Gudifukna ਪੁਰਾਣਾ ਰਿਵਾਜ ਗੁੱਡੀ ਫੂਕਣਾ Mann Bathinde aala

#Punjabivirsa
#MannBathindeaala

Пікірлер: 55

  • @user-wz7ok7ly5m
    @user-wz7ok7ly5m11 ай бұрын

    ਬਹੁਤ ਵਧੀਆ ਜੀ

  • @sarabjeetkaur-rd8kd
    @sarabjeetkaur-rd8kd7 күн бұрын

    ਇੱਦਾਂ ਮੀਂਹ ਨਹੀਂ ਪੈਂਦਾ ਹੁੰਦਾ ਸੱਚ ਮੁੱਚ ਹੀ ਰੋਣਾ ਪੈਦਾ ਫਿਰ ਮੀਂਹ ਪੈਂਦਾ ਬਾਕੀ ਸਾਰਾ ਕੁਝ ਠੀਕ ਹੈ 🎉🎉🎉❤❤❤❤😢😢😢

  • @amandeepkauraman7870
    @amandeepkauraman7870Ай бұрын

    ,ਬਹੁਤ-ਬਹੁਤ ਵਧੀਆ ਜੀ ਅਸੀ ਵੀ ਗੱਡੀ ਫੂਕੀ ਸੀ ਮੀਹ ਵੀ ਪੈ ਗੲਈਆ ਸੀ

  • @user-lm1tm6pd2k

    @user-lm1tm6pd2k

    Ай бұрын

    Angreji Khoon kar desi haddiyan Gori Ragni bahut karna javani

  • @jaspalsingh-df1rg

    @jaspalsingh-df1rg

    19 күн бұрын

    😊😊😅😊😅😅 ni ni ni hu ko ni ji ko CT ft CT CT CT ft ft CT CT no no no no no no no see no no 😊😅l​@@user-lm1tm6pd2k

  • @TanviCholatra

    @TanviCholatra

    8 күн бұрын

    Ĺ00aàk❤😂🎉😢 was also 😊, ​@@user-lm1tm6pd2k

  • @officialgurupalsinghparmar1834

    @officialgurupalsinghparmar1834

    6 күн бұрын

    ​@@user-lm1tm6pd2k😊😊

  • @BaljitKaur-t6y

    @BaljitKaur-t6y

    4 күн бұрын

    ​@@user-lm1tm6pd2k555555

  • @user-qh5yc9fu9k
    @user-qh5yc9fu9kАй бұрын

    ਨੀ ਭੁਲਦੀਆ ਅੱਜ v ਯਾਦ ਆ ਪਿੰਡਾ ਦੀਆ ਕੁੜੀਆ ਨੂੰ

  • @RaviSingh-rc4up
    @RaviSingh-rc4up11 ай бұрын

    Dil khush ho gya yaar 😊 mainu Mera bachpan yaad a gya kinne shone din c oh v bilkul jannat

  • @user-zl3vr7hc8j
    @user-zl3vr7hc8jКүн бұрын

    ਸੱਚ ਰੋਣਾ ਪੈਂਦਾ ਹੱਸਣਾ ਨਹੀਂ ਚਾਹੀਦਾ ਬੈਣ ਪਾ ਕੇ ਫਿਰ ਮੀਂਹ ਪੈਦਾ

  • @diljeetsingh83
    @diljeetsingh839 күн бұрын

    ਜ਼ਰੂਰ ਮੀਹ ਪੈਦਾ ਹੈ ਜਦੋ ਕੁੜੀਆਂਗੁੱਡੀ ਫੂਕਦੀਆਂ ਸੀ ਪੁਰਾਣੇ ਗੁੱਡੀਆਂ ਪਟੋਲੇ ਪੇਸ਼ ਕੀਤੇ ਸ਼ੁਕਰੀਆ ਜੀ

