No video

Chajj Da Vichar (1454) || ਪਹਿਲੀ ਵਾਰ ਖੁੱਲ੍ਹੇ ਰਾਜਾ ਵੜਿੰਗ ਦੇ ਭੇਤ

#PrimeAsiaTV #ChajjDaVichar #SwarnSinghTehna #HarmanThind #RajaWarring #PunjabElection2022 #CharanjitSinghChanni #NavjotSinghSidhu #AmritaWarring #RajaWarringWife
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 200

  • @pritvirk1
    @pritvirk12 жыл бұрын

    ਕਾਂਗਰਸ ਪ੍ਰਤੀ ਕੋਈ ਦਿਲਚਸਪੀ ਨਹੀਂ, ਪਰ ਇਹਨ੍ਹਾਂ ਦੋਂਵਾਂ ਦੀ ਜੋੜੀ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ, ਪਰਮਾਤਮਾ ਕਰੇ ਇਹਨ੍ਹਾਂ ਨੂੰ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਦਾ ਬਲ ਬਖ਼ਸ਼ੇ

  • @sodhasab3317

    @sodhasab3317

    2 жыл бұрын

    Raja g me sonnu bahut pasand karda pr congress party nu ni Kyuki ena ne jhuth bahut boleya

  • @vipherobalahakam8316

    @vipherobalahakam8316

    2 жыл бұрын

    @@sodhasab3317 ਭ

  • @amritvirk5967

    @amritvirk5967

    2 жыл бұрын

    @@sodhasab3317 bhra ji ehne v guru ghr diya soha kha k mukrea aa sire di joth a eh

  • @jagdishraj7839

    @jagdishraj7839

    2 жыл бұрын

    744

  • @navi7517

    @navi7517

    2 жыл бұрын

    Yes

  • @thamansingh8716
    @thamansingh87162 жыл бұрын

    ਜਿਹੜਾ ਇੰਨਸਾਨ ਕਿਸੇ ਦੀ ਬਦ ਦੁਆ ਤੋਂ ਡਰਦਾ ਓਹ ਇੰਨਸਾਨ ਕਿਸੇ ਦਾ ਬੁਰਾ ਸੋਚ ਹੀ ਨਹੀਂ ਸਕਦਾ। ਦੋਨੋ ਜਾਣੇ ਬੋ ਹਤ ਸਿਆਣੇ ਵੀ ਨੇ ਵਧੀਆ ਵੀ ਨੇ। ਵਾਹਿਗੂਰੂ ਏਨਾ ਨੂੰ ਹਮੇਸਾ ਖੁਸ਼ ਚੜਦੀ ਕਲ੍ਹਾ ਚ ਰੱਖੇ।

  • @GurdeepDhillon1984

    @GurdeepDhillon1984

    2 жыл бұрын

    Vire bina ma to plea a enu pta jinA mava de put chite nal turge una mava da darad ta mihsuus krega yar

  • @abhayveerguraya3253

    @abhayveerguraya3253

    2 жыл бұрын

    @@GurdeepDhillon1984ft

  • @johnbadhan3007

    @johnbadhan3007

    2 жыл бұрын

    @@abhayveerguraya3253 --h7----+

  • @DaljitSingh-in4sg
    @DaljitSingh-in4sg2 жыл бұрын

    ਮੇਰੀ ਪਤਨੀ ਅਤੇ ਮੈਂ ਅਸੀਂ ਦੋਨਾਂ ਨੇ ਇੰਟਰਵਿਊ ਦੇਖੀ ਖੂਬ ਆਨੰਦ ਮਾਣਿਆ ਅਸੀਂ ਦੋਨਾਂ ਨੂੰ 100/100 ਨੰਬਰ ਦਿਤੇ ਦੋਨੋ ਬਹੁਤ ਸਿਆਣੇੇ ਨੇ ਦੋਨੋ ਬਹੁਤ ਸੋਹਣੇ ਹਨ।

  • @rpsingh5707

    @rpsingh5707

    2 жыл бұрын

    Same here we too watched together

  • @gurdeepsingh-fj3jr

    @gurdeepsingh-fj3jr

    Жыл бұрын

    L

  • @ksdhaliwal6930

    @ksdhaliwal6930

    Жыл бұрын

    88r

  • @SahilSharma-hy4zj

    @SahilSharma-hy4zj

    Жыл бұрын

    😅😮😮😮😮m no 😅😅 😅😅 😊

  • @JASPALSINGH-ti1jc

    @JASPALSINGH-ti1jc

    Жыл бұрын

    L

  • @majorsingh1285
    @majorsingh12852 жыл бұрын

    ਬਹੁਤ ਵਧੀਆ ਏਨਟਰਵਿੳ ਲੱਗੀ ਆ , ਬਿਲਕੁਲ ਸਹੀ ਗਲ ਆ , ਘਰ ਦੇ ਵਿਚ ਹੋਮ ਮਨਿਸਟਰ ਘਰਵਾਲੀ ਆ ਹੀ ਹੁੰਦੀ ਆ ਨੇ , ਬਹੁਤ ਵਧੀਆ ਲੱਗੀ ਏਨਟਰਵਿੳ , ਖੁਸ ਰਿਹੋ

  • @gursimranpalsingh6654
    @gursimranpalsingh66542 жыл бұрын

    ਮੈਂ ਨਿੱਜੀ ਤੌਰ ਤੇ ਬਾਈ ਰਾਜਾ ਵੜਿੰਗ ਨੂੰ ਜਾਣਦਾ ਹੈ। ਰਾਜਾ ਵੜਿੰਗ ਬਹੁਤ ਵਧੀਆ ਇਨਸਾਨ ਹਨ । ਪਰਮਾਤਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਮੇਰੀ ਦਿਲੀ ਇੱਛਾ ਵੀ ਹੈ ਅਤੇ ਵਿਸ਼ਵਾਸ ਵੀ ਹੈ ਕਿ ਇੱਕ ਦਿਨ ਰਾਜਾ ਵੜਿੰਗ ਮੁੱਖ ਮੰਤਰੀ ਵੀ ਜ਼ਰੂਰ ਬਣੇਗਾ।

  • @jaggisharma8268

    @jaggisharma8268

    2 жыл бұрын

    Kkjj km

  • @rupinderdhillon7030
    @rupinderdhillon70302 жыл бұрын

    ਅੰਮ੍ਰਿਤਾ ਵਿੜਗ ਨੇ ਸੱਸ-ਸੌਹਰੇ ਪਰਤੀ ਬਹੁਤ ਹੀ ਸ਼ਲਾਘਾਯੋਗ ਸ਼ਬਦ ਬੋਲੇ ਹਨ । ਪਰਮਾਤਮਾ ਇਹਨਾ ਤੇ ਮੇਹਰ ਭਰਿਆ ਹੱਥ ਰੱਖੇ ।

  • @ggrewal1755
    @ggrewal17552 жыл бұрын

    ਰਾਜੇ ਦੀ ਰਾਜਨੀਤਕ ਸਫਲਤਾ ਪਿੱਛੇ ਅੰਮ੍ਰਿਤਾ ਦਾ ਵੱਡਾ ਯੋਗਦਾਨ ਹੈ , she is great lady , ਰਾਜਾ ਇੱਕ ਦਿਨ ਪੰਜਾਬ ਦਾ ਮੁਖ ਮੰਤਰੀ ਵੀ ਬਣੇਗਾ |

  • @santokhsokha2688
    @santokhsokha26882 жыл бұрын

    ਬਹੁਤ ਹੀ ਖੂਬਸੂਰਤ ਜੋੜੀ ਅਤੇ ਵਿਚਾਰ ਉਸ ਤੋਂ ਵੀ ਜ਼ਿਆਦਾ ਖੂਬਸੂਰਤ!!!

  • @malkeetLalbai-pb9lv

    @malkeetLalbai-pb9lv

    2 ай бұрын

    Very very very nice ji

  • @jogindersingh-mn1tz
    @jogindersingh-mn1tz2 жыл бұрын

    ਬਹੁਤ ਵਧੀਆ ਜੋੜੀ।ਨਿੱਘਾ ਸੁਭਾਅ, ਦਿਲ ਖੋਲ੍ਹ ਕੇ ਪ੍ਰਸ਼ਨਾਂ ਦੇ ਇਮਾਨਦਾਰ ਜਵਾਬ ਦਿੱਤੇ।

  • @sidhualbumsphotos769

    @sidhualbumsphotos769

    2 жыл бұрын

    Rajaji hi is honest and daring politican to challenge the most powerful political family of panjab. GOD BLESS his family and children.

  • @jogindersingh-mn1tz

    @jogindersingh-mn1tz

    2 жыл бұрын

    @@sidhualbumsphotos769 ਬਿਲਕੁੱਲ ਜੀ,ਨਿੱਜੀ ਤੌਰ ਤੇ ਭਾਵੇਂ ਮੈਂ ਨਹੀਂ ਜਾਣਦਾ ਪਰ ਅਨੇਕਾਂ ਇੰਟਰਵਿਉਜ਼ ਤੇ ਦਮਦਾਰ ਬੋਲਚਾਲ ਦੇ ਸਲੀਕੇ ਤੇ ਕਲਾ ਤੋਂ ਬੰਦਾ ਚੰਗਾ ਈ ਲੱਗਦੈ,ਨਾਲੇ ਵਿਰੋਧੀ ਜ਼ਿਆਦਾ ਨੇ ਏਸ ਲਈ ਕੁੱਝ ਖਾਸੀਅਤ ਤਾਂ ਹੋਵੇਗੀ ਹੀ।

  • @Sabby_ranipur

    @Sabby_ranipur

    2 жыл бұрын

    Oh ta ਆਪ ਹੀ ਹੋਣੀ ਆ ,, ਥਾਣਿਆਂ ਚ ਫੋਨ ਜਯੋਂ ਲੱਗ ਜਾਂਦਾ

  • @harbajanaulakh9629

    @harbajanaulakh9629

    2 жыл бұрын

    📺 z

  • @Ddaaadddy

    @Ddaaadddy

    2 жыл бұрын

    votes nazdik ne tn nighq subah votes langn deo fr dekhyo

  • @danewaliajosan1417
    @danewaliajosan14172 жыл бұрын

    ਰਾਜਾ ਵੜਿੰਗ ਜੀ ਸੁਲਝੇ ਹੋਈ ਇਨਸਾਨ ਹਨ। ਸੁਖਬੀਰ ਦਾ ਘਮੰਡ ਵੀ ਰਾਜਾ ਵੜਿੰਗ ਹੀ ਤੋੜ ਸਕਦਾ ਸੀ ਔਰ ਤੋੜਿਆ ਵੀ ਹੈ।ਉਂਝ ਸੁਖਬੀਰ ਮੰਨੇ ਜਾਂ ਨਾ ਮੰਨੇ

  • @prabhjot689

    @prabhjot689

    2 жыл бұрын

    . 👍

  • @manjitdosanjh1457
    @manjitdosanjh14572 жыл бұрын

    ਰਾਜਾ ਅਤੇ ਅਮਿ੍ਰਤਾ ਜੀ ਦੀ ਜੋੜੀ ਸੱਚ ਮੁੱਚ ਬਹੁਤ ਜੱਚਦੀ ਫੱਬਦੀ ਹੈ 😊😊👌👌🙏

  • @nirvailsingh8731

    @nirvailsingh8731

    2 жыл бұрын

    The Jodi of RAJA and amrita and is looking very fabulous

  • @nirvailsingh8731

    @nirvailsingh8731

    2 жыл бұрын

    Our good wishes are with you all God bless u Waheguru ji tuhade Jodi evi hi banae rkhn

  • @JaswinderKaur-nh8qk

    @JaswinderKaur-nh8qk

    2 жыл бұрын

    Raja warning and Amrita ji tuhadi jorhhi really lovely couple. Tuhadi Interview suni vichar bahut achhe lage . Jehre guese wale lagde ne oh andro naram hunde ne sache bande nu gusa aunda hai waheguru tuhade te hamesa mehar kare. Tusi hamesa punjab de sewa karde raho.

  • @manjitdosanjh1457
    @manjitdosanjh14572 жыл бұрын

    ਹਰਮਨ ਜੀ ਟਹਿਣਾ ਭਾਜੀ ♥️ ਸਤਿਕਾਰ ਕਰਦੇ ਹਾਂ ਤੁਹਾਡੀ ਸਾਰੀ ਟੀਮ ਦਾ 🙏🤗 ਪ੍ਰੋਗਰਾਮ ਬਹੁਤ ਹੀ ਵਧੀਆ ਸੀ

  • @Sabby_ranipur

    @Sabby_ranipur

    2 жыл бұрын

    ਪਿਛਲੇ 5 ਸਾਲ ਵੀ ਵਦੀਆ ਸੀ😂😂😂😂😂😂😂😂😂 ਓ ਬੱਲੇ ਓ ਥੋਡੇ ਪਾਰਟੀਬਾਜੀ ਵਾਲਿਓ,, ਜੋਕਾਂ ਵਾਂਗੂ ਚਿੰਬੜੇ ਰੇਹੋ ਕਾਂਗਰਸ ਨੂੰ,,,ਕੋਈ ਹੱਲ ਨਾ ਹੋਣ ਦਿਓ ਪੰਜਾਬ ਦੇ ਮਸਲਿਆਂ ਦਾ,,,ਲੋਕੀ ਭੁੱਖੇ ਮਰ ਰਹੇ ਹਨ

  • @Samsungsec67
    @Samsungsec672 жыл бұрын

    ਰਾਜੇ ਦੀ ਸ਼ਕਤੀਮਾਨ ਵਰਗੀ ਅਵਾਜ ਆ 😂😂😂

  • @jagseersingh6346

    @jagseersingh6346

    2 жыл бұрын

    🤣🤣😂😂😂shi gll aa bai

  • @happysahota8228

    @happysahota8228

    2 жыл бұрын

    Sahi gall aa

  • @sonysingh581

    @sonysingh581

    2 жыл бұрын

    🤣🤣🤣🤣🤣

  • @dilrajsingh3714

    @dilrajsingh3714

    2 жыл бұрын

    🤣🤣🤣🤣🤣👍👍

  • @SukhwinderSingh-pm8dy

    @SukhwinderSingh-pm8dy

    2 жыл бұрын

    😁

  • @341sunnyjudge
    @341sunnyjudge2 жыл бұрын

    Mrs. Warring is one of the most beautiful and sensible politician`s wife in Punjab

  • @vickaali1603

    @vickaali1603

    2 жыл бұрын

    Good jodi

  • @mandigobindgarh9230
    @mandigobindgarh92302 жыл бұрын

    ਬਹੁਤ ਵਧੀਆ ਰਾਜਾ ਵੜਿੰਗ ਜੀ।🙏🙏🙏🙏

  • @jagmailsingh6660
    @jagmailsingh66602 жыл бұрын

    ਬਾਈ,ਰਾਜਾ,ਭਾਗਾ,ਬਾਲਾ,ਜਿਨੂ,ਸਨੱਖੀ।ਭਾਬੀ,ਮਿਲੀ,ਭਾਬੀ,ਨੂੰ,ਬੋਟ,ਪਾਊ,ਜਰੂਰ

  • @Samsungsec67
    @Samsungsec672 жыл бұрын

    ਬੋਲਣ ਦਾ ਲਹਿਜਾ ਬਹੁਤ ਵਧੀਆ ਅੰਮ੍ਰਿਤਾ ਜੀ ਦਾ

  • @balrajsingh7502
    @balrajsingh75022 жыл бұрын

    ਸੋ ਬਹੁਤ ਹੀ ਵਧੀਆ ਲੱਗਾ ਜੀ ਰਾਜੇ ਬਾਈ ਵਿਚ ਕੋਈ ਮੰਤਰੀਆਂ ਵਾਲੀ ਆਕੜ ਨਹੀਂ ਸੋ ਇਸਤਰਾਂ ਹੀ ਅੰਮ੍ਰਿਤਾ ਜੀ ਦਾ ਸੁਭਾਅ ਵਧੀਆ ਲੱਗਾ ਜੀ ਸਤਿ ਸ੍ਰੀ ਆਕਾਲ ਜੀ

  • @tarisarpanch1511
    @tarisarpanch1511Ай бұрын

    ਆਉਣ ਵਾਲੇ ਸਮੇਂ ਵਿਚ ਕਾਂਗਰਸ ਕੋਲ ਦੋ ਚੇਹਰੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ ਮੁੱਖ ਮੰਤਰੀ ਦੇ ਲਈ ਹਨ ਦੋਵੇਂ ਹੀ ਬਹੁਤ ਵਧੀਆ ਇਨਸਾਨ ਤੇ ਲੀਡਰ ਤੇ ਬੜੇ ਸੂਝਵਾਨ ਇਨਸਾਨ ਨੇ

  • @harbinderparmar790
    @harbinderparmar7902 жыл бұрын

    ਚੋਣਾਂ ਨਾਲ ਚੋਣਾਂ ਬਹੁਮਤ ਨਾਲ ਜਿੱਤ ਕੇ ਮੁੱਖ ਮੰਤਰੀ ਬਣਦਾ ਹੁੰਦਾ ਹੈ ਜੀ

  • @navisharma3469
    @navisharma34692 жыл бұрын

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਇਸ ਨਿਵੇਕਲੀ ਮੁਲਾਕਾਤ ਲਈ ਬਹੁਤ ਬਹੁਤ ਧੰਨਵਾਦ

  • @harwindersingh4551
    @harwindersingh45512 жыл бұрын

    ਸਤਿ ਸ੍ਰੀ ਅਕਾਲ ਜੀ ਰਾਜਾ ਜੀ ਸਾਨੂੰ ਇਹ ਆਸ ਨਹੀ ਸੀ ਕਿ ਤੁਸੀਂ ਬਾਦਲਾ ਨੂੰ ਹਥ ਪਾਇਆ ਬਹੁਤ ਠੀਕ ਕੀਤੈ

  • @lakhbirsidhu5271

    @lakhbirsidhu5271

    Жыл бұрын

    Jagdi jagdi raja bring bus road the aoda samblia.

  • @avtarghuman1653
    @avtarghuman16532 жыл бұрын

    ਰਾਜਾ ਵੜਿੰਗ ਜੀ ਜਦੋਂ ਤੁਸੀਂ ਖੜਵੀਂ ਬੋਲੀ ਬੋਲਦੇ ਹੋ ਤਾਂ ਬਹੁਤ ਭੈੜੇ ਲੱਗਦੇ ਹੋ ਅਤੇ ਲੱਗਦੇ ਸੀ ਪਰ ਅੱਜ ਵਾਲੀ ਇੰਟਰਵਿਉ ਦੇਖਕੇ ਤੁਹਾਡੇ ਪ੍ਰਤੀ ਨਫ਼ਰਤ ਜੋ ਦਿਲ ਵਿੱਚ ਸੀ ਓਹ ਸਾਰੀ ਨਿੱਕਲ ਗਈ |

  • @GurdeepDhillon1984

    @GurdeepDhillon1984

    2 жыл бұрын

    Vir ji dhanvad je naphrat vi karde hote vekh rhe ho tusi nichor kad dita he

  • @anshgujjar8856
    @anshgujjar88562 жыл бұрын

    ਸਤਿ ਸ੍ਰੀ ਆਕਾਲ ਰਾਜਾ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏

  • @SukhWinder-zf5rl

    @SukhWinder-zf5rl

    Жыл бұрын

    30:03 😅❤raja

  • @sukhpalsingh4296
    @sukhpalsingh42962 жыл бұрын

    ਮਾਲਕ ਵੜਿੰਗ ਪਰਿਵਾਰ ਨੂੰ ਤੰਦਰੁਸਤ ਰੱਖੀਸੂਰੇਵਾਲੀਆ

  • @Simrankaur-pt8bv

    @Simrankaur-pt8bv

    2 жыл бұрын

    So

  • @kashmirkaur3468

    @kashmirkaur3468

    2 жыл бұрын

    ਫਰਾਜ ਜਰੂਰੀ ਸਿਆਸੀ ਵਿਧਤਾ ਗਲਤ

  • @kashmirkaur3468

    @kashmirkaur3468

    2 жыл бұрын

    ਭੀੜ ਜਰੂਰੀ ਪਰ ਲੜਕੀਆ ਜਨਾਨੀਆ ਵਲ ਵੱਧ ਵਧੀਆ

  • @kashmirkaur3468

    @kashmirkaur3468

    2 жыл бұрын

    ਚੰਗੈ ਅਸੂਲ ਵਧੀਆ ਜਿੰਦਗੀ

  • @hardeepsinghcheema429
    @hardeepsinghcheema4292 жыл бұрын

    ਜੁਰਅੱਤ ਵਾਲਾ ਮੰਤਰੀ ਰਾਜਾ ਵੜਿੰਗ ਜੀ I ਰਾਜਾ ਜੀ ਦੀ ਧਰਮ ਪਤਨੀ ਵੀ ਬਹੁਤ ਹੀ ਸਿਆਣੀ ਔਰਤ ਹੈ I

  • @official__hargun_vlogs3998
    @official__hargun_vlogs39982 жыл бұрын

    ਮਨ ਸਰਸ਼ਾਰ ਹੋ ਜਾਂਦਾ ਇਸ ਤਰ੍ਹਾਂ ਦੀ ਮੁਲਾਕਾਤ ਵੇਖਕੇ

  • @jot0092

    @jot0092

    2 жыл бұрын

    Kyu ji

  • @rajni6833

    @rajni6833

    2 ай бұрын

    @@jot0092sarshaar matalb khush ho janda

  • @satwindersingh6862
    @satwindersingh68622 жыл бұрын

    ਜਿਤਾ ਦੀਓ ਇਸ ਵਾਰ ਬਾਈ ਨੂੰ ਬਹੁਤ ਸਮਜਦਾਰ ਨੇ ਵਾਹਿਗੁਰੂ ਦੋਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @anmolbrar3391
    @anmolbrar33912 жыл бұрын

    ਬਾਈ ਰਾਜਾ ਵੜਿੰਗ ਮੰਤਰੀ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਜੀਉ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ।ਧੰਨਵਾਦ ਜੀਉ।

  • @Chauhan.007.
    @Chauhan.007.2 жыл бұрын

    ਬਸ ਬਹੁਤ ਹੋ ਗਿਆ ਹੁਣ ਕਾਂਗਰਸ ਤੇ ਅਕਾਲੀਆਂ ਨੂੰ ਵੋਟ ਨੀ ਪਾਉਣੀ... ਦੋਨਾਂ ਪਾਰਟੀਆਂ ਨੇ ਬਹੁਤ ਮੂਰਖ ਬਣਾ ਲਿਆ ਪੰਜਾਬੀਆਂ ਦਾ... ਬਰਬਾਦ ਕਰ ਦਿੱਤਾ

  • @Diljitkourjosan6170

    @Diljitkourjosan6170

    2 жыл бұрын

    ਨਹੀਂ ਪਾਉਣੀ ਜੀ ਅਕਾਲੀਆਂ ਕਾਂਗਰਸੀਆਂ ਨੂੰ ਵੋਟ ਬਹੁਤ ਮੂਰਖ ਬਣਾਂ ਲਿਆ ਲੋਕਾਂ ਨੂੰ ਇਹਨਾਂ ਨੇ

  • @yashdhir4649
    @yashdhir46492 жыл бұрын

    ਰਾਜਾ ਬੜਿੰਗ ਵਧੀਆ ਇਨਸਾਨ ਹੈ ਜੀ । ਪਰ ਮੇਰੀ ਵੋਟ ਮਾਨ ਜੀ ਨੂੰ ।

  • @raghveersingh153
    @raghveersingh1532 жыл бұрын

    ਇਹ ਜੋੜਾ ਰੱਬ ਨੇ ਬੜੀ ਰੀਝ ਨਾਲ ਬਣਾਇਆ ਹੈ 🙏🏾👍👌 ਸੈਲੂਟ ਦਿਲੋਂ ❤️

  • @harjeetkaur6084

    @harjeetkaur6084

    2 жыл бұрын

    Nice

  • @kakachahal1358

    @kakachahal1358

    2 жыл бұрын

    Gupi

  • @ramankaur470

    @ramankaur470

    2 жыл бұрын

    mai es couple nu bhot vari mili aa , bhot nice aa dono.

  • @raghveersingh153

    @raghveersingh153

    2 жыл бұрын

    @@ramankaur470 good 👍 Didi

  • @SukhdevSingh-ue7iv
    @SukhdevSingh-ue7iv2 жыл бұрын

    ਦਿਲ ਦੀਆਂ ਗੱਲਾਂ ਕੀਤੀਅਾਂ ਨੇ, ਰਾਜਾ ਵੜਿੰਗ ਨੇ ਇਸ ਇੰਟਰਵਿਉੂ ਵਿਚ ....... ਬਹੁਤ ਖ਼ੂਬ ਰਹੀ, ਇਹ ਇੰਟਰਵਿਉੂ ......

  • @paramjeetsidhu6504
    @paramjeetsidhu65042 жыл бұрын

    Though I am AAP Aadmi supporter but you are my favourite couple always. Lots of blessings

  • @RajSingh-ib3te
    @RajSingh-ib3te2 жыл бұрын

    ਅਸੀਂ ਤਰਨ ਤਾਰਨ ਚੋਹਲਾ ਸਾਹਿਬ ਦੇ ਲਾਗੇ ਪਿੰਡ ਚੰਬਾ ਕਲਾਂ ਦੇ ਰਹਿਣ ਵਾਲੇ ਪਰ ਰਾਜਾ ਤੇ ਅਮਿ੍ਤਾ ਬਹੁਤ ਵਧੀਆ ਅਨਸਾਨ ਆ

  • @Jarnailsingh-yh9nd

    @Jarnailsingh-yh9nd

    2 жыл бұрын

    Perfect family God bless you

  • @DeepSingh-pz1kp

    @DeepSingh-pz1kp

    2 жыл бұрын

    Dto da area

  • @kashmirkaur3468

    @kashmirkaur3468

    2 жыл бұрын

    ਵਧੀਆ ਲਗਾ ਪਰ ਹਮਨ ਨਹੀ ਕੀਤੈ ਬਾਦਲ ਵਾਗ ਖਿਚੋਤਾਣ ਗਲਤ

  • @jikarmohammed5846
    @jikarmohammed58462 жыл бұрын

    ਸਤਿ ਸ੍ਰੀ ਅਕਾਲ ਜੀ🙏। ਰਾਜਾ ਸਾਬ ਨੇਕ ਦਿੱਲ ਇਨਸਾਨ ਬਹੁਤ ਵਧੀਆ ਲੱਗਿਆ।

  • @jaysonranu9835

    @jaysonranu9835

    2 жыл бұрын

    😂 o rehn de bhrava

  • @manrajsandu4965

    @manrajsandu4965

    2 жыл бұрын

    @@jaysonranu9835 1

  • @GurtejSingh-ey1ly

    @GurtejSingh-ey1ly

    2 жыл бұрын

    AA

  • @sukhmandersingh4429

    @sukhmandersingh4429

    2 жыл бұрын

    🙏🙏

  • @RedmiA-jy8zp

    @RedmiA-jy8zp

    2 жыл бұрын

    @@manrajsandu4965 aqqq

  • @mandeepkaur-uh6bc
    @mandeepkaur-uh6bc2 жыл бұрын

    Bilkul sahi ਬੰਦਾ ਅਣਖ ਤੇ ਮੜਕ ਨਾਲ ਹੀ ਜਿਉਂਦਾ , ਨਵੀਂ ਆਸ ਨਾਲ ਹੀ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ

  • @daljitsingh8044
    @daljitsingh80442 жыл бұрын

    ਸਦਾ ਸਲਾਮਤ ਰਹੇ ਅਮ੍ਰਿਤਾ ਅਤੇ ਵੜਿੰਗ ਜੀ ਦੀ

  • @GurnamSingh-wk5fe
    @GurnamSingh-wk5fe2 жыл бұрын

    ਰਾਜਾ ਵੜਿੰਗ ਜੀ ਮੇਰੀ ਜਿੰਦਗੀ ਤੁਹਾਡੇ ਨਾਲ ਕਾਫੀ ਮਿਲਦੀ ਜੁਲਦੀ ਹੈ।ਵਧੀਆ ਸੋਚ ਦੇ ਮਾਲਿਕ ਰਾਜਾ ਵੜਿੰਗ ।God bless u 🙏🙏🙏🙏🙏

  • @JaswinderKaur-gf4bg
    @JaswinderKaur-gf4bg2 жыл бұрын

    ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਮਹਿਮਾਨ ਸਾਹਿਬ ਸਾਹਿਬਾਂ ਦਾ ਦਿਲੋਂ ਸਲਾਮ ਸਤਿ ਸ਼੍ਰੀ ਅਕਾਲ ਜੀ ।।ਮੈਡਮ ਜੀ ਤੁਸੀਂ ਮੇਰੇ ਵਰਗੇ ਓਂ ਮੈਂ ਬਹੁਤ ਰੋਂਦੀ ਸੀ ਮੈਂ ਸਸ ਸੌਹਰੇ ਦਿ ਪਿਆਰ ਸਤਿਕਾਰ ਤੋਂ ਵਾਰੀਂ ਰਹੀ ।।ਘਰ ਵਾਲੇ ਦੀ ਸ਼ਿਕਾਇਤ ਕੀਹਦੇ ਕੋਲ ਕਰੀਏ ।ਬਾਹਰ ਗਲ ਨਹੀਂ ਕੱਢਣੀ ।ਦਸੀਆਂ ਕੀਹਨੂੰ ਚੰਗੀ ਮਾੜੀ ਸਸ ਸੌਹਾ ਹੋਣੇ ਚਾਹੀਦੇ ਨੇ ।।।।ਸੰਗਰੂਰ ।।

  • @narindersinghnagra8035

    @narindersinghnagra8035

    2 жыл бұрын

    Waheguru kare tuhanu kade shikiat da moka na mile ,🙏🙏

  • @JaswinderKaur-gf4bg

    @JaswinderKaur-gf4bg

    2 жыл бұрын

    ਧੰਨਵਾਦ ਜੀ

  • @JaswinderKaur-gf4bg

    @JaswinderKaur-gf4bg

    2 жыл бұрын

    ਸਤਿਕਾਰ ਤੋਂ ਵਾਝੀਂ ਰਹੀ ।

  • @davinderkaur2244
    @davinderkaur22442 жыл бұрын

    बहुत वधिआ जोड़ी,रब आप सब नूं चडदी कला विच रखे ।

  • @rajsohal706
    @rajsohal7062 жыл бұрын

    🖤🖤 ਨਾਨਕ ਤੰਦਰੁਸਤੀ ਬਖ਼ਸ਼ੇ ‌‌

  • @karanpannu1122
    @karanpannu11222 жыл бұрын

    ਰਾਜਾ ਜੀ ਤੁਹਾਡੀ ਦੋਵਾ ਜੀਆ ਦੀ ਜੋੜੀ ਬਹੁਤ ਸੋਹਣੀ ਆ

  • @BALWINDERSINGH-xy5we
    @BALWINDERSINGH-xy5we2 жыл бұрын

    ਇੱਕ ਦਰਦ ਭਰੀ ਅਸਲੀ ਕਹਾਣੀ : ਵਧੀਆ ਫਿਲਮ, ਨਾਟਕ ਬਣ ਸਕਦੀ ਹੈ । ਨੂੰਹ ਵਲੋਂ ਸੱਸ ਦੇ ਹੋਣ ਦੀ ਗੱਲ ਕਰਨੀ, "ਰਾਜਾ ਸਾਹਿਬ ਦੇ ਦੁੱਖ ਨੂੰ ਵੰਡਾਉਣ ਦੀ ਗੱਲ ਕੀਤੀ" । ਇੱਕ ਸੁਖੀ ਪਰਿਵਾਰ ਦੀ ਗੱਲ ਕੀਤੀ । ਲੀਡਰ ਦਾ ਘਰ ਵਿੱਚ ਝੁਕਣਾ, ਦੇਸ਼ ਦੇ ਲੋਕਾਂ ਨੂੰ ਰਲ ਮਿਲ ਕੇ ਰਹਿਣ ਦਾ ਇੱਕ ਸ਼ੁਭ ਸੁਨੇਹਾ ਹੈ । ਰਾਜਾ ਸਾਹਿਬ ਦਾ ਭਾਸ਼ਣ : "ਲਾਲ ਡਾਇਰੀ ਪਾੜਨ" ਵਾਲਾ ਭਾਸ਼ਣ ਬਹੁਤ ਪ੍ਰਭਾਵਸ਼ਾਲੀ ਸੀ, emotional ਸੀ ।

  • @GurwinderSingh-yv6ks
    @GurwinderSingh-yv6ks2 жыл бұрын

    ਰਾਜਾ ਇਹਨਾ ਪਤਨੀ ਵਧੀਆ ਇਸ ਇੰਟਰਵੀਓ ਸਭ ਤੋਂ ਕੰਮ ਦੀ ਗਲ ਇਕ ਦੂਜੇ ਵਾਸਤੇ ਪਿਆਰ ਇਸ ਘਰ ਦੀ ਬੀਬੀ ਸਮਝਦਾਰ ਹੋਵੇ ਓਹ ਘਰ ਞਰਗਾ ਸਵਰਗ ਨੀ ਕਿਤੇ

  • @sukhpal2185

    @sukhpal2185

    2 жыл бұрын

    Samjdar sariya he huniya sasa kamliya bna dindiya ne padiya likhiya nu unpada di tra rehna painda maa baap lyi dhee sab di samjdar soriya lyi kamli

  • @punjjaabdesh8659
    @punjjaabdesh86592 жыл бұрын

    ਵੈਸੇ ਇਹਨਾਂ ਚ ਕਿੰਨਾ ਟਿਕਾਅ ਐ , ਸ਼ਾਂਤੀ ਆ , ਦੂਜੇ ਪਾਸੇ ਸੁੱਖਾ ਤੇ ਸਿਮਰੋ ਨੂੰ ਦੇਖਲੋ। ਸਿਮਰੋ ਤਾਂ ਡੌਰੂ ਵਾਂਗੂੰ ਸਿਰ ਮਾਰੀ ਜਾਂਦੀ ਆ ।

  • @rpsingh5707

    @rpsingh5707

    2 жыл бұрын

    Can't stop laughing at @ਸਿਮਰੋ

  • @akbarkhan3528
    @akbarkhan35282 жыл бұрын

    ਜਦੋਂ ਅੰਮ੍ਰਿਤਾ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਖੰਗਂ ਵਾਲ਼ੀ ਦਵਾਈ ਲੈ ਲੈਂਦੇ ਓ ਥੋਡਾ ਆਊਟ ਜਿਹਾ ਲੱਗਾ ਪੰਜਾਬੀ ਹੋਣ ਦੇ ਨਾਤੇ

  • @universescience8292
    @universescience82922 жыл бұрын

    I don’t support Congress but I like Raja Warring. He is a nice guy.

  • @LovePNJAAB
    @LovePNJAAB2 жыл бұрын

    ਇੱਥੇ ਸਾਰੇ CM ਨੇ ਸਾਨੂੰ MLA ਹੀ ਬੰਨਾ ਦਿਓ 😇🤣😅😂😂😇😂😂😂😂😇😇😂

  • @hardeep781

    @hardeep781

    2 жыл бұрын

    Bhra mere vallon tu ajj ton MLA.

  • @kiranbirkaurthind6338

    @kiranbirkaurthind6338

    2 жыл бұрын

    Mere walo tusi veer g MLA

  • @GurdeepDhillon1984

    @GurdeepDhillon1984

    2 жыл бұрын

    Vir merea asi apne dhil da m l a bna lende aa khush rho kise din m l a bna denge mere baba ji

  • @LovePNJAAB

    @LovePNJAAB

    2 жыл бұрын

    @@kiranbirkaurthind6338 ਭੈਣ ਜੀ ਕੋਈ ਮਹਿਕਮਾ ਵੀ ਦੇ ਦਿਓ ਪੈਸੇ ਕਮਾਨ ਵਾਲਾ 😇😇😇😇😇😂😅😅😂😇😇

  • @kiranbirkaurthind6338

    @kiranbirkaurthind6338

    2 жыл бұрын

    @@LovePNJAAB veer g thodi choice jehra marji mehkama le leo jo tahnu sahi lag da 😇

  • @millerscottagemotel7769
    @millerscottagemotel77692 жыл бұрын

    Good conversation with Amrita and Raja wadding it's heart touching when Raja explain about his mother in his Child hood he lost his parents very emotional moments

  • @BharatBhushan-vr2cz
    @BharatBhushan-vr2cz2 жыл бұрын

    ਆਪ ਸਬ ਤੇ ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @BALWINDERSingh-hu2fe
    @BALWINDERSingh-hu2fe2 жыл бұрын

    ਰਾਜਾ ਬੜਿੰਗ ਜੀ ਅਤੇ ਅਮ੍ਰਿਤਾ ਬੜਿੰਗ ਜੀ ਬਹੁਤ ਖੂਬਸੂਰਤ ਜੋੜੀ ਅਤੇ ਅੱਛੇ ਵਿਚਾਰ ਜੀਓ

  • @kewalsinghpannu
    @kewalsinghpannu2 жыл бұрын

    ਟਿਹਣਾ ਜੀ ਗੁਸੇ ਖੋਰ ਆਦਮੀ ਦਿਲ ਦਾ ਸੱਚਾ ਸੁੱਚਾ ਇਨਸਾਨ ਹੁੰਦਾ ਹੈ ਜੀ ,

  • @AmandeepSingh-lc6jl
    @AmandeepSingh-lc6jl2 жыл бұрын

    ਸਤਿ ਸ੍ਰੀ ਆਕਾਲ ਟਹਿਣਾ ਵੀਰ ਜੀ ਤੇ ਹਰਮਨ ਜੀ🙏🏼🙏🏼🙏🏼🙏🏼🙏🏼🙏🏼🙏🏼

  • @baljindersingh9062

    @baljindersingh9062

    2 жыл бұрын

    ਟਹਿਣਾ ਜੀ ਵਾਰਿੰਗ ਜੀ ਨੂੰ ਪੁੱਛਿਣਾ ਕਿ ਇੱਕ ਫੋਜੀ ਨਾਲ ਕਿ ਹੁੰਦਾ ਹੂੰ ਜਦੋ ਰਾਤ ਨੂੰ ਇੱਕਲਾ ਡਿਊਟੀ ਤੇ ਹੁੰਦਾ ਹੈ

  • @komald12352
    @komald123522 жыл бұрын

    ਰਾਜਾ ਵੜਿੰਗ ਜੋੜੀ ਨਾਲ ਅੱਜ ਦਾ ਵਿਚਾਰ ਬਹੁਤ ਬਹੁਤ ਵਧੀਆ ਲੱਗਾ, ਖ਼ਾਸ ਤੌਰ ਤੇ ਰਾਜਾ ਵੜਿੰਗ ਦੇ ਜੀਵਨ ਬਾਰੇ ਜਾਣਕੇ ਕਿ ਕਿੱਥੋਂ ਉੱਠਕੇ, ਸਾਫ਼ ਦਿਲੀ, ਨੇਕ ਨੀਯਤ,ਤੇ ਸੁਹਿਰਦਤਾ ਦਾ ਸਦਕਾ ਕਿੱਥੋਂ ਤੱਕ ਪਹੁੰਚੇ ਅਤੇ ਬਹੁਤ ਪਿਆਰੀ ਉਨ੍ਹਾਂ ਦੀ ਜੀਵਨਸਾਥੀ ਬਾਰੇ ਜਾਣਕੇ ਕਿ ਕਿਸ ਤਰ੍ਹਾਂ ਹਰ ਸਮੇਂ ਉਹ ਆਪਣੇ ਪਤੀ ਦਾ ਸਾਥ ਦੇ ਰਹੇ ਹਨ।ਇਨ੍ਹਾਂ ਨੂੰ ਸਿਰਫ਼ ਲੀਡਰ ਦਾ ਨਾਮ ਨਾ ਦੇਕੇ ਇਨਸਾਨੀਅਤ ਦੇ ਪੱਖੋਂ ਝਾਤ ਮਾਰੀਏ ਤਾਂ ਇਨ੍ਹਾਂ ਦੀ ਜ਼ਿੰਦਗੀ ਤੋਂ ਕੲਈ ਕੁੱਝ ਸਿਖਣ ਲਈ ਵੀ ਮਿਲਿਆ।ਟਹਿਣਾ ਸਾਹਿਬ, ਹਰਮਨ ਥਿੰਦ ਜੀ ,ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ।

  • @zorawarsandhu4116
    @zorawarsandhu41162 жыл бұрын

    ਓ ਜੀ ਓ ਟਹਿਣਾ ਸਾਬ ਅਜ ਮੇਰੀ ਜਾਨ ਰਾਜਾ ਸਾਹਿਬ ਤੇ ਭੈਣ ਜੀ ਨੂੰ ਮਿਲਾ ਤਾ . ਰਾਜਾ ਤਾ 5911 ਵਰਗਾ ਜੱਟ ਆ. ਇਹ ਨੀ ਦਬਦਾ. ਰੱਬ ਚੜ੍ਹਦੀ ਕਲਾ ਚ ਰਖੇ.

  • @luckysingh2325
    @luckysingh23252 жыл бұрын

    Raja ne kam kita transport minister ban k... But vote es war aap nu👍

  • @varinderpalsingh2958

    @varinderpalsingh2958

    2 жыл бұрын

    Aap nhi jit di fir note kr li

  • @luckysingh2325

    @luckysingh2325

    2 жыл бұрын

    @@varinderpalsingh2958 hnji ooh ta pta sir.... Apa ne ta vota us nu pani hai jo lut sake Punjab nu... Jo nashe te lave youngers nu... Jisde realitve to 11 -11 cr miln.. Ohna nu jitt milo..

  • @jugrajsingh8243

    @jugrajsingh8243

    2 жыл бұрын

    @@varinderpalsingh2958 100 💯 sahi

  • @punjabgroup

    @punjabgroup

    2 жыл бұрын

    @@varinderpalsingh2958 🤣🤣🤣 ਦੇਖ ਬਾਹਰ ਨਿਕਲ ਕੇ ਆਪ ਜਿੱਤ ਗਈ

  • @baljitsingh8856
    @baljitsingh88562 жыл бұрын

    Raja sahib god bless🙏 you.

  • @ManjitKaur-ki9uj
    @ManjitKaur-ki9uj2 жыл бұрын

    ਵਾਹਿਗੁਰੂ ਮੇਹਰ ਰੱਖੇ ਵੜਿੰਗ ਜੋੜੀ ਤੇ ਜਿਸ ਉੱਤੇ ਇਕ ਤੋਂ ਇਕ ਵਧੀਆ ਕੁਮੈਂਟਸ ਆਏ ਹਨ ਕਿ ਬਾਕੀ ਕੁਝ ਕਹਿਣ ਲਈ ਰਹਿ ਹੀ ਨਹੀਂ ਗਿਆ । ਇਸ ਤੋਂ ਵੀ ਵਧੀਆ ਰਹੀ ਟਹਿਣੇ ਅਤੇ ਹਰਮਨ ਦੀ ਜੋੜੀ ਜਿਸਨੇ ਇੰਨਾਂ ਸ਼ਾਨਦਾਰ ਪ੍ਰੋਗਰਾਮ ਦਿੱਤਾ ।

  • @balbirsinghusajapmansadasa1168
    @balbirsinghusajapmansadasa11682 жыл бұрын

    ਭਾਈ ਬੰਦੇ ਸਾਰੇ ਰੱਬ ਦੇ ਈ ਹੁੰਦੇ ਆ।ਪਰ ਮੈਨੂੰ ਅੱਜ ਚਾਰੋਂ ਤੁਸੀਂ ਬਹੁਤ ਵਧੀਆ ਲੱਗੇ।ਵਾਹਿਗੁਰੂ ਤੁਹਾਨੂੰ ਨਾਮ ਦਾ ਦਾਨ ਬਖ਼ਸ਼ੇ ।ਹਮੇਸ਼ਾ ਵਧੀਆ ਇਨਸਾਨ ਦੇ ਰੂਪ ਵਿੱਚ ਵਿੱਚਰਦੇ ਰਹੋ।

  • @GurdeepSingh-oh4jo
    @GurdeepSingh-oh4jo2 жыл бұрын

    ਬਹੁਤ ਸੋਹਣੀ ਜੋੜੀ ਆ ਮਲਕ ਖੁਸ਼ ਰੱਖੇ

  • @dreamfulfilled7827
    @dreamfulfilled78272 жыл бұрын

    ਵਾਹਿਗੁਰੂ ਜੀ ਹਮੇਸ਼ਾ ਰਾਜਾ ਬਾਈ ਤੇ ਮੇਹਰ ਭਰਿਆ ਹੱਥ ਰੱਖਣਾ.......

  • @parmjitlegha9892
    @parmjitlegha98922 жыл бұрын

    ਮੁੱਖ ਮੰਤਰੀ ਬਣਨ ਦੇ ਸੁਪਨੇ ਤਾਂ ਹਰ ਕੋਈ ਦੇਖ ਸਕਦੇ, ਕਦੀ ਕਦੀ ਮੈਂ ਵੀ ਸੁਪਨੇ ਵਿਚ ਮੁੱਖ ਮੰਤਰੀ ਬਣ ਕੇ ਦੇਖ ਲੈਂਦਾ ਹਾਂ ਵੜਿੰਗ ਵੀਰ ਵਾਂਗ

  • @princyuppal9686
    @princyuppal96862 ай бұрын

    ਅਮਿ੍ਤਾ ਬੜਿੰਗ ਮੈਮ ਬੋਲਦੇ ਬਹੁਤ ਸੋਹਣੇ ਲਗਦੇ ਹੋ ਜੀ ਮਨ ਕਰਦਾ ਕਿ ਤੁਹਾਨੂੰ ਸੁਣੀ ਜਾਈਏ ਜੀ

  • @jasvirsinghjassa8104
    @jasvirsinghjassa81042 жыл бұрын

    ਸਿਰਾ ਰਾਜੇ ਤੇ ਅਮਰਤਾ ਦੀ ਜੋੜੀ 👍👍👍

  • @desifun6363
    @desifun63632 жыл бұрын

    ਜੇ ਅਸੀਂ ਘਰਵਾਲੀ ਨੂੰ ਚਾਹ ਪਾਣੀ ਲਈ ਨਾ ਕਹੀਏ ਤਾਂ ਉਹ ਸਮਝਦੀ ਏ ਕਿ ਪਤਾ ਗੁੱਸੇ ਤਾਂ ਨਹੀਂ, ਅਜਿਹਾ ਘਰਵਾਲਾ ਕੀ ਜਿਹੜਾ ਚਾਹ ਵੀ ਨਾ ਕਹਿ ਸਕੇ

  • @user-kk8kp9nb2h

    @user-kk8kp9nb2h

    2 жыл бұрын

    ਰਹਿਣ ਦੇ ਰਹਿਣ ਦੇ ਤੇਰੇ ਵਰਗੇ ਨੂੰ ਮੰਗਾਏ ਤੇ ਵੀ ਨੀ ਮਿਲਦੀ ਹੁੰਦੀ

  • @shellysarao6743
    @shellysarao67432 жыл бұрын

    ਸ਼੍ਰੀ ਮਾਨ ਜੀ, ਤੁਹਾਡੇ ਕਰਕੇ ਇਕ ਕਟਾਰੀਆ ਪਰਿਵਾਰ ਮਰ ਗਿਆ, ਇਕ ਬਾਪ ਨੇ ਕਿਵੇਂ ਆਪਣੇ ਬੱਚਿਆਂ ਦੇ ਗੋਲੀ ਮਾਰੀ ਹਉ, ਕਿਵੇਂ ਆਪਣੀ ਘਰਵਾਲੀ ਦੇ ਗੋਲੀ ਮਾਰੀ ਹਉ ਤੇ ਕਿਵੇਂ ਫੇਰ ਆਪਣੇ ਆਪ ਨੂੰ ਗੋਲੀ ਮਾਰੀ ਹਉ, ਸਿਰਫ ਤਾਂ ਵੀ ਤੁਹਾਡਾ ਸਾਲਾ ਓਹਦੇ 2 ਢਾਈ ਕਰੋੜ ਰੁਪਏ ਰੱਖ ਗਿਆ ਤੇ ਅਗਲੇ ਨੂੰ ਔਖਾ ਹੋ ਗਿਆ ਲੋਕ ਉਸਤੋਂ ਪੈਸੇ ਮੰਗਦੇ ਸੀ, ਤੇ ਓਹ ਮਜਬੂਰ ਕਰਤਾ ਤੁਸੀ। ਮੈਂ ਤੁਹਾਡੀ ਇੱਜਤ ਕਰਦਾ ਸੀ, ਪਰ ਉਸਤੋਂ ਬਾਅਦ ਤੁਸੀਂ ਜਮਾ ਸਾਡੀ ਨਿਗਾਹ ਚ ਡਿੱਗ ਗਏ। ਤੁਸੀ ਕਿਸ ਮਿੱਟੀ ਦੇ ਬਣੇ ਓ, ਨਿਆਣੇ ਬੱਚੇ ਤੁਹਾਡੇ ਯਾਦ ਨੀ ਆਉਂਦੇ, ਹਾਏ ਓ ਮੇਰਿਆ ਮਾਲਕਾ, ਕਿੱਥੇ ਐ ਤੂੰ, ਇਨਸਾਫ਼ ਹੈ ਕਿ ਨਹੀਂ ਇਸ ਜਹਾਨ ਤੇ। ਯਾਦ ਰਖਿਓ ਮੇਰੇ ਵਿਰੀਓ, ਲੇਖਾ ਏਥੇ ਨੀ ਤਾਂ ਰੱਬ ਨੂੰ ਤਾਂ ਦੇਣਾ ਹੀ ਪੈਣਾ ਆ। ਪਰਮਾਤਮਾ ਬੜਾ ਬਲਵਾਨ ਆ। ਤੁਹਾਨੂੰ ਹੱਥ ਨਾਲ ਦਿੱਤੀਆਂ ਮੂੰਹ ਨਾਲ ਗੰਢਾ ਖੋਲ੍ਹਣੀਆਂ ਪੈਣੀਆ, ਯਾਦ ਰਖਿਓ, ਲਿਖ ਲਓ ਇਹ ਗੱਲ

  • @asingh680

    @asingh680

    2 жыл бұрын

    ਕਿਹੜਾ ਕਟਾਰੀਆ ਬਾਈ ?

  • @user-wo5ce2vb8p
    @user-wo5ce2vb8p2 жыл бұрын

    Best wishes for Raja g & his family

  • @deeparsh223
    @deeparsh2232 жыл бұрын

    ਰਾਜਾ ਤਾਂ ਰਾਜਾ ਹੈ ਰਾਣੀ ਤਾਂ ਰਾਣੀ ਹੈ ਇਕੱਲੇ ਇਮਾਨਦਾਰੀ ਨਾਲ ਜਵਾਬ ਨਹੀਂ ਦਿੱਤੇ ਆਪਣਿਆਂ ਨੂੰ ਸਿੱਖਣ ਲਈ ਅਤੇ ਸਿਖਾਉਣ ਲਈ ਬਹੁਤ ਕੁੱਝ ਮਿਲਦਾ ਹੈ।

  • @HarjitKaur-ps5qm
    @HarjitKaur-ps5qm2 ай бұрын

    ਪਰਮਾਤਮਾ ਤੋਂ ਡਰ ਕੇ ਰਹਿੰਦੇ ਹੋ ਬਹੁਤ ਵਧੀਆ ਗੱਲ ਹੈ। ਬਹੁਤ ਵਧੀਆ ਜੋੜੀ ਹੈ। ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਰੱਖੇ।

  • @Ksjk-is7to
    @Ksjk-is7to2 жыл бұрын

    ਘਰ ਘਰ ਨੌਕਰੀ, ਮਾਨਸਾ ਰੈਲੀ ਵਿੱਚ ਅਧਿਆਪਕਾਂ ਤੇ ਕੁੱਟਮਾਰ, ਰੇਤ ਮਾਫੀਆ, ਜਲੰਧਰ ਚ ਕਰਤਾਰ ਬੱਸਾਂ, ਬਾਕੀ ਲੋਕ ਆਪ ਸਿਆਣੇ ਆ

  • @pardeeppassi8385
    @pardeeppassi83852 жыл бұрын

    ਬਹੁਤ ਵਧੀਆ . ਲੱਗਿਆ ਰਾਜਾ ਵੜਿੰਗ ਜੀ ਤੁਹਾਡੀ ਲਾਈਫ ਦੀ ਸਟੋਰੀ ਸੁਣਕੇ ਤੁਹਡਾ ਸੁਭਾਅ ਵਧੀਆ ਲੱਗਾ.ਪਰਮਾਤਮਾ ਤੁਹਾਡੇ ਪਰਿਵਾਰ ਨੂੰ ਖੁਸ਼ੀਆ ਬਖਸੇ

  • @TheProfessor302
    @TheProfessor3022 жыл бұрын

    ਬਹੁਤ ਸੋਹਣੀ ਗੱਲ ਬਾਤ ਵੀਰ ਜੀ God blessed

  • @rampalsingh6115
    @rampalsingh61152 жыл бұрын

    Raja g ajj emotional karta maa nu Yaad Karke tuhade security de vich Mera dost aa Jo Ke tuhade bare bahut vadhya dasda c

  • @BaljitKaur-gg6os
    @BaljitKaur-gg6os2 жыл бұрын

    ਬਹੁਤ ਵਧੀਆ ਵਿਚਾਰ ਆ ਦੋਵਾ ਦੇ ਦਿੱਲ ਖੁਸ਼ ਹੋ ਗਿਆ ਸੁਣਕੇ ਰੱਬ ਰਾਖਾ 🙏❤️

  • @pardeepkaile2991
    @pardeepkaile29912 жыл бұрын

    I don’t support congress, but this cute couple is politically doing amazing job👏🏽👏🏽keep it up 👍 I truly enjoyed this interview. Their respect for each other speaks the truth about about their personalities.

  • @jagdishkaur1295

    @jagdishkaur1295

    2 жыл бұрын

    ZZZ ýýý ZZZ yýyý09

  • @gurpreetsingh-zg3km
    @gurpreetsingh-zg3km2 жыл бұрын

    ਇਸ ਵਾਰ ਆਪ, ਬਾਕੀ ਸੱਭ ਸਾਫ 😆

  • @geetkarkalakhanpuri7625
    @geetkarkalakhanpuri76252 жыл бұрын

    ਟਹਿਣੇ ਦੇ ਕੀ ਕਹਿਣੇ ਕਮਾਲ ਬਹੁਤ ਵਧੀਅਾਂ ਲੱਗਾ ਚੱਜ ਦਾ ਵਿਚਾਰ ਟਹਿਣੇ ਵੀਰ ਤੇ ਹਰਮਨ ਥਿੰਦ ਦੀ ਜੋੜੀ ਹਮੇਸ਼ਾ ਬਣੀ ਰਹੇ

  • @dupindersinghsingh1235
    @dupindersinghsingh12352 жыл бұрын

    ਬਾਈ ਜੀ ਸਮਾਂ ਮੰਗੀ ਜਾਂਦੇ ਹੋ ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ ਬਾਕੀ ਬੀਬੀ ਵੜਿੰਗ ਨੇ ਬਹੁਤ ਵਧੀਆ ਖੁੱਲ ਕੇ ਗੱਲਾਂ ਕੀਤੀਆਂ, ਅਸੀਂ ਇਨ੍ਹਾਂ ਤੋਂ ਕੀ ਲੈਣਾ ਬਾਕੀ ਬਹੁਤ ਵਧੀਆ ਇੰਟਰਵਿਊ, ਬੀਬੀ ਵੀ ਸਾਡੀ ਭੈਣ, ਧੀ, ਲੱਗਦੀ ਰਿਸਤੇ ਕਾਇਮ ਰਹਿਣੇ ਚਾਹੀਦੇ 🙏🌳🌴🌳🙏

  • @rajdeepkaur6616
    @rajdeepkaur66162 жыл бұрын

    Only Bhagwant Maan Ji CM ❤️🙏

  • @lovebrar8416

    @lovebrar8416

    2 жыл бұрын

    Right

  • @KuldeepSingh-nm1mc

    @KuldeepSingh-nm1mc

    2 жыл бұрын

    Es var Mann sarkar

  • @jaspalkaur3610
    @jaspalkaur36102 жыл бұрын

    ਸਤਿ ਸ੍ਰੀ ਅਕਾਲ ਜੀ 👏👏👏👏👏

  • @rawelsingh4400

    @rawelsingh4400

    2 жыл бұрын

    P

  • @ishakamboj255

    @ishakamboj255

    2 жыл бұрын

    @V. K. Punj gl ta bilkul sahi

  • @gurmailsingh8741

    @gurmailsingh8741

    2 жыл бұрын

    ਬਹੁਤ ਵਧੀਆ

  • @GurjantSingh-sb9nz

    @GurjantSingh-sb9nz

    2 жыл бұрын

    @V. K. Punj rytt sirf girl dekh k like kr rhe ne te rply v hor jina aine sohne comment kite kise nu like nh na rply

  • @kashmirkaur3468

    @kashmirkaur3468

    2 жыл бұрын

    ਠੀਕ ਬਿਲਕੁਲ ਵਧੀਆ ਸੌਹਰੋ ਸਸ ਦੀ ਕਮੀ ਮਹਿਸੂਸ ਕਰ ਲਈ ਧੰਨਵਾਦ ਚੰਗੀ ਸੋਚ ਸ਼ਬਸ਼ੋ

  • @user-gd9pp9hy2r
    @user-gd9pp9hy2r4 ай бұрын

    ਟਹਿਣਾ ਵੀਰ ਜੀ ਪਿੰਡਾ ਚੋਂ ਕਹਾਵਤ ਹੈ ਜਿਥੇ ਦੋ ਭਾਂਡੇ ਹੁੰਦੇ ਐਂ ਓ ਖੜਕ ਦੇ ਹੁੰਦੇ ਐਂ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯

  • @rajdeepsingh5419
    @rajdeepsingh54192 жыл бұрын

    ਤੁਹਾਡੇ ਵਰਗੇ ਲੋਕਾਂ ਦੀ ਜ਼ਰੂਰਤ ਹੈ ਦੇਸ਼ ਪੰਜਾਬ ਨੂੰ 🥀🥀🌹🌹🌹 ਜਿਓ 🙏🙏🙏 ਦੁਆਵਾਂ 🌹🌹🌹🌹

  • @NirmalSingh-rl8tb
    @NirmalSingh-rl8tb2 жыл бұрын

    Raja ji Amrita ji love you God bless you and make a responsible person of Punjab and India

  • @baldevkular3366
    @baldevkular33662 жыл бұрын

    ਸਤਿ ਸ੍ਰੀ ਅਕਾਲ ਜੀ।ਰਾਜਾ ਵੜਿੰਗ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਅਮ੍ਰਿਤਾ ਵੜਿੰਗ ਜੀ ਦੇ ਵਿਚਾਰ ਸੁਣ ਕੇ ਮੈਨੂੰ ਉਨ੍ਹਾਂ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ।ਪਰਾਈਮ ਏਸ਼ੀਆ ਟੀ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।

  • @parmjitsinghsian159
    @parmjitsinghsian1592 жыл бұрын

    Ajj Raja vadya ਬੰਦਾ ਲੱਗਾ Vadya ਜੋੜੀ God bless u

  • @JaswinderKaur-gf4bg
    @JaswinderKaur-gf4bg2 жыл бұрын

    ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਪਹਿਲਾਂ ਬਸ ਤੇ ਸੰਗਰੂਰ ਹੀ ਆਇਐ ।ਬਸ ਤੇ ਹਾਰ ਮੈ ਆ ਕੇਪਾਉਦੀ ।ਮੈ ਅਪਾਹਜ ਹਾਂ ਤੁਸੀਂ ਹੀ ਆ ਜਾਣਾ ਆਪ ਜੀ ਦੀ ਉਡੀਕ ਵਿਚ ਬੈਠੀ ।ਸੰਗਰੂਰ ਤੋ

  • @JaswinderKaur-gf4bg

    @JaswinderKaur-gf4bg

    2 жыл бұрын

    ਧੰਨਵਾਦ ਜੀ

  • @karamjitsinghsons6569
    @karamjitsinghsons65692 жыл бұрын

    Waheguru ji

  • @jassyjudge7639
    @jassyjudge76392 жыл бұрын

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਵਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ

  • @jantajanta2892
    @jantajanta2892 Жыл бұрын

    ਕਾਸ ਰਾਜਾ ਵੜਿੰਗ ਜੀ ਜੇ ਤੁਹਾਡੀ ਸਾਰੀ ਪਾਰਟੀ੍ ਤੁਹਾਡੇ ਵਿਚਾਰਾਂ ਵਾਲੀ ਹੁੰਦੀ ਤਾਂ ਅੱਜ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਣੀਂ ਸੀ ਬਹੁਤ ਵਧੀਆਂ ਜੀ ਧੰਨਬਾਦ

  • @kulvindersingh158
    @kulvindersingh1582 жыл бұрын

    राजा वैडिंग मां बाप दा प्यार नहीं मिला राजा वैडिंग दर्द भरी कहानी है एक जरूर मुख्यमंत्री बनेंगे 😭😭😭😭😭😭😭😭😭😭😭😭😭

  • @jasmersingh3942
    @jasmersingh39422 жыл бұрын

    One day I came across RajaVaring ji in Punjab Vidhan Sabha complex . He was quite foxed personality.

  • @hardialchahal9551
    @hardialchahal95512 жыл бұрын

    ਰਾਜਾ ਸਾਹਿਬ ਤੇ ਉਂਨਾਂ ਦੀ ਵਾਈਫ ਬਹੁਤ ਵਧੀਆਂ ਗੱਲਾਂ ਕੀਤੀਆਂ ਲੀਡਰਾਂ ਵਾਲ਼ੀਆਂ ਗੱਲਾਂ ਨਹੀਂ ਲੱਗੀਆਂ ਜੋ ਇੰਨਾਂ ਮੰਤਰੀ ਬਣ ਕੇ ਟੈਕਸ ਬੱਸਾਂ ਵਾਲੇ ਅਮੀਰ ਪਰਵਾਰਾਂ ਨੂੰ ਹੱਥ ਪਾਇਆ ਸਾਰੇ ਲੀਡਰਾਂ ਨੂੰ ਈਮਾਨਦਾਰੀ ਨਾਲ ਕੱਮ ਕਰਨਾ ਚਾਹੀਦਾ ਬਾਕੀ ਟਹਿਣਾ ਸਾਹਿਬ ਤੇ ਹਰਮਨ ਥਿੰਦ ਬਹੁਤ ਹੀ ਵਧੀਆਂ ਗੱਲਾਂ ਬਾਤਾਂ ਕੀਤੀਆਂ ਮਨ ਗਦ ਗਦ ਹੋ ਗਿਆ ਦੋ ਵਾਰੀ ਸੁਣੀ ਇਹ ਇਰਦ ਵਿਊ 👍👍🙏🙏🇨🇦

  • @punjjaabdesh8659
    @punjjaabdesh86592 жыл бұрын

    ਇਹ ਗੱਲ ਤਾਂ ਰਾਜੇ ਦੀ ਸਹੀ ਆ , ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਬੋਲਦੇ ਬਹੁਤ ਗਲਤ ਨੇ , ਹਰਸਿਮਰਤ ਤਾਂ ਬਾਹਲਾ ਪੁੱਠਾ ਬੋਲਦੀ ਆ । ਰਾਜਾ ਸੁਭਾਅ ਦਾ ਥੋੜਾ ਜਿਹਾ ਤਿੱਖਾ ਜਰੂਰ ਆ , ਪਰ ਛੇਤੀ ਛੇਤੀ ਗਲਤ ਨੀ ਬੋਲਦਾ ।

  • @jagtarsingh-ok7mn
    @jagtarsingh-ok7mn2 жыл бұрын

    ਕਾਂਗਰਸ ਤੇ ਅਕਾਲੀਆਂ ਚ ਨਾ ਫਸਾਉ ਜਰ ਹੁਣ ਬਹੁਤ ਹੋ ਗਿਆ ਕੋਈ ਤਾਂ ਸੋਚੋ......

  • @tejirehal8186
    @tejirehal81862 жыл бұрын

    ਲਾਈਕ ਤੈਨੂੰ ਵੀਰ ਵੋਟ ਮਾਨ ਨੂੰ ਐਸ ਭਾਰ

  • @kashmirkaur3468
    @kashmirkaur34682 жыл бұрын

    ਰਾਜ ਵੜਿੰਗ ਨਾਲ ਗੱਲਬਾਤ ਟਰਾਂਸਪੋਰਟ ਮੰਤਰੀ ਇਸ ਕਰਕੈ ਬਾਦਲ ਦੀਆ ਬਸਾ ਬੰਦ ਕਰਵਾਉਣ ਲਈ ਧੰਨਵਾਦ

  • @bhupindersingh8489
    @bhupindersingh84892 жыл бұрын

    ਰਾਜਾ ਨੂੰ 'ਆਪ' 'ਚ ਸ਼ਾਮਲ ਹੋਣਾ ਚਾਹੀਦਾ ਹੈ। ਇਹ ਪੰਜਾਬ ਲਈ ਬਹੁਤ ਵਧੀਆ ਹੋਵੇਗਾ। ਪੰਜਾਬ ਕਾਂਗਰਸ ੲਿਕ ੲਿਹੋ ਜਿਹੀ ਸਭ ਤੋਂ ਮਾੜੀ ਸਰਕਾਰ ਰਿਹੀ ਹੈ,ਜੋ ਮੈਂ ਕਦੇ ਕੋੲੀ ੲਿੰਨੀ ਮਾੜੀ ਕਾਰਗੁਜਾਰੀ ਵਾਲੀ ਸਾਰਕਾਰ ਅਾਪਣੀ ਸਾਰੀ ਜਿੰਦਗੀ ਵਿੱਚ ਨਹੀਂ ਦੇਖੀ , ਹਲਾਂਕਿ ੲਿਸ ਤੋਂ ਕੲੀ ਗੁਣਾ ਵਧੀਅਾ ਅਕਾਲੀਅਾਂ ਦੀ ਸਰਕਾਰ ਰਹੀ ਹੈ, ੲਿਹੀ ਅਸਲ ਸੱਚਾੲੀ ਹੈ √

  • @MalkitSingh-kh1en
    @MalkitSingh-kh1en2 жыл бұрын

    Raja Rani nice joddi. God bless both of you . 🌹🌹🌹🇬🇧. Also Tehna and Thindh ji Tusi khush raho .🌹🌹🌹.

  • @karamjeetsaini1630
    @karamjeetsaini16302 жыл бұрын

    ਵਧੀਆਂ ਕੰਮ ਕੀਤਾ, ਟਰਾਂਸਪੋਰਟ ਮੰਤਰੀ ਬਣ ਕੇ

  • @robinkashyap4976

    @robinkashyap4976

    2 жыл бұрын

    Ghanta kmm kita.. busa loan te a. Mulazam kache aa, roadways da bhog pain wala , pichle 25 saal to kise v sarkar ne roadways ch busa paun lai ik rupya budget ch nai rakhya

Келесі