Canada ਤੋਂ Punjab ਗੱਡੀ 'ਤੇ ਆ ਗਏ ਇਹ ਸਰਦਾਰ ਜੀ, ਕਿਹੋ ਜਿਹਾ ਰਿਹਾ ਸਫਰ

Canada ਤੋਂ Punjab ਗੱਡੀ 'ਤੇ ਆ ਗਏ ਇਹ ਸਰਦਾਰ ਜੀ, ਕਿਹੋ ਜਿਹਾ ਰਿਹਾ ਸਫਰ, ਕਿੰਨੇ ਲੱਗੇ ਪੈਸੇ, ਸੁਣੋ ਪੂਰਾ Route Plan
#Canada #Punjab #Car #sardarji #RoutePlan #LATESTUPDATES #VIDEO #JAGBANI
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 95

  • @GagandeepSingh-yb8gj
    @GagandeepSingh-yb8gj8 ай бұрын

    ਬਹੁਤ ਹੀ ਸਤਿਕਾਰ ਯੋਗ ਸਰਦਾਰ ਸਾਹਿਬ ਵੀਰ ਜੀ ਨੂੰ ਜਿਨ੍ਹਾਂ ਬਾਬੇ ਨਾਨਕ ਜੀ ਦੀ ਧਰਤੀ ਦੀ ਚਰਨਛੋਹ ਪ੍ਰਾਪਤ ਹੋਈ ਜੀ, ਜਗਜੀਤ ਸਿੰਘ ਕੁੱਬੇ, ਬਠਿੰਡਾ, ਪੰਜਾਬ, ਭਾਰਤ

  • @sadhusinghbhullar7339
    @sadhusinghbhullar73398 ай бұрын

    ਵਧੀਆ ਹਿੰਮਤੀ ਸਰਦਾਰ ਰੱਬ ਇਹਨਾਂ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਬਣਾਵੇ ਤਰੱਕੀ ਦੇਵੇ ਰੱਬ ਰਾਖਾ

  • @buttachahal8420

    @buttachahal8420

    8 ай бұрын

    Waheguru bless you singh saab very gud efferd

  • @baldevsinghnangal
    @baldevsinghnangal8 ай бұрын

    ਵੈਰੀ ਗੁੱਡ,, ਸਲਾਮ ਹੈ ਸਰਦਾਰ ਜੀ ਨੂੰ ਤੇ ਪਰਿਵਾਰ ਨੂੰ।

  • @gurinderjitnagra7199
    @gurinderjitnagra71998 ай бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਹਨੀ ਸਾਹਿਬ ਜੀ ਨੂੰ 🙏

