Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ? | Pro Punjab Tv

Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ?
ਯੂਨੀਵਰਸਿਟੀ ਦੀਆਂ ਲੜਾਈਆਂ ਲੜਨ ਵਾਲਾ ਕਿਵੇਂ ਲੜਨ ਲੱਗ ਗਿਆ ਫਿਲਮੀ ਲੜਾਈਆਂ ?
ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ
#KartarCheema #Interview #Actor #Artist #Bouncer #Job #University #Fight #Patiala #Movies #PunjabiMovies #Pollywood #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 105

  • @makhansarpanch9741
    @makhansarpanch97419 ай бұрын

    ਮੈ ਕਿਸੇ ਐਕਟਰ ਦਾ ਫੈਨ ਨੀ ਪਰ ਕਰਤਾਰ ਚੀਮੇ ਨੂੰ ਦਿਲੋ ਪਿਅਰ ਕਰਦੇ ਹਾ ਦੋਵੇ ਸਿਕੰਦਰ ਫਿਲਮਾ ਮੈ ਦਸ ਬਾਰਾ ਵਾਰ ਦੇਖ ਚੁੱਕਿਆ❤

  • @mukaddarsingh5917
    @mukaddarsingh59179 ай бұрын

    ਕਰਤਾਰ ਬਾਈ ਇਹ ਇਤਫ਼ਾਕ ਹੈ, ਮੈਂ ਅੱਜ ਤੁਹਾਡਾ ਇੰਟਰਵਿਊ ਵੇਖ ਰਿਹਾ ਹਾਂ। ਮੈਂ ਪਿੱਛਲੇ ਦੋ ਤਿੰਨ ਦਿਨਾਂ ਵਿੱਚ ਤੁਹਾਡੀਆਂ ਦੋਵੇਂ ਫਿਲਮਾਂ ਸਿਕੰਦਰ 1 ਅਤੇ ਸਿਕੰਦਰ 2 ਵੇਖੀਆਂ ਹਨ।ਬਹੁਤ ਵਧੀਆ ਫਿਲਮਾਂ ਹਨ।🙏🏿

  • @sherapadda

    @sherapadda

    9 ай бұрын

    ਇਤਫ਼ਾਕ ਨਹੀਂ ਬਾਈ algorithm ਹੁੰਦਾ ਜੋ ਤੁਸੀ ਦੇਖਦੇ ਹੋ ਓਸਦੇ ਨਾਲ ਰਲਦੀਆਂ ਮਿਲਦੀਆਂ ਚੀਜਾਂ ਹੀ ਦਿਖਾਉਂਦਾ,,,,,,ਤੁਹਾਨੂੰ ਜਿਆਦਾ ਤੋਂ ਜਿਆਦਾ phone ਨਾਲ ਜੋੜ ਕੇ ਰੱਖਣਾ ਮਕਸਦ a ਓਹਨਾਂ ਦਾ

  • @sidhurecords186

    @sidhurecords186

    9 ай бұрын

    ​@@sherapaddaਇਹ ਚੀਜ਼ ਮੈਂ ਬਹੁਤ ਵਾਰ ਨੋਟ ਕੀਤੀ ਆ

  • @SandhuSaab19932
    @SandhuSaab199328 ай бұрын

    ਸਭ ਤੋਂ ਵਧੀਆ ਬੰਦਾ ਆ down to earth ਆ ਚੰਡੀਗੜ੍ਹ ਬੱਸ ਸਟੈਂਡ ਮਾਤਾ ਜੀ ਨੂੰ ਚੜਾਉਣ ਆਏ 2 ਵਾਰ ਮਿਲਿਆ ਇਹਨਾਂ ਨੂੰ ਬਹੁਤ ਹੀ ਘੈਂਟ ਬੰਦਾ a

