ਚੱਕੇ ਗਏ ਪਰਦੇ, ਹਰ ਗੱਲ ਸਿੱਧੀ ਤੇ ਸ਼ਪੱਸ਼ਟ | Navjot Singh Sidhu | Akhar

ਚੱਕੇ ਗਏ ਪਰਦੇ, ਹਰ ਗੱਲ ਸਿੱਧੀ ਤੇ ਸ਼ਪੱਸ਼ਟ | Navjot Singh Sidhu | Akhar
#navjotsinghsidhu #akhar #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 288

  • @harindersinghsidhu1707
    @harindersinghsidhu17074 ай бұрын

    ਸਿੱਧੂ ਨੂੰ ਸਮਣਣਾ ਕੋਈ ਛੋਟੀ ਮੋਟੀ ਗਿਲ ਨਹੀ , ਸਿਧੂ ਦੀਆਂ ਸੱਚੀਆਂ ਗੱਲਾਂ ਬਹੁਤ ਦੂਰ ਦਾ ਇਸ਼ਾਰਾ ਕਰਦੀਆਂ ਨੇ ।

  • @jatinderdeol6942
    @jatinderdeol69424 ай бұрын

    ਸਿੱਧੂ ਸਾਹਬ ਜੋ ਕਿਹਾ ਸੋਲਾਂ ਆਨੇ ਸੱਚ ਕਿਹਾ। ਖਾਸ ਆਦਮੀ ਪਾਰਟੀ ਬੇਸ਼ਰਮ ਅਤੇ ਠੀਠ ਕਿਸਮ ਦੀ ਪਾਰਟੀ ਹੈ।

  • @MustakKhan-up8bm
    @MustakKhan-up8bm4 ай бұрын

    ਸਿੱਧੂ ਸਾਹਿਬ ਇਮਾਨਦਾਰੀ ਲੀਡਰ ਹੈ ਅੱਲ੍ਹਾ ਬਲੈਸ ਯੂ

  • @KuldeepSingh-ey8dl

    @KuldeepSingh-ey8dl

    3 ай бұрын

    Sahi gal veere tuhadi

  • @parwindersingh8057
    @parwindersingh80574 ай бұрын

    ਨਵਜੋਤ ਸਿੱਧੂ ਸਾਬ ਜਿੰਦਾਬਾਦ ❤❤❤❤💪💪💪💪👍👍👍🙏🙏

  • @Kang_dulla.

    @Kang_dulla.

    4 ай бұрын

    BAI Punjab lok awaze ਵਾਲੇ ਚੈਨਲ ਤੇ ਦੇਖੀ ਵਿਡੀਉ ਦੇਖਉ ।.. ਦਲਿਤ ਪਰਿਵਾਰ ਬੀਬੀਆਂ ਆਪਣੇ ਬਿਜਲੀ ਬਿੱਲ। ਦੇਖੋ ਦੇ ਸੀ ਸਾਰੇ ਘਰਾ ਦੇ 5.000 ਤੋ ਸ਼ੁਰੂ 8200 ਰੁਪਏ ਬਿਜੱਲੀ ਦੇ ਬਿੱਲ ।.॥ਜੋ ਕੇ 600 ਯੂਨਿਟ ਤੱਕ ਮਾਫ ਸੀ ।।..

  • @bhagwantsingh2037
    @bhagwantsingh20374 ай бұрын

    ਸਿੱਧੂ ਸਾਹਿਬ ਨਾ ਸਿਰਫ ਈਮਾਨਦਾਰ ਨੇ ਬਲਕਿ ਪੰਜਾਬ ਦੇ ਮੁਦਿਆਂ ਦੀ ਸਿਆਸਤ ਕਰਦੇ ਨੇ ਅਤੇ ਉਹਨਾਂ ਨੂੰ ਹਲ ਕਰਨ ਦੀ ਸਮਰਥਾ ਵੀ ਰਖਦੇ ਨੇ।

