Chal Jindiye | Amrinder Gill | Dr Zeus | Bir Singh | Judaa 3 | Chapter 1

Музыка

ਕਿਸਾਨ ਏਕਤਾ ਜਿੰਦਾਬਾਦ
ਚੱਲ ਜਿੰਦੀਏ
ਲਿਖਤ ਅਤੇ ਧੁਨ: ਬੀਰ ਸਿੰਘ
ਸੰਗੀਤ : ਡਾਕਟਰ ਜ਼ਿਊਸ
ਫਿਲਮਾਕਣ : ਬਲਜੀਤ ਸਿੰਘ ਦਿਓ
ਏਰੋਪ ਕੈਮਰਾਮੈਨ: ਪ੍ਰਦੀਪ ਖਾਨਵੀਲਕਰ ਕਰਿਸਟੀਨਾ ਮੋਮੌਰੀ
ਪੰਜਾਬ ਟੀਮ : ਭਿੰਡਰ ਬੁਰਜ
ਸੰਪਾਦਕ : ਸਾਦਿਕ ਅਲੀ ਸ਼ੇਖ & ਪਰਮਿੰਦਰ ਵਿਰਦੀ
ਜੁਦਾ ੩ ਭਾਗ ੧
ਪੇਸ਼ਕਸ਼ : ਕਾਰਜ ਗਿੱਲ
ਗਾਇਕ : ਅਮਰਿੰਦਰ ਗਿੱਲ
ਗੀਤਕਾਰ : ਰਾਜ ਰਣਜੋਧ , ਹਰਮਨਜੀਤ , ਬੀਰ ਸਿੰਘ ਨਵੀ ਫਿਰੋਜਪੁਰੀਆ ਜੱਗੀ ਜਾਗੋਵਾਲ ਉਮਾਰ ਮਲਿਕ
ਰਿਧਮ ਬੋਏਜ਼ ਕੈਨੇਡਾ ਸ਼ਮੀਰ ਚੀਮਾ
ਵਿਸ਼ੇਸ ਧੰਨਵਾਦ : ਹਰਪ੍ਰੀਤ ਚੀਮਾ ਪ੍ਰਭਦੀਪ ਢਿੱਲੋਂ ਰਣਜੋਧ ਸਿੰਘ (ਹਾਂਜੀ ਰੇਡੀਓ) ਜਰਨੈਲ ਸਿੰਘ, ਅੰਬਰਦੀਪ ਸਿੰਘ, ਜਨਜੋਤ ਸਿੰਘ ਜੱਗੀ ਯੂ ਕੇ ਗੁਰਸ਼ਬਦ ਬੀਰ ਸਿੰਘ ਹਰਮਨਜੀਤ ਗੁਰਪ੍ਰੀਤ ਮਾਨ ਮਨਜੋਤ ਸਿੰਘ ਦੁੱਲਟ ਤੇਜਬੀਰ ਕੰਬੋ ਲੋਅ ਕੀ ਅਨਾਮਿਕ ਚੌਹਾਨ ਅਮ੍ਰਿਤ ਵੜੈਚ ਜਸ਼ਨ ਸਿੱਧੂ ਮੋਨੀਸ਼ਾ ਭੱਟ ਸ਼ਰਨਜੀਤ ਸੋਨਾ ਟੀਮ ਵਿਰਾਸਤ ਫਿਲਮਜ਼ ਭਿੰਡਰ ਬੁਰਜ ਹਰਵੀਰ ਸੰਧੂ ਗੁਰਸਿਮਰਨ ਬਰਾੜ
Farmers Feed Nation
Chal Jindiye
Lyrics & Composition : Bir Singh
Music : Dr. Zeus
Video : Baljit Singh Deo
Executive Producer : Shamir Cheema
Assistant Director : Sidak Gill
Assistant Camera : Benny Bhoday & Tony
Executive Producer : Shamir Cheema
Production Coordinator : Prab Deo
Photographer/ Production Coordinator : Tejbir Singh Kambo
Makeup Renu Sidhu
Production Vehicles : Shaun Clearway
Additional Team : Chacha
Europe DOP : Pardeep Khanvalekar / Christina Moumouri
Punjab DOP : Bhindder Burj
Editor : Sadik Ali Shaikh & Parminder Virdi
Post production - Varun Bansal (Final Step)
DI at Afterplay Studios(Maddy) and Rabab Studios
DI Colorist : Prakash Joseph, Nimesh Chaudhary
Judaa 3 Part 1
Conceived & Presented by Karaj Gill
Singer : Amrinder Gill
Music : Dr. Zeus
Executive Producer : Shamir Cheema
Lyrics : Raj Ranjodh ,Harmanjeet , Bir Singh, Navi Ferozpuria, Jaggi Jagowal & Umar Malik Mixed by Dr. Zeus at DeeZee Music Studio UK
Mastered by Naweed @whitfieldmastering London
Designed by Vitamin V
Publicity Designs : Sardaar Saab Design Studio (Sharanpreet Singh Rai)
Special Thanks : Harpreet Cheema, Prabhdeep Dhillon, Ranjodh Singh (Radio Haanji) Jarnail Singh, Amberdeep Singh, Janjot Singh, Jaggi Uk, Gurshabad, Bir Singh, Harmanjeet, Gurpreet Maan, Manjot Singh Dullat, Sadik Ali Shaikh, Tejbir Kambo, Amrit Waraich, Jashan Sidhu, Monisha Bhatt, Sharanjit Sona, Bhinnder Burj, Virasat Films Team, Harveer Sandhu, Gursimran Brar
Additional Programming: Anamik Chauhan, Lowkey
Download & Listen "Judaa 3 Chapter 1"
Spotify:- spoti.fi/3kAf1ba
iTunes:- apple.co/3gRO8OR
Watch Judaa 3 Full Song -
Band Darwaze - bit.ly/3BHNbkj
Pagg ft. Nseeb - bit.ly/2WQzfFM
Zid Kaisi - bit.ly/3gY2hKC
Muqabla - bit.ly/2WIp0Dv
Gussa - bit.ly/3t9RwJX
Necklace - bit.ly/3DM8SkP
Band Darwaze Ballad - bit.ly/2WUOqh3
Lyrics:
ਚਲ ਜਿੰਦੀਏ, ਚਲ ਜਿੰਦਿਏ
ਚਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।
ਮਨ ਮੰਦਰ ਵਿੱਚ ਸਿਆਹ ਹਨੇਰਾ
ਕਰੀਏ ਨੂਰੋ ਨੂਰ ਕੁੜੇ ।
ਚਲ ਜਿੰਦੀਏ, ਚਲ ਜਿੰਦਿਏ
ਚਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।
ਓਸ ਨਗਰ ਦਰਬਾਨ ਸਖ਼ਤ ਕੁਝ
ਨਾਲ ਲੈ ਜਾਣ ਨੀ ਦਿੰਦੇ ।
ਹਉਮੈ ਦੀ ਪੰਡ ਬਾਹਰ ਲਵਾਹ ਲੈਣ
ਅੰਦਰ ਲਿਆਉਣ ਨੀ ਦਿੰਦੇ ।
ਇਹ ਗਠੜੀ, ਭਾਰ ਸਿਰੇ ਤੇ ਲਾਹ ਕੇ ਸੁੱਟ ਗਰੂਰ ਕੁੜੇ ।
ਚਲ ਜਿੰਦੀਏ, ਚਲ ਜਿੰਦਿਏ
ਚਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।
ਚੱਲ ਜਿੰਦੀਏ, ਚੱਲ ਉੱਡ ਚੱਲੀਏ
ਖੰਭ ਲਗਾ ਕੇ ਗੀਤਾਂ ਦੇ,
ਨਾ ਸਚ ਤੇ ਝੂਠ ਦਾ ਤਰਕ ਹੋਵੇ
ਨਾ ਰੱਬ ਬੰਦੇ ਵਿੱਚ ਫ਼ਰਕ ਹੋਵੇ
ਨਾ ਚੱਕਰ ਪੁੰਨ ਪਲੀਤਾਂ ਦੇ ।
ਓਸ ਨਗਰ ਵੱਲ ਤੁਰਦੇ ਜਿਹੜੇ
ਮੁੜਦੇ ਨਈਂ ਦੀਵਾਨੇ ।
ਜਿਉਂ ਘਰ ਜਾ ਕੇ ਇੱਕ ਹੋ ਜਾਂਦੇ
ਅੱਗਾਂ ਵਿੱਚ ਪਰਵਾਨੇ ।
ਜੋ ਸ਼ੀਸ਼ਾ ਯਾਦ ਕਰਾਉਂਦੈ ਭੰਨ ਕੇ ਕਰਦੇ ਚੂਰ ਕੁੜੇ ।
ਚਲ ਜਿੰਦੀਏ, ਚਲ ਜਿੰਦਿਏ
ਚਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।
Come on jindriye ( my life) , get up, lets move from this world to that far-away land.
The mind is a void of darkness, let’s fill it with divine light.
The doorman of that place is strict, He doesn’t allow anything to be carried along.
The load of Ego has to be left outside, to enter into that heavenly place.
This bundle is a weight on your head, throw it aside.
Come on life, let’s fly with the wings of the songs
To the place where there is no judgement
Where there is no difference in God and Man.
Where there is no righteousness and no vice.
Those who take this path, they never bother to return.
Just like the moths, that fly right into the Fluorescence and die.
The mirror which makes you remember the previous life , shatter it all.
#AmrinderGill #BirSingh #DrZeus #Judaa3
Follow us on -
KZread - bit.ly/RhythmBoyz
Facebook - / rbzent
Instagram - / rhythmboyzentertainment

