ਭਗਤ ਸਿੰਘ ਅਤਵਾਦੀ ਨਹੀਂ ਪਰ ਸਾਡੇ ਲਈ ਹੀਰੋ ਵੀ ਨਹੀਂ, ਬਾਬਾ ਬਖਸ਼ੀਸ਼ ਦਾ ਧਾਕੜ INTERVIEW | On Air

ਬੀਬੀ ਦੇ ਗੁਪਤ ਅੰਗਾਂ 'ਚ ਕੰਕਰ ਪਾ ਦਿੱਤੇ,
ਉਸ ਬੰਦੇ ਨੂੰ ਦਿੱਤਾ ਰਾਸ਼ਟਰਪਤੀ ਮੈਡਲ,
'ਭਗਤ ਸਿੰਘ ਅੱਤਵਾਦੀ ਨਹੀਂ, ਪਰ ਸਾਡਾ ਹੀਰੋ ਵੀ ਨਹੀਂ' | On Air
ਸਾਨੂੰ Facebook KZread ਅਤੇ Instagram ਉੱਤੇ like ਅਤੇ share ਕਰੋ
Press the bell icon on KZread for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#medal #bababakshishsingh #simranjotsinghmakkar #interview #OnAir

Пікірлер: 657

  • @amrindersinghbrar8804
    @amrindersinghbrar88042 жыл бұрын

    ਸ਼ਹੀਦ ਕਰਤਾਰ ਸਿੰਘ ਸਰਾਭਾ ਜਿੰਦਾਬਾਦ

  • @maanpunjabiblogger6138
    @maanpunjabiblogger6138 Жыл бұрын

    ਸਾਨੂੰ ਮਾਣ ਹੈ ਸਾਡੇ ਸਿੱਖ ਸੰਘਰਸ਼ੀ ਯੋਧਿਆਂ ਤੇ ਜਿਹਨਾਂ ਨੇ ਪੰਜਾਬੀ ਸੂਬੇ ਲਈ ਸ਼ਹੀਦੀਆਂ ਦਿੱਤੀਆਂ 🙏

  • @SinghGill7878
    @SinghGill78782 жыл бұрын

    ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਬਾਬਾ ਬਖਸ਼ੀਸ਼ ਸਿੰਘ ਤੇ ਮੱਕੜ ਸਾਹਬ ਤੁਸੀਂ ਪਰ ਭੇਡਾਂ ( ਕਿਸੇ ਵੀ ਪਾਰਟੀ ਦੀਆਂ ਹੋਣ) ਆਵਦੀਆ ਜਬਲੀਆ ਜਰੂਰ ਮਾਰਨਗੀਆ

  • @user-yj6gk2gq2u

    @user-yj6gk2gq2u

    7 ай бұрын

    Absolutely right veer ❤ji

  • @ManmeetSandhu-Music
    @ManmeetSandhu-Music2 жыл бұрын

    ਦਾਅਵਿਆਂ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ,,, ਸਾਰੀ ਅਜਾਦੀ ਕੱਲਾ ਗਾਂਧੀ ਤਾ ਨੀ ਲੈ ਗਿਆ? ਗਦਰੀ ਬਾਬਿਆਂ ਦਾ ਕਿਵੇ ਗਦਰ ਭੁਲਾਵਾ ਮੈ 🙏 ਝੂਠੇ ਇਤਿਹਾਸ ਉਤੇ ਮੋਹਰ ਕਿਵੇ ਲਾਵਾ ਮੈ 🤔 ਆਸ਼ਕਾ ਦੀ ਲਾਈਨ #BabbuMaan ✍️

  • @nishanmarmjeetkour.verygoo1903
    @nishanmarmjeetkour.verygoo19032 жыл бұрын

    ਵਾ ਬਾਈ ਵਾ ਤਸੱਲੀ ਕਰਵਾ ਤੀ ਬਾਬਾ ਜੀ। ਸੁਆਦ ਆ ਗਿਆ। ਏਨੀ ਬੇਬਾਕੀ ਨਾਲ ਗੱਲਾਂ ਨੂੰ। ਸਮਝਾਇਆ ਤੁਸੀਂ।।

  • @gursahibromana9568
    @gursahibromana95682 жыл бұрын

    ਬਹੁਤ ਵਧੀਆ ਵਿਚਾਰਾਂ ਹੈ ਬਾਬਾ ਬਖਸ਼ੀਸ਼ ਸਿੰਘ ਅਤੇ ਮੱਕੜ ਪੱਤਰਕਾਰ ਭਰਾਵਾਂ ਦੀਆਂ

  • @gursewakdhanjal6198
    @gursewakdhanjal61982 жыл бұрын

    ਬਾਈ ਮੱਕੜ ਬੇਨਤੀ ਹੈ ਕਿ 31ਜਲਾਈ ਨੂੰ ਪਿੰਡ ਬਹਿਬਲ ਕਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਫ ਲਈ ਵੀ ਵੱਧ ਤੋ ਵੱਧ ਸੰਗਤਾ ਨੂੰ ਆਉਣ ਦੀ ਅਪੀਲ ਕਰੀਏ

  • @jassdalla6736
    @jassdalla6736 Жыл бұрын

    ਵਾਹਿਗੁਰੂ ਜੀ ਭਾਈ ਬਖਸ਼ੀਸ ਸਿੰਘ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣਾ

  • @chamelsingh8304
    @chamelsingh83042 жыл бұрын

    ਰਾਜ ਕਰੇਗਾ ਖਾਲਸਾ ਆਕੀ ਰਹੈ ਨਾਂ ਕੋਏ ਖੁਆਰ ਹੋਏ ਸਭੁ ਮਿਲੈਂਗੇ ਬਚੇ ਸ਼ਰਣ ਜੋ ਹੋਏ ਭਾਈ ਬਖਸ਼ੀਸ਼ ਸਿੰਘ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurjeetSingh-kg9mr
    @GurjeetSingh-kg9mr2 жыл бұрын

