Charanjit Channi ਦਾ ਉਹ ਪਿੰਡ ਜਿਸਦਾ ਜ਼ਿਕਰ ਕਰਕੇ ਉਹ ਹੋ ਗਏ ਸੀ ਭਾਵੁਕ | CM Channi | Makrauna Kalan

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਪਿੰਡ ਚ ਤੁਹਾਨੂੰ ਲੈ ਕੇ ਚੱਲਦੇ ਹਾਂ, ਜਿਸਦਾ ਜ਼ਿਕਰ ਕਰਕੇ ਚਰਨਜੀਤ ਚੰਨੀ ਭਾਵੁਕ ਹੋ ਗਏ ਸਨ। ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਸਹੇਜ ਕੇ ਬੈਠੇ ਇਸ ਪਿੰਡ ਦਾ ਕਿਹੋ ਜਿਹਾ ਹੈ ਮਾਹੌਲ, ਦੇਖੋ, ਇਹ ਰਿਪੋਰਟ।
#CharanjitSinghChanni #News18Punjab #PunjabNews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 299

  • @anilkamboj4690
    @anilkamboj46902 жыл бұрын

    ਆਊਟ ਸੋਰਸਿੰਗ ਤੇ ਰੱਖੇ ਗਏ।।। ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ ਮਾਨਯੋਗ C. M ਸਾਬ ਪੰਜਾਬ ਰੋਡਵੇਜ਼ (ਪਨਬਸ)। P R T C ਪੱਕਾ ਰੁਜ਼ਗਾਰ ਦਿਓ।।। ਪੱਕਾ ਤੁਸੀਂ ਕਰੋ। ਤੁਹਾਡੇ ਲਈ ਵੋਟਾਂ ਅਸੀ ਮੰਗਾ ਗਏ। ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚ ਉ ਜੀ। ਧੰਨਵਾਦ ਜੀ ਆਊਟ ਸੋਰਸਿੰਗ ਤੇ ਰੱਖੇ ਗਏ।।। ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ ਮਾਨਯੋਗ C. M ਸਾਬ ਪੰਜਾਬ ਰੋਡਵੇਜ਼ (ਪਨਬਸ)। P R T C ਪੱਕਾ ਰੁਜ਼ਗਾਰ ਦਿਓ।।। ਪੱਕਾ ਤੁਸੀਂ ਕਰੋ। ਤੁਹਾਡੇ ਲਈ ਵੋਟਾਂ ਅਸੀ ਮੰਗਾ ਗਏ। ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚ ਉ ਜੀ। ਧੰਨਵਾਦ ਜੀ

  • @bhupinderkaurdhaliwal
    @bhupinderkaurdhaliwal2 жыл бұрын

    ਕੀ ਦਲਿਤ ਲਾਉਣਾ ਜ਼ਰੂਰੀ ਹੈ ਮੀਡੀਏ ਨੂੰ ਗੁਜ਼ਾਰਿਸ਼ ਹੈ ਮੇਹਰਬਾਨੀ ਕਰਕੇ ਦਲਿਤ ਸ਼ਬਦ ਦੀ ਵਰਤੋ ਘੱਟ ਕਰੋ ਇਨਸਾਨ ਦੀ ਇਜ਼ਤ ਕਰਨੀ ਸਿੱਖੋ ਜੋ ਜ਼ਰੂਰੀ ਹੈ

  • @karamjitkaur9235

    @karamjitkaur9235

    2 жыл бұрын

    Warto hi na krn dalit shabad di chnga nhi lgda aam insaan ne sade warge

  • @rajwantgillsandhu9594

    @rajwantgillsandhu9594

    2 жыл бұрын

    Ha g

  • @nachhattarsingh735

    @nachhattarsingh735

    2 жыл бұрын

    ਮੀਡੀਆ ਵਾਲਿਆਂ ਕੋਲ ਹੋਰ ਕੋਈ ਮੁੱਦਾ ਨਹੀਂ ਹੈ ਇਨ੍ਹਾਂ ਲੋਕਾਂ ਨੂੰ ਜਗਾਉਣ ਚਾਹੀਦਾ ਹੈ ਨਾਂ ਕਿ ਕਿਸੇ ਤਰ੍ਹਾਂ ਦੀ ਨਫ਼ਰਤ ਫੈਲਾਉਣਾ

  • @rajindersohi8628

    @rajindersohi8628

    2 жыл бұрын

    @@karamjitkaur9235 ... My.mm.mmmmm.

  • @baljitkaur6940

    @baljitkaur6940

    2 жыл бұрын

    Absolutely right

  • @karamjitsingh9898
    @karamjitsingh98982 жыл бұрын

    ਯਾਰ ਹਲੇ ਵੀ ਦਲਿਤ ਸ਼ਬਦ ਕਿੳਂ ਵਰਤੋਂ ਵਿਚ ਕਿੳਂ

  • @devidiyalsingh2068

    @devidiyalsingh2068

    2 жыл бұрын

    Right nhi kehna

  • @AvtarSingh-pn9ns

    @AvtarSingh-pn9ns

    2 жыл бұрын

    Ryt

  • @ravleenkaur4163
    @ravleenkaur41632 жыл бұрын

    ਬਿਲਕੁਲ ਠੀਕ ਹੈ ਸੋ ਪਰਸੈਂਟ ਸੱਚ ਹੈ

  • @jagtarsinghpawra8187
    @jagtarsinghpawra81872 жыл бұрын

    ਓਦੌ ਵਕਤ ਹੀ ੲੇਦਾ ਸੀ ਸ਼ਭ ਲੌਕ ਗਰੀਬੀ ਵਿੱਚ ਹੀ ਗੁਜ਼ਾਰਾ ਕਰਦੇ ਸ਼ੀ ਸ਼ਾਰਿਅਾ ਨੇ ਹੀ ੲੇਦਾ ਦੇ ਕੰਮ ਕੀਤੇ ਨੇ ਚੰਨੀ ਜ਼ੀ ਤੌ ਸ਼ਾਰੇ ਹੀ ਪੰਜ਼ਾਬ ਨੂੰ ਬਹੁਤ ਓਮੀਦਾ ਹਨ wmk

