ਬੈਠ ਕੇ ਬਾਪੂ ਬਲਕੋਰ ਸਿੰਘ ਨੇ ਇਕ ਬਿਆਨ ਦਿੱਤਾ ਸੀ “ ਬਾਪੂ ਬਲਕੋਰ ਸਿੰਘ ਕਹਿੰਦਾ ਮੈਂ 1975 ਤੋਂ ਲੈ ਕੇ ਅੱਜ ਤੱਕ ਕਾਂਗਰਸ ਨੂੰ ਵੋਟ ਪਾ ਰਿਹਾ “ ਇਸ ਦਾ ਮਤਲਬ 1984 ਇੰਦਰਾ ਗਾਂਧੀ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਵੀ ਬਾਪੂ ਬਲਕੋਰ ਸਿੰਘ ਨੂੰ ਕੋਈ ਦੁੱਖ ਨੀ ਹੋਇਆ “ ਬਾਪੂ 1984 ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਤੋ ਬਾਅਦ ਵੀ ਖੁਸ ਹੋ ਕੇ ਕਾਂਗਰਸ ਨੂੰ ਵੋਟਾਂ ਪਾਈ ਗਿਆ, “ ਫਿਰ ਕਾਂਗਰਸੀ ਬੁੱਚੜ ਰਜੀਵ ਗਾਂਧੀ ਨੇ 1984 ਦਿੱਲੀ ਚ ਦਿਨ ਦਿਹਾੜੇ 5000 ਹਜ਼ਾਰ ਬੇਗੁਨਾਹ ਸਿੱਖਾ ਦਾ ਕਤਲੇਆਮ ਕਰਵਾਇਆ “ ਪੂਰੇ ਦੇਸ਼ ਚ ਕਾਂਗਰਸ ਦੇ ਸਰਕਾਰੀ ਗੁੰਡਿਆਂ ਨੇ ਸਿੱਖ ਨਸਲਕੁਸ਼ੀ ਕੀਤੀ “ ਪੰਜਾਬ ਚ ਹਰਾਮਖੋਰ ਕਾਂਗਰਸੀ ਬੇਅੰਤੇ ਬੁੱਚੜ ਨੇ KPS ਗਿੱਲ ਨਾਲ ਮਿਲ ਕੇ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਈਏ ਅਤੇ 25000 ਹਜ਼ਾਰ ਸਿੱਖਾ ਦੀਆ ਲਾਵਾਰਿਸ ਲਾਸ਼ਾ ਕਹ ਕੇ ਸਾੜ ਦਿੱਤੀਆ “ ਪਰ ਬਾਪੂ ਬਲਕੋਰ ਸਿੰਘ ਨੂੰ 25000 ਹਜ਼ਾਰ ਪੰਜਾਬ ਦੀਆਂ ਮਾਂ ਦੇ ਪੁੱਤਾਂ ਦੀਆਂ ਲਾਵਾਰਿਸ ਕਹ ਕੇ ਸਾੜਿਆ ਲਾਸ਼ਾਂ ਦਾ ਵੀ ਕੋਈ ਦੁੱਖ ਨੀ ਹੋਇਆ “ ਬਾਪੂ ਬਲਕੋਰ ਸਿੰਘ ਫਿਰ ਵੀ ਖੁਸ਼ ਹੋ ਕੇ ਸਿੱਖ ਨੋਜਵਾਨਾ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਨੂੰ ਵੋਟ ਪਾਈ ਗਿਆ, “ ਇੱਥੇ ਮੇਰਾ ਬਾਪੂ ਬਲਕੋਰ ਸਿੰਘ ਨੂੰ ਇਕ ਸਵਾਲ ਹੈ “ ਬਾਪੂ ਬਲਕੋਰ ਸਿੰਘ ਜਦੋ ਤੇਰੇ ਪੁੱਤ ਦਾ ਗੁੰਡਿਆਂ ਨੇ ਗੋਲੀਆਂ ਮਾਰਕੇ ਕਤਲ ਕੀਤਾ “ ਤਾਂ ਬਾਪੂ ਬਲਕੋਰ ਸਿੰਘ ਤੁਸੀ ਅੱਜ ਤੱਕ ਸ਼ੋਸਲ ਮੀਡੀਆ ਤੇ ਰੋਲਾ ਪਾਉਂਦੇ ਹੋ ਕੀ ਮੈਨੂੰ ਸਰਕਾਰ ਨੇ ਇਨਸਾਫ਼ ਨਹੀ ਦਿੱਤਾ, “ ਪਰ ਜਦੋਂ ਕਾਂਗਰਸੀ ਬੇਅੰਤੇ ਬੁੱਚੜ ਨੇ ਝੂਠੇ ਪੁਲਿਸ ਮੁਕਾਬਲੇ ਬਣਾਕੇ ਹਜ਼ਾਰ ਬੇਗੁਨਾਹ ਮਾਂ ਦੇ ਪੁੱਤ ਮਾਰ ਦਿੱਤੇ “ ਤਾਂ ਬਾਪੂ ਬਲਕੋਰ ਸਿੰਘ ਤੂੰ ਇਨਸਾਫ਼ ਲਈ ਅਵਾਜ ਉਠਾਣ ਦੀ ਬਜਾਏ ਉਲਟਾ ਉਸੇ ਬੁੱਚੜ ਕਾਂਗਰਸ ਪਾਰਟੀ ਨੂੰ ਵੋਟਾਂ ਪਾਈ ਗਿਆ “ ਕੀ ਗੱਲ ਉਹ ਮਾਂਵਾ ਦੇ ਪੁੱਤ ਨਹੀ ਸੀ “ “ ਪਰ ਮੈਂ ਇੱਕ ਇਨਸਾਨ ਹੋਣ ਦੇ ਨਾਤੇ ਅੱਜ ਵੀ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕਰਦਾ ਹਾਂ

