[ ਚਮਕੀਲੇ ਦੇ ਅੰਤ ਦਾ ਸੱਚ ] Kavishri Jatha Bhai Nissan Singh Chabal

Video sooting Gurdev Singh pappa pannu
#punjabivirsa#kavishri#amarsinghchamkila#chamkilamovie

Пікірлер: 281

  • @BharpoorSingh-ds6ef
    @BharpoorSingh-ds6efАй бұрын

    ਤੁਸੀਂ ਚਮਕੀਲਾ ਅਮਰਜੋਤ ਦੇ ਧਾਰਮਿਕ ਵੀ ਸੁਣੋ

  • @MangalSingh-yu5qh
    @MangalSingh-yu5qhАй бұрын

    ਤੂਸੀਂ ਗੁਰੂ ਦਾ ਬਾਣਾ ਧਾਰ ਕੇ ਇਹੋ ਜਹੀਆ ਗੱਲਾ ਫੱਬਦੀਆ ਨਹੀ। ਤੁਹਾਡੇ ਵੱਡੇ ਵਡੇਰੇ ਸੁਣਦੇ ਸੀ ਅਤੇ ਤੁਹਾਡੀਆ ਉਲਾਦਾ ਅੱਜ ਵੀ ਮੋਬਾਇਲ ਵਿੱਚ ਸੁਣ ਰਹੀਆ ਚਮਕੀਲੇ ਨੂੰ।

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @makhansingh8880
    @makhansingh8880Ай бұрын

    ਨਿਹੱਥੀ ਜ਼ਨਾਨੀ ਨੂੰ ਮਾਰਨਾ ਕੀ ਸਿੰਘਾਂ ਦਾ ਕੰਮ ਹੈ ???

  • @narinderpuri9196

    @narinderpuri9196

    Ай бұрын

    2 months bache di ma v c

  • @BauBhagat-wv8me
    @BauBhagat-wv8meАй бұрын

    ਬਾਬਾ ਜੀ ਤੁਸੀਂ ਫਿਲਮ ਵੇਖ ਕੇ ਕਿਓ ਦੁੱਖੀ ਹੁੰਦੇ ਹੋ, ਤੁਸੀਂ ਰੱਬ ਦੀ ਬਣੀ ਪੜੋ ਚਮਕੀਲਾ ਸਾਬ ਪਲਟੀ ਜਿੰਦਾ ਸੀ ਜਿੰਦਾ ਹੈ ਚਮਕੀਲਾ ਜੋੜੀ ਸਦਾ ਅਮਰ ਹੈ ਲੋਕਾਂ ਦੇ ਦਿਲਾਂ ਵਿਚ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @BharpoorSingh-ds6ef
    @BharpoorSingh-ds6efАй бұрын

    ਤੂਤਲਾ ਕਹਿਦਾ ਲਵਛਿਡਰ ਟੱਟੇਵਾਲ

  • @BharpoorSingh-ds6ef
    @BharpoorSingh-ds6efАй бұрын

    ਜਦੋਂ ਦੀਪਾ ਹੇਰਾਂ ਕੁਤੀੜ ਪੰਜਾਬ ਪੁਲਿਸ ਨੇ ਬੜਕਾਤਾ ਸੀਅਅ

  • @BharpoorSingh-ds6ef
    @BharpoorSingh-ds6efАй бұрын

    ਚਮਕੀਲਾ ਅਮਰਜੋਤ ਨੂੰ 36=ਸਾਲ ਹੋ ਗਏ ਸ਼ਹੀਦ ਹੋਇਆ ਨੂੰ ਅੱਜ ਅਮਰ ਏ ਦੀਪਾ ਹੇਰਾਂ ਕੁਤੀੜ ਲਟੇਰਾ ਨੂੰ ਕੋਈ ਯਾਦ ਨਹੀਂ ਕਰਦਾ

  • @AjmerSingh-er1kl

    @AjmerSingh-er1kl

    Ай бұрын

    ਦੀਪਾ ਹੇਰਾ ਵਾਲਾ ਲੁਟੇਰਾ ਸੀ

  • @AjmerSingh-er1kl

    @AjmerSingh-er1kl

    Ай бұрын

    ਇਹ ਦੱਲੇ ਲੁਟੇਰਿਆ ਨੂ ਸਹੀਦ ਰੱਖਦੇ ਆ

  • @AjmerSingh-er1kl

    @AjmerSingh-er1kl

    Ай бұрын

    ਉਹ ਤਾ ਚਮਕੀਲਾ ਅਮਰ ਹੋ ਗਿਆ

  • @jagtarsinghkhass3397
    @jagtarsinghkhass33972 ай бұрын

    ਅਮਰ ਸਿੰਘ ਚਮਕੀਲਾ ਨੇ ਜਿਓਂਦੇ ਜੀ ਤਾ ਧੱਕ ਪਾਈ ਸੀ ਹੁਣ ਮੱਰ ਕੇ ਵੀ ਪੂਰੀ ਤਰ੍ਹਾਂ ਧੱਕ ਪਾਈ ਹੋਈ ਹੈ ਇਹੋ ਜਿਹੇ ਲੋਕਾਂ ਦੀ ਰੋਜ਼ੀ ਰੋਟੀ ਚੱਲਣ ਲਾ ਦਿੱਤੀ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @BharpoorSingh-ds6ef
    @BharpoorSingh-ds6efАй бұрын

    ਲਵਸ਼ਿੰਦਰ ਡੱਲੇਵਾਲ ਪੰਜਾਬ ਪੁਲਿਸ ਦਾ ਟਾਉਟ ਬਣਕੇ ਇਗਲੈਂਡ ਚਲਾ ਗਿਆ

  • @harikrishan9939
    @harikrishan9939Ай бұрын

    ਜੇ ਲੱਚਰ ਗੀਤਾਂ ਕਰਕੇ ਚਮਕੀਲੇ ਨੂੰ ਮਾਰਿਆ ਤਾਂ ਚਮਕੀਲਾ ਤਾਂ ਸਿਰਫ ਲੱਚਰ ਗਾਉਂਦਾ ਹੀ ਸੀ ਬੱਸ , ਅੱਜ ਦੇ ਗਾਇਕ ਚਮਕੀਲੇ ਨਾਲੋਂ ਵੀ 100 ਗੁਣਾ ਜਿਆਦਾ ਲੱਚਰ ਗਾਉਂਦੇ ਆ ਤੇ ਆਪਣੇ ਨਾਲ ਕੱਛੀਆਂ ਪਾ ਕੇ ਕੁੜੀਆਂ ਨੂੰ ਨਚਾਉਂਦੇ ਵੀ ਆ , ਤੇ ਟੀਵੀ ਤੇ ਸਾਰੇ ਲੋਕ ਬੜੇ ਆਰਾਮ ਬੈਠ ਕੇ ਓਹਨਾ ਨੂੰ ਦੇਖਦੇ ਆ , ਕੀ ਇਹ ਗੰਦ ਨਈ ਹੈਗਾ ????? ਤੁਹਾਨੂੰ ਪਹਿਲਾਂ ਕਦੇ ਲੱਚਰਤਾ ਦਾ ਵਿਰੋਧ ਕਰਦੇ ਨਈ ਦੇਖਿਆ ਕਿਸੇ ਨੇ ??????

  • @santokhsingh3199

    @santokhsingh3199

    Ай бұрын

    Pehle aapni sabas bhasha ,juban da totlapan sahi karo ji ,chamkila nalo aj.lachrta vadh hai ji.