  • @HarbhajansinghBal-pc8fs
    @HarbhajansinghBal-pc8fs3 ай бұрын

    ਇਮਾਨਦਾਰੀ ਦੀ ਜ਼ਿੰਦਾਂ ਮਿਸਾਲ ਨਵਜੋਤ ਸਿੰਘ ਸਿੱਧੂ

  • @mukaddarsingh5917
    @mukaddarsingh59174 ай бұрын

    ਸਿੱਧੂ ਇਮਾਨਦਾਰ ਲੀਡਰ ਅਤੇ ਪੰਜਾਬ ਦੀ ਉਮੀਦ

  • @flowingnowledge9332

    @flowingnowledge9332

    4 ай бұрын

    Kis paseo?

  • @1sukhman

    @1sukhman

    4 ай бұрын

    ​@@flowingnowledge9332ਸਹੀ

  • @Oisimran

    @Oisimran

    4 ай бұрын

    Ehh v Heera hai punjab da Haina?

  • @whatwillyousay3705

    @whatwillyousay3705

    4 ай бұрын

    Tere hillll pai gyi dost puttar😂😂😂

  • @flowingnowledge9332

    @flowingnowledge9332

    4 ай бұрын

    @@whatwillyousay3705 dost puttar 😅

  • @mandeepaulakh6703
    @mandeepaulakh67034 ай бұрын

    ਸਿੱਧੂ ਨੂੰ CM ਬਣਾ ਦੋ! ਪੰਜਾਬ ਯਾ ਤਾਂ no.1 ਹੋਵੇਗਾ ਯਾ ਬਿਲਕੁਲ ਖ਼ਤਮ ਹੋ ਜਾਵੇਗਾ

  • @pushpindersingh3929

    @pushpindersingh3929

    4 ай бұрын

    Jive bhagwant maan 😂😂😂😂😂

  • @KuldeepSingh-ey8dl

    @KuldeepSingh-ey8dl

    3 ай бұрын

    Good

  • @rajvirsingh2179
    @rajvirsingh21794 ай бұрын

    Sidhu sab salute

  • @satbirsingh5558
    @satbirsingh55584 ай бұрын

    ਪੰਜਾਬ ਵਾਲਿਉ 5 ਸਾਲ ਝਾੜੂ ਨੂੰ ਦਿਤੇ ਆ, 5 ਸਾਲ ਸਿੱਧੂ ਨੂੰ ਦੇਣ ਦੀ ਲੋੜ ਹੈ

  • @user-ct9wy9jx8v

    @user-ct9wy9jx8v

    4 ай бұрын

    Baba ji da lulu

  • @KuldeepSingh-ey8dl

    @KuldeepSingh-ey8dl

    3 ай бұрын

    Good

  • @sukhmanderchahal5200

    @sukhmanderchahal5200

    3 ай бұрын

    Phir ihnu gaalan deyonge….jdo bhagwant LS ch mudde chakda c ta lokka nu bdda bdia lgda c so veero ithe sare imaandar bnke thagde h