  • @sandeepzaildar1236

    @sandeepzaildar1236

    26 күн бұрын

    Tu bilkul sahi boleya vere ajj 👍👍🙏

  • @user-zl6mf1lg7v

    @user-zl6mf1lg7v

    26 күн бұрын

    ਇਹ ਬੁੜਾ ਹਿੱਲ ਗਿਆ ਬਾਈ ਇਹਨੇ ਸਾਰੀ ਮਿੱਟੀ ਚ ਮਿਲਾਤੀ ਮੂਸੇਵਾਲਾ ਦੀ ਇਜ਼ੱਤ ਵੀ 🤦‍♂️

  • @Pappu624

    @Pappu624

    26 күн бұрын

    Sidhu da baapu de muho gal galat nikal Gaye galat bolta ethe galat a Rahul nal ve galat gal nikli ode muho

  • @taranvirbains7209

    @taranvirbains7209

    26 күн бұрын

    Ikala Sidhu da Bapu ta ni vote ponda 3 war sarkar Punjab waliya ne bnai a ohna de baki inna b koi girya ni Hun’da k akal takahat de attack nu oh shi khuga baki oh insaf de gal krda a

  • @taranvirbains7209

    @taranvirbains7209

    26 күн бұрын

    Meet da ohne ta kiha keo k meet de nal oh banda ghumda a kehda name fir ch a ohne ta kiha k oh ohna nu nal le k firda a

  • @harbhindersinghgill4484
    @harbhindersinghgill448426 күн бұрын

    ਬੱਬਰ ਸ਼ੇਰ ਜਿੱਤ ਕੇ ਬਾਹਰ ਆਉਗਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @amritpualsinghamritpualsin8137
    @amritpualsinghamritpualsin813726 күн бұрын

    Full sport Amritpal Singh ji nu from Tarn Taran

  • @user-dg4eh3pl6q
    @user-dg4eh3pl6q26 күн бұрын

    Bachata lyi ohna da pyo hero hunda bhut vaddi gl kiti veer g 🫶🏻🫶🏻

  • @pushpinderkaurtv
    @pushpinderkaurtv25 күн бұрын

    Ripan khushi ne tuhade naal sanu v jorh ditta, Ripan khushi da dhanwaad tuci ohna nu Italy ghuma k bht vadia lagga ❤, 👌👌👍

  • @kinderpb0913
    @kinderpb091326 күн бұрын

    ਬਾਈ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਪਾਪਨ ਸੀ ਤੇ ਹਮੇਸ਼ਾ ਰਹਿਗੀ ਪਰ ਵੀਰ ਰਾਹੁਲ ਇੰਦਰਾ ਵਰਗਾ ਨਹੀਂ ਉਹ educated ਲੀਡਰ ਆਂ ਡਾ ਮਨਮੋਹਨ ਸਿੰਘ ਵਰਗਾ ਸਾਨੂ ਐਵੀ ਦਸਣਾ ਚਾਹੀਦਾ ਕੇ ਪੰਜਾਬ ਵਿਚ ਸਕੂਲ, ਕਾਲਜ ਬੰਦ ਹੋ ਰਹੇ ਇਹ ਮੋਦੀ ਦੇ ਕਾਰਨ ਹੋਇਆ, ਪਰ ਰਾਹੁਲ ਪੰਜਾਬ ਲਈ education ਸਿਸਟਮ ਲਈ ਬਹੁਤ ਕੁਝ ਕਰ ਰਿਹਾ

  • @moosajattnahimukna
    @moosajattnahimukna26 күн бұрын

    ਹਾਂਜੀ ਵੀਰ ਸਾਡੇ ਸਿੰਘ ਬਾਗੀ ਹੋਏ ਸੀ ਸਰਕਾਰਾਂ ਖਿਲਾਫ ਤੇ ਆਪਣੇ ਰੋਮੀ ਬਾਗੀ ਨੇ ਆਪਣਿਆਂ ਖਿਲਾਫ

  • @arshjohal7470
    @arshjohal747022 күн бұрын

    ਪ੍ਰਮਾਤਮਾ ਹਮੇਸ਼ਾ ਖੂਸ਼ ਰੱਖੇ ਤੁਹਾਨੂੰ ।

  • @999kaur
    @999kaur24 күн бұрын

    ਧੰਨਵਾਦ ਵੀਰੇ। ਤੁਹਾਡੀਆਂ ਵਿਡੀਓਸ ਨਾਲ ਪੰਜਾਬ ਦੇ ਮੁਦਿਆਂ ਤੇ ਬਹੁਤ ਚੰਗੀ ਕਵਰੇਜ਼ ਤੇ ਜਾਣਕਾਰੀ ਮਿਲਦੀ ਹੈ।

  • @SUKHDEEPSingh-eq5vb
    @SUKHDEEPSingh-eq5vb26 күн бұрын

    O mere vdde pravoo.. ajj te tuc khush krtaaa .. hafte ch 2 videos.. dil garden garden ho gya ji..🥺.. mere praa lub uh 2va nu ❤❤❤

  • @Gurlove0751
    @Gurlove075126 күн бұрын

    ਵੀਡੀਓ ਵੇਖਣ ਤੋਂ ਪਹਿਲਾ, ਸਭ ਤੋਂ ਪਹਿਲਾਂ ਕੁਮੈਂਟ, ਬਾਈ ਅੰਮ੍ਰਿਤਪਾਲ ਸਿੰਘ ਜੀ 💪💪💪💪💪। ਬਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਂ ਕੇ ਵਿਧਾਨ ਸਭਾ ਚ ਬੰਦੀ ਸਿੰਘਾਂ ਨੂੰ ਸਨਮਾਨਿਤ ਕਰਾਂਗੇ, ਯੋਧਿਆਂ ਆਪਣਿਆਂ ਨੂੰ 💪💪💪💪💪, ਹੌਰ ਅਸੀਂ ਮੁੱਖ ਮੰਤਰੀ ਬਣਕੇ ਲੋਕਾਂ ਨੂੰ ਗੰਦੀਆਂ ਸਰਕਾਰਾਂ ਵਾਂਗ ਲੁੱਟਣਾ ਥੋੜੀ ਆ