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @JagdevSingh-yi5nb
    @JagdevSingh-yi5nbАй бұрын

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਅਮਰ ਸੀ, ਅਮਰ ਹੈ ਅਤੇ ਅਮਰ ਰਹੇਗਾ।ਮੈ ਲੱਚਰ ਗਾਇਕੀ ਨਾਲ ਸਹਿਮਤ ਨਹੀਂ ਹਾਂ।ਚਮਕੀਲਾ ਸਟਾਇਲ ਗਾਕੇ ਅਨੇਕਾਂ ਹੋਰ ਗਾਇਕ ਜੋੜੀ ਆਪਣਾ ਕਾਰੋਬਾਰ ਚਲਾ ਰਹੇ ਹਨ। ਕਈ ਵਾਰ ਚਮਕੀਲਾ ਜੋੜੀ ਨੂੰ ਲਾਲਚ ਵੱਸ ਹੋਕੇ ਗਾਉਣਾ ਦੱਸਿਆ ਗਿਆ ਹੈ। ਜੋਕਿ ਗਲਤ ਹੈ। ਸ੍ਰੋਤੇ ਇਸ ਗਾਇਕ ਜੋੜੀ ਨੂੰ ਸੁਣਨਾ ਪਸੰਦ ਕਰਦਾ ਸੀ,ਪਸੰਦ ਕਰਦੇ ਹਨ ਅਤੇ ਕਾਫੀ ਸਮੇਂ ਤੱਕ ਇਹਨਾਂ ਨੂੰ ਪਸੰਦ ਕਰਦੇ ਰਹਿਣਗੇ।ਚਮਕੀਲਾ ਜੋੜੀ ਨੂੰ ਕਾਤਲ ਕਰਕੇ ਕਿਹੜਾ ਕਿਲ੍ਹਾ ਫਤਿਹ ਕਰ ਲਿਆ ਹੈ।ਚਮਕੀਲਾ ਜੋੜੀ ਨੂੰ ਸਿਰਫ ਜਾਤੀ ਭੇਦਭਾਵ ਕਾਰਣ ਕਤਲ ਕੀਤਾ ਗਿਆ ਸੀ।ਜਿਸ ਨੂੰ ਚਮਕੀਲਾ ਜੋੜੀ ਦੀ ਗਾਇਕੀ ਪਸੰਦ ਹੈ। ਸੁਣ ਲਏ।ਜਿਸ ਨੂੰ ਪਸੰਦ ਨਹੀਂ ਉਹ ਨਾਂ ਸੁਣੇ।ਕੇਵਲ ਆਪੋ ਆਪਣੀ ਮਸ਼ਹੂਰੀ ਲਈ ਚਮਕੀਲਾ ਜੋੜੀ ਨੂੰ ਮੁੱਦਾ ਕਿਉ ਬਣਾਇਆ ਗਿਆ ਹੈ।

  • @gurcharansingh338

    @gurcharansingh338

    Ай бұрын

    ਅਮਰ ਕੌਣ ਹੁੰਦਾ ਹੈ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @BharpoorSingh-ds6ef
    @BharpoorSingh-ds6efАй бұрын

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @BharpoorSingh-ds6ef

    @BharpoorSingh-ds6ef

    Ай бұрын

    ਤੇਰੀ ਗਾਡ ਕਿਉਂ ਮੱਚੀ

  • @BharpoorSingh-ds6ef

    @BharpoorSingh-ds6ef

    Ай бұрын

    ਤੂੰ ਮਾਣਕ ਸਦੀਕ ਦੇ ਗਾਣੇ ਆਪਣੇ ਪਰਿਵਾਰ ਨੂੰ ਸੁਣਾ

  • @JaswantSingh-tu5du

    @JaswantSingh-tu5du

    Ай бұрын

    @@BharpoorSingh-ds6ef ਚਮਕੀਲੇ ਜਿੰਨਾ ਗੰਦ ਅੱਜ ਤਕ ਕੋਈ ਨਹੀਂ ਗਾ ਸਕਿਆ ਨਾ ਹੀ ਉਸ ਬੇਸ਼ਰਮ ਕੰਜਰ ਦਾ ਰਿਕਾਰਡ ਕਿਸੇ ਤੋਂ ਟੁੱਟਣਾ ਹੈ ! ਉਹ ਐਨਾ ਵੀ ਨਹੀਂ ਸਮਝ ਸਕਿਆ ਕਿ ਉਸ ਦੌਰ ਵਿੱਚ ਗੰਦੇ ਗੀਤ ਗਾਉਣਾ ਖਤਰੇ ਤੋਂ ਖਾਲੀ ਨਹੀਂ ਸੀ ਉਸ ਨੂੰ ਲਾਲਚ ਹੋ ਗਿਆ ਤੇ ਇਹ ਲਾਲਚ ਉਸ ਨੂੰ ਬਹੁਤ ਮਹਿੰਗਾ ਪਿਆ ਉਸ ਵੇਲ਼ੇ ਖਾੜਕੂਆਂ ਦੀ ਚਲਦੀ ਸੀ ਤੇ ਉਹ ਗੰਦੇ ਗੀਤ ਗਾਉਣ ਤੋਂ ਰੋਕਦੇ ਸਨ । ਗੰਦ ਦੀ ਸਪੋਰਟ ਕਰਕੇ ਗੰਦੇ ਨਾ ਬਣੋ !

  • @GurvinderSingh75

    @GurvinderSingh75

    Ай бұрын

    ਅਕਲ ਤੋਂ ਕੰਮ ਲੈ।।​@@BharpoorSingh-ds6ef

  • @BharpoorSingh-ds6ef
    @BharpoorSingh-ds6efАй бұрын

    ਲਵਸ਼ਿੰਦਰ ਡੱਲੇਵਾਲ ਲਟੇਰਾ ਪੰਜਾਬ ਪੁਲਿਸ ਦਾ ਟਾਉਟ ਬਣ ਕੇ ਇਗਲੈਂਡ ਚਲਾ ਗਿਆ

  • @user-cx8jw8yq9o

    @user-cx8jw8yq9o

    Ай бұрын

    💯 right g

  • @CanadaKD
    @CanadaKD2 ай бұрын

    ਚਮਕੀਲਾ ਮਰਕੇ ਵੀ ਇਹਨਾਂ ਦੀ ਰੋਜੀ ਰੋਟੀ ਚਲਾ ਗਿਆ।

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @AjmerSingh-er1kl
    @AjmerSingh-er1klАй бұрын

    ਸਾਰੀਆ ਕਰਤੂਤਾਂ ਸੋਡੀਆ ਸਾਹਮਣੇ ਆ ਗੇ

  • @AjmerSingh-er1kl
    @AjmerSingh-er1klАй бұрын

    ਬੂਝੜੋ ਚਮਕੀਲੲ ਅਮਰ ਹੋ ਗਿਆ

  • @BharpoorSingh-ds6ef
    @BharpoorSingh-ds6efАй бұрын

    ਚਮਕੀਲਾ ਅਮਰਜੋਤ ਨੂੰ ਸ਼ਹੀਦ ਕਰਕੇ ਤਾਂ ਖਾਲਿਸਤਾਨ ਬਣ ਗਿਆ

  • @harcharansingh1737
    @harcharansingh1737Ай бұрын

    ਇਹਨਾਂ ਨੇ ਯਬਲੀਆਂ ਮਾਰਕੇ ਚਾਰ ਛਿੱਲੜ ਬਨਾਉਣੇ ਨੇ ਇਹਨਾਂ ਨੂੰ ਪੰਜਾਬ ਨਾਲ ਜਾਂ ਸਿੱਖੀ ਨਾਲ ਕੋਈ ਵਾਸਤਾ ਨਹੀਂ ਐਵੇਂ ਬਕਵਾਸ ਹੈ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @GotaSingh-gj7dq
    @GotaSingh-gj7dqАй бұрын

    8,ਮਾਰਚ 1998, ਨਹੀਂ 1988,ਸੀ

  • @jugrajgill7006
    @jugrajgill70062 ай бұрын

    ਫਿਰੌਤੀ ਨਹੀਂ ਦਿੱਤੀ ਇਸ ਕਰਕੇ ਮਾਰਿਆ ਗਿਆ

  • @user-cx8jw8yq9o

    @user-cx8jw8yq9o

    Ай бұрын

    💯

  • @PawanKumar-wx2ml

    @PawanKumar-wx2ml

    Ай бұрын

    Bahle bari lai gaye they.

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਸੁਣਾਇਆ ਕਰੋ ਸੁਣ ਕੇ ਉਹ ਵੀ ਤੁਹਾਡੇ ਵਾਂਗ ਨਿਹਾਲ ਹੋ ਜਾਣਗੇ

  • @harikrishan9939
    @harikrishan9939Ай бұрын

    ਜੇ ਪੰਜਾਬ ਦੀ ਤੇ ਲੱਚਰਤਾ ਦੀ ਏਨੀ ਹੀ ਚਿੰਤਾ ਹੈ ਤਾਂ ਲੁਧਿਆਣੇ ਤੇ ਜਲੰਧਰ ਦੇ ਬੱਸ ਅੱਡੇ ਤੇ ਦੇਖੋ ਜਾਕੇ ਰਾਤ ਨੂੰ ਇੱਕ ਬਾਰ , ਕੁੜੀਆਂ ਸ਼ਰੇਆਮ ਕੀ ਕਰ ਰਹੀਆਂ , ਲੇਕਿਨ ਤੁਸੀ ਓਹਦੇ ਦੇ ਕਦੇ ਨਈ ਬੋਲਿਆ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @harikrishan9939

