Navjot Sidhu ਦਾ CM ਮਾਨ ਨੂੰ ਖੁੱਲ੍ਹਾ ਚੈਲੰਜ। ਮੈਨੂੰ ਕਰੋ ਅੰਦਰ ਫੜ ਕੇ। Interview Bhagwant Mann

Ойын-сауық

#RMBTelevision #Navjotsidhu #Bhahwantmann
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Guest - Navjot Singh Sidhu
Anchor - Jass Grewal
DOP - Amritpal Singh
Camera Man - Gurpreet Singh
Editor - Kamalpreet Singh, Hardishan Singh
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 72

  • @mukaddarsingh5917
    @mukaddarsingh59176 ай бұрын

    ਸਿੱਧੂ ਇਮਾਨਦਾਰ ਲੀਡਰ ਅਤੇ ਪੰਜਾਬ ਦੀ ਉਮੀਦ,ਪਿਆਰੇ ਪੰਜਾਬੀਓ ਇੱਕ ਮੌਕਾ ਸਿੱਧੂ ਦੇਣਾ ਚਾਹੀਦਾ ਹੈ।🙏🏿🙏🏿🇮🇳🇮🇳

  • @harrysinger90
    @harrysinger906 ай бұрын

    Navjot singh sidhu nu salute aa sach boln Lae ❤🙏

  • @HarneetKalas-nf8nd
    @HarneetKalas-nf8nd6 ай бұрын

    ❤ ਇਮਾਨਦਾਰ ਲੀਡਰ ਹਨ ਨਵਜੋਤ ਸਿੱਧੂ ਸਰ ਜੀ ਤਾਂ ਹੀ ਬੇਵਾਕ ਹੋ ਕੇ ਆਪਣੀ ਗੱਲ ਰੱਖਦਾਂ ਹੈ , ਸਰਕਾਰਾਂ ਤੇ ਤਵੇ ਲਾਉਂਦਾ ਹੈ ਇਮਾਨਦਾਰ ਨੇ ਤਾਂ ਹੀ ਆਪਣੀਆ ਗੱਲਾਂ ਰੱਖਦਾ ਹੈ ਜੇ ਹੋਰ ਲੀਡਰਾ ਵਾਂਗ ਚੋਰ ਹੁੰਦਾ ਫੇਰ ਐਵੇਂ ਨਾ ਬੋਲਦਾ ਡਰ ਹੁੰਦਾ ਹੈ ਜੇਲ ਜਾਣ ਦਾ ਤਾਂ ਹੀ ਦੂਜੇ ਲੀਡਰ ਬੇਵਵਾਕ ਹੋ ਕੇ ਗੱਲ ਨਹੀਂ ਕਹਿੰਦੇ ਸਰਕਾਰ ਖ਼ਿਲਾਫ਼ ਸਿੱਧੂ ਸਰ ਇਮਾਨਦਾਰ ਹਨ ਤਾਂ ਹੀ ਬੇਵਵਾਕ ਹੋ ਕੇ ਆਪਣੇ ਜਾਂ ਵਿਰੋਧੀ ਸਾਰੀਆਂ ਵਾਰੇ ਜੋ ਗੱਲਾਂ ਸੱਚ ਨੇ ਉਹ ਹੀ ਕਹਿੰਦਾ ਹੈ ❤

  • @HarpreetSingh-vw2ry
    @HarpreetSingh-vw2ry6 ай бұрын

    Novjot Singh Sidhu Zindabad ❤❤Next CM Punjab Novjot Singh Sidhu 2027 Punjab Die Awaaz 👍👍

  • @canada7230
    @canada72306 ай бұрын

    ਕੁਮੋਟਾ ਤੋ ਪਤਾ ਲੱਗਦਾ ਹੈ ਪੰਜਾਬ ਦੇ ਲੋਕਾ ਨੂੰ ਬਹੁਤ ਆਸ ਹੈ ਸਿੱਧੂ ਸਾਬ ਤੋ

  • @surinderpal9032
    @surinderpal90326 ай бұрын

    Honest sidhu ji

  • @sukhwinderamar3212
    @sukhwinderamar32126 ай бұрын

    Navjot sidhu is a great personality, loyal leader, honest person, Hardworker man love or Respect always sidhu paji ❤🎉