    ਬਿਲਕੁਲ ਸਹੀ ਗੱਲਾਂ ਦੱਸੀਆਂ ਬਾਬਾ ਬਖਸ਼ੀਸ਼ ਸਿੰਘ ਨੇ,

  • @bikarjitsingh34bikarjitsin10
    @bikarjitsingh34bikarjitsin109 ай бұрын

    ਸਹੀ ਗੱਲ ਹੈ ਭਗਤ ਸਿੰਘ ਤੋਂ ਵੱਡਾ ਸ਼ਹੀਦ ਕਰਤਾਰ ਸਿੰਘ ਧੰਨਾ ਸਿੰਘ ਬਹਿਬਲਪੁਰ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਤੇ ਕੁਕੇ ਉਸ ਟਾਇਮ ਦੇ ਵੱਡੇ ਸ਼ਹੀਦ ਹਨ

  • @gurdialsinghsingh6074
    @gurdialsinghsingh60742 жыл бұрын

    ਸੈਪਰਟ ਹੋਣ ਨੂੰ ਕਿਸੇ ਦਾ ਦਿਲ ਨਹੀ ਕਰਦਾ ਪਰ ਸਰਕਾਰਾ ਨੇ ਮਜਬੂਰ ਕਰ ਦਿਤਾ ਕਿ ਅਸੀ ਵਖਰਾ ਘਰ ਮੰਗੀਏ

  • @malwaijattpb0347

    @malwaijattpb0347

    2 ай бұрын

    ਸਹੀ ਗੱਲ ਹੈ ਬਾਈ ਜੀ

  • @navdeepsinghteja5478
    @navdeepsinghteja5478 Жыл бұрын

    ਰਾਸ਼ਟਰਵਾਧ ਦਾ ਚੀਰਫਾੜ ਬਹੁਤ ਵਧੀਆ ਕੀਤਾ ਭਾਈ ਬਖਸ਼ੀਸ਼ ਸਿੰਘ ਹੁਰਾਂ

  • @RavinderSingh-hr4dm
    @RavinderSingh-hr4dm Жыл бұрын

    ਗੌਰਮੈਂਟ ਐਵੇਂ ਨੀ ਬੰਬਾ ਦੀ ਮਸ਼ੀਨ ਕਹਿੰਦੀ ਚੜਦੀਕਲਾ ਵਾਲਾ ਯੋਧਾ ਬਾਬਾ ਬਖਸ਼ਿਸ਼ ਸਿੰਘ 🙏

  • @mangatsingh6701
    @mangatsingh67012 жыл бұрын

    ਬਾਬਾ ਜੀ। ਦੀ।।ਸੋਚ। ਸਮਝਦਾਰੀ।ਬਹੁਤ। ਵਧੀਆ ਹੈ। ਗੁਰੂ ਨਾਨਕ ਸਾਹਿਬ ਜੀ ਅਗ ਸਗ ਹੈ। ਚੜਦੀ ਕਲਾ ਬਖਸੇ। ਬਾਬਾ ਜੀ। ਨੂੰ

  • @gurmeetkaur1141
    @gurmeetkaur11412 жыл бұрын

    ਬਿਲਕੁਲ ਸਹੀ ਗੱਲ ਦੱਸੀ ਆ ਵੀਰ ਬਖਸ਼ੀਸ਼ ਸਿੰਘ ਜੀ ਨੇ

  • @harpreetkaurdhaliwalhappy7001
    @harpreetkaurdhaliwalhappy7001 Жыл бұрын

    ਬਾਬਾ ਬਖਸ਼ੀਸ਼ ਸਿੰਘ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ

  • @jastinderpalsingh4436
    @jastinderpalsingh44362 жыл бұрын

    ਬਿਲਕੁਲ ਸਹੀ ਗੱਲਾਂ ਜੀ ਅਕਲਹੀਣਾਂ ਨੂੰ ਚੰਗੀ ਤਰਾਂ ਸੁਣ ਲੈਣੀਆਂ ਚਾਹੀਦੀਆਂ ਨੇ

  • @bittumaan5339
    @bittumaan53392 жыл бұрын

    ਬਾਬਾ ਬਖਸ਼ੀਸ਼ ਸਿੰਘ ਨੂੰ ਸਲੂਟ ਐ ‌ਦਿਲੋ

  • @raniya-wl2gy
    @raniya-wl2gy2 жыл бұрын

    ਵੀਰ ਬਖਸ਼ੀਸ਼ ਸਿੰਘ ਜੀ ਬੁਹਤ ਵਧੀਆ ਵਿਚਾਰ ਪੇਸ਼ ਕਰਦੇ ਨੇ ਭਗਤ ਸਿੰਘ ਨੇ ਇਕੱਲੇ ਨੇ ਦੇਸ਼ ਅਜਾਦ ਨਹੀਂ ਕਰਵਹ੍ਹ ਲਿਆ ਭਗਤ ਸਿੰਘ ਆਰੀਆ ਸਮਾਜੀ ਸੀ ਇਹ ਹਿੰਦੂ ਸੀ ਏਸ ਕਰਕੇ ਉਸ ਨੂੰ ਹੀਰੋ ਬਣਾ ਲਿਆ

  • @manmohamsingh3775

    @manmohamsingh3775

    2 ай бұрын

    ਭਗਤ ਸਿੰਘ ਆਪਣੇ ਨਿੱਜੀ ਮੁਫ਼ਾਦ ਲਈ ਫਾਂਸੀ ਨਹੀਂ ਚੜ੍ਹਿਆ ਸੀ

  • @chamelsingh8304
    @chamelsingh83042 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਹ ਹਮਾਰਾ ਜੀਵਣਾਂ ਤੂੰ ਸਾਹਿਬ ਸੱਚੇ ਵੇਖ

