Hasde Hi Rehne Aan (Official Video) Hustinder | Black Virus | Vintage Records | Punjabi Songs
Музыка
Vintage Records & Lovnish Puri Presents Official Video of "Hasde Hi Rehne Aan" by "Hustinder" from album "Sadiyan Gallan 2"
Subscribe Our Official KZread Channel For Upcoming Songs : / @vintage_records
Song : Hasde Hi Rehne Aan
Singer : Hustinder
Lyricist : Sukh Aamad
Music : Black Virus
Mix & Master : Gurjinder Guri
Director ; Ravan Khosa
Producer : Lovnish Puri
KZread Promotions : Harpreet Harry
Digital Promotions : Sweet Chilli Digitals
Label : Vintage Records
Dop/Editor : Narinder Singh
Stills : Jatin Arora
Design ; Raman lohat
Casting : Tunka Folk Dance Academy (Patiala), Prabh ramgharia, Harry Brar
Spl. Thanks : Ladi Sandhu, vicky Brar, lavi Brar, Harpreet kahlon, Navi Sidhu
♪Available On♪
Spotify : open.spotify.com/album/2DFsnJ...
Apple Music : / sadiyan-gallan-2
Amazon Music : music.amazon.in/albums/B0C5QW...
Gaana : gaana.com/album/sadiyan-gallan-2
Resso : m.resso.com/Zs8NQJqk
Reels : / 179927021303494
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#HasdeHiRehneAan #hustinder #vintagerecords #fullalbum #punjabisong #punjabisongs #SadiyanGallan2
Subscribe to Vintage Records : / @vintage_records
Follow us on Facebook : profile.php?...
Follow us on Instagram : / vintage_records.ca
Пікірлер: 7 700
SSA Ji 🙏Kive lagyea Apna Gaane "Hasde Hi Rehne Aan" da Video, Apni Fav line comment karke jaroor daseo 😇❣ Sadiyan Gallan 2 Full Abum Out Now bit.ly/3TwExy3
@hanssanjeev7
Жыл бұрын
"Pind de pyaare ne, Bai Hustinder de Shaare" ❣🎶👌🏻
@Chefsingh90
Жыл бұрын
Good y
@prabhsangha7526
Жыл бұрын
Sade pind v shooting kiti c tuc.....bhut bhut dhanwad ❤
@ibadat675
Жыл бұрын
ਬੇਹੱਦ ਖੂਬਸੂਰਤ ਦੁਆਵਾਂ 🍁🤲🌹
@harinderkaur5664
Жыл бұрын
ਇੱਕ ਲਾਈਨ ਦੱਸਣੀ ਬਹੁਤ ਔਖੀ ਹੈ, ਸਾਰਾ ਗੀਤ ਈ ਬੇਹਤਰੀਨ ਹੈ 💖
ਅੱਜ ਦੇ ਟਾਈਮ ਦਾ ਪਹਿਲਾ ਗਾਣਾ ਜਿਨੂੰ ਸੁਣ ਕੇ ਰੂਹ ਖੁਸ਼ ਹੋਈ ਤੇ ਮੈਂ ਆਪਣੇ ਘਰਦਿਆਂ ਵਿੱਚ ਬਹਿ ਕੇ ਸੁਣਿਆ ਤੇ ਮੇਰੇ ਘਰਦਿਆਂ ਨੂੰ ਵੀ ਬਹੁਤ ਜਿਆਦਾ ਵਧੀਆ ਲੱਗਾ।❤🙏 ਤਰੱਕੀਆ ਬਖਸ਼ੇ ਵਾਹਿਗੁਰੂ ਇਨ੍ਹਾਂ ਨੂੰ ❤🙏
@SukhchainSingh-zp6vv
Жыл бұрын
Shi gal aa y
@gurwindersingh-xc5bb
Жыл бұрын
👌👍👍😊
@rajasidhu5730
Жыл бұрын
Hji bilkul shi aa
@akashaman5582
Жыл бұрын
Right❤
@Sandhuluvv
Жыл бұрын
Nagar Kirtan in Megara (Greece) kzread.info/dash/bejne/Y4WO15qjdc67c8o.html
ਪੂਰਾ ਪੰਜਾਬ ਦਾ ਵਿਰਸਾ ਹੀ ਦਿਖਾਤਾ ਬਾਈ ਬਹੁਤ ਸੋਹਣਾ
ਬਹੁਤ ਸੋਹਣਾ ਗੀਤ ਗਾਇਆ ਵੀਰ ਨੇ, ਆਮਦ ਵੀਰ ਨੇ ਵੀ ਪੂਰੇ ਪਿੰਡ ਦਾ ਨਕਸਾ ਅੱਖਾਂ ਅੱਗੇ ਲਿਆ ਦਿੱਤਾ |ਬਹੁਤ ਹੀ ਸੋਹਣੀ ਲਿਖਤ ਵੀਰ ਆਮਦ ਦੀ |ਪਰਮਾਤਮਾ ਵੀਰ ਨੂੰ ਹੋਰ ਸੋਹਣਾ ਲਿਖਣ ਦਾ ਬਲ ਬਕਸ਼ੇ |👌🏻👌🏻👌🏻👌🏻👌🏻