  • @pannujatt4024
    @pannujatt4024Ай бұрын

    😅❤ ਅਸੀਂ ਵੀ ਵਿਆਹ ਤੋਂ ਪਹਿਲਾਂ ਬਹੁਤ ਗੁੱਡੀਆਂ ਫੁਕੀਆਂ

  • @GurmeetSingh-ud1dv
    @GurmeetSingh-ud1dv5 күн бұрын

    ਏ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਤੋਹੀਨ ਕੀਤੀ ਏ ਨਗਰ ਨੇ ਹੁਣ ਤਿਆਰ ਰਹੋ ਝੋਲੀਆਂ ਭਰ ਗੀਆ ਬਦ ਦੁਆ ਦੀਆਂ ਕੋਈ ਨਗਰ ਵਿਚ ਗੁਰੂ ਕਾ ਸਿੱਖ ਸੀ ਨੀ ਏਨਾ ਨੂੰ ਸਮਝੳਣ। ਲਈ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਏ ਤੋਹੀਣ ਹੈ।।ਜੋ ਜੋ ਮਾਗੈ ਠਾਕੁਰ ਤੇ ਸੋਈ ਸੋਈ ਦੇਵੈ।।

  • @mashupmoments2827
    @mashupmoments2827Ай бұрын

    Sachi barish da mausm bn gya udr

  • @user-tx8xf8te1i
    @user-tx8xf8te1i27 күн бұрын

    ਰੱਬ ਰੱਬ ਮੀਂਹ ਬਰਸਾ ਸਾਡੀ ਕੋਠੀ ਦਾਣੇ ਪਾ❤❤❤

  • @GurmeetSingh-ud1dv
    @GurmeetSingh-ud1dv5 күн бұрын

    ਏ ਸਾਡੀ ਸਿੱਖ ਕੌਮ ਦੀ ਤ੍ਰਾਸਦੀ ਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੁੰਦੀ ਕਮੇਟੀ ਸੰਥਿਆ ਕਰਵਾਉਂਦੇ ਗਿਆਨ ਹੁੰਦਾ ਸਾਰਾ ਪਿੰਡ ਸੁਬਹ ਗੁਰੂ ਘਰ ਜਾ ਕੇ ਅਰਦਾਸ ਕਰਦੇ ਦੇਗ ਬਣਾਕੇ ਰਾਗੀ ਭਾਈ ਬੁਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁਖਵਾਕ ਆਉਂਦਾ ਫੁਰਮਾਨ ਇਲਾਈ ਸੁਣਦੇ ਮੀਹ ਵਾਰੇ ਸ਼ਬਦ ਪੜ੍ਹਦੇ ਏ ਬਿਧੀ ਸਿੱਖੀ ਲਈ ਗੁਰੂ ਸਾਹਿਬ ਜੀ ਉਲਟ ਕਰਕੇ ਖੁਸਿਆ ਨਹੀਂ ਬਦ ਦੁਆ ਝੋਲੀਆਂ ਭਰੋਗੇ ਧ੍ਰਿਗ ਧ੍ਰਿਗ ਜੀਵਣ ਦੇ ਤੁਹਾਡੇ