  • @SukhwinderSingh-wq5ip
    @SukhwinderSingh-wq5ip25 күн бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @balwantattal7132
    @balwantattal713226 күн бұрын

    Waheguru Ji

  • @amardeepsinghbhattikala189
    @amardeepsinghbhattikala18925 күн бұрын

    Italy wala bai ji tuhada bohat dhanwad sukhria ji tusi panjabi travel couple nu bohat vadea Italy ghumaya te ohna da dhyan rakhia

  • @rajpalkaur4927
    @rajpalkaur492726 күн бұрын

    ਵੀਰ ਮੈ ਤਾ ਪਾਤੀ ਵੋਟ ਬਾਲਟੀ ਨੰੂ🙏Waheguru ji

  • @punjabiludhiana332
    @punjabiludhiana33221 күн бұрын

    ਸੱਭ ਤੋ ਵੱਧ ਅਸੀ ਅਣਖੀ ਤੇ ਯੋਦੇ ਲੁੱਧਿਆਣੇ ਹਲਕੇ ਵਿੱਚ ਰਹਿੰਨੇ ਆ। ਸਾਨੂੰ 15 ਸਾਲ ਹੋਗੇ 1984 ਦਾ ਬਦਲਾ ਲੈੰਦਿਆਂ ਨੂੰ 10 ਸਾਲ ਅਸੀ ਬੇਅੰਤੇ ਬੁੱਚੜ ਦੇ ਪੋਤੇ ਨੂੰ mp ਬਣਾਕੇ ਬਦਲਾ ਲਿਆ। ਹੁਣ ਅਸੀ ਪਾਪਣ ਇੰਦਰਾ ਦੇ ਪੁੱਤ ਰਾਜਾ ਵੜਿਗ ਨੂੰ mp ਬਣਾਕੇ ਬਦਲਾ ਲਿਆ । ਪਤਾ ਅਸੀ ਬਦਲਾ ਕਿਵੇ ਲੈਨੇ ਆ ਕਿਉਂਕਿ ਸਾਡੇ ਲੁੱਧਿਆਣੇ ਵਿੱਚ ਹਜ਼ਾਰਾਂ ਪਰਿਵਾਰ ਰਹਿੰਦੇ ਆ ਪੂਰੀ ਕਲੋਨੀ ਆ ਜਿਹੜੇ 1984 ਵਿੱਚ ਦਿੱਲੀ ਵਿੱਚੋਂ ਬਚਗੇ ਸੀ ਉਹਨਾਂ ਦੇ ਸਾਰੇ ਘਰ ਦੇ ਮੈਂਬਰ ਦਿੱਲੀ ਵਿੱਚ ਮਾਰ ਤੇ ਸੀ ਜਿਹੜੇ ਬਚਗੇ ਸੀ ਉਹਨਾਂ ਦੀ ਪੂਰੀ ਕਲੋਨੀ ਆ ਲੁੱਧਿਆਣੇ । ਬੱਸ ਉਹਨਾਂ ਵੱਲ ਵੇਖ ਕੇ ਅਸੀ 1984 ਦਾ ਬਦਲਾ ਲੈਨੇ ਆ ਕਾਂਗਰਸ ਤੋਂ ਸੱਭ ਤੋ ਵੱਧ ਅਸੀ ਅਣਖੀ ਆ ।

  • @garrysran77
    @garrysran7725 күн бұрын

    Bhut wdia gal aa veer sikh itihas nu v poora satkar dine o te galat nu v shreaam galat kehne o respect u from heart

  • @HarpreetSingh-we6dt
    @HarpreetSingh-we6dt26 күн бұрын

    ਸਤਿ ਸ੍ਰੀ ਆਕਾਲ ਜੀ ਵੀਰਾਂ ਨੂੰ 🎉🎉🎉🎉🎉🎉🎉❤❤❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ

  • @mittrandapodcast208

    @mittrandapodcast208

    26 күн бұрын

    Ssa ji 🙏❤️

  • @mohitsingh-wi7iw
    @mohitsingh-wi7iw26 күн бұрын

    Sat shri akaal

  • @mittrandapodcast208

    @mittrandapodcast208

    26 күн бұрын

    Ssa ji 🙏❤️

  • @SandeepKaur-yn5gu
    @SandeepKaur-yn5gu26 күн бұрын

    ❤❤❤❤❤dil jit lya bro god bless you both of you ❤❤❤

  • @kuldeeprai8860
    @kuldeeprai886026 күн бұрын

    Love you bro ਬਹੁਤ ਵਧੀਆ

  • @Moose_x5911
    @Moose_x591126 күн бұрын

    Bhai amritpal ji nu vote payo plzzzz 💥⛳🙏

  • @PreetBrar-ej2yr
    @PreetBrar-ej2yr26 күн бұрын

    Veere thonu dona nu dekh k bhut dil kush hi jnda❤❤

  • @user-vb6bk8if1f
    @user-vb6bk8if1f20 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤🙏

  • @karamjitkaur
    @karamjitkaur26 күн бұрын

    Thanks for all information.