  • @vickysinghvicky2618
    @vickysinghvicky26189 ай бұрын

    ਬਹੁਤ ਵਧੀਆ ਗੱਲਬਾਤ ਵੀਰ ਜੀ

  • @ginderkaur6274
    @ginderkaur62749 ай бұрын

    ਵਾਹਿਗੁਰੂ ਮਿਹਰ ਕਰੇ ਤਰੱਕੀ ਕਰੋ

  • @rickcingh1627
    @rickcingh16279 ай бұрын

    Punjab da youth 👌🏻 sari duniya toh alag te smart aa

  • @sarbabehniwal204
    @sarbabehniwal2049 ай бұрын

    ਲੜਾਈ ਲੜਨ ਤੇ ਕੁੱਟ ਖਾਣ ਵਿੱਚ ਫਰਕ ਹੁੰਦਾ । ਇਹ ਵਿਚਾਰਾ ਹਮੇਸ਼ਾ ਕੁਟਦਾ ਹੁੰਦਾ ਸੀ, ਆਪ ਥੱਪੜ ਨਹੀਂ ਮਾਰਿਆ ਇਹਨੇ ਕਿਸੇ ਦੇ।

  • @davindersingh-hj7jx
    @davindersingh-hj7jx6 ай бұрын

    Good beer g karatr Cheema veer a❤❤❤❤❤🤝

  • @mabolipunjabi8714
    @mabolipunjabi87149 ай бұрын

    ਪਾਲੀਵੁੱਡ ਦਾ ਜੌਨ ਅਬ੍ਰਾਹਮ

  • @user-fz2ml1pr1d
    @user-fz2ml1pr1d9 ай бұрын

    Gbu veer❤❤

  • @goodyk9923
    @goodyk99239 ай бұрын

    ਚੀਮਾਂ ਸਾਡਾ ਗੋਤੀ ਹੈ ਪਿਛੋਂ ਸਾਡੇ ਪੁਰਖੇ ਵੀ ਗੁਜਰਾਂਵਾਲਾ ਤੋਂ ਹੀ ਹਨ ਚੰਗੇ ਤਕੜੇ ਜ਼ਿਮੀਂਦਾਰ ਹੁੰਦੇ ਸਨ ਪਾਕਿਸਤਾਨ

  • @jagdeepkaur8855
    @jagdeepkaur88559 ай бұрын

    Very nice thinking about you,🎉🎉🎉🎉

  • @AkashKumar-rt9vm
    @AkashKumar-rt9vm9 ай бұрын

    Good news

  • @174yearsold
    @174yearsold9 ай бұрын

    John ਬਾਈ ਤੇ ਕਰਤਾਰ ਬਾਈ ਦੀ ਇਕੱਠਿਆਂ ਦੀ ਫ਼ਿਲਮ ਜਰੂਰ ਆਉਣੀ ਚਾਹੀਦੀ ਆ। John Abraham ਕਰਤਾਰ ਸਿੰਘ ਦੇਵ ਖਰੌੜ ਪੰਮਾ ਸਿਰਾ ਬੰਦੇ ਨੇ।

  • @user-df6dn5yd2b

    @user-df6dn5yd2b

    9 ай бұрын

    Vre jay radewa vi siraa banda bai

  • @jagpreetkour1942
    @jagpreetkour19429 ай бұрын

    Great ❤

  • @HarjinderKumar-sl3ce
    @HarjinderKumar-sl3ce8 ай бұрын

    ਵਧੀਆ,ਫਿਲਮਾਂ,ਬਣਉਦਾ, ਵੀਰ

  • @pindersidhu1261
    @pindersidhu12619 ай бұрын

    Punjabi industry ch ik hi actor aa kartar cheema❤

  • @nikuajnoha9771
    @nikuajnoha97719 ай бұрын

    Good person

  • @jagmailkhokher1020
    @jagmailkhokher10209 ай бұрын

    bahot vadiya interview aa bai

  • @ProGaming-yq7fe
    @ProGaming-yq7fe9 ай бұрын

    Good

  • @manjeetdoad1313
    @manjeetdoad13139 ай бұрын

    Sikander movie da koi torrrd ni ,,,,,kartar cheema Best Actor of punjab film industry

  • @RamandeepKaur-rl3iw
    @RamandeepKaur-rl3iw9 ай бұрын

    God bless you

  • @paramjeetkaur2264
    @paramjeetkaur22649 ай бұрын

    Kartar veere main tuhadi doven film sikander wali dekhi bhut bdhiya filma hai main veere Teri har mulakaat dekhdi han