Пікірлер: 80 000

  • @jagjeetjammu2009
    @jagjeetjammu20092 жыл бұрын

    ਨਾ ਕੋਈ ਮੈਂ ਮੈਂ,ਨਾ ਕੋਈ ਪੁਰਜਾ ਪਟੋਲਾ,ਨਾ ਕੋਈ ਫੀਮ ਪੋਸਤ,ਨਾ ਕੋਈ ਰਫ਼ਲ ਤੋਪ ਬੱਸ ਰੂਹ ਦਾ ਸਕੂਨ #ਚੱਲ_ਜਿੰਦੀਏ ਅਸ਼ਕੇ ਬਾਈ #AmrinderGill

  • @navdeep5066

    @navdeep5066

    2 жыл бұрын

    kzread.info/dash/bejne/ZqmAvKlpoty-gbw.html..

  • @navdeep5066

    @navdeep5066

    2 жыл бұрын

    Ammy Virk at kisaan andolan ☝️☝️☝️

  • @husanpreetkaur8283

    @husanpreetkaur8283

    2 жыл бұрын

    Right

  • @safarepunjab_jaani

    @safarepunjab_jaani

    2 жыл бұрын

    ਦੇਖੋਂ ਕਿਹੜੀ ਕਿਹੜੀ ਨਵੀਂ ਚੀਜ਼ ਪੇਸ਼ ਕੀਤੀ ਅਮਰਿੰਦਰ ਗਿੱਲ ਨੇ ਆਪਣੇ ਗੀਤ ਚੱਲ ਜਿੰਦੀਏ ਵਿਚ ਜੋਂ ਅੱਜ ਕੱਲ੍ਹ ਦੇ ਕਲਾਕਾਰ ਨਹੀਂ ਦਿਖਾਉਂਦੇ kzread.info/dash/bejne/qJqMzKWqlZCngKg.html

  • @rakesharora4041

    @rakesharora4041

    2 жыл бұрын

    ਸੱਚ ਵਿਚੱ ਕਮਾਲ ਦੀ ਲਿਖਣੀ ਤੇ ਬਾਕਮਾਲ ਦੀ ਗਾੲਿਕੀ ਦਿਲੱ ਤੋ ਸਲੂਟ ਅੇ ਵੀਰ ਅਮਰਿੰਦਰ ਗਿਲ👌👍

  • @tarunarora1057
    @tarunarora10572 жыл бұрын

    ਅਜਕਲ ਦੀ ਸਾਰੀਆਂ controversies ਅਤੇ ਸ਼ਲਾਰੂ ਗੀਤਾਂ ਤੋਂ ਕੁਝ ਹਟਕੇ। ❤ #amrindergill

  • @yadwindersingh5532
    @yadwindersingh5532 Жыл бұрын

    ਰੱਬ ਕਰੇ ਅਮਰਿੰਦਰ ਦੀ ਉਮਰ 200 ਸਾਲ ਹੋਵੇ ਰਹਿੰਦੀ ਦੁਨੀਆਂ ਤੱਕ ਲੋਕ ਸੁਣਨ

  • @YADWINDERSINGH-rf8gw

    @YADWINDERSINGH-rf8gw

    23 сағат бұрын

    MSG ❤🎉😢😂hgbfgbf

  • @gulbahargulbahar9612
    @gulbahargulbahar96122 жыл бұрын

    ਇਸ ਗਾਣੇ ਨੂੰ ਸਾਰਾ ਪਰਿਵਾਰ ਇੱਕਠਾ ਬੈਠ ਕੇ ਦੇਖ ਸਕਦਾ ਹੈ ਇਸ ਗਾਣੇ ਵਿਚ ਕੋਈ ਗੰਦਗੀ ਨਹੀਂ ਬਹੁਤ ਸੋਹਣਾ ਗਾਣਾ

  • @arishahmed9373
    @arishahmed93732 жыл бұрын

    No guns no cars no models no voilence Just a beautiful voice and dil jet lea. Everytime best singer 👍

  • @nehamishra6256

    @nehamishra6256

    2 жыл бұрын

    perfact

  • @nikhiltaprania1828
    @nikhiltaprania18282 жыл бұрын

    0% abuses 0% nudity 100% simplicity No guns no cars Beautiful voice.. It's been a long time Amrinder..

  • @memorabledays5307

    @memorabledays5307

    2 жыл бұрын

    Bilkul theek keha veer g

  • @tanishbarman9565

    @tanishbarman9565

    2 жыл бұрын

    Nice

  • @nikhiltaprania1828

    @nikhiltaprania1828

    2 жыл бұрын

    @@memorabledays5307 😌🤗

  • @rohitbhardwaj8076

    @rohitbhardwaj8076

    2 жыл бұрын

    paaji tuhade warah koi nahi.

  • @goldyphotography143
    @goldyphotography1432 жыл бұрын

    ਜਿਨਾਂ ਸੋਹਣਾ ਲਿਖਿਆ ਉਸ ਤੋਂ ਵੱਧ ਕੇ ਗਾਇਆ, ਬੁਹਤ ਸਕੂਨ ਮਿਲ਼ਦਾ ਇਸ ਗਾਣੇ ਨੂੰ ਸੁਣ ਕੇ, ਵਾਹਿਗੁਰੂ ਜੀ 22 ਬੀਰ ਸਿੰਘ ਅਤੇ 22 ਅਮਰਿੰਦਰ ਗਿੱਲ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @ababdurehman3623

    @ababdurehman3623

    2 жыл бұрын

    💣🔥💯

  • @SonuSingh-gk3uz

    @SonuSingh-gk3uz

    Жыл бұрын

    Ryt g

  • @punjabilonewolf403

    @punjabilonewolf403

    Жыл бұрын

    ਗੌਣ ਤੋਂ ਵੱਧ ਲਿਖਣਾ ਔਖਾ ਹੁੰਦਾ ਜੀ

  • @kamalstatus5938

    @kamalstatus5938

    Жыл бұрын

    @@ababdurehman3623 pree.t.0001

  • @mandeepsinghmahal8422

    @mandeepsinghmahal8422

    Жыл бұрын

    😊😊😊😊

  • @thelionhunter5797
    @thelionhunter5797 Жыл бұрын

    Punjab Ka sabse pure or master singer and actor

  • @sandeepsingh-xj9dd
    @sandeepsingh-xj9dd2 жыл бұрын

    ਸੋਨਾ ਤੇ ਸੋਨਾ ਹੁੰਦਾ ਜੀ ਇੰਨੀ ਸੋਹਣੀ ਲਿਖਤ ਵੀਰ ਸਿੰਘ ਜੀ ਦੀ ਸਾਫ਼ ਸੁਥਰੀ ਆਵਾਜ਼ ਦਾ ਮਾਲਕ ਅਮਰਿੰਦਰ ਗਿੱਲ ਇੱਕ ਨਾਲ ਇੱਕ ਮਿਲਾਕੇ ਗਿਆਰਾਂ ਹੋ ਗਏ 🙏🙏🙏