  • @RoshanSingh-jo8rz

    @RoshanSingh-jo8rz

    2 жыл бұрын

    Q

  • @ravleenkaur4163
    @ravleenkaur41632 жыл бұрын

    ਸਾਰਾ ਇਲਾਕਾ ਨਿਵਾਸੀਆਂ ਦਾ ਮਾਣ ਹੈ ਸ ਚਰਨਜੀਤ ਸਿੰਘ ਚੰਨੀ

  • @DarshanSingh-cf7bu
    @DarshanSingh-cf7bu2 жыл бұрын

    ਚੰਨੀ ਸਾਹਿਬ ਜੀ ਤੁਸੀਂ ਵੀ ਕਾਂਸ਼ੀ ਰਾਮ ਜੀ ਦੇ ਰਸਤੇ ਚਲਣਾ ਤਾਂ ਹੀ ਬਾਬਾ ਸਾਹਿਬ ਅੰਬੇਡਕਰ ਜੀ ਦਾ ਸੁਪਨਾ ਪੂਰਾ ਹੋਣਾ ਹੈ

  • @sukhwinderkaurgill7412

    @sukhwinderkaurgill7412

    2 жыл бұрын

    ਮਜਕਲਯੁੱਈ88

  • @vinikumar4370

    @vinikumar4370

    2 жыл бұрын

    @@sukhwinderkaurgill7412 youl3eeeeeeeeee

  • @gurjantsinghgill9655

    @gurjantsinghgill9655

    2 жыл бұрын

    @@sukhwinderkaurgill7412 ਪ੍ਰਕ੍ਰਿਆ

  • @tarloksinghpunia7888

    @tarloksinghpunia7888

    2 жыл бұрын

    ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ

  • @subhashchander2098

    @subhashchander2098

    2 жыл бұрын

    Km kro chn wangu chmkoge nahi ta chan nu grahn v lg janda

  • @amarpreetkaur2326
    @amarpreetkaur23262 жыл бұрын

    ਕੇਪਟਨ ਸਾਹਿਬ ਤੂਸ਼ੀ ਪਹਿਲਾਂ ਤਾਂ ਕੁਝ ਨਹੀਂ ਕਰ ਸਕੇ ਤਾਂ ਹੁਣ ਤਾਂ ਕਿ ਕਰੋ ਗੇ

  • @jagmohansarao5273

    @jagmohansarao5273

    2 жыл бұрын

    ❤️❤️❤️❤️❤️❤️ jindabaad 🙏🌍🌍🌍🌍🌍

  • @HarmanSingh-sp7dn
    @HarmanSingh-sp7dn2 жыл бұрын

    ਵੀਰ ਜੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਦਲਿਤ ਨਾਂ ਕਹੋ🙏🙏🙏🙏

  • @balwindersinghsandhu7826

    @balwindersinghsandhu7826

    2 жыл бұрын

    ਗੁਰੂ ਜੀ ਨੇ ਤਾ ਬਹੁਤ ਬੜਾ ਖਿਤਾਬ ਦਿਤਾ ਰਗਰੇਟੇ ਗੁਰੂ ਕੇ ਮੈ ਆਪਣੇ ਕੋਲ ਤੋ ਨਹੀ ਕਹਿਆ ਪਿਛੜਿਆ ਵਰਗ ਬਾਕੀ ਤੁਸੀ ਦਸ ਦੇਵੋ

  • @dalvirkumar3710
    @dalvirkumar37102 жыл бұрын

    ਪੰਜਾਬ ਚ ਅੱਜ ਚੰਨੀ ਜੀ ਨੇ ਦਸ ਦਿੱਤਾ ਕੀ ਆਮ ਬੰਦਾ ਕੀ ਹੁੰਦਾ ਕਿ ਕਰ ਸਕਦਾ, ਕੈਪਟਨ ਹੁਣਾ ਨੂੰ ਕਿ ਪਤਾ ਆਮ ਆਦਮੀ ਦੀ ਜਿੰਦਗੀ ਕਿੰਨੀ ਔਖੀ ਗੁਜਰਦੀ ਆ

  • @deeprathideeprathi2512

    @deeprathideeprathi2512

    2 жыл бұрын

    Captain sahab te kai leader ta 30 rupye roj kmaun wale nu garib hi nhi mande ji

  • @karansinghsandhu3677
    @karansinghsandhu36772 жыл бұрын

    ਮੈਂ ਇਸ ਪੱਤਰਕਾਰ ਵੀਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਨਾਨਕੇ ਪਿੰਡ ਵਿੱਚ ਜਾਵੇ

  • @gurpreetgopy5396

    @gurpreetgopy5396

    2 жыл бұрын

    😂😂😂

  • @karansekhon7921

    @karansekhon7921

    2 жыл бұрын

    Kyon, jalde ho j Ropar Dist da CM ban gea, captain, Badal chor mandeli

  • @luckyzonelucky4350

    @luckyzonelucky4350

    2 жыл бұрын

    Right bro

  • @goply5933

    @goply5933

    2 жыл бұрын

    @@karansekhon7921 gussa a ton sab wadda nanke pind tusi doke laine koi hor news v la sakde c

  • @DarpanTvDTV
    @DarpanTvDTV2 жыл бұрын

    Great CM 🙏

  • @ravleenkaur4163
    @ravleenkaur41632 жыл бұрын

    ਮਾਣ ਹੈ ਸਾਨੂੰ ਸਾਡੇ ਪਿੰਡ ਤੇ ਕਿਉ ਕਿ ਪਹਿਲਾਂ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹਨ ਬਹੁਤ ਵੱਡੇ ਵੱਡੇ ਅਫਸਰ ਨੇ

  • @GurpreetKaur-be2xf

    @GurpreetKaur-be2xf

    2 жыл бұрын

    Hnji

  • @SatnamSingh-by1yj
    @SatnamSingh-by1yj2 жыл бұрын

    Charanjit singh channi ji congratulations and God bless you🙏🙏

  • @tejidhiman8196
    @tejidhiman81962 жыл бұрын

    Sardar charanjit Singh chani sir nu CM diya Bhout Bhout Mubaraka (Teji dhiman Dubai )kurali,