  • @gurwantkaler4781
    @gurwantkaler47816 ай бұрын

    sidhu g good person of panjab

  • @narinderdeol8968
    @narinderdeol89686 ай бұрын

    Navjot singh sidhu is a honest Man

  • @HarpreetSingh-vw2ry
    @HarpreetSingh-vw2ry6 ай бұрын

    Good Job Sir Novjot Singh Sidhu 👍👍👍👍👍👍👍👍👍

  • @rajbindersingh8237
    @rajbindersingh82376 ай бұрын

    Right sidhu sahib

  • @narinderdeol8968
    @narinderdeol89686 ай бұрын

    next cm Navjot singh sidhu

  • @harjotbajwa8584
    @harjotbajwa85846 ай бұрын

    Right

  • @HappySingh-is2pw
    @HappySingh-is2pw6 ай бұрын

    Navjot Sidhu 22 janadabad janadabad janadabad

  • @paramjeetsingh470
    @paramjeetsingh4706 ай бұрын

    suparrrrrrr....

  • @arshdeepsingh6815
    @arshdeepsingh68156 ай бұрын

    ਵਿਚਾਰਾ ਪਤਰਕਾਰ ਵੀ ਕਹਿੰਦਾ ਹੋਣਾ । ਕਿੱਥੇ ਪੰਗਾ ਲੈਅ ਲਿਆ 😅😅

  • @USARandhawa
    @USARandhawa6 ай бұрын

    👏👏👏👍👍

  • @JagmeetSingh-kg4vi
    @JagmeetSingh-kg4vi6 ай бұрын

    ਸਿੱਧੂ ਇਮਾਨਦਾਰ ਲੀਡਰ ਹਨ ਆਉਣ ਵਾਲੇ 2027 ਦਾ ਮੁੱਖਮੰਤਰੀ ਸਿੱਧੂ ਤੇ ਸਿੱਧੂ ਲਈ ਅਰਦਾਸ ਪੰਜਾਬ ਨੂੰ ਲੀ ਤੇ ਲਿਆਉਣ ਲਈ ਸਿਰਫ ਸਿੱਧੂ ਸਿੱਧੂ

  • @amarjitsingh8363
    @amarjitsingh83636 ай бұрын

    S Navjot Singh Sidhu ji great man

  • @amarjitsingh8363
    @amarjitsingh83636 ай бұрын

    S Navjot Singh Sidhu jandabad and great man

  • @amarjitsingh8363
    @amarjitsingh83636 ай бұрын

    S Navjot Singh Sidhu good job

  • @jallybhullar1919
    @jallybhullar19196 ай бұрын

    Good

  • @suchasinghgillmothanwala2155
    @suchasinghgillmothanwala21556 ай бұрын

    Very nice sidhu

  • @DeepSingh-ov3re
    @DeepSingh-ov3re6 ай бұрын

    Sidhu Saab nu cm bnna chyi da.

  • @Alonegaming12573
    @Alonegaming125736 ай бұрын

    Navjot sir good❤

  • @rinkuthapa7818
    @rinkuthapa78185 ай бұрын

    Sidhu, kisse nu gall ni kran dinda. Iss da deemag bahot tej aeh.

