Chajj Da Vichar 828 || ਸਰਦੂਲ ਸਿਕੰਦਰ ਤੋਂ ਵਾਰ-ਵਾਰ ਮਾਫ਼ੀ ਕਿਉਂ ਮੰਗਦਾ ਪਰਵਾਨਾ

16-08-2019
#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
India
JIO TV
Available Worldwide on
KZread
goo.gl/TYnf9u
FACEBOOK
/ primeasiatvcanada
WEBSITE
www.primeasiatv.com
INSTAGRAM
bit.ly/2FL6ca0
PLAY STORE
play.google.com/store/apps/de...
APPLE APP STORE
goo.gl/KMHW3b
TWITTER
/ primeasiatv
YUPP TV
bit.ly/2I48O5K
Apple Tv app Download
apple.co/2TOOCa9
Prime Asia TV Amazon App Download
amzn.to/2I5o5TF
Prime Asia TV Roku app Download
bit.ly/2CP7DDw
Prime Asia tv XBOXONE App Download
bit.ly/2Udyu7h
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 125

  • @no1punjabi983
    @no1punjabi9834 жыл бұрын

    ਟਹਿਣਾ ਜੀ ਮੈਂ ਪਰਵਾਨਾ ਅਤੇ ਸੰਤੋਸ਼ ਲਤਾ ਦਾ ਅਖਾੜਾ ਦੇਖਿਆ ਪਿੰਡ ਸਾਫੂਵਾਲਾ ਜਿਲਾ ਮੋਗਾ ਵਿੱਚ 1972 ,73

  • @kuldeeps556
    @kuldeeps5564 жыл бұрын

    ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ ਜਿਉਂਦੇ ਵਸਦੇ ਰਹੋ ਤੇ ਖੁਸ਼ੀਆਂ ਵੰਡਦੇ ਰਹੋਂ ਧੰਨਵਾਦ ਜੀ ਪਰਵਾਨੇ ਨੇ ਕੁਝ ਵੀ ਲਕੋਇਆ ਸਭ ਸੱਚ ਹੈ

  • @bikramsingh8005
    @bikramsingh80054 жыл бұрын

    ਚੱਜ ਦਾ ਵਿਚਾਰ ਦੇ ਪਰਿਵਾਰ ਨੂੰ ਮੇਰੇ ਵੱਲੋਂ ਪਿਅਾਰ ਭਰੀ ਸਤਿ ਸ੍ਰੀ ਅਕਾਲ ਜੀ

  • @gurpalsingh9115
    @gurpalsingh91154 жыл бұрын

    ਟਹਿਣਾ ਜੀ ਸਲਿਉਟ ਮੇਰੀ ਉਮਰ 25 ਸਾਲ ਦੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੇ ਸੱਚੇ ਪਤਰਕਾਰ ਨਹੀਂ ਵੇਖਿਆ 15 ਕੁ ਦਿਨ ਪਹਿਲਾਂ ਮੈਂ ਤੁਹਾਡਾ ਚੈਨਲ ਸਬਸਕਰਾਇਬਰ ਕੀਤਾ ਤੇ ਮੈਂ 15 ਦਿਨਾਂ ਤੋਂ ਹੀ ਲਗਾਤਾਰ ਨਵੀਆਂ ਪੁਰਾਣੀਆਂ ਇੰਟਰਵਿਊ ਵੇਖ ਰਿਹਾ ਦਿਲ ਨੂੰ ਚੰਗਾ ਲੱਗਿਆ

  • @SukhdevSingh-jg2kw

    @SukhdevSingh-jg2kw

    4 жыл бұрын

    Good😛👍

  • @malkitsidhu8098
    @malkitsidhu80984 жыл бұрын

    ਧੰਨਵਾਦ ਜੀ ਅੈਸੇ ਕਲਾਂਕਾਰਾ ਨੂੰ ਮਿਲਾੳੁਣ ਲੲੀ , ੲਿਨਾ ਦੀ ਮੱਦਦ ਲੲੀ ਕੋੲੀ ਪਰਬੰਧ ਹੋਵੇ ਤਾਂ ਕਿ ਕਲਾ ਰੁਲੇ ਨਾ !