ਜਿਸ ਦਿਨ ਦਾ ਇਹ ਗੀਤ ਚੱਲਿਆ ਹਰ ਰੋਜ਼ ਸੁਣਦੇ ਹਾਂ ਪਰਮਾਤਮਾ ਸਾਰੀਟੀਮ ਗੀਤਕਾਰ ਤੇ ਗਾਉਣ ਵਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਹਰ ਰੋਜ਼ ਇਸ ਤਰਾਂ ਦੇ ਗਾਣੇ ਸੁਨਣ ਨੂੰ ਮਿਲਣ।
ਜਿਉਂਦਾ ਰਹਿ ਹੁਸਤਿੰਦਰ ਬਾਈ ਤੇ ਜਿਹਨੇ ਗਾਣਾ ਲਿਖਿਆ ਰੱਬ ਹੋਰ ਤਰੱਕੀਆਂ ਬਖਸ਼ੇ ❤❤❤😊
ਕੱਲ ਮੇਰੀ ਭੈਣ ਦੇ ਵਿਆਹ 'ਚ ਇਹ ਗਾਣਾ ਚੱਲਿਆ ਤਾਂ ਹਰ ਇੱਕ ਦੇ ਚਿਹਰੇ ਉੱਤੇ ਵੱਖਰੀ ਹੀ ਖੁਸ਼ੀ 😊 ਆ ਗਈ❤
Pinda ale like kro pinda ale ta pinda ale hi hunde ne ❤❤❤
3 ਮਿੰਟਾਂ ਚ ਲਿਖਿਆ ਪਿਆ ਕਿੰਝ ਜਿਊਂਦੇ ਨੇ ਪੰਜਾਬੀ ਕੋਈ ਸ਼ਬਦ ਇਹਨੂੰ ਸਿਫ਼ਤ ਦੇ ਪੂਰਕ ਨਹੀਂ ਲੱਗਦੇ ਗਾਇਆ ਐਵੇਂ ਜਿਵੇਂ ਪੰਜਾਬ ਖੁਦ ਗਾਉਂਦਾ ਹੋਵੇ ਫ਼ਿਲਮਾਇਆ ਕਮਾਲ ਜਿਉਂ ਸਭ ਕੁੱਝ ਦੇਖ ਲਿਆ ਲਾਜਵਾਬ
@JoginderSingh-nq6jd
4 ай бұрын
मैं भी यही लिखने आया था
ਇਕ ਗਾਣੇ ਚ ਸਾਰਾ ਪੰਜਾਬ ਸੁਣਾਤਾ ਬਾਈ ਨੇ ਤੇ ਇਕ ਵੀਡੀਓ ਚ ਪੂਰਾ ਪੰਜਾਬ ਦਿਖਾਤਾ ਬਾਈ ਨੇ ਲਵ ਜ਼ੂ ਹੁਸਤਿੰਦਰ ਬਾਇ ❤
@DuniaDiSair1
Жыл бұрын
⛳
ਪੰਜਾਬ ਪੰਜਾਬੀਅਤ ਤੇ ਪੰਜਾਬ ਨੂੰ ਪੇਸ਼ ਕੀਤਾ ਗਿਆ ਬੜੇ ਸੋਹਣੇ ਤਰੀਕੇ ਨਾਲ,,ਗੀਤ ਬੜਾ ਸੋਹਣਾ ਗਾਇਆ ਵੀਰ♥️♥️😍😍 ਵਾਹਿਗੁਰੂ ਤਰੱਕੀਆਂ ਬਖਸ਼ਣ ਹੋਰ ਵੀ
@vikasllb8663
Жыл бұрын
He is self-made celebrity hat's of him.🙏🙏
After a long very long time got a chance to listen to such a song. ਕੰਨਾ ਵਿਚ ਮਿਸ਼ਰੀ ਜਿਹੀ ਮਿਠਾਸ ਘੋਲਦਾ ਸੰਗੀਤ, ਕੀਲ ਕੇ ਰੱਖ ਦੇਣ ਵਾਲੀ ਆਵਾਜ਼ , meaningful lyrics , ਬੋਲਾਂ ਦਾ ਮਿਆਰ ਸੁਣ ਕੇ ਲੱਗਾ ਕਿ ਚੰਗਾ ਲਿਖਣਾ ਤੇ ਗਾਉਣਾ ਅਜੇ ਨੌਜਵਾਨਾਂ ਨੂੰ ਭੁੱਲਿਆ ਨਹੀਂ।
ਨਜਰ ਨਾ ਲੱਗਜੇ ਕੀਤੇ ਏਸ ਗੀਤ ਆਲੇ ਪੰਜਾਬ ਤੇ ਪੰਜਾਬੀਅਤ ਨੂੰ 🙏❤️ਦਾਤਾ ਮੇਹਰ ਕਰੀਂ ।। ਸੋਹਣਾ ਨਹੀ ਬਹੌਤ ਸੋਹਣਾ ਗੀਤ 😍👌
ਕੁਝ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆ ਵਿਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ❤❤ ਰੂਹ ਖੁਸ਼ ਹੋਗੀ ਵੀਰ ਗਾਣਾ ਸੁਣ ਕੇ
ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇ ਨਾਂ ਤੋਂ ਨੀ ❤❤❤ ਬਿਲਕੁੱਲ ਸਹੀ ਗੱਲ ਵੀਰੇ ਬਹੁਤ ਸੋਹਣਾ ਗਾਣਾ 👌👌
@user-th4jx8ct6p
Жыл бұрын
ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇਨਾ ਤੋਂ ਨੀ
@DeepAla-jr1fl
Жыл бұрын
Sahi gll a vere, mnu vi knde sab , o malk puriye 🥰❤️
@satnamsingh1213
Ай бұрын
ਬਾਈ ਮੇਰਾ ਸਿੱਧਾ ਨਾਂ ਘੱਟ ਜਾਣਦੇ ਮੇਰੇ ਪਿੰਡ ਦਾ ਨਾਂ ਲੈਂਦੇ ਨੇ ❤
@pargatmandeep6059
4 күн бұрын
Mere school ch mere pind de nam te awaj marde c
ਪੂਰੀ ਟੀਮ ਨੂੰ ਪਿਆਰ, ਦੁਆਵਾਂ ❤❤❤ ❤❤ ਏਦਾਂ ਹੀ ਖੁਸ਼ੀਆਂ ਵੰਡਦੇ ਰਵੋ 🌹🌹🌹🌹🌹
❤2023❤,👍🏻ਛਾਅ ਪਿਆ ਬਾਈ ਹਸਤਿੰਦਰ ਤੇਰੇ ਗੀਤ ਸੱਚੀ ਪੁਰਾਣਾ ਵੇਲੇ ਕਾਲਜ ਦੇ ਯਾਦ ਕਰਾਉਂਦੇ ਹਨ ❤
ਵਾਹ ਵੀਰ ਵਾਹ ਤੇਰੀ ਆਵਾਜ਼ ਚੋ ਪੰਜਾਬੀ ਵਿਰਸੇ ਦੀ ਮਹਿਕ ਆਉਂਦੀ ਆ ਪਰਮਾਤਮਾ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤❤❤❤❤❤
ਪਿੰਡਾਂ ਵਾਲੇ ਲੋਕ ਸਾਫੇ ਸੱਥ ਜਿਦਗੀ ਦਿਆ ਤੰਗੀਆ ਇਸ ਗੀਤ ਵਿਚ ਜੋ ਵੀ ਬਿਆਨ ਕੀਤਾ ਗਿਆ ਬਹੁਤ ਹੀ ਵਧੀਆ ਬਾ ਕਮਾਲ ਵੀਰ ਨੇ ਗਾਇਆ ❤❤❤❤❤❤❤❤❤ਆਪਾ ਨੂੰ ਵੀ ਇਹੋ ਜਿਹੇ ਗਾਣਿਆ ਦੀ ਸਪੋਟ ਕਰਨੀ ਚਾਹੀਦੀ ਆ❤❤❤❤❤❤❤❤🎉🎉🎉🎉
@jasvirjasvirjasvirjasvir1646
Жыл бұрын
❤
@simransimran7203
Жыл бұрын
❤❤❤❤❤
Eh o gaana jehnu sun ke akhan bhar aundia.. thank u Hustinder bhra g..