  • @ManjeetSingh-sopu
    @ManjeetSingh-sopu6 ай бұрын

    ਅਫੀਮ ਦੀ ਖੇਤੀ ਕਰਨ ਦਿਓ ਸਭ ਠੀਕ ਹੋ ਜਾਉ ❤

  • @gurdevsidhu8164
    @gurdevsidhu81646 ай бұрын

    Some respected are saying Navjot Sidhu didn’t anything during his cabinet rank time but he explained that he’s not free handed to do anything. Even he said put up files and notes but not implement

  • @SpSingh-iy6wy
    @SpSingh-iy6wy5 ай бұрын

    Nice,comments

  • @majorsingh4407
    @majorsingh44076 ай бұрын

    2024 me Punjab de log galti nahi karege 92 to o na karte to kehna

  • @kakamann1964
    @kakamann19646 ай бұрын

    Phir Nèxt C.M Banega

  • @gurdarshansingh6924
    @gurdarshansingh69246 ай бұрын

    ਚੋਣ ਮਨੋਰਥ ਪੱਤਰ ਨੂੰ ਲੀਗਲ ਕਰਕੇ ਵਾਅਦੇ ਪੂਰੇ ਨਾ ਕਰਨ ਵਾਲੇ ਨੂੰ ਸਜ਼ਾ ਕਰੋ ਸਭ ਹਟ ਜਾਣਗੇ ਝੂਠ ਮਾਰਨੋ ਸੱਤਾ ਚ ਆਉਣ ਤੋਂ ਪਹਿਲਾਂ ਸਭ ਇਹੀ ਗੱਲਾਂ ਕਰਦੇ

  • @kakamann1964
    @kakamann19646 ай бұрын

    Jìtega punjab apni party bna la.

  • @sonusingh-cn5pr
    @sonusingh-cn5pr5 ай бұрын

    30

  • @amitkumar-ey9fo
    @amitkumar-ey9fo6 ай бұрын

    Sar suna da meatra pyara

  • @user-if1ps1jw1v
    @user-if1ps1jw1v5 ай бұрын

    Galla da kdaah

  • @puneetsharma8179
    @puneetsharma81796 ай бұрын

    He changes his colour like a chameleon. He is the same person who used to say Munni sae be badnam He used to appreciate sardar Parkash Singh Badal,Captain Amrinder Singh ,Bikran Singh Majithia then started criticise them to the sky .At the name of welfare of Punjab ,his only mission is to become chief minister . He has no respect for senior Congress leaders whose parents and grandparents have lost their lives for the sake of Punjab . Whereas enjoying three terms as an M P of B.J.P tickets now he is finding space in Congress to become C M simply by doing the CHAMCAGIRI of Priyanka and Rahul Gandhi.where will the senior Taksali Congress leaders who have lost their 14:20 parents for the party and Punjab will go if the command is given to a turncoat.

  • @vickyvickt1477
    @vickyvickt14776 ай бұрын

    Sabto Jada curption tehsela vich aa

  • @hs7382
    @hs73825 ай бұрын

    Sidhu saab, comedy show ch wapis jaao, jananiyan layi sher bolo. O guru..Thoko tho ko.

  • @majorsingh4407
    @majorsingh44076 ай бұрын

    Pure Punjab ka nam mitti me mila deya Punjab de lok jeetne ke baad bhi harr gaye

  • @gurpaldhillon2787
    @gurpaldhillon27876 ай бұрын

    Loka the ve koe Hal ne sidhu Cagras vich ce ke ta ce caption nal ral k gark kr ta Punjab hon fer sidhu sidhu le

  • @baljitlohan2902
    @baljitlohan29026 ай бұрын

    Thok dita Bhagwant Mann..Wah Sidhu sahab

  • @bm19411
    @bm194114 ай бұрын

    Sidhu will destroy Congress with his big mouth.

