ਦਾਜ਼ ਵਾਲੀ ਗੱਡੀ !! Daaj Wali Gaddi !! Latest Punjabi Short Movie 2023

ਦਾਜ਼ ਵਾਲੀ ਗੱਡੀ !! Daaj Wali Gaddi !! Latest Punjabi Short Movie 2023 !!
Dhillon Film Production
#amandhillon
#dhillonmansawala
#dhillonfilmproduction
#punjabishorts
#comedyclips
Contact no
8872157104
Like My facebook page
/ dhillonmansawala01
Thank you 🙏🙏🙏

Пікірлер: 357

  • @shind8262
    @shind8262

    ਬਹੁਤ ਵਧੀਆ ਵੀਡੀਉ ਅਮਨ ਦੀਦੀ 😊

  • @baljinderbadhan5680
    @baljinderbadhan5680 Жыл бұрын

    👌👌👌👌👌👌👌👌❤️❤️❤️❤️❤️❤️❤️ ਸਾਨੂੰ ਕਦੇ ਵੀ ਕਿਸੇ ਦੇ ਮਗਰ ਲੱਗਕੇ ਆਪਣੇ ਘਰ ਵਿਚ ਕਲੇਸ਼ ਨਹੀਂ ਪਾਉਣਾ ਚਾਹੀਦਾ ਕਿਉਂਕਿ ਕਈ ਲੋਕ ਕਿਸੇ ਨੂੰ ਰਲ ਮਿਲ ਕੇ ਰਹਿੰਦਿਆ ਨੂੰ ਦੇਖਕੇ ਰਾਜੀ ਨਹੀਂ ਹੁੰਦੇ

  • @gurusran838
    @gurusran838

    ਬਹੁਤ ਹੀ ਵਧੀਆ ਵੀਡਿਉ ਹੈ ਬਾਈ ਰਾਜ ਚਗੀ ਚੀਜ਼ ਸਿੱਖਣ ਨੂੰ ਮਿਲਿਆ ਹੈ ਬਾਈ ਜੀ

  • @gurvinderkullar5431
    @gurvinderkullar5431 Жыл бұрын

    ❤ਆਹ ਨਸ਼ੇੜੀ ਜਿਹਾਂ ਹਰਜੀਤ ਦੇਖ ਕਿਵੇਂ ਕਰਦਾ ਇਹ ਤਾਂ ਭਾਈ ਨਸ਼ਾ ਕਰਦਾ ਹੈ

  • @harpreetsinghsra7253
    @harpreetsinghsra7253 Жыл бұрын

    ਬਹੁਤ ਘਰ ਏਸੇ ਤਰ੍ਹਾਂ ਬਰਬਾਦ ਹੋ ਜਾਂਦੇ ਹਨ ਕਿਸੇ ਦੀ ਉਂਗਲ ਤੇ chadke

  • @kuldevsidhu9031
    @kuldevsidhu9031 Жыл бұрын

    ਸਿਰਾ ਵਿਡਿਊ ਬਣਾਉਂਦੇ ਆ ਰਾਜ ਵਾਈ ਤੇ ਅਮਨ ਭਾਬੀ ਬਾਕੀ ਸਾਰੀ ਟੀਮ ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @balkarsingh-nn5le
    @balkarsingh-nn5le Жыл бұрын

    ਵਾਕਿਆ ਚੁੱਕਣਾ ਪੱਥਰ ਪਾੜ ਦੇਂਦੀਆਂ ਸਹੀ ਗੱਲ ਆ

  • @sukhpalsingh9477
    @sukhpalsingh9477 Жыл бұрын

    ਬਹੁਤ ਵਧੀਆ ਦਾਜ ਵਾਲੀ ਗੱਡੀ

  • @jaskarnsingh3884
    @jaskarnsingh3884 Жыл бұрын

    ਹੁਣ ਤਾਂ ਇਹੋ ਜੀ ਚੁਗਲੀ ਵਾਲੀ ਨੂੰ ਘਰ ਨੀ ਵਾੜਦਾ

  • @crazygamerz136
    @crazygamerz136 Жыл бұрын

    ਵਹੁਤ ਵਧੀਆ ਵੀਡੀਓ ਹੈਂ ਬਹੁਤ ਸਿਖਿਆ ਮਿਲਦੀ ਹੈ ਧੰਨਵਾਦ ਵੀਰ ਜੀ ਤੇ ਅਮਨ ਭੈਣ ਜੀ ਵਾਹਿਗੁਰੂ ਮਿਹਰ ਕਰੇ

  • @BhasinRaja1
    @BhasinRaja1 Жыл бұрын

    ਜਿਹੜਾ ਬੰਦਾ ਦਹੇਜ ਮੰਗਦਾ 😢😢ਓਹ ਆਪਣੀ ਔਕਾਤ ਦਿਖਾਉਂਦਾ ਹੁੰਦਾ ਕੇ ਓਹ ਕਿੰਨਾ ਕੂ ਗਿਰਿਆ ਹੋਇਆ

  • @sukhiduggankaur384
    @sukhiduggankaur384 Жыл бұрын

    ਅਮਨ ਚੜ੍ਹ ਗੲਈ, ਉਂਗਲ ਤੇ ਲੋਕਾਂ ਤੋਂ ਵਸਦੇ ਦੇਖੇ ਨਹੀਂ ਜਾਂਦੇ, ਪਿੰਡਾਂ ਵਿੱਚ ਇਹੀ ਹਾਲ ਆ ਸ਼ਰੀਕੇ ਵਾਲਿਆਂ ਦਾ ਇਹੀ ਕੰਮ ਹੁੰਦਾ ਲੜਾਈ ਕਰਵਾਉਂਣ ਦਾ

  • @harpreetsharma4125
    @harpreetsharma4125 Жыл бұрын

    ਕਿਸੇ ਦੀ ਉਂਗਲ ਤੇ ਚੜ੍ਹ ਕੇ ਇਸ ਤਰ੍ਹਾਂ ਘਰ ਵਿੱਚ ਕਲੇਸ਼ ਨਹੀਂ ਕਰਨਾ ਚਾਹੀਦਾ ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਉਂ

  • @kamaljeet8881
    @kamaljeet8881 Жыл бұрын

    ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹਮੇਸ਼ਾ ਖੁਸ਼ ਰਹੋ

  • @prabh_randhawa9337
    @prabh_randhawa9337 Жыл бұрын

    ਬਹੁਤ ਹੀ ਵਧੀਆ ਵੀਡੀਓ ਤਰਨਤਾਰਨ

  • @navrojkaur8748
    @navrojkaur8748 Жыл бұрын

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ 👌🏻👌🏻🎉🎉

  • @laddiaulakh4394
    @laddiaulakh439421 күн бұрын

    👌👌👌

  • @gurvinderkullar5431
    @gurvinderkullar5431 Жыл бұрын

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਸਾਰੀਆਂ ਵੀਡੀਓ ਬਹੁਤ ਵਧੀਆ ਹਨ ਜੀ ❤❤

  • @ManjeetKaur-gy1yb
    @ManjeetKaur-gy1yb19 сағат бұрын

    Bhute jyada 🌹 pyari hai 🌹 video

Келесі