BHINDE SHAH RAJOWALIA & HARDEEP KAUR BABBU [Full Live Show] SADIQ (Faridkot) KARTAR RAMLA MELA 2024

Ойын-сауық

Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 63

  • @reondpbx1
    @reondpbx13 ай бұрын

    ਗੱਲ ਨੀ ਬਣੀ ਜਸਪ੍ਰੀਤ ਕੌਰ ਤੋਂ ਬਿਨਾਂ

  • @sharandeepsingh5966
    @sharandeepsingh59663 ай бұрын

    ਜਸਪ੍ਰੀਤ ਨੀ ਬਣ ਸਕਦੀ ਉਹਦੀ ਦੀ ਗੱਲ ਹੋਰ ਹੀ ਸੀ

  • @reshamlal6751
    @reshamlal67513 ай бұрын

    Babu ji very good job ji❤❤❤❤

  • @shagansandhu7398
    @shagansandhu7398Ай бұрын

    ਸ਼ਵਾਦਨੀਆਇਅਆ

  • @charanjeetmeemsa7877
    @charanjeetmeemsa78773 ай бұрын

    ਬਾਂਦਰ ਟਪੂਸੀਆਂ ਨਾਲ ਜਸਪ੍ਰੀਤ ਨੀ ਬਣ ਸਕਦੀ

  • @ishersingh9691
    @ishersingh96913 ай бұрын

    Jass Brar Jass Brar hi c .asli singar Jass Brar hi c.oh ta GL hi nhi bndi jina mrji tpi nchi jawe . Fail.......

  • @chsingh3475
    @chsingh34753 ай бұрын

    jas barar koiy ni ban sakda

  • @Surinderkaur-en4rx
    @Surinderkaur-en4rx8 күн бұрын

    ਚਰਨਜੀਤ ਬੀਰਾ ਪੈਸ ਨਾ ਵੀ ਵਧਾ ਦੇ ਜਿਹੜੀਆਂ ਦਿੰਦੇ ਆ 1515 ਸ ਸਾਡੇ ਵੱਲ ਵੀ ਵੇਖਲਾ ਜਿੰਨਾਂ ਦੇ ਪੁੱਤ ਮੁੱਕ ਗਏ ਉਹਨਾਂ ਨੂੰ ਵੀ ਕੁਝ ਦਵਾ ਦੇ ਲੈ ਲਾਂਦੇ

  • @jaswantsingh1967.
    @jaswantsingh1967.3 ай бұрын

    ਓਏ ਖੋਤਿਆ ਕਿਉਂ ਪੰਜਾਬੀ ਦਾ ਫਾਹਾ ਵੱਡਦੈਂ ਜਾਣ ਨਹੀਂ ਜਾਨ ਲਫ਼ਜ਼ ਹੁੰਦਾ ਹੈ

  • @ramanmalhans2882
    @ramanmalhans2882Ай бұрын

    ਬੱਬੂ ਹੱਟ ਕਰਿਆਨੇ ਵਾਲੀ ਗੱਲ ਬਣਾ

  • @yadwindersingh2253
    @yadwindersingh22533 ай бұрын

    ਬੱਬੂ ਦੀ ਸ਼ਕਲ ਰਣਜੀਤ ਕੌਰ ਵਰਗੀ ਬਣਦੀ ਜਾ ਰਹੀ ਹੈ

  • @suchasinghsuchasingh6761
    @suchasinghsuchasingh67613 ай бұрын

    ਜਸਪ੍ਰੀਤ ਜੱਸੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @shaminderkaur4721
    @shaminderkaur4721Ай бұрын