  • @user-oy4sm2yk1s
    @user-oy4sm2yk1s26 күн бұрын

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ, ਸ਼ਹੀਦ ਭਾਈ ਬਿਅੰਤ ਸਿੰਘ ਜੀ ਦੇ ਸਪੁੱਤਰ ਸਰਦਾਰ ਸਰਬਜੀਤ ਸਿੰਘ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਵੱਡੀ ਲੀਡ ਨਾਲ ਜਿੱਤਣ ਗੇ

  • @vickyrajpoot1693

    @vickyrajpoot1693

    26 күн бұрын

    Koi shakk nhi veer ji

  • @AnkitaKaurPunia

    @AnkitaKaurPunia

    24 күн бұрын

    Lakha Bai v veer

  • @lakhwindersinghsukhala4535
    @lakhwindersinghsukhala453526 күн бұрын

    ਵੀਰੋ ਇਹਨਾ ਨੇ ਜਾਣਬੁਜ ਕੇ ਇਹ ਦਿਨ ਰੱਖੇ ਨੇ (1 June te 4 ) votes lyi ਬਹੁਤ ਸਾਰਾ ਪਿਆਰ ਦੋਨੋ ਵੀਰਾ ਨੂੰ Luv frm Patiala ❤

  • @MeharSidhu1313

    @MeharSidhu1313

    24 күн бұрын

    Patiala kithe rehne o

  • @lakhwindersinghsukhala4535

    @lakhwindersinghsukhala4535

    23 күн бұрын

    @@MeharSidhu1313 Near 22 num Phatak

  • @MeharSidhu1313

    @MeharSidhu1313

    23 күн бұрын

    @@lakhwindersinghsukhala4535 kere jgga 22 no phatak

  • @pargatsidhu7619
    @pargatsidhu761926 күн бұрын

    Changia galla 🙏🌸

  • @Kaurjot911harman
    @Kaurjot911harman25 күн бұрын

    Waheguru ji tuhanu dowa veera nu kirpa bakshan ❤

  • @Secretvibes555
    @Secretvibes55525 күн бұрын

    ਵੀਰ ਜੀ ਸਾਡੀਆਂ ਸਰਕਾਰਾਂ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਿਉਂ ਨਹੀ ਕੋਈ ਉਪਰਾਲਾ ਕਰਨਾ ਚਾਹੁੰਦੇ……?

  • @rajwinderkaur4258
    @rajwinderkaur425826 күн бұрын

    Best video 🙏

  • @SubhdeepSingh-cr3ix
    @SubhdeepSingh-cr3ix25 күн бұрын

    ਬਹੁਤ ਵਧੀਆ ਜੀ

  • @malkeitkaur3046
    @malkeitkaur304626 күн бұрын

    Loved it❤

  • @balkarchauhan
    @balkarchauhan26 күн бұрын

    ਸੁਣੋ ਸੁਣੋ ਸੁਣੋ ਆ ਗਿਆ ਇਟਲੀ ਵਾਲ਼ਾ ਵੀਰ ❤

  • @mittrandapodcast208

    @mittrandapodcast208

    26 күн бұрын

    ❤❤❤❤❤

  • @parminderuppal7665
    @parminderuppal766526 күн бұрын

    ਕੌਣ ਆ ਗਿਆ ਆਪਣੇ ਦੋਵੇਂ ਵੀਰ ਸਾਥ ਸਾਥ ਆ ਗਏ❤

  • @user-od3pl3bc4k
    @user-od3pl3bc4k22 күн бұрын

    Bhut vdiya lgga veere bhena nu smjhan lyi v koi agge aaya God bless you both ❣️

  • @RamandeepKaur-gf2hz
    @RamandeepKaur-gf2hz23 күн бұрын

    Bhut sohne LG rheo done ✅ god bless you ❤❤

  • @Nav_Ghotra
    @Nav_Ghotra26 күн бұрын

    Iko youtube channel aa jida podcast dekhida aa luv u dove bhrava nu❤

  • @mittrandapodcast208

    @mittrandapodcast208

    26 күн бұрын

    Luv you too mera veer❤

  • @jasbirkaur9899
    @jasbirkaur989926 күн бұрын

    ਅਮ੍ਰਿਤਪਾਲ ਜਿੰਦਾਬਾਦ ❤️❤️❤️❤️❤️❤️❤️❤️❤️❤️❤️❤️

  • @gurpreetsinghrai6014
    @gurpreetsinghrai601425 күн бұрын

    ਬਹੁਤ ਹੀ ਵਧੀਆ ਯਾਰ

  • @Dhillonvlogs07
    @Dhillonvlogs0725 күн бұрын

    ਵੀਰ ਜੀ ਇੱਕ ਹੋਰ ਇੰਸਟਾਗ੍ਰਾਮ ਤੇ atishsingh ji ਨਾਮ ਦਾ ਬੰਦਾ ਹੈ ਜੋ ਸਿੱਖੀ ਸਰੂਪ ਦਾ ਬਾਣਾ ਪਾ ਕੇ ਪੈਸੇ ਡਬਲ ਕਰਨੇ ਚ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ... ਮੇਰੇ ਫਰੈਂਡ ਸਰਕਲ ਚ ਬਹੁਤ ਲੋਕਾਂ ਨਾਲ ਫਰੋਡ ਹੋਇਆ ਹੈ ਸੋ ਵੀਰ ਜੀ ਤੁਸੀਂ ਆਪਣੇ ਪੋਡਕਾਸਟ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਓ ਤਾਂ ਜੋ ਓਹ ਧੋਖੇ ਦਾ ਸ਼ਿਕਾਰ ਨਾ ਹੋਣ 🙏

  • @SandeepKaur-vc9im
    @SandeepKaur-vc9im26 күн бұрын

    Ssakl mere sohne dona veera g nu 🙏🙏 ❤

  • @mittrandapodcast208

    @mittrandapodcast208

    26 күн бұрын

    Ssa Behan 🙏❤️

  • @mittrandapodcast208

    @mittrandapodcast208

    26 күн бұрын

    Ssa Behan 🙏❤️

  • @gurkiratsingh7689
    @gurkiratsingh768926 күн бұрын

    ਹਲਕਾ ਹੁਸ਼ਿਆਰਪੁਰ ਤੋ ਸ.ਜਸਵੰਤ ਸਿੰਘ ਫੌਜੀ ਨੇ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਵੱਲੋ

  • @PANJABTOEUROPE

    @PANJABTOEUROPE

    26 күн бұрын

    Phagware wale vote pa skde jaswant singh fauji hona nu…?