    @harikrishan9939

    Ай бұрын

    @@JaswantSingh-tu5du ਮੂਰਖ ਲੋਕ ਚਮਕੀਲੇ ਦੇ ਗਾਣਿਆਂ ਦੀ ਗੱਲ ਕਰਦੇ , 😂😂😂😂😂😂ਅੱਜ ਦੀ ਦੁਨੀਆ ਤਾਂ ਚਮਕੀਲੇ ਦੇ ਗਾਣਿਆਂ ਤੋ ਬਹੁਤ ਅੱਗੇ ਲੰਘ ਗਈ ਬਾਬਾ ਜੀ , 😂😂😂😂😂😂ਚਮਕੀਲਾ ਤੇ ਸਿਰਫ ਗਾਉਂਦਾ ਸੀ , 😂😂😂😂😂😂ਲੇਕਿਨ ਅੱਜ ਦੇ ਗਾਇਕ ਚਮਕੀਲੇ ਤੋ ਵੀ ਕਈ ਗੁਣਾਂ ਵੱਧ ਅਸ਼ਲੀਲ ਗਾਉਂਦੇ ਆ ਤੇ ਆਪਣੇ ਨਾਲ ਕੱਛੀਆਂ ਪਵਾ ਕੇ ਕੁੜੀਆਂ ਨੂੰ ਆਪਣੇ ਨਾਲ ਨਚਾਉਂਦੇ ਵੀ ਆ 😂😂😂😂😂😂 ਤੇ ਲੋਕ ਟੀਵੀ ਤੇ ਕੱਛੀਆਂ ਪਾ ਕੇ ਨੱਚਦੀਆਂ ਕੁੜੀਆਂ ਨੂੰ ਬੜੇ ਆਰਾਮ ਬਹਿ ਕੇ ਦੇਖਦੇ ਹਨ 😂😂😂😂😂 ਹੁਣ ਤਾਂ ਟੀਵੀ ਵੀ ਪੁਰਾਣਾ ਹੋ ਗਿਆ ਬਾਬਾ ਜੀ , 😂😂😂 smart phone ਅੱਜ ਕੱਲ ਸਾਰਿਆਂ ਦੇ ਕੋਲ ਆ 😂😂😂 ਤੇ ਇੰਟਰਨੈੱਟ ਵੀ ਸਾਰਿਆਂ ਦੇ ਕੋਲ ਆ 😂😂😂😂 ਇੰਟਰਨੈੱਟ ਤੇ ਦੁਨੀਆ ਭਰ ਦਾ ਗੰਦ ਹੈਗਾ , ਕੀ ਕੋਈ ਰੋਕ ਸਕਦਾ ਕਿਸੇ ਨੂੰ ਕੁੱਛ ਦੇਖਣ ਤੋ ???? 😂😂😂😂😂😂 ਲੋਕ ਪਤਾ ਨਈ ਕੀ ਕੀ ਦੇਖਦੇ ਆ ਆਪਣੇ ਫੋਨ ਵਿੱਚ 😂😂😂😂😂😂😂😂😂😂 ਹੁਣ ਕਹੋ ਕੇ ਇਹ ਸਭ ਚਮਕੀਲਾ ਕਰ ਰਿਹਾ ?????? 😂😂😂😂😂😂😂😂😂😂 ਅਪਣਾ ਦਿਮਾਗ ਚਲਾਉਣਾ ਸਿੱਖੋ ਬਾਬਾ ਜੀ , ਸੁਣੀਆਂ ਸੁਣਾਈਆਂ ਗੱਲਾਂ ਨਈ ਕਰੀਦੀਆਂ 😂😂😂😂😂😂😂😂😂😂

  • @JaswantSingh-tu5du

    @JaswantSingh-tu5du

    Ай бұрын

    @@harikrishan9939 ਚਮਕੀਲੇ ਜਿੰਨਾ ਗੰਦ ਅੱਜ ਤਕ ਕੋਈ ਨਹੀਂ ਗਾ ਸਕਿਆ ਨਾ ਹੀ ਉਸ ਬੇਸ਼ਰਮ ਕੰਜਰ ਦਾ ਰਿਕਾਰਡ ਕਿਸੇ ਤੋਂ ਟੁੱਟਣਾ ਹੈ ! ਉਹ ਐਨਾ ਵੀ ਨਹੀਂ ਸਮਝ ਸਕਿਆ ਕਿ ਉਸ ਦੌਰ ਵਿੱਚ ਗੰਦੇ ਗੀਤ ਗਾਉਣਾ ਖਤਰੇ ਤੋਂ ਖਾਲੀ ਨਹੀਂ ਸੀ ਉਸ ਨੂੰ ਲਾਲਚ ਹੋ ਗਿਆ ਤੇ ਇਹ ਲਾਲਚ ਉਸ ਨੂੰ ਬਹੁਤ ਮਹਿੰਗਾ ਪਿਆ ਉਸ ਵੇਲ਼ੇ ਖਾੜਕੂਆਂ ਦੀ ਚਲਦੀ ਸੀ ਤੇ ਉਹ ਗੰਦੇ ਗੀਤ ਗਾਉਣ ਤੋਂ ਰੋਕਦੇ ਸਨ । ਗੰਦ ਦੀ ਸਪੋਰਟ ਕਰਕੇ ਗੰਦੇ ਨਾ ਬਣੋ !

  • @harikrishan9939

    @harikrishan9939

    Ай бұрын

    @@JaswantSingh-tu5du ਬਾਬਾ ਜੀ , ਪਹਿਲਾਂ ਮੈਨੂੰ ਇਹ ਦੱਸੋ ਕੇ ਇਹ ਗਾਣੇ ਕਿਸਨੇ ਗਾਏ ਆ , " ਕੁੜਤੀ ਮਲਮਲ ਦੀ , ਵਿੱਚੋਂ ਭਾਫ਼ਾਂ ਛੱਢੇ ਸ਼ਰੀਰ , ਰੰਨ ਬੋਤਲ ਵਰਗੀ ਚੱਕ ਲਓ ਰੱਬ ਦਾ ਨਾ ਲੈ ਕੇ , ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ , ਮੇਰਾ ਕੱਲ ਦਾ ਕਾਲਜਾ ਦੁਖਦਾ ਵੇ , ਇਹ ਸਾਰੇ ਗਾਣੇ ਚਮਕੀਲੇ ਨੇ ਨਈ ਗਾਏ , ਬੱਬੂ ਮਾਨ ਦੇ 2 ਗਾਣੇ ਇਹ ਆ , ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ , safe ਜਗ੍ਹਾ ਨੀ ਕੋਈ ਕਮਾਦ ਵਰਗੀ ,ਤੇ ਪਿਛਲੀ ਗਲੀ ਵਿੱਚ ਆ ਸੋਹਣਿਆਂ , ਸੌਂ ਗਏ ਪਿੰਡ ਦੇ ਸਾਰੇ , ਕੀ ਇਹ ਸਾਰੇ ਅਸ਼ਲੀਲ ਤੇ ਗੰਦੇ ਗਾਣੇ ਚਮਕੀਲੇ ਨੇ ਗਾਏ ਸੀ ????? ਨਈ ਇਹ ਸਾਰੇ ਗੰਦੇ ਤੇ ਅਸ਼ਲੀਲ ਗਾਣੇ ਹੋਰ ਕਲਾਕਾਰਾਂ ਨੇ ਗਾਏ ਆ ,

  • @harikrishan9939

    @harikrishan9939

    Ай бұрын

    @@JaswantSingh-tu5du ਨਾਲ਼ੇ ਅੱਜ ਦੇ ਦੌਰ ਵਿੱਚ ਕੁੜੀਆਂ ਨੂੰ ਕੱਛੀਆਂ ਪਾ ਕੇ ਨਚਾਇਆ ਜਾਂਦਾ , ਪੰਜਾਬੀ ਫ਼ਿਲਮਾਂ ਵਿੱਚ ਵੀ ਕੁੜੀਆਂ ਨੂੰ ਕੱਛੀਆਂ ਪਾ ਕੇ ਸਵੀਮਿੰਗ ਪੂਲ ਵਿੱਚ ਨੰਗੀਆਂ ਨਹਾਉਂਦੀਆਂ ਨੂੰ ਦਿਖਾਇਆ ਜਾਂਦਾ , ਕੀ ਇਹ ਗੰਦ ਚਮਕੀਲੇ ਨਾਲੋਂ ਜਿਆਦਾ ਨਹੀਂ ਹੈਗਾ ????? ਵਿਆਹਾਂ ਸ਼ਾਦੀਆਂ ਵਿੱਚ ਡਾਂਸਰ ਕੁੜੀਆਂ ਦੇ ਅੰਗ ਅੰਗ ਹਿਲਦੇ ਦੇਖਦੇ ਆ ਲੋਕ , ਫਿਰ ਪੈੱਗ ਲਾ ਕੇ ਕੁੜੀਆਂ ਦੇ ਉਪਰ ਡਿੱਗਣ ਨੂੰ ਫਿਰਦੇ ਆ , ਕੀ ਇਹ ਅਸ਼ਲੀਲਤਾ ਨਈ , ਤੇ ਕੁੜੀਆਂ ਨੂੰ ਰੇਟ ਵੀ ਪੁੱਛਦੇ ਆ , ਕੀ ਇਹ ਚਮਕੀਲੇ ਨਾਲੋਂ ਜਿਆਦਾ ਅਸ਼ਲੀਲਤਾ ਨਈ ਹੈਗੀ ????? ਕੀ ਇਹ ਸਾਰੇ ਕੰਮ ਚਮਕੀਲਾ ਕਰਦਾ ਜਾਂ ਲੋਕ ਕਰਦੇ ????? ਫਿਰ ਦੋਸ਼ੀ ਤਾਂ ਸਾਰਾ ਸਮਾਜ ਹੋਇਆ , ਸਿਰਫ ਚਮਕੀਲੇ ਨੂੰ ਦੋਸ਼ੀ ਨਈ ਕਿਹਾ ਜਾ ਸਕਦਾ