  • @user-ye1rd9si7o

    @user-ye1rd9si7o

    3 күн бұрын

    V 😢 😢$

  • @SatpalSingh-xf8lc
    @SatpalSingh-xf8lc2 күн бұрын

    Geeta gaona cheechi Lahu Ghadana hai mih pia Te Ghar nu jana hai

  • @NAVJOTKAUR-do2xe
    @NAVJOTKAUR-do2xe3 күн бұрын

    ਬਹੁਤ ਵਧੀਆ ਜੀ ਮੀਂਹ ਤਾ ਨਹੀ ਆਇਆ ਜੀ

  • @SukhwinderSingh-qe2gj
    @SukhwinderSingh-qe2gj13 күн бұрын

    Bhut wadea ji

  • @user-wz7ok7ly5m
    @user-wz7ok7ly5m11 ай бұрын

    ਵਾਹਿਗੁਰੂ ਜੀ

  • @ManjeetKaur-mt5bl
    @ManjeetKaur-mt5bl3 жыл бұрын

    Boht wadia bro

  • @surjitkaur3806
    @surjitkaur380611 күн бұрын

    ਬਹੁਤ ਵਧੀਆ ਹੈ 🙏🙏

  • @jasvirsingh7567
    @jasvirsingh756714 сағат бұрын

    ਪਜਾਹ ਸਾਲ ਪੁਰਾਣਾ ਇਤਿਹਾਸ

  • @Fun_with_fateh
    @Fun_with_fatehАй бұрын

    ਗੁੱਡੀ ਫ਼ੂਕਣ ਦਾ ਅਸਲ ਸੱਚ ਹੈ ਕਿ ਗ ਊ। ਗਰੀਬ ਅਤੇ ਕਿਸੇ ਦੀ ਧੀ ਭੈਣ ਮਾਲਵੇ ਦੀ ਬੋਲੀ ਗੁੱਡੀ। ਇਹਨਾਂ ਤਿੰਨਾਂ ਤੇ ਹੋਏ ਜਾਣੇ ਅਣਜਾਣੇ ਵਿੱਚ ਗਲਤੀ ਹੋਈ ਨੂੰ ਮੰਨਣਾ ਅਤੇ ਸਾਰੇ ਪਿੰਡ ਵੱਲੋਂ ਬਿਗਾਨੀ ਜੂਹ ਜਾਣੇ ਹੱਦ ਵਿੱਚ ਫੂਕ ਕੇ ਅੱਗੇ ਤੋਂ ਇਹੋ ਜਿਹੀ ਗਲਤੀ ਮੰਨ ਲੈਣਾ ਅਤੇ ਵਾਰਿਸ ਪੈਣ ਦੀ ਦੁਆ ਕਰਨਾ। ਵੀ ਹੇ ਰੱਬਾ ਵਾਰਿਸ ਨਾ ਪੈਣ ਤੇ ਅਸੀ ਆਪਣੇ ਨੱਗਰ ਖੇੜੇ ਦੀਆਂ ਗੁੰਡੀਆਂ ਕਿਵੇਂ ਵਿਆਹ ਕੇ ਤੋਰਾਗੇ ਅਤੇ ਗ ਊ। ਗਰੀਬ ਕਿਥੋਂ ਖਾਣਗੇ ਸਾਰੇ ਹੀ ਨੱਗਰ ਖੇੜੇ ਅਤੇ ਬਿਗਾਨੀ ਹੱਦ ਅੰਦਰ ਵੀ ਮੀਂਹ ਪਾਈ ਇਹ ਸਾਰੇ ਕਾਰਨ ਹਨ ਗੁੰਡੀ ਫੂਕਣ ਦਾ ਧੰਨਵਾਦ ਮਾਨਾਂ ਪੁਰਾਣੇ ਅਲੋਪ ਹੋ ਰਹੇ ਸੱਭਿਆਚਾਰ ਨੂੰ ਦਿਖਾਉਣ ਲਈ ਮੀਂਹ ਵੀ ਛੱਤੀ ਘੰਟਿਆਂ ਅੰਦਰ ਪੈ ਜਾਵੇ ਇਹ ਮੇਰੀ ਆਪਣੀ ਦੁਆ ਹੈ

  • @balbirkaur7696
    @balbirkaur76962 күн бұрын

    ਅਸੀਂ ਛੋਟੇ ਹੁੰਦਿਆਂ ਦੋਆਬੇ ਵਿੱਚ ਗੁੱਡੀਆਂ ਫੂਕਦਿਆਂ ਵੇਖਿਆ ਬਿਲਕੁੱਲ ਸੱਚੀ ਰੋਂਦੀਆਂ ਹਾਲੇ ਘਰ v ਨਹੀਂ ਪੁੱਜਦੇ ਤਾਂ ਮੋਹਲੇਧਾਰ ਮੀਂਹ ਪੈਣ ਲੱਗ ਪੈਂਦਾ ਸੀ ਦਲੀਆ ਬਣਾ ਕੇ ਜਾਂਦੀਆਂ ਸੀ ਆ k o milda c Khan noo

  • @joginderpal5201
    @joginderpal52019 күн бұрын

    Navin pidi nu koi virast bare pata nhi hun sirf not an(₹) di dor ch chacha tayaa bhua masi v bhul gya. Dhanyavaad video wale da.