  • @jaggaghaint698
    @jaggaghaint6984 жыл бұрын

    ਬਹੁਤ ਵਧੀਆ ਉਪਰਾਲਾ ਬਾਈ ਜੀ ਸੁਆਦ ਆ ਗਿਆ

  • @jagsingh4120
    @jagsingh41204 жыл бұрын

    ਬਹੁਤ ਵਧੀਅਾ ਪਰੋਗਰਾਮ ਅਾ ਜੀ ਤੁਹਾਡਾ ,,,

  • @r.jawandha5343
    @r.jawandha53434 жыл бұрын

    ਕਦੀ ਧੁੱਪ ਕਦੀ ਛਾਂ ਇਹੋ ਜਿੰਦਗੀ ਹੈ . ਵਾਹਿਗੁਰੂ ਜੀ 🙏🙏

  • @ramsingh5366
    @ramsingh53664 жыл бұрын

    ਪ੍ਰਗੋਰਾਮ ਵਿਚ ਚਮਕੀਲਾ ਜੀ ਨੂੰ ਯਾਦ ਕਰਕੇ ਤੁਸੀਂ ਉਹਨਾਂ ਦੀ ਯਾਦ ਤਾਜਾ ਕਰਤੀ ਧੰਨਵਾਦ ਜੀ

  • @jagdevsinghmaan7257
    @jagdevsinghmaan72574 жыл бұрын

    ਬਹੁਤ ਵਧੀਆ ਵੀਰ ਜੀ ਤੁਸੀ ਤਾਂ ਅੱਤ ਕਰ ਜਾਦੈ ਹੋ 🤗🙏🏼

  • @gurcharansinghuk6946
    @gurcharansinghuk69464 жыл бұрын

    ੲਿਸ ਦੁਨੀਅਾ ਚ ਕਲਾ ਦਾ ਕੋੲੀ ਮੁਲ ਨਹੀ ਪੈ ਰਿਹਾ ਪਰ ਪਰਵਾਨਾ ਜੀ ਜੋ ਸੁਖ ਛਜੂ ਦੇ ਚਬਾਰੇ ਨ ਅਲਖ ਨ ਬੁਖਾਰੇ ਪਰ ੲੇਥੇ ਤਾ ਚੁਬਾਰਾ ਵੀ ਨਹੀ ਹੈ

  • @ramsingh5366
    @ramsingh53664 жыл бұрын

    ਟਹਿਣਾ ਸਾਬ ਵਧੀਆ ਗੱਲ ਆ ਤੁਸੀ ਚਤਰ ਸਿੰਘ ਪਰਵਾਨਾ ਨੂੰ ਕੈਮਰੇ ਸਾਹਮਣੇ ਲਹਿਦਾ

  • @rajudhanoaraju9608
    @rajudhanoaraju96084 жыл бұрын

    ਸ਼ਰਾਬ ਲੈ ਬੈਠੀ ਪਰਵਾਨੇ ਨੂੰ

  • @tarsemsingh4554
    @tarsemsingh45543 жыл бұрын

    ਟਹਿਣਾ ਸਾਬ ਤੁਹਾਡਾ ਰੱਬ ਭਲਾ ਕਰੇ ਜਿੰਨਾ ਨੇ ਪਰਵਾਨਾ ਸਾਬ ਦੇ ਦੀਦਾਰ ਕਰਵਾਏ ਪ੍ਰਮਾਤਮਾ ਪਰਵਾਨਾ ਸਾਬ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇ ਤੇ ਉਂਨਾਂ ਦੀ ਉਮਰ ਲੰਬੀ ਕਰੇ ਉਹ ਖ਼ੁਸ਼ੀ ਖ਼ੁਸ਼ੀ ਰਹਿਣ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ

  • @gagandeepsinghriar1678
    @gagandeepsinghriar16784 жыл бұрын

    ਬਹੁਤ ਵਧੀਆ ਪਰੋਗਰਾਮ

  • @kuldeepdeep4709
    @kuldeepdeep47094 жыл бұрын

    Very nice veer ji saria nu sat sri akal very good very nice ji

  • @balwindersinghsingh8510
    @balwindersinghsingh85104 жыл бұрын

    ਵਾਹਿਗੁਰੂ ਜੀ

  • @SurjitSingh-mc2sk
    @SurjitSingh-mc2sk3 жыл бұрын

    ਬਹੁਤ ਵਧੀਆ ਟਹਿਣਾ ਜੀ ਅਤੇ ਬੀਬਾ ਹਰਮਨ ਥਿੰਦ ਤੁਸੀ ਭਲੇ ਵਿਸਰੇ ਕਲਾਕਾਰਾਂ ਨੂੰ ਮਿਲਾਉਂਦੇ ਰਹਿੰਦੇ ਹੋ ਅਤੇ ਹੋਰ ਚੰਗੀਆ ਜਾਣਕਾਰੀਆਂ ਦਿੰਦੇ ਰਹਿੰਦੇ ਹੋ ਮੈਂ ਹੁਆਦੀਆਂ ਵੀਡੀਉ ਵੇਖਦਾ ਰਹਿੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @gursingh6622
    @gursingh66223 жыл бұрын

    Tehna Sahib parwana ji nal mulakat bahut vadhia dhang nal pesh kiti hai.

  • @minddhaliwal7402
    @minddhaliwal74024 жыл бұрын

    Baba Nanak mehar kre thode te boht boht Parwana g tusi tandrust howo chetti thodi zindagi de vich boht changi tabdeeli avve ਵਾਹਿਗੁਰੂ ਥੋਡੀਆਂ ਸਾਰੀਆਂ ਗੱਲ਼ਤੀਆਂ ਮੁਆਫ਼ ਕਰੇ ਅਤੇ ਥੋਨੂੰ ਖ਼ੁਸ਼ ਅਤੇ ਤੰਦਰੁਸਤ ਕਰੇ‌ ਅਤੇ ਥੋਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ

  • @amarjitsinghmaghera108
    @amarjitsinghmaghera1084 жыл бұрын

    Harman beti da dil bahut komal hai.God bless her long healthy and happy life.

  • @bnderma
    @bnderma4 жыл бұрын

    ਯਾਰੋ,ਬੰਦਾ ਕੀ ਤੋਂ ਕੀ ਹੋ ਜਾਂਦਾ।ਪਰਵਾਨਾ ਜੀ ਦੀ ਮਾਇਕ ਮਦਦ ਕਰੋ।ਹੀਰਾ ਬੰਦਾ ਆ।

  • @jaswinderkaurskjelvik
    @jaswinderkaurskjelvik4 жыл бұрын

    Very painfull dastan hai parbawa ji, but he have very strong thought, umar insaan nu kya bena dedi hai satute hai yeho jahe Insaana nu,shiv kummer batalvi ji di line yaad aa Rahi hai parwana warga insaana di life story jaanke. Rog banke reh gya pyaar tere sehar da, Main masiha dehkya bimmar tere sehar da. Thanks a lots Tehna sahib And Harman ji bhule bishre Insaana nu lahb ke ohna di life de pehlu loka aage leke aauna.

  • @NarinderKumar-uz4hy
    @NarinderKumar-uz4hy3 жыл бұрын

    Parvana ji daik akhada dekhya si .Jalandhar Zile de pind Muthada kalan vich panja peeran di mazar te .vadhia kalakar .ena nal gull-bat vi keeti si .

  • @dilveerkumar916
    @dilveerkumar9164 жыл бұрын

    ਇਹ ਸੱਚਾਈ ਆ ਜ਼ਿੰਦਗੀ ਦੀ।

  • @kulwanramkulwantdr8426
    @kulwanramkulwantdr84264 жыл бұрын

    Tehna sahib aur Harman thind g baht vadia lagte ho g gal bat baht pyar nal karde ho g