  • @sahajpunia4045
    @sahajpunia40459 ай бұрын

    Good looking

  • @manjotaujla5166
    @manjotaujla51669 ай бұрын

    Good bhai kartar cheema g❤️❤️❤️❤️❤️❤️❤️

  • @pritampj2238
    @pritampj22388 ай бұрын

    ਬਹੁਤ ਸੋਹਣੀ ਅਤੇ ਜਾਣਕਾਰੀ ਭਰਪੂਰ ਮੁਲਾਕਾਤ, ਮੈਂ ਖੂਸ਼ਨਸੀਬ ਹਾਂ ਮੈਂ ਵਾਈਟ ਪੰਜਾਬ ਦੀ ਸ਼ੂਟਿੰਗ ਟਾਈਮ ਬਾਈ ਦੀ ਸੰਗਤ ਮਾਣੀ ਅਤੇ ਬੜਾ ਕੁਝ ਸਿਖਣ ਨੂੰ ਮਿਲਿਆ (ਜਗਦੀਸ਼ ਪ੍ਰੀਤਮ)

  • @PirthiSingh-ow1td
    @PirthiSingh-ow1td9 ай бұрын

    Bai sachi bahut vadiya acting hundi aa tuhadi... action movie att aa sachi

  • @kamaldhindsa8953
    @kamaldhindsa89539 ай бұрын

    Vadiya banda kartar

  • @khaadkukhaadku
    @khaadkukhaadku9 ай бұрын

    hello ਚੀਮਾ ਸਾਹਿਬ❤❤❤❤

  • @The5911Sidhu

    @The5911Sidhu

    9 ай бұрын

    Lun chugna chema da😂😂

  • @sidhukotshamirwala2488
    @sidhukotshamirwala24888 ай бұрын

    Very nice

  • @deepakash100
    @deepakash1002 ай бұрын

    Bhot he jada pure artist❤❤

  • @yograjsingh9066
    @yograjsingh90669 ай бұрын

    Kartar cheema ❤❤❤

  • @punjjaabdesh8659
    @punjjaabdesh86599 ай бұрын

    ਕਰਤਾਰ ਬਾਈ, ਮੇਰੇ ਵੀ ਇੱਕ ਗਾਣੇ ਚ ਮਾਡਲਿੰਗ ਕੀਤੀ ਹੋਈ ਆ। ਜੀਅ ਨਹੀਂ ਹੋਣਾ ਯਾਰ ਤੇਰੇ ਬਿਨ ਓਏ, ਯਾਰ ਤੇਰੇ ਬਿਨ ਓਏ। ਜਸਪਾਲ ਔਲਖ, ਮਿਸ ਪੂਜਾ।

  • @GurjeetSingh-vr9fs
    @GurjeetSingh-vr9fs8 ай бұрын

    Kartar cheema is my ideal and a great actor and fitness freak

  • @maninderkang4112
    @maninderkang41129 ай бұрын

    ਲਾਹੌਰੀਏ ❤

  • @mannusidhu4670
    @mannusidhu46709 ай бұрын

    Sikander super

  • @harjaschahal5017
    @harjaschahal50179 ай бұрын

    Tare vera fan a

  • @harpreetbilling8690
    @harpreetbilling86909 ай бұрын

    Main v othe hi c hostel 4 ch rehnde c ikathe asi😊

  • @ramandeepsinghdandiwal6217
    @ramandeepsinghdandiwal62179 ай бұрын

    Eh bnda kill aw main 2015 to bahut close fan a te Sikander dowe mainu yaad a koi ik word bole mai end te lija k chhdu

  • @kanwarsingh9987
    @kanwarsingh99879 ай бұрын

    Bai majha Malwa doaba te v podcast karyo kde

  • @malkitsinghsandhu7225
    @malkitsinghsandhu72259 ай бұрын

    ਰਿਫ਼ਯੂਜੀ ਸ਼ਬਦ ਸੁਣਕੇ ਬਹੁਤ ਅਜ਼ੀਬ ਜਿਹਾ ਲੱਗਿਆ , ਮਾਝੇ ਚ ਮੈਂ ਇਹ ਸ਼ਬਦ ਕਦੇ ਨਹੀਂ ਸੁਣਿਆ , ਹਾਂ ਫ਼ਿਲਮਾਂ ਚ ਜ਼ਰੂਰ ਸੁਣਿਆ ਹੈ