  • @SidhuM0osewala5911
    @SidhuM0osewala59118 ай бұрын

    ਜ਼ਿੰਦਗੀ ਹੋਵੇ ਤਾਂ ਤੇਰੇ ਵਰਗੀ.. ਨਹੀਂ ਤਾਂ ਦੁਨੀਆ ਤੇ ਤੁਰੇ ਅਸੀ ਵੀ ਫਿਰਦੇ ਆ

  • @mandeepmann-ds3mi
    @mandeepmann-ds3mi8 ай бұрын

    ਸਬ ਉਸ ਵਾਹਿਗੁਰੂ ਜੀ ਦੀ ਕ੍ਰਿਰਪਾ 🌺ਬੌਹਤ ਮਾਣ ਵਾਲੀ ਗੱਲ ਆ 🙏

  • @RajKumar-xi1lf
    @RajKumar-xi1lf8 ай бұрын

    ਸਲੂਟ ਏ ਤਹਾਨੂੰ ਮੇਰੇ ਵੱਲੋਂ ਸਰਦਾਰ ਸਹਿਬ ਜੀ

  • @GurdeepGill-nh8zy
    @GurdeepGill-nh8zy8 ай бұрын

    ਬਹੁਤ ਵਧੀਆ ਕੀਤਾ ਸਰਦਾਰ ਜੀ ਨੇ ਬਾਈ ਰੋੜ ਸਫ਼ਰ ਕਰਕੇ, ਪੱਤਰਕਾਰ ਵੀਰ ਜੀ ਪਰ ਸਾਡੇ ਪੰਜਾਬੀ ਤੇ ਇੰਡੀਅਨ ਟਰੱਕ ਡਰਾਈਵਰ ਲਗਭਗ 500ਕਿਲੋਮੀਟਰ ਹਰ ਰੋਜ਼ ਜੋਖਮ ਭਰਿਆ ਸਫ਼ਰ ਕਰਦੇ ਹਨ ਕਦੇ ਉਹਨਾਂ ਦੀ ਵੀ ਲੋਕਾਂ ਵਿੱਚ ਸੰਘਰਸ਼ ਭਰੀ ਦਾਸਤਾਨ ਲੈਕੇ ਆਓ।

  • @yadwinderpannu7709
    @yadwinderpannu77098 ай бұрын

    Proud of you Singh Sahib❤️ you really encourage people to plan road trips. God bless you🙏🙏

  • @harbansbhangoo
    @harbansbhangoo8 ай бұрын

    ਚੜਦੀ ਕਲਾ ਬਖਸਣ 🎉🎉🎉🎉🎉

  • @BSBrar-by2bz
    @BSBrar-by2bz8 ай бұрын

    ਮੈਂ ਅਗਲੇ ਸਾਲ ਕੈਨੇਡਾ ਤੋਂ ਪੰਜਾਬ ਬਾਏ ਰੋਡ ਜਾਣ ਦੀ ਸਲਾਹ ਬਣਾ ਰਿਹਾ ਹਾ ਜੇ ਕਿਸੇ ਨੇ ਸਾਥ ਕਰਨਾ ਹੋਵੇ ਤਾਂ ਦਸ ਸਕਦਾ ਹੈ

  • @SidhuM0osewala5911

    @SidhuM0osewala5911

    8 ай бұрын

    Mainu v ley jayi nal veer

  • @palwindersekhon4822

    @palwindersekhon4822

    8 ай бұрын

    Hello

  • @ARTMASTER1313
    @ARTMASTER13138 ай бұрын

    ਕਿੰਨੀ ਸੋਹਣੀ ਜ਼ਿੰਦਗੀ ਦਿੰਦਾ ਹੈ ਕਿਸੇ ਕਿਸੇ ਨੂੰ ਰੱਬ, ਤੇ ਕਿਤੇ ਸਾਡੇ ਵਰਗੇ ਆ ਜਿਹੜੇ ਇੱਕ ਦਿਨ ਕੰਮ ਤੇ ਨਾ ਜਾਣ ਤਾਂ ਔਖਾ ਹੋ ਜਾਂਦਾ ਹੈ, ਚਲੋ ਸ਼ੁਕਰ ਹੈ ਵਾਹਿਗੁਰੂ ਦਾ 🙏

  • @DarmasainiDarmasaini

    @DarmasainiDarmasaini

    8 ай бұрын

    😊

  • @ashugill4275

    @ashugill4275

    8 ай бұрын

    Gal sari mindset di aa veer kyi 1 bhk appartment ch reh k v khushi khushi sari zindagi guzar de aa te kyi crora de ghara wich reh k v dukha ch zindagi ktt de aa( tere wangu )

