#(ਭੈਣ ਦੀ ਖੁਸੀ ਦੇ ਲਈ ਭਰਾ ਭਰਜਾਈ ਨੇ ਦੇ ਦਿੱਤਾ ਆਪਣੇ ਦਿਲ ਦਾ ਟੁਕੜਾ)

Пікірлер: 86

  • @AmandeepSingh-mv4jl
    @AmandeepSingh-mv4jl3 күн бұрын

    ਵਧੀਆ ਗੱਲ ਆ ਵੀਰ ਮੈਂ ਵੀ ਆਪਣੇ ਭਰਾ ਦੀ ਝੋਲੀ ਭਰੀ ਆ ਪਰਮਾਤਮਾ ਦੀ ਮੇਹਰ ਸਦਕਾ

  • @prabhjotkaur629
    @prabhjotkaur62926 күн бұрын

    ਵਾਹਿਗੁਰੂ ਬੇਅੰਤ ਅਪਾਰ ਕਿਰਪਾ ਪਿਆਰ ਬਰਕਤਾਂ ਬਖਸ਼ਣ ਜੁਗ ਜੁਗ ਜੀਉ ਭੈਣਾਂ ਲਈ ਭਰਾਵਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ ਵਾਹਿਗੁਰੂ ਭਰਾ ਭਰਜਾਈ ਨੂੰ ਨਾਮ ਸਿਮਰਨ ਦੀਆਂ ਅਸੀਸਾਂ ਹਰ ਪ੍ਰਕਾਰ ਦੀਆਂ ਖੁਸੀਆਂ ਦੇ ਖੇੜੇ ਬਖਸ਼ਣ ❤❤🎉🎉👍👍🙏🙏ਵਾਹਿਗੁਰੂ ਬੇਅੰਤ ਕਿਰਪਾ ਕਰਨ 🙏❤❤🙏

  • @Japtv01

    @Japtv01

    26 күн бұрын

    Thanks prabhjot bhen ji 🙏🏻

  • @GurpreetKaur-pg3gf

    @GurpreetKaur-pg3gf

    25 күн бұрын

    Good veer ji ❤🌹🌹🔥🔥🔥🎂🎂🎂🎂🥰🥰🥰❤❤❤❤🎉🎉🎉

  • @nirpalsidardh9724

    @nirpalsidardh9724

    25 күн бұрын

    Very nice👍👍👍

  • @prabhjotkaur629

    @prabhjotkaur629

    25 күн бұрын

    @@nirpalsidardh9724 ਜੁਗ ਜੁਗ ਜੀਉ ਜੀ🙏🙏

  • @prabhjotkaur629

    @prabhjotkaur629

    25 күн бұрын

    @@GurpreetKaur-pg3gf ਗੁਰਪ੍ਰੀਤ ਕੋਰ ਜੀ ਮੈ ਪ੍ਭਜੋਤ ਕੋਰ ਜੀ ਧੰਨ ਵਾਦ ਜੀ 🙏🙏

  • @rajwantgillsandhu9594
    @rajwantgillsandhu959426 күн бұрын

    ਏਨਾ ਸੌਖਾ ਨੀ ਏ ਸਭ ਕਰਨਾ ਮਾਂ ਦਾ ਦਿਲ ਈ ਪੁੱਛਿਆ ਜਾਣੇ

  • @SurjitSingh-rz4uk
    @SurjitSingh-rz4uk24 күн бұрын

    ਧੰਨ ਧੰਨ ਗੁਰੂ ਰਾਮਦਾਸ ਜੀ ਵੱਡੀਆਂ ਵੱਡੀਆਂ ਉਮਰਾਂ ਕਰੀ ਬੱਚੇ ਦੀਆਂ ਮਾਪਿਆਂ ਦੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮਿਹਰ ਭਰਿਆ ਹੱਥ

  • @Japtv01

    @Japtv01

    24 күн бұрын

    Thanks👏👏

  • @hawksaab8049
    @hawksaab804921 күн бұрын

    ਮੇਰੀ ਵੱਡੀ ਭੈਣ ਨੇ ਵੀ ਆਪਣੀ ਨਨਾਣ ਨੂੰ ਪੁੱਤ ਦਿੱਤਾ ਹੁਣ ਉਹ ਚੌਦਾ ਸਾਲਾ ਦਾ ਹੋ ਗਿਆ ਵਾਹਿਗੁਰੂ ਜੀ ਲੰਮੀਆ ਉਮਰਾਂ ਕਰਨ ਧੀਆ ਪੁੱਤ ਆ ਦੀਆ ❤❤

