Cheapest Pesticides in Longowal Punjab , ਐਨੇ ਸਸਤੇ ਰੇਟ ਸੁਣਕੇ ਹੈਰਾਨ ਰਹਿ ਜਾਓਗੇ … Bayer , Sygenta
Автокөліктер мен көлік құралдары
Pesticides, Fertilizers , Insecticides
#pesticides #dharampreetbajwa #fertilizer
#agriculture #farmer #farming #paddy #wheat #spray
Пікірлер: 80
ਬਾਈ ਜੀ।ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਬਹੁਤ ਹੀ ਧੰਨਵਾਦ ਜੀ।
ਇੱਕ ਵਾਰੀ ਕਿਸਾਨ ਦਿੱਲੀ ਤੋਂ ਲਿਆਏ ਸੀ ਪਦਾਨ ਕਹਿੰਦੇ ਬਹੁਤ ਸਸਤੀ ਹੈ ਉਹ ਬਿਲਕੁਲ ਨਕਲੀ ਸੀ
@sukhmanjeet7877
4 күн бұрын
nai veer assi 5 saal toh ehna toh maal mangvaone aa. befikar raho. bilkul sahi kmm aaa ehna da
ਵਧੀਆ ਨੇ ਬਾਈ ਲਾਲਿਆਂ ਦੀ ਲੁੱਟ ਰੋਕਤੀ
MRP ਤਾ ਦਵਾਈਆਂ ਦੇ ਚਾਰ ਗੁਣਾ ਹੁੰਦੇ ਨੇ
ਬ੍ਰਾਂਡੇਡ ਪ੍ਰੋਡਕਟ ਅੱਗੇ ਰੱਖ ਕੇ ਰੇਟ ਦੇਸੀ ਦੇ ਦੱਸੀ ਜਾਦੇ ਨੇ ਕੋਈ ਬਾਇਰ ਜਾ ਉੱਤਮ ਕੰਪਨੀ ਸਿੱਧੀ ਨਹੀਂ ਏਨ੍ਹਾ ਕੋਲ
ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਵੀਰਾਂ ਨੇ
ਕੋਰੋਮੰਡਲ ਦੀ ਪਦਾਨ ਦਾ ਕੀ ਰੇਟ ਹੈ
ਢੋਲੀ ਸਪਰੇ ਵਾਲੀ ,,,, ਬੈਟਰੀ ਵਾਲੀ ,,,20 ਲੀਟਰ ਵਾਲੀ
ਫਾਜ਼ਿਲਕਾ ਵਾਲਿਆਂ ਨੂੰ ਵੀ ਦਿਉਂਗੇ ਜੀ
Bayer and sygenta da rate ta dasia nhi
ਬਾੲਈ ਬੰਦਿਆਂ ਦੇ ਖਾਣ ਵਾਲੀ ਦਵਾਈ ਜੋ ਪੱਤਾ ਸਾਨੂੰ 280ਰੁ ਮਿਲਦਾ ਲੁਧਿਆਣਾ ਦਵਾਈ ਮਾਰਕੀਟ 100ਰੁ ਇਸ ਤਰ੍ਹਾਂ ਖੇਤੀ ਵਾਸਤੇ ਦਵਾਈਆਂ ਵੀ 50ਵਾਲੀ 250 ਵੇਚਦੇ ਆ
22 dobara video pao te brand Byer TaTa SRIRAM de v rate dasso hale man ch shakh he
Nice
ਕੋਰਾ ਜਨ ਦਾ ਕੀ ਰੇਟ ਹੈ
Galat rate aa Padan 65 rs ni ho sakdi Maadi company ya duplicate product hon ge
Nomnigold main 3200 nu lai aa...22 rate 1200 dsi janda .j orignel nomni gold h ta main aj he order lauga
good
ਰੋਂਡੱਪ ਦਾ ਕੀ ਰੇਟ ਹੈ
ਚੰਗੀਆਂ ਕੰਪਨੀ ਦੀਆ ਸਰਪੇਹਾ ਦੇ ਰੇਟਾਂ ਵਿੱਚ ਬਹੁਤ ਜ਼ਿਆਦਾ ਫ਼ਰਕ ਨਹੀਂ ਹੁੰਦਾ ਹੈ। ਇਹ ਆਪਣੇ ਆਪਣੇ ਕੰਪਨੀ ਦੀਆ ਰੇਟ ਹੈ
ਬਾਈ mop ਪਟਾਸ 60% ਦਾ ਕੀ ਰੇਟ ਆ
22,je,505,and,korejen,500,gram,ke,raet,he
Veer cholorphos 20% rate,lambda5% price benzoate5%SG rs
ਵੀਰ ਜੀ ਕੁਆਲਟੀ ਹੋਣੀ ਜਰੂਰੀ ਹੈ ਨਾ ਕਿ ਰੇਟ
ਕਲੋਰੋ ਦਾ ਕੀ ਰੇਟ ਕੀ ਜਾ ਖੱਬਲ ਮਾਰਣ ਵਾਲੀ ਦਾ ਕੀ ਰੇਟ ਹੈ
Sayjanta di incipio da price ds corteva di pexalon da price ds
Eh jine v rate dasse bai ne sab madian compnian de rate ne...delhi da maal aa sara
33% zinc Sri Ram kwintal bhejo te price dso
Mtlab lutt machii hoi c , ohi dwaiya aaaj sastia hoiyan paita,, eh v mehngiya hi hai waise.