  • @sattibains4818

    @sattibains4818

    2 ай бұрын

    ​@@user-ct9wy9jx8vteri bebe nu de di

  • @rajkumarsood1678
    @rajkumarsood16784 ай бұрын

    Navjot singh sidhu imandar Punjab di umid

  • @harjinderdhaliwal9399
    @harjinderdhaliwal93994 ай бұрын

    ਸਿੱਧੂ ❤❤❤👌👌👌👌

  • @AJOO19
    @AJOO194 ай бұрын

    Next CM Navjot Singh Sidhu

  • @gurdeepsingh4104
    @gurdeepsingh41044 ай бұрын

    Great banda❤

  • @Khullar_07
    @Khullar_074 ай бұрын

    Sidhu saab zindabad 😘

  • @sandeepmasih5143
    @sandeepmasih51434 ай бұрын

    He’s honest person keep it up sir 🇺🇸🇺🇸🇺🇸🇺🇸🇺🇸🇺🇸🦁🦁🙏🙏

  • @balrajsingh8247
    @balrajsingh82474 ай бұрын

    2027 ਚ ਬੋਕਰ ਵਾਲੇਆਂ ਨੂੰ ਜੇ ਕੋਈ ਠੋਕੂਗਾ ਤੇ ਓ ਆ ਸਿੱਧੂ ਸਾਹਬ ਏਨੇ ਹੀ ਠੋਕਣੇ ਨੇ ਬੋਕਰ ਵਾਲੇ

  • @user-kohlidamunda
    @user-kohlidamunda4 ай бұрын

    Sidhu ji ki jai

  • @AmandeepSingh-eb6wp
    @AmandeepSingh-eb6wp4 ай бұрын

    Navjot Singh sidhu honest te great leader aw

  • @canada7230
    @canada72304 ай бұрын

    ਸਿੱਧੂ ਸਾਬ ਬਹੁਤ ਉਪਰ ਦੀ ਗੱਲ ਕਰਦੇ ਨੇ ਬਹੁਤੇ ਲੋਕ ਸਿੱਧੂ ਸਾਬ ਨੂੰ ਸਮਝ ਹੀ ਨਹੀ ਸਕਦੇ

  • @jasssingh5029
    @jasssingh50294 ай бұрын

    ਮੈਂ ਬਚਪਨ ਤੋਂ ਸਿੱਧੂ ਭਾਜੀ ਨੂੰ ਦੇਖ ਕੇ ਕ੍ਰਿਕਟ ਸੁਰੂ ਕੀਤੀ ਸੀ ਅੱਜ 45 ਸਾਲ ਦੀ ਉਮਰ ਹੋ ਗਈ ਰਾਜਨੀਤੀ ਨੂੰ ਬਹੁਤ ਨੇੜੇ ਤੋ ਦੇਖਿਆ ਪਰ ਸਿੱਧੂ ਸਾਹਿਬ ਨੇ ਪੰਜਾਬ ਨਾ ਛੱਡਣ ਦੇ ਫੈਸਲੇ ਕਰਕੇ ਬੀਜੇਪੀ ਦੀ ਪਿਛਲੇ 10 ਸਾਲ ਦੀ ਪਾਵਰ ਛੱਡ ਕੇ ਜੇਲ੍ਹ ਵਿੱਚ ਵੀ ਗਏ ਪਰ ਲੋਕਾਂ ਨੇ ਕਦਰ ਨਹੀਂ ਪਾਈ ਸਾਡੇ ਲੋਕ ਝੂਠ ਪਰਚੇ ਰੇਤੇ ਦੀਆ ਖੱਡਾ,ਵਾਲੇ ਕਰੱਪਟ ਲੀਡਰਾਂ ਨੂੰ ਪਸੰਦ ਕਰਦੇ ਹਨ ਇਹ ਸਾਡੇ ਪੰਜਾਬ ਦਾ ਦੁਖਾਂਤ ਹੈ,ਸੋ ਗੰਦੀ ਰਾਜਨੀਤੀ ਤੋਂ ਦੂਰ ਰਹਿ ਕੇ ਨਵੇਂ ਬੱਚਿਆ ਨੂੰ ਟੀਮ ਇੰਡੀਆ ਲਈ ਤਿਆਰ ਕਰੋ ਕ੍ਰਿਕਟ ਅਕਡੇਮੀ ਖੋਲੋ।

  • @SandeepSharma-dy6bp

    @SandeepSharma-dy6bp

    4 ай бұрын

    😂😂😂 .