  • @Japtv01

    @Japtv01

    16 күн бұрын

    Bht vadea gll ji apna bhena bharva nall asi nhi khadna ta horr kon khadu ❤️

  • @gurdevkaur1209
    @gurdevkaur120925 күн бұрын

    ਵਾਹਿਗੁਰੂ ਜੀ ਕਿਰਪਾ ਕਰੋ ਜੀ ਦੋਵਾਂ ਪਰਿਵਾਰਾਂ ਦਾ ਪਿਆਰ ਸਦਾ ਸਲਾਮਤ ਰਹੇ ਹੱਸਦੇ ਵੱਸਦੇ ਰਹੋ ਸਦਾ

  • @kanwalkaur9045
    @kanwalkaur904526 күн бұрын

    ਕਿਸੇ ਨੂੰ ਖੂਸੀ ਦੇਨ ਰੱਬ ਖੂਸ਼ ਹੂੰਦਾ ਹੈ ਵਾਹਿਗੁਰੂ ਜੀ ਮੇਹਰ ਕਰੇ ਬੱਚੇ ਦੀ ਊਮਰ ਲੰਬੀ ਕਰੇ

  • @Japtv01

    @Japtv01

    25 күн бұрын

    Thanks ji ❤

  • @rajwantkaur5713
    @rajwantkaur571326 күн бұрын

    ਐਨੀ ਕੁਰਬਾਨੀ ਕੋਈ ਕੋਈ ਕਰਦਾ ਪਰਮਾਤਮਾ ਹਰੇਕ ਨੂੰ ਇਹ ਖੁਸ਼ੀ ਦੇਵੇ

  • @kamaljitkaur7128
    @kamaljitkaur712824 күн бұрын

    ਬੱਚਾ ਦੇਣਾ ਵੀ ਔਖਾ ਤੇ ਲੈਣਾ ਉਸ ਤੋਂ ਵੀ ਔਖਾ ਜਿਸ ਤਨ ਲਾਗੇ ਸੋਈ ਜਾਣੈ ਕੌਣ ਜਾਣੇ ਪੀੜ ਪਰਾਈ

  • @Japtv01

    @Japtv01

    24 күн бұрын

    Waheguru ji

  • @hardeepdharni8697
    @hardeepdharni869720 күн бұрын

    ਐਨੀ ਕੁਰਵਾਨੀ ਕੋਈ ਕੋਈ ਦੇ ਸਕਦਾ ਮਾ ਜਿਗਰਾ ਬਹੁਤ ਵੰਡਾ ਹੋਵੇਗਾ ਵਹਿਗੁਰੂ ਚੰੜਦੀਆ ਕਲਾਂ ਵਿੱਚ ਰੱਖੇ ਇਵੇਂ ਹੀ ਦੋਨਾ ਪਰਵਾਰਾਂ ਦਾ ਪਿਆਰ ਰੱਖੇ ਪਰਮਾਤਾ ਲੰਮੀਆਂ ਉਮਰਾਂ ਕਰੇ ਵਹਿਗੁਰੂ❤❤❤❤❤❤🎉🎉🎉🎉🎉🎉

  • @Japtv01

    @Japtv01

    20 күн бұрын

    Thanks ji

  • @gurdevkaur1209
    @gurdevkaur120925 күн бұрын

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @rajinderkaursarao7214
    @rajinderkaursarao721426 күн бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🎉🎉❤❤

  • @Theal-qb8pz
    @Theal-qb8pz21 күн бұрын

    ਵਾਹਿਗੂਰੁ ਜੀ 🙏 ਮੇਹਰ ਕਰਨ 🙏 ਇਸ ਪਰਿਵਾਰ ਤੇ ❤❤

  • @user-gn2ut3mc9i
    @user-gn2ut3mc9i13 күн бұрын

    ਵਾਹਿਗੁਰੂ ਜੀ ਧੀ ਰਾਣੀ ਨੂੰ ਸੱਭ ਜਹਾਨ ਦੀਆਂ ਖੁਸ਼ੀਆਂ ਦੇਵੇ ਮਾਤਾ ਪਿਤਾ ਦੀ ਆਗਿਆਕਾਰੀ ਬੱਚੀ ਹੋਵੇ ਜੀ gbu beta g ❤❤

  • @gurpalsingh5609
    @gurpalsingh560925 күн бұрын

    ਵਾਹਿਗੁਰੂ ਜੀ ਇਸ ਧੀ ਅਤੇ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @Japtv01