  • @soniapardhan7718
    @soniapardhan77182 жыл бұрын

    No cars No guns No model Magical voice 👏❤️

  • @RajuPatel-hv3tg

    @RajuPatel-hv3tg

    2 жыл бұрын

    Very good

  • @jaswindergoraya2627

    @jaswindergoraya2627

    2 жыл бұрын

    Right ji

  • @jatinrajput883

    @jatinrajput883

    2 жыл бұрын

    Nyc

  • @anoupgarhwal618

    @anoupgarhwal618

    2 жыл бұрын

    Killling

  • @nitinkhant4529

    @nitinkhant4529

    2 жыл бұрын

    kzread.info/dash/bejne/pJqXvI-wY7qeZLw.html Gujarat tourism

  • @RM_Music_
    @RM_Music_2 жыл бұрын

    ਇਹ ਗਾਣਾ ਸੁਣਕੇ ਇੰਜ ਲੱਗਦਾ ਇਸ ਦੁਨੀਆਂ ਤੇ ਕੁਜ ਨੀ. ਸਭ ਓਥੇ ਹੀ ਆ❤❤❤..ਬਹੁਤ ਸੋਹਣਾ ਲਿਖਿਆ ਤੇ ਗਾਇਆ.👌👌

  • @rohitkatal8587

    @rohitkatal8587

    2 жыл бұрын

    Oh pra jazbati na hoke kuch glt step na chk luyi feeling ch aake🤣🤣🤣🤣gane nu gane di trh 🙏🏼🙏🏼😊😅

  • @RM_Music_

    @RM_Music_

    2 жыл бұрын

    @@rohitkatal8587 naa veere jva ni😂😂

  • @rohitkatal8587

    @rohitkatal8587

    2 жыл бұрын

    @@RM_Music_ 😅😊✌️

  • @manmeetnayyar5458

    @manmeetnayyar5458

    Жыл бұрын

    P

  • @veetveet8085

    @veetveet8085

    3 ай бұрын

    Ha ha ha 😂😂😂😂 ohthe kithe ...jo kuj vi a ithe hi a ..oh da matalb ih a ..

  • @Navraj_fazilkawala
    @Navraj_fazilkawala2 жыл бұрын

    ਓਸ ਨਗਰ ਦਰਬਾਰ ਸਕਾਹਤ ਕੁਝ ਨਾਲ ਲਜਾਉਣ ਨਹੀਂ ਦਿਨੇ ਹੋਮੇ ਦੀ ਪੰਡ ਬਾਹਰ ਲਵਾ ਲੈਣ Awesome lines

  • @komalmittal7398
    @komalmittal73982 жыл бұрын

    Man with zero haters❤ his voice 🥺👏🤗❤

  • @surbhimalhotra1416

    @surbhimalhotra1416

    2 жыл бұрын

    Nice

  • @aakashbajpei6468

    @aakashbajpei6468

    2 жыл бұрын

    Beautiful

  • @nitinkhant4529

    @nitinkhant4529

    2 жыл бұрын

    kzread.info/dash/bejne/pJqXvI-wY7qeZLw.html Gujarat tourism

  • @indo-canadianvibes3913

    @indo-canadianvibes3913

    2 жыл бұрын

    Marwari baniya girl

  • @oyexavier
    @oyexavier2 жыл бұрын

    Don't Worry, You Are Not The Only Person Who Listens This Masterpiece on Repeat!!!

  • @gurjotsingh8934

    @gurjotsingh8934

    2 жыл бұрын

    Why are you in every KZread video's comment section?

  • @shivam___kalia

    @shivam___kalia

    2 жыл бұрын

    Don't worry uncle You are not only a spammer in comment section 😂

  • @ramik50

    @ramik50

    2 жыл бұрын

    Tu ithe v a geya 🤣

  • @salman7013

    @salman7013

    2 жыл бұрын

    ooo chacha kadi saaa v lil lya kr 😂

  • @salman7013

    @salman7013

    2 жыл бұрын

    @@ramik50 😂😂 mia khalifa open krlo sidhu mose wala ya koi media news chacha har jagha honda a😂

  • @CelebrityAdda4U
    @CelebrityAdda4U Жыл бұрын

    Amrinder Gill Matlab yar punjabi film Industry. Sirf Amrinder bhai ji like Karan mere compliment nu

  • @shubhamsharma-hv4qu
    @shubhamsharma-hv4qu Жыл бұрын

    This is what we call singing, God Bless Amrinder ❤️

  • @tanmay7402
    @tanmay74022 жыл бұрын

    Finally a sensible song after lot of show off and stupidity of indian music industry!! Hats off Amrinder gill paaji!!!!

  • @yannoitzuno5664

    @yannoitzuno5664

    2 жыл бұрын

    kzread.info/dash/bejne/l3mm2dl8qcqaldY.html 💯🔥

  • @newchannel1810

    @newchannel1810

    2 жыл бұрын

    BHANGRA CHAL JINDIYE kzread.info/dash/bejne/o6KK0Zhmp87WnaQ.html

  • @laddipawar2380
    @laddipawar23802 жыл бұрын

    ਨਾ ਕੋਈ ਲੜਾਈ ਵਾਲਾ, ਨਾ ਕੋਈ ਨਸ਼ੇ ਵਾਲਾ ਤੇ ਨਾ ਹੀ ਬੰਦੂਕਾਂ ਵਾਲੇ ਗਾਣੇ... ਫਿਰ ਵੀ ਆਪਣੇ 'Gill ਵੀਰ ਸਾਰੇ ਗਾਣੇ ਘੈਂਟ ਹੁੰਦੇ ਨੇ....👌👌👌🤘🤘🤘🤘😍😍😍😍😍

  • @chunchun8929
    @chunchun89292 жыл бұрын

    I am from Pakistan and I discovered him and songs yesterday itna peaceful itna calm music hay inka and such a sweet voice. Without any drugs guns girls cars rap pure voice..sirf awaz ka surr or kamal kar diya MashaaAllah ❤

  • @travelingwithjassi777
    @travelingwithjassi777 Жыл бұрын

    ਗਾਣਾ ਸੁਣ ਕੇ ਬੰਦਾ ਸੱਚੀ ਹੋਰ ਜਹਾਨ ਚ ਚਲਾ ਜਾਂਦਾ ❤️❤️❤️❤️

  • @gurmeetsandhu7296

    @gurmeetsandhu7296

    8 ай бұрын

    Ryt 😊

  • @karamkarmi2496

    @karamkarmi2496

    8 ай бұрын

    Shi gal veer di ❤

  • @amanpreetsamman6434
    @amanpreetsamman64342 жыл бұрын

    ਜਿਨ੍ਹੀ ਸੋਹਣੀ ਕਲਮ ਬੀਰ ਸਿੰਘ ਦੀ ਓਨੀਂ ਸੋਹਣੀ ਗਾਇਕੀ ਅਮਰਿੰਦਰ ਦੀ ❤️🙏🙏

  • @rajdhanoa6722

    @rajdhanoa6722

    2 жыл бұрын

    ਸਰਤਾਜ ਸਾਬ❤️

  • @Love_entertainment618

    @Love_entertainment618

    2 жыл бұрын

    ਕੋਈ ਸ਼ੱਕ ਨਹੀਂ

  • @beautywithgaganpreet316

    @beautywithgaganpreet316

    2 жыл бұрын

    kzread.infox_jeDd0YqG0?feature=share

  • @MAMTASIMPLESTEPS

    @MAMTASIMPLESTEPS

    2 жыл бұрын

    Sachi koyi shak nhi

  • @sreemukhi3736

    @sreemukhi3736

    2 жыл бұрын

    kzread.info/dash/bejne/pYecms2PXb2wYdo.html 🙏🏻

  • @ramansharma1446
    @ramansharma14462 жыл бұрын

    No guns, No models, no Violence or car. Just an artist who’s voice is amazing 🤩❤️

  • @snarang1221

    @snarang1221

    2 жыл бұрын

    Sahi keha bai

  • @bgmishorts7030

    @bgmishorts7030

    2 жыл бұрын

    no drugs nd feem

  • @singhsami1861

    @singhsami1861

    2 жыл бұрын

    Right bro

  • @gurindrsingh7603

    @gurindrsingh7603

    2 жыл бұрын

    No casteism......casteism free songs......