  • @balvirsingh9650

    @balvirsingh9650

    4 ай бұрын

    ਜੇਲ੍ਹ ਇਕ ਕਤਲ ਕਰਕੇ ਗਿਆ ਨਾ ਕਿ ਲੋਕਾਂ ਖਾਤਰ

  • @user-yx7sy7vq1x

    @user-yx7sy7vq1x

    3 ай бұрын

    @@balvirsingh9650kooseya bachan layi bjp ch v ja sakda c..par o nhi gya

  • @JagmeetSingh-kg4vi
    @JagmeetSingh-kg4vi4 ай бұрын

    ਸਿੱਧੂ ਇਮਾਨਦਾਰ ਲੀਡਰ ਹਨ ਆਉਣ ਵਾਲੇ ਮੁੱਖਮੰਤਰੀ ਸਿੱਧੂ

  • @prince.sandhu24

    @prince.sandhu24

    4 ай бұрын

    tattu da emandar aa sirre da corrupt bnda va

  • @balvirsingh9650

    @balvirsingh9650

    4 ай бұрын

    ਆਹੋ 62 MLA ਤੁਸੀਂ ਦੇਣੇ ਇਹਨੂੰ ਮੁੱਖ ਮੰਤਰੀ ਬਣਨ ਲਈ

  • @sattibains4818

    @sattibains4818

    2 ай бұрын

    ​@@balvirsingh9650bilkul devage

  • @willswills4353
    @willswills43534 ай бұрын

    Great Mr. Sidhu

  • @harryboparai8884
    @harryboparai88844 ай бұрын

    Most honest leader

  • @user-hc8ke5ze1t
    @user-hc8ke5ze1t4 ай бұрын

    Great sidhu saab🎉

  • @shambhubawa6018
    @shambhubawa60184 ай бұрын

    shambhu ka dil❤se salute hai navjot singh sidhu ji 🙏 aap ko💪 Happy Shivratri sir aap ko har har mahadev🔱 ji 🙏

  • @Manjindersingh-jw5qd
    @Manjindersingh-jw5qd4 ай бұрын

    S. Novjoit. Singh. Sidhu. Lion. King. Punjaib

  • @suchasinghgillmothanwala2155
    @suchasinghgillmothanwala21554 ай бұрын

    V V nice sidhu

  • @maansinghmaansingh6042
    @maansinghmaansingh60424 ай бұрын

    ਸਿੱਧੂ ਜ਼ਿੰਦਾਬਾਦ

  • @kakadhillondhillon1486
    @kakadhillondhillon14864 ай бұрын

    navjot sidhu great man very honest and brave leader very intelligent

  • @hemrajarora1720
    @hemrajarora17204 ай бұрын

    Navjot Singh Sidhu jindabad ❤❤❤❤

  • @deepak7665

    @deepak7665

    4 ай бұрын

    Navjot singh g want to ask you one thing please answer true jidey beksur lok(people) killed by Indian rail tusi ona di favour kiti keo ke tusi odo promise kita si ki mein ona loka di study da khrcha dwaga tey nale hor vi paise Tele vlo help krah ga ki tusi help kiti ?

  • @crimestories4757
    @crimestories47574 ай бұрын

    Sidhu is the one and only who can save punjab❤

  • @mehtabgill2361
    @mehtabgill23614 ай бұрын

    Very Honest and want to do something for Punjab.... only hope Navjot Sidhu 🙏🙏🙏🙏🙏

  • @Manjindersingh-jw5qd
    @Manjindersingh-jw5qd4 ай бұрын

    S. Novjoit. Singh. Sidhu. Jindabad jindabad jindabad jindabad jindabad jindabad

  • @baldevsingh-pn4hs
    @baldevsingh-pn4hs4 ай бұрын

    Sidhu honest and intelligent leader of punjab

  • @narinderdeol8968
    @narinderdeol89684 ай бұрын

    Navjot singh sidhu is a honest man

  • @amardhariwal4554
    @amardhariwal45544 ай бұрын

    Brave and honest leader

  • @satveersingh4258
    @satveersingh42584 ай бұрын

    ਬਹੁਤ ਵਧੀਆ ਗੱਲਬਾਤ ਕੀਤੀ ਸਿੱਧੂ ਸਾਬ ਨੇ ਪੰਜਾਬ ਦੀਆ ਪੁਰਾਣੀਆ ਨੀਤੀਆ ਸਭ ਬਦਲਣ ਵਾਲਿਆ ਨੇ 100 ਸਾਲ ਹੋ ਗਏ ਉਹੀ ਨੀਤੀਆ ਚਲੀ ਜਾਂਦੀਆ ਨੇ

