Chajj Da Vichar 812 || ਰੰਧਾਵਾ ਭਰਾਵਾਂ ਨੇ 'ਕੱਲੇ 'ਕੱਲੇ ਦਾ ਸੱਚ ਕੀਤਾ ਨੰਗਾ
25-07-2019
#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
India
JIO TV
Available Worldwide on
KZread
goo.gl/TYnf9u
FACEBOOK
/ primeasiatvcanada
WEBSITE
www.primeasiatv.com
INSTAGRAM
bit.ly/2FL6ca0
PLAY STORE
play.google.com/store/apps/de...
APPLE APP STORE
goo.gl/KMHW3b
TWITTER
/ primeasiatv
YUPP TV
bit.ly/2I48O5K
Apple Tv app Download
apple.co/2TOOCa9
Prime Asia TV Amazon App Download
amzn.to/2I5o5TF
Prime Asia TV Roku app Download
bit.ly/2CP7DDw
Prime Asia tv XBOXONE App Download
bit.ly/2Udyu7h
Prime Asia TV Canada
Contact : +1-877-825-1314
Content Copyright @ Prime Asia TV Canada
Пікірлер: 226
ਸਵਰਨ ਸਿੰਘ ਟਹਿਣਾ ਜੀ ਤੁਹਾਡਾ ਧੰਨਵਾਦ, ਪਰ ਸਾਬ ਪਣਗੋਟਾ ਬੰਦਾ ਚੰਗਾ ਸੀ ਪਰ ਏਨਾ ਭਰਾਵਾ ਨੇ ਚੰਗੀ ਨਹੀਂ ਕੀਤੀ ਵੀਰ ਨਾਲ।
ਭਾਈ ਅਸੀਂ ਸਾਬ ਪੰਨਗੋਟਾ ਦੇ ਫੈਨ ਆਂ ਥੋਨੂੰ ਕੋਣ ਜਾਣਦਾ
Saab pangota full support👍👍
ਸਾਬ ਪਨਗੋਟੇ ਨੂੰ ਵੀ ਬੁਲਾਓ
ਟੈਣਾ ਜੀ ਕਦੇ ਸਾਬ ਪਨਗੋਟੇ ਨੂੰ ਵੀ ਬਲਾਈਂ ਓ ਧੰਨਵਾਦੀ ਹੋਵਾਂਗੇ
@rajagandham8513
4 жыл бұрын
Right man
ਸਾਬ ਪਨਗੋਟਾ ਨੂੰ ਬੂਲਾਉ ਜੀ
Elly ustad jinda baad
ਸਿਰਾ ਗੀਤ ਤੁਹਾਡੇ ਸਾਰੇ ਬਾਕੀ ਸਾਲ਼ੇ ਫੁਕਰੇ ਅਸਲੀ ਕਲਾ tuhade ਕੋਲ ਅ 🙏🏾🙏🏾🙏🏾🙏🏾
ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵੀ ਕੁੜਤਾ ਪਜਾਮਾ ਪਾਓਣ ਨੀ ਦਿੰਦੇ ਇਹ ਵੀ ਸ਼ਿਰੋਮਨੀ ਕਮੇਟੀ ਕਾਲਜ ਆ।।
ਵੀਰ ਜੀ ਨਾਂ ਕੁੱਝ ਕ ਯਾਦ ਅਾ ਵੀਰ ਪੰਮਾ ਡੁੰਮੇਵਾਲ ੲਿੰਟਵਿੳੁ ਜਰੂਰੀ ਅੈ 🙏🙏🙏🙏
Randhawa brother,s nu👌 Full sport👍 God bless u🙏
@GurwinderSingh-kt1js
4 жыл бұрын
Love you
ਟਹਿਣਾ ਜੀ ਪਨਕੈਟਾ ਜੀ ਨੂੰ ਬੂਲਾਇਆ ਜਾਵੇ
ਗੁੱਡ ਸੌਗ ਬਾਈ ਪਰਮਾਤਮਾ ਤੁਹਾਨੂੰ ਖੁਸ਼ ਰੱਖੇ
ਬਹੁਤ ਵਧੀਅਾਂ ਰੰਧਾਵਾਂ ਵੀਰ ੲਿਹੀ ਸੋਚ ਸਦਾ ਕਾੲਿਮ ਰੱਖਣੀ 🙏
ਪੰਨਗੋਟੇ ਦੇ ਮਾਮਲੇ ਵਿਚ ਵੀਰ ਗ਼ਲਤ ਲੱਗਦੇ ਆ I ਗੀਤਕਾਰ ਵੱਡਾ ਹੁੰਦਾ ਸਿੰਗਰ ਨਹੀਂ I ਗੀਤਕਾਰ ਤਾਂ ਗੀਤ ਗਾ ਸਕਦਾ ਪਰ ਸਿੰਗਰ ਲਿਖ ਨਹੀਂ ਸਕਦਾ I ਕੱਪੜੇ ਤੇ ਪਹਿਰਾਵਾ 👌👌