  • @surjitheerkhatti4972

    @surjitheerkhatti4972

    2 жыл бұрын

    So TRUE bro

  • @JSharma11
    @JSharma112 ай бұрын

    कुछ लोग पैसा कमाने के लिए गाते हैं कुछ लोग दुनिया मैं अपना नाम बनाने के लिए गाते हैं कुछ लोग अपने गीतों से दिल मैं उतर जाने के लिए गाते है और आपके गीत दिल को सुकून देते है।

  • @RanjitSingh-wx7nw
    @RanjitSingh-wx7nw Жыл бұрын

    Koi Hathiar nahi koi Nasha nahi koi car nahi koi Rola nahi ❤❤

  • @Tushar-of1sb
    @Tushar-of1sb2 жыл бұрын

    No fake views No weapons No vulgar lyrics No violence No hatred for fellow artists That's Amrinder Gill ♥️😇❣

  • @ekamjotsingh9231

    @ekamjotsingh9231

    2 жыл бұрын

    kzread.info/dash/bejne/ZKmrm9hyl73PnZc.html Judaa 3 full album

  • @sreemukhi3736

    @sreemukhi3736

    2 жыл бұрын

    kzread.info/dash/bejne/pYecms2PXb2wYdo.html

  • @Tushar-of1sb

    @Tushar-of1sb

    2 жыл бұрын

    @Bilal Jutt 🤗👍🙌

  • @preetam3415
    @preetam34152 жыл бұрын

    ਓਸ ਘਰ ਦੀ ਗੱਲ ਕੀਤੀ ਹੈ ਜਿਹੜਾ ਸਾਡਾ ਅਸਲ ਹੈ,,ਸੱਚਖੰਡ,,ਜਿੱਥੇ ਸਾਰਿਆਂ ਨੇਂ ਜਾਣਾ ਹੈ ਭਾਈ,, ਇਹ ਗਾਣਾ ਸਿਰਫ ਅਮਰਿੰਦਰ ਗਿੱਲ ਦੇ ਮੂਹੋ ਹੀ ਫੱਬਣਾ ਸੀ,,, ਧੰਨਵਾਦ ਗਿੱਲ ਸਾਬ

  • @manikahlon9163

    @manikahlon9163

    2 жыл бұрын

    Sachii gall 🙌🏽

  • @sujalsharma57

    @sujalsharma57

    2 жыл бұрын

    Te bir singh di kalam hi likh skdi c eh geet 🙏 Perfect 👌

  • @preetam3415

    @preetam3415

    2 жыл бұрын

    @@sujalsharma57 ਬਿਲਕੁੱਲ ਜੀ,,੧੦੦%

  • @Sachin_Gulati

    @Sachin_Gulati

    2 жыл бұрын

    Bilkul sahi kiha paaji

  • @syapatv

    @syapatv

    2 жыл бұрын

    ਲੌਕਡੌਨ ਨੇ ਵਿਗੜੇ ਕਲਾਕਾਰਾਂ ਦੇ ਆਰਥਿਕ ਹਾਲਤ। ਆਟਾ ਮੰਗਣ ਲਈ ਕੀਤਾ ਮਜਬੂਰ kzread.info/dash/bejne/qpZsqJOxmN3eYNI.html

  • @Calligrapher-os7pl
    @Calligrapher-os7pl Жыл бұрын

    Amazing song. This is what today's generation needs...🤗

  • @simratpalsingh5751
    @simratpalsingh57512 жыл бұрын

    Amrinder gill ♥️ no guns no alcohol no cars no girls pure gentle piece

  • @ramankamboj4705
    @ramankamboj47052 жыл бұрын

    ਨਸ਼ਾ ਨਹੀ ਅਸਲਾ ਨਹੀ ਅੱਧੇ ਕਪੜਿਆਂ ਵਾਲੀ ਕੁੜੀ ਨਹੀ ਫੁੱਕਰੀ ਨਹੀ..... ਫਿਰ ਵੀ ਸੁਪਰਹਿੱਟ ਗਾਣਾ ❤️👏👏👌

  • @nonirajpuriya7371

    @nonirajpuriya7371

    2 жыл бұрын

    bai dil jit lya schi nu tu ahe gl keh k

  • @Kaal_Bhairava1

    @Kaal_Bhairava1

    2 жыл бұрын

    2 lina vich end kara ti brother.

  • @neetukalsi4868

    @neetukalsi4868

    2 жыл бұрын

    Nice brother

  • @gurlallongowal2557

    @gurlallongowal2557

    2 жыл бұрын

    Nice

  • @parveenmalik9530

    @parveenmalik9530

    2 жыл бұрын

    👍👍

  • @adsingh8718
    @adsingh87182 жыл бұрын

    ਨਾਂ ਅਸਲੇ ਬਾਰੇ ਗੱਲ ਕਰੇ,, ਨਾਂ ਤਾਂ ਮੈਂ ਮੈਂ ਬਾਹਲੀ ਏ,, ਹਾਰਨ ਦਾ ਕੋਈ ਡਰ ਨਹੀਂ,, ਜਿੱਤਣ ਦੀ ਨਾਂ ਕਾਹਲੀ ਏ,, ਅਮਰਿੰਦਰ ਗਿੱਲ ਭਾਜੀ ਉਸਤਾਦ❣️🙏

  • @navdeep7436

    @navdeep7436

    2 жыл бұрын

    kzread.info/dash/bejne/ZqmAvKlpoty-gbw.html .

  • @navdeep7436

    @navdeep7436

    2 жыл бұрын

    Ammy Virk at kisaan andolan ☝️☝️

  • @newchannel1810

    @newchannel1810

    2 жыл бұрын

    BHANGRA CHAL JINDIYE kzread.info/dash/bejne/o6KK0Zhmp87WnaQ.html

  • @paramjitsingh7406
    @paramjitsingh7406 Жыл бұрын

    ਬਹੁਤ ਸੋਹਣਾ ਗੀਤ, ਸੁਣ ਕੇ ਦਿਲ ਖੁਸ਼ ਹੋ ਗਿਆ, ਵਾਹਿਗੁਰੂ ਬਹੁਤ ਖੁਸ਼ੀਆਂ ਦੇਣ

  • @ManjinderSingh-ou9ym
    @ManjinderSingh-ou9ym10 ай бұрын

    Punjabi industry da sabto best insaan best singer amrinder gill

  • @yashvisharma5557
    @yashvisharma55572 жыл бұрын

    No guns....... No cars..... No nudity.... No vulgar things..... Nothinnnng but pure talent and soul embedded in a single song 💞👐

  • @sahibsingh2376

    @sahibsingh2376

    2 жыл бұрын

    🔥🔥🔥🔥❤️❤️❤️❤️❤️❤️❤️❤️❤️❤️❤️❤️❤️❤️🔥🔥🔥🔥🔥❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😭😭😭😭😭😭😭😭😭😭😭😭😭❤️😭😭😭😭😭😭😭❤️😭😭😭😭😭a long

  • @sahibsingh2376

    @sahibsingh2376

    2 жыл бұрын

    7

  • @casspug6796
    @casspug67962 жыл бұрын

    ਸਤਿੰਦਰ ਸਰਤਾਜ ਤੇ ਅਮਰਿੰਦਰ ਗਿੱਲ Real Gem of Punjabi music industry

  • @sharmaks4001

    @sharmaks4001

    2 жыл бұрын

    true

  • @ManpreetSingh-nl5kv
    @ManpreetSingh-nl5kv Жыл бұрын

    I am leaving comment here , if someone liked it I remain this song

  • @rampalrampal953
    @rampalrampal9532 жыл бұрын

    Amrinder gill bhut badhia munda aa bhut bhut badia gonda Kiu k jo insan de ander hunda ohi baher hunda