    ਇਹ।ਜੇਹੜੀ।ਨਾਲ।ਚੱਕੀ।ਫਿਰਦਾ।ਇਹ।ਪੂਰੀ।ਨਾਲੋਂ।ਘੱਟ।ਐ

  • @ramanmalhans2882
    @ramanmalhans2882Ай бұрын

    ਜੱਸਪੀ੍ਤ ਵਾਲੀ ਗੱਲ ਨਹੀਂ

  • @surindersingh7094
    @surindersingh70943 ай бұрын

    ਬੱਬੁ ਉਹੀ ਲੜਕੀ ਹੈ ਜਿਹੜੀ vcr hart ਵਿੱਚ ਕੰਮ ਕਰਦੀ ਹੈ

  • @karansandhu3403
    @karansandhu3403Ай бұрын

    ਜਸਪ੍ਰੀਤ ਦੀ ਰੀਸ ਨਹੀ ਹੋਣੀ ਬਹੁਤ ਓਵਰ ਇਕਟ ਕਰਦੀ ਏ ਬੱਬੂ ਤਾ

  • @user-fh3zb6tb2v
    @user-fh3zb6tb2v3 ай бұрын

    ਜਸਪ੍ਰੀਤ ਬਹੁਤ ਵਧੀਆ ਸੀ ਉਹ ਗੱਲ ਨੀ ਬਣਦੀ

  • @charanjeetbrar6528
    @charanjeetbrar65283 ай бұрын

    Jaspreet wali gall ni bandi

  • @charanjitsingh5033
    @charanjitsingh50332 ай бұрын

    Jaspreet brar vergi singing & dance de jagah koi nahi le sakte

  • @BalkarSinghSandhu-xj9nt
    @BalkarSinghSandhu-xj9nt3 ай бұрын

    Jaspreet kaur jas brar wali gal nahi bandi

  • @prabkaur7325
    @prabkaur73253 ай бұрын

    Fan's Yamuna Ngr Haryana IndiAAA

  • @ajaibsinghuppal5441
    @ajaibsinghuppal54412 ай бұрын

    It is right, in absence jaspreet braar, stage ....

  • @pritamsingh7583
    @pritamsingh75832 ай бұрын

    Very.Good

  • @karanbaraich2300
    @karanbaraich23002 ай бұрын

    Babbu ta kamli janani vag kri jandi a

  • @tarsembrar9375

    @tarsembrar9375

    2 ай бұрын

    ਸਹੀ ਗੱਲ ਹੈ ਜੀ ਬੱਬੂ ਸੌ਼ਰਟ ਫਿਲਮਾਂ ਵੀ ਬਣਾਉਂਦੀ ਹੈ ਉਨ੍ਹਾਂ ਵਿੱਚ ਵੀ ਇਸਦੀ ਜ਼ਿਆਦਾਤਰ ਓਵਰ ਐਕਟਿੰਗ ਹੀ ਹੁੰਦੀ ਹੈ