  • @HarpreetSingh-vw2ry
    @HarpreetSingh-vw2ry6 ай бұрын

    ਜਿਨਾਂ ਨੇ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਪੈਸੇ ਖਾਧੇ ਹਨ ਅਤੇ ਪੰਜਾਬ ਨੂੰ ਲੁੱਟਿਆ ਏ ਹੁਣ ਤਿਆਰ ਹੋ ਜਾਓ ਘੜਾ ਭਰ ਗਿਆ ਏ ਤੇ ਘੜੇ ਦੇ ਉੱਤੋਂ ਢੱਕਣ ਚੁੱਕਿਆ ਜਾ ਰਿਹਾ ਹ ਥੋੜਾ ਦਿਨ ਇੰਤਜ਼ਾਰ ਕਰੋ ਘੜੇ ਦੇ ਉੱਤੋਂ ਢੱਕਣ ਚੁੱਕਿਆ ਜਾਏਗਾ ਜਿਹੜੇ ਜਿਹੜੇ ਰਲੇ ਮਿਲੇ ਨੇ ਹੁਣ ਸਭ ਫੜੇ ਜਾਣਗੇ ਬਚ ਜਾਓ ਭਗਵੰਤ ਮਾਨ ਸਾਹਿਬ ਤੋਂ ਉਹਨਾਂ ਨੇ ਹੁਣ ਅੱਖ ਰੱਖ ਲਈਏ ਤੇ ਘੜੇ ਦੇ ਉੱਤੋਂ ਕੋਲਾ ਚੁੱਕ ਦੇਣਾ ਉਹਨਾਂ ਨੇ

  • @jashansidhu6381
    @jashansidhu63816 ай бұрын

    Bhgtsingh ਗਾਂਧੀ ਵਗੈਰਾ ਨਾਲ k p s ਦਾ ਨਾ v ਲਏ ਦੇ ਤੇਰੇ ਸੰਤ ਦਾ

  • @user-gk6fq1dn6j
    @user-gk6fq1dn6j6 ай бұрын

    RMB namaste

  • @life_living28
    @life_living285 ай бұрын

    Sab kuch kursi lyi ho reha

  • @amitkumar-ey9fo
    @amitkumar-ey9fo6 ай бұрын

    Tu Imran khan da half chal puchan pakestan kua nave gaya

  • @Sambrar-hj4ft
    @Sambrar-hj4ft6 ай бұрын

    Badtmeez , hosha. Full on anxiety

  • @DesiFitness32
    @DesiFitness326 ай бұрын

    sidhu odo kithe c jdo satta ch c odo v rola pa skda c mainu kmm nhi krn dita ja reha'

  • @amitkumar-ey9fo
    @amitkumar-ey9fo6 ай бұрын

    Ek ada Dar Be Sun da meatra payrs😂😂

  • @jasvirpurba1619
    @jasvirpurba16196 ай бұрын

    ਤੈਥੋਂ ਸਾਰੀ ਉਮਰ ਨਹੀਂ ਕੁੱਝ ਬਣਦਾ ਤੂੰ ਹੁਣ ਆਪਣਾ ਬੈਟ ਚੱਕ ਲੈ ਜਾਂ ਫਿਰ ਟੀ ਬੀ ਤੇ ਨਾਟਕ ਨਾਟਕ ਕਰ

  • @ManjeetSingh-sopu

    @ManjeetSingh-sopu

    6 ай бұрын

    😂

  • @tarlokstoor7258
    @tarlokstoor72586 ай бұрын

    ਸਿਰਫ ਤੇਸਿਰਫ ਗੱਲਾਂ ਦਾ ਕੜਾਹ ਬਣਾ ਸਕਦਾ ਹੋਰ ਇੱਸ ਦੇ ਕੋਲ ਕੁਝ ਨਹੀ ਹੈ ਪਤਾ ਨਹੀਂ ਕਦੋਂ ਅਲੋਪ ਹੋ ਜਾਣਾ ਫਿਰ ਲੱਭਦੇ ਰਹੋ ਕੋਈ ਦੱਸ ਸਕਦਾ ਇੱਸ ਇਨਸਾਨ ਦੀ ਪੰਜਾਬ ਨੂੰ ਕੀ ਦੇਣ ਹੈ