    @Japtv01

    25 күн бұрын

    Thanks ji ❤

  • @hansaliwalapreet812
    @hansaliwalapreet81223 күн бұрын

    WAHEGURU ji 🙏 mehar bna k rakhn aap sab te ji❤❤🎉🎉🎉🎉🎉gbu beta

  • @tanpreetmann7663
    @tanpreetmann766325 күн бұрын

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਦੋਨਾਂ ਪਰਿਵਾਰਾ ਨੂੰ ਵਾਹਿਗੁਰੂ ਜੀ

  • @Japtv01

    @Japtv01

    25 күн бұрын

    Thanks ji ❤

  • @user-xi4fm2vq9g
    @user-xi4fm2vq9g18 күн бұрын

    ਵਾਹਿਗੁਰੂ ਮਿਹਰ ਕਰੇ ਬੱਚੇ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤ ਵਾਹਿਗੁਰੂ ਜੀ ❤

  • @gurrehmatmanshahia2125
    @gurrehmatmanshahia212525 күн бұрын

    ਮੈਂ ਵੀ ਬੱਚਾ ਅਪਣੇ ਭਰਾ ਭਰਜਾਈ ਨੂੰ ਦਿੱਤਾ , ਇੱਕ ਮਾਂ ਨੂੰ ਪਤਾ ਕਿੰਨਾ ਔਖਾ

  • @user-rs2pu5tn9c

    @user-rs2pu5tn9c

    24 күн бұрын

    ਅਗਲੇ ਨੇ ਵੀ ਤਾਂ ਓਸ nu sab kus dena

  • @AbhijeetSingh-nz4po
    @AbhijeetSingh-nz4po27 күн бұрын

    Salute a is Maa nu .waheguru chardikla vich rakhan

  • @Japtv01

    @Japtv01

    26 күн бұрын

    Thnx ji ❤

  • @BaljinderKaur-lj2pb
    @BaljinderKaur-lj2pb25 күн бұрын

    Lagda bhain ne pehla baby de dita privar vich khusi bni rhe is bhain nu dubara jaldi putar mile

  • @SimranKaur-wx7si
    @SimranKaur-wx7si22 күн бұрын

    ਬਹੁਤ ਸੋਹਣਾ

  • @AbhijeetSingh-nz4po
    @AbhijeetSingh-nz4po27 күн бұрын

    Congratulations. Bahut vadia gall a ih ji.

  • @Japtv01

    @Japtv01

    26 күн бұрын

    Thanks ji ❤

  • @Gurbani_on_time
    @Gurbani_on_time24 күн бұрын

    ਬਹੁਤ ਵਧੀਆ ਕੀਤਾ

  • @dalbirkaur5556
    @dalbirkaur555625 күн бұрын

    Waheguru g sb the mehr bnai rkhni

  • @Harjinderpandit2085
    @Harjinderpandit208525 күн бұрын

    Bhut bhut vdhai

  • @navneetgurm5679
    @navneetgurm567925 күн бұрын

    waheguru ji tuhanu hamesha chardikala vich rukhn g God bless bahut bahut mubarka ji