  • @MandeepSingh-hc1hz
    @MandeepSingh-hc1hz2 ай бұрын

    Waheguru ji

  • @BalwinderSinghRandhawa-wr3wj
    @BalwinderSinghRandhawa-wr3wjАй бұрын

    AMR Singh amrjot jindabad chimkila

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @ManjitSingh-me8ov
    @ManjitSingh-me8ov2 ай бұрын

    ਸਤਿਨਾਮ ਵਾਹਿਗੁਰੂ ਜੀ

  • @gaganaulakh8624

    @gaganaulakh8624

    2 ай бұрын

    ਬੋਲਣਾ ਤਾਂ ਸਿਖ ਲੈ ਰਾਰਾ ਤੇ ੜਾੜਾ ਚ ਕਈ ਫਰਕ ਹੈ

  • @satnamsattu8461
    @satnamsattu8461Ай бұрын

    Amar Singh chamkila legend ❤❤❤❤❤🎉🎉🎉

  • @GurmeetSingh-yc3nr
    @GurmeetSingh-yc3nr2 ай бұрын

    ਪੰਜਾਬ ਵਿੱਚ ਥਾਂ ਥਾਂ ਤੇ ਸਾਈਂ ਮੀਆਂ ਬਾਬੇ ਕਾਲਾ ਇਲਮ ਪਿਆਰ ਨੋਕਰੀ ਮੂਠ ਕਰਨੀ ਹਰੇ ਰੰਗ ਦਰਖ਼ਤ ਭਰੇਂ ਪੲਏ ਹਨ ਹੂਣ ਤਾਂ ਹਰ ਗੁਰੂ ਘਰਾਂ ਵਿੱਚ ਇਕ ਪੀਰ ਬਾਬਾ ਦਾ ਇਕ ਪਾਸੇ ਸਮਾਧ ਹੈ ਇਹ ਨਹੀਂ ਵੇਖਦਾ ਪੰਜਾਬ ਪੰਜਾਬੀ ਪੰਜਾਬੀਅਤ ਦਾ ਬੇੜਾ ਗ਼ਰਕ ਕਰਤਾ ਜੋਂ ਜੋਸ਼ੋ ਹਨੀ ਮੈਂ ਅਮਲੀ ਨਾਲ਼ ਵਿਆਹ ਨਹੀਂ ਕਰਨਾ ਵਰਗੇ ਈਸਾਈ ਡੇਰਾ ਸਿਰਸਾ ਇਹ ਸਬ ਬਾਦਲਾਂ ਦੀ ਨਿਜੀ ਜਾਇਦਾਦ ਬਣਾਈ ਹੈ ਸਾਨੂੰ ਕਦੋਂ ਪਤਾ ਲਗੇਗਾ ਮੋਬਾਈਲ ਫੋਨ ਤੇ ਮਸ਼ਹੂਰੀਆਂ ਚਲਦੀਆਂ ਹਨ ਸਿੱਖ ਧਰਮ ਦਾ ਸਾਡੇ ਲੂਟੇਰੇ ਪ੍ਰਬੰਧਕ ਕਮੇਟੀਆਂ ਪ੍ਰਧਾਨਾਂ ਬਾਦਲਾਂ ਬੇੜਾ ਗ਼ਰਕ ਹੋਇਆ ਹੈ

  • @malkitsharmasharma2995
    @malkitsharmasharma2995Ай бұрын

    ਬਾਬਾ ਜੀ ਦੀ ਗੱਲ ਤਾਂ ਬਹੁਤ ਠੀਕ ਹੈ ਪਰ ਬਾਬਾ ਜੀ ਹੱਕ ਪਾਉਂਦੇ ਹਨ

  • @diljeetkaur5858
    @diljeetkaur58582 ай бұрын

    ਵਾਹਿਗੁਰੂ ਵਾਹਿਗੁਰੂ ਜੀ ♥️🙏🏻🙏🏻

  • @harcharansingh1737
    @harcharansingh1737Ай бұрын

    ਭੌਕ ਰਹੇ ਨੇ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @sashpalsharma5675
    @sashpalsharma5675Ай бұрын

    ਉਹਨਾਂ ਦੀ ਕੋਈ ਯਾਦ ਨਹੀਂ ਸਿੰਘਾਂ ਤੋਂ ਬਣੀ

  • @user-nn8hf9ot4o
    @user-nn8hf9ot4oАй бұрын

    ਬਾਈ ਤੁਸੀਂ ਗਦੀਆਐਡਾ,ਹੀ,ਬੰਦ,ਕਰਾਂ,ਦਿੳ,

  • @avtarsinghpannu6551
    @avtarsinghpannu6551Ай бұрын

    Chamkila. Amar. He. ❤

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @gaganaulakh8624
    @gaganaulakh86242 ай бұрын

    ਪਹਿਲਾਂ rara te ਰਾੜਾ ਵਿੱਚ ਫਰਕ ਕਰਨਾ ਤਾ ਸਿੱਖ ਲੈ

  • @harikrishan9939

    @harikrishan9939

    Ай бұрын

    😂😂😂😂

  • @parminderaulakh3652

    @parminderaulakh3652

    Ай бұрын

    😂😂

  • @malkitsingh6103
    @malkitsingh61032 ай бұрын

    ਵਾਹਿਗੁਰੂ ਜੀ

  • @user-nq4rl1ld4c
    @user-nq4rl1ld4cАй бұрын

    Chamkila jindabad

  • @BharpoorSingh-ds6ef
    @BharpoorSingh-ds6efАй бұрын

    90=92=ਚ ਬੋਲ ਦਾ ਤੂਤਲਿਆ ਤੇਰੀ ਲਾਸ ਕਿਸੇ ਨਹਿਰ ਚੋਂ ਮਿਲਦੀ

  • @mewasinghmewasingh1364
    @mewasinghmewasingh1364Ай бұрын

    Amar chamkila Singh amar hai

  • @ramtirath490
    @ramtirath490Ай бұрын

    Amar Singh Chamkila Chamkila Chamkila.

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @ranjit395
    @ranjit395Ай бұрын

    Chamkila very nice💯 ❤💯❤🙏❤💯❤💯❤🙏🙏

  • @user-shama88
    @user-shama882 ай бұрын

    ਬਾਈ ਕੀ ਬਹਾਦਰੀ ਸਿੱਖ ਕਦੇ ਗ਼ਲਤ ਨਹੀਂ ਕਰਦਾ

  • @makhansingh8880
    @makhansingh8880Ай бұрын

    ਨਿਸ਼ਾਨ ਸਿੰਘ ਜੀ ਸਭ ਤੋਂ ਪਹਿਲਾ ਤੁਸੀਂ ਆਪਣਾ ਉਚਾਰਨ ਠੀਕ ਕਰੋ ਤੁਸੀਂ ਗੁਰੂ ਨੂੰ ਗੁੜੂ ਅਤੇ ਸਰੂਪ ਨੂੰ ਸੜੂਪ ਅਤੇ ਅਮਰ ਨੂੰ ਅਮੜ ਆਖੀ ਜਾਨੇਓ ਕੀ ਤੁਸੀਂ ਠੀਕ ਬੋਲ ਰਹਿ ਹੋ???