  • @kanwarjitsingh941

    @kanwarjitsingh941

    9 ай бұрын

    MAJHE VICH EHNU PANAHI YA PNAHGIR KEHENDE HAN

  • @malkitsinghsandhu7225

    @malkitsinghsandhu7225

    9 ай бұрын

    @@kanwarjitsingh941 ਸਾਡੇ ਪੱਟੀ ਵੱਲ ਤਾਂ ਕੁੱਝ ਵੀ ਨਹੀਂ ਕਹਿੰਦੇ , ਹੋਰ ਕਿਸੇ ਪਾਸੇ ਕਹਿੰਦੇ ਹੋਣ ਤਾਂ ਪਤਾ ਨਹੀਂ

  • @malkitsinghsandhu7225

    @malkitsinghsandhu7225

    9 ай бұрын

    @@kanwarjitsingh941 ਬਲਕਿ ਮੈਂ ਇਹ ਸੁਣ ਹੀ ਪਹਿਲੀ ਵਾਰ ਰਿਹਾ ਹਾਂ ਕਿ ਪਨਾਹੀ ਜਾਂ ਪਨਾਹਗੀਰ ਵੀ ਕਿਹਾ ਜਾਂਦਾ ਏ ਕਿਸੇ ਨੂੰ

  • @dupinderkaur2511

    @dupinderkaur2511

    9 ай бұрын

    Sanu ਬਾਰੋਂ aaye keha janda..Asi multan to aaye c ..now in nawanshar area.

  • @malkitsinghsandhu7225

    @malkitsinghsandhu7225

    9 ай бұрын

    @@dupinderkaur2511 ਬਾਰੀ ਦੁਆਬ ਮਤਲਬ ਹੈ ਕਿ ਸੱਤਲੁਜ ਅਤੇ ਰਾਵੀ ਦਰਿਆ ਦੇ ਵਿਚਕਾਰਲਾ ਇਲਾਕਾ , ਇਸ ਲਈ ਤੁਹਾਨੂੰ ਬਾਰ ਤੋ ਆਏ ਕਿਹਾ ਜਾਂਦਾ ਏ ਜਿਸ ਵਿੱਚ ਮੁਲਤਾਨ ਵੀ ਆਉਂਦਾ ਹੈ , ਜੋਂ ਕਿ ਕੋਈ ਗ਼ਲਤ ਸ਼ਬਦ ਨਹੀਂ ਹੈ , ਜਿਵੇਂ ਕਿ ਮੈਂ ਨੌਂ ਲੱਖੀ ਪੱਟੀ ਤੋਂ ਹਾਂ ਤਾਂ ਮੈਨੂੰ ਸਾਰੇ ਪੱਟੀ ਆਲ਼ਾ ਹੀ ਕਹਿਣਗੇ , ਪਰ ਰਿਫੂਜੀ ਸ਼ਬਦ ਥੌੜਾ ਗ਼ਲਤ ਹੈ

  • @user-xr6cn2pb8u
    @user-xr6cn2pb8u8 ай бұрын

    Punjabi industry ch taan singer ee actor aa bss te asli actors di kadr haini ajj kall taan bss audience v owe di te actor v owe de

  • @HarjinderKumar-sl3ce
    @HarjinderKumar-sl3ce8 ай бұрын

    ਸਤਿ, ਸ੍ਰੀ, ਅਕਾਲ, ਵੀਰ, ਜੀ

  • @smartfarmarkisan1977
    @smartfarmarkisan19779 ай бұрын

    Apna favourite aa jma Down to earth Zero to hero bnya

  • @singhjaspreet3900
    @singhjaspreet39009 ай бұрын

    Bai ji bot tagra fan ji thoda rab kol ardas karda hunda si raba kartar bai wargi shakal krde

  • @goldysandhu4630
    @goldysandhu46309 ай бұрын

    Kartar bayi da sareer bahut ghaint hai sareer shambia bayi ne

  • @hookgaming.
    @hookgaming.9 ай бұрын

    Swaran Singh Boparai warga Vice Chancellor na kde aya na kde dubara aauga Punjabi University vch

  • @mandeepgill291
    @mandeepgill2919 ай бұрын

    Persnelity kainntt bndey di excercise bhot krda bhai gym ch

  • @indusfreight2252
    @indusfreight22529 ай бұрын

    sikander 1 is great movie

  • @adhori_galbaat
    @adhori_galbaat9 ай бұрын

    Bss kartar Cheeme di film siyasat c jihne bss keel ke rakh ta c ofu baad chu kartar cheema jehan cho kadd hi ni sakeya odo ta main shayad ghat hi umar da c bhi odo ptaa v ni c cinema ki a prr cheema oda da hi a pawe main ajj 23 ku saal da ho gya