  • @jagwindersingh6696
    @jagwindersingh66964 ай бұрын

    Sab great leader Sidhu sab imandar hai visionary leader next cm in Punjab

  • @KENTIGER1000

    @KENTIGER1000

    4 ай бұрын

    Staying in CONGRESS, you will achieve nothing. Absolutely new party not dictated by any National RSS NAZI party can only represent PUNJAB. YOu can keep spinning your false claims, but you don't have nay understanding of how real Monetary system works

  • @SukhwinderSingh-wq5ip
    @SukhwinderSingh-wq5ip4 ай бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @samthind3767
    @samthind37674 ай бұрын

    S navjot singh sidhu zindabad 🇮🇳 ♥️

  • @toneyk2024
    @toneyk20244 ай бұрын

    Mr. Sidhu is a Honest and a brave person who had a pure love for Punjab and punjabis. It’s just a matter of time and I am sure his time will come very soon when he is become a chief Minister of punjab. He deserves a 1 chance for served a Punjab and punjabis.

  • @harpreetsingh7219
    @harpreetsingh72194 ай бұрын

    Sidhu ❤

  • @PreetKaur-mg9xs
    @PreetKaur-mg9xs2 ай бұрын

    Great man sidhu ji jindabad

  • @surleenc
    @surleenc4 ай бұрын

    ਵੀਰੇ ਆਮ ਆਦਮੀ ਪਾਰਟੀ ਵਾਲਿਆ ਨੂੰ ਇਕ ਗੱਲ ਕਹਿਣਾ ਜੇ ਇਸ ਵਾਰ ਹਾਰ ਗੇ ਤਾਂ ਅੱਧਿਆ ਦਾ ਤਲਾਕ ਹੋ ਜਾਣਾ

  • @user-nq8et6mi3x
    @user-nq8et6mi3x4 ай бұрын

    Sidhu sahib cm 2027

  • @balkaransingh7632
    @balkaransingh76324 ай бұрын

    Good job sidhu paji thoko

  • @karamjitsinghsalana4648
    @karamjitsinghsalana46484 ай бұрын

    ❤❤❤

  • @narinderpalsingh5349
    @narinderpalsingh53494 ай бұрын

    ❤❤❤❤ ਇਮਾਨਦਾਰ ਸ਼ਖਸੀਅਤ,,,,ਪਰ ਕਿਤੇ ਬੀਜੇਪੀ ਚ ਨਾ ਚਲਾ ਜਾਵੇ 😢😢

  • @user-xk9do8ll3g
    @user-xk9do8ll3g4 ай бұрын

    Very gud Sidhu sahib Punjab bahun lyi Sidhu CM chida bahut he jruri aa parmatma jaldi kirpa kr k sidhu nu CM bna den

  • @user-hc8ke5ze1t
    @user-hc8ke5ze1t4 ай бұрын

    Good bai sibia

  • @cricareatome
    @cricareatome4 ай бұрын

    Sidhu Saab ❤❤❤

  • @Gaurav_KK
    @Gaurav_KK4 ай бұрын

    ਧੌਣ ਚੋ ਕਿੱਲਾ ਜਿੱਦਣ ਨਿੱਕਲ ਗਿਆ ਨਵਜੋਤ ਸਿੰਘ ਸਿੱਧੂ ਦੇ ਵਿੱਚੋ ਓਸ ਦਿਨ ਸਿੱਧੂ ਆਪਣੀ ਨਵੀਂ ਪਾਰਟੀ ਬਣਾਉਗਾ ਤੇ ਓਸ ਤੋ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਹਾਉਗਾ 🙏