  • @AjmerSingh-er1kl
    @AjmerSingh-er1klАй бұрын

    ਬੂਝੜੋ ਅਗਲੇ ਦਾ ਆਪਣਾ ਮਨ ਹੇ

  • @AmandeepSingh-zj7bd
    @AmandeepSingh-zj7bdАй бұрын

    Shabad shi bol ਤੁਤਲਿਆ

  • @user-ww4ef9tc3u
    @user-ww4ef9tc3uАй бұрын

    ਥੋਡੇੇ ਬਕਵਾਸ ਨੂੰ ਕਿਸੇ ਨਹੀਂ ਸੁਣਨਾ ਜਿਨੇ ਮਰਜ਼ੀ ਭੌ ਕੀ ਜਾਉ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @sarbjitsingh7820
    @sarbjitsingh7820Ай бұрын

    Chamkila ji zindabaad

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @amarjitjohal2805
    @amarjitjohal2805Ай бұрын

    Waheguru ji chardikala rakhe

  • @user-ds9qu5mj5b
    @user-ds9qu5mj5bАй бұрын

    Asmar Singh chamkela jendabad

  • @BharpoorSingh-ds6ef
    @BharpoorSingh-ds6efАй бұрын

    ਇਕ ਕੋਈ ਚਮਕੀਲਾ ਅਮਰਜੋਤ ਦੇ ਹੱਕ ਚ ਕਮੈਟ ਲਿਖਦਾ ਹਰੇਕ ਕਮੈਟ ਦੀ ਰਪਲਾਈ ਲਿਖਦਾ ਕੋਈ ਜਸਵੰਤ ਨਾ ਸ਼ਖਸ ਉਸ ਨੂੰ ਬੇਨਤੀ ਏ ਤੂੰ ਆਪਣੇ ਪਰਿਵਾਰ ਨੂੰ ਗੁਰਦਾਸ ਮਾਨ ਦਾ ਗੀਤ ਸੁਣਾ =ਮਾਮਲਾ ਗੜਬੜ ਹੈ==ਮਾਣਕ ਦਾ ਰੰਗ ਚੂਪਲਾ ਬੁੱਲਾਂ ਦਾ ਸਾਰਾ ਮਛਲੀ ਦਾ ਪੱਤ ਬਣਕੇ==ਸਦੀਕ ਰਣਜੀਤ ਕੌਰ ਦਾ =ਕੁੜਤੀ ਮਲਮਲ ਦੀ ਵਿੱਚ ਭਾਫਾ ਛੱਡੇ ਸਰੀਰ=

  • @harcharansingh1737
    @harcharansingh1737Ай бұрын

    ਇਹਨਾਂ ਨੂੰ ਚਾਰ ਛਿਲੜ ਚਾਹੀਦੇ ਨੇ ਹੋਰ ਕੁਝ ਨਹੀਂ ਸਿਖ ਕਦੇ ਔਰਤਾਂ ਤੇ ਵਾਰ ਨਹੀਂ ਕਰਦੇ ਪਰ ਇਹਨਾਂ ਕਿਸੇ ਨੂੰ ਨਹੀ ਬਖਸ਼ਿਆ

  • @balbirchandi5229
    @balbirchandi5229Ай бұрын

    ਜੋ ਮਰਜੀ ਕਹੀ ਜਾਓ ਪਰ ਉਸ ਨਾਲ ਗਾਉਣ ਵਾਲੀ ਔਰਤ ਦਾ ਕਤਲ ਕਰਨਾ ਕਿਸੇ ਤਰਾ ਠੀਕ ਨਹੀ ਸੀ ਅੱਜ ਜਿਸ ਦੀਪੇ ਨੂੰ ਤੁਸੀ ਸ਼ੇਰ ਕਹਿ ਰਹਿ ਓ ਉਸ ਨੂੰ ਲੋਕ ਸਿਰਫ ਇਸ ਗਾਇਕ ਦੇ ਕਤਲ ਕਰਨ ਕਰਕੇ ਜਾਣਦੇ ਹਨ।

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @BharpoorSingh-ds6ef
    @BharpoorSingh-ds6efАй бұрын

    ਇਹ ਲਾਉਡਾ ਤੂਤਲਾ ਪਹਿਲੀ ਵਾਰ ਵੇਖਿਆ

  • @inderjeetSingh-gv1ns
    @inderjeetSingh-gv1nsАй бұрын

    Chamkila Amar ho gaya Jot V Amar ho gayi Amar Singh Chamkila & Amarjot

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @SatnamSingh-xf3vm
    @SatnamSingh-xf3vm2 ай бұрын

    Wahe Guru je ok. Je

  • @user-nn8hf9ot4o
    @user-nn8hf9ot4oАй бұрын

    ਬਾਈ, ਜਨਾਨੀ, ਨਹੀ,ਮਾਰਨੀ, ਸੀ

  • @GurvinderSingh75
    @GurvinderSingh75Ай бұрын

    ਖਾੜਕੂ ਸਿੰਘ ਜ਼ਿੰਦਾਬਾਦ।।

  • @lakhwindersingh3633
    @lakhwindersingh3633Ай бұрын

    Lakh de lahnat tuhaday

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @BharpoorSingh-ds6ef
    @BharpoorSingh-ds6efАй бұрын

    ਤੂਤਲਾ ਲਫੈਡ ਪਾਰਟੀ ਮੁਰਦਾਬਾਦ

  • @SukhwinderSingh-ge4fv
    @SukhwinderSingh-ge4fv2 ай бұрын

    ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਮਜਲੂਮਾ ਅਤੇ ਔਰਤਾਂ ਦੇ ਕਾਤਲਾਂ ਨੂੰ ਵੀ ਯੋਧੇ ਦੱਸਿਆ ਜਾ ਰਿਹਾ।

  • @user-gd7go5ch4t
    @user-gd7go5ch4tАй бұрын

    ❤Chamkila ❤ Jindabad ❤ AMAR JOT ❤

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @gurbaajsingh-qo4rw
    @gurbaajsingh-qo4rw2 ай бұрын

    Wahguruji,right❤

  • @khalsachardikala
    @khalsachardikala2 ай бұрын

    ਧਰਮੀ ਫੌਜੀ ਅਤੇ ਸਾਬਕਾ ਖਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਮਹਾਨ ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ ਜੀ ਨੂੰ ਅਤੇ ਸਾਰੇ ਕਵੀਸ਼ਰੀ ਜਥੇ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਭਾਈ ਨਿਸ਼ਾਨ ਸਿੰਘ ਝਬਾਲ ਜੀ ਦੇ ਅਤੇ ਸਾਰੇ ਕਵੀਸ਼ਰੀ ਜਥੇ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

  • @chamkaursingh5743

    @chamkaursingh5743

    Ай бұрын

    0plpp

  • @SatnamsinghSran
    @SatnamsinghSran2 ай бұрын

    ਐਨੇ ਅਣਖੀ ਸਿੱਖ ਪੰਜਾਬੀ ਸਿੱਖ ਕੁੜੀਆਂ ਨੂੰ ਅੱਧ ਨੰਗੀਆਂ ਪਾਰਦਰਸੀ ਗੋਰੀਆਂ ਮੇਮਾਂ ਕੋਲ ਪੰਜਾਬੀ ਸਿੱਖ ਕੁੜੀਆਂ ਕਿਉਂ ਭੇਜ ਰਹੇ ਆ। ਕੀ ਵਿਦੇਸ਼ਾਂ ਵਿੱਚ ਚਮਕੀਲੇ ਨਾਲੋਂ ਜ਼ਿਆਦਾ ਗੰਦ ਨਹੀਂ ਹੈ।

  • @dr.gurdawerram3823
    @dr.gurdawerram3823Ай бұрын

    Chamkila amarjot hamesha amar rahnge. Maran pichho tuhada kise ne nam nhi laina

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @BharpoorSingh-ds6ef
    @BharpoorSingh-ds6efАй бұрын

    ਇਹ ਲਵਸ਼ਿੰਦਰ ਡੱਲੇਵਾਲ ਦਾ ਰਸਾਲਾ ਚ ਲਿਖਿਆ ਨਿਰਾ ਝੂਠ ਪੜਕੇ ਸੁਣਾਈ ਜਾਦਾ ਤੂਤਲਾ

  • @AjmerSingh-er1kl
    @AjmerSingh-er1klАй бұрын

    ਕਿਹੜਾ ਸਹੀਦ ਆ ਅੱਤਵਾਦੀ ਸਹੀਦ ਨਹੀ ਹੂੰਦੇ ਬੇਝੜੋ

  • @mangjitsingh4606
    @mangjitsingh4606Ай бұрын

    11:13 ਭਾਈ ਤੇਨੂੰ ਤਰੀਕ ਸਾਲ ਯਾਦ ਨਹੀਂ ਐਵੇਂ ਜਬਲੀਆਂ ਮਾਰੀ ਜਾਨਾਂ ਜਿਹੜੇ ਹੁਣ ਲੱਚਰ ਗਾਉਦੇਂ ਉਨ੍ਹਾਂ ਨੂੰ ਤੂੰ ਦੇਂਦੇ ਧੁਰ ਦੀਆਂ ਟਿਕਟਾਂ ਬਣ ਸੂਰਮਾਂ