bai johne wich khade kakha di dawaie mil jayo ਕੱਦੂ pehla kreya ਸੀ 10 din
Area kehda aa
Fertera da ki price aa
एली ऐट,बायर,दी, क्या रेट, है जी
Takumi da price
Expiry mall nu recycle kita hoya hai
Sir mera da ke rate
Y name ਦਾ ਦਸ
Bai yrr adress ta pura de dia karo na koi distak dasi na koi tah.... Dasi
Syngenta de 125 rupes mil ju rifit plus .desi company da rate dase jnde aa
Apa jinc 80 rupee nu laye qw
21%zinc
Rtr pls
Copny de dvai rate vh jada fark ne
ਭਾਈ ਅਸੀਂ ਫਗਵਾੜਾ ਦਵਾਈ ਮਗਵਾਈ ਸੀ ਪਰ ਸਾਨੂੰ ਯੂਰੀਆ ਨੀ ਮਿਲਿਆ
@jaskiratsandhu2730
20 күн бұрын
Baki dwai kiwe si ? Original e Saman baki ?
@ravikamboj9162
19 күн бұрын
Bai odo koi ni bah fad da jdo uria di lod pendi
@jaskiratsandhu2730
19 күн бұрын
Bai jawab ta dede yaar? Kise nal thagi na howe
ਸਲਫ਼ਰ 90ਪਰਸੈਟ ਦਾ ਕੀ ਰੇਟ ਹੈ
1263 ਦਾ ਕੀ ਰੇਟ ਹੈ
ਪਾਰਸ ਮਨੀ ਦਾ ਕਿ ਰੇਟ ਹੈ ਬਾਈ
ਸਪਰੇ ਕਰਨ ਵੇਲੇ ਕੁਝ ਨੀ ਮਿਲਦਾ ਬਾਈ ਨੇਮ ਬ੍ਰਾਡ
Vigor haigi aa
Sab Delhi da mall vechde a
ਕਣਕ ਦੇ ਪਿਛਲੇ ਸੀਜਨ ਮੈ ਬੁੱਢੇ ਕੋਟ ਤੋ 20ਤੋੜੇ ਡਾਈ ਖਾਦ ਲਿਆਦੀ ਸੀ ਉਹ ਸਾਰੀ ਨਕਲੀ ਨਿੱਕਲੀ
@prince-ls1ze
16 күн бұрын
Nakali
Sirsa 100 rupes tricantnol hi ha
Brand nam bol k price ds
Original rift plus da rate kinna
Kali rate Dena gal karo call didi bhi karo bhai ji
ਮੰਨ ਕੇ ਚੱਲੋ😜😜😜
ਪੇਸ਼ੇ ਪੇਲਾ ਲੋਨੋ ਕੀ ਘਰੇ ਆ ਕੇ
Oo bhra 16 tat hunde aa tre 20 tu 25 tat kire ho ge
l
ਪਾਰਸ ਮਨੀ ਦਾ ਕਿ ਰੇਟ 22
Nativo dado
Jahra,vach,k,dhurti,,loka,nu,,khutm,na,kuro,,koi,,javik,dvai,vi,vach,luvo
Koi nhi ewe e koi nhi delivery krde ewe e gaahk bnnaa rhe jhoothe bnde ne eh
Veer ji 21% zink
Tera rate ki aa @dharampreet bajwa? 2 kodi toh wadh ni dene mein tenu.
Shaklo e thugg lagde
nakli pesticides hai ji
70 saria ni honia ginna de company 😂
Rate da pta ni bai par phone ni chakk dey