  • @kaurpawi6853

    @kaurpawi6853

    Күн бұрын

    Nvi peedi ta bs eh keh skdi a eh sbh vehm ne ,,

  • @pavneetkaur3883
    @pavneetkaur3883Ай бұрын

    Nachana n huda rona chaida

  • @sukhpreetsingh6515
    @sukhpreetsingh6515 Жыл бұрын

    👌👌👌👌👌

  • @kalasingh6362
    @kalasingh63623 жыл бұрын

    Nyc

  • @Funshun_143
    @Funshun_143 Жыл бұрын

    Veere sanu ess theme teh interuniversity vicho disqualified krta ji kehnde tusi female foeticide nu promote kr rahe ho tuahda ki vichaar hai

  • @user-wz7ok7ly5m
    @user-wz7ok7ly5m11 ай бұрын

    ਰੱਬਾ ਰੱਬਾ ਰੱਬਾ ਮੀਹਵਰਸਾਸਾਡੀਕੋਠੀਦਾਢੇ

  • @khushilubana12
    @khushilubana12 Жыл бұрын

    Sanu Youth Festival Vich Zone Level , Inter-Zone Level Asssi Guddi Fukan da theme Chunya C and Assi Jite vi c Gidhe Vich Sanu Punjab University ne Disqualified Kar Ditaa Hai eh kehke ki Ehs theme te gidha nahi penda

  • @gurpreetsinghaeshveer9626
    @gurpreetsinghaeshveer96263 жыл бұрын

    👍👍👍

  • @charrysweetusingh5086
    @charrysweetusingh5086Ай бұрын

    Trees lagho yada to yada

  • @khairajass81
    @khairajass818 ай бұрын

    ਸਾਡੀਆਂ ਮਾਵਾਂ ਕੀਤੇ ਘੱਟ ਆ tv ਕਲਾਕਾਰਾਂ ਨਾਲੋਂ ਦੇਖ ਤਾਂ ਕਿਵੇਂ ਲਗੀਆ acting ਕਰਨ 😂😂😂😂😂😂😂

  • @user-kz9tx4ds5b
    @user-kz9tx4ds5b11 күн бұрын

    ਆਵਾਜ਼ ਨਹੀਂ ਸਹੀ ਆਈ

  • @user-xw7om1tv2w
    @user-xw7om1tv2w14 сағат бұрын

    😂😂😂😂🎉🎉❤❤

  • @user-hn4pc3ur9g
    @user-hn4pc3ur9g10 ай бұрын

    Ene tan sachi ch koi mar jaave tan nhe Kath hunda 😂

  • @BituthahiWala
    @BituthahiWala8 сағат бұрын

    ਮੀਹ ਇਹਨਾਂ ਨੇ ਕਾਦਾ ਪੈਣ ਦੇਣ ਗਲਗਲੇ ਖਾਣ ਦਾ ਚਾਅ ਚੜੀਆ 😂😂 ਸੁਰਤ ਤਾਂ ਗੁਲਗੁਲੇ ਨੂੰ ਵੇਖ ਚੌਂ ਮੂੰਹ ਇਹਨੇ ਦੇ ਪਾਣੀ ਆਈ ਜਾਂਦੇ

  • @khushilubana12
    @khushilubana12 Жыл бұрын

    Verre Assi Thode Naal Contact Karna

  • @KarnalK-uw3np
    @KarnalK-uw3npАй бұрын

    AEEE.NAHEE..KAHIDE..JNANEE..WICH..404.CHLITAR..HUDE..EH..NE...CHAR.SUO.CHAR.CHLITAR

  • @ranjodhyodha3956
    @ranjodhyodha3956Ай бұрын

    😂😂😂😂🙏🏻🙏🏻🙏🌧🌧🌧🌧⛈️

  • @khushilubana12
    @khushilubana12 Жыл бұрын

    Bhut Jaruri h Sade Naal Dhaka Hoya

  • @KarnalK-uw3np
    @KarnalK-uw3npАй бұрын

    EH.404..CHLITAR..GULGULE..KHAN..DA..BAHNA..

  • @user-wz7ok7ly5m
    @user-wz7ok7ly5m11 ай бұрын

    ਕਾਲੀਇਟਕਾਲੇਰੋੜਮੀਹਵਰਸਾਦੇਜੋਰੋ

  • @user-pr9po1bl4u
    @user-pr9po1bl4u11 күн бұрын

    ਬਹੁਤ ਵਧੀਆ ਜੀ

Келесі