  • @gurkiratsingh7689

    @gurkiratsingh7689

    26 күн бұрын

    Hanji hanji veer ji paa sakde ho Apne sare rishtedaara te yaara mitran nu keh deyo / hrr jagah chon nishan Balti 🪣 hi aa Simranjeet singh mann de candidate da

  • @HunterJatt911

    @HunterJatt911

    26 күн бұрын

    Bai ਸਾਡੀਆਂ 3 ਵੋਟਾਂ ਭਾਈ ਸਾਹਿਬ nu❤❤

  • @Ritukr11
    @Ritukr1126 күн бұрын

    Wah ji wah kamaal hi karti mere Veera ne, “Mittran Da Podcast “ dubara leke aa gye mere Sher Veer…❤️🙏🏻💐🔥🤟… Eh te gal bilkul sahi aa ke Iss program to bahut knowledge mildi aa, bahut kuj nawa jannan nu milda…Waheguru ji tarakkiyan den mere Veera nu 🙏🏻❤️… bahut khushiya Milan🙏🏻🙏🏻.. Chuk ke rakho kaam 🤟🔥

  • @amardharmgarh5869
    @amardharmgarh586924 күн бұрын

    ਪੰਜਾਬ ਪੰਜਾਬੀਅਤ ਜਿੰਦਾਵਾਦ ❤️🙏

  • @user-ws8cp9kn6j
    @user-ws8cp9kn6j26 күн бұрын

    ਸਤਿ ਸ੍ਰੀ ਆਕਾਲ ਵੀਰੋ ❤❤ ਅੰਮ੍ਰਿਤਸਰ ਵਾਲਿਓ ਆਜੋ ਲਵੋ ਹਾਜ਼ਰੀ

  • @SamBrar-xn7ti
    @SamBrar-xn7ti26 күн бұрын

    Dowe podcast karn vaale . Marassi, Dalit, chuur charamm bhaichare di shaan ne. Very good show

  • @enginemehakma

    @enginemehakma

    26 күн бұрын

    ਚੂ😂ੜੇ ਚਮਾ🤣ਰ

  • @AjaySingh-ms4vz
    @AjaySingh-ms4vz25 күн бұрын

    Waheguru ji

  • @arshdeepkmp4296
    @arshdeepkmp429626 күн бұрын

    ਬਾਈ ਇਕ ਵੀਡਿਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਬਣਾਉ ,,,,, ਉਹਨਾ ਦਾ ਬਹੁਤ ਸੰਘਰਸ਼ ਆ ਅਪਣੇ ਪੰਥ ਲਈ✊🏻🙌🏻

  • @harryaulakh1784

    @harryaulakh1784

    26 күн бұрын

    Sahi gall a bai

  • @gurmindersingh1521

    @gurmindersingh1521

    26 күн бұрын

    Bhai loka diya kavita chori krke apna fit kr liya . Kinna k vadda vadia banda. Ek kavita da credit nhi de sakda hor ki karega.

  • @doyouknow1116

    @doyouknow1116

    26 күн бұрын

    Kahda ਸੰਘਰਸ਼....usdi ik interview a, us vich oh khalistan baare galt bol reha c....eho je bande da ki ਸੰਘਰਸ਼ ਹੋਵੇਗਾ

  • @sardarpb0551

    @sardarpb0551

    26 күн бұрын

    ​@@gurmindersingh1521 tusi kavita da credit metho lelo kde panth de hakk ch na khdd jaio bund de keede hi ni tikde tuhade

  • @sardarpb0551

    @sardarpb0551

    26 күн бұрын

    ​@@doyouknow1116tera pio up, delhi jaa k sidha ho k aaya tere vrgea ki kita da

  • @deepbuttar3525
    @deepbuttar352526 күн бұрын

    Luv frm ludhiana dehlon pind rudka

  • @mittrandapodcast208

    @mittrandapodcast208

    26 күн бұрын

    ❤❤

  • @Jrpanjab13

    @Jrpanjab13

    26 күн бұрын

    Mullanpur dakha❤

  • @amardeepsinghbhattikala189
    @amardeepsinghbhattikala18925 күн бұрын

    Sat shri akal ji mere dowe veera nu waheguru ji chardikla tandrusti wakshan ehi ardas ha ji

  • @user-vr3cf8nf3r
    @user-vr3cf8nf3r26 күн бұрын

    Bohat wdiya

  • @harpindersingh4186
    @harpindersingh418626 күн бұрын

    ਸਿੱਧੂ ਜੀ ਦੇ ਬਾਪੂ ਨੇ ਹਰ ਇੱਕ ਦੇ ਨਾਲ ਗੱਲਬਾਤ ਕੀਤੀ ਹੈ ਭਾਵੇਂ ਭੰਗਵਤ ਮਾਨ ਅਮਿਤ ਸ਼ਾਹ ਰਾਹੁਲ ਗਾਂਧੀ ਕਿਸੇ ਨੇ ਸਾਥ ਨਹੀਂ ਦਿੱਤਾ

  • @kamalharika1808

    @kamalharika1808

    26 күн бұрын

    Lachan apde maade c, har ek singer nal ohdi ldayi c,bqi Punjabi Diya saariyan maava de putt singer maade tohde aw ja ekala eh sahi tohdi c 😢😢

  • @SimranSodhi-yu2cz

    @SimranSodhi-yu2cz

    26 күн бұрын

    Lachen sab de bure v hunde han te change v kalle ik bande nu galat nahi ke sakde tusi. Sidhu ik pase c te baki singer ik pase wich 4 5 honge jo sidhu nu sport karde c te payar karde c baki sab osde anty c jado koi osnu galat kehnda c te fir o jawab dinda c os da hak v c ager tenu koi bar bar galat boli jave ja gaala kadi jave tu chup karke nahi suni javega tu v te jawab deyga..asal ch tohade wargeyea di fitrat hai app kush zindgi ch karna nahi .te karan waleyaa nu dekhke sadde nehena.. Pehle appne ander nazar maro tusi kine pani ch ho Fir doosrea de lachen chek kro...

