ਬੇਦਰਦੀ ਦਾਦੀ ! Bedardi Dadi ! Latest Punjabi Short Movie 2023!Aman dhillon! Dhillon film production
Ойын-сауық
Bedardi Dadi !! Latest Punjabi Short Movie 2023 !! Aman dhillon
#amandhillon
#dhillonmansawala
#dhillonfilmproduction
Artist****
Rajveer dhillon
Aman dhillon
Sukhwinder Singh kaka
Charanjit Kaur
Sonia Malhotra
Anjani Sharma
Harjeet Singh Kukad
Harpal Singh
Karmpreet Samra
Contact no
8872157104
Like My facebook page
/ dhillonmansawala01
Our New Video link Click Here 👇
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏
Пікірлер: 293
ਬਹੁਤ ਵਧੀਆ ਜੀ ਬਹੁਤ ਚੰਗਾ ਮੈਸਜ ਧੀਆ ਵੀ੫ੁੱਤਾ ਨਾਲੋ ਘੱਟ ਨਹੀ ਹੁੰਦੀਆ ਧੀ ਮਾਰਨਾ ਸਭ ਤੋ ਵੱਡਾ੫ਾ੫ ਹੈ🙏🙏👍👍💕💕
ਲੋਕ ਪਤਾ ਨੀਂ ਐ ਗੱਲ ਕਿਊ ਨੀਂ ਸੋਚਦੇ ਵੀ ਧੀਆ ਤਾਂ ਨੂੰਹ ਪੁੱਤਾਂ ਨਾਲੋਂ 100 ਗੁਣਾ ਚੰਗੀਆ ਹੁੰਦੀਆਂ,ਜਿਹੜੀਆ ਹਮੇਸ਼ਾ ਆਪਣੇ ਮਾਂ ਪਿਓ ਆਪਣੇ ਭੈਣ ਭਾਈ ਦੇ ਤੇ ਨਾਲੇ ਆਪਣੇ ਸਹੁਰੇ ਘਰ ਨੂੰ ਵੀ ਸਾਂਭ ਦੀਆਂ ਤੇ ਉਨ੍ਹਾਂ ਦੇ ਦੁੱਖ ਸੁੱਖ ਵਡੋਦੀਆ ਨੇ
ਵਾਹਿਗੁਰੂ ਜੀ ਹਰ ਘਰ ਇੱਕ ਧੀ ਦੇਵੇ ਧੀਆਂ ਬਿਨਾਂ ਘਰ ਤਰੱਕੀਆਂ ਨਹੀਂ ਕਰ ਸਕਦਾ ਜਿਨਾਂ ਮੋਹ ਕੁੜੀਆਂ ਮਾਂ ਪਿਉ ਦਾ ਲੈਂਦੀਆਂ ਉਨ੍ਹਾਂ ਮੁੰਡੇ ਨਹੀਂ ❤❤❤
Very Very nice video but girl is great osdi kismat oss nall hundie hai God bless you all teams ❤
ਅਮਨ ਤੇ ਰਾਜ। ਪੁੱਤ ਸਾੀਆ ਵੀਡੀਉ ਘੈਟ ਹੁੰਦੀਆ ਮੈ ਤਾ ਉਡੀਕ ਰੱਖਦੀ ਆ ਨਵੇ ਵਲੋਗ ਦੀ ਵਾਹਿਗੁਰੂ ਮੇਹਰ ਕਰਨ
Buhat h vadiya massage putt vadaund zamina dhiya dukh vandaudiya ne
ਵਧੀਆ ਵੀਡੀਓ ਐ ਜੀ।very nice.❤❤
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਬਹੂਤ ਸੋਹਣੀਆ ਹੂੰਦੀਆ ਨੇ ਜੀ ਸਾਰੀਆ ਵੀਡੀਓਜ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤
ਅੱਜ ਤੁਸੀਂ ਅੰਜਲੀ ਦਾ ਨਾਮ ਰੱਖ ਹੀ ਦਿੱਤਾ ਜੱਟਾ ਵਾਲਾ ਸਰਬੀ (vadia keeta)
ਬਹੁਤ ਵਧੀਆ ਸਨੇਹਾ ਦਿੱਤਾ ਗਿਆ ਵੀਡੀਓ ਵਿੱਚ ਅੱਜ ਦੀ ਸਚਾਈ ਹੈ। ਵਾਹਿਗੁਰੂ ਜੀ ਮੇਹਰ ਕਰਨ 🙏
ਅਮਨ ਦੀਦੀ ਜੀ ਤੁਹਾਡੀ ਬਹੁਤ ਵਧੀਆ ਵੀਡੀਓ ਆ ਜੀ ਰ
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ Karampreet Samra ❤
ਭੈਣ ਅਮਨ ਤੁਹਾਡੀ ਵਿਡਿੳ ਬਹੁਤ ਵਧੀਆ ਹੁੰਦੀ ਆ ਮੈਂ ਪਰਵਿੰਦਰ ਕੌਰ ਪਤੜਾ ਤੋਂ ❤
❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌 ਕਿਸੇ ਦੀਆਂ ਧੀਆ ਦੁੱਖੀ ਨਾ ਹੋਣ
Ajjj video bhut vdiya lagi aa kyu ki es ch mera name aa sarbi 😅
ਧੀ ਕਿਸਮਤ ਵਾਲਿਆ ਨੂੰ ਮਿਲਦੀ ਆ ਬਾਈ 😊ਪੁੱਤ ਜ਼ਮੀਨ ਵਡੋਦੇ ਨੇ ਤੇ ਧੀਆਂ ਦੁੱਖ ਧੀ ਦੀ ਕਦਰ ਕਰਾ ਗੇ ਤਾ ਰੱਬ ਪੁੱਤ ਦਾਉ ਗਾ
ਅਮਨ ਧੀਏ ਸਭ ਤੋਂ ਵਧ ਦੁਸ਼ਮਣ ਔਰਤ ਹੀ ਔਰਤ ਦੀ ਹੈ. ਸਾਰੀ ਟੀਮ ਦਾ ਬਹੁਤ ਬਹੁਤ ਧਨਵਾਦ. ਵਾਹਿਗੁਰੂ ਤਰਕੀ ਬਖਸ਼ੇ 🙏🙏🙏🙏🙏
Dimpel, gagan, Bantu bhut vadia team c plzz ehna nu le k aau
@havuchahal8649
11 ай бұрын
hnji shi gll a ohna bina video adhuria lgdea
@diljot07
11 ай бұрын
Sahi keha una nu Aman bahut ch hankar😂 aa gya paise da channel chal pya kr k eh sab gagan❤te bantu kr k chalya
Very nice story Dhillon sahib I love your all episodes .waheguru ji bless all the team.thanks aman ji❤❤❤🎉
Buhat sunni video g ❤️. Sahi a aman diddi jiss te bity ohi janne diddi meri suty sis de husband di dath ho gi si 2 sal ho ge 😢😢 us de vi doo kuriya ne suthiya ne . Oh vi es gal kar ke viah ni kardi ke meriya kuriya nu kisse ne peyar ni karna sano patta kida vahda dukh ditta rab ne sahdi sis nu . Je koi milda ta kuriya kar ke ni karande . Diddi buhat sunni a sahdi sis . Challo us de karam 😢😢😢😢. Rab ida de dukh kisse nu na dewe 😢😢🙏
Charano mam betia ta karama walyea de audia ne mere 2 dheea ne dove Canada vich ne sanu v dova jeea nu Canada vikha dita 1 beta v hai oh v bahut like hai
ਬਹੁਤ ਵਧੀਆ ਸਿੱਖਿਆ ਮਿਲਦੀ ਹੈ ਇਸ ਵੀਡੀਓ ਤੋਂ ਅਮਨ ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ ❤❤
@jasmanpreetsingh5983
11 ай бұрын
😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jasmanpreetsingh5983
11 ай бұрын
😂😂😂😂😂😂😂😂😂😂
@jasmanpreetsingh5983
11 ай бұрын
😅😅😮😮😢😢😢😮😅😅😅😅😅😅😅😅😅😊
Very nice Ji bro
Aman dee asi video dekhan ton pehla hi like kar deidi fer dekhdi your all video very nice
Very nice video god,bless you all teem
Very nice Story acting n Dialogues of Aman,Sonia, Charanjit kour, Anjali,Kaka Singh,Raj n Karam Singh r very nice Story is Social n very nice message God bless all team members 👍♥️
@soniasonia1865
11 ай бұрын
Thnks ji 🙏
Krma 22 sudrya ehde ch thik ew😂😂😂😂😂
ਕਿਸੇ ਦੀ ਧੀ ਨਾਂ ਦੁੱਖੀ ਹੋਵੇ 😢
@Satinder-nm2rc
11 ай бұрын
Haanji
@inderjeetsingh7844
11 ай бұрын
@@Satinder-nm2rcqqq
@navdeepsingh1800
11 ай бұрын
Hmji 🙏
@HappyHockeyPlayer-yj3jc
6 ай бұрын
@@Satinder-nm2rc❤T😂😊
@sukhwinderchahal3848
6 күн бұрын
Raj veera taa voht sohna lggde ..nd karma baee v ..
Very nice video aman gd bless you all teams 👌👌👍👍👌👍👍👌👍❤️ ❤️❤️❤️❤️
Very nice video 👍
Very nice beautiful
Bhut vdea didi video ❤❤
Very nice video
Bhout gaint g very nice msg di❤❤
Good very nice video ji God bless you ❤❤❤❤❤❤
Nice video
Very nice video good place you
ਅਮਨ ਧੀਏ ਬਹੁਤ ਵਧੀਆ ਫਿਲਮਾ ਹੁੰਦਿਆ ਨੇ ਧੀਏ ਮੇਰੇ ਵੱਲੋ ਤੁਹਾਡੀ ਸਾਰੀ ਹੀ ਟੀਮ ਦਾ ਬਹੁਤ ਧੰਨਵਾਦ ਧੀਏ 🙏🙏🙏🙏
@DhillonFilmProduction
11 ай бұрын
Mata g Thank you 🙏
Very nice Aman Didi God bless you
ਹੈਲੋ ਅਮਨ ਜੀ ਸਤ ੲਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਜੀ ਮਨੂ ਬਹੂਤ ਸੋਣੀਆ ਲਗਦੀਆ ਨੇ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ❤❤❤❤❤❤❤❤❤
Very nice video God bless you all family members
❤❤❤😊😊😊
Very nice video didi dhian bohot pyariea hundia
Ghaint ❤️ video🎉🎉🎉🎉🎉🎉🎉
Heart touching story
Very nice video aman didi ❤❤❤❤👌👌⚘⚘
Good msg for save girl child
Very nice video aman didi God bless you 👌 🥰
🎉🎉🎉🎉🎉
ਬੁਹਤ ਵਧੀਆ ਵੀਡਓ ਧੀਆ ਦੀ ਕਦਰ ਕਰਨ ਵਾਸਤੇ ਬਣਾਈ ਸਾੀ ਟੀਮ ਦਾ ਧੰਨਵਾਦ
Bahut vadhia ji
Very nice massage ji good
ਧੀ ਕਿਸੇ ਦੀ ਦੁਖੀ ਨਾਹੋਵੇ
Very very very nice👌👌👍👍
Very nice video ❤❤
Aj kl ji dheea hi maa baap da khyal rakh diya ne
V v nice
ਧੀਆਂ ਦੇ ਕਿਸਮਤ ਧੀਆਂ ਨਾਲ ਹੀ ਹੁੰਦੀ ਆ❤
Very Very NiCe aman ji Good entertainment Video❤👍👌🙏
❤❤very nicestory amanbeta❤❤
ਬਹੁਤ ਵਧੀਆ ਵੀਡੀਓ ਘੈਂਟ ਐਕਟਿੰਗ ਅੰਜਲੀ ਦੀਦੀ ਅੱਜ ਸਰਬੀ ਦੇ ਰੂਪ ਵਿਚ ਆਏ।
@DhillonFilmProduction
11 ай бұрын
Thank you so much 🙏
Very nice video ji 👍
ਕਿਸੇਦੀ ਨੂੰ ਬਹੁਤ ਪਿਆਰਕਰਨਾ ਚ ਚਾਹੀਦਾ
Very very nice story❤❤
Aman dhillon sister, Rajveer Dhillon veer very nice video ji 👍👍👍👌👌👌
🎉🎉🎉❤❤❤
Aman Ji spare action 🎉🎉🎉🎉🎉🎉🎉
Good 👍 episode aman dhillon g 👌 👍
Bahut vadia story
Good nice ji आप जी लोगो को बहुत अच्छा मैसेज सीख दे रहे हो अगर औरत ही समझ तो संसार स्वर्ग बन जाए
Very nice 👌
Very nice story 👌👌👌👌👌👌👌👌👌👌👌
@DhillonFilmProduction
11 ай бұрын
Many many thanks
❤❤❤❤❤👌👌👌👌
Good msg ji smaj lye jo dhiea nu changa ne samj da
Bahut Soni video Aman didi❤
Karme bai parne ch vadiya lagdee ooooo
❤❤
Nyc story❤❤❤❤
Very very nice 👍🙂
Good video
Buht vdeya message 👌 ❤
❤❤❤❤❤
ਸਾਰੀਆਂ ਵੀਡੀਓ ghant ਹੁੰਦੀਆਂ ਨੇ aman didi 👌👌👌👌
@IqbalSingh-hw8hb
11 ай бұрын
👌🏿👌🏿👍🏼👍🏼
ਕਰਮਾ ਇਸ ਵਿਡੀੳ ਵਿੱਚ ਬਹੁਤ ਚੰਗਾ ਰੋਲ ਹੈ
Very nice all video and super acting❤❤
Bahut vdia laggi video
Bina dekhe like comment 😍😍
Very nice story
good video
Very nice
Vese story bdi vadhia he sari team nu vadhia prr ik gll raj ji di dkakhan ch ayi phone dekhey Bina hi bol pey Bhai da phone vese sari story bdi achhi he
Very, nice, video
Very nyc video👌🏻👌🏻👌🏻👌🏻so nyc Aman di
Very nice video aman put 👌
Nice di
Nice ❤❤❤❤❤
ਪੂਰੀ ਸਿੱਖਿਆਦਾਇਕ ਵੀਡੀਓ ਵੀਰ ਜੀ
Very nice video A
Vary nice video di 🙏🙏🙏💕
@DhillonFilmProduction
11 ай бұрын
Thank you