  • @ManjitKaur-xc2do
    @ManjitKaur-xc2do2 жыл бұрын

    ਧੰਨਾ ਸਿੰਘ ਬੱਬਰ ਅੰਗਰੇਜ਼ ਸਰਕਾਰ ਤੋਂ ਅਜ਼ਾਦੀ ਲੈਣ ਲਈ ਆਤਮਘਾਤੀ ਬੰਬ ਹੋਕੇ ਸ਼ਹੀਦੀ ਦਿੱਤੀ ਉਹ ਭਗਤ ਸਿੰਘ ਤੋਂ ਘੱਟ ਨਹੀਂ ।

  • @manjindersingh1963
    @manjindersingh19632 жыл бұрын

    Sant bhindrawale zindabad

  • @paramjeetkaur9316
    @paramjeetkaur93162 жыл бұрын

    Very good Khalsa ji bahut Jan vichar Lage bakhsh Singh De

  • @vickysinghvicky2618
    @vickysinghvicky26182 жыл бұрын

    ਬਾਈ ਜੀ ਪੁਰਾਣੇ ਇਤਿਹਾਸ ਵਿੱਚ ਬਹੁਤ ਕੁਝ ਗ਼ਲਤ ਵੀ ਲਿਖਿਆ ਗਿਆ ਇਸ ਨਾਲੋਂ ਚੰਗਾ ਸਾਨੂੰ ਸਭ ਨੂੰ ਆਉਂਣ ਵਾਲੇ ਸਮੇਂ ਨੂੰ ਵੇਖਣਾ ਚਾਹੀਦਾ ਹੈ

  • @user-rq9sv7fk1e
    @user-rq9sv7fk1eАй бұрын

    ਸੱਚੀਆਂ ਤੇ ਖਰੀਆਂ ਗੱਲਾਂ ਬਾਬਾ ਬਖਸ਼ੀਸ਼ ਸਿੰਘ ਨੇ ਦੱਸੀਆਂ

  • @malkitsingh-cl3wb
    @malkitsingh-cl3wb2 жыл бұрын

    ਵਾਹਿਗੁਰੂ ਜੀ ਤੇਰੇ ਸਿੱਖ ਹਮੇਸ਼ਾ ਹੀ ਚੜਦੀਕਲਾ ਵਿੱਚ ਹੀ ਰਹਿਣਗੇ ਚਾਹੇ ਜੋ ਮਰਜੀ ਸਰਕਾਰਾ ਕਰ ਲੈਣ।ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰਹਿੰਦੇ ਹਾਂ।

  • @jagtarkhaira0006
    @jagtarkhaira00062 жыл бұрын

    ਜਿਉਂਦੇ ਰਹੋ ਬਾਬਾ ਬਖਸ਼ੀਸ਼ ਸਿੰਘ ਜੀ ਸਾਡੀਆਂ ਉਮਰਾਂ ਵੀ ਤੁਹਾਨੂੰ ਲੱਗ ਜਾਣ

  • @prabhjotsingh8578

    @prabhjotsingh8578

    Жыл бұрын

    Baba bakshish nu pucho canada vali bibi ji di atma a deto insaf mangdi jinu ane mariya c paisiya lai 1998 vich

  • @sukhpreetkaur4899

    @sukhpreetkaur4899

    8 ай бұрын

    ​@@prabhjotsingh8578te tenu lagda teri gl koi trust kro ga .os time eh jail ch c pta howe tan jhuth pta chlda tera

  • @sarbjeetsingh1966

    @sarbjeetsingh1966

    7 ай бұрын

    @@prabhjotsingh8578 kuj soch lo vre

  • @jigardeep3590
    @jigardeep35902 жыл бұрын

    ਅਜ਼ਾਦ ਪੰਜਾਬ ਜਿੰਦਾਬਾਦ

  • @o.pgorakapoorpind6908
    @o.pgorakapoorpind69082 жыл бұрын

    ਇਸ ਆਮ ਆਦਮੀ ਪਾਰਟੀ ਨੇ ਗੱਪਾਂ ਮਾਰ ਮਾਰ ਕੇ ਗਰੀਬ ਮਜ਼ਦੂਰ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਸਿਰ ਤੋਂ ਛੱਤ ਵੀ ਖੋਹ ਲਈਆਂ ਹਨ ਤੇ ਇਹ ਸਰਕਾਰ ਗਰੀਬ ਮਜ਼ਦੂਰ ਲੲੀ ਮਾਰੂ ਨੀਤੀਆਂ ਤਿਆਰ ਕਰ ਰਹੀ ਹੈ ਸੋਚੋ ਤੇ ਵਿਚਾਰੋ ਅਤੇ ਭੰਗਵੰਤ ਮਾਂਨ ਸਾਹਿਬ ਜੀ ਨੇ ਕਿਹਾ ਸੀ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਬਿਆਨ ਦਿੱਤਾ ਸੀ ਕਿ ਦੋ ਦਿਨ ਦੇ ਅੰਦਰ-ਅੰਦਰ ਨਸ਼ੇ ਖਤਮ ਹੋ ਜਾਵੇਗਾ ਪਰ ਉਲਟਾ ਨਸ਼ਾ ਬਹੁਤ ਵੱਡੀ ਮਾਤਰਾ ਵਿਚ ਵੱਧ ਗੲੇ ਹਨ ਅਤੇ ਹਰ ਰੋਜ਼ ਨੋਜਵਾਨ ਮਾਵਾਂ ਦੇ ਪੁੱਤ ਮਰ ਰਹੇ ਹਨ ਅਤੇ ਲਾਲੇ ਕੇਜਰੀਵਾਲ ਨੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੋ ਦਿਨ ਦੇ ਅੰਦਰ-ਅੰਦਰ ਰਿਹਾਈ ਹੋ ਜਾਵੇਗੀ ਪਰ ਹੁਣ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਤੇ ਦੰਦੀਆਂ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਅਤੇ ਪਾਗ਼ਲ ਬਣਾ ਕੇ ਵੋਟਾਂ ਲੲੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦਾ ਘਿਰਾਓ ਕੀਤੇ ਜਾਣ ਤੇ ਜਦੋਂ ਤੱਕ