  • @yourwellwisher8905
    @yourwellwisher89052 жыл бұрын

    The only only punjabi singer who always sing sensible songs

  • @humayunfarooq7817

    @humayunfarooq7817

    2 жыл бұрын

    Satinder sartaj

  • @NationFirst672
    @NationFirst6722 жыл бұрын

    My mom always use to say this dialogue before she enters the Kitchen: Chl jindeye uth jindeye kam kariye😄

  • @amandeepkaur5472

    @amandeepkaur5472

    2 жыл бұрын

  • @laddisandhu5184

    @laddisandhu5184

    2 жыл бұрын

    👌👌

  • @priyaff1087

    @priyaff1087

    2 жыл бұрын

    😅😅

  • @lucky-zy3jg

    @lucky-zy3jg

    2 жыл бұрын

    😂😂😃

  • @japsimran1510

    @japsimran1510

    2 жыл бұрын

    🙌🙌🙌

  • @bilalanwar209
    @bilalanwar2092 жыл бұрын

    All pure songs sung by Amrider bro. He seems to be the nicest crystal clear ,pure guy in industry. Nobody can ever complain about his purity. His innocent face speaks morality, . Always thumbs, up to His Mom Dad, regarding songs indeed, Dr, zusss bro and team made him to be the best amongst all xyzzzz . His songs can be seen with kids, mom dad , grand parents.

  • @Raja-ey9ie
    @Raja-ey9ie2 жыл бұрын

    Samajh mein nahi aaya is song ko 46M views hi kyun mile h? I just wished December 31st se phle 100 Million cross hojaaye 💞 #AmrinderGillOneLegend.💞

  • @deepanshumadaan777
    @deepanshumadaan7772 жыл бұрын

    2 ਕਲਾਕਾਰ ਜਿਨ੍ਹਾਂ ਦਾ ਕੋਈ ਤੋੜ ਨਹੀਂ ਅਮਰਿੰਦਰ ਗਿੱਲ ਤੇ ਸਤਿੰਦਰ ਸਰਤਾਜ ਦੋਵੇਂ ਸਾਫ ਸੁਥਰੀ ਗਾਇਕੀ ਦੇ ਮਾਲਕ ♥️

  • @AmandeepSingh-qm9xv

    @AmandeepSingh-qm9xv

    2 жыл бұрын

    Sahi gal veer

  • @irshadmohd92

    @irshadmohd92

    2 жыл бұрын

    Attt

  • @PawandeepKaur-kp2sq

    @PawandeepKaur-kp2sq

    2 жыл бұрын

    Veer ji kanwar Grewal ji b ne

  • @sreemukhi3736

    @sreemukhi3736

    2 жыл бұрын

    kzread.info/dash/bejne/pYecms2PXb2wYdo.html ❤️

  • @inderjeetdhonsi

    @inderjeetdhonsi

    2 жыл бұрын

    R nait vi song bahut hi Shona gaunda ee 😘🤳

  • @saabpannu591
    @saabpannu5912 жыл бұрын

    ਸਾਫ ਸੁਥਰੀ ਗਾਇਕੀ ਦੇ ਮਾਲਕ 👍👍👍😍😍

  • @navdeep6914

    @navdeep6914

    2 жыл бұрын

    kzread.info/dash/bejne/ZqmAvKlpoty-gbw.html..

  • @navdeep6914

    @navdeep6914

    2 жыл бұрын

    Ammy Virk at kisaan andolan ☝️☝️

  • @userbzy
    @userbzy Жыл бұрын

    Sunke rooh nu skoon milda ..

  • @shivam___kalia
    @shivam___kalia2 жыл бұрын

    *Even You Can't Compare Him With Any Other Singers Of Today's Generations* *This Guy Is A Living Legend From Last 21 Years ❤️*

  • @SureshChoudhary-lz3zy

    @SureshChoudhary-lz3zy

    2 жыл бұрын

    Really bro... Heartly

  • @arshleenkaur3583

    @arshleenkaur3583

    2 жыл бұрын

    Exactly ❤️

  • @AbhishekKumar-lu7if

    @AbhishekKumar-lu7if

    2 жыл бұрын

    @sachin singh exactly

  • @amanminhas3997

    @amanminhas3997

    2 жыл бұрын

    right

  • @deepindersingh5911

    @deepindersingh5911

    2 жыл бұрын

    Absolutely true 👍👍

  • @mannekjot9015
    @mannekjot90152 жыл бұрын

    ਬਹੁਤ ਸੋਹਣਾ ਲਿਖਿਆ ਲਿਖਣ ਵਾਲੇ ਨੇ ਅਤੇ ਗਾਉਣ ਵਾਲੇ ਨੇ ਬਹੁਤ ਸੋਹਣਾ ਗਾਇਆ

  • @yannoitzuno5664

    @yannoitzuno5664

    2 жыл бұрын

    kzread.info/dash/bejne/l3mm2dl8qcqaldY.html 💯🔥

  • @surjitsingh2328

    @surjitsingh2328

    2 жыл бұрын

    Shi gal 🖊 wale bir singh di 🖊 jabardast

  • @navjalal4283
    @navjalal42839 ай бұрын

    Es gaane di vibe hi alg aw 🔥❤️

  • @RajbirLudhar
    @RajbirLudhar2 жыл бұрын

    Simplicity at its best... Pure love gill sahib

  • @harmeetrattoke59
    @harmeetrattoke592 жыл бұрын

    ਬੜੇ ਦਿਨਾਂ ਦੀ ਵੇਟ ਕਰਨ ਡਏ ਸੀ ਮਾਝੇ ਆਲੇ ਅਮਰਿੰਦਰ ਗਿੱਲ ਬਾਈ ਦੀ ਐਲਬਮ ਦੀ ਅੱਜ ਜਦੋਂ ਦਾ ਆਹ ਗਾਣਾ ਆਇਆਂ ਪਤਾ ਨਹੀਂ ਕਿੰਨੀ ਵਾਰ ਸੁਨ ਲਿਆ 😍😍

  • @ramandeepsingh1753

    @ramandeepsingh1753

    2 жыл бұрын

    Whole punjab veere ❤️

  • @navdeep5066

    @navdeep5066

    2 жыл бұрын

    kzread.info/dash/bejne/ZqmAvKlpoty-gbw.html..

  • @navdeep5066

    @navdeep5066

    2 жыл бұрын

    Ammy Virk at kisaan andolan ☝️☝️☝️

  • @newchannel1810

    @newchannel1810

    2 жыл бұрын

    BHANGRA CHAL JINDIYE kzread.info/dash/bejne/o6KK0Zhmp87WnaQ.html

  • @amritdelhor9201
    @amritdelhor92012 жыл бұрын

    ਕੋਈ ਸ਼ਬਦ ਹੀ ਨੀ ਰਹਿ ਜਾਂਦਾ ਪਿਛੇ ਸੋ ਪੰਜਾਬੀ ਜਗਤ ਦੀ ਚੋਲੀ ਵਿਚ ਇਕ ਹੋਰ ਗੀਤ ਪਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਮਰਿੰਦਰ ਗਿੱਲ ਜੀ👍

  • @nomatter1669

    @nomatter1669

    2 жыл бұрын

    💙

  • @balvirkaur1430

    @balvirkaur1430

    2 жыл бұрын

    Sri waheguru

  • @nokhwalsatnam218
    @nokhwalsatnam218 Жыл бұрын

    Bahot hi sohni imagination kiti h Amrinder bae ji ne

  • @user-rc2lk4mq5p
    @user-rc2lk4mq5p9 ай бұрын

    ਬਹੁਤ ਵਧੀਆ ਕਲਾਕਾਰ ਅਮਰਿੰਦਰ ਗਿੱਲ

  • @angadjudge4508
    @angadjudge45082 жыл бұрын

    No showing off money, cars, or guns. This album is gonna be 🔥🔥🔥. Can’t wait to hear the whole album.

