Chajj Da Vichar (1966) || ਫੀਮ ਖਾਵਾਂ ਜਾਂ ਮੈਂ ਗੋਲੀਆਂ ਚਲਾਵਾਂ ਭੜਕੇ ਪ੍ਰਿੰਸ ਨੇ ਖੋਲ੍ਹੇ ਵੱਡੇ ਭੇਤ

#PrimeAsiaTv #ChajjDaVichar #SwarnSinghTehna #HarmanThind #princekanwaljit #pamma #warning #punjabifilm
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 140

  • @thehunterking8711
    @thehunterking87115 ай бұрын

    ਸਭਤੋਂ ਪਹਿਲਾਂ ਫਿਲਮ ਇੰਡਸਟਰੀ ਪੰਜਾਬ ਵਿੱਚ ਹੀ ਹੁੰਦੀ ਸੀ ਪੂਰੇ ਦੇਸ਼ ਵਿੱਚ ਸਿਰਫ ਪੰਜਾਬੀ ਫਿਲਮਾਂ ਹੀ ਬਣਦੀਆਂ ਸੀ, ਇੰਡਸਟਰੀ ਪੰਜਾਬ ਵਿੱਚੋਂ ਹੀ ਬੰਬੇ ਗਈ ਸੀ

  • @majheaalajatt12

    @majheaalajatt12

    5 ай бұрын

    Glt aa bai, first Bollywood movie 1913 ch bni c raja harishchandra, te pahli Punjabi movie 1924 daughter's of today aai c, odo Lahore ch Punjabi film's bndiya c, Menu vi pta aa ki dharmendra te raj kapoor, amrish puri, om Puri Punjabi films vich km krde rehe aa, pr raj kapoor 1940 ch aaya aa, te prithviraj Kapoor jo raj kapoor da peo oo vi 1918-1920 de aase paase aaya aa

  • @thehunterking8711

    @thehunterking8711

    5 ай бұрын

    @@majheaalajatt12 1913 Ch Kise South Wale Ne 1-Adhi Bna Ditti Honi Aa Pr Film Industry Shuru Vich Panjab Vich He Si Aur Jo Tusi Lahore Vich Bni Film Di Gall Kr Rhe Ho Lahore Vi Panjab Vich He Si Aur Hun Vi Pakistan Wale Panjab Vich He Aa ShahRukh Khan De Dada Vi Peshawar (Pakistan) Vicho He Gye Si Ate Pakistan Bniya He Panjab Vicho Aa, Sara Kapoor Khandan, Dutt, Puri, Deol Khandan, Bahut Sare Producers Ate Hor Vi Vadde Actor Vi Panjab Vicho He Gye Si Mere Hun Naam Yaad Nahi, Baki Bahis Ta Mere Kolo Keeti Nahi Jandi, Main Jhooth Bolke Kehda Inaam Jittna,

  • @thehunterking8711

    @thehunterking8711

    5 ай бұрын

    ​@@majheaalajatt12 Lahore Vi Ta 1947 To Pehla Wale PANJAB Vich He Hunda Si 😅

  • @thehunterking8711

    @thehunterking8711

    5 ай бұрын

    @@majheaalajatt12 ਬਾਕੀ ਮੈਂਨੂੰ ਪਤਾ ਤੂੰ Google ਸਰਚ ਮਾਰਕੇ ਫਿਰ ਕੰਮਿਟ ਲਿਖ ਦਿੱਤਾ 😅, ਕੀ ਤੈਨੂੰ ਇਹ ਵੀ ਪਤਾ ਵੀਰੇ ਕਿ Google Wikipedia ਪੂਰੀ ਤਰਾਂ ਸਹੀ ਅਤੇ ਸੱਚ ਹੁੰਦਾ ⁉️ ਮੋਦੀ ਵੱਲੋਂ ਜਾਰੀ ਕਰਵਾਏ ਨਵੇਂ Google-Map ਨੂੰ ਹੀ ਲੈ ਲਵੋ 😆, ਭਰਾਵਾ ਤੂੰ ਨਹੀਂ ਜਾਣਦਾ ਇੰਨਾਂ ਗੱਲਾਂ ਨੂੰ..., ਚੰਗਾ OK By Tata 👋🏻