  • @harpindersingh4186

    @harpindersingh4186

    25 күн бұрын

    @@kamalharika1808ਘਟੀਆਂ ਸੋਚ ਆ ਵਾਹਿਗੁਰੂ ਜੀ ਸਮੱਤ ਬਖਸ਼ੀਇਨ੍ਹਾਂ ਘਟੀਆ ਕਿਸਮ ਦੀ ਸੋਚ ਵਾਲੇਆ

  • @kamalharika1808

    @kamalharika1808

    25 күн бұрын

    @@harpindersingh4186 Mai ta sach likhya,Soch loka nu pta ohda Dil ch kine nafrat c dujya prathe, pehla Punjab da singer c jihne har ek singer nu niche sutna chayea, Sikh KDE kisa da Ghar ne khtab krde, eh tohda ja mshoor ki hoyea ,ehna pura fayida lya loka nu dujya parthe padkon da sunny Malton,prem dhillon,Karan ajula,Garry sandhu,happy raikote, singha,sultaan, hor pta ne kina k oh punjabde putt ne hega, sirf es lyi v eh apne aap nu no 1 dkhoana choanda c ,,, pehla bht legend aye bhindrakhiya,kulbir,harbhajan Mann,gurdas Mann,babbu Mann, sulhshinder shinda,amrinder gill , ehne de gannya te apne bapu nachde rhe par kisa ne ehna Gand ne bkya , kyoki ehda Kam he Gand bakh k chlya bqi MERI tera nal koi zid behas ne Mai apna point of view rakhya dhanwad

  • @ManpreetKaur-ip7of
    @ManpreetKaur-ip7of26 күн бұрын

    Freshy slim ho Gye tusi ❤

  • @Gurbazzpandher
    @Gurbazzpandher23 күн бұрын

    ਸਤ ਸੀ ਆਕਲ ਵੀਰ ਜੀ ਤਸੀ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ

  • @Ritukr11
    @Ritukr1126 күн бұрын

    Freshy veer ji sachi bahut fitt hoge aa ji Touchwood 🤟🔥….Dono Veera nu ik war fer idda ikathe baith ke podcast karde dekh bahut khushi hoi..❤️💐🔥🙏🏻…Waheguru ji hasde wasde rakhn 🙏🏻🔥❤️🤟💐…

  • @Punjabiroast169
    @Punjabiroast16926 күн бұрын

    Hye fr to aa gye yaara😂love you aa darling eda he khich k rakho kaam eda he program sutt sutt k ena loka de gard tha deo ❤😂🎉y g bathinda to kon khada amritpal walo

  • @moosajattnahimukna
    @moosajattnahimukna26 күн бұрын

    ਤੇ ਵੀਰ ਕਾਂਗਰਸ ਦੀ ਸਰਕਾਰ ਚ ਸਿੱਧੂ ਬਾਈ ਤੇ 8 ਪਰਚੇ ਕਿਉਂ ਹੋਏ ਏ ਲੀਡਰ ਕਿਸੇ ਦੇ ਨਹੀਂ

  • @amritkaur7109
    @amritkaur710923 күн бұрын

    God bless both of you veer g

  • @Sampreet015
    @Sampreet01526 күн бұрын

    FINALLY AW GYA PODCAST VEER BAHUT WAIT C TUHADI VOTA TOH PEHLA.

  • @Gurpreet_jhajj
    @Gurpreet_jhajj26 күн бұрын

    Sahi gal aw bai balkaur Singh jdo da congress de spot krn lagia man bhtt dukhi hoya

  • @ghummansaab4015

    @ghummansaab4015

    26 күн бұрын

    jis de ghro jwan putt mrya hove te insaaf na milda hove insaf lain lyi bhout kuj krn painda

  • @jasmeetkaur9404
    @jasmeetkaur940426 күн бұрын

    ਵੀਰ ਜੀ ਮੈ ਵਿਡਿਉ ਦੇਖਦੀ ਆ ਸਾਰੀਆ ਤੁਹਾਡੀਆ ਹੱਕ ਸੱਚ ਦੀਆ ਗੱਲਾ ਕਰਦੇ ਆ ਤੁਸੀ 💯👍

  • @iqbaljammu4435
    @iqbaljammu443526 күн бұрын

    I am watching from Slovakia Europe ❤️🔥❤️

  • @sabhujhaneri
    @sabhujhaneri26 күн бұрын

    ਮੰਨਿਆ ਵੀਰੇ ਪਰ ਆਪਾਂ ਸੋਚੀਏ ❤ ਰਾਹੁਲ ਦਾ ਤਾਂ ਕੋਈ ਕਸੂਰ ਨੀ ਆਪਾਂ ਕਦੇ ਗੱਲ ਹੀ ਨੀ ਕਰੀ ਓਦੇ ਬਾਰੇ ਕਿਸੇ ਨੇ ਪੁੱਛਿਆ ਹੀ ਨੀ ਉਸਤੋਂ ਵੀ ਤੇਰੀ ਇੰਦਰਾ ਨੇ ਇਹ ਕਿਉਂ ਕੀਤਾ ❤

  • @harpindersingh4186
    @harpindersingh418626 күн бұрын

    ਸਿੱਧੂ ਦੇ ਬਾਪੂ ਜੀ ਦੇ ਵਾਰੇ ਗੱਲਤ ਨਾ ਬੋਲੋ ਕਿਉਂਕਿ ਸਿੱਧੂ ਦੇ ਬਾਪੂ ਦੇ ਨਾਲ ਪੰਜਾਬ ਦੇ ਲੋਕ ਨਹੀਂ ਖੜ੍ਹੇ ਇੱਕ ਸਰਦਾਰ ਨੂੰ ਯੁੱਪੀ ਤੋਂ ਆ ਕੇ ਮਾਰ ਗਏ ਪੰਜਾਬੀ ਲਈ ਸਰਮ ਵਾਲੀ ਗੱਲ ਹੈ