ਹੁਸਤਿੰਦਰ ਵੀਰ ਜਿਊਂਦਾ ਰਹਿ 🎉 ਤਰੱਕੀਆਂ ਮਾਣ ❤ ਸਭ ਰਾਜ਼ੀ ਰਹਿਣ , ਮੌਜ ਕਰਨ 🎉😊
ਪੰਜਾਬ ❤❤ ਦਿਲ ਖੁਸ਼ ਕਰਤਾ ਜੱਟਾ ❤😊 ਰੱਬ ਲੰਬੀ ਉਮਰ ਕਰੇ ਭਰਾ ਦੀ❤❤ ਬਹੁਤ ਸੋਹਣਾ ਗਾਣਾ❤
ਬਾਈ ਬਹੁਤ ਸਮੇਂ ਬਾਅਦ ਅਜਿਹਾ ਗੀਤ ਸੁਣਨ ਨੂੰ ਮਿਲਿਆ ਰੂਹ ਖੁਸ਼ ਹੋਗੀ ਜਿਉਦਾ ਵਸਦਾ ਰਹਿ 🙏🙏🙏🙏🙏
ਜਿੰਨੀ ਸੋਹਣੀ ਲਿਖਤ, ਓਨੀ ਹੀ ਸੋਹਣੀ videography. ਪੰਜਾਬੀ ਗੀਤ ਸੰਗੀਤ Industry 'ਚ ਨਵਾਂ ਮੀਲ ਪੱਥਰ ਸਥਾਪਿਤ ਕਰਨ ਲਈ ਮੁਬਾਰਕਾਂ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@inderjitsingh5183
11 ай бұрын
🙏🙏🙏🙏🙏🙏🙏
Song + Video = ਜੋ ਜ਼ਿੰਦਗੀ ਨੂੰ ਕੱਟ ਰਹੇ ਆ ਉਹ ਵੀ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਹੋਣਗੇ 🙏🏻
@sunnybhumak363
Жыл бұрын
Sachi gal hai😊
ਲਾਜਵਾਬ ਗੀਤ ਬੜੇ ਹੀ ਸਮੇਂ ਬਾਅਦ ਸੁਨਣ ਨੂੰ ਮਿਲਿਆ ॥ ਜਿਉਂਦਾ ਰਹਿ ਵੀਰ❤️ ਹਮੇਸ਼ਾ ਦੀ ਤਰਾਂ ਹੀ ਘੈਂਟ ਕੰਮ।।❤️
@JagsirSingh-lg3vs
Жыл бұрын
Un
@SukhdevSingh-dd9zd
Жыл бұрын
Ds11❤❤333⁹33 ਦੇq
ਵਾਕੇ ਹੀ ਪੰਜਾਬ ਵਰਗਾ ਸਵਰਗ ਨਹੀਂ ਮਿਲਣਾ 🙏🙏 ਅਕਾਲ ਪੁਰਖ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ
Mei delhi mei old delhi mei rehta hu mujhe Panjabi nhi aati itni lakin mujhe ye gaana bahot hi badiya lagta hei jad marji dekhle aake haste hi rehne aa
ਮੱਲੋ ਮੱਲੀ ਮੁਸਕਾਨ ਆ ਜਾਂਦੀ ਆ ਗੀਤ ਸੁਣ ਕੇ, ਜਿਉਂਦਾ ਰਹਿ ਮੇਰਾ ਬੀਰ ❤
@ankushbikabika7538
Жыл бұрын
Sahi keha Bhai tuc
@jazzybhangragroup8746
Жыл бұрын
Sachi gall aa y mallo malli muskhan aa jandi aa😊❤
@kaur-gurwinder
Жыл бұрын
Sahi kheya
@davinder419
Жыл бұрын
True❤
@nokiamobile-df7sw
Жыл бұрын
kzread.info/dash/bejne/dIOczdGYc6upqNY.html Hasde Hi Rehne Aan Bhangra Jhumar Dance 🎁🎁🎁🎁🎁🎁🎁🎁🎁🎁 ,💯💯💯💯💯💯💯💯💯💯 🙏🙏🙏🙏🙏🙏🙏🙏🙏🙏
ਬਹੁਤ ਹੀ ਸੋਹਣੇ ਬੋਲ । ਦਿਲ ਨੂੰ ਛੂੰਹਦੇ ਆ । ਮਜਾ ਆ ਗਿਆ ਸੁਣ ਕੇ । ❤ ਬਹੁਤ ਸੋਹਣਾ । ਵਾਹਿਗੁਰੂ ਚੜਦੀ ਕਲਾ ਚ ਰੱਖਣ । ਤਰੱਕੀ ਕਰੋ 🙏
Bai main vaise Haryana ton belong krda mera pind Ambala district vich Naraingarh city de kol aa but mainu 20 saal hoge Punjab rehnde nu te mainu Punjab di mitti ,Punjabi boli ,Punjabi culture,punjabiyat nal boht pyar aa ..Punjab meri rooh ch vsda ❤ is shaheedan di dharti nu jinni vari sajda kra ght aa 🙏
ਪੰਜਾਬੀ ਹਮੇਸ਼ਾਂ ਚੱੜਦੀ ਕਲਾ ਵਿੱਚ ਰਹਿੰਦੇ 🙌🏻🩵🤲🏻
ਆ ਸਵੇਰੇ ਸਵੇਰੇ ਗਾਣਾ ਸੁਣ ਕੇ ਬਿਨਾ ਕਾਰਨ ਤੋਂ ਹਾਸਾ ਆਈ ਜਾ ਰਿਹਾ ਬਹੁਤ ਵਧੀਆ ਗੀਤ ਦਿਲ ਬਾਗ ਬਾਗ ਹੋ ਗਿਆ
ਸ਼ਾਫੇ ਵਿੱਚ ਬੰਨ ਕੇ ਰੱਖੀਏ ਜ਼ਿੰਦਗੀ ਦਿਆਂ ਤੰਗੀਆਂ ਨੂੰ । 👌🏼✍🏼🌿 ਸਦਾਬਹਾਰ ਗੀਤ 🙌🏼🎶
@harjindersandhu98
Жыл бұрын
ਸਾਫੇ ਵਿੱਚ ਬੰਨ ਕੇ ਰੱਖੀਏ ਜਿੰਦਗੀ ਦਿਆਂ ਤੰਗੀਆਂ ਨੂੰ ਸਦਾਬਹਾਰ ਗੀਤ
@user-ul7vy9xi7m
Жыл бұрын
😂😂😂😂😂😂
@singerdeepsran1631
Жыл бұрын
hnji bro ryt aa
@Akash_budal98
Жыл бұрын
@@harjindersandhu981qq1àaaààà11q11q aa😅
@pardeepgill3382
Жыл бұрын
I’m😮
I'm a Bengali I don't understand Punjabi but I love Punjabi culture ❤❤
ਵੱਡੇ ਬਾਈ ਦੇਬੀ ਮਖਸੂਸਪੁਰੀ ਭਾਜੀ ਦੇ ਗੀਤ ਤੇ ਸ਼ੇਅਰ ਨੂੰ ਪਿਆਰ ਕਿੱਤਾ ਹਮੇਸ਼ਾ,ਪੰਜਾਬ ਦਾ ਕੋਈ ਸਿੰਗਰ ਨੀ ਆ ਜਿਸਦਾ ਗੀਤ repeat ਤੇ ਸੁਣਿਆ ਹੋਵੇ ,ਦੇਬੀ ਭਾਜੀ ਤੋਂ ਬਿਨਾ,,ਪਰ ਵੀਰੇ ਤੁਹਾਡਾ ਗੀਤ ਵਧੀਆ ਲੱਗਾ ਵਾਰ ਵਾਰ ਸੁਣਿਆ ,ਮੇਰੀ ringtone ਵੀ ਇਹੋ ਆ ,ਜਿਓੰਦਾ ਰਹਿ ਵੀਰ 🙏🙏
ਕਮਾਲ ਕਰਤੀ ਵੀਰ .... ਚੇਹਰੇ ਤੇ ਖੁਸ਼ੀਆਂ ਲਿਉਣ ਵਾਲਾ ਗੀਤ ਆ ... ਸਮਾਜ ਵਿੱਚ ਇੰਨੀ ਨੇਗੈਟੀਵਿਟੀ ਵਿੱਚ ਇੰਨਾ ਪੋਜੀਟਿਵ ਬੰਦਾ ਰੋਜ਼ ਰੋਜ਼ ਨੀ ਹੁੰਦਾ ..... ਜਿਉਦਾ ਵੱਸਦਾ ਰਿਹ ਵੀਰ ....ਤੇ ਇਵੇਂ ਹੀ ਲੋਕਾਂ ਦੇ ਚੇਹਰਿਆ ਤੇ ਹਾਸੇ ਤੇ ਖੁਸ਼ੀਆਂ ਲਿਉਦਾ ਰਹੇ