  • @karmkaur5822

    @karmkaur5822

    Жыл бұрын

    ਬਿਲਕੁਲ ਸਹੀ ਗੱਲਹੈ

  • @ManjitKaur-xc2do
    @ManjitKaur-xc2do2 жыл бұрын

    ਬਹੁਤ ਵਧੀਆ ਬਾਬਾ ਬਖ਼ਸ਼ੀਸ਼ ਸਿੰਘ ਦੀ ਬਹਿਸ, ਅਵਾਜ , ਜ਼ਿੰਦਾਬਾਦ।ਭਾਰਤ ਵਿੱਚ ਸਟੇਟ ਅੱਤ ਵਾਦੀ ਹੈ।

  • @karamjeetkaur6307
    @karamjeetkaur63072 жыл бұрын

    ਬਾਬਾ ਬਖਸ਼ੀਸ਼ ਸਿੰਘ ਜੀ ਬਹੁਤ ਹੀ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੰਘ ਨੇ ਬਾਜਾਂ ਵਾਲੇ ਬਾਪੂ ਜੀ ਦੀ ਬਹੁਤ ਮੇਹਰ ਹੈ ਵੀਰ ਤੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ 🙏🙏

  • @HarjinderSingh-ui7pv
    @HarjinderSingh-ui7pv2 жыл бұрын

    ਪੰਜਾਬ ਦੇ ਲੋਕ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਉਧਮ ਸਿੰਘ, ਤੇ ਬਹੁਤ ਸਾਰੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ

  • @JagjeetSingh-rv6df

    @JagjeetSingh-rv6df

    2 жыл бұрын

    ਦੋਗਲਿਓ ਇੰਟਰਵਿਊ ਸੁਣੋ ਪੂਰੀ

  • @SatpalVerma000

    @SatpalVerma000

    2 жыл бұрын

    ਕਰਤਾਰ ਸਿੰਘ ਸਰਾਭਾ ਪੰਜਾਬ ਦੀ ਹੋਂਦ ਨਹੀ ਖਤਮ ਕਰਨਾ ਚਾਹੁੰਦਾ ਸੀ ਭਗਤ ਸਿੰਘ ਵਾਂਗ

  • @tarloksinghpunia7888

    @tarloksinghpunia7888

    2 жыл бұрын

    ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ

  • @yadwindersingh6137

    @yadwindersingh6137

    Жыл бұрын

    ਭਗਤ ਸਿੰਘ ਕਿਥੋਂ ਗਦਰੀ ਹੋ ਗਿਆ

  • @JagdeepSingh-vv1hq
    @JagdeepSingh-vv1hq2 жыл бұрын

    ਵਾਹਿਗੁਰੂ ਜੀ ਮੇਹਰ ਕਰੀ ਸਿੱਖ ਕੌਮ ਤੇ

  • @chanderbhansingh8972

    @chanderbhansingh8972

    2 жыл бұрын

    ਵਾਹਿਗੁਰੂ ਜੀ ਮੇਰਾ ਖਾਲਸ਼ਾ ਸਦਾ ਹੀ ਚੜਦੀ ਕਲਾ ਰਹੇ ਜੀ

  • @mangatmultiples9824
    @mangatmultiples98242 жыл бұрын

    ਬਖਸ਼ੀਸ਼ ਜੀ ਇਹ ਤਾਂ ਸਿਰਾਂ ਈ ਕਰਤਾ ਜਦੋਂ ਕਿਹਾ ਕਿ "ਇਹ ਸਰਦਾਰ ਨਹੀਂ, ਬਸ ਪੱਗਾਂ ਚ' ਫਸਾਏ ਹੋਏ ਸਿਰ ਹੀ ਨੇ" ਬਿਲਕੁੱਲ ਸਹੀ ਕਿਹਾ, ਵਾਹਿਗੁਰੂ ਜੀ ਸੁਮੱਤ ਬਖਸ਼ਣ ਇਹਨਾਂ ਨੂੰ

  • @manmohamsingh3775

    @manmohamsingh3775

    2 ай бұрын

    ਇਹੀ ਚੀਜ ਇਸ ਤੇ ਲਾਗੂ ਹੁੰਦੀ ਹੈ ਵੱਡੇ ਜਿੰਦਾ ਸ਼ਹੀਦ ਤੇ

  • @gurnekkhaira3479
    @gurnekkhaira34792 жыл бұрын

    ਮੱਕੜ ਸਹਿਬ ਜੀ, ਸਃ ਭਗਤ ਸਿੰਘ ਸਾਡਾ ਸ਼ਹੀਦ ਹੈ ਸੀ ਤੇ ਹੈ। ਸਾਨੂੰ ਕੋੲੀ ਫਰਕ ਨਹੀ ਪੈਦਾਂ.ਓ ਕੌਮ ਨੂੰ ਫਿਰ ਸੋਚ ਲੈਣਾ ਚਾਹੀਦਾ ਹੈ।👍👌👌💚💚💚💚💚💚🙏🙏🙏🙏🙏🙏🙏✌✌✌✌✌💪💪💪💪💪👪