  • @Kiranpal-Singh
    @Kiranpal-Singh4 ай бұрын

    *ਸਿੱਖਾਂ ਦੇ ਰੋਹ ਦਾ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ, ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

  • @SimranjitSinghWarraich-kp5be

    @SimranjitSinghWarraich-kp5be

    4 ай бұрын

    Ek ek gal 120% Sach hae..par afsos ,ajjkal de 80% Sikh hi dogle ,guru ton be-mukh , vakho vakh dereyan nu hi rabb Mann k guru bnayi baithe ne ..jina time eh kaum nu eh samjh nahi aunda ke tuhada asli te apne real guru ton bina ,kite vi koi v hor apna nahi te na hi tuhada kde v koi bhla kr skda..oni der eh kaum inj hi dogli ,gaddar te kaayran Di kaum bnke e rahugi..te es kaum nu do do kaudi de laale te kateedan hi jutti ferdiyan rehngiyan ..guru bina ehna Di gti nhi honi,ehna nu juttiyan e vajjngiyan ..kyunki eh kaum aadi ho chuki aa juttiyan Di...

  • @majorsingh9102
    @majorsingh91024 ай бұрын

    Sidhu sab is honest person

  • @Entertainmentvideos-h1c
    @Entertainmentvideos-h1c4 ай бұрын

    Shuru toh hi fan aa sidhu saab da cm bn na chaida ehna nu vision kaint e

  • @MANISHKUMAR-up4qb
    @MANISHKUMAR-up4qb4 ай бұрын

    Sidhu sabb great

  • @Sonni47
    @Sonni474 ай бұрын

    yaar ik baar moka milna jrur chahida sidhu nu hor sade kol koi haal hai b nhi

  • @rahuljoshi919
    @rahuljoshi9194 ай бұрын

    great leader and honest leader in punjab 👍🏻👍🏻👍🏻👍🏻👍🏻👍🏻

  • @gursewaktoor
    @gursewaktoor4 ай бұрын

    Visionary Leader 👍

  • @shobitkamboj1942
    @shobitkamboj19424 ай бұрын

    Tru leader

  • @Atwal359
    @Atwal3594 ай бұрын

    Sidhu jindbad

  • @harmanandgurkiratkaurandsi3174
    @harmanandgurkiratkaurandsi31744 ай бұрын

    ਪੰਜਾਬ ਵਾਲਿਉ 5 ਸਾਲ ਝਾੜੂ ਨੂੰ ਦਿਤੇ ਆ,5 ਸਾਲ ਸਿੱਧੂ ਨੂੰ ਦੇਣ ਦੀ ਲੋੜ ਹੈ ❤❤💪💪💪

  • @balrajsingh8247
    @balrajsingh82474 ай бұрын

    ਸਿੱਧੂ ਸਾਹਬ ਜ਼ਿੰਦਾਬਾਦ

  • @gurjeetsodhi7595
    @gurjeetsodhi75954 ай бұрын

    Wonderful interview

  • @pritpalsingh5150
    @pritpalsingh51504 ай бұрын

    Next. C. M. Punjab. Novjot Singh Sidhu jindabad

  • @user-js8bv2dc2n
    @user-js8bv2dc2n4 ай бұрын

    Very nice👍

  • @stevensingh5776
    @stevensingh57764 ай бұрын

    Sidhu onest man

  • @AmandeepSingh-ze9cb
    @AmandeepSingh-ze9cb4 ай бұрын

    ਦਿਲਦਾਰ ਲੀਡਰ

  • @jatttttttsaan
    @jatttttttsaan4 ай бұрын

    Sidhu nu dilo respect te eh es krke eh bnde nu boht knowledge aa... Books di collection boht vdi sidhu kol ... Asal ch ehi ek political bnda jo jo kafi hadh tak scha wa... Nd ghre guru granth sahib ji rakhya hoeya ❤❤gurbani nal kina pyar dilo respect eho j insan lyi