ਕੁੱਝ ਗਾਣੇ ਗਾਣ ਲਾਈ ਨਹੀਂ, ਜਿੰਦਗੀ ਸੰਵਾਰਨ ਲਈ ਬਣਦੇ ਏ, ਇਹ ਗਾਣਾ ਓਹਨਾਂ ਵਿੱਚੋ ਇਕ ਏ 🙏🙏🙏
@GurvinderSingh-ir3no
Жыл бұрын
Sachi gall ji
@kumarmaliya8526
Жыл бұрын
@@GurvinderSingh-ir3no thanks 🙏
@jsnagrakotala
Жыл бұрын
ਸਹਿਮੱਤ ਵੀਰ
@JasaaSingh-jq1cs
Жыл бұрын
295 all truth shera sidhu moose wala 9 mint song out now must watch
@kumarmaliya8526
Жыл бұрын
@@jsnagrakotala thanks veer
ਟਿੱਬਿਆਂ ਦੇ ਪੁੱਤ ਤੋਂ ਬਾਅਦ ਕੋਈ song ਤੇ video ਪਸੰਦ ਆਈ ਉਹ ਇਹ ਗਾਣੇ ਦੀ❤❤
ਮੈਂ ਲਖਨਊ ਵਿੱਚ ਰਹਿੰਦਾ ਹਾਂ ਪਿੰਡਾ ਦੀ ਰੂਹਾਂ ਨਾਲ ਜੋੜਣ ਵਾਲਾ ਇਹ ਗੀਤ ਬਹੁਤ ਸੋਹਣਾ ਹੈ
3 ਮਿੰਟ ਲਈ ਪਿੰਡ ਹੀ ਚਲਾ ਗਿਆ ਸੀ ਵੀਰ, ਬੁਹਤ ਧੰਨਵਾਦ ਸੋਹਣੀ ਵੀਡਿਓ ਆ, ਬਾਬਾ ਨਾਨਕ ਤੈਨੂੰ ਹਮੇਸ਼ਾ ਚੜਦੀ ਚ ਰੱਖਣ ਤੇ ਸੁਥਰੀ ਕਲਮ ਦੀ ਦਾਤ ਦੇਣ, ਰੱਬ ਰਾਖਾ ❤
Punjabi song vich Mera Punjab aa 😊😊😊😊❤❤❤❤❤❤😢😢😮😮😮😮😮😮❤❤❤❤❤❤❤❤❤❤❤❤❤👇👇👇👆👆👆👆😡
Waheguru sade Panjab nu eda e hasda vasda rakhi, Bina uch nich jaat paat, sab nu apde haq milan, na koi bitkara, sab nu brabrata, band shakan, Haq sach nimrata nyaa bartai rakhi malka, Eda e Panjab nu hasai rkhi malka🙏🙏
ਬਿਨਾਂ ਹਥਿਆਰਾਂ ...ਲੱਚਰਤਾ...ਨੰਗਪੁਣੇ ਤੋਂ ਵੀ ਗੀਤ ਚੱਲ ਸਕਦੇ..ਤੂੰ ਸਾਬਿਤ ਕਰਤਾ ਵੀਰ ✌️👌👌
@jasvirsharma3268
Жыл бұрын
Bilkul bai chal sakdaa but 1 ya 2 gaane hi chlde ne bKiaan nu koi sunda vi nahi chaj naal buss iho dukh e
@aroratele1375
Жыл бұрын
ਬਿਲਕੁਲ ਠੀਕ ਵੀਰ ਜੀ
@rinkusohal7608
Жыл бұрын
Bilkul sahi par fukrey bande nu he pasand nahi hunde baki sare te sunde ve ne te pasand ve karde
@AshuSingh-gq5wb
11 ай бұрын
☹️☹️🙁🙁
@sarabjeetsingh5325
5 ай бұрын
Bahut vadia coment kita bhai
ਸ਼ਹਿਰਾਂ ਦੇ ਹੱਥ ਨੀ ਆਉਣੇ, ਪਿੰਡਾਂ ਦੇ ਪੈਰ ਕੁੜੇ..❤️
@Gagandhiman84
Жыл бұрын
❤
@gurpyarsingh6605
Жыл бұрын
Sirra
@mukulsharma8975
Жыл бұрын
Sanu Chahide v Nahi Tusi .. aa k gandh hi pauna .. dharne , shehar bandh , badmashi
@mq_comrade8170
Жыл бұрын
@@mukulsharma8975bhosdi ke apne rights ke lie krte hai lwde
@Khoowale_vlog
Жыл бұрын
2:29
ਮੈਨੂੰ ਲੱਗਦਾ ਮੈਂ ਇਸ ਗੀਤ ਨੂੰ ਸਭ ਤੋਂ ਜ਼ਿਆਦਾ ਸੁਣਦਾ ਹਾਂ। ਧੰਨਵਾਦ ਸਤਿੰਦਰ ਵੀਰ
Dark room + Headphones+ Medium volume+ Raining outside+Alone+Old Memories=The best feelings of the World. 😌😌
ਰੱਬ ਤਰੱਕੀ ਬਕਸ਼ੇ ਵੱਡੇ ਵੀਰ , ਜਿਉਂਦਾ ਰਹਿ , ਤੇਰੀ ਕਲਮ ਨੂੰ ਸਲਾਮ ਧੰਨਵਾਦ ਤੇਰਾ ਸੋਹਣੇ ਪੰਜਾਬ ਦੇ ਦਰਸ਼ਨ ਕਰਵਾਉਣ ਲਈ
ਸ਼ਬਦ ਹਥਿਆਰਾਂ ਵਾਂਗੂ ਹੁੰਦੇ ਨੇ, ਚਲਾਉਣ ਦਾ ਹੁਨਰ ਕਿਸੇ ਕਿਸੇ ਕੋਲ ਹੁੰਦਾ।❤❤❤
@jasvirsohl
Жыл бұрын
ਸਹੀ ਕਿਹਾ ਵੀਰ
@BTSarmy-zt5kk
Жыл бұрын
Sahi gal aw
@vikramjithayer9147
Жыл бұрын
Har cheej nu Hathiyaara naal compare karde aa.. te jad gaaneya ch gaunde aa fir apa nu changa nai lagda. . Waisey gaane ta sachiyo bahout sohna aa.
@Gurjantsingh-hf4wb
Жыл бұрын