  • @happysharma3255
    @happysharma32558 ай бұрын

    Sada sunam area di shaan

  • @gurdevsinghaulakh7810
    @gurdevsinghaulakh78109 ай бұрын

  • @kuldeepbahad5318
    @kuldeepbahad53189 ай бұрын

    Cheema brother mai Hoshiarpur dist nu belong krda mera apna dada Pakistan to edar aaya c te kai hor privar v pakistano hi sade ilake ch aaye hoye hn par sade ethe refugees shabd nhi sunya kde kise muho, Mai eh smjda ha k maalve de lok ik duje nu niva dikhaun de chkr ch e duje bande d bejti krn ch maan mehsoos krde hn

  • @nijjarbtown

    @nijjarbtown

    9 ай бұрын

    Bai sade ve dada ji huni Pakistan tu aai se jalandhar district aa mera mea ve kade refugee shabad nahi sunea kise kolo doabe ch

  • @Italian_punjabi
    @Italian_punjabi6 ай бұрын

    Yr Sikander film nu kon Flop Kehnda Sira Movie aa ..

  • @paramjeetkaur2264
    @paramjeetkaur22649 ай бұрын

    Veer g kion malvai bure hunde h tuci reh k malve ch nindi jande ho kartar veere yadwinder tuhade muhon kuchh na kuchh kd vauna chahunde h

  • @BaljinderSingh-cs5xx
    @BaljinderSingh-cs5xx8 ай бұрын

    Patrakaar Sahab bhai amritpal Singh Khalsa ji ki b baat kar lo

  • @parminderjhajj11931
    @parminderjhajj119319 ай бұрын

    Kartar y apnai protein trueforma they rate vahut high ne ohna nu thora ghatt karo

  • @gursandhu13
    @gursandhu139 ай бұрын

    Bhikhiwind ❤

  • @user-dl7ls4km2g
    @user-dl7ls4km2g8 ай бұрын

    ਰਿਫ਼ੂਜੀਆ ਨੂੰ ਮਾਣ ਐ ਊੱਝੜ ਕੇ ਵੱਸਣਾ ਸਾਨੂੰ ਆਊਦਾ ਹੈ ਅਸੀ ਹਾ ਪਿਊਰ ਰਿਊਫੂਜੀ ਹਾ ਤੱਕੀੂਪੂਰ ਤੋ ਢੱਡਰੀਆ

  • @babbikhalsaa2678
    @babbikhalsaa26786 ай бұрын

    5 campus de naam daso 😂😂😂

  • @The5911Sidhu
    @The5911Sidhu9 ай бұрын

    Floop aa eh yar kehri FIM chldi aa esdi sabb floop ne

  • @jagdeepkaur8855
    @jagdeepkaur88559 ай бұрын

    SIDHU moosewala de case ch 22 ji nu galat khichia geya ccc,sarkar da Sara Kam cçcc ah

  • @gopi2bhatti
    @gopi2bhatti9 ай бұрын

    ਕਰਤਾਰ ਭਾਊ ਮਾਝੇ ਵਾਲੇ ਤਾਂ ਮਾਝੇ ਵਾਲੇ ਰਹਿਣੇ ਭਾਵੇਂ ਕਿਥੇ ਵੀ ਵੱਸ ਜਾਣ ਕਿਉਂਕਿ ਮਾਝੇ ਦਾ ਸੁਭਾਅ ਤੇ ਮਿਲਵਰਤਣ ਨਹੀਂ ਬਦਲ ਸਕਦਾ

  • @NoniNehal-tm2cr
    @NoniNehal-tm2cr9 ай бұрын

    Ehto ajj v puch lo v jassi kular kon c ehnu sunam pja pja kutea c dukana ale gawah ne te ohda group v haiga aje

  • @sarbabehniwal204
    @sarbabehniwal2049 ай бұрын

    University vich kutt khadi hai hmesha vichare ne

  • @user-ez3nf8zs4e
    @user-ez3nf8zs4e9 ай бұрын

    Sikandar 1 te 2 punjabi cineme diya oh filma ne jina cho bhut chrector mashor hoe te nma telent bhar nikl ke aya