  • @1981Shammi
    @1981Shammi4 ай бұрын

    Honest leader sidhu Saab

  • @sikandesingh6598
    @sikandesingh65983 ай бұрын

    Shidhu sabb 🙏🙏🙏

  • @HarpreetSingh-in2fw
    @HarpreetSingh-in2fw4 ай бұрын

    You are absolutely right paaji 👍👍💯💯

  • @ohjattaa
    @ohjattaa4 ай бұрын

    Good one

  • @sukhvindersingh-fw8zb
    @sukhvindersingh-fw8zb3 ай бұрын

    Very good g

  • @gurbhejdhillon3782
    @gurbhejdhillon37824 ай бұрын

    ਇਕ ਮੌਕਾ ਸਿੰਧੂ ਨੂੰ ਮਿਲਣਾ ਚਾਹੀਦਾ

  • @satwindersingh5514
    @satwindersingh55144 ай бұрын

    ਅਗਲਾ cm sidhu Sahib

  • @ramandeepsekhon8835
    @ramandeepsekhon88354 ай бұрын

    ❤❤❤❤❤❤❤❤❤❤

  • @gurdarshansingh6924
    @gurdarshansingh69244 ай бұрын

    ਜੋ ਮਰਜ਼ੀ ਕਹੀ ਜਾਉ ਮੁਕਰਿਆ ਦੇ ਕਿਹੜਾ ਡਾਂਗ ਮਾਰ ਲੈਣੀ ਵਾਅਦੇਆ ਤੋ ਮੁਨਕਰ ਹੋਇਆਂ ਦਾ ਜੇ ਅੱਜ ਲੋਕ ਕੁੱਝ ਨਹੀਂ ਵਿਗਾੜ ਸਕੇ ਤਾਂ ਕੱਲ ਨੂੰ ਮੁਕਰੇਆ ਦਾ ਕੀ ਵਿਗੜ ਜਾਊ ਬਾਕੀ ਜੇ ਜੇਲਾਂ ਵਿੱਚ ਜਿਆਦਾ ਗਿਆਨ ਪ੍ਰਾਪਤ ਹੁੰਦਾ ਤਾ ਸਕੂਲਾਂ ਕਾਲਜਾਂ ਦੀ ਥਾਂ ਸਭ ਨੂੰ 1 ਸਾਲ ਜੇਲ ਵਿਚ ਜ਼ਰੂਰੀ ਲਾਉਣਾ ਚਾਹੀਦਾ 70 ਸਾਲ ਹੋ ਗਏ ਲੋਕਾਂ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਮੋਕੇ ਦਿੰਦੇਆ ਇੱਕੋ ਹੱਲ ਦਿਸਦਾ 25 25 ਵੰਡ ਕੇ ਦਿਉ ਸਾਰੇਆਂ ਨੂੰ ਸ਼ਾਇਦ ਕੁੱਝ ਭਲਾ ਹੋਵੇ

  • @pushpindersingh3929

    @pushpindersingh3929

    4 ай бұрын

    Hmmmm mere khayal naal 70 saal to dukhi Punjabi aap sarkar le ke aaye te baaki bhagwant maan da media jo marzi waaah waah Kari jave par ground report te log bahut dukhi ne bhagwant maan ne koi v navi policy nahi banai jive akali cong Di policy si paise khaan Di te bhagwant maan ooose nu agge le ke ja reha te mere khayal naal akali cong to vadd karza karange aap wale