ਟਹਿਣਾ ਸਾਬ ਸਾਬ ਪੰਨਗੋਟੇ ਨੂੰ ਜਰੂਰ ਬਲਾਉ
ਕਲਾਕਾਰ ਵਧੀਆ ਪਰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ
ਸਾਬ ਪੰਨਗੋਟਾ ਨੂੰ ਵੀ ਬੁਲਾਓ ਜੀ
saab g, ahe jeeero bnde ah 🙏🏻
ਬਹੁਤ ਵਧੀਆ ਪ੍ਰੋਗਰਾਮ ਲੱਗਿਆ ਟਹਿਣੇ ਬਾਈ ਦੋਨਾਂ ਵੀਰਾਂ ਦਾ ਪਹਿਰਾਵਾ ਬਹੁਤ ਸੋਹਣਾ ਲੱਗਦਾ ਹੈ ਗੱਲਾਂ ਉਸ ਤੋਂ ਵਧੀਆ ਸੀ ਤੁਹਾਡਾ ਦੋਨਾਂ ਦਾ ਧੰਨਵਾਦ ਬੀਬੀ ਹਰਮਨ ਥਿੰਦ ਜੀ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਸਤਿ ਸ੍ਰੀ ਆਕਾਲ ਮਨਜ਼ੂਰ ਕਰਨ ਜਿਉਂਦੇ ਵਸਦੇ ਰਹੋ ਪਰਮਾਤਮਾ ਤਹਾਨੂੰ ਤਰੱਕੀਆਂ ਤੇ ਤੰਦਰੁਸਤੀਆ ਬਖਸ਼ੇ ਖੁਸ਼ ਰਹੋ
awesome interview simply loved it
Sra veer sadi full spot tuhanu 🙏🏾🙏🏾🙏🏾🙏🏾
Awesome interview
awesome interview bhut vdiya keya tuci
security wali gll te end ch sirra la gia...rami randhawa😂😂😂😂😂
ਦਾਦੇ ਪੋਤੀ ਵਾਲੀ ਗੱਲ ਬਹੁਤ ਵਧੀਆ ਗੱਲ ਕੀਤੀ।
on om ek ekonmkaar Satnaam waheguru Ji rehaam Kari
ਗੱਲਾੰ ਬਾਤਾਂ ਬਹੁਤ ਵਧੀਆ ਜੀ
My Favorite show
Pamma dumewal di lavo ji interview oh ve sirra bnda
ਸਾਬ ਵੀਰ siraaaa
ਗੱਲਾਂ ਤਾ ਬਹੁਤ ਵਧੀਆ ਕੀਤੀਆਂ
Randhawa saab bhut vadiya insan aa hamesha changa massage de ke jande aa
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਟਹਿਣਾ ਸਾਬ ਜੀ ਬਹੁਤ ਵਧੀਆ ਵੀਰਾਂ ਨੇ ਨਾਂ ਰੌਸ਼ਨ ਕੀਤਾ ਹੈ ਪੰਜਾਬ ਦਾ
Bai sab pangota nu bul aayo hi ਚੰਜ ਦੇ ਵਿਚਾਰ ਵਿੱਚ ਤੁਸੀਂ ਉਨੂੰ
ਜੇ ਸਮੇਂ ਨਾਲ ਨਾ ਚਲਾ ਗੇ ਤਾਂ ਸਮਾ ਸਾਨੂੰ ਬਰਬਾਦ ਕਰ ਦਵਾ ਗਾ
Very nice 👍🏻
Sahab Pangotta great Writer hai
ਦੁਨੀਆ ਬਹੁਤ ਕੁਝ ਕਹਿੰਦੀ ਪਰਵਾਹ ਨਹੀ ਕਰੀਦੀ ਅਗਰ ਅਸੀ ਆਪਣੀਆ ਨਜ਼ਰ ਵਿੱਚ ਸਹੀ ਹਾਂ, ਵਧੀਆ ਢੰਗ ਨਾਲ ਪੇਸ਼ ਕੀਤਾ ਧੰਨਵਾਦ ਜੀ ,
Bohat vadia vichar aa randhawa brothers de rab charhdi kalla ch rakhe & dhanwad prime asia tv bohat vadia program sare hi
22 saab pangota nu balao
Vadia yaar, 👍
Saab pangote di v interview kro sir.....
Saab pangota ik heera geetkaar aaa
God is great believe in God pray for bless
ਮੈਂ ਵੀ writer ਹਾਂ ਮੇਰੀ ਵੀ ਕੋਈ ਮੰਜਲ ਹੋਊ ਗਈ ਜਿਹੜੀ ਮੇਰੇ ਕੋਲ ਆਪ ਚੱਲ ਕੇ ਆਵੇ ਗੀ
@sukhdev9430
4 жыл бұрын
Keep it veere parmatama te vishwaash rakho
ਅਗਰ ਸਾਬ ਤੁਹਾਡੀ ਜ਼ਿੰਦਗੀ ਚ ਨਹੀਂ ਆਇਆ ਤਾਂ ਕਾਮਈ ਕੀਹਦੇ ਗੀਤਾਂ ਦੀ ਖਾਂਦੇ ਓ?
God knows who is good in both...
U guys doing great job for punjabi language and culture..keep it up brothers 👍
Bhaji app g noo or Swaran bhaji or thind g hunaa noo sloooooot a g from PALA Dubai UAE
Randhawa. Brothers. Veri good
ਸਾਬ ਪਨਗੌਟਾ ਨੂ ਞੀ ਬੁਲਾੲੇ ਞੀਰ ਜੀ
Sahib pangota good man
ਬਹੁਤ ਵਧੀਅਾ ਗੱਲਾ ਕਰੀਅਾ ਨੇ ਰੰਧਾਵਾ ਭਰਾਵਾ ਨੇ god bless you
Very nice
I always listen songs
bhut vdiya veere
Nice liked
God bless both of you baba ji tuhadi har wish puri krn tuhanu bht sucess deve ☺️☺️
Good 22
thanks
Bahut wadhiya
ਟਹਿਣਾ ਜੀ ਸਾਬ ਨੂੰ ਬੁਲਾਉ ਪਰੋਗਰਾਮ ਵਿੱਚ
Great interview I loved it
Tehna saab te sis harmn g a programme asi 100+ bnde ne batth k dekta ..mja aa gya good bro
bhut khaint. veere
Wah g Kamal aa
Sawan Singh tahna saab tuhadea gallan bahut vadiya lagdea ne jeode wasde raho
ਦੋਨਾਂ ਨੂੰ ਆਹਮਣੋ ਸਾਹਮਣੇ ਬਿਠਾ ਕੇ ਗੱਲ ਕਰੋ
khaint interview. veere
TEHNA SAHIB RANDHAWA BROTHER DI GYKI ACHI HAI . PAR EHNA NU PANGOTE WALE SAWAB DA JAWAB DENA CAHIDA CI .
Very good
elly veer love
😍 😍
ਪ੍ਰੋਗਰਾਮ ਬਹੁਤ ਵਧੀਆ ਜੀ
V nycc
Don't worry about haters
Bhut vadia bai
Sachiyan gallan... very good interview
aahi sunna c veere bhut khaint
nice
Nice brother
Sirra bande ne eha
Good good
Eh bhut Changaa bnde ne nice singer
👌👍🙏
Good
Kuldeep Randhawa g nu sada deyo
bhut khaint
1 1 gall sachi hundi randhwa bro di my fevret
Saab da fan
Nice veer ji
Best interview ✌🏻✌🏻👌👌👌
Good g
Sachiya Gallan 👌
Randhawa veer g good
Elly mangat ♥️ you
putro jionde vasde raho,wahuguru ji chardi kalla rakhe.
bhut khaint veere mza aagya sun k awesome interview
👌👌👌👌👌