  • @as-zq6jl
    @as-zq6jl6 ай бұрын

    Jdo apni govt cc osss time kuj kita nhi hun agle nu krn deooo

  • @HarneetKalas-nf8nd

    @HarneetKalas-nf8nd

    6 ай бұрын

    ਕੋਪਟਨ ਨੇ ਚੱਲਣ ਨਹੀਂ ਦਿੱਤੀ ਇਸ ਦੀ ਨਾ ਬਾਕੀ ਕੈਬਨਿਟ ਮੰਤਰੀ ਦੀ ਚੱਲਣ ਨਹੀਂ ਦਿੱਤੀ

  • @DesiFitness32
    @DesiFitness326 ай бұрын

    sare hi kursi nu painde a sb kursi da rola a'

  • @user-tx5im4zd8c
    @user-tx5im4zd8c6 ай бұрын

    Bolna sikh le

  • @amitkumar-ey9fo
    @amitkumar-ey9fo6 ай бұрын

    Jata nu anak hunde ha oha anka ayede mar gaye ha

  • @amitkumar-ey9fo
    @amitkumar-ey9fo6 ай бұрын

    Ya ta kale bena penda vala lota ha pata nahe kada pass gudka java

  • @harkamalsingh8548
    @harkamalsingh85486 ай бұрын

    Hun ku ta hle jail cho bhr ayea c😂😂😂 fer jan da sounk aa

  • @kakakuljeet8202
    @kakakuljeet82026 ай бұрын

    ਤੈਨੂੰ ਕੋਈ ਪੁੱਛਦਾ ਈ ਨੀਂ ਤੂੰ ਕਿਉਂ ਏਵੇਂ ਸੰਘ ਸਕਾਈ ਜਾਨਾ ਗਾ?

  • @khushdeep6277
    @khushdeep62776 ай бұрын

    ਤੂੰ ਤਾਂ ਰਹਿਣ ਦੇ ਭਰਾਵਾ ਕੀ ਕੀਤਾ ਪੰਜਾਬ ਲਈ ਤੂੰ ਕੱਲੀਆਂ ਗੱਲਾਂ। ਮੁੱਖ ਮੰਤਰੀ ਬਣਨ ਦਾ ਸੁਪਨਾ ਲੈਣਾ ਛੱਡ ਦੇ ਜਦੋਂ ਜਦੋਂ ਪੰਜਾਬ ਲਈ ਕੁੱਝ ਕਰਨ ਦਾ ਵਕਤ ਆਇਆ ਤੂੰ ਭੱਜਦਾ ਰਿਹਾਂ

  • @life_living28
    @life_living285 ай бұрын

    Jootha

  • @gurpaldhillon2787
    @gurpaldhillon27876 ай бұрын

    Sidhu bakwas krda ferda

  • @amitkumar-ey9fo
    @amitkumar-ey9fo6 ай бұрын

    Pakistan ja ka uta Speech da ata uta Koe mantanre ban Dan ga

  • @kamaljitkaur2707
    @kamaljitkaur27076 ай бұрын

    ਗੱਲਾਂ ਦਾ ਕੜਾਹ, ਹੱਥ ਨਾ ਪੱਲੇ ਤੇ ਬਜਾਰ ਖੜੀ ਹੱਲੇ। ਇਸ ਬੰਦੇ ਦੀ ਪੰਜਾਬ ਨੂੰ ਕੀ ਦੇਣ ਹੈ?

  • @ARJAN.DHILLON.FANS.

    @ARJAN.DHILLON.FANS.

    6 ай бұрын

    Den ta bhnte de v kuj nhi

  • @surajdeepsingh5595

    @surajdeepsingh5595

    6 ай бұрын

    Asha ji dean te ikli badala di va

  • @indiacropcare3035

    @indiacropcare3035

    6 ай бұрын

    Sidhu di dain samjdar bnde nu dikhdi aa akh honi chahidi aa tuhanu jo lutte kutte oh change lgdea

  • @JagmeetSingh-kg4vi

    @JagmeetSingh-kg4vi

    6 ай бұрын

    ਤੀਰ ਟਿਕਾਣੇ ਮਾਰਿਆ ਮੇਰੇ ਵੱਲੋ ਸਲਾਮ

Келесі