@@vikramjithayer9147 oh bhai je aaj tak koi sab to khatarnaak hatiyaar duniya te hai ta ohh haii hee kalam tee pen ja pensil bass ainuu chaloun da tareeka jaa waheguru valo bakash chaidii baki hatiyaara di maar to bach sakda koi v par esdi maar jinu peh jandi oh nahi bachdaa a guru granth sahib gg nee aurangjaib nu jafarnama likh k he duniya nu das dita cc jehda hankaar da maryaaa bandaa 14 jung haar k vv nahi maryaa cc te naa haar mandaa cc te hankaar v kaim c osda te phir jafarnama likhya c guru ne te oh padh ta sakda nahi cc par jado ohne oh padaya te sunyaaa ta uthyaa nahi gaya c ostoo aitho dekh lo hatiyaar kehna theek ja nahii te a he hatiyaar pata nahi kine loka di jaan leh gyaaa hai chahe oh bank valea da hove chahee jattt de adtiyeee daa kine he faah leh gaye esdi maar karkee te ek judgee vv jado kise nu fansii denda taa jina time oh likh k apne signature nahi karda koi fansi nhi de sakda kida v vada chahe koi mujram hai tee jinee v poori duniya vich businessman ja paise vale lok ne sab es hatiyaar karke aitho tak pahunchee nee kyunki ohna esnuu dimag naal chalyaaa jado padh de cc te jo v soch k karde esnl he karke kaamjaab hunde nee tee sab to vadiii es timee di example vv haii world vich sidhuu moosewala jehda vichara es hatiyaar naal poori duniyaaa vich apna naam banayaa tee apne maa baap da naam banaya apne poore area nu famous kita apni kalam dubara likh k tee hamesha layi amar ho gayaa jado tak a songs rehan ge osde songs chalde rehan ge te lok gallan karde rehan ge chahe aaj to 100 saal baad aoun valiaa peediya v hon tee hatiyaar de taur te dekhna ta dekh lo osda sach likhnaa jo sarkaara te aa khud nu ustaad te music industry dee rabb banyaa de jado osnee godeee lavaaa k ghara vich bithaaa dite ta os time ohna nu he pata c kehda hatiyaar chal reha ohna te osto baad jinyaa te v osdi maar peh rahi c har koi os hatiyaar nuu chalan to rokhnaa choundaa cc te rokan layi sarkaara ne ki kuj nahi kitaa te upro sarkaaara de naal pata he nahi kiniya commtiyaa kine log kine singers te khud osde areaa de lokk jina to tarakii kise bigaane putt di jariii nahi jaa rahi c avdiyaa khud di naalaikk ulaadaa dekh k te sooraj vangu osda naam chubdaa c te sooraj nu degnaaa chounde cc par sooraj nu kon rok sakdaa c bass phir pataa he nahi kida vicharee te case hoge te dhamkiyaaa roj diya phones tee osde maa baap nu oh rabb da bandaa bas avdee maa baap nu darouna nahi c chounda te pind vich reh k aina ghatiya loka nu ageee leh k jaana chounda world famous chounda c moosa da naam hove par ohnuu ki pata c jina layii oh sooraj bankeee aina sek chal rehaa te chounda election vich mla bnkee khud nu vv saftyyy de lauu te main jo target c ohh v odaaa poora kar sakda aidaa ta sarkaara ne mainuuu ekk room nahi bnoun dena os vich vv kahii rokaa lagaa deniya phir kida vikaaas school hospital accdmyyy bana lauga aina pachdeee hoe loka layii par ohnu ki pataa c k badal aa rahee ne te ghar vichhoo he poudiyaaa lagg k lataaa khichan dii tyaari bana chukiya ne te jado maukaa aayea rajj k kanjrr lokaa neee lataaaa khichhh k ek khud de sooraj diyaa jo chanan kar reha cc te haneraa kar layaa hun