  • @sandeepSingh-ob4up
    @sandeepSingh-ob4up9 ай бұрын

    Jassi kularan nal ladai hoi c Eh sahi gal aw udo pistol da riwaz nhi c Talwara vali ladai c

  • @ajo_uk_chaliye

    @ajo_uk_chaliye

    9 ай бұрын

    Jassi kular ne kapde padke kutea c eh sunam

  • @dupinderkaur2511

    @dupinderkaur2511

    9 ай бұрын

    ​@@ajo_uk_chaliyetuc ae comment 2-3 vaar kita..but oh bande nu koi ni janda but ajj Kartar da ek naam aa..in other words you can say He is a brand Now.

  • @NoniNehal-tm2cr

    @NoniNehal-tm2cr

    9 ай бұрын

    Jassi kular nu kon ni janda davinder kaur ji aj v jatt di tooti boldia kpde pad ke fjaya c eh fatka te sunam jisto v puch lo ji

  • @dupinderkaur2511

    @dupinderkaur2511

    8 ай бұрын

    @@NoniNehal-tm2cr main pehli vaar sunyea

  • @NoniNehal-tm2cr

    @NoniNehal-tm2cr

    8 ай бұрын

    Kudia di knowledge ghat hundia bhene ehje topic te bhot rabbi rooh c oh aj v area de gareeb log yaad kr kr rondea ohnu

  • @user-pz8td2hn9r
    @user-pz8td2hn9r9 ай бұрын

    Chabl

  • @mrsingh4599
    @mrsingh45999 ай бұрын

    ਇਹਨੂੰ ਜੱਸੀ ਕਲਾਰਾਂ ਆਲੇ ਦਾ ਨਾਮ ਪੁੱਛੋ, ਇਹਦਾ ਪੂਰਾ ਕਟਾਪਾ ਕਰਿਆ ਸੀ ਉਹਨੇ

  • @user-cb8ui4yq1x

    @user-cb8ui4yq1x

    9 ай бұрын

    Fir ki hoya zindgi vich har ek ne kise nu maria hundia kise kolo khadia hundia

  • @ajo_uk_chaliye

    @ajo_uk_chaliye

    9 ай бұрын

    Sahi gl aa y

  • @ajo_uk_chaliye

    @ajo_uk_chaliye

    9 ай бұрын

    Ehnu vdde badmash nu nanga karke sunam fatka to pjaya c jassi kular jatt ne

  • @ranbeerkaur5426

    @ranbeerkaur5426

    9 ай бұрын

    Kuttya hou bai hun ohnu kaun jaanda kartaar cheeme d tan workd wide pehchaan aa .. ehnu kut k fer jassi ne ki patt lya duniya ch

  • @NoniNehal-tm2cr

    @NoniNehal-tm2cr

    9 ай бұрын

    Ranbeer bhene sunam area ch jisnu marji puch leo jassi kular ne greeba dia kudia bhot vsayia vsayia c jo sohrea sohrea ne shdea shdea c

  • @amans5422
    @amans54229 ай бұрын

    Fukra number 1

  • @kimmybhangu2948

    @kimmybhangu2948

    9 ай бұрын

    veere jo ldai dia gla kehda kartar schia gla ne. sunam clg te ITI vch kartar te usde bhra da poora dabka hnda c. sde pind de grp nl bht khadk di hundi c pr tym peke vdia dosti pe gyi c

  • @user-tw3uc1sp9u

    @user-tw3uc1sp9u

    9 ай бұрын

    22 tu ta fukria ch b last tai huna 😂

  • @marahargaming8075

    @marahargaming8075

    9 ай бұрын

    TU RISHTA KARONA APNA KM KR SALA KUTA

  • @amans9708

    @amans9708

    9 ай бұрын

    @@user-tw3uc1sp9u Per tu fuddu gallan ch pehle number te ai...mubarakan tainu brother

  • @ShooterRabab
    @ShooterRabab9 ай бұрын

    Thakad bai kartar ❤❤❤❤

  • @spotify0211
    @spotify02119 ай бұрын

    @propunjab please intro video ch sara kuch naa dikhya kro.. requesr hi aa

  • @Y_ji_
    @Y_ji_9 ай бұрын

    ❤️☑️

Келесі