  • @BharpoorSingh-ds6ef
    @BharpoorSingh-ds6efАй бұрын

    ਇਕੱਲਾ ਹੀ ਬਕਬਾਸ ਕਰੀ ਜਾਂਦਾ ਕੋਈ ਨਹੀਂ ਏਹਦੇ ਸਾਹਮਣੇ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @randhirs1256
    @randhirs1256Ай бұрын

    ਕੋਈ ਗਲਤ ਨਹੀ ਗਾਇਆ. ਸਁਚ ਗਾਇਆ. ੳਹ ਜੋ ਦੁਨੀਆ ਞਿਚ ਞਾਪਰਦਾ ਸੀ. ਜਿਞੇ ਲਾਲ ਮਾਰੂਤੀ ਆਈ ਸੀ. ੳਸ ਨੇ ਲਾਲ ਮਾਰਤੀ ਤੇ ਗਾਣਾ ਲਿਖ ਦਿਤਾ ਸੀ. ੳਹ ਸਁਚ ਬੋਲਦਾ ਸੀ. . ਥੋੜਾ ਮੋਟਾ ਤਾ ਮਸਾਲਾ ਤਾ ਚਾਹੀਦਾ ਹੀ ਹੈ. .ਲੁਟਿਰੇਆ ਨੇ ਮਾਰਿਆ. ੳਹੀ ਲੁਟਿਰੇਆ ਨੇ ਞਿਆਹ ਞਾਲੇ ਘਰ ਤੋ ਪੰਜਾਹ ਹਜਾਰ ਰੁਪਏ ਲੈ ਗਏ ਸੀ. ਇਹ ਕਹਿ ਕੇ ਕਿ ਚਮਕੀਲਾ ਕਿਊ ਬਲਿੲਆ. ਕਿ ਜੁਰਮਾਨਾ ਦੇਣਾ ਪਵੇਗਾ . ਸਿੰਘਾ ਦੀ ਲੜਾਈ ਸਰਕਾਰ ਨਾਲ ਸੀ .ਪਰ ਨਕਲੀ ਸਿੰਘ ਲੁਟੇਰੇ ਅਆਮ ਲੋਕਾ ਨੂ ਹੀ ਮਾਮੂਲੀ ਗਁਲ ਤੋ ਮਾਰ ਦਿਦੇ ਸੀ. ਇੰਨਾ ਨੇ ਬਹੁਤ ਪਰਵਾਰ ਮਾਰੇ. ਬੱਚੇ ਯਤੀਮ ਕੀਤੇ. ਆਪ ਇਹ ਚਮਕੀਲੇ ਦੇ ਗਾਣੇ ਸੁਣਦੇ ਸੀ. ਸਰਾਬ ਪੀਦੇ ਸੀ .ਪੈਸੈ ਲੁਟਦੇ ਸੀ. ਇਨਾ ਦੀ ਆਮਦਨ ਦਾ ਸਾਧਨ ਪੈਸੈ ਲੋਕਾ ਨੂ ਡਰਾ ਕਿ ਜਾ ਮਾਰ ਕਿ ਲੁਟਦੇ ਸੀ. ਫਿਰ ਤੰਗ ਆ ਕੇ ਲੋਕਾ ਨੇ ਹੀ ਇਨਾ ਨੂ ਫੜਾੳਣਾ ਸੂਰੂ ਕਰ ਦਿਤਾ ਸੀ. ਗੋਰਿਆਂ ਤੋ ਅਜ਼ਾਦੀ ਮਸਾ ਮਿਲੀ ਹੈ. ਇਹ ਦੋਬਾਰਾ ਗੁਲਾਮ ਬਨਾੳਣ ਦੀ ਕੋਸ਼ਿਸ਼ ਕਰ ਸੀ. ਕਿ ਕੀ ਸੁਣਨਾ ਹੈ ਕੀ ਖਾਣਾ ਹੈ. ਕੀ ਪਹਿਨਣਾ ਹੈ. ਤਾਲਿਬਾਨ ਰਾਜ ਕਾਇਮ ਕਰਨਾ ਚਹੁੰਦੇ ਸੀ. ਗਿਲ ਨੇ ਇਹਨਾ ਲੁਟਿਰੇਆ ਦੇ ਪਿਛਵਾੜੇ ਮਿਰਚਾ ਪਾ ਕਿ ਖਾਤਮਾ ਕੀਤਾ. ਅਸਲੀ ਸਿਘ ਆਮ ਲੋਕਾ ਦੀ ਰਁਖਿਅਆ ਕਰਦੇ ਸੀ. ਅਖਾੜਿਆ ਞਿਚ ਕਈ ਞਾਰੀ ਚਮਕੀਲੇ ਨੂ ਇਨਾਮ ਦੇ ਕਿ ਧਾਰਮਿਕ ਗੀਤ ਸੁਣ ਕਿ ਚਲੇ ਜਾਦੇ ਸੀ. ੳਹਨਾ ਦੀ ਲੜਾਈ ਸਰਕਾਰ ਨਾਲ ਸੀ ਨਾ ਕਿ ਅਆਮ ਲੋਕਾ ਤੇ ਤਾਨਾਸ਼ਾਹੀ ਕਰਦੇ ਸੀ

  • @RobinSinghSahi
    @RobinSinghSahiАй бұрын

    Heer ranja amarjot chamkila jindabad...

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਸੁਣਾਇਆ ਕਰੋ ਸੁਣ ਕੇ ਉਹ ਵੀ ਤੁਹਾਡੇ ਵਾਂਗ ਨਿਹਾਲ ਹੋ ਜਾਣਗੇ

  • @MandeepKaur-zb4ve
    @MandeepKaur-zb4veАй бұрын

    Amar Singh chamkila ji jindabad

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਸੁਣਾਇਆ ਕਰੋ ਸੁਣ ਕੇ ਉਹ ਵੀ ਤੁਹਾਡੇ ਵਾਂਗ ਨਿਹਾਲ ਹੋ ਜਾਣਗੇ

  • @randhirs1256
    @randhirs1256Ай бұрын

    ਗੁਰੂ ਨਾਨਕ ਇੰਜਨੀਅਰਿੰਗ ਕਾਲਜ ਪੜਨ ਲਈ ਞਰਤਿਆ ਜਾਣਾ ਚਾਹੀਦਾ ਸੀ. ਜਾ ਲੁਟਿਰੇਆ ਦੀਆ ਮੀਟਿੰਗਾ ਲਈ??? ਮੀਟਿਗਾ ਕਿਤੇ ਹੋਰ ਬਾਹਰ ਞੀ ਹੋ ਸਕਦੀਅਆ ਸੀ. ਲੁਟੇਰੇ ਹਫਤੇ ਞਿਚ ਇਕ ਦੋ ਦਿਨ ਹੀ ਕਲਾਸਾ ਲੱਗਣ ਦਿਦੇ ਸੀ. ਸਟਰਾਈਕ ਕਰਨਾ ਕੇ ਆਪ ਲੜਕੀਆ ਦੇ ਕਾਲਜ ਮੁਹਰੇ ਜਾ ਕਿ ਗੇੜੀਆਂ ਮਾਰਿਆ ਕਰਦੇ ਸੀ. ਗਾੳਣ ਞਾਲਿਆ ਤੋ. ਕਾਰੋਬਾਰੀਆਂ ਤੋ ਪੈਸੈ ਲੁਟਦੇ ਸੀ. ਜਬਰਦਸਤੀ ਲੋਕਾ ਦੇ ਘਰ ਠਹਿਰਦੇ ਸੀ. ਬਾਅਦ ਞਿਚ ਪੁਲਸ ਅ।ਆਮ ਲੋਕਾ ਨੂ ਤੰਗ ਕਰਦੀ ਸੀ.ਕਿ ਤੁਸੀ ਸਰਨ ਕਿੳ ਦਿੱਤੀ??

  • @RanjitSingh-wg7mc
    @RanjitSingh-wg7mc2 ай бұрын

    Kom da hira jatha sb to 1no da

  • @charnsingh6431
    @charnsingh6431Ай бұрын

    ਹਮਲੇ ਤੋਂ ਡਰਦੇ ਸੀ

  • @user-ib7pm8ly7e
    @user-ib7pm8ly7eАй бұрын

    🐈‍⬛🐈‍⬛🐈‍⬛🐈‍⬛

  • @randhirs1256
    @randhirs1256Ай бұрын

    ਅਮਰਜੋਤ ਨੂ ਗਲਤੀ ਨਾਲ ਮਾਰ ਕੇ ਬੁਚੜਾ ਨੇ ਮਾਫੀ ਕਿੳ ਨਹੀ ਮੰਗੀ . ਪਰ ਚਮਕੀਲੇ ਨੂ ਮਾਰਨ ਦੀ ਜਿੰਮੇਵਾਰੀ ਲੈ ਲਈ ਸੀ.