  • @ArshChahal47
    @ArshChahal478 ай бұрын

    ਹੁਣ ਤਾਂ ਬਹੁਤ ਆ ਰਹੇ ਨੇ ਆਪਣੀ ਗੱਡੀ ਲੈ ਕੇ ਕਨੇਡਾ ਤੋਂ ਭਾਰਤ।

  • @kamaljitsingh4208
    @kamaljitsingh42088 ай бұрын

    ਬਹੁਤ ਵਧੀਆ ਅਪਣੀ ਗੱਡੀ ਤੇ ਆਉਣਾ ਮਜਬੂਤ ਹੌਸਲੇ ਵਾਲਾ ਹੀ ਆ ਸਕਦਾ ।👍👍ਵਾਹਿਗੁਰੂ ਮੇਹਰ ਕਰਨ

  • @kuldipsinghdhesi7018
    @kuldipsinghdhesi70188 ай бұрын

    ਸਾਹਨੀ ਸਾਹਿਬ THE GREAT ❤❤❤❤

  • @DrAmarjit
    @DrAmarjit8 ай бұрын

    ਬਹੁਤ ਵਧੀਆ ਭਾਈ ਸਾਹਿਬ

  • @gurtejsinghsidhu9161
    @gurtejsinghsidhu91618 ай бұрын

    ਬਹੁਤ ਮਾਣ ਵਾਲੀ ਗੱਲ ਹੈ ।❤❤❤❤❤

  • @sharanjhutty3180
    @sharanjhutty31808 ай бұрын

    waheguru ji 🙏 very good job 👏 waheguru ji nal hun ta koee dar nahi.

  • @user-mw3fh5qs3q
    @user-mw3fh5qs3q8 ай бұрын

    ਚੜ੍ਹਦੀ ਕਲਾ ਰਹੇ ਜੀ।

  • @manjeetkaur9593
    @manjeetkaur95938 ай бұрын

    Wahe guru g wahe guru g chardi kla bksho g

  • @dpssingh4941
    @dpssingh49418 ай бұрын

    🙏🙏👍👍👌👌 great job SINGH is KING

  • @AmandeepSingh-bu4wn
    @AmandeepSingh-bu4wn8 ай бұрын

    ਬਹੁਤ ਵਧੀਆ ਜੀ

  • @sarpanchz
    @sarpanchz8 ай бұрын

    Amazing Journey bhaji..hats off to you.

  • @user-yx2ge2es8n
    @user-yx2ge2es8n8 ай бұрын

    Jasbir sahni ji de shonk te homat nu piar bhari sat❤❤❤

  • @manreetbhatti6094
    @manreetbhatti60948 ай бұрын

    Waheguru ji.... ❤love it yr❤

  • @user-sc4jw8rk7s
    @user-sc4jw8rk7s8 ай бұрын

    Ha veer gurdware gya eh boht proud wali gall aa

  • @ambiambi6435
    @ambiambi64358 ай бұрын

    ਬਹੁਤ ਵਧਾਈਆਂ ਜੀ

  • @gurinderjitnagra7199
    @gurinderjitnagra71998 ай бұрын

    ਜਲੰਧਰ ਦੁਰਦਰਸ਼ਨ ਪਿੱਛੇ ਦਿੱਖ ਰਿਹਾ 🙏

  • @user-sc4jw8rk7s
    @user-sc4jw8rk7s8 ай бұрын

    Mera veer greeba di madad kro mintu paji hona wang

  • @rajeshsidhana6725
    @rajeshsidhana67258 ай бұрын

    Gr8 Veer ji

  • @pritamsingh5049
    @pritamsingh50498 ай бұрын

    Singh ij king waheguru ji markarn ji 🙏🙏🚩🚩🚩🚩🚩🙏🙏

  • @gurkaranvirsingh4954
    @gurkaranvirsingh49548 ай бұрын

    very good sahani ji

  • @GurmeetSingh-xx9zu
    @GurmeetSingh-xx9zu8 ай бұрын

    Eh effered wastey. waheguru ji ka Khalsa waheguru ji Fateh kabool karna ji

  • @SSSohi-eu5zr
    @SSSohi-eu5zr8 ай бұрын

    ❤❤ very motivational

  • @AquaMan-pz7ld
    @AquaMan-pz7ld8 ай бұрын

    Well done Sahni Ji 😲what an incredible achievement 🙏🏻👏Waheguru ji Ka Khalsa Waheguru Ji ki Fateh🙏🏻🙏🏻