  • @SanghaGurbhej-hm2xk
    @SanghaGurbhej-hm2xk4 ай бұрын

    Ģod bless u Navreet bai ji ❤❤❤

  • @sarbpalsingh
    @sarbpalsingh4 ай бұрын

    Good c.m Punjab only sidhu bro

  • @vishavsharma1996
    @vishavsharma19964 ай бұрын

    i hope that if sidhu got the power....he must not become disastrous leader like firoz shah tughlaq.....i also hope that what he is taking about become successful in implementing it....and make punjab debt free

  • @hassgill3457
    @hassgill34574 ай бұрын

    Ehnu e liao yr fr ❤ great bnda

  • @babasidhu1255
    @babasidhu12554 ай бұрын

    Je punjab bchauna tan Pargat singh . Iyaali saab . Wdaala saab . Sidhu saab warge bandyan da saath Dena pawega .❤❤❤

  • @KuldipSingh-sk4ud
    @KuldipSingh-sk4ud4 ай бұрын

    Navjot singh sidhu jindabad 👍🏽👍🏽💯💯💯

  • @harpreetdhillon7518
    @harpreetdhillon75184 ай бұрын

    ਸਿੱਧੂ ਇਮਾਨਦਾਰ ਲੀਡਰ

  • @karamjeetsingh4109
    @karamjeetsingh41094 ай бұрын

    ਬਹੁਤ ਵਧੀਆ ਚੈਨਲ ਹੈ ਨਵਰੀਤ ਸਿਵੀਆ ਦਾ

  • @AmandeepSingh-ze9cb
    @AmandeepSingh-ze9cb4 ай бұрын

    ਜਿੰਦਜਾਨ ਸ੍ਰ ਨਵਜੋਤ ਸਿੰਘ ਸਿੱਧੂ

  • @ramsandhu1313
    @ramsandhu13134 ай бұрын

    Sidhu Saab Sacha Banda ❤ton slaam

  • @sharnjeetsingh4534
    @sharnjeetsingh45343 ай бұрын

    Sidhu good

  • @user-dr2fz2nk2t
    @user-dr2fz2nk2t4 ай бұрын

    ਨਵਜੌਤ ਸਿੱਧੂ ਜਿੰਦਾਬਾਦ 💯👌👌👌👌👌

  • @Jaswinder_72
    @Jaswinder_724 ай бұрын

    ਸਭ ਕੁਝ ਠੀਕ ਹੈ ਪਰ ਤੁਸੀਂ ਆਪਣੀ ਮੈਂ ‌ਮੈ ਨੂੰ ਤੂੰ ਹੀ ਤੂੰ ਵਿਚ ਬਦਲ ਲਓ ਫਿਰ ਦੇਖੋ ਵਾਹਿਗੁਰੂ ਜੀ ਦੀ ਕਿਰਪਾ ਕਿਵੇਂ ਵਰਤਦੀ ਆ ਸਿੱਧੂ ਸਾਹਿਬ ਜੀ

  • @ghhtgg2503
    @ghhtgg25034 ай бұрын

    I wish Sidhu sir CM hon😊

  • @yessirmusic1877
    @yessirmusic18774 ай бұрын

    Fanter bazz no 1

  • @GurpreetSingh-du5cj
    @GurpreetSingh-du5cj4 ай бұрын

    ❤❤

  • @RayHana-xh2rj
    @RayHana-xh2rj21 күн бұрын

    Mera hai bacha G Ye moral pakka G

  • @AmandeepSingh-bu4wn
    @AmandeepSingh-bu4wn4 ай бұрын

    ਸਿੱਧੂ ਜਿੰਦਾਬਾਦ

  • @davindersingh-fr5fd
    @davindersingh-fr5fd3 ай бұрын

  • @user-fy4ww2iw3u
    @user-fy4ww2iw3u4 ай бұрын

    Sidhu Shaib Great

  • @gurdevsidhu8164
    @gurdevsidhu81644 ай бұрын

    Good efforts Savia sahib. How many media, try to did interview with Navjot S Sidhu for understand vision of Navjot S Sidhu for Punjab. When public will awareness for his vote to honest person then can be change.

Келесі