  • @TonyManila
    @TonyManila2 ай бұрын

    Ewe deepe ਦਾ ਨਾਮ ਲਾਈ ਜਾਂਦੇ aa

  • @avtarsinghpannu6551
    @avtarsinghpannu6551Ай бұрын

    Kite. Ne.

  • @Nermailsingh
    @NermailsinghАй бұрын

    Chamkila ni kise Ban Jana Ghar Ghar putt jamde

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਸੁਣਾਇਆ ਕਰੋ ਸੁਣ ਕੇ ਉਹ ਵੀ ਤੁਹਾਡੇ ਵਾਂਗ ਨਿਹਾਲ ਹੋ ਜਾਣਗੇ

  • @jobanjoban8243
    @jobanjoban8243Ай бұрын

    ਅੱਜ ਕੱਲ ਜਿੰਨਾ ਨੂੰ ਵਿਊ ਨਹੀਂ ਮਿਲਦੇ ੳਹ ਵਿਊ ਲੈਣ ਦੀ ਖਾਤਰ ਚਮਕੀਲੇ ਨੂੰ ਵਾਰਤਦੇ ਨੇ ਲੱਗਦਾ ਵਿਊ ਨਹੀਂ ਮਿਲੇ ਸੀ ।ਵੇਖੀੳ ਹੁਣ ਵਿਊ ਆਉਦੇ ਹੋਰ ਪ੍ਰਸੰਗ ਪੇਸ਼ ਕਰੋ ਜੀ ।

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਸੁਣਾਇਆ ਕਰੋ ਸੁਣ ਕੇ ਉਹ ਵੀ ਤੁਹਾਡੇ ਵਾਂਗ ਨਿਹਾਲ ਹੋ ਜਾਣਗੇ

  • @randhirs1256
    @randhirs1256Ай бұрын

    ਹਿਦੂ ਞੀਰਾ ਨੂ ਮਾਰਨਾ . ਲੁਟਾ ਖੋਹਾ ਕਰਨਾ. ਔਰਤਾ ਨੂ ਮਾਰਨਾ ਕੀ ਸਿਘਾ ਦਾ ਕਁਮ ਹੈ????

  • @harpreetsinghsandhu4737
    @harpreetsinghsandhu4737Ай бұрын

    🎉

  • @JarnailSingh-bb9hp
    @JarnailSingh-bb9hp2 ай бұрын

    Very good CHAMKILA y 👍🏻👍🏻

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਸੁਣਾਇਆ ਕਰੋ ਸੁਣ ਕੇ ਉਹ ਵੀ ਤੁਹਾਡੇ ਵਾਂਗ ਨਿਹਾਲ ਹੋ ਜਾਣਗੇ

  • @gurbirsingh779
    @gurbirsingh7792 ай бұрын

    ਮੁਬੇਲ ਫੌਨ ਤੇ ਵੇਖ ਕੇ ਪੜ ਰਿਹਾ ਉਹ ਵੀ ਕੌਈ ਲਫਲ ਸਹੀ ਨਹੀ ਬੌਲ ਰਿਹਾ ਥੱਥਾ ਆਪਣੇ ਆਪ ਨੁੰ ਕਵੀਸਰ ਸੰਮਜਦੇ ਆ ਜਨਰਲ ਲਾਭ ਸਿੰਘ ਖੰਡਣ ਕੀਤਾ ਸੀ ਸਾਡੀ ਜਥੇਬੰਦੀ ਦਾ ਕੋਈ ਹੰਥ ਨਹੀ ਅਜੀਤ ਅਖਬਾਰ ਮਾਰਚ10 ਦੇ ਵਿੱਚ ਬਿਆਨ ਸੀ ਕਤਲ ਕਰਨ ਤੋ ਬਾਅਦ ਸਕੁਟਰ ਤੇ ਉਸੇ ਵੇਲੇ ਭਜ ਗਏ ਸੀ ਬਾਅਦ ਵਿੱਚ ਪੁਲਿਸ ਨੇ ਫੜ ਕੇ ਇਨਕੌਟਰ ਕੀਤਾ ਤੇ ਮੰਨਿਆ ਚਮਕੀਲਾ ਨਾਮ ਵਰ ਸੀ ਇਹਨੁੰ ਮਾਰ ਕੇ ਮੇਰਾ ਬੜਾ ਵੱਡਾ ਨਾਮ ਹੌ ਜਾਣਾ ਪਰ ਨਹੀ ਇਸ ਥੱਥੇ ਕਵੀਸਰ ਨੁੰ ਕੀ ਪਤਾ

  • @GurmeetSingh-sc8zi
    @GurmeetSingh-sc8ziАй бұрын

    ਅਮਰ ਸਿੰਘ ਚਮਕੀਲਾ ਗਰੁੱਪ ਜਿੱਦਾ ਵਾਦ

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਸੁਣਾਇਆ ਕਰੋ ਸੁਣ ਕੇ ਉਹ ਵੀ ਤੁਹਾਡੇ ਵਾਂਗ ਨਿਹਾਲ ਹੋ ਜਾਣਗੇ

  • @buttasingh40
    @buttasingh40Ай бұрын

    ਚਮਕੀਲਾ ਨੂੰ ਕਿਉ ਬੁੱਕ ਕਰਦੇ ਸੀ ਬਸ ਜੋੜੀ ਦੀ ਚੜਾਈ ਜਰੀ ਨੀ ਗਈ ਸਾਰੇ ਕਲਕਾਰ ਤਾਂ ਘਰ ਬੈਠੇ ਇਹੈ ਚੋਸਦੇ ਸੀ ਸਾਡਾ ਅਖਾੜਾ ਨਹੀ ਬੁੱਕ ਹੋਣਾ ਚਮਕੀਲਾ ਗਲਤ ਮਾਰਿਆ ਪੈਸਿਆ ਖਤਰ 🙏🙏

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਸੁਣਾਇਆ ਕਰੋ ਸੁਣ ਕੇ ਉਹ ਵੀ ਤੁਹਾਡੇ ਵਾਂਗ ਨਿਹਾਲ ਹੋ ਜਾਣਗੇ

  • @BharpoorSingh-ds6ef

    @BharpoorSingh-ds6ef

    Ай бұрын

    ਚਮਕੀਲਾ ਅਮਰਜੋਤ ਨੂੰ ਕੱਜਰ ਕਹਿਣ ਵਾਲੇ ਦੀ ਬੁੰਡ ਨੂੰ ਕਿਉਂ ਮਿਰਚਾਂ ਲੱਗੀਆਂ

  • @ramtirath490
    @ramtirath490Ай бұрын

    If someone kills you then what happened. You're guys bully and criminal people.

  • @NirmalSingh-vq9gv
    @NirmalSingh-vq9gvАй бұрын

    ਭੜਕਾਊ ਗੱਲਾਂ ਤੁਹਾਨੂੰ ਕਿਸ ਨੇ ਕਿਹਾ ਤੁਸੀਂ ਆਪਣੇ ਸ਼ਹੀਦਾਂ ਦੇ ਫਿਲਮਾਂ ਨਾ ਬਣਾਓ ਬਣਾ ਲਓ ਦਮ ਹੈ ਤੁਸੀਂ ਕਵਿਸਰੀ ਹੋ ਤੁਹਾਨੂੰ ਤਾਂ ਹੁਣ ਵੀ ਲੋਕ ਘੱਟ ਸੁਣਦੇ ਨੇ ਚਮਕੀਲੇ ਨੂੰ 36 ਸਾਲ ਹੋ ਗਏ ਨੂੰ ਉਸ ਨੂੰ ਅੱਜ ਵੀ ਸੁਣ ਰਹੇ ਹਨ

  • @mewasinghmewasingh1364
    @mewasinghmewasingh1364Ай бұрын

    Deepa te neeka vi thok ke gadi charata

  • @KabalSingh-os9cf
    @KabalSingh-os9cfАй бұрын

    Tutle nu hor kush ta sonda ni buss Amar Chamkile I inu sonda a Raat nu Siri sahb Lahke gulasi marde ne vadde ithasi pahla ta kade vekhe ni pukhandi char paise ikathe ho jange par hone nhi jinna marji bakvas Karo deepo Lutera v mar hi gia te tohada kise Maia ta fir pata lagu k kise da parivar kive marida

  • @BharpoorSingh-ds6ef
    @BharpoorSingh-ds6efАй бұрын

    ਅਲਾਨ ਨੂੰ ਤੂਤਲਾ ਕਹਿੰਦੇ ਲੰਨਕੀਤਾ

  • @user-yt4mp1lw2x
    @user-yt4mp1lw2xАй бұрын

    Chamakeela Aj Vi Jinda Hay Deepa Ne Pase Lay Ke Chamkeele Marea Si Depa Haran Vala Kuta Di

  • @JaswantSingh-tu5du

    @JaswantSingh-tu5du

    Ай бұрын

    ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਅਪਣੇ ਘਰ ਪਰਿਵਾਰ ਦੇ ਜੀਆਂ ਨੂੰ ਸੁਣਾਇਆ ਕਰੋ ਤਾ ਕਿ ਉਹ ਵੀ ਸੁਣਕੇ ਤੁਹਾਡੇ ਵਾਂਗ ਨਿਹਾਲ ਹੋ ਜਾਣ !

