ਚਮਕੀਲੇ ਤੇ ਅਮਰਜੋਤ ਨੂੰ ਸਾਗ ਤੋੜਨ ਤੋਂ ਰੋਕਣ ਵਾਲਾ ਬੰਦਾ ਕੌਣ ਸੀ ਦੇਖੋ?Chmkila Amrjot Sagg story

Музыка

#amarjotchamkila #oldisgold #punjabi

Пікірлер: 11

  • @basramufliswriter1751
    @basramufliswriter175129 күн бұрын

    ਚਮਕੀਲੇ ਵਾਰੇ ਜਿਨ੍ਹਾਂ ਮਰਜ਼ੀ ਸੁਣੀਏ।ਦਿਲ ਨਹੀਂ ਭਰਦਾ । ਬਾਈ ਜੀ ਤੁਹਾਡੀ ਜਾਣਕਾਰੀ ਸੁਣ ਕੇ ਬਹੁਤ ਅਨੰਦ ਆਇਆ।

  • @kuldeeprajput7276
    @kuldeeprajput727626 күн бұрын

    ਸਰਦਾਰ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਜੀ ਨੂੰ ਹਮੇਸ਼ਾ ਤੋਂ ਕਿਧਰੇ ਵੀ ਕੁਝ ਜਾਣਨ ਦੀ ਇੱਛਾ ਰਹਿੰਦੀ ਸੀ, ਤੁਸੀਂ ਕਹਾਣੀਆਂ ਸੁਣਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ।

  • @user-lu8hz1kk3h
    @user-lu8hz1kk3h24 күн бұрын

    ਬਾਈ ਜੀ। ਆਪ ਅਗਾਂਹ ਵਾਲੇ ਹਰੇਕ ਪ੍ਰੋਗਰਾਮ ਵਿੱਚ ਮਹਾਨ ਗਾਇਕ ਜੋੜੀ ਬਾਈ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਜ਼ਿੰਦਗੀ ਦੇ ਸਬੰਧ ਵਿੱਚ ਲਿਖੀ ਹੋਈ ਇਸ ਕਿਤਾਬ ਦਾ ਨਾਮ ਵੀ ਜਰੂਰ ਦੱਸਿਆ ਕਰੋ। ਧੰਨਵਾਦ।

  • @allpro2812
    @allpro281223 күн бұрын

    ਜੈਮਨ ਚਮਕੀਲਾ ਜੇ ਪਤਲਾ ਹੋ ਜਵੇ ਤਾਂ ਕਰਮ ਬਰਾੜ ਬਰਗਾ ਲਗੇ

  • @arshpeetmlk5283
    @arshpeetmlk5283Ай бұрын

    Khat Wale ਬੰਦੇ ਨੇ ਪਹਿਲਾਂ ਬੇ ਬਕੂਫੀ ਨਾਲ ਬੋਲੇਆ ਵੀ ਪਿਓ ਦਾ ਖੇਤ ਉਹ ਪਿਆਰ ਨਾਲ ਬੋਲਦਾ ਫਿਰ ਬੇਚਾਰਿਆ ਤੋਂ ਗੀਤ ਸੁਣਨ ਲੱਗ ਗਿਆ ਜਾ ਤਾ ਪਹਿਲਾਂ ਹੀ ਪਿਆਰ ਨਾਲ ਬੋਲਦਾ ਫਿਰ ਤਾ ਚੰਗਾ ਕਹਾਉਣ ਦਾ ਹੱਕਦਾਰ ਸੀ ਮੁਖਤਿਆਰ ਮਾਨਵੀ

  • @Mandeepbhamri590
    @Mandeepbhamri590Ай бұрын

    ਬਹੁਤ ਵਧੀਆ ਜੀ

  • @sukhvirdhaliwal6173
    @sukhvirdhaliwal6173Ай бұрын

    22 je o Banda de ਇੰਟਰਵਿਊ v kro

  • @shyamshukla2791
    @shyamshukla279129 күн бұрын

    Very nice

  • @sukhvirdhaliwal6173
    @sukhvirdhaliwal6173Ай бұрын

    Khat vala de ਇੰਟਰਵਿਊ ਕਰੋ ਸਾਗ ਤੋੜ ਸੀ

  • @jagirsingh1607
    @jagirsingh1607Ай бұрын

    बहुत वदीया विडीयो साग तो रोकन वालै बदें दा विडीयो बनाओ जगीर सिंह श्री गंगा नगर वाड नंबर 10 सत श्री अकाल

  • @user-wi3zt8fh3f

    @user-wi3zt8fh3f

    Ай бұрын

    🎉🎉🎉😢t M 😊

Келесі