  • @itsthnitin

    @itsthnitin

    2 жыл бұрын

    Touchwood 🙏🙏

  • @chitvankashyap1977

    @chitvankashyap1977

    2 жыл бұрын

    Ehi album sahi honi ha moosetape tou baad

  • @safarepunjab_jaani

    @safarepunjab_jaani

    2 жыл бұрын

    ਇਸ ਗੀਤ ਦੀ ਇੱਕ ਇੱਕ ਲਾਇਨ ਦਾ ਪੂਰਾ ਮਤਲਬ Best Reaction Video ❤️🙏 kzread.info/dash/bejne/qJqMzKWqlZCngKg.html

  • @sahilsingh8695

    @sahilsingh8695

    2 жыл бұрын

    @@chitvankashyap1977 don't compare mossetapa with this legend

  • @chitvankashyap1977

    @chitvankashyap1977

    2 жыл бұрын

    @@sahilsingh8695 why how dare you can say amrinder gill album is good

  • @sparshshori
    @sparshshori2 жыл бұрын

    No guns No Cars No Models No Violence .... JUST PURE ARTIST WITH MAGICAL VOICE!!❤️🤩🔥🔥

  • @goldyseehravlogs

    @goldyseehravlogs

    2 жыл бұрын

    kzread.info/dash/bejne/pIufuJSqnJTWdsY.html

  • @harinderdhindsa1495

    @harinderdhindsa1495

    2 жыл бұрын

    True

  • @manpreetsingh-zc2um

    @manpreetsingh-zc2um

    2 жыл бұрын

    Right

  • @KuldeepSingh-ti2jr

    @KuldeepSingh-ti2jr

    2 жыл бұрын

    Ryt

  • @pawarkp

    @pawarkp

    2 жыл бұрын

    💯 %

  • @KhushiKhushi-yj6xj
    @KhushiKhushi-yj6xj4 күн бұрын

    ਵੀਰ ਼ਜੀ ਚੱਲ ਜਿੰਦੀਏ ਗੀਤ ਵਿਚ ਸਾਰੀ ਕਹਾਣੀ ਰੱਬ ਦੇ ਘਰ ਦੀ ਕੀਤੀ ਹੈ ਬਹੁਤ ਹੀ ਜਿਆਦਾ ਵਧਿਆ ਗਾਇਆ ਵੀਰ ਜੀ

  • @simranrai5367
    @simranrai5367 Жыл бұрын

    Jio waheguru banaya rahe sir te

  • @onlysikhhistory
    @onlysikhhistory2 жыл бұрын

    ਅਸਲ ਗੀਤ ਆ ਹਨ ਜਿਸਦਾ ਕੋਈ ਅਸਲ ਮਤਲਬ ਹੈ 🙏🏻🙏🏻bless and respect🙏🏻🙏🏻

  • @shivanyatiwari5554

    @shivanyatiwari5554

    2 жыл бұрын

    Nice

  • @shivanyatiwari5554

    @shivanyatiwari5554

    2 жыл бұрын

    Good

  • @shivanyatiwari5554

    @shivanyatiwari5554

    2 жыл бұрын

    Wow

  • @shivanyatiwari5554

    @shivanyatiwari5554

    2 жыл бұрын

    Jdjd

  • @shivanyatiwari5554

    @shivanyatiwari5554

    2 жыл бұрын

    Hsjd

  • @hrwindrbrar8309
    @hrwindrbrar83092 жыл бұрын

    ਕੋਈ ਸ਼ਬਦ ਨਹੀਂ ਇਸ ਗੀਤ ਲਈ ਅਣਮੁਲਾ ਕੋਈ ਮੁੱਲ ਨਹੀਂ ਵੀਰ ਦੀ ਲਿਖਤ ਦਾ ਅਮਰਿੰਦਰ ਵੀਰ ਦੀ ਗਾਇਕੀ ਦਾ ਦਿਲੋਂ ਸਲੂਟ 🙏😘❤️

  • @parminderkaur9167
    @parminderkaur91673 ай бұрын

    ਬਹੁਤ ਸੋਹਣੀ ਅਵਾਜ਼ ਹੈ। ਗਾਣਾ ਵੀ ਬਹੁਤ ਸੋਹਣਾ।

  • @priyankakadyan269
    @priyankakadyan2692 жыл бұрын

    Masterpiece,I think it's my last and final favourite song. Today accidently I listen this song and I forgot all my problems and pains. It is reality of our life👏👏

  • @sajanMasihRandhawa
    @sajanMasihRandhawa2 жыл бұрын

    ਨਾ ਕੋਈ ਫੁਕਰੀ, ਨਾ ਕੋਈ ਹਥਿਆਰ, ਨਾ ਵਾਧੂ ਸ਼ੋਸ਼ੇਬਾਜ਼ੀ ਏਸੇ ਲਈ ਸਾਰਾ ਪੰਜਾਬ ਪਿਆਰ ਕਰਦਾ 22 ਜੀ ਨੂੰ 😍

  • @sandeepsingh-mr5cy

    @sandeepsingh-mr5cy

    2 жыл бұрын

    Bilkul

  • @Talwindersingh786

    @Talwindersingh786

    2 жыл бұрын

    kzread.info/dash/bejne/lIdn1MV-nLaygtI.html

  • @rdj2640

    @rdj2640

    2 жыл бұрын

    Hi Sartaj Also.

  • @safarepunjab_jaani

    @safarepunjab_jaani

    2 жыл бұрын

    ਇਸ ਗੀਤ ਦੀ ਇੱਕ ਇੱਕ ਲਾਇਨ ਦਾ ਮਤਲਬ Best Reaction Video Chal Jindiye kzread.info/dash/bejne/qJqMzKWqlZCngKg.html

  • @sinrecord2113

    @sinrecord2113

    2 жыл бұрын

  • @sparshshori
    @sparshshori2 жыл бұрын

    Played this song in my backyard: ਸਾਰੇ ਮੁਰਝਾਏ ਫੁਲ ਫੇਰ ਖਿੱਲ ਉਠੇ!! 😂🪄🌻

  • @jashandeepsingh103

    @jashandeepsingh103

    2 жыл бұрын

    Damn 😂❤️

  • @videomania9300

    @videomania9300

    2 жыл бұрын

    ❤️❤️

  • @safarepunjab_jaani

    @safarepunjab_jaani

    2 жыл бұрын

    ਇਸ ਗੀਤ ਦੀ ਇੱਕ ਇੱਕ ਲਾਇਨ ਦਾ ਪੂਰਾ ਮਤਲਬ Best Reaction Video ❤️🙏 kzread.info/dash/bejne/qJqMzKWqlZCngKg.html

  • @whysoserious4525
    @whysoserious452510 ай бұрын

    ਜਿਉਂਦਾ ਰੈ ਮਿੱਤਰਾ ❤❤❤❤

  • @RYSLOWMUSIC
    @RYSLOWMUSIC2 жыл бұрын

    ਅਮਰਿੰਦਰ ਗਿੱਲ 💞

  • @ammyvirk4517
    @ammyvirk45172 жыл бұрын

    ਵਾਹਿਗੁਰੂ ਜੀ ਅਮਰਿੰਦਰ ਗਿਲ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਿਉ

  • @parijain7769

    @parijain7769

    2 жыл бұрын

    13 years old rapper........... kzread.info/dash/bejne/h6Rhqq2fXbmzXdY.html kzread.info/dash/bejne/h6Rhqq2fXbmzXdY.html kzread.info/dash/bejne/h6Rhqq2fXbmzXdY.html kzread.info/dash/bejne/h6Rhqq2fXbmzXdY.html

  • @kingalwaysking9842

    @kingalwaysking9842

    2 жыл бұрын

    ਬਿਲਕੁਲ

  • @lakhvirralh2697

    @lakhvirralh2697

    2 жыл бұрын

    Right👍

  • @kaur4908
    @kaur49082 жыл бұрын

    No words for this song … this is called singing . Shukar a eho jhe singer he ajey punjabiyat nu jeonda rakhan vle .🙏🏻🙏🏻

  • @karanveer775

    @karanveer775

    2 жыл бұрын

    Best

  • @jassmann2672

    @jassmann2672

    2 жыл бұрын

    HEERA BANDA ❤️❤️ Koi mai mai ni ,koi goliyaaan ni , koi bandooka. ni ..

  • @AliBhattiTP
    @AliBhattiTP Жыл бұрын

    Punjab Di Shaan Amrinder Gill

  • @parneetdhillon1150
    @parneetdhillon1150 Жыл бұрын

    Amazing song !!!! Has meaning, no guns , not loud unpleasant sound and great great great vocals Love you Amarinder Gill ❤

  • @abhandal760
    @abhandal7602 жыл бұрын

    Everyone is appreciating only Amrinder singh, Well done to Bir singh as well for beautiful lyrics.