  • @Japtv01

    @Japtv01

    25 күн бұрын

    Thanks ji ❤

  • @user-gj4ph3hl8p
    @user-gj4ph3hl8p23 күн бұрын

    Congratulations bro ji 🎉🎉🎉🎉🎉

  • @HarjotPadda-uc1qk
    @HarjotPadda-uc1qk25 күн бұрын

    Wahy gur g🎉🎉🎉🎉🎉

  • @jaswinderkaurjaswinderkaur
    @jaswinderkaurjaswinderkaur24 күн бұрын

    waheguru ji apni mehar rakhna 🙏

  • @Harjinderpandit2085
    @Harjinderpandit208525 күн бұрын

    Rabb g Mehr kre

  • @sarbjitkalyan3653
    @sarbjitkalyan365325 күн бұрын

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਜੀ

  • @user-ce8kv1xk6c
    @user-ce8kv1xk6c26 күн бұрын

    Very nice good 🎉🎉🎉🎉🎉🎉🎉🎉🎉❤❤❤❤❤❤❤❤❤❤❤

  • @gk797
    @gk79725 күн бұрын

    God bless you ❤

  • @SahilBhullar-yx2sx
    @SahilBhullar-yx2sx22 күн бұрын

    Sade ristedari ch masi di kudi nu us di nanad de 1din beti do to a apni💗🌷

  • @jaswinderkaur8558
    @jaswinderkaur855826 күн бұрын

    Waheguru ji

  • @carlover2931
    @carlover293126 күн бұрын

    Komal congratulations

  • @kashbassey9149
    @kashbassey914926 күн бұрын

    Such a beautiful thing to do..God bless ❤❤❤❤UK

  • @SukhmanSingh-pz5vy
    @SukhmanSingh-pz5vy25 күн бұрын

    Waheguru chardi kalan bkshn

  • @ranarani8043
    @ranarani804323 күн бұрын

    Bhan the ghr thia khushia bnia veer ta bhabbi Esta to punn hor Koi ho ni skda God bless you canugrallucon ji 🥫🥫🥫🥫🥫🥫🎂🎂🎂🎂🎂🎂🎂🥪🥪🥪🥪💓💓🙏🙏🌷

  • @harjindersingh8709
    @harjindersingh870927 күн бұрын

    ❤❤❤❤❤

  • @Sandeep70563
    @Sandeep7056324 күн бұрын

    God bless you

  • @Ranjeetsingh85427
    @Ranjeetsingh8542727 күн бұрын

    🎉❤

  • @Arpancollection369
    @Arpancollection36921 күн бұрын

    ਵੀਰ ਜੀ ਮੈਂ ਵੀ ਇੱਕ ਬੇਟੀ ਗੋਦ ਲੲਈ ਹੋਈ ਹੈ ਮੇਰੇ ਦੋ ਬੇਟੇ ਹਨ ਮੈਨੂੰ ਰੀਝ ਸੀ ਬੇਟੀ ਦੀ

  • @sughargill2252
    @sughargill225225 күн бұрын

    God Bless you

  • @Japtv01

    @Japtv01

    25 күн бұрын

    Thanks ji❤

  • @aulakhaulakh8872
    @aulakhaulakh887225 күн бұрын

    ❤❤

  • @Ghumanjaspreet123
    @Ghumanjaspreet12324 күн бұрын

  • @surindernijjar7024
    @surindernijjar702412 күн бұрын

    🙏🙏

  • @Arpancollection369
    @Arpancollection36921 күн бұрын

    ਅੱਜ ਉਹ ਤਿੰਨ ਸਾਲ ਦੀ ਹੋਈ ਹੈ

  • @amarjitkaur7535
    @amarjitkaur753525 күн бұрын

    Congratulations

  • @Japtv01

    @Japtv01

    25 күн бұрын

    Thanks ji ❤

  • @user-et9es9yp2y
    @user-et9es9yp2y21 күн бұрын

    ❤❤❤❤❤🎉🎉🎉🎉🎉

  • @ranjitkaur4841
    @ranjitkaur484122 күн бұрын

    🎉🎉🎉🎉🎉

  • @user-fh2nd3wq8s
    @user-fh2nd3wq8s25 күн бұрын

    Bhut vdda jigra chahida eh sb krn lyi

  • @DS-li8cb
    @DS-li8cb24 күн бұрын

    Bhra bhra kr rehe us maa da jda thx a jise nein apny dil da tukra eda ditha......

  • @heerasingh2315
    @heerasingh231525 күн бұрын

    😢🎉😢🎉🎉🎉🎉❤

  • @veenagupta636
    @veenagupta63624 күн бұрын

    God bless you n newly Baby

  • @harpreetsinghhazran
    @harpreetsinghhazran27 күн бұрын

    ❤❤❤❤

  • @hardeepdharni8697
    @hardeepdharni869720 күн бұрын

    ਕੁੜੀਆ ਲੰਤਾ ਕਠੀਆ ਕਰ ਲੈਦੀ ਕਿਸੇ ਨੇ ਕਿਹਾ ਨਹੀ ਬੇਕੁਫ ਜਹੀ

  • @CARLOFF77

    @CARLOFF77

    6 күн бұрын

    Os de baby operation se hua hai bo kese baith sakti hai

  • @simarjatt186
    @simarjatt18625 күн бұрын

    Waheguru ji

  • @sukhichahal3448
    @sukhichahal344824 күн бұрын

    ❤❤

  • @jaswinderkaur8602
    @jaswinderkaur860225 күн бұрын

    God bless you

  • @parminderkaur7634
    @parminderkaur763425 күн бұрын

    Waheguru ji

  • @RupinderKaur-yk3mo
    @RupinderKaur-yk3mo25 күн бұрын

    ❤❤

Келесі