  • @gurum6259

    @gurum6259

    24 күн бұрын

    Punjab de lok nal c sarkara nal nahi c te uncle ne Punjab de loka da dil dukha ta kangras nal khdke

  • @brarlambiwala5788
    @brarlambiwala578826 күн бұрын

    ਬੇਅਦਬੀ ਦਾ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਵਾ ਲਿਆ ਡੇਰਾ ਪ੍ਰੇਮੀ ਨੇ

  • @hakamsingh9509
    @hakamsingh950926 күн бұрын

    Sat ssheri akhal dono veera nu ji. Vote 📩bahi Amritpal singh ji🕌🙏✍️🙏🙏🙏🙏🙏🙏 nice podcast mitro. Full sport ji💪💪

  • @avneetsingh4017
    @avneetsingh401725 күн бұрын

    ਦੋਨਾ ਵੀਰਾ ਨੂੰ ਦੇਖ ਕੇ ਵਧੀਆ ਲੱਗਿਆ ਬਾਈ ❤

  • @DamanPreet-vl5wo
    @DamanPreet-vl5wo26 күн бұрын

    Aa gya 😂 Teri hi wait krda c veer Ghaint video love u 😂

  • @mittrandapodcast208

    @mittrandapodcast208

    26 күн бұрын

    Luv you too Darling ❤

  • @TheInformative0
    @TheInformative026 күн бұрын

    ਦੋਨੇ ਜਾਣੇ ਇਕੱਠੇ ਹੋਗੇ ਇਹ ਕਰਨਗੇ ਕਿਸੇ ਦਾ ਧੰਦਾ ਬੰਦ 😂😂😂

  • @mittrandapodcast208

    @mittrandapodcast208

    26 күн бұрын

    ❤❤

  • @automachanicalguriverma1385
    @automachanicalguriverma138526 күн бұрын

    Profile photo ਬੋਹਤ ਘੈਂਟ ਆ ਬਾਕੀ love u italy ਆਲੇ ਬਾਈ ਫਰੈਸ਼ੀ veera love you ਜਿਉਂਦੇ ਵਸਦੇ ਰਹੋ

  • @malkeitkaur3046
    @malkeitkaur304626 күн бұрын

    Finally podcast🎉

  • @LakshRampal
    @LakshRampal26 күн бұрын

    Love you 22 ji and miss you video bro❤❤❤❤❤❤

  • @mittrandapodcast208

    @mittrandapodcast208

    26 күн бұрын

    Luv you too veere ❤

  • @happysangha3454

    @happysangha3454

    26 күн бұрын

    Love u bro❤

  • @parmsanotra8453
    @parmsanotra845325 күн бұрын

    Both bro in one screen ❤❤wow GBU

  • @joharrobin9738
    @joharrobin973826 күн бұрын

    ਕਮੈਂਟਾਂ ਚ ਸਿੱਧੂ ਦੇ ਪਿਓ ਨੂੰ ਉਹ ਲੋਕ ਮਾੜਾ ਕਹਿ ਰਹੇ, ਜਿੰਨਾ ਦੇ ਆਵਦੇ ਧੀ, ਪੁੱਤ, ਜਾਂ ਭੈਣ, ਭਰਾ ' ਘਰੋਂ ਬਾਹਰ ਕੀ ਕੀ ਖੇਹ ਛਾਣ ਰਹੇ। ਇਨ੍ਹਾਂ ਦੀ ਧੀ, ਰੰਨ, ਭੈਣ ਕਿੱਥੇ ਰਾਤ ਰਹਿ ਕੇ ਆ ਰਹੀ, ਇਹਨਾ ਦੀ ਧੀ, ਰਣ, ਭੈਣ ਬਾਹਰ ਕਿੱਥੇ ਕਿੱਥੇ ਜਾਂਦੀ, ਇਹਨਾਂ ਦਾ ਪੁੱਤ ਕੀਂ ਕਰਦਾ ਫ਼ਿਰਦਾ ਨਸ਼ੇ ਪੱਤੇ, ਤੇ ਕੀਹਦੇ ਨਾਲ ਖੇਹ ਖਾਂਦਾ ਫ਼ਿਰਦਾ, ਕਈ ਇਹਨਾ ਚੋ ਆਪ ਖਰਚਾ ਦੇ ਕੇ ਤੋਰਦੇ ਹੋਣੇ। ਤੇ ਜਿੱਦਣ ਚਣ-ਚਾੜ ਕੇ ਮੁੜਦੇ। ਫੇਰ ਏਹੀ ਲ਼ੋਕ ਕਹੀਂਦੇ, ਅਖੋ " ਸਾਨੂੰ ਤਾਂ ਪਤਾ ਹੀ ਨਹੀਂ ਸੀ" ਬੱਲੇ ਤੁਹਾਡੇ,' ਤੁਸੀਂ ਕਹੋ ਤਾਂ ਠੀਕ, ਤੇ ਅਗਲੇ ਨੇ ਕਹਤਾ ਤਾਂ ਮੁਹੌ ਹਗੀ ਜਾਂਦੇ ਜੇ। ਦੁਰ ਫਿੱਟੇ ਮੂੰਹ ਥੋਡੇ।

  • @Pardeepsingh0044
    @Pardeepsingh004426 күн бұрын

    ਵੀਰੋ ਰਿਪਨ ਖੁਸ਼ੀ ਉਹਨਾ ਦਾ podcast ਕਿਓ delete ਕਰਤਾ ??? 😟😟😟😟

  • @enginemehakma

    @enginemehakma

    26 күн бұрын

    Hm pta ni kyu delete karta 🤔

  • @khushisekhon7991

    @khushisekhon7991

    26 күн бұрын

    ਪਤਾ ਨੀਂ ਇਟਲੀ ਵਾਲਾ ਬਾਈ reply kar ਤੇ das

  • @mittrandapodcast208

    @mittrandapodcast208

    25 күн бұрын

    Instagram te story pake ve daseya c ithe ve jaan das dena … ohde vich editing vich ek photo sadde kolon galat kise di passport show ho gya c is lyi.. Dubara jaldi upload karage ❤️❤️