  • @themechanicalsinghgaming
    @themechanicalsinghgaming2 жыл бұрын

    When the world needed him the most, he came back 🌈💫🌈🌟

  • @harshshukla1360

    @harshshukla1360

    2 жыл бұрын

    Mast

  • @jasvinderkaur4492

    @jasvinderkaur4492

    2 жыл бұрын

    Right

  • @jaishreeram6355
    @jaishreeram6355Ай бұрын

    Haryana apko punjab se bhi jyada payara krta h bhai bahut acha song h apke movie ka yo koe jawab nhi❤❤❤

  • @itz_nishu_9318
    @itz_nishu_93182 жыл бұрын

    Dilo tk u 22 wonderful full song nahi ta baki aa ashqi to siwa te gunda gardi de ganeya to ilava kuj ni disda mout bhul ke bethe aaa sare loka nu galat raah he lga rhe aaa chlo vdia kita 22 es song naal kise nu mout da ta khyal aya 👍❤️❤️❤️

  • @PunjabweatherTv
    @PunjabweatherTv2 жыл бұрын

    ਇੱਕੋ ਕਾਲਾਕਾਰ ਜਿਸ ਨਾਲ ਕੋਈ ਵਿਵਾਦ ਨਹੀਂ , ਬਹੁਤ ਸੋਹਣਾ ਗੀਤ 🙏✍️

  • @jotriar4789

    @jotriar4789

    2 жыл бұрын

    Right

  • @dilrajpannu3927

    @dilrajpannu3927

    2 жыл бұрын

    ਨਾ ਅਸਲਾ ਪਰਮੋਟ ਕਰਦਾ, ਨਾ ਮਾਰਧਾੜ ਵਾਲਾ ਸੀਨ ਹੁੰਦਾ, ਹਰ ਗੀਤ ਪਰਿਵਾਰਕ਼ ਹੁੰਦਾ। all time my favorite singer

  • @sachhibolea1213

    @sachhibolea1213

    2 жыл бұрын

    Bibadat lok kalakar nahi kaalakar ne

  • @RANJiTSiNGHEngg

    @RANJiTSiNGHEngg

    2 жыл бұрын

    2nd satinder sartaj ❤️

  • @bachitarsingh3997

    @bachitarsingh3997

    2 жыл бұрын

    👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @user-hh7qn1iw4q
    @user-hh7qn1iw4q2 жыл бұрын

    ਉਡੀਕ ਰਹੇ ਸੀ ਇਸ ਤਰਾਂ ਦੇ ਗੀਤ ਨੂੰ। ਪੰਜਾਬੀ ਵਿੱਚ travel music ਬਹੁਤ ਘੱਟ ਹੈ।ਇਹ ਗੀਤ ਤੁਹਾਡੀਆਂ long drives ਨੂੰ ਸ਼ਾਨਦਾਰ ਬਣਾ ਦੇਵੇਗਾ।🏍️🏍️🏍️

  • @simmykaurstyle8612

    @simmykaurstyle8612

    2 жыл бұрын

    🙏

  • @KuldeepSingh-ti2jr

    @KuldeepSingh-ti2jr

    2 жыл бұрын

    ਸਹੀ ਕਿਹਾ ਬਰੋ

  • @newchannel1810

    @newchannel1810

    2 жыл бұрын

    BHANGRA CHAL JINDIYE kzread.info/dash/bejne/o6KK0Zhmp87WnaQ.html

  • @sreemukhi3736

    @sreemukhi3736

    2 жыл бұрын

    kzread.info/dash/bejne/pYecms2PXb2wYdo.html ❤️

  • @H-Singh76
    @H-Singh7611 ай бұрын

    Still good vibes in 2023

  • @rajvanshrana303
    @rajvanshrana303 Жыл бұрын

    Bir Singh is a great lriycist but always under rated in Punjab best song 👍👍

  • @shelbyw2349
    @shelbyw23492 жыл бұрын

    Finally after so long a sensible punjabi song without any guns, self proclamations, cars only blissful music . You are legend and one of a true music artist which do proper justice to punjabi language in singing 👏👏.

  • @jasmeetsingh2154

    @jasmeetsingh2154

    2 жыл бұрын

    True ❤️

  • @beantsinghf.g.s9275
    @beantsinghf.g.s92752 жыл бұрын

    ਮੈ ਅਮਰਿੰਦਰ ਗਿੱਲ ਤੇ ਹੈਰਾਨ ਆ ਨਾ ਕੋਈ ਮਾੜ-ਕੁੱਟ,ਨਾ ਕੋਈ ਹਥਿਆਰਾਂ ਦੀ ਗਲ ਤੇ ਨਾ ਹੀ ਕੋਈ ਮੈਂ ਮੈਂ ਗਾਣੇ ਵਿਚ! ਪਰ ਗਾਣੇ ਫੇਰ ਵੀ ਚੜਦੇ ਤੋ ਚੜਦੇ!

  • @balvinderarora8661

    @balvinderarora8661

    2 жыл бұрын

    Great

  • @khushitiwari2073

    @khushitiwari2073

    2 жыл бұрын

    Amusing

  • @avisingh8219

    @avisingh8219

    2 жыл бұрын

    education and friend circle da vi fark painda and mature thinking

  • @avisingh8219

    @avisingh8219

    2 жыл бұрын

    rythm boyz di sari team vadia

  • @jassmaan5966

    @jassmaan5966

    2 жыл бұрын

    Sahi gal aa 22

  • @virtualvivek
    @virtualvivek2 жыл бұрын

    Amrinder sir..huge respect for him.... college days yaad aa jate h paji k song sunke... ❤️❤️

  • @rohitkaushal2135
    @rohitkaushal21352 жыл бұрын

    Amrinder gill paji da har ik song boht hi kaint ae fer oh purana song howe ya nma

  • @gursharansinghchahal9197
    @gursharansinghchahal91972 жыл бұрын

    ਨਹੀਂ ਰੀਸਾਂ ਵੀਰ ਤੇਰੀਆਂ ਰੂਹ ਦੀ ਖ਼ੁਰਾਕ ਬਾਈ ਅਮਰਿੰਦਰ ਗਿੱਲ ਜੀ 🙏😍❤️

  • @hrpreet30

    @hrpreet30

    2 жыл бұрын

    💯💯💯💯

  • @AmandeepSingh-tt1wv

    @AmandeepSingh-tt1wv

    2 жыл бұрын

    Banda saf suthra dil da te rooh da

  • @skyhide5464

    @skyhide5464

    2 жыл бұрын

    Shi gll veer ji

  • @gursharansinghchahal9197

    @gursharansinghchahal9197

    2 жыл бұрын

    @@AmandeepSingh-tt1wv hnji veer

  • @newchannel1810

    @newchannel1810

    2 жыл бұрын

    BHANGRA CHAL JINDIYE kzread.info/dash/bejne/o6KK0Zhmp87WnaQ.html @Amrinder Gill

  • @gurjeetmann91
    @gurjeetmann912 жыл бұрын

    Only amrinder gill can match the level of satinder sartaj respect to both legends🙏

  • @SohiAbhijeet

    @SohiAbhijeet

    2 жыл бұрын

    100% agree

  • @Kaur1417
    @Kaur14179 ай бұрын

    Amrinder gill ❤ There is a deep and meanful sense in every of single lyric... Can't express my feelings here ....that how good m feeling after hearing this song.

  • @vijaydhiman4720
    @vijaydhiman47202 жыл бұрын

    Hira Banda Sada Love u Bai From Mohali Punjab

  • @shivamverma7062
    @shivamverma70622 жыл бұрын

    ਪੰਜਾਬੀ ਗੀਤ ਉਦਯੋਗ ਦੀ ਸਭ ਤੋਂ ਪਿਆਰੀ ਦੰਤਕਥਾ "ਅਮਰਿੰਦਰ ਗਿੱਲ" ਅਮੀਰ ਅਵਾਜ਼ ਜੋ ਸਦਾ ਸਰੋਤਿਆਂ ਦੀ ਰੂਹ ਨੂੰ ਛੂਹ ਲੈਂਦੀ ਹੈ.