  • @sewakbrar8169
    @sewakbrar81692 жыл бұрын

    ਬਹੁਤ ਵਧੀਆ ਵਿਚਾਰ ਬਾਬਾ ਬਖਸੀਸ ਸਿੰਘ ਜੀ ਵਾਹਿਗੁਰੂ ਤੁਹਾਨੂੰ ਸਦਾ ਚੜੵਦੀ ਕਲਾਂ ਬਖਸ਼ਣ ਜੀ

  • @publicmediamp4531
    @publicmediamp45316 ай бұрын

    ਬਿਲਕੁਲ ਸਹੀ ਗੱਲਾਂ ਦੱਸੀਆਂ ਬਾਬਾ ਬਖਸ਼ੀਸ਼ ਸਿੰਘ ਜੀ

  • @sonygill8656
    @sonygill86562 жыл бұрын

    ਭਾਈ ਬਖਸ਼ੀਸ਼ ਸਿੰਘ ਜੀ👍👍👍👍

  • @prabhjotPandher493
    @prabhjotPandher4932 жыл бұрын

    ਗੁੱਡ ਸਿੰਘ ਸਾਬ ਜੀ

  • @kuldeepvirk1
    @kuldeepvirk1 Жыл бұрын

    ਸਾਡੇ ਪਿੰਡ ਦੇ ਆ ਬਾਬਾ ਬਖਸ਼ੀਸ਼ ਸਿੰਘ ਵਿਰਕ। ਇਸ ਦੇ ਪਰਿਵਾਰ ਨਾਲ ਬਹੁਤ ਧੱਕਾ ਹੋਇਆ ਸੀ । ਫਿਰ ਖਾੜਕੂ ਬਣਿਆ ਸੀ

  • @sukhpreetkaur4899

    @sukhpreetkaur4899

    8 ай бұрын

    ਪਿੰਡ ਕਿਹੜਾ ਵੀਰ ਜੀ ਇਹਨਾਂ ਦਾ ਜੀ and ਕਿਥੇ ਕ ਇਹ ਪਿੰਡ pls ਦਸੇ ਓ

  • @Doaba73
    @Doaba7311 ай бұрын

    ਭਗਤ ਸਿੰਘ ਆ ਗਿਆ ਸਰਾਭਾ ਕਿਥੇ ਰਹਿ ਗਿਆ ,,,, ਸੱਚ ਨੂੰ ਦੱਬ ਰਹੇ ਆਏ ਵਾਹਿਗੁਰੂ ਭਲਾ ਕਰਨਗੇ

  • @SukhwinderSingh81548
    @SukhwinderSingh815482 жыл бұрын

    ਬਾਬਾ ਜੀ ਨਾਮਧਾਰੀ ਕੂਕਾ ਅੰਦੋਨਲ ਦੇ ਲੋਕਾ ਨੁੰ ਸਹੀਦਾਂ ਚ ਗਿਨਣ ਲਈ ਬਹੂਤ ਧੰਨਵਾਦ ਨੀ ਤਾ ਇਸ ਅੰਦੋਲਨ ਬਾਰੇ ਬਹੁਤ ਘੱਟ ਲਿਖਿਆ ਅਤੇ ਲਿਖਵਾਇਆ ਗਿਆ ਹੈ