  • @TirathRam-jt6ev
    @TirathRam-jt6ev3 ай бұрын

    0

  • @BaldevSingh-iv1ld
    @BaldevSingh-iv1ld2 ай бұрын

    Jaspreet nhi ban sakdi Bai ji

  • @JasbirPannu-on7ok
    @JasbirPannu-on7ok3 ай бұрын

    Abba dubba lay aya bhinday Shah hun ghar bheja sett nahi baneaa

  • @SonaSharma-lq3rb
    @SonaSharma-lq3rbАй бұрын

    Jaspreet,jassi,good,singer,aaa❤

  • @ramanmalhans2882
    @ramanmalhans2882Ай бұрын

    ਬਾਈ ਗ੍ਹਾਣੇ ਵਿਚ ਰੂਹ ਨਹੀਂ ਖੁਸ਼ ਹੋਈ

  • @karanbaraich2300
    @karanbaraich23002 ай бұрын

    Jaspreet Wali gall ni bani

  • @user-jj9gl3do6y
    @user-jj9gl3do6y2 ай бұрын

    ਜਸਪ੍ਰੀਤ ਦੀ ਮਿੰਨਤ ਕਰ ਲੈ ਬਾਈ

  • @vdsgaming7085
    @vdsgaming7085Ай бұрын

    ਜਸਪ੍ਰੀਤ ਨਹੀ ਬਣ ਸਕਦੀ

  • @rajindercheema4985
    @rajindercheema498521 күн бұрын

    ਧਰਨਾਟ ਨਾਲ ਕਮਲ ਕੁੱਟਦੀ ਚੰਗੀ ਸੀ ਬੱਬੂ

  • @ramanmalhans2882
    @ramanmalhans2882Ай бұрын

    Na y na

  • @balharsingh9321
    @balharsingh93213 ай бұрын

    ਇੰਹ ਤਾ ਕਰਨੈਵ ਤੇ ਜਿੰਦਰ ਭੇਆ ਇਕਟੰਗ ਕਰਦੀ ਸੀ

  • @bhagatsinghfans2115
    @bhagatsinghfans21153 ай бұрын

    Jassi to vadhia hai

  • @jaswantrauke5149
    @jaswantrauke5149Ай бұрын

    ਭੋਰਾ ਸਵਾਦ ਨਹੀਂ ਆਇਆ।

  • @buttarpreet7979
    @buttarpreet7979Ай бұрын

    ਬਸ ਕਰ ਹੁਣ ਰੱਬ ਦਾ ਨਾ ਲੈ

  • @buttarpreet7979
    @buttarpreet7979Ай бұрын

    ਸਮਝ ਨਹੀਂ ਆਈ ਬੀਬਾ

  • @Gurdeepsingh-bi8vf
    @Gurdeepsingh-bi8vfАй бұрын

    ਜਸਪ੍ਰੀਤ ਵਾਲੀ। ਗਲ ਨੀ। ਬਣਨੀ

  • @ad_gamer14
    @ad_gamer143 ай бұрын

    Jaspreet.nahi.ban.sakdi

  • @kaurgurmail3189

    @kaurgurmail3189

    2 ай бұрын

    so so songs 🎵

  • @SukhjinderSingh-dx5eh
    @SukhjinderSingh-dx5eh23 күн бұрын

    Jaspreet vali gal nhi banni

  • @harbhajansingh6889
    @harbhajansingh688920 күн бұрын

    Gal.ni bany

  • @gurpreetkaka4569
    @gurpreetkaka45692 ай бұрын

    Nice

  • @MrSingh-hq5zd
    @MrSingh-hq5zd2 ай бұрын

    Dhoor ch ta…… he a bus sabh davalhi jandey aa.

  • @ravinderraju6628
    @ravinderraju66289 күн бұрын

    ਬੇ ਸੁਰੀ ਅਵਾਜ਼ ਆ ਬੱਬੂ ਦੀ। ਜਸਪ੍ਰੀਤ ਵਾਲੀ ਗੱਲ ਨਹੀਂ ਬਣਦੀ।

  • @harbhajansingh6889
    @harbhajansingh688920 күн бұрын

    Bhinda.shah.ji.tuhady.naal.taa.jas.pret.he.sohny.lagdy.see.fred.kottea.song.sun.ka.maza.nahy.aaya

  • @gillmobilepointdehlon8164
    @gillmobilepointdehlon81643 ай бұрын

    bilkul be kar

  • @Surinderkaur-en4rx
    @Surinderkaur-en4rx8 күн бұрын

    ਆਹ ਤਾਂ ਪਿੰਦੇ ਕੁਛ ਨੀ ਭਾਈ ਜਸਪ੍ਰੀਤ ਵਰਗੀ ਤਾਂ ਹੈ ਨਹੀਂ ਇਹ ਇਹ ਤਾਂ ਖੋਰ ਜ ਨਾਲ ਰਲਾ ਲਿਆ ਤਾ

  • @rajindercheema4985
    @rajindercheema49853 ай бұрын

    ਇਹ ਭਦੌੜ ਵਾਲੀ ਹਰਦੀਪ ਬੱਬੂ ਤਾਂ ਲਗਦੀ ਨੀ ??!!

  • @tarsembrar9375

    @tarsembrar9375

    2 ай бұрын

    ਉਹੀ ਹੈ ਜੀ

  • @bhagatsinghfans2115
    @bhagatsinghfans21153 ай бұрын

    Bhinde tere ch oh gall nhi hun

  • @ad_gamer14
    @ad_gamer1421 күн бұрын

    Jaspreet.da.kohi.mukabala.nahi.ho.sakda

  • @JasbirPannu-on7ok
    @JasbirPannu-on7ok3 ай бұрын

    Hun bhane pakode kol chale jao gaon da kehrha chaddo

  • @karamjitsidhu9838
    @karamjitsidhu9838Ай бұрын

    ਗੱਲ ਨੀ ਬਣ ਰਹੀ

  • @gurdassingh8284
    @gurdassingh82843 ай бұрын

    Bekar jori

  • @harbhajansingh6889
    @harbhajansingh688920 күн бұрын

    Jas.preet.wargy.gal.nahy.bany

Келесі