  • @ProGaming-yq7fe
    @ProGaming-yq7fe8 ай бұрын

    Good. Job

  • @user-sc4jw8rk7s
    @user-sc4jw8rk7s8 ай бұрын

    Veer dil vich rabb chaida , kise greeb di help kro rabb khush ho janda

  • @satinderkaurbatth863
    @satinderkaurbatth8638 ай бұрын

    Bahut vadhia lagia sun k..Waheguru chardikala bakhshe

  • @onetapgamer109
    @onetapgamer1098 ай бұрын

    Very good

  • @SherSingh-ec7jr
    @SherSingh-ec7jr8 ай бұрын

    ਬਹੁਤ ਵੱਧੀਆ ਲੱਗਿਆ👍

  • @heerasingh3992
    @heerasingh39928 ай бұрын

    Waheguru

  • @JagdevSinghPannu-zx9dm
    @JagdevSinghPannu-zx9dm8 ай бұрын

    ਬਹੁਤ ਵਧੀਆ ਜੀ ਬਹੁਤ ਵਧੀਆ ਜੀ

  • @darshangarcha9666
    @darshangarcha96668 ай бұрын

    Well done Sahni sahib🙏🏽🙏🏽

  • @harjindersidhu5664
    @harjindersidhu56648 ай бұрын

    Singh is king 👑 👑 👑👑👑

  • @hargunbhullar4633
    @hargunbhullar46338 ай бұрын

    Sheran di kaum punjabi (Sarsar)

  • @hargunbhullar4633

    @hargunbhullar4633

    8 ай бұрын

    Sardar

  • @Ishan.singh22
    @Ishan.singh228 ай бұрын

    very very Good chaleng with ur life.we r proud of u.bohat bohat vdayian g thonu life he te e sb hona chahida 𓽤❤❤❤❤❤❤❤❤❤

  • @pachitarsingh9580
    @pachitarsingh95808 ай бұрын

    👍👍👍👍👍

  • @sukhgill549
    @sukhgill5498 ай бұрын

    ਬਹੁਤ ਵਧੀਆ ਵੀਰ ਜੀ

  • @nssingh4968
    @nssingh49688 ай бұрын

    Very interesting information

  • @princebhatia4890
    @princebhatia48908 ай бұрын

    A bas punjabi hi kr sakde a kise hor ch hosla ni hega ❤

  • @dalrajsahota5146
    @dalrajsahota51468 ай бұрын

    good

  • @rajinderkumar833
    @rajinderkumar8338 ай бұрын

    😢❤nice

  • @narinderpalkaur5486
    @narinderpalkaur54868 ай бұрын

    Welcome ji India aan da waheguru ji aap nu chrdi kla bakhshey

  • @satpalkhullar2302
    @satpalkhullar23028 ай бұрын

    Salute to u beta

  • @kuldeepsinghgill-365
    @kuldeepsinghgill-3658 ай бұрын

    Salut my bro ji very good ❤

  • @surindergrewal4965
    @surindergrewal49658 ай бұрын

    ❤️❤️❤️❤️👌👌👌👌

  • @AvtarSingh-lj8kr
    @AvtarSingh-lj8kr8 ай бұрын

    ਨਜਾਰਾ ਆ ਗਿਆ ਬਾਈ ਰਾਜਪੁਰੇ ਤੋਂ

  • @prabdipmann4249
    @prabdipmann42498 ай бұрын

    me and my wife did in 2014 uk to india in 40 days we took long root

  • @gurcharanbrar3029
    @gurcharanbrar30298 ай бұрын

    Welcome 🎉🎉

  • @officialdhaliwal8902
    @officialdhaliwal89028 ай бұрын

    ਚੰਡੀਗੜ ਦੇ ਇਕ ਜੋੜੇ ਨੇ ਵੀਰੇ ਇੰਡੀਆ ਤੋਹ ਵੋਲਵੋ ਕਾਰ ਰਾਹੀਂ ਇੰਗਲੈਂਡ ਗਏ ਸਨ

  • @jeetnagra9950
    @jeetnagra99508 ай бұрын

    California Secromento to vi Sardar Sahib vi aaye si .He belonged to Jullunder in Punjab.❤❤😮😮

  • @invincible2871
    @invincible28718 ай бұрын

    Bohut Vadhia , saara kuch!!!! But jehra banda Canada to aya odha safar baare puch rahe ho tusi, ohda safar ta vadhia hi hona obviously jehi gall aa, ethe Punjab ch lokan de kol roti khaan nu nhi haigi ik time , ohna di life te thoda jeha chaan’na pao,………..! Jehda lavish lifestyle jee reha ohda hi Zikar kari jaayo saara din, ‘AKALAN VAAJON KHOO KHALI’