  • @mogewalabrar
    @mogewalabrar4 жыл бұрын

    ਸਰਦੂਲ ਸਕੰਦਰ ਵਾਲੀ ਤਾਂ ਕੋਈ ਗੱਲ ਨੀ ਹੋਈ

  • @kuldipbajwa8385
    @kuldipbajwa83853 жыл бұрын

    ਬਹੁਤ ਵਧੀਆ ਗੀਤਕਾਰ

  • @pirtpalboora4108
    @pirtpalboora41084 жыл бұрын

    ਬਹੁਤ ਵਧੀਆ ਜੀ

  • @SukhwinderSingh-lz6oe
    @SukhwinderSingh-lz6oe4 жыл бұрын

    ਬਹੁਤ ਵੱਡੀ ਗਲਤੀ ਹੋ ਗਈ। ਜਿਹਦਾ ਖਮਿਆਜਾ ਮੈਂ ਭੁਗਤ ਰਿਹਾ ਹਾਂ। ਪਰ ਗਲਤੀ ਸਜਾਜਿਕ ਬੁਰਾਈ ਨਹੀਂ ਘਰੇਲੂ ਹੈ

  • @sarwanbajwa8074
    @sarwanbajwa80744 жыл бұрын

    ਦਿਣ ਚੰਗੇ ਮਾੜੇ ਆਉਦੇ ਰਹਿੰਦੇ ਨੇ ਸ਼ਰਾਬ ਤਾਂ ਇੱਕ ਬਹਾਨਾ ਏ । ਸ਼ਰਾਬੀ ਪੀਣ ਵਾਲੇ ਦਾ ਐਕਸੀਡੈਂਟ ਹੋ ਜਾਵੇ ਤਾਂ ਇੱਕ ਸੈਕਿੰਟ ਚ ਲੋਕ ਕਹਿ ਦਿੰਦੇ ਨੇ ਰੱਜਾ ਹੋਣੈ ਸ਼ਰਾਬ ਨਾਲ ਮਰਨਾ ਈ ਸੀ ਪਰ ਇੱਹ ਦੱਸੋ ਸੋਫੀ਼ ਬੰਦਿਆਂ ਦਾ ਕਦੇ ਐਕਸੀਡੈਂਟ ਨਹੀ ਹੁੰਦਾ ਪਰ ਉਸ ਗੱਲ ਤੇ ਵੀ ਲੋਕ ਸੌ ਤਰ੍ਹਾਂ ਦੇ ਤਰਕ ਦੇ ਦਿੰਦੇ ਨੇ ਪਰ ਮਾੜਾ ਸ਼ਰਾਬ ਨੂੰ ਈ ਕਹਿਣ ਗੇ । ਪਰ ਸਭ ਨੂੰ ਬੇਨਤੀ ਹੈ ਕਿ ਘੱਟ ਤੋਂ ਘੱਟ ਪੀਆ ਕਰੋ ਸ਼ਰਾਬ ਅੰਤ ਮਾੜਾ ਏ ਇੱਸ ਦਾ ।

  • @ustaddin5293
    @ustaddin529311 ай бұрын

    ਸ਼ਰਾਬ ਛੱਡੋ, ਜੇਕਰ ਘਰ, ਪਰਿਵਾਰ ਵਿੱਚ ਸੁੱਖ ਦੇਖਣਾ ਹੈ ਤਾਂ ਸਮਾਜ ਵਿੱਚ ਆਪ ਅਤੇ ਆਪਣੇ ਪਰਿਵਾਰਾਂ ਨੂੰ ਨਸ਼ਿਆਂ ਤੋਂ ਬਚਾਉ ।ਬਹੁਤ ਸਾਰੇ ਨਾਮੀ ਇਨਸਾਨੀ ਜਿੰਦਗੀਆਂ ਨੂੰ ਸ਼ਰਾਬ ਪੀ ਗਈ ।

  • @pargatsandhu8144
    @pargatsandhu81444 жыл бұрын

    kya baat aa tehna saab te harman ji.. hamesha shelagajog kam karde o. main har roj swer nu sab to pehla chaj da vichar da new episode labhda... parwana ji diya gallan sacgiya lagiya.. baki samye da ged aa.. hamesha nhi halaat rehnde made bande de.. hamesha nhi bandyeaa chadaiya rehndiya..