  • @sukhmindersingh7880
    @sukhmindersingh7880Ай бұрын

    ਜਿਹੜੇ ਗੁਰੂ ਘਰਾਂ ਵਿਚ ਚਿੱਟੀਆਂ ਦਾੜੀਆਂ ਵਾਲੇ ਗੁਰੂ ਸਾਹਿਬ ਦਾ ਬਣਾ ਪਾ ਕੇ ਕੁੜੀਆਂ ਨਾਲ ਗਲਤ ਕੰਮ ਕਰਦੇ ਫੜੇ ਜਾਂਦੇ ਓਹਨਾ ਖਿਲਾਫ ਨੀ ਅਣਖ਼ ਜਾਗਦੀ ਇਥੋਂ ਪਤਾ ਲਗਦਾ ਇਥੇ ਰੋਲੇ ਜਾਤਾ ਪਾਤਾ ਦੇ ਬਾਕੀ ਲੱਚਰਤਾ ਤੇ ਅਸਲੀਤਾ ਤਾ ਅੱਜ ਬਹੁਤ ਹੈ ਮਾਰੋ ਓਹਨਾ ਨੂੰ ਵੀ

  • @jagdevsingh8259
    @jagdevsingh82592 ай бұрын

    R di tha rh bol riha kvi

  • @KabalSingh-os9cf
    @KabalSingh-os9cfАй бұрын

    Lutera Deepa Nihathe chamkeele nu Maria kujhi kartoot keeti Guru da ithas dhanu Sonda nhi be tokia Galla sanode je janani marke soorma nhi bnida

  • @parminderaulakh3652
    @parminderaulakh3652Ай бұрын

    Mainu te eh Punjab de rehn wale e ni lag rhe

  • @user-ds9qu5mj5b
    @user-ds9qu5mj5bАй бұрын

    Loka dya kartuta us NY dekhya jo party wich aaski kardy c

  • @AjmerSingh-er1kl
    @AjmerSingh-er1klАй бұрын

    ਤੁਸੀ ਨਾ ਸੁਣੈ਼ਓ

  • @randhirs1256
    @randhirs1256Ай бұрын

    ਇਹ ਘੜੵਁਮ ਚੌਧਰੀ ਆਮ ਸਰੀਫ ਲੋਕਾ ਦੇ ਲੋਕਾ ਦੇ ਘਰਾ ਞਿਚ ਆ ਕਿ ਜਬਰਦਸਤੀ ਠਹਿਰਦੇ ਸੀ. ਇਨਾ ਕੋਲ ਹਥਿਆਰ ਹੋਣ ਕਰਕੇ ਲੋਕ ਕੁਝ ਬੋਲਦੇ ਨਹੀ ਸੀ. ਞਿਹਲੜ ਫ੍ਰੀ ਦੇ ਪਰਸਾਦੇ ਛਕਦੇ ਸੀ. ਇਨਾ ਲੁਟਿਰੇਆ ਨੂ ਸਰਨ ਦੇਣ ਦੇ ਦੋਸ਼ ਞਿਚ ਆਮ ਲੋਕਾ ਨੂ ਪੁਲਸ ਤੋ ਕੁਁਟ ਖਾਣੀ ਪੈਦਾ ਸੀ. ਲੋਕਾ ਤੇ ਜਬਰਦਸਤ ਹੁਕਮ ਥੋਪਦੇ ਸਨ. ਕਿ ਅਮ੍ਰਿਤ ਛਕੋ. ਸਰਾਬ ਨਾ ਪੀੳ. ਲੜਕੀਆ ਨੂ ਕੇ ਮੇਕ ਅਁਪ ਨਾ ਕਰੋ. ਕੇਸ ਦਾਹੜੀ ਰੱਖੋ. ਪਰ ਅਸਲੀ ਸਿਘ ਜੰਗਲਾ ਞਿਚ ਰਹਿੰਦੇ ਸਨ. ਕਿਸੇ ਨੂ ਕੂਝ ਕਰਨ ਲਈ ਮਜ਼ਬੂਰ ਨਹੀ ਕਰਦੇ ਸੀ. ਡਰਾੳਦੇ ਨਹੀ ਸੀ

  • @randhirs1256
    @randhirs1256Ай бұрын

    ਸਵਰਨ ਸਿਞੀਆ ਦਾ ਮਤਲਬ ਸੀ ਅਸਲੀ ਸਿੰਘਾ ਨੇ ਨਹੀ ਮਾਰਿਆ. ਲੁਟਿਰੇਆ ਨੇ ਮਾਰਿਆ. ਕਿ ਦੀਪਾ ਅਤੇ ਦਁਲਾ ਸਿੰਘ ਨਹੀ ਲੁਟੇਰੇ ਸਨ ੳਹ ਬਹੁਤ ਨੇੜੇ ਸੀ ਚਮਕੀਲੇ ਦੇ. ਸਭ ਤੋ ਞਁਧ ਜਾਣਦਾ ਸੀ. ਇਹ ਸਮਝੋ. ਅਸਲੀ ਸਿਘਾ ਦੀ ਲੜਾਈ ਸਰਕਾਰ ਨਾਲ ਸੀ. ਲੁਟਿਰੇਆ ਨੇ ਆਮ ਲੋਕਾ ਨੂ ਮਾਰਦੇ ਸੀ. ਅਸਲੀ ਸਿੰਘ ਤਾ ਚਮਕੀਲੇ ਨੂ ਸਿਵੀਆਂ ਦੀ ਹਾਜ਼ਰੀ ਞਿਚ ਇਨਾਮ ਦੇ ਕੇ ਧਾਰਮਿਕ ਗਾਣਾ ਸੁਣ ਕਿ ਚਲੇ ਗਏ ਸੀ. ਤਰਨਤਾਰਨ ਅਤੇ ਲਿਬੜਾ ਬੱਸ ਞਾਲਿਆ ਦੇ ਞਿਆਹ ਞਿਚ. ਭਗਤ ਸਿਘ ਨੇ ਗੋਰੇ ਨੂ ਮਾਰਨਾ ਸੀ ਲੁਕ ਕਿ .ਕਿ ਗੋਰੇ ਕੋਲ ਹਥਿਆਰ ਸੀ. ਅਤੇ ਠਾਣੇ ਅੰਦਰ ਪੂਰੀ ਪੁਲਸ. ਭਗਤ ਸਿਘ ਕੋਲ ਪਿਸਟਲ ਸੀ. ਇਸ ਲਈ ਲੁਕ ਕੇ ਮਾਰਿਆ. ਪਰ ਚਮਕੀਲੇ ਕੋਲ ਨਾ ਪੁਲਸ ਨਾ ਹਥਿਆਰ. ਪਰ ਬੁੱਚੜਾ ਕੋਲ ੲੈ ਕੇ ਸਤਾਲੀ. ਲੁਕ ਕੇ ਮਾਰਨ ਦੀ ਕੀ ਜਰੂਰਤ ਸੀ. ਲੁਟਿਰੇਆ ਦਾ ਭਗਤ ਸਿੰਘ ਨਾਲ ਮੁਕਾਬਲਾ ਨਾ ਕਰੋ. ਇਕ ਤਾ ਪੂਛ ਦਁਬ ਕੇ ਲੁਕ ਕੇ ਇੰਗਲੈਂਡ ਬੈਠਾ ਹੋਇਆ. ਕੀ ੳਹ ਭਗਤ ਸਿਘ ਦੇ ਬਰਾਬਰ ਹੈ?? ??

  • @charnjitseewat6793
    @charnjitseewat67932 ай бұрын

    Very soon I give you something surprise 😂

Келесі