  • @majheaalajatt12

    @majheaalajatt12

    5 ай бұрын

    @@thehunterking8711 India di pahli film raja harishchandra c, 1913 ch bni, Google search nhi maareya, menu kalli kalli film da pta aa Bollywood film da ki kehdi kdo aai c, nale j nhi pta taa pahla search kr bai suni sunai gl naa kr, koi ik bnde ne aakhta tu mn leya, m saara din film's hi vekhda aa, m aap film's vich spot boy reya aa 3 saal

  • @SukhwinderSingh-wq5ip
    @SukhwinderSingh-wq5ip5 ай бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jagatsinghdhol2007
    @jagatsinghdhol20075 ай бұрын

    ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ……. ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ 🎉🎉

  • @jatindervirk585
    @jatindervirk5855 ай бұрын

    ਬੜਾ ਸੁਆਦ ਆਇਆ ਵੇਖ ਕੇ ❤🎉🎉🎉❤❤

  • @ManjitKaur-hg2nx

    @ManjitKaur-hg2nx

    5 ай бұрын

    😊.😅😅😅

  • @InderjitSingh-hl6qk
    @InderjitSingh-hl6qk5 ай бұрын

    ਗੋਲੀ ਗਭੱਰੂ ਦਾ ਕੰਵਰ ਗਰੇਵਾਲ ਬੇਬੇ ਨਾਲ ਸਟੇਜ ਤੇ ਬੰਦੇ ਬਣ ਜਾਓ ਬੰਦੇ, ਬਹੁਤ ਵਧੀਆ ਸੀ, ਯਾਦ ਹੈ, ਬੱਲੇ ਬੱਲੇ ਆ,ਬਾ-ਕਮਾਲ ਗੱਲਾਂ ਬਾਤਾਂ,

  • @thehunterking8711
    @thehunterking87115 ай бұрын

    ਚੇਤਾ...🔥 ਚੇਤਾ ਆ ਗਿਆ 😊 (ਪ੍ਰਿੰਸ ਕੰਵਲਜੀਤ ਦੀ ਨਵੀਂ ਫਿਲਮ ਆ ਰਹੀ ਆ 'ਵਾਰਨਿੰਗ-2')

  • @sukhjeetsinghsamaon2928
    @sukhjeetsinghsamaon29285 ай бұрын

    ਹਰਮਨ ਤੇ ਟਹਿਣਾ ਜੀ,ਨਾਟਕਕਾਰ ਅਜਮੇਰ ਅੌਲਖ ਦੇ ਲੋਕ ਕਲਾ ਮੰਚ ਮਾਨਸਾ ਦੇ ਕਲਾਕਾਰ ਮੇਰੇ ਚਾਚੀ ਜੀ ਮਨਜੀਤ ਕੌਰ ਅੌਲਖ,ਪਰੋਫੈਸਰ ਸੁਪਨਦੀਪ,ਮਨਜੀਤ ਚਾਹਲ,ਪਰੀਤਮ ਰੁਪਾਲ,ਬਲਵੰਤ ਰੁਪਾਲ ਅਾਦਿ ਦੇ ਨਾਲ ੲਿੰਟਰਵਿੳੂ ਕਰਕੇ ੳੁਹ ਵੀ ਤੁਹਾਡੇ ਪਰੋਗਰਾਮ ਚ ਦਿਖਾਓ!-ਸੁਖਜੀਤ

  • @atulmonga3157
    @atulmonga31575 ай бұрын

    ਪ੍ਰਿੰਸ ਕੰਵਲਜੀਤ ਭਾਜੀ ਦੀ ਸਭ ਤੋਂ ਸੋਹਣੀ ਫਿਲਮ ਪੋਸਤੀ ਹੈ। ਜਿਸ ਵਿਚ ਜਨਾਬ ਨੇ ਡਾਇਲਾਗ ਪ੍ਰਸਿੱਧ ਕੀਤਾ ਬੰਦੇ ਬਣੋ ਬੰਦੇ।

  • @deepbrar.
    @deepbrar.5 ай бұрын

    ਆਪਣਾ ਦਰਦ ਕਿਸੇ ਨੂੰ ਵੀ ਨਾ ਦਿਖਾਓ *ਮਰਹਮ ਲਗਾਉਣ ਵਾਲੇ ਜ਼ਖਮ ਦੇ ਜਾਂਦੇ ਹਨ*

  • @user-ky3kv6zr2w

    @user-ky3kv6zr2w

    5 ай бұрын

    Nice pics anniversary 😁 and dry cloth and dry cloth and dry fruits

  • @jaswindernamberdar2844
    @jaswindernamberdar28445 ай бұрын

    ਟਹਿਣਾ ਸਾਬ ਹਰਮਨ ਜੀ ਸੁਆਦ ਆ ਗਿਆ ਜੀ 🙏🙏🙏🙏

  • @TajinderSingh-tb3cp
    @TajinderSingh-tb3cp5 ай бұрын

    ਬਹੁਤ ਵਧੀਆ ਜੀ

  • @VishalSharma-kf9ob
    @VishalSharma-kf9ob5 ай бұрын

    One of my favorite too. Prince Bhai. Down to earth. ਮਿੱਟੀ ਦਾ ਬੰਦਾ.❤❤❤❤

  • @GurcharanSandhu-gf4yc
    @GurcharanSandhu-gf4yc5 ай бұрын

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @sukhasandhusukha9981
    @sukhasandhusukha99815 ай бұрын

    ਟਹਿਣਾ ਬਾਈ ਅਮਰੀਕਾ ਦੇ ਵਿਚ ਵੀ ਸਿੱਖਾ ਦੇ ਹਕ ਵਿੱਚ ਇੱਕ ਨਵੀ ਖਬਰ ਆਈ ਹੈ ਉਹ ਵੀ ਦਸ ਦਿਉ ਸਾਰੀਆਂ ਨੂੰ

  • @BaljitSingh-zn1ix
    @BaljitSingh-zn1ix5 ай бұрын

    ਮੰਜਾਂ ਬਹੁਤ ਵਧੀਆ ਚੀਜ਼ ਹੈ, ਮੰਜੇ ਤੋਂ ਬਗ਼ੈਰ ਕੀ ਹੋ ਸਕਦਾ ਹੈ?

  • @Davindergill1313
    @Davindergill13135 ай бұрын

    ਬੰਦਾ ਬਹੁਤ ਸਿਰਾ ਮੈ ਪਹਿਲੀ ਵਾਰ ਇੰਗਲੈਂਡ ਮਿਲਿਆ ਸੀ, ਹੈਲੋ ਮੈ ਪੰਮਾ ਬੋਲਦਾ, ਤੂੰ ਬੈਠਾ ਥ,,, ਫੜ ਦਾ ਸੀ,

  • @GURDEEPSINGH-fw4gl
    @GURDEEPSINGH-fw4gl5 ай бұрын

    Sat Sri kal g ❤

  • @user-id1qi3dz4s
    @user-id1qi3dz4s5 ай бұрын

    ਟੈਨਾ ਸਾਬ ❤️🇺🇸

  • @boharsingh7725
    @boharsingh77255 ай бұрын

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏

  • @harchetbrar2740
    @harchetbrar27405 ай бұрын

    ਬਹੁਤ ਵਧੀਆ

  • @gurpreetsinghdhaliwal807
    @gurpreetsinghdhaliwal8075 ай бұрын

    ਕਿਰਤ ਵਾਲੀ ਕਿਤਾਬ

  • @harbhajansoomal4709
    @harbhajansoomal47095 ай бұрын

    Very nice program Bai ji

  • @rajsandhu8892
    @rajsandhu88925 ай бұрын

    Wah kmaal di acting aa pame bai di..interview bhoat shoni lggi sachi mja aa gya☺🙏

  • @writerdardi
    @writerdardi5 ай бұрын

    ਪੰਮਾ ਚਾਹ ਬਹੁਤ ਸੁਆਦ ਨਾਲ ਪੀਦਾ 🎉🎉

  • @PunjabiNews0017

    @PunjabiNews0017

    5 ай бұрын

    ਪਿਆਦਾ ਵੀ ਆ

  • @hsingh4112
    @hsingh41125 ай бұрын

    Bahut enjoy kita eh episode ❤

  • @AvtarBhatti206
    @AvtarBhatti2065 ай бұрын

    Prince Bai ji tuhanu dekh k hi ruh khush ho jaandi aa ji tusi v Punjabi cinemas nu ik navin disha diti jida kise time Varinder ji ne diti c rabb tuhanu hamesha Khush rakhe 🙏

  • @user-ub4yg3fc8e
    @user-ub4yg3fc8e5 ай бұрын

    Sirra yaar

  • @onkarsaroya9019
    @onkarsaroya90195 ай бұрын

    ਮੈ ਪ੍ਰਿੰਸਾ ਬਾਈ ਨੂੰ ਲੱਗਭਗ ਪਿਛਲੇ 25 ਸਾਲ ਤੋ ਜਾਣਦਾ ਇਹਨਾ ਦੀ ਗੱਲਬਾਤ ਕਰਨ ਤਰੀਕੇ ਵਿਚ ਸਹਿਜਤਾ ਉਸ ਵਕਤ ਤੋ ਹੀ ਦੇਖ ਰਿਹਾ ।ਜੇ ਕੋਈ ਕਹਿੰਦਾ ਪ੍ਰਿੰਸਾ ਬਾਈ ਅਫੀਮ ਖਾਦ਼ਾ ਇਹ ਸੱਚ ਨਹੀ ।

  • @manveertakhar4369
    @manveertakhar43695 ай бұрын

    ਸੱਤ ਸ੍ਰੀ ਆਕਾਲ ਟਿਹਣਾ ਸਾਹਿਬ ਜੀ। ਕੱਲ ਤੁਸੀਂ ਮਨੁੱਖਤਾ ਦੀ ਸੇਵਾ ਵਿਖੇ ਆਏ ਬੜਾ ਚੰਗਾ ਲੱਗਿਆ।

  • @SukhvinderSingh-jx7bz
    @SukhvinderSingh-jx7bz5 ай бұрын

    I like them most, both create wonderful atmosphere

  • @nirmaljitbhupindersidhu5708
    @nirmaljitbhupindersidhu57085 ай бұрын

    ਇਹ like ਕਮਲ ਤੇ ਗੋਲੀ ਦੇ ਨਾਮ

  • @boharsingh7359
    @boharsingh73595 ай бұрын

    Very very very nice 👍 program

  • @Gurbhejsing..
    @Gurbhejsing..5 ай бұрын

    ਸਤਿ ਸ੍ਰੀ ਆਕਾਲ ਜੀ

  • @user-ub4yg3fc8e
    @user-ub4yg3fc8e5 ай бұрын

    Very good

  • @ManjitSingh-ey5gv
    @ManjitSingh-ey5gv5 ай бұрын

    ❤❤

  • @Lalidhillon.
    @Lalidhillon.5 ай бұрын

    ਘੈਂਟ ਬੰਦੇ

  • @ManjinderSingh-dq5xj
    @ManjinderSingh-dq5xj5 ай бұрын

    ❤❤❤❤❤

  • @user-ky3kv6zr2w
    @user-ky3kv6zr2w5 ай бұрын

    Congratulations veerji and the best

  • @SukhwinderSingh-qn4rj
    @SukhwinderSingh-qn4rj4 ай бұрын

    Princ veer Dil tu ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉

  • @kirankaur4504
    @kirankaur45045 ай бұрын

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @user-kk7gj9lg1k
    @user-kk7gj9lg1k5 ай бұрын

    Good❤❤❤❤❤🎉🎉🎉

  • @harrygill3982
    @harrygill39825 ай бұрын

    Good job sir

  • @zunairahmmed7393
    @zunairahmmed73935 ай бұрын

    Kanwaljeet best actor😊😊😊

  • @HotelKumar-lg5nf
    @HotelKumar-lg5nf3 ай бұрын

    god bless u vere

  • @duttkeshav
    @duttkeshav5 ай бұрын

    Pamme Bai da kirdar nibhaun bale actor birle hi hunde ne kala de Shikhar te baitha ih Banda Punjabi film industri nu chahida hai ke is actor nu badh ton badh moke Milan nale is sakhsheat nu sambh ke rakhia jawe Anmulla Heera. ❤

  • @Raisaab911
    @Raisaab9115 ай бұрын

    Very nice 👍👍❤❤🎉🎉

  • @user-ky3kv6zr2w
    @user-ky3kv6zr2w5 ай бұрын

    👌👌👌👌

  • @baljidersingh-ep1ef
    @baljidersingh-ep1efАй бұрын

    Very nice

  • @pargatsingh9668
    @pargatsingh96685 ай бұрын

    👍👍

  • @kulwantguru3673
    @kulwantguru36735 ай бұрын

    ❤❤ prince

  • @mampreetsingh6594
    @mampreetsingh65945 ай бұрын

    ਪੰਜਾਬ ਵਿੱਚ ਕਿੰਨਾ ਜੁਲਮ ਹੋ ਰਿਹਾ ਹੈ ਸਰਕਾਰ ਵੱਲੋ ਇਹ ਚੈਨਲ ਨੂੰ ਇਹ ਵਕਵਾਸ ਕਰਨੀ ਹੀ ਚੱਜ ਦਾ ਵੀਚਾਰ ਲੱਗ ਰਹੀ ਹੈ

  • @SatpalSingh-kq1im
    @SatpalSingh-kq1im5 ай бұрын

    ❤ Sat sri akaal ji ❤ to all ❤

  • @deepbrar.
    @deepbrar.5 ай бұрын

    ਮਿੱਟੀ ਦੇ ਪੁੱਤਲੇ ਚ ਜਾਨ ਢੂੰਢਤਾ ਹੈ *ਸ਼ੈਤਾਨਾਂ ਦੇ ਵਿੱਚ ਤੂੰ ਇਨਸਾਨ ਢੂੰਢਤਾ ਹੈ*

  • @avtarsingh4870

    @avtarsingh4870

    5 ай бұрын

    ਲੱਭਦਾ ਹੈ।

  • @surindernijjar7024
    @surindernijjar70245 ай бұрын

    🙏🙏

  • @user-so1tm4gm6x
    @user-so1tm4gm6x5 ай бұрын

    ਬਹੁਤ ਵਧੀਆ ਵੀਰ ਜੀਰੂਹ ਖੁਸ ਕਰ ਦਿੱਤੀ

  • @drgarcha1964
    @drgarcha19645 ай бұрын

    SUPER

  • @lalitiwana5554
    @lalitiwana55545 ай бұрын

    Beth ke jnania na krde ne chuklia soh da nam rakhde ne chajj da bichar 😅😅😅😅bki pama vai seraa

  • @GurverSingh-zo1io
    @GurverSingh-zo1io5 ай бұрын

    ਸੁਆਦ ਆ ਗਿਆ ਪੁੰਮਾ ਸੀ👍👍👍👍

  • @ramandeepsingh4310
    @ramandeepsingh43105 ай бұрын

    Good

  • @user-pj9nb5jt6g
    @user-pj9nb5jt6g5 ай бұрын

    ਕੋਟਕਪੂਰੇ ਦਾ ਮਾਣ ਹੈ ਪ੍ਰਿੰਸ ਕੰਵਲਜੀਤ

  • @user-kf2ff9cr1c
    @user-kf2ff9cr1c5 ай бұрын

    ਅਸਲ ਐਕਟਰ ਪੰਮਾ ਬਾਈ

  • @jarnailsingh9949
    @jarnailsingh99495 ай бұрын

    43463rd viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @amaninsan2325
    @amaninsan23255 ай бұрын

    Bahut sohna interview sir❤

  • @GaganDeepSingh-lw9zv
    @GaganDeepSingh-lw9zv5 ай бұрын

    ਪੰਮਾ ਬੋਲਦਾ ❤❤❤❤

  • @KamalDhanoa-fy7te
    @KamalDhanoa-fy7te5 ай бұрын

    Thank you ji saaday Kharar da naam ik international platform te lain lyi. Ha ji Kharar wich PARMINDER DENTAL CLINIC aa , ona nay inside waiting ch ik small library sett kiti hoyi . O kaafi famous clinic aa Again Thank you kawaljit ji

  • @LaliSidhu-lj4xc
    @LaliSidhu-lj4xc5 ай бұрын

    ਵੀਰ ਜੀ ਕੋਈ ਪੰਜਾਬ ਦੀ ਵੀ ਗੱਲ ਕੀਤੀ

  • @user-nq5or5fx4q
    @user-nq5or5fx4q5 ай бұрын

    Very. Nice. Tehnna. bai. Je 🙏 I'm Bint Rai Village JODHPUR PAKHAR ( Maur Mandi ) Bathinda

  • @amandeepmaan0065
    @amandeepmaan00655 ай бұрын

    ਪੰਮਾ ਬੋਤ ਬਦੀਆ ਬੰਦਾ ਹੈ

  • @deepbrar.
    @deepbrar.5 ай бұрын

    ਬਿੱਲੀ ਦੁੱਧ ਪੀਜੇ ਕੋਈ ਚੱਕਰ ਨੀ ਦੁੱਧ ਪੀ ਕੇ ਜਦੋ ਬਨੇਰੇ ਤੇ ਬੈਠ ਕੇ *ਮੁੱਛਾਂ ਉੱਤੇ ਥੱਲੇ ਕਰਦੀ ਆ ਫਿਰ ਨੀ ਸਹੀ ਜਾਂਦੀ*

  • @amanbrar273
    @amanbrar2735 ай бұрын

    🙏🏻

  • @user-kc2oy5gi5n
    @user-kc2oy5gi5n3 ай бұрын

    Mera sohana starr aa my brother

  • @mohanbuall4497
    @mohanbuall44975 ай бұрын

    Pensen tah sadi ve bandi hai jo tuhanu dekh rahe han

  • @manoharsinghindian8677
    @manoharsinghindian86775 ай бұрын

    ❤❤❤❤❤ 😅😅😅😅😅😅

  • @sudhir4876
    @sudhir48765 ай бұрын

    Very nice to see....

  • @user-eg6kx1qo2b
    @user-eg6kx1qo2b5 ай бұрын

    Great

  • @beantsharma8191
    @beantsharma81915 ай бұрын

    Justice for Bhaana Sidhu Bai ❤

  • @ravinderbansal7336
    @ravinderbansal73365 ай бұрын

    V.good interviu

  • @salwantrai7434
    @salwantrai74345 ай бұрын

    100 percent mava khadha

  • @user-ky3kv6zr2w
    @user-ky3kv6zr2w5 ай бұрын

    Good Audi 😄😄😄

  • @user-ky3kv6zr2w
    @user-ky3kv6zr2w5 ай бұрын

    Congratulations veerji and the following are natural and 😂😂😂 but I am not

  • @jeewanjot5382
    @jeewanjot53825 ай бұрын

    Very good sir

  • @user-zd7yu8rp5r
    @user-zd7yu8rp5r5 ай бұрын

    Vadya benda prince bai

  • @user-be6ru6vv5q
    @user-be6ru6vv5q5 ай бұрын

    Ashutosh Rana di film janwer

  • @user-kp3uo3pn8h
    @user-kp3uo3pn8h5 ай бұрын

    Very nice all of you 👍🤣🙏

  • @beantsharma8191
    @beantsharma81915 ай бұрын

    Good y princ

  • @manoharsinghindian8677
    @manoharsinghindian86775 ай бұрын

    Sidhu kida c

  • @TajinderSingh-tb3cp
    @TajinderSingh-tb3cp5 ай бұрын

    ਤੀਜਾ ਭੂਰਾ ਭੂਰੇ

  • @RashpalSingh-sm8mh

    @RashpalSingh-sm8mh

    5 ай бұрын

    ❤❤👌👌

  • @bimla2791
    @bimla27915 ай бұрын

    🙏🏻🙏🏻🙏🏻🙏🏻🙏🏻

  • @baljitsingh7236
    @baljitsingh72365 ай бұрын

    Jis de agge bithe oh banda chawal patarkar 😂

  • @YBrar-cv4ue
    @YBrar-cv4ue5 ай бұрын

    Pama are you from kotkapura?

  • @manoharsinghindian8677
    @manoharsinghindian86775 ай бұрын

    Lideran mantriyan kolo

  • @manninderkaur-ws1sy
    @manninderkaur-ws1sy5 ай бұрын

    Hanji eh parminder dental clinic kharar he othe library he achi te ohna di service v great he

  • @ashoksahil4616
    @ashoksahil46165 ай бұрын

    At that time Kirpa Shanker Saroj IAS was Deputy commissioner Faridkot

  • @user-ky3kv6zr2w
    @user-ky3kv6zr2w5 ай бұрын

    😅😅😅

  • @jagseersinghsandhu8910
    @jagseersinghsandhu89105 ай бұрын

    Bai thana saab tuse bhana sidhu bara bolo kuj j patekar ho ta sach di gl v krio jurr 🙏🙏ਜਮੀਰ ਜਾਗਦੀ hoie ta jurr kro ga bhana sidhu di gl 🙏

  • @bantykarrha155
    @bantykarrha1555 ай бұрын

    yaar raj jhinjer kyu pishe kita hoya

  • @user-ky3kv6zr2w
    @user-ky3kv6zr2w5 ай бұрын

    Vi India limited India limited and dry and dry grocery and dry fruits and vegetables and vegetables dry and cold and dry cloth and dry cloth and dry cloth and dry cloth and dry cloth and dry cloth and dry cloth and dry cloth and

  • @WMK6969
    @WMK69695 ай бұрын

    nzara aagea 😂 veere ...

  • @manoharsinghindian8677
    @manoharsinghindian86775 ай бұрын

    Sidhu c

  • @gurpreetsingh-dc4ec
    @gurpreetsingh-dc4ec5 ай бұрын

    ਉਹ ਕਾਲੀ ਬੁਥੀ ਆਲਿਆ ਲੱਖ ਦੀ ਲਾਹਨਤ ਤੇਰੇ ਤੇ ਰਹਿਣੀ ਜਿੰਨੀ ਜਿੰਦਗੀ ਰਹੀ ਬੈਠ ਕੇ ਜਨਾਨੀਆ ਨਾਲ ਕਰਦੇਆ ਚੁਗਲੀਆ ਸੋ ਦਾ ਨਾਂ ਰੱਖਦੇ ਚੱਜ ਦਾ ਵਿਚਾਰ ਹੁਣ ਅਪਣੇ ਪਿਓ ਦੀ ਕਿਓ ਕਰਦਾ ਇਟਰਵਿਓ ਇਹ ਵੀ ਹਥਿਆਰ ਹੀ ਪਰਮੋਟ ਕਰ ਰਿਹਾ ਤੂੰ ਡੱਬੂ ਦੀ ਬੂੰਡ ਚ ਵੜਕੇ ਸਾਡੈ ਭਰਾ ਵਾਰੇ ਬਕਵਾਸ ਮਾਰੀ ਸੀ ਹੁਣ ਤੇਰੀ ਔਕਾਤ ਨੀ ਬਦਲਣੀ ਵਿਕਾਊ ਚੈਨਲ

Келесі