  • @karanbraich444
    @karanbraich4444 жыл бұрын

    waheguru ji mehar kare

  • @user-fh1vi8gv6l
    @user-fh1vi8gv6l4 жыл бұрын

    Very good ji

  • @RahulSharma-jm9gi
    @RahulSharma-jm9gi4 жыл бұрын

    Good job

  • @PalwinderSingh-pm9jh
    @PalwinderSingh-pm9jh3 жыл бұрын

    Tehna Sahab thind beta ji tusi bahut vadhiya Kum kr rhey ho Tehna Sahab tusi bahut gareebi handayi mai tuhanu dowe huth jod ke Sat Sri akal kehna haa

  • @parvindersingh-qo2bc
    @parvindersingh-qo2bc2 жыл бұрын

    Good. Ji

  • @daljitsinghchahal2110
    @daljitsinghchahal21103 жыл бұрын

    Very very nice ji .thanx ji prime Asia tv

  • @randhawasaab423
    @randhawasaab4234 жыл бұрын

    Parwana saab rab tuhadi oumer lambi kare tuhanu raji rakhe guru kirpa kare

  • @jassiwalia4511
    @jassiwalia45114 жыл бұрын

    Mr. Tehna saab program tuhada hmesha bhut achha hunda a, m kde miss nhi krda madam thind ji bhut achha krde ne, I really appreciate you both. Keep it up, hmesha sacha sucha e bolde o tusi, thanks so much

  • @RajuFarid
    @RajuFarid Жыл бұрын

    Bahut badhiya program

  • @SukhpalSingh-zp3kr
    @SukhpalSingh-zp3kr4 жыл бұрын

    ਨਰਮ ਬੰਦੇ ਨਾਲ ਇਸ ਤਰ੍ਹਾਂ ਹੁੰਦਾ ਹੈ

  • @gurcharansinghuk6946
    @gurcharansinghuk69464 жыл бұрын

    ੲੇਥੇ ਗੀਤਕਾਰ ਦੀ ਕਲਾ ਦਾ ਮੁਲ ਨਹੀ ਪੈਦਾਂ

  • @Commrade605
    @Commrade605 Жыл бұрын

    Good work 👍🏼chag da vichaar

  • @JaskaranSingh-zt6rd
    @JaskaranSingh-zt6rd3 жыл бұрын

    Sahi gall aa ji time te kise da vass nahi chalda

  • @gejibhourewala3491
    @gejibhourewala34913 жыл бұрын

    Wah ji wah beautiful ji from Geetkar Geji Bhoure Wala

  • @AjayKumar-ih2js
    @AjayKumar-ih2js4 жыл бұрын

    Waheguru ji mehar karo Malak ji

  • @bittuelectronickatharjatt7874
    @bittuelectronickatharjatt78744 жыл бұрын

    Waheguru waheguru

  • @balbirchand2740
    @balbirchand27404 жыл бұрын

    look the simplicity and the enthusiasm of this man ... it is true everyone salute the rising sun.. rest he has told all..

  • @BALBIRSINGH-sf4ck
    @BALBIRSINGH-sf4ck4 жыл бұрын

    Very very nice intervio Salam tahina Sahib

  • @gurpreetsinghgopi2155
    @gurpreetsinghgopi21554 жыл бұрын

    Thank you tehna veer ji te Harman ji tusi bohat mahan ho Jo eni mehnat nall puranea yada taza karva dinde ho

  • @jaggirampura555
    @jaggirampura5554 жыл бұрын

    Waheguru

  • @madanbhatiabhatia5833
    @madanbhatiabhatia58334 жыл бұрын

    Good thani sab ji🙏🌹🌷

  • @harjindersekhon9444
    @harjindersekhon94444 жыл бұрын

    very good Parwana ji.

  • @sonofsardar6941
    @sonofsardar69414 жыл бұрын

    Nice 22 g 👍

  • @lalisingh9448
    @lalisingh94484 жыл бұрын

    कुझ वी किसे दे बस नां रैहंदा जद किस्मत देजे हारां जदों गरीबी घर विच आजे कोइ नां लैंदा सारां

  • @dilbajsinghthind5946
    @dilbajsinghthind59464 жыл бұрын

    Sat Sri akal ji

  • @prabhjotkaur3073
    @prabhjotkaur30734 жыл бұрын

    Sawarn singh jee and harman jee, job aside, appreciate your efforts to visit parwana jee and publish his story.