  • @fatehtezz8277
    @fatehtezz82778 ай бұрын

    Singh is king

  • @khalistan7716

    @khalistan7716

    8 ай бұрын

    Good great job 👍🏼👍🏼❤❤❤

  • @pupindersingh2919
    @pupindersingh29198 ай бұрын

    Mai ve finland to Greece by car travel kita 1979 vich

  • @user-sc4jw8rk7s
    @user-sc4jw8rk7s8 ай бұрын

    Veer sory meh v idda v inna great ni pr j rabb menu inna dinda meh gumda ni sab greeb loka nu de dinda

  • @suteyahir4861
    @suteyahir48618 ай бұрын

    I visited by SUV Lexus Canada and America

  • @user-us4io2cb1r
    @user-us4io2cb1r8 ай бұрын

    Sardar ji. Channel da naam jag bani. Per akal do paise di nhi hai Caption which Sardar ji likho

  • @ST-ww1vu
    @ST-ww1vu8 ай бұрын

    New route for kabootarbazi

  • @VikramSingh-ke8ev
    @VikramSingh-ke8ev8 ай бұрын

    Last Saturday the car in delhi Subhash Nagar

  • @thelion6821
    @thelion68218 ай бұрын

    Adha rasta ta by ship aa jande aa

  • @user-yt2to8lo4w
    @user-yt2to8lo4w8 ай бұрын

    By road amm gal ho gyi aa hun bas paisa chihida

  • @prabdipmann4249
    @prabdipmann42498 ай бұрын

    uk to china nepal and lndia

  • @loveguru4554

    @loveguru4554

    8 ай бұрын

    China Nepal ki krn jana UK to Dubai pak rayi india

  • @user-vh8ip9zs9l
    @user-vh8ip9zs9l8 ай бұрын

    Very nice but alone no good ੧,,,+੧-੧੧ thanks 👍🙏

  • @highwayrider9165
    @highwayrider91658 ай бұрын

    22g gaddi da naam daso ????????

  • @ASRVlogs

    @ASRVlogs

    8 ай бұрын

    Ford bronco

  • @loveguru4554

    @loveguru4554

    8 ай бұрын

    Ford bronco hai end hai

  • @devkamal7705
    @devkamal77058 ай бұрын

    ਪਹਿਲਾਂ ਵੀ ਪੰਜਾਬੀ ਗਏ ਹੁਣੇ?? ਸਾਹਨੀ ਗੁਰ ਸਾਹਿਬ ਨਾਨਕ ਦੇਵ ਜੀ ਨਹੀਂ ਗਏ ਸੀ?? ਯਾਰ ਤੂੰ ਇੱਕ ਬਾਰ ਨਾਂ ਲੈ ਲੈਂਦਾ ਉਹਨਾਂ ਦਾ। ਚੱਲ ਇਸ ਵਾਰੀ ਤੁਰ ਕੇ ਜਾਈਂ ਵਾਪਸ।

  • @thelion6821
    @thelion68218 ай бұрын

    France to india via road trip aa ,baki sab via ship travel krna painda,udai bevkuuf bnande aa log k canada to india via road aya aa

  • @lovybhullar7758
    @lovybhullar77588 ай бұрын

    Hahaha that's not possible

  • @harmangrewal366

    @harmangrewal366

    8 ай бұрын

    It's 21 century

  • @user-pw4yg3bz9q
    @user-pw4yg3bz9q8 ай бұрын

    😂🎉❤❤❤❤❤😂😂😂😂

  • @officialdhaliwal8902
    @officialdhaliwal89028 ай бұрын

    ਭਾਪਾ ਦੀ ਸੇਰਬੀਆ ਸ਼ਹਿਰ ਨਹੀਂ ਦੇਸ਼ ਆ🙃

  • @JasveerSingh-hb2hk
    @JasveerSingh-hb2hk8 ай бұрын

    hun punajabya ne by road auna start kr dena

  • @gurwantsandhu2699
    @gurwantsandhu26998 ай бұрын

    ਬਹੁਤ ਵਧੀਆ ਜੀ

  • @gindasingh8093
    @gindasingh80938 ай бұрын

    Singh is king

Келесі