kutta nahiii pushnaaa aina nuu je osda sath dende oh khud layi ta nahi aina layi kar reha cc te world vich kite v jaa k bolde asi moosewla de area de ha hathaa te chukde lok hun bol k dekhan shitarr maarn ge aina haramiyaaa nu k koi ek kamiii dasdo jis karke tusi osnl aida kitaa te aina kalyaaa badlaaa naal mil k khud di aoun valiaaa apniyaa peediya da sooraj hamesha layii niche suttt dita waheguru de valoo hoyii raat da sweraaa ta oh aap kar denda par ainaa lokaa ne jo hanera khud kar lyaa avdee te apne aoun vale jawaka da oh kdee nahi chadnaa na waheguru he chadan dena bas kul milaaa k mai avdii lifee vich ainaa vadaaa hatiyaar nahi dekhyaa na dekhnaa te dujaaa ghatiyaa te ganguuu baaare sunyaa jaroor cc te gangu diya ulaada kehnde v sunyaaa cc par maii taa jo a manseee de lok special sidhuu de balaaak de jo aina naloo vadaa paapi mai nahi dekhnaa tee naa he dekhuuga kadee te aoun valiyaa peediya nuu vv dasugaaaa es areaa da koi vv bandaa kde yaar ta ki dushman v na bnounaa kyunki dushmani bigaane bande naal hundii jo apa nu nuksaan kardaa hovee a ta rabb valoo hee khud de he dushman ne aina nu lod nahi dushman di khud he mar jaane tee yaari aina naal kdee vv naa layeoo sidhuu jinaa ek insaan ta ki koi rabb he kar sakda jo khudd sek te dukh seh k kise layi karda ja karan layi dukh sehan kardaa oh ta khud roj apne maa baap diya akhan vichh khud di akali akali ulaad nu khon da dar dekhda c te jithe jaan layi aaj kal lok ghar bahar vech k jaande te settle hunde othee oh sabb kuj settle shad k pind vich apne aina kuttya layi reh reha c te andro andri dar dar jeounda cc bas yr ki likha aina gadhaar te ganguaaa layii aina di kitii dii sajaaa aina nu aina diya ulaaada den giyaa lahntaa paa paa k tusi sada futuree osdin he khatam karta c jado sidhu di haar layi vote paa k aaye c bas avdee bachya naal oh he akhan miloun ge jina sidhu de haqq vch vote payii cc baki lahntii ta chora vangu thale dekhn ge
@amrindersharma4684
Жыл бұрын
@@vikramjithayer9147 ਤਾਂਹੀ ਤਾਂ ਸਰਕਾਰਾਂ ਇਹਨਾਂ ਨੂੰ ਡਿਬਰੂਗੜ੍ਹ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਾਉਂਦੀਆਂ ਫੇਰ😊
Really need songs like this
ਬਹੁਤ ਖੂਬ ਲਿਖਿਆ ਤੇ ਗਾਇਆ ਗਿਆ ਹੈ ਸ਼ਾਬਾਸ਼ ਵੀਰ ਜੀ ਮਨ ਖੁਸ਼ ਹੋ ਗਿਆ ਸੱਚੀਂ ਹੱਸ ਪਿਆ ਗੀਤ ਸੁਣ ਕੇ 😂😂😂😂
ਜਿੰਨਾ ਕਦ ਉੱਚਾ ਹੁੰਦਾ ਓਦੂ ਵੀ ਉੱਚਾ ਹੱਸਦੇ 🥰😊 ਬਹੁਤ ਸੋਹਣਾ ਗਾਣਾ ਬਾਈ🥰 ਰਬ 🙏ਤੁਹਾਨੂੰ ਤਰੱਕੀਆ ਬਖਸ਼ੇ 🙏❤️❤️
ਮੈਂ ਇੱਕਲੀ ਵੀ ਖੁਸ਼ ਹਾਂ, ਜਦ ਮਰਜ਼ੀ ਦੇਖ ਲੀ ਆ ਕੇ ਹੱਸਦੇ ਹੀ ਰਹਿੰਦੇ ਆ thanks you baba deep singh ji🙏 ❤
@kalagill2621
Жыл бұрын
Acha jii
@Gamingupdatereal
Жыл бұрын
Same to u dear❤️
@NarinderRajput-vt3tp
Жыл бұрын
Hi
@harrykhosa6301
Жыл бұрын
Apne nal koi hor nu khus kardo avdi sangat ch Lai ke
@sukh-usa
Жыл бұрын
👍
ਬਹੁਤ ਖੂਬ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ
ਇੱਕ ਗੀਤ ਹੋਰ ਇਹੋ ਜਾ, ਜਿਸ ਵਿੱਚ ਪਿੰਡ ਦੀ ਝਲਕ ਆਵੇ ❤️❤️❤️