  • @SukhjinderSingh-pz9hl

    @SukhjinderSingh-pz9hl

    2 жыл бұрын

    ਸ਼ਹੀਦ ਭਗਤ ਸਿੰਘ ਨੇ ਇਸ ਬਾਰੇ ਵਿਸਥਾਰ ਨਾਲ ਲਿਖਿਆ ਹੈ ਵੀਰ ਜੀ 🙏

  • @bootasingh6706
    @bootasingh67062 жыл бұрын

    Waheguru 🙏

  • @baljitratol2981
    @baljitratol29812 жыл бұрын

    ਬਾਬਾ ਬਖਸ਼ੀਸ਼ ਸਿੰਘ ਜੀ 🙏🙏

  • @manjindersingh1963
    @manjindersingh19632 жыл бұрын

    Bilkul shi baba ji

  • @HarjitSingh-ly7gl
    @HarjitSingh-ly7gl2 жыл бұрын

    Bahut sundar discussion

  • @GurpreetSINGHOZSIKH
    @GurpreetSINGHOZSIKH Жыл бұрын

    ਬਾਬਾ ਬਖ਼ਸ਼ੀਸ਼ ਸਿੰਘ ਜੀ ਨੂੰ ਚੜਦੀਕਲਾ ਚ ਰੱਖਣ ਗੁਰੂ ਸਾਹਿਬ ਜੀ । ਵਾਹਿਗੁਰੂ ਜੀ 🙏🙏

  • @punjabsingh8637
    @punjabsingh86372 жыл бұрын

    Good baba ji

  • @punjabson5991
    @punjabson5991Ай бұрын

    ਈਰਾਨ ਤੋਂ ਆਏ ਈਰਾਨੀਅੰਨ ਤੇ ਸਮਾਂ ਪਾ ਕੇ ਬਣ ਗਏ ਆਰੀਆਨ ਲੋਕਾ ਨੇ ਇਸ ਧਰਤੀ ਦੇ ਅਸਲੀ ਵਾਰਸਾਂ ਨੂੰ ਰਾਖਸ਼ ਤੇ ਚੰਡਾਲ ਦੱਸਿਆ ਤੇ ਕੁੱਟ ਕੇ ਭਜਾ ਦਿੱਤਾ ਜੋ ਰਹਿ ਗਏ ਉਹਨਾਂ ਨੂੰ ਸ਼ੂਦਰ ਐਲਾਨ ਕੇ ਬ੍ਰਾਹਮਣ ਨੇ ਸ਼ੂਆ ਛੂਤ ਦੇ ਤਹਿਤ ਵਡੇ ਜ਼ੁਲਮ ਕੀਤੇ। ਇਹ ਜੋ 85% ਵਾਲੇ ਦੱਸਦੇ ਆਪਣੇ ਆਪ ਨੂੰ ਜੱਟਾ ਨੂੰ ਵੀ ਮਜ੍ਹਬੀ ਸਿੰਘਾਂ ਦੇ ਬਰਾਬਰ ਸ਼ੂਦਰ ਹੀ ਮੰਨਦਾ ਹੈ ਬ੍ਰਾਹਮਣ ਵਰਗ । ਭਗਤ ਸਿੰਘ ਦਾ ਪਰਿਵਾਰ ਇਹਨਾਂ ਦੇ ਭੱਚੂ ਥੱਲੇ ਆ ਗਿਆ ਤਾਂ ਓਹ ਸ਼ਹੀਦ ਹੈ ਪਰ ਉਸਦਾ ਸਕਾ ਭਾਣਜਾ ਵਕੀਲ ਕੁਲ ਜੀਤ ਸਿੰਘ ਢੱਟ ਅਪਣੀ ਪਤਨੀ ਤੇ ਛੋਟੇ ਜਿਹੇ ਬੱਚੇ ਸਮੇਤ ਰੋਪੜ ਵਾਲੀ ਨਹਿਰ ਚ ਮਾਰ ਕੇ ਸੁੱਟਿਆ ਗਿਆ ਕਿਓਂ ਕਿ ਸਰਦਾਰ ਕੁਲਜੀਤ ਸਿੰਘ ਢੱਟ ਸੱਭ ਕੁੱਝ ਸਮਝ ਚੁੱਕਾ ਸੀ ਤੇ ਹੁਣ ਓਹ ਪੰਜਾਬੀ ਮੁੰਡਿਆਂ ਦੇ ਮੁਕਾਬਲੇ ਦੇ ਕੇਸ ਲੜਦਾ ਸੀ ਫ੍ਰੀ , ਫੀਸ ਬਿਨਾ। ਹੁਣ ਓਸੇ ਭਗਤ ਸਿੰਘ ਦੀ ਭੈਣ ਦਾ ਮੁੰਡਾ ਹੈ ਢੱਟ ਕੁਲਜੀਤ ਸਿੰਘ ਪਰ ਮਾਰ ਦਿੱਤਾ ਗਿਆ। ਸਟੇਟ ਸਕੀ ਨਹੀਂ ਕਿਸੇ ਦੀ ਵੀ ਪੰਜਾਬੀਆਂ ਦੀ ਗੱਲ ਕੋਈ ਵੀ ਕਰੇਗਾ ਓਹ ਸਟੇਟ ਨੂੰ ਗਵਾਰਾ ਨਹੀਂ,,,,,,

  • @astaadg8148
    @astaadg81482 жыл бұрын

    ਗਲਤ ਸਵਾਲ ਪੁੱਛ ਰਿਹਾ। ਮਾਨ ਸਾਹਿਬ ਨੇ ਸੁਪਰੀਮ ਕੋਰਟ ਤੋਂ ਫੈਸਲਾ ਕਰਾਇਆ ਕਿ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਹੋ ਸਕਦੀ ਹੈ।

  • @Fateh933
    @Fateh9337 ай бұрын

    Bhai Saab tuc sache ensan ho Punjab lai dukh hai tuhade andr tuc Sri Guru Govind Singh ji sache putr ho🙏💖🌄🦅

  • @Kavishsharma1923
    @Kavishsharma19232 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @chamkaur_sher_gill
    @chamkaur_sher_gill2 жыл бұрын

    ਬਾਬਾ ਜੀ ਸਤਿ ਸ੍ਰੀ ਅਕਾਲ ਸਵਾਦ ਲਿਆਤਾ ਇੰਟਰਵਿਊ ਦਾ ਮੋਦੀ ਸਰਕਾਰ ਮੁਰਦਾਬਾਦ ਕੇਜਰੀਵਾਲ ਮੁਰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @BhupinderSingh-gf4hv
    @BhupinderSingh-gf4hv2 жыл бұрын

    Waheguru baba bakshis Singh jj nu chardi kalla rakhey

  • @o.pgorakapoorpind6908
    @o.pgorakapoorpind69082 жыл бұрын

    ਸ਼ਹੀਦ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਦੀਆਂ ਗੱਲਾਂ ਬਿਲਕੁਲ ਠੀਕ ਹੋ ਰਹੀਆਂ ਹਨ ਪੰਜਾਬ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ

  • @premkaur7436

    @premkaur7436

    9 ай бұрын

    Mahan short age shaheed Kartar singh srabha kithe hai

  • @vellyjatt9127
    @vellyjatt91272 жыл бұрын

    bilkul shi bhai ji

  • @jasvirsingh8968
    @jasvirsingh89682 жыл бұрын

    ਸਾਡੇ ਜਿੰਦਾ ਸ਼ਹੀਦ ਭਾਈ ਬਖਸ਼ੀਸ਼ ਸਿੰਘ

  • @nishanmarmjeetkour.verygoo1903
    @nishanmarmjeetkour.verygoo19032 жыл бұрын

    ਮੈਂ ਇਕ ਗੱਲ ਕਹੂਗਾ ਕੇ ਅੱਜ ਵੀ ਤੁਸੀਂ ਪਿੰਡਾਂ ਚ ਸ਼ਹਿਰਾਂ ਚ। ਪੁਰਾਣਿਆਂ ਗੱਡਿਆਂ ਤੇ ਪੰਜ ਪੰਜ ਸੋ ਗੱਡਿਆਂ ਦਾ ਕਾਫਲਾ ਦੇਖਿਆ ਹੋਊਗਾ। ਉਨ੍ਹਾਂ ਨੂੰ ਲੋਕ ਅਕਸਰ ਸਵਾਲ ਕਰਦੇ ਨੇ ਕੇ ਤੁਸੀਂ ਕਿਉਂ ਨਹੀ ਆਪਣਾ ਪਿੰਡ ਜਾ ਸ਼ਹਿਰ ਵਸਾ ਲੈਦੇੰ। ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਸਾਡੇ ਪੁਰਖਿਆਂ ਵਿੱਚੋਂ ਰਾਜੇ ਮਹਾਰਾਜੇ ਸੀ। ਤੇ ਉਹ ਜੰਗਾ ਹਾਰਗੇ ਤੇ ਅਸੀਂ ਆਪਣੇ ਆਪ ਨੂੰ ਗਲਾਮ ਮੰਨਦੇ ਹਾਂ। ਜਦੋਂ ਤੱਕ ਸਾਡਾ ਰਾਜਭਾਗ ਨਹੀ ਮਿਲ ਜਾਂਦਾ ਅਸੀਂ ਇਕ ਥਾਂ ਤੇ ਟਿਕ ਕੇ ਨਹੀ ਬੈਠਾਗੇ। ਹੁਣ ਮੇਰਾ ਸਵਾਲ ਇਥੇ ਖੜਾ ਹੈ ਕਿ। ਕਿਸੇ ਵੀ ਕੌਮ ਦੇ ਪਿੱਛੇ ਇੱਕ ਧਰਮ ਦੀ ਸ਼ਕਤੀ ਕੰਮ ਕਰਦੀ ਹੁੰਦੀ ਐ। ਜਿਵੇਂ ਸਾਡੇ ਪਿਛੇ 10ਗੁਰੂ ਸਾਹਿਬ ਹੋਏ ਨੇ ਮਜੂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਤੁਸੀਂ ਉਸ ਸ਼ਕਤੀ ਨੂੰ ਮੁਖ ਰੱਖ ਕੇ ਕਿਉਂ ਨਹੀ ਚਲਦੇ। ਜਿਸਨੂੰ ਪੂਰੀ ਦੁਨੀਆਂ ਮੰਨਦੀ ਹੈ।।

  • @muskanabhi6622
    @muskanabhi66222 жыл бұрын

    ਬਾਬਾ ਬਖਸ਼ੀਸ਼ ਸਿੰਘ ਜੀ ਦੀ ਸੋਚ ਨੂੰ ਸਲਾਮ

  • @paramjitbagla1502
    @paramjitbagla15022 жыл бұрын

    Baba bakhsish ji ikk sacha sikh aa bahut vadia bichar aa baba ji de

  • @gurlabhsingh8072
    @gurlabhsingh80722 жыл бұрын

    ਇਕ ਸਿੱਖ ਦਾ ਬੱਚਾ ਸੀ ਅਤੇ ਸਾਰੇ ਉਸ ਨੂੰ ਸ਼ਹੀਦ ਮੰਨਦੇ ਹਨ

  • @bikarjitsingh34bikarjitsin10
    @bikarjitsingh34bikarjitsin109 ай бұрын

    ਬਾਬਾ ਬਖਸ਼ੀਸ਼ ਸਿੰਘ ਜੀ ਨੇ ਬਹੁਤ ਵਧੀਆ ਵਿਚਾਰਾਂ ਕੀਤੀਆਂ

  • @harbansbadesha
    @harbansbadesha6 ай бұрын

    ਜਦ ਕੋਈ ਅਪਣੀ ਵਿਚਾਰਧਾਰਾ ਦੇਵੇਗਾ ਤਾਂ ਹੀ ਉਸਦਾ ਪਰਚਾਰ ਹੋਵੇਗਾ, ਬੇਸ਼ੱਕ ਵਿਚਾਰ ਵਧੀਆ ਪਰ ਕਿਸੇ ਹੋਰ ਨੂੰ ਨਿਦਨਾ ਵੀ ਨਹੀਂ ਚਾਹੀਦਾ

  • @goraghangroli1726
    @goraghangroli17262 жыл бұрын

    Good baba ji shi gal khi aa

  • @kewalSingh-xj6fm
    @kewalSingh-xj6fm2 жыл бұрын

    ਬਾਬਾ ਬਖਸ਼ੀਸ਼ ਜੀ ਅਸ਼ੀਂ ਕਿਉਂ ਸ਼ਹੀਦ ਭਗਤ ਦੀ ਸ਼ਹੀਦੇ ਤੇ ਸ਼ੱਕ ਕਰਦੇ ਹਾਂ ਉਸ਼ਦੀ ਸ਼ੋਚ ਕੀ ਸੀ ਤੇ ਉਸਦੀ ਵਿਚਾਰਧਾਰਾ ਕੀ ਸ਼ੀ ਉਹ ਯੋਧਾ ਸ਼ੀ ਤੇ ਰਹੇਗਾ ਪਰ ਦੁੱਖ ਦੀ ਗੱਲ ਹੈ ਕਿ ਅਸੀਂ ਲੀਡਰ ਚੁਣਦੇ ਕਿਹਡੇ ਮੁੱਦਿਆਂ ਲੲਈ ਤੇ ਉਹ ਕਿਹਡੇ ਵਿਵਾਦਾਂ ਵਿੱਚ ਉਲਝ ਜਾਦੇ ਹਨ ।ਸੰਗਰੂਰ ਹਲਕੇ ਦੇ ਲੋਕ ਕੀ ਸੋਚਦੇ ਹਨ।