  • @simarchahal2788
    @simarchahal27884 жыл бұрын

    Bahi ji bhot dhanwad main parwana saab nu milya si ajj ton bhot sall pehala ajj dekh k bhot dukh yoya ki parwana saab de aa halat aaaa

  • @LakhwinderSingh-fl4iy
    @LakhwinderSingh-fl4iy4 жыл бұрын

    Good

  • @dry-cleaners508
    @dry-cleaners5084 жыл бұрын

    god bless u...long life

  • @oldisgold9176

    @oldisgold9176

    3 жыл бұрын

    ਬਹੁਤ ਵਧੀਆ ਗੱਲਬਾਤ ਹੈ ਟਹਿਣਾ ਸਾਹਬ,,,

  • @nisarmasih100
    @nisarmasih10011 ай бұрын

    VERY CARING INTERVIEW.

  • @HarjitSingh-ic4bf
    @HarjitSingh-ic4bf4 жыл бұрын

    Salute a bro and sister ji

  • @jatindersood8115
    @jatindersood81153 жыл бұрын

    Nice

  • @sukhdevsinghsohi1951
    @sukhdevsinghsohi19514 жыл бұрын

    So sweet voice ji

  • @AmrikSingh-th9bo
    @AmrikSingh-th9bo11 ай бұрын

    Very good ideas yg

  • @Simran.thind.
    @Simran.thind.4 жыл бұрын

    Nice job

  • @sehrajsekhon7094
    @sehrajsekhon70944 жыл бұрын

    Hon kithe ne parvana ji

  • @HarjitSingh-ic4bf
    @HarjitSingh-ic4bf4 жыл бұрын

    Balkul sahi veer g

  • @sukhjindersingh839
    @sukhjindersingh8394 жыл бұрын

    Parwana ji bohat vadhia geetkar but Chandi Ram Chandi vaang daru ne barbad kar ditta is kalakar nu is de duet song jime berian de ber mukk gae rutt piar karn di ai Harcharan Grewal te Seema ji di awaj vich aya jo bohat hit hoyia c hor v bohat sare song ay jo bohat hit hoe

  • @djsabbisabbid2746
    @djsabbisabbid27464 жыл бұрын

    Lou you nice program

  • @palapala5985
    @palapala59854 жыл бұрын

    Bhaji Swaran or thind sistr g app g dee gall bilkull shai a g pur hun vichara bhooooot vadiaa see whayguru enaa no shai karaaa from PALA Dubai UAE phalpota

  • @yaadwindersahotatharaj6312
    @yaadwindersahotatharaj63124 жыл бұрын

    ਪਰਵਾਨਾ ਜੀ ਪੰਜਾ ਮੁੰਡਿਅਾਂ ਦੀ ਗੱਲ ਤੇ ਗੱਲ ਟਾਲ ਜਾਂਦੇ ਅਾ

  • @user-tz5vg8bz7g
    @user-tz5vg8bz7g4 жыл бұрын

    🙏🙏

  • @palapunjabi7394
    @palapunjabi73942 жыл бұрын

    Ajj main nahi nahta Kinna sacha banda

  • @ajaibsingh3221
    @ajaibsingh32214 жыл бұрын

    good work

  • @jagdishchander8447
    @jagdishchander84474 жыл бұрын

    nice Tehna g

  • @omparkash6509
    @omparkash65094 жыл бұрын

    Sade pind parwana ji har sal mele Te aunde a sare pind de fan ne ehna de

  • @palapala5985
    @palapala59854 жыл бұрын

    Bhaji Swaran g parvanaa g hunaa dee life baraa dhake k bhooooot darr lagdaa k ensaaan noo whayguru nhai bhulnaa chaida from PALA Dubai UAE phalpota

  • @KulwinderSingh-fm4km
    @KulwinderSingh-fm4km4 жыл бұрын

    Sare Gadi chalde de yaar ne Jado Gadi kharab hoge Koai nhi puchhda

  • @PalwinderSingh-pm9jh
    @PalwinderSingh-pm9jh3 жыл бұрын

    Veer ji tusi kadey Sardar Balwinder Singh PAKHOKE journalist naal bhi interview dekhao