"ਬਾਹਾਂ ਦਾ ਜੋਰ ਰਕਾਨੇ ਪੁੱਛ ਲਈ ਕਦੇ ਕੜਿਆ ਨੂੰ" ਵਾਹ ਓਏ ਕੋਈ ਲਫ਼ਜ਼ ਨੂੰ ਹੈਗਾ ਕਹਿਣ ਨੂੰ ਵੈਸੇ ਤਾਂ ਹਰ ਇੱਕ ਲਾਈਨ ਦਾ ਮਤਲਬ ਬਿਲਕੁੱਲ ਸਹੀ ਆ। 💌 Perfect team work🌞
@DuniaDiSair1
Жыл бұрын
🔥
1. ਸਾਰਿਆ ਤੋਂ ਪਹਿਲਾ ਤਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ. 2. ਸ਼ਹਿਰਾਂ ਦੇ ਹੱਥ ਨੀ ਆਉਂਦੇ ਪਿੰਡਾਂ ਦੇ ਪੈਰ ਕੁੜੇ 👌🏻👌🏻 3. ਬੱਕਰੀ ਵਾਲੇ ਬਾਬੇ ਦਾ ਹਾਸਾ ਵਧੀਆ ਤੇ ਬੇਫ਼ਿਕਰੀ ਵਾਲਾ ਲੱਗਿਆ 🙏🙏
ਬਹੁਤ ਸੋਹਣਾ ਗੀਤ ਆ , ਮੇਰੀ ਫਾਵ ਲਾਈਨ ਤਾ ਅਹੇ ਆ ਸ਼ੇਹਰਾ ਦੇ ਹੱਥ ਨੀ ਉਣੇ ਪਿੰਡਾ ਦੇ ਪੈਰ ਕੁੜੇ ☺️😄
Nice song 💕
ਜਿੰਨੂ ਹਸਤਿੰਦਰ ਵੀਰ ਦੀ ਐਲਬਮ ਵਧੀਆ ਲੱਗੀ ਹੋਵੇ ਤਾ ਮੇਰੇ ਵੀਰ ਭੈਣ ਲਾਇਕ ਕਰੋ 🤗🤗🤗🤗🤗🤗✌️
ਸਾਨੂੰ ਆ ਨਕਲੀ ਹਾਸੇ,ਲਗਦੇ ਆ ਜ਼ਹਿਰ ਕੁੜੇ ਸ਼ਹਿਰਾਂ ਦੇ ਹੱਥ ਨਹੀ ਆਉਣੇ,ਪਿੰਡਾਂ ਦੇ ਪੈਰ ਕੁੜੇ♥️
Jyonda reh by hastinder❤❤❤❤❤
ਹੱਸਕੇ ਜਿਹੜਾ ਮਿਲਦਾ ਉਹਨੂੰ ਝੁੱਕ ਕੇ ਮਿਲਦੇ ਹਾਂ ਮੱਚੇ ਮੱਚੇ ਨੀ ਰਹਿੰਦੇ ਫੁੱਲਾਂ ਵਾਂਗੂ ਖਿਲਦੇ ਹਾਂ ਬੱਬੂ ਮਾਨ✍️
ना कोई खर्चा लगता है ना कोई पैसा लगता है ♥️ सतनाम श्री वाहेगुरु बोलिए बड़ा अच्छा लगता है|❤️🙏🙏
@GurpreetSingh-hk7bm
Жыл бұрын
Wah
@gurmeetsinghkhosa2431
Жыл бұрын
Satnam waheguru ji ❤❤❤❤
ਕੁੱਝ ਗਾਣੇ ਗਾਣੇ ਨਹੀਂ ਸਕੂਨ ਤੇ ਅਹਿਸਾਸ ਹੁੰਦੇ ਨੇ ❤ ਉਨ੍ਹਾਂ ਵਿਚੋਂ 1 ਹੈ ਇਹ ਗਾਣਾ 🎶 ਬਾਕਮਾਲ ਲਿਖਤ ਰੱਬ ਤੈਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ ❤🙏
ਦੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ....., ਕਰਦੇ ਆ ਦਿਲ ਤਾਂ ਜ਼ਰੂਰ ਦੋਵਾਂ ਦੇ....., ਟੁਟੇ ਪਏ ਆਕੜਾਂ ਗਰੂਰ ਦੋਵਾਂ ਦੇ......
Ah song y asi sare priwar ch beth k sare ne suniya dill khush karta ❤️🥰
2023 ਵਿਚ ਇਹੋ ਜਿਹਾ ਗੀਤ ਕਿਸੇ ਬੇਸ਼ਕਿਮਤੀ ਹੀਰੇ ਤੋਂ ਘੱਟ ਨਹੀ। 👌🏻❤
@daljeetsingh6925
22 күн бұрын
3:17
ਜ਼ਿੰਦਗੀ ਵਿੱਚ ਆਸ, ਉਮੀਦ, ਹੌਂਸਲੇ ਅਤੇ ਖੁਸ਼ੀ ਦਾ ਚਾਨਣ ਕਰਨ ਵਾਲਾ ਗੀਤ 🎧✨❤ਜਿਉਂਦੇ ਰਹੋ ਵੀਰੇ✨
@vikasllb8663
Жыл бұрын
she is absolutely right
@OfficialJatt-bk3ex
Жыл бұрын
V nye
@NeelamSharma-wg8kt
Жыл бұрын
Boht boht sohna song dil krda suni jawa awaj bi boht sohni h god bless u
Good ❤❤❤❤❤
ਵੀਰ ਦਾ ਗੀਤ ਸੁਣ ਕੇ ਬਹੁਤ ਵੱਡੀ ਮੁਸੀਬਤ ਵੀ ਛੋਟੀ ਲੱਗਦੀ 😊
ਸਾਡੇ ਪਿੰਡਾਂ ਦੀ ਬਾਤ ਪਾਉਂਦਾ ਬਹੁਤ ਹੀ ਕਮਾਲ ਸਦਾਬਹਾਰ ਗੀਤ, ਦਿਲੋਂ ਸਲਾਮ ਆ ਹੁਸਤਿੰਦਰ ਵੀਰੇ ਨੂੰ ਅਤੇ ਸੁੱਖ ਆਮਦ ਵੀਰੇ ਨੂੰ ♥️👍
@pardhanbillu2603
Жыл бұрын
kzread.info/dash/bejne/eqBsj5eYgJm2lpM.html
@DuniaDiSair1
Жыл бұрын
✌
@vikashnara8852
11 ай бұрын
@@DuniaDiSair1TI6 2:48 😮4
@krishnandankumar1671
7 ай бұрын
@@DuniaDiSair1❤
ਖਿੱਚ ਕੇ ਰੱਖੋ ਵੀਰ ਕੰਮ। ਪੰਜਾਬ ਪੰਜਾਬੀਅਤ ਜਿੰਦਾਬਾਦ 🎉❤
@punjabpediapb
Жыл бұрын
On
@punjabpediapb
Жыл бұрын
in in-
Very very very nice song 🥰🥰🥰
ਉਹ ਸਾਡਾ ਪਿੰਡ ਟਿਕਾਣਾ ਮੂਹਰੇ ਹੋ ਦਸਦੇ ਹਾਂ। ਮੇਰੇ ਬਜੁਰਗਾਂ ਦੀ ਹਵੇਲੀ ਜਿੱਥੇ ਸ਼ੂਟਿੰਗ ਹੋਈ ਹੈ। ਮਾਣ ਹੈ ਆਪਣੇ ਜੱਦੀ ਪਿੰਡ ਤੇ
ਸਾਫ਼ੇ ਵਿੱਚ ਬੰਨ੍ਹ ਕੇ ਰੱਖੀਏ ਜਿੰਦਗੀ ਦੀਆਂ ਤੰਗੀਆਂ ਨੂੰ
@parminderdhaliwal7142
Жыл бұрын
❤
@manveermann1771
Жыл бұрын
Koka
@manveermann1771
Жыл бұрын
End
@manveermann1771
Жыл бұрын
Att
@manveermann1771
Жыл бұрын
❤❤
Wow very beautiful song ❤❤❤❤❤
swaad zindgi daa .... Gal bat end Bai ,,,
ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਵੀਰਿਆ ਤੇਰਾ...👍👍
@DuniaDiSair1
Жыл бұрын
👍
ਲਿਖਤ ਤਾਂ ਹੈ ਹੀ ਸੋਹਣੀ ਪਰ ਪੰਜਾਬ, ਪੰਜਾਬੀ ਸੱਭਿਆਚਾਰ, ਹਾਸੇ, ਪਿੰਡ, ਸਾਡੇ ਬਾਬੇ.... ਇੱਕ ਵੀਡੀਓ ਵਿੱਚ ਸਾਰਾ ਪੰਜਾਬ ਹੀ ਆ ਗਿਆ ❤ ਬੱਲੇ 🏆 ਹਾਸੇ ਬਰਕਰਾਰ ਰਹਿਣ 🙏 ਵਾਹਿਗੁਰੂ ਜੀ
@Relaxing-Meditation_Music.13
Жыл бұрын
.
Maja a gaya bai song sunke waheguru mehar kare
Bahut vaddia 👍👍
ਕੋਈ ਸ਼ਬਦ ਨਹੀਂ ਵੀਰ ਤਾਰੀਫ ਲਈ.. 🙏🙏ਗੁਸਤਾਖੀ ਮਾਫ਼... Life ਦਾ ਸਭ ਤੋਂ ਸਾਫ ਤੇ ਸੱਚਾਈ ਤੇ ਹਰ ਇਨਸਾਨ ਦੀ ਇੱਛਾ ਵਾਲਾ ਮਾਹੌਲ ਜੋ ਅੱਜ ਲੋਕ ਚਾਹੁੰਦੇ ਆ ਪਰ ਬੀਤ ਗਿਆ ਹੁਣ... ਤੇ ਆਧਾਰਿਤ ਗਾਣਾ..
@PANJAB-06-84
Жыл бұрын
Right veere👍❤
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@JaskaranSingh-rx1rs
Жыл бұрын
Hnji
@JagtarSingh-rr4uy
Жыл бұрын
Atttttt
घणा खतरनाक गाना ❤ हरियाणा आला की तरफ तै बहोत ज्यादा प्यार ❤🇮🇳
Like kro jo pind toh belong krde ne
ਸ਼ੁਕਰ ਆ ਕਿਸੇ ਨੇ ਪੋਜ਼ਿਟਿਵ ਗੱਲ ਕੀਤੀ ਆ ਨੀ ਤਾਂ ਬਸ ਮਰ ਗਏ ਲੁੱਟ ਗਏ ,,,ਧੰਨਵਾਦ ਬਾਈ ਤੁਹਾਡਾ ਰੱਬ ਚੜ੍ਹਦੀ ਕਲਾ ਬਖਸ਼ਣ ਤੈਨੂੰ
ਸ਼ਹਿਰਾਂ ਦੇ ਹੱਥ ਨਹੀਂ ਆਉਣੇ, ਪਿੰਡਾਂ ਦੇ ਪੈਰ ਕੁੜੇ 👌👌👌👌.... ਜਿਉਂਦੇ ਵੱਸਦੇ ਰਹਿਣਾ ਆ, ਪੰਜਾਬ ਨੇ, ਏਥੇ ਦੀਆਂ ਗੱਲਾਂ- ਗੀਤਾਂ ਤੇ ਮੋਹ ਭਿੱਜੇ ਜਿਹੇ ਲੋਕਾਂ ਨੇ!! ❤❤❤❤❤
@OfficialJatt-bk3ex
Жыл бұрын
V Nye
Vdia Song Bai G ❤
Jinna kd ucha hunda utto bhi ucha hasde ha
ਸੋਹਣਾ ਤੇ ਅਸਲੀ ਪੰਜਾਬ ਦਿਖਾਇਆ ਵੀਰ ਨੇ...ਜਿਊਂਦਾ ਰਹਿ ਵੀਰ ❤
ਜਿੰਨੀ ਤਰੀਕ ਕਰੀਏ ਓਨੀ ਥੋੜੀ ਵਾਂ ਵਾਹਵਾ ਸਮੇਂ ਬਾਅਦ ਕੋਈ ਪੰਜਾਬ ਸੱਭਿਆਚਾਰ ਵਰਗਾ ਗੀਤ ਸੁਣਿਆ ਧੰਨਵਾਦ ਵੀਰ ❤ ਖੁਸ਼ ਹੋ ਗਿਆ
Mai Apne Din Di Shuruaat Is Song Nu Sunn Ke Krda, Bahut Hi Wadhiya Te Positive Janda...Good Bless U Veer Hastinder...💕❤💕❤
Very nice ji
ਬਹੁਤ ਸੋਹਣਾ ਗੀਤ ਪਰਮਾਤਮਾ ਕਰੇ ਸਾਰੇ ਇਸੇ ਤਰਾਂ ਹਸਦੇ ਵਸਦੇ ਰਹਿਣ ਹਮੇਸ਼ਾ 😊 I love my Punjab 😍😍😍😍😍
ਆਹ ਕੀ ਲਿਖਤਾ ਬਾਈ, ਰੀਪੀਟ ਤੇ ਚੱਲੀ ਜਾਂਦਾ ਬਸ..ਕਨੇਡਾ ਬੈਠੇ ਨੂੰ ਲੱਗਦਾ ਜਿਵੇਂ ਪਿੰਡ ਫਿਰਦਾ ਹੋਵਾ...❤❤
I want this type of songs for my whole life ❤
2024 ਵਿੱਚ ਸੁਣਨ ਵਾਲੇ ਕਰੋ ਲਾਇਕ
@paramvirsinghsandhu9
10 күн бұрын
Almost daily
ਸਾਡਾ ਭਰਾ ਡਰੈਕਟਰ ਬਣ ਗਿਆ ❤❤