  • @ranad2131
    @ranad21312 жыл бұрын

    ਬਾਬਾ ਬਖਸ਼ੀਸ਼ ਸਿੰਘ ਜੀ ਜੇਕਰ ਪੰਜਾਬ ਦੇ ਇਕ ਇਕ ਸ਼ਹੀਦ ਨੂੰ ਗਿਣਿਆ ਜਾਵੇ ਤਾਂ ਬਾਬਾ ਜੀ ਸਾਲ ਦੇ 365 ਦਿਨ ਤਾਂ ਬਹੁਤ ਘੱਟ ਪੈ ਜਾਣਗੇ । ਬਾਬਾ ਜੀ ਸ਼ਹੀਦ ਊਧਮ ਸਿੰਘ ਵੀ ਆਪਣੇ ਬਟੂਏ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦੀ ਫੋਟੋ ਰੱਖਦੇ ਸੀ ਓਹਨਾਂ ਨੂੰ ਆਪਣਾਂ ਆਈਕੋਨ ਮੰਨਦੇ ਸਨ ।ਜਦੋਂ ਭਗਤ ਸਿੰਘ ਹੋਰਾਂ ਨੇਂ ਆਜਾਦੀ ਵਾਸਤੇ ਲੜਿਆ ਸੀ ਉਦੋਂ ਕਿਸੇ ਧਰਮ ਦੀ ਲੜਾਈ ਨਹੀਂ ਸੀ ਦੇਸ਼ ਦੀ ਆਜਾਦੀ ਵਾਸਤੇ ਹਜਾਰਾਂ ਸ਼ਹੀਦੀਆਂ ਹੋਈਆ ਉਸ ਵਿੱਚ ਹਿੰਦੂ ਸਿੱਖ ਮੁਸਲਿਮ ਸਾਰੇ ਸ਼ਹੀਦ ਹੋਏ ਸੀ ।ਸਾਨੂੰ ਸਾਰਿਆਂ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ ।

  • @jigardeep3590
    @jigardeep35902 жыл бұрын

    ਇਹੋ ਜਿਹੇ ਬਹਿਸ ਦੇ ਮੁੱਦੇ ਚੱਲਦੇ ਰਹਿਣ ਤਾਂ ਕਿ ਨੋਜਵਾਨਾ ਨੂੰ ਸਹੀ ਸੇਧ ਮਿਲ ਸਕੇ ਧੰਨਵਾਦ

  • @Sandeep-ok8ue
    @Sandeep-ok8ue Жыл бұрын

    ਜਾਲਮ ਦੀ ਉਧਾਰਨ ਬਹੁਤ ਵਧੀਆ ਆ

  • @user-rg4zz4eb3n
    @user-rg4zz4eb3n2 жыл бұрын

    4 ਬੰਦਿਆ ਨੇ ਸਿਰਫ ਭਾਰਤ ਨੂੰ ਆਜ਼ਾਦੀ ਨੀ ਦਿਵਾਈ ਅੱਜ ਆਜ਼ਾਦੀ ਦੇ ਨਾਮ ਤੇ ਬਸ ਦੋ ਚਾਰ ਬੰਦਿਆ ਦਾ ਨਾਂ ਲਿਆ ਜਾਂਦਾ ਜਦਕਿ ਪਤਾ ਨੀ ਕਿਨੇ ਕ ਬੰਦੇ ਭਾਰਤ ਨੂੰ ਆਜ਼ਾਦ ਕਵਾਉਣ ਲਈ ਸ਼ਹੀਦ ਹੋਏ ਨੇ

  • @amnidersingh-qu9yp
    @amnidersingh-qu9yp Жыл бұрын

    ਸਰਦਾਰ ਭਗਤ ਸਿੰਘ ਜੀ ਸਾਡੇ ਨੇਸ਼ਨਲ ਹਿਰੋ ਆ❤❤❤❤🎉🎉🎉🙏🙏🙏🙏🙏🙏🙏🙏🙏🙏🙏

  • @bahadursingh5896
    @bahadursingh58962 жыл бұрын

    ਉੱਦਮ ਸਿੰਘ ਕਰਤਾਰ ਸਿੰਘ ਸਰਾਭਾ ਇਹ ਹੈ ਸ਼ਹੀਦ। ਭਗਤ ਸਿੰਘ ਬਾਅਦ ਵਿਚ ਆ। ।।।। ਮੱਕੜ ਤੂੰ ਸਾਨੂੰ ਲੜਾ ਨਾ ਵੀਰ ਅੱਗ ਨਾਂ ਲਾ

  • @harnamsingh2475
    @harnamsingh24752 жыл бұрын

    Baba bakhshish Singh Ji tusi tan Ho

  • @virsasingh6859
    @virsasingh68592 жыл бұрын

    Baba bakhsish Singh ji ik nek banda hai guru bhala kare

  • @25anmolpreet1a8
    @25anmolpreet1a86 ай бұрын

    Baba bakshish Singh ji 100%ryt Waheguru Ji ❤❤❤❤❤

  • @kishanektazindabad8818
    @kishanektazindabad88182 жыл бұрын

    Bilkul sahi kaha ji

  • @maanpunjabiblogger6138
    @maanpunjabiblogger6138 Жыл бұрын

    ਸਾਨੂੰ ਮਾਣ ਹੈ ਬਾਬਾ ਬਖ਼ਸ਼ੀਸ਼ ਸਿੰਘ ਤੇ

  • @musclehutbodybuilding2583
    @musclehutbodybuilding25832 жыл бұрын

    ਕਮਾਲ ਕਰਤੀ ਬਖਸ਼ਿਸ਼ ਸਿੰਘ ਜੀ

  • @jaswantsingh14435
    @jaswantsingh144352 жыл бұрын

    ਬਹੁਤ ਅੱਛੀ debate ਸੀ

  • @sandeepsingh-xr6rk
    @sandeepsingh-xr6rk2 ай бұрын

    ਬਾਬਾ ਬੁਖਸੀ਼ਸ ਸਿੰਘ ਜੀ ਵੀ ਸਾਡੇ ਹੀਰੋ ਨੇ ਸਾਰੀ ਸਿੰਖ ਕੋਮ ਦੇ

  • @paramjeetkaur5602
    @paramjeetkaur56022 жыл бұрын

    Waheguru kirpa rakhe ehna Veera te Jo sach te khde ne

  • @pritpