care during fertilizer application in Rice! ਵਰਖਾ ਨੂੰ ਧਿਆਨ ਰੱਖਦੇ ਖੇਤ ਦੇ ਵਿੱਚ ਖਾਦ ਪਾਉਣ ਲੱਗੇ ਧਿਆਨ ਰੱਖੋ

ਧਿਆਨ ਰੱਖੋ ਕਿ ਕਿਤੇ ਪਾਣੀ ਟੁੱਟਣ ਨਾਲ ਖਾਦਾਂ ਦਾ ਨੁਕਸਾਨ ਨਾ ਹੋ ਜਾਵੇ

Пікірлер: 16

  • @sukhdevsinghsidhu6779
    @sukhdevsinghsidhu677927 күн бұрын

    ਡਾਕਟਰ ਸਾਹਿਬ ਖਾਦ ਵਗਦੇ ਪਾਣੀ ਵਿੱਚ ਵੀ ਨਹੀਂ ਰੁੜਦੀ ❤❤❤❤❤❤❤❤🎉🎉🎉🎉🎉🎉🎉🎉

  • @gunvanshsingh8607
    @gunvanshsingh860723 күн бұрын

    Good

  • @damansingh6002
    @damansingh600227 күн бұрын

    ਸਾਡੇ ਬਲਾਕ ਡੇਹਲੋਂ ਏਰੀਆ ਦੇ ਪਿੰਡਾਂ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ

  • @parmeetirex4297
    @parmeetirex429724 күн бұрын

    ਜ਼ਿੰਕ ਅਤੇ ਪੋਟਾਸ਼ ਬਾਰੇ ਗੱਲ ਨਹੀਂ ਕੀਤੀ ਤੁਸੀਂ, ਏ ਗੱਲ ਥੋੜੀ ਹੋਰ ਬਰੀਕੀ ਨਾਲ ਕਰਨ ਦੀ ਲੋੜ ਸੀ, ਜਿੰਕ ਖੇਤ ਵਿੱਚ ਕਿੰਨਾ ਟਾਈਮ ਲੈਂਦੀ ਹੈ, ਪੋਟਾਸ਼ ਕਿੰਨੀ ਦੇਰ ਵਿੱਚ ਸਮਾ ਜਾਂਦੀ ਹੈ

  • @user-nw1yx1dn4f
    @user-nw1yx1dn4f26 күн бұрын

    Thanks Dr saab

  • @fatehharike7408
    @fatehharike740826 күн бұрын

    Thanks ji

  • @punjabfarmer1986
    @punjabfarmer198627 күн бұрын

    Good information

  • @kuldeepnain7362
    @kuldeepnain736226 күн бұрын

    Good job

  • @KaliramJangra-re5yn
    @KaliramJangra-re5yn26 күн бұрын

    Ram Ram Dr. Sahab ji

  • @AmarjitSingh-se8yp
    @AmarjitSingh-se8yp26 күн бұрын

    ਮੇਰੇ ਕੋਲ ਪੁਰਾਣੀ‌ਜੰਮੀ ਯੂਰੀਆ ਖਾਦ ਪੲ ਸੀ ਕਂਦੂ ਕਰਨ ਸਮੇਂ ਅਸੀਂ ਉਹ ਚੁਬਚੇ ਚ ਸੁਟ ਦਿਤੀ ਜੋਂ ਖੁਰ ਕੇ ਖੇਤ ਚ ਚਲੀ ਗੲ ਨਾਲ ਹੀ ਪਾਣੀ ਚ ਸੁਹਾਗਾ ਮਾਰ‌ਦਿਤਾ ਓਥੇ ਝੋਨਾ ਵਧੀਆ ਤੁਰਿਆ ਦੂਸਰੇ ਖੇਤ ਨਾਲੋ

  • @LakhveerSingh-zf2vh
    @LakhveerSingh-zf2vh26 күн бұрын

    🙏🙏

  • @karamjeetmaan4917
    @karamjeetmaan491727 күн бұрын

    ਸਰ ਜੇ ਇੱਕ ਵਾਰ ਪਾਣੀ ਸੁੱਕ ਜਾਵੇ ਤਾਂ ਜ਼ਿੰਕ ਪੋਟਾਸ਼ ਕੰਮ ਕਰ ਜਾਦੀਆ ਨੇ

  • @user-rm1lo3ow8y

    @user-rm1lo3ow8y

    26 күн бұрын

    ਜਿਆਦਾ ਅਸਰ ਕਰਨ ਗੀਆ

  • @KhushveerMaan-j1j

    @KhushveerMaan-j1j

    26 күн бұрын

    ਬਾਈ ਮੇਰੇ ਖਿਆਲ ਨਾਲ ਪਟਾਸ ਤਾ ਵੈਸੇ ਵੀ ਨਹੀ ਰੁੜ ਸਕਦੀ,,ਬਾਕੀ ਜਿੰਕ ਕੰਮ ਹੀ ਜਮੀਨ ਨੂੰ ਹਵਾ ਲੱਗਣ ਉਪਰੰਤ ਕਰਦੀ ਆ

  • @charnjeetsinghpnaich7592
    @charnjeetsinghpnaich759227 күн бұрын

    Pisle saal jdo hdd aye c tuci kiha c jhone nu khad pa deo urea pani ch vi asr kru eh pani naal agge ni jndi hun kuj hor keh rahe ho

  • @KhushveerMaan-j1j

    @KhushveerMaan-j1j

    26 күн бұрын

    ਬਾਈ ਤਰੰਤ ਪਾਈ ਖਾਦ ਰੁੜ ਜਾਂਦੀ ਆ

Келесі