  • @jotsingh4216

    @jotsingh4216

    2 жыл бұрын

    Ade

  • @jasmerbanger1530
    @jasmerbanger15302 жыл бұрын

    ਨਾ ਅਸਲਾ, ਨਾ ਫੁਕਰਪੁਣਾ, ਨਾ ਕਾਰਾਂ, ਨਾ ਬੇਲੋੜੀ "ਮੈਂ-ਮੈਂ", ਨਾ ਮਾਡਲ ਕੁੜੀ.... ਸਾਦਾ ਪਹਿਰਾਵਾ, ਸਾਦਾ ਹੇਅਰ ਸਟਾਈਲ, ਉੱਚੇ ਪੱਧਰ ਦੀ ਗੀਤਕਾਰੀ, ਮਿੱਠੀ ਆਵਾਜ਼, ਬਾਕਮਾਲ ਵੀਡੀਓ... ❤ਸਕੂਨ ❤

  • @mayabanger9134

    @mayabanger9134

    2 жыл бұрын

    Bohtt ਸੋਹਣਾ coment ਤੁਹਡਾ👌🏻👌🏻

  • @ravinderbirdi6420

    @ravinderbirdi6420

    2 жыл бұрын

    👌🏼

  • @gurjantsingh-lm7vx

    @gurjantsingh-lm7vx

    2 жыл бұрын

    Absolutely right bro

  • @manidhanda6877

    @manidhanda6877

    2 жыл бұрын

    Absolutely right brother

  • @gaganboparai4166

    @gaganboparai4166

    2 жыл бұрын

    ਮਿਊਂਜਕ ਵੀ ਬਹੁਤ ਸੋਹਣਾ ❤️ ਡੌਕਟਰ ਜਿਊਜ਼

  • @ranjitsinghrana8810
    @ranjitsinghrana88102 жыл бұрын

    ਬਹੁਤ ਸੋਹਣਾ ਗੀਤ🙏🙏🙏🙏

  • @kabirpremgaikwad
    @kabirpremgaikwad Жыл бұрын

    Sir mujhe punjaabi song apki vajh se pasand ate me tabse sunta... Hu jab apka dildaariya song 🎵 aya tha tabse i sware... Love from maharashtra

  • @amninderpalsingh1742
    @amninderpalsingh17422 жыл бұрын

    ਰੂਹ ਦੀ ਖੁਰਾਕ 😇😇 ਜਿਉਂਦੇ ਵਸਦੇ ਰਹੋ ਬਾਈ ਅਮਰਿੰਦਰ ਗਿੱਲ ਜੀ ❤️

  • @beantkaur8941
    @beantkaur89412 жыл бұрын

    ਇਸ ਤੋਂ ਉਤੇ ਕੋਈ ਗੀਤ ਨਹੀਂ ਬਣ ਸਕਦਾ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ਜੀ👌🏻👌🏻🙏🙏

  • @navdeepkumar5965

    @navdeepkumar5965

    2 жыл бұрын

    I II o n

  • @navdeepkumar5965

    @navdeepkumar5965

    2 жыл бұрын

    Kon Ji ok

  • @bablugill5482

    @bablugill5482

    2 жыл бұрын

    Yes

  • @sreemukhi3736

    @sreemukhi3736

    2 жыл бұрын

    kzread.info/dash/bejne/pYecms2PXb2wYdo.html 😎

  • @AliAbbas-vg5zd
    @AliAbbas-vg5zd2 жыл бұрын

    Gill sahab is the king of punjabi music

  • @mortgagedeliveryguy2010
    @mortgagedeliveryguy20102 жыл бұрын

    Loved it. The music, lyrics & most importantly the wording is just perfect.

  • @rakeshji200
    @rakeshji2003 ай бұрын

    शानदार गीतकार के शानदार शब्द❤❤❤❤ शानदार सिंगर और शानदार एक्टर अमरिंदर गिल

  • @JaspreetKaur-pv8iq
    @JaspreetKaur-pv8iq2 жыл бұрын

    ਏਦਾਂ ਦੇ ਗੀਤ ਦਿਲ ❣️ ਨੂੰ ਸਕੂਨ ਦਿੰਦੇ ਨੇ...ਇਹਨਾਂ ਨੂੰ ਸੁਣ ਕੇ ਮਨ ਸ਼ਾਂਤ ਹੋ ਜਾਦਾਂ.. ❤️❤️

  • @badfellaff4486

    @badfellaff4486

    2 жыл бұрын

    Jaspret hlo

  • @badfellaff4486

    @badfellaff4486

    2 жыл бұрын

    Plz

  • @badfellaff4486

    @badfellaff4486

    2 жыл бұрын

    Reply

  • @jagdeepchahal5320

    @jagdeepchahal5320

    2 жыл бұрын

    Hanji ❤️

  • @tojo_yt

    @tojo_yt

    2 жыл бұрын

    ਸੌਹ ਖ਼ਾ 😁

  • @pulkitsharma8264
    @pulkitsharma82642 жыл бұрын

    ਕਿੰਨਾ ਸੋਹਣਾ ਗੀਤ। ਕਮਾਲ ਕਰਤੀ 🙌🙌🙌❤️❤️❤️😊😊😊🎉🎉

  • @nisharajput.215

    @nisharajput.215

    2 жыл бұрын

    Really appreciate it 👏🏻🥳 very nyc song❤️😍

  • @sreemukhi3736

    @sreemukhi3736

    2 жыл бұрын

    kzread.info/dash/bejne/pYecms2PXb2wYdo.html ❤️

  • @preetkaur-we1wl
    @preetkaur-we1wl Жыл бұрын

    Waooooo soooooo nice song sachi bhut sukoon vla geet

  • @sajannahar2132
    @sajannahar21322 жыл бұрын

    Iko dil aa Amrinder gill g kini k baar jitna aa 💞💞💞💞💞💞💞 boht sohni awaaz or lyrics..... Rabb chrdi kla ch rkhe tohanh 🙏🙏

  • @jamesd8600
    @jamesd86002 жыл бұрын

    Bir singh ਦੀ ਬਾ ਕਮਾਲ ਸੋਚ ਤੇ ਅਮਰਿੰਦਰ ਗਿੱਲ ਬਾਈ ਦੀ ਬਾ ਕਮਾਲ ਆਵਾਜ਼ ਨੇ ਗੀਤ ਅਮਰ ਕਰ ਦਿੱਤਾ!!!!

  • @Manalitripadventure

    @Manalitripadventure

    2 жыл бұрын

    After listening....maut to vi nai dar lagda.....such a heaven.......proud of having such singer in punjabiyat.......❤

  • @kulvirkaur4908

    @kulvirkaur4908

    2 жыл бұрын

    Heart touching song

  • @jeetbhullar7486

    @jeetbhullar7486

    2 жыл бұрын

    @@kulvirkaur4908 ibb

  • @dr.natashadharsodhi7680

    @dr.natashadharsodhi7680

    2 жыл бұрын

    @@Manalitripadventure tn

  • @aajikbhatti4085

    @aajikbhatti4085

    2 жыл бұрын

    Ggggg

  • @seahawkstar
    @seahawkstar2 жыл бұрын

    No gun. No models. No violence or cars. Just an a artist who’s voice is AMAZING

  • @sukhvirgrewal1061

    @sukhvirgrewal1061

    2 жыл бұрын

    Yep , just mind blowing ❤🥰😍

  • @nehakhosla6669

    @nehakhosla6669

    2 жыл бұрын

    Yes 👍🏼 true

  • @eshaanjohn

    @eshaanjohn

    2 жыл бұрын

    Absolutely True!

  • @AshokKumar-dw8ng

    @AshokKumar-dw8ng

    2 жыл бұрын

    Nice only voice

  • @karanvir6538

    @karanvir6538

    2 жыл бұрын

    Trueeee

  • @navjotkaur3408
    @navjotkaur3408 Жыл бұрын

    🥺Jo chlye gye oh mudd k nhi aunde ...... Hun ta lgda vv chlye hi jyeee etho❤🥺🥺🥺

Келесі