  • @shamdass4573
    @shamdass45733 жыл бұрын

    टैहना साहब हरमन बैटी तुहाडा दोना दा बहुत धनवाद परवाना जी दै दरशन करवान दा

  • @bhupindersingh7703
    @bhupindersingh77034 жыл бұрын

    ਟਹਿਣਾਸਾਬਜੀਗੲਿਕਾਸੁਨੇਹਲੱਤਾਨੂੰਲੱਭੋਧੰਨਵਾਦਜੀ

  • @mcxartoftrading5167
    @mcxartoftrading5167 Жыл бұрын

    Prwana sahib aj vi othe hi rehnde ne

  • @buntychhibber8070
    @buntychhibber80704 жыл бұрын

    Ramte di interview kro g

  • @SatnamSingh-ey3bg
    @SatnamSingh-ey3bg4 жыл бұрын

    Bhut vadiyaa mulaakaat

  • @gurpalsingh-je9yo
    @gurpalsingh-je9yo4 жыл бұрын

    tehna saab 22 end yaar

  • @rajgorcheema3308
    @rajgorcheema33084 жыл бұрын

    ik association honi chahidi hai

  • @lajwinderbrar7257
    @lajwinderbrar72574 жыл бұрын

    aah kitho bhaalya

  • @pargatsandhu8144
    @pargatsandhu81444 жыл бұрын

    hamesha nhi halaat rehnde made bande de.. hamesha nhi bandyeaa chadaiya rehndiya..

  • @GurdevSingh-oy9zu
    @GurdevSingh-oy9zu4 жыл бұрын

    ਗੀਤਕਾਰ ਬਹੁਤ ਚੰਗਾ ਹੋਇਆ ਹੈ ਪਰ ਪਗੜੀ ਉਪਰ ਜੋ ਉੱਪਰ ਜੋ ਦਿਸ ਰਿਹਾ ਹੈ ਉਹ ਕੀ ਹੈ

  • @gejibhourewala3491

    @gejibhourewala3491

    3 жыл бұрын

    Greb bada veer ji

  • @gurnaamsingh9862

    @gurnaamsingh9862

    3 жыл бұрын

    ਵੀਰ ਜੀ ਪੁਰਾਣੇ ਕਲਾਕਾਰਾ ਦੀ ਇਹ ਪਹਿਚਾਣ ਹੁੰਦੀ ਹੈ

  • @gurnaamsingh9862

    @gurnaamsingh9862

    3 жыл бұрын

    ਵੀਰ ਜੀ ਪੁਰਾਣੇ ਕਲਾਕਾਰਾ ਦੀ ਇਹ ਪਹਿਚਾਣ ਹੁੰਦੀ ਹੈ

  • @Harwinder.Singh.pb10
    @Harwinder.Singh.pb102 жыл бұрын

    Tehna ji sluit

  • @RamKumar-vb8sd
    @RamKumar-vb8sd4 жыл бұрын

    🙏🙏🙏🙏🙆🙆🙆🤔🤔🤔👍👍👍

  • @kesarsinghghumaan1793
    @kesarsinghghumaan17934 жыл бұрын

    Uchian udarian ton baad jadon eh condition aa jave bus fer nirasha da alam hi hunda chare pase , jawani dubara nahi aundi te na baharan jo dur chale gayian

  • @jasvirsidhu7820
    @jasvirsidhu78204 жыл бұрын

    Please tell me village phone from canada

  • @ravindersingh9654
    @ravindersingh96544 жыл бұрын

    Just him bank ac,,,,,,, from Hong Kong

  • @nitishdangwaljessicadangwa1343

    @nitishdangwaljessicadangwa1343

    4 жыл бұрын

    Veer ji j Tuhade kol koi v phone number ya bank account Pta lgea parvane sahab da. Tan please menu Dseo. 00971554845252 mera whatsapp no. A

  • @jobanqueenrecords7139

    @jobanqueenrecords7139

    4 жыл бұрын

    @@nitishdangwaljessicadangwa1343 9878841812 whatsap

  • @nirinderpalgallchaahdinahi9179
    @nirinderpalgallchaahdinahi91794 жыл бұрын

    veer mera comment kither gya

  • @jarnailsingh3066
    @jarnailsingh30663 жыл бұрын

    To

  • @balwindersingh1513
    @balwindersingh15134 жыл бұрын

    Ehna nu koi minister da auda Milan a chahida e.

Келесі