  • @AmritpalSingh-fb5vo

    @AmritpalSingh-fb5vo

    2 жыл бұрын

    1

  • @satnamsingh5436
    @satnamsingh54362 жыл бұрын

    ਇਹ ਦਲਿਤ ਨਹੀਂ।ਇਹ ਤਾਂ ਪਬਲਿਕ ਦਾ ਰਾਜਾ ਹੈ। ਇਸਦੀਆਂ ਗਲਾਂ ਤੋਂ ਮਹਿਸੂਸ ਹੁੰਦਾ ਹੈ। ਵਾਹਿਗੁਰੂ ਸਿਰ ਤੇ ਮੇਹਰ ਦਾ ਹਥ ਰਖਕੇ ਰਹਿੰਦੇ ਕਾਰਜ ਕਰਵਾ ਲੈਣ।🙏🙏🙏🙏🙏🙏🙏

  • @hardevsingh6468
    @hardevsingh64682 жыл бұрын

    ਉਸ ਵਕਤ ਦਾ ਬਹੁਤ ਸੋਹਣਾ ਘਰ ਹੈ।।

  • @arshdhillon3701

    @arshdhillon3701

    2 жыл бұрын

    \\

  • @harpalsinghgrewal2561
    @harpalsinghgrewal25612 жыл бұрын

    Respect CM as Chief Minister Charanjit Sing ji show ur culture, respect to chair

  • @balwindersinghsandhu7826
    @balwindersinghsandhu78262 жыл бұрын

    ਸ ਰਜਿਦਰ ਸਿਘ ਧਾਰੀਵਾਲ ਸੋਰਮਣੀ ਦੇ ਮੈਬਰ ਸੋਰਮਣੀ ਕਮੈਟੀ ਦੇ ਮੀਤ ਪਰਧਾਨ ਆੈਕਟਿਗ ਪਰਧਾਨ ਬੀਬੀ ਸਤਵਿਦਰ ਕੋਰ ਧਾਲੀਵਾਲ ਸਾਬਕਾ ਮੈਬਰ ਪਾਰਲੀਮੈਟ ਰਹੇ ਮਕਰੌੜਨਾ ਪਿੜਿਆ ਲਿਖਿਆ ਦਾ ਪਿਡ ਹੈ ਜੱਜ ਦਲਵਾਰਾ ਸਿਘ ਮਕਰੋੜਨਾ ਘਰ ਘਰ ਮਾਸਟਰ ਜਿਹੜੀ ਚਨੀ ਜੀ ਗਰੀਬੀ ਦੀ ਗਲ ਕਰਦੇ ਪਹਿਲਾ ਸਾਰੇ ਗਰੀਬ ਹੂਦੇ ਸਨ ਕੀ ਦਲਿਤ ਕੀ ਜੀਮੀਦਾਰ ਹੋਲੀ ਹੋਲੀ ਮੋਟਰਾ ਲਗੀਆ ਨਵੈ ਬੀਜ ਆਏ ਖਾਦਾ ਸਬ ਕੁਝ ਕਰਜੇ ਗੋਰਮਿਟ ਨੇ ਦਿਤੇ ਜੈ ਜਵਾਨ ਜੈਕਿਸਾਨ ਪੜਾਈ ਚਨਣ ਮਨਾਰਾ ਹੈ

  • @VikramSingh-mf5ol
    @VikramSingh-mf5ol2 жыл бұрын

    ਵਾਹਿਗੁਰੂ ਜੀ ਮੇਹਰ ਕਰੋ

  • @jagmohansarao5273
    @jagmohansarao52732 жыл бұрын

    God bless you my CM...... charnjit Singh Channi Ji ❤️❤️

  • @udasin_368
    @udasin_3682 жыл бұрын

    ਇਹ ਸਭ ਰਣਨੀਤੀ ਦਾ ਹਿੱਸਾ ਹੁੰਦਾ ਕਦੇ ਨਾਨਕੇ ਪਿੰਡ ਦੇਖੁਣਾ ਕਦੇ ਭੰਗੜਾ ਕਰਦੇ ਦਿਖਾਉਣਾ ਕਦੇ ਕਿਸੇ ਨੂੰ ਗੱਲੀਂ ਮਿਲਣਾ ਕਦੇ ਕਿਸੇ ਗਰੀਬੀ ਕਹਿਣਾ ਆਪਣੇ ਆਪ ਨੂੰ ਮੋਦੀ ਵਾਂਗ ਮੈਂ ਚਾਹ ਵੇਚਦਾ ਦੇ etc ਅਸਲੀ ਗਲ ਕੰਮ ਦੀ ਗਲ ਕਰੋ ਲੋਕੀ ਬੇਰੋਜੁਗਾਰ ਪਏ ਨੇ

  • @wasavababa
    @wasavababa2 жыл бұрын

    ਚਰਨਜੀਤ ਸਿੰਘ ਚੰਨੀ ਜਿਹੀ ਕਹਾਣੀ ਚਮਨ ਲਾਲ ਬੈਂਸ ਸਾਬਕਾ IAS ਦੀ ਹੈ ਜਦ ਬੈਂਸ ਨੂੰ ਉਸ ਦੇ ਸਹੁਰੇ ਵੇਖਣ ਗਏ ਤਾਂ ਘਰ ਵਿੱਚ ਮਰੇੜੀ ਜਿਹੀ ਗਾਂ ਬੱਝੀ ਹੋਈ ਸੀ ਤੇ ਇਕ ਕੱਚਾ ਕੋਠਾ ਸੀ ਪਰ ਕਿਸੇ ਤਰਾਂ MA ਪਾਸ ਕਰ ਲਈ ਸੀ ਸਹੁਰੇ ਯੂ ਕੇ ਵਿੱਚ ਸਨ ਪੜ੍ਹਾਈ ਵੇਖ ਪਸੰਦ ਕਰ ਲਿਆ ਵਿਆਹ ਤੋਂ ਬਾਅਦ IAS ਪਾਸ ਕਰ ਲਈ ਤੇ ਸ਼ਾਹਕੋਟ ਨਾਇਬ ਤਹਿਸੀਲ ਦਾਰ ਨਾਲ ਪਹਿਲੀ ਟ੍ਰੇਨਿੰਗ ਫਿਰ ਚਲ ਸੋ ਚਲ ਤੇ ਸੈਕਟਰੀ ਟੀ ਗੌਰਮਿੰਟ ਤੱਕ ਉਨਤੀ ਦੂਜੀ ਮਿਸਾਲ ਲਾਲ ਬਹਾਦਰ ਸ਼ਾਸਤਰੀ ਬੇੜਾ ਲਈ ਪੈਸੇ ਨਾਂ ਹੋਣੇ ਤੇ ਗੰਗਾ ਨਦੀ ਤੈਰ ਕੇ ਪਾਰ ਕਰਨੀ ਬਸਤਾ ਤੇ ਕੱਪੜੇ ਸਿਰ ਤੇ ਬੰਨ੍ਹ ਲੈਣੇ ਕੱਛਾ ਪਾ ਕੇ ਹੀ ਪਾਰ ਜਾਣਾ

  • @jagjitkaur8497
    @jagjitkaur84972 жыл бұрын

    God bless you ji

  • @amansinghchandigarh1455
    @amansinghchandigarh14552 жыл бұрын

    Jo sikh hai ohdi koi jaat nhi , jidi jaat hai oh sikh nhi

  • @Realstory524
    @Realstory5242 жыл бұрын

    ਮੇਰੇ ਸਾਲਿਓ ਸੋਨੂ ਕਿੰਨੇ ਵਾਰ ਕਿਹਾ ਵੀ ਸੋਡੇ ਪ੍ਰਾਓਹਣੇ ਨੁੂੰ ਦਲਿਤ ਦਲਿਤ ਨਾ ਕਹੀ ਜਾਓ....ਓਹ ਸਰਦਾਰ ਆ ਸਿਖ ਸਰਦਾਰ ..ਅਨੁਸੂਚਿਤ ਜ਼ਾਤੀ ਵਰਤ ਸਕਦੇ ਓ

  • @nachhattarsingh735
    @nachhattarsingh7352 жыл бұрын

    ਬਸ ਮੇਰੀ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਵੀਰ ਜੀ ਬਹੁਤ ਸਾਰੇ ਲੋਕ ਨੇਂ ਜਿਨ੍ਹਾਂ ਦੇ ਸਿਰ ਛੁਪਾਉਣ ਲਈ ਛੱਤਾਂ ਅੱਜ ਵੀ ਨਹੀਂ ਹੈਂ। ਸਾਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਏ ਸਰਦਾਰ ਊਧਮ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਪੂਰੇ ਦੇਸ਼ ਲਈ ਆਪਣੀ ਸ਼ਹਾਦਤ ਦਿੱਤੀ ਨੇ। ਕਦੇ ਉਹਨਾਂ ਦੇ ਜੀਵਨ ਤੇ ਝਾਤ ਪਾਉਣੀ ਚਾਹੀਦੀ ਹੈ। ਤੁਸੀਂ ਲੋਕ ਪਬਲਿਕ ਸਿਟੀ ਬਣਾਉਣ ਲਈ ਕਸਰ ਨਹੀਂ ਛੱਡਦੇ। ਸੱਤਰ ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਇਆ ਗ਼ਰੀਬੀ ਬੇਰੋਜ਼ਗਾਰੀ ਅਨਪੜ੍ਹਤਾ ਅਜੇ ਵੀ ਖ਼ਤਮ ਨਹੀਂ ਹੋਈ

  • @msgill4307
    @msgill43072 жыл бұрын

    ਕੋਈ ਜਰੂਰੀ ਨਹੀਂ ਨਾਨਕੇ, ਦਾਦਕੇ ਵਿਖਾਣ ਦੀ, ਮੁੱਖ ਮੰਤਰੀ ਸਾਹਿਬ ਨੂੰ ਦੇਖੋ, ਉਨ੍ਹਾਂ ਦੀ ਤਰੱਕੀ ਦੇਖੋ

  • @mohammadakhtar8807
    @mohammadakhtar88072 жыл бұрын

    Congress wallon very good decesion god bless our lovely cm and may he live long

  • @sukhwindersinghsidhu2716
    @sukhwindersinghsidhu27162 жыл бұрын

    ਵੀਰ ਜੀ ਉਦੋਂ ਬਹੁਤ ਸਾਰੀਆਂ ਦੇ ਦਿਨ ਮਾੜੇ ਸਨ। ਖ਼ਾਸਕਰ ਲਹੋਰੀਆ ਦੇ ਕਿਉਂ ਅਸੀਂ 1947 ਦਾ ਦਰਦ ਹੰਢਿਆ ਸੀ

  • @dilpreetsingh2612

    @dilpreetsingh2612

    2 жыл бұрын

    Pplllp

  • @freefirepro4911

    @freefirepro4911

    2 жыл бұрын

    Arban Kharban Dian pak ch jaidadan shad aaye kangal ho Gaye Punjabi.

  • @sukhchainsingh3518
    @sukhchainsingh35182 жыл бұрын

    ਪਹਿਲੀ ਵਾਰ ਕੋਈ CM ਚੰਗਾ ਲੱਗਾ ਜੋ ਲੋਕਾਂ ਵਰਗਾ ਲਗਦਾ

  • @parkashsingh3146
    @parkashsingh31462 жыл бұрын

    ਹਾਂ ਜੀ ਹਾਂ ਵਧਾਈ ਹੋਵੇ ਜੀ ਚੰਨੀ ਸਾਹਿਬ ਦੇ ਨਾਨਕੇ ਪਿੰਡ ਨੂੰ ਅਤੇ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ

  • @rajbirkaur3847
    @rajbirkaur38472 жыл бұрын

    ਆ ਮਾਮਿਆ ਬਾਰੇ ਵੀ ਸੋਚੋ ਚੰਨੀ ਸਾਬ

  • @Baldevpatiala72

    @Baldevpatiala72

    2 жыл бұрын

    Eni baar m l a reha apne mame da Ghar nhi bana Hoya hum mama yad aa gaya

  • @DarshanSingh-cf7bu
    @DarshanSingh-cf7bu2 жыл бұрын

    ਸਾਹਿਬ ਕਾਂਸ਼ੀ ਰਾਮ ਜੀ ਵੀ ਨਾਨਕੇ ਪਿੰਡ ਵਿੱਚ ਪੈਦਾ ਹੋਇਆ ਸੀ

  • @luckysembhi4959
    @luckysembhi49592 жыл бұрын

    ਅ ਸੀ ਵਿ ਗ ਰੀ ਬ ਹਾ ਮੈਂ ਹ ਨ ਤ ਕ ਰ ਕੇ ਹੀ ਘਰ ਦਾ ਗੁਜ਼ਾਰਾ ਕਰ ਦੇ ਹਾ ਸਾ ਨੂੰ ਕਿਸੇ ਸ ਰ ਕਾ ਰੀ ਨੋ ਕ ਰੀ ਨ ਹੀ ਕ ਰ ਦੇ ਨਾ ਹੀ ਸ ਰ ਕਾ ਰ ਤੋਂ ਆ ਟਾ ਜਾ ਬਿ ਜ ਲੀ ਦਾ ਬਿ ਲ ਮਾ ਫ ਹੈ ਸਾ ਨੂੰ ਕਿਸੇ ਦਾ ਵੀ ਕੋਈ ਆ ਸ ਰਾ ਨ ਹੀ ਹੈ ਬ ਸ ਇ ਕ ਆ ਸ ਰਾ ਪ ਰ ਮਾ ਤ ਮਾ ਦਾ ਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੋਂ ਹੀ ਮ ਗ ਦੇ ਹਾ ਉਹ ਹੀ ਸਾ ਡੀ ਲੋ ਡ ਪੂਰੀ ਕਰ ਦਾ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ ❤️❤️❤️🙏❤️🙏🙏🙏🙏 ਧ ਨ ਧ ਨ ਬਾ ਬਾ ਨਾ ਨ ਕ ਦੇ ਵ ਜੀ ਤੁ ਹਾ ਡੀ ਵ ਡੀ ਕ ਮਾ ਇ 🙏❤️🙏🙏🙏❤️🙏🙏🙏🙏🙏

  • @iqbalsingh7806
    @iqbalsingh78062 жыл бұрын

    ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜੇ ਇਸ ਤਰ੍ਹਾਂ ਹੀ ਆਪਣੀ ਪੁਰਾਣਾ ਸਮਾਂ ਯਾਦ ਰਖਿਆ ਤਾਂ ਪ੍ਰਮਾਤਮਾ ਉਹਨਾਂ ਨੂੰ ਬਹੁਤ ਤਰੱਕੀਆਂ ਬਖਸ਼ਣ

  • @lalrajput896
    @lalrajput8962 жыл бұрын

    Congratulations to Nanka pind Ur really good people And paying respect for Guru Nanak patshah G Waheguru tuhada Bhalla kare Love you all Satsri Akal G

  • @user-hk3wn2gq8g
    @user-hk3wn2gq8g2 жыл бұрын

    ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ

  • @AvtarSingh-pn9ns
    @AvtarSingh-pn9ns2 жыл бұрын

    Punjab di Shaan channi CM Saab jinda baad Rab teri lambi umer kre badla naal Bolan di samrat bakse

  • @ShailendraYadav-dd6dr
    @ShailendraYadav-dd6dr2 жыл бұрын

    Waheguru ji waheguru ji waheguru ji waheguru ji waheguru ji

  • @darbarasingh3067
    @darbarasingh30672 жыл бұрын

    Cm.chani.sahib.zindabad

  • @KulwinderSingh-ji7we
    @KulwinderSingh-ji7we2 жыл бұрын

    ਵੀਰ ਜੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀਆਂ ਅੱਗ ਚੰਨੀ ਨੂੰ ਦਲਿਤ ਨਾ ਕਹੋ ਦਲਿਤ ਆਪਾਂ ਸਾਰੇ ਹੀ ਆਂ ਪੰਡਤਾਂ ਅਤੇ ਬ੍ਰਾਹਮਣਾਂ ਨੂੰ ਛੱਡ ਕੇ ਆਪਾਂ ਸਾਰੇ ਦਲਿਤ ਹੀ ਹਾਂ

  • @loveleengrewal6505
    @loveleengrewal65052 жыл бұрын

    Bahut wdiya g es news li Kiney kisaan veer marge shaheed hoge unna di story na payo hena CM da naanka pind tan bahut zrori ya dekha sadey li.hun eda kro CM ki khanda ki paanda kehdi pinda kehdi brand use krda eh sab dso. Baaki time miley tan Singu tikri jaa k langar kha ana kyuki CM de ghar tan koi jan v na dwo Kisaan veer hath jod k khwao bitha k. Bahut bahut shukriya g CM da Pind dikhaan li

  • @ManjitSingh-vm2bq
    @ManjitSingh-vm2bq2 жыл бұрын

    ਸਾਡੇ ਹੀ ਵਰਗੇ ਇੱਕ ਗਰੀਬ ਪਰਿਵਾਰ ਦਾ ਬੰਦਾ ਏ। ਏਨੀ ਗਰੀਬੀ ਵਿਚੋਂ ਨਿਕਲ ਕੇ ਆਪਣਾ ਪ੍ਰਾਈਵੇਟ ਜੇਟ ਵਿਚਾਰੇ ਨੇ ਬਣਾ ਲਿਆ। ਕੋਠੀਆਂ ਕਾਠੀਆਂ ਤਾਂ ਸਾਰੇ ਹੀ ਪਾਂ ਲੈਂਦੇ ਨੇ, ਇਹਨੇ ਤਾਂ ਉਹਦੇ ਨਾਲ ਪੈਸਾ ਪੂਸਾ ਵੀ ਜੋੜ ਲਿਆ। ਸੂਬੇ ਤੇ ਦੇਸ਼ ਦੇ ਲੋਕ ਗਰੀਬ ਤੋਂ ਗਰੀਬ ਹੁੰਦੇ ਜਾ ਰਹੇ ਨੇਂ। ਪਰ ਰੱਬ ਇਹਨਾਂ ਤੇ ਬਹੁਤ ਮੇਹਰਬਾਨ ਹੈ, ਲੋਕ ਤੇ ਕਿਸਾਨ ਜਦੋਂ ਸੌ ਜਾਂਦੇ ਨੇ ਤਾਂ ਮੀਂਹ ਆਉਂਦਾ ਨੋਟਾਂ ਦਾ ਤੇ ਇਹ ਇਕੱਠੇ ਕਰ ਲੈਂਦੇਂ ਨੇ। ਇਸ ਲਈ ਜਾਗੋ ਤੇ ਪੰਜਾਬ ਦੇ ਸਿਆਸੀ ਹਲਾਤ ਸਮਝੋ। ਕਾਂਗ੍ਰੇਸ ਦੀ ਬੜੀ ਵੱਡੀ ਚਾਲ, ਸਿੱਧੂ ਹੱਥ ਡਿਕਟੇਟਰਸ਼ਿਪ ਤੇ ਦਲਿਤਾਂ ਨੂੰ ਚਾਹੁੰਦੇ ਕਰਨਾ ਨਿਹਾਲ। ਫੈਸਲੇ ਲਵੇਗਾ ਸਿੱਧੂ ਆਪ, ਸਾਰੇ ਕੰਮ ਓਹ ਆਪ ਕਰੇਗਾ ਤੇ ਚੰਨੀ ਬੈਠੇਗਾ ਚੁੱਪ ਚਾਪ। ਚੰਨੀ ਕੋਲ ਹੈ ਇੱਕ ਜਹਾਜ, ਪੈਟਰੋਲ ਪੁਆਉ ਪੂਰੀ ਜਨਤਾ ਤੇ ਝੂਟੇ ਲਉ ਸਿੱਧੂ ਮਹਾਰਾਜ। ਸਿੱਧੂ ਹੈ ਇੱਕ ਸੁਕਿਆ ਖੂਹ, ਵਾਰੀ ਵਾਰੀ ਫੜੇਗਾ ਸਭ ਨੂੰ ਤੇ ਸੁੱਟੇਗਾ ਉਹ ਪੁੱਠੇ ਮੂੰਹ। ਕੋਈ ਵੜਿੰਗ ਤੇ ਕੋਈ ਚੜਿੰਗ, ਸਾਰਿਆਂ ਨੇ ਛੁਰੀਆਂ ਕੱਢ ਲਈਆਂ ਤੇ ਕੋਈ ਨਹੀਂ ਸੱਚਾ ਸਿੰਘ।

  • @luckysembhi4959
    @luckysembhi49592 жыл бұрын

    ਚ ਨੀ ਸਾ ਹ ਬ ਜੀ ਜੈ ਤੁਸੀਂ ਆ ਮ ਆ ਦ ਮੀ ਹੈ ਤਾ ਦੇ ਖਾ ਗੈ ਤੂ ਸੀ ਕਿ ਨੇ ਪੰਜਾਬ ਦੇ ਕੰਮ ਵਿੱਚ ਸ ਫ ਲ ਹੋ ਦੇ ਨੇ ਗ ਲਾ ਨਾਲ ਨਹੀਂ ਤੁਹਾਡੇ ਵਿ ਕੰਮ ਦੇ ਖ ਕੇ ਹੀ ਦ ਸਾ ਗੈ ਤੂ ਸੀ ਕਿ ਨੇ ਕੁ ਚ ਗੈ ਨੇ ਹ ਜੇ ਅ ਸੀ ਦ ਸ ਨ ਹੀ ਸ ਕ ਦੇ ਇਸ ਦਾ ਫੈਸਲਾ ਬਾ ਦ ਹੀ ਕ ਰਾ ਗੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ ❤️❤️❤️🙏❤️❤️🙏❤️❤️🙏

  • @jobangamers5132
    @jobangamers51322 жыл бұрын

    ਵਧੀਆ ਟੀਮ ਮਿਲੀ ਪੰਜਾਬ ਨੂੰ

  • @protejasinghdhandra8025
    @protejasinghdhandra80252 жыл бұрын

    ਜਿਸ ਇਨਸਾਨ ਨੇ ਗ਼ਰੀਬੀ 'ਚ ਜਨਮ ਲੈ ਕੇ ਗ਼ੁਰਬਤ ਦਾ ਸੰਤਾਪ ਆਪਣੇ ਪਿੰਡੇ 'ਤੇ ਹੰਢਾਇਆ ਹੋਵੇ, ਉਹ ਜ਼ਰੂਰ ਗ਼ਰੀਬ ਲੋਕਾਂ ਦੀ ਭਲਾਈ ਲਈ ਸੋਚਦੈ। ਜਿਸ ਵਿਅਕਤੀ ਨੇ ਗ਼ਰੀਬੀ ਦੇਖੀ ਹੀ ਨਹੀਂ, ਉਹ ਗ਼ਰੀਬ ਲੋਕਾਂ ਦਾ ਕੀ ਦਰਦ ਜਾਣ ਸਕਦੈ। ਸੋ ਚੰਨੀ ਸਾਬ੍ਹ!ਆਮ ਜਨਤਾ ਦੀ ਭਲਾਈ ਲਈ ਅੱਗੇ ਹੋ ਕੇ ਲੋਕਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਉਣ ਦਾ ਕੰਮ ਕਰੋ ਜੀ।

  • @ManjitSingh-lw9js
    @ManjitSingh-lw9js2 жыл бұрын

    Good man C.M.Sahib aaj tak da sab ton changa insan very good veer jeunda rah bas ehi umeed se tere ton veer

  • @AmritpalSingh-zs7ts
    @AmritpalSingh-zs7ts2 жыл бұрын

    Great c m of punjab

  • @GurnamSingh-bk1uo
    @GurnamSingh-bk1uo2 жыл бұрын

    ਚਂਨੀ ਨਹੀ ਹੁਣ ਅਰਸ਼ਾ ਦਾ ਚੰਨ ਹੈ ਸਵਾਲ ਨਾ ਚਕੋ ਕਂਮ ਕਰਨ ਦਿਉ

  • @raghvirsingh7285
    @raghvirsingh72852 жыл бұрын

    Good y CM saab 100 💯 sach bolde ne

  • @parkashsingh3146
    @parkashsingh31462 жыл бұрын

    ਮੇਰੀ ਬੇਟੀ ਦੇ ਵੀ ਨਾਨਕੇ ਹੈ 😀ਮਕੜੌਨਾ ਕਲਾ

  • @ranjitbhuller5828

    @ranjitbhuller5828

    2 жыл бұрын

    22 sidha keh sohre a

  • @Pannu.kulwindersingh

    @Pannu.kulwindersingh

    2 жыл бұрын

    ਭਰਾ ਤੇਰੀ ਘਰਵਾਲੀ ਦੇ ਪੇਕੇ ਵੀ ਹਨ ਉੱਥੇ ।

  • @NirmalSingh-ys7wz
    @NirmalSingh-ys7wz2 жыл бұрын

    ਪੱਤਰਕਾਰ ਜੀ ਨਾਨਕੇ ਪਿੰਡ ਦਾ ਦੋਹਤਾ ਹੁੰਦਾ ਹੈ।

  • @sonakandha3754
    @sonakandha37542 жыл бұрын

    Ok

  • @HarbhajanSingh-cx8mi
    @HarbhajanSingh-cx8mi2 жыл бұрын

    V. Good. Sir

  • @parbhmasih3635
    @parbhmasih36352 жыл бұрын

    🙏🙏

  • @harpreetsinghaulakh8619
    @harpreetsinghaulakh86192 жыл бұрын

    Waheguru ji kirpa rakhe ji.

  • @harbanslalbadhan7843
    @harbanslalbadhan78432 жыл бұрын

    *ਇਹ ਅੰਬੇਡਕਰ ਦੇ ਕ੍ਰਾਂਤੀਕਾਰੀ ਜੀਵਨ ਸੰਘਰਸ਼ ਦੀ ਹੀ ਦੇਣ ਹੈ ਕਿ ਪੰਜਾਬ ਦੇ ਉਜਵਲ ਭਵਿੱਖ, ਸ਼ਾਤੀ, ਲੋਕਤੰਤਰ, ਪ੍ਰਗਤੀ, ਵਿਕਾਸ ਅਤੇ ਮਾਨ ਸਨਮਾਨ ਲਈ ਇਕ ਅੰਬੇਡਕਰਵਾਦ ਦਾ ਵਿਦਿਆਰਥੀ, ਪੰਜਾਬ ਦੀ ਮੁੱਖ ਮੰਤਰੀ Chief Minister ਦੀ ਕੁਰਸੀ ਉਤੇ ਬਿਰਾਜਮਾਨ ਹੋਇਆ ਹੈ* *ਭਵਿੱਖ Future ਨੇ ਅੰਬੇਡਕਰਵਾਦ Ambedkarism ਨੂੰ ਗਲਵੱਕੜੀ ਪਾਉਂਣ ਅਤੇ ਮਾਨ ਸਨਮਾਨ ਦੇਣ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹੋਈਆਂ ਹਨ।* *ਪੰਜਾਬ ਦਾ ਭਵਿੱਖ Future ਅੰਬੇਡਕਰਵਾਦ ਹੈ* ^^^^^^^^

  • @jarnailsingh2098
    @jarnailsingh20982 жыл бұрын

    good. Cm.

  • @avtarkasoulino.1363
    @avtarkasoulino.13632 жыл бұрын

    Dhan guru nank dev ji. Chani sab ji wehyguru ji sukriys karo ap ji socho jivy bagt Ravidas ji.nu wehyguru ji hathi ty bithaky sony da chter kita...c odan da chni ji ap ji..nu eahyguru ji da sukriya karo ji ap ji punjab de sab to vadi gadi ty bithata ji...

  • @mdsanukishorkumar8137
    @mdsanukishorkumar81372 жыл бұрын

    💐

  • @gurpalsingh8744
    @gurpalsingh87442 жыл бұрын

    ਅਸੀਂ ਕਿਸਾਨ ਭਰਾ ਸਾਰੇ ਚਰਨਜੀਤ ਚੰਨੀ ਨੂੰ ਵਧਾਈ ਦਿੰਦੇ ਹਾਂ ।ਪਰ ਪੰਜਾਬ ਦਾ ਸੀ ਐਮ ਹੋਕੇ ਹਰ ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਹਰੇਕ ਵਰਗ ਲਈ ਸੋਚਣ ਫਿਰ ਸਾਨੂੰ ਮਾਣ ਹੋਵੇਗਾ ਤੇ ਖੁਸ਼ੀ ਵੀ ਹੋਵੇਗੀ ਕੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਅਜੇ ਵੀ ਬਰਕਰਾਰ ਹੈ ।ਬੇਅੰਤ ਸਿੰਘ ਵਾਲੀ ਸੋਚ ਤੋਂ ਪਰਮਾਤਮਾ ਦੂਰ ਰੱਖੇ ।ਸਾਡਾ ਭਾਈ ਚਾਰਾ ਬਣਿਆ ਰਹੇ

  • @Allshayri679
    @Allshayri6792 жыл бұрын

    Very good privar 👍👍👍

  • @GurdevSingh-tf8md
    @GurdevSingh-tf8md2 жыл бұрын

    Good👍 chnni sab 🙏

  • @saabjassarjassar3101
    @saabjassarjassar31012 жыл бұрын

    🙏🙏🙏🙏🙏🙏

  • @karandeepdsingh5676
    @karandeepdsingh56762 жыл бұрын

    🙏🙏🙏🙏🙏

  • @akashdeepsingh5038
    @akashdeepsingh50382 жыл бұрын

    ajj sanu jakin ho gea ki maharaja ranjit singh ji a gae ne

  • @gurpreetratte7488
    @gurpreetratte74882 жыл бұрын

    Good 👍

  • @nishanmarmjeetkour.verygoo1903
    @nishanmarmjeetkour.verygoo19032 жыл бұрын

    ਸੀ ਐਮ ਚੰਨੀ ਸਾਹਿਬ ਸਮੇਂ ਦੀ ਲੋੜ ਸੀ ਤੇ ਹੁਣ ਹਾਣੀ ਬਣ ਕਿ ਹਾਰੀ ਹੋਈ ਬਾਜੀ ਜਿੱਤ ਸਕਦੇ ਨੇ

  • @dhillon8653
    @dhillon86532 жыл бұрын

    Kde v aapna garibi wala sma ni bhulli da. Slam aa tuhanu cm Sahib ji tuhanu. Tusi hor v gariba de dukha d snvayi kr skde o

  • @harjitsangha2990
    @harjitsangha29902 жыл бұрын

    Good

  • @ilmummypapa3061
    @ilmummypapa30612 жыл бұрын

    BABA JI KIRPA KARO JI KIRPA KARO JI

  • @ashishdhaliwal6773
    @ashishdhaliwal67732 жыл бұрын

    jay masih ki app ko pita parmmeshwer ny masih bana kar bhja ha har stap per khuda app kysath hy god bless you amen

  • @jagdeepgill6907
    @jagdeepgill69072 жыл бұрын

    ❤🙏🙏🙏🙏🙏

  • @punjabJaggayayouth
    @punjabJaggayayouth2 жыл бұрын

    Very good message, Very good report ing, Very nice, well done.

  • @amarjitkaur5680
    @amarjitkaur56802 жыл бұрын

    ਕੋਈ ਪੰਜਾਬ ਦੇ ਸੁਧਾਰ ਦੀ ਗੱਲ ਕਰੋ।

  • @karmjeetsingh1353
    @karmjeetsingh13532 жыл бұрын

    Hmmm gg mammyia di sunde ne channi sahb har time asi crona johde ni dikh de channi sahb nu kio.....asi vvv amm lokk aaa ..greeb parwara tooo aaa.....crona kall ta thonu v yaad hou ga channi sahb ...fr sanu rujgar kio ni de rhe ....sanu ragular ni kita ja sakda ...sade li ....koi rujg💪💪💪💪ar ni .....crona johde jinda baaad

  • @rajveerkaur8561
    @rajveerkaur85612 жыл бұрын

    Congratulations sir all family

  • @jassa9864
    @jassa98642 жыл бұрын

    ਇਸ ਤੋਂ ਬਾਅਦ ਇਸ ਦਾ ਬਾਥਰੂਮ ਵੀ ਦਿਖਾ ਦਿਓ ਜਿੱਥੇ ਏ ਰੋਜ਼ ਸਵੇਰੇ #ਟੱਟੀਹੱਘਦਾ ਹੁੰਦਾ ਸੀ 😂🤣 ਮਹੀਨੇ ਦੋ ਨੇ #ਵਾਅਧੇ ਜਿਆਦਾ ਨੇ ਸਾਡੇ ਲੋਕਾਂ ਦੇ ਜੋ ਤੁਸੀ ਪੂਰੇ ਕਰਨੇ ਨੇ ਮੀਡੀਆ ਨੂੰ ਬੇਨਤੀ #ਮੁੱਦੇ ਦੀ ਗੱਲ ਕਰਨ ਹੋਰ ਹੀ ਗੱਲਾਂ ਕਰੀ ਜਾਂਦੇ ਹੋ ਤੁਸੀ ਗੋਦੀ ਮੀਡੀਆ ਬਣਨਾ ਬੱਸ ਕਰੋ ਤੁਸੀ ਵੀ

  • @BabuBabu-qh7jt
    @BabuBabu-qh7jt2 жыл бұрын

    Vadia hoyia cm Vv nice

  • @jagdeepgill6907
    @jagdeepgill69072 жыл бұрын

    🥰🥰

  • @gurbachensingh5158
    @gurbachensingh51582 жыл бұрын

    Sir ap safe omeda bahut ha sbi Punjabiea ko

  • @veenasingla8117
    @veenasingla81172 жыл бұрын

    Jai ho

  • @paramjitbassi9668
    @paramjitbassi96682 жыл бұрын

    When I see new 18that day reporter says Dalit and I feel so bad he is Punjab cm s charnjit Singh Channi please everyone give him respect I never said any body Dalit please please respect every one is same proud of cm ji

  • @deeprathideeprathi2512
    @deeprathideeprathi25122 жыл бұрын

    Congratulations ji jay gurudev dhan gurudev

  • @ranjitsagoo3224
    @ranjitsagoo32242 жыл бұрын

    i have seen this already

  • @sukhsam6145
    @sukhsam61452 жыл бұрын

    nice bro

  • @kabelsingh713
    @kabelsingh7132 жыл бұрын

    Waheguru ji🙏🙏

  • @harpreetkaur3341
    @harpreetkaur33412 жыл бұрын

    Great CM

  • @BalkarSingh-og4xb
    @BalkarSingh-og4xb2 жыл бұрын

    ਚੰਨੀ ਸਾਹਿਬ ਆਪਣੇ ਮਾਮੇ ਦੀ ਵੀ ਮਦਦ ਕਰੋ ਉਹਨਾ ਦੀ ਗਰੀਬੀ ਵੀ ਕੱਢ ਦਿਉ। ਕਰੋ ਮਦਦ ਦਿਲ ਖੋਲ ਕੇ।

  • @tubewellboringmachinematha5594
    @tubewellboringmachinematha55942 жыл бұрын

    Nice

  • @jessiahuja1487
    @jessiahuja14872 жыл бұрын

    ਜਦੋਂ ਪੰਜਾਬ ਦਾ ਸੁਧਾਰ ਹੋਵੇਗਾ ਫਿਰ ਹੀ ਕਹਿ ਸਕਦੇ ਹਾਂ ਕੇ ਕੋਈ ਚੰਗਾ ਕੰਮ ਕੀਤਾ ਫ਼ਜ਼ੂਲ ਗੱਲਾਂ ਦਾ ਕੋਈ ਫ਼ਾਇਦਾ ਨਹੀਂ

  • @jyotikaler1342
    @jyotikaler13422 жыл бұрын

    V good. Sir ji

  • @HappyHappy-gk2mi
    @HappyHappy-gk2mi2 жыл бұрын

    Parmatma g mehar kro g veer g nu khush rakheo g khush rehen.g veer g nu mubarka g

  • @gurbachensingh5158
    @gurbachensingh51582 жыл бұрын

    Sir patiala Raja da Raj to bahut Dukhi c sir patiala cha light problem pani ki problem bahut ha sir pl Kuj hal kro g

  • @gopikumar4650
    @gopikumar46502 жыл бұрын

    Koi naaa hun ban jwegi kothi targdi😂😂😂😂

  • @satwindarpalkaur5999
    @satwindarpalkaur59992 жыл бұрын

    Bohat wadya ji

  • @jaskaransingh4886
    @jaskaransingh48862 жыл бұрын

    Very good CM

  • @nachattarsingh4267
    @nachattarsingh42672 жыл бұрын

    🙏🙏🙏

  • @khushsahota3591
    @khushsahota35912 жыл бұрын

    Paruad of you sar

Келесі