  • @enginemehakma

    @enginemehakma

    25 күн бұрын

    @@mittrandapodcast208 Ok

  • @pawanpreetsandhu4670

    @pawanpreetsandhu4670

    23 күн бұрын

    Hanji daso kiyo kita veere

  • @g1thiarathiara467
    @g1thiarathiara46726 күн бұрын

    Bhot vadiya gal kite veer Baapu Balkhour singh ji nu Sidhu de jaan da vadda jhatka lageya ona nu lagda ki menu insaf milje bas hor kuj ne #Justicforsidhumoosewala💯👍🙏

  • @punjabiludhiana332
    @punjabiludhiana33221 күн бұрын

    ਸਾਨੂੰ ਅਣਖੀ ਪੰਜਾਬੀ ਕਹਿੰਦੇ ਆ । ਅਸੀ 1984 ਦਾ ਬਦਲਾ ਲੈ ਲਿਆ ਵੀਰ ।ਉਹ ਵੀ ਸ਼ਹੀਦੀ ਦਿਨਾ ਵਿੱਚ 4 ਜੂਨ ਨੂੰ । ਪੂਰਾ ਜ਼ੋਰ ਲਾਕੇ ।ਅਸੀ ਜਿੰਨਾ ਨੇ ਦਰਬਾਰ ਸਾਹਿਬ ਢਾਇਆ ਸੀ ਤੇ ਸਾਨੂੰ 15 ਸਾਲ ਕੁੱਟਿਆ ਤੇ ਮਾਰਿਆ ਸੀ ਅਸੀ ਵੀ ਉਹਨਾ ਦੇ 7 mp ਬਣਾਤੇ ਤੁਰੇ ਫਿਰਨ ਹੁਣ ਗੱਡੀਆਂ ਤੇ ਲਾਲ ਬੱਤੀਆਂ ਲਾਕੇ । ਐਵੇਂ ਨੀ ਸਾਨੂ ਅਣਖੀ ਪੰਜਾਬੀ ਕਹਿੰਦੇ । ਬਰੁਆਆਆਆਆ

  • @rajwinderdhillon8034
    @rajwinderdhillon803426 күн бұрын

    ਆਪ ਸਰਕਾਰ ਦਾ ਵੀ ਪੂਰਾ ਹੱਥ ਆ ਸਿੱਧੂ ਦੀ ਮੌਤ ਚ

  • @gurjashansingh2038
    @gurjashansingh203825 күн бұрын

    ਜਾਰ ਤੁਸੀ ਸਿਮਰਨਜੀਤ ਮਾਨ ਨੂੰ ਰੱਬ ਵੰਨਾਂ ਰੱਖਾ ਏ ਤਾਂ ਦੇਖ ਲੋ ਸੰਗਰੂਰ ਵਿੱਚ ਕੀ ਕਿੱਤਾ ਜੇ ਸੰਸਦ ਵਿੱਚ ੬ ਮਹਿਨੇ ਨਾ ਹਾਜ਼ਰੀ ਲੱਗੇ ਤਾਂ ਉਸ ਮੈਂਬਰ ਨੂੰ ਕੂੱਝ ਨਹੀ ਮਿਲਦਾ ਏਸ ਨੂੰ ਸਾਰੇ ਭੱਤੇ ਦਿੱਤੇ ਆ ਬਾਈ ਬਾਕੀ ਵਾਰੇ ਤਾਂ ਪਤਾ ਨਹੀ ਏਸੇ ਸਿਮਰਨਜੀਤ ਮਾਨ ਵਾਰੇ ਸਰਚ ਕਰੋ ਬਾਈ ਜੋ ਉਸ ਵੇਲੇ ਪਟਿਆਲ਼ਾ ਤੋਂ ਜਿੱਤੀਆਂ ਸੀ ਉਸ ਨੂੰ ਸੂਣੋ ਇੱਕ ਵਾਰ

  • @krishnleela28

    @krishnleela28

    25 күн бұрын

    ਸਹੀ ਗੱਲ ਆ...ਇਹ ਜੇ ਕਦੇ ਭੁੱਲ ਭੁਲੇਖੇ ਸੰਸਦ ਚਲੇ ਵੀ ਜਾਣ ਤਾਂ ਕਿਹੜਾ ਏਨਾ ਨੇ ਕੋਈ ਹੱਕਾ ਦੀ ਗੱਲ ਕਰਨੀ ਆ... ਬੈਠ ਕੇ ਮੁੜ ਓਂਦੇ ਨੇ , ਜ ਆਪਣੇ ਲੋਕਾਂ ਨੂੰ political science ਬਾਰੇ ਪਤਾ ਹੋਵੇ ਤਾਂ ਇਹ ਲੋਕ ਕੋਈ ਚੱਜ ਦੇ ਨੂੰ ਖੜਾ ਕਰਨ ਵੋਟਾਂ ਚ.. ਬੁੱਢਿਆਂ ਨੂੰ candidate ਖੜਾ ਕਰ ਦਿੰਦੇ ਆ.... ਜਦ ਸੰਸਦ ਚ ਕੁਸ਼ ਬੋਲਣਾ ਹੀ ਨੀ ਏਨਾ ਨੇ ਹੱਕਾ ਵਾਸਤੇ ਏਹੋ ਜੇਹਾ ਨੂੰ ਵੋਟ ਦੇਈ ਜਾਣਗੇ

  • @poweroffashion6757
    @poweroffashion675722 күн бұрын

    ਇਕਠੇ ਤੁਸੀਂ ਬੈਠੇ ਓ ਤੇ ਖ਼ੂਸੀ ਮੈਨੂੰ ਹੋ ਰਹੀ ਆ 🥰🥰🥰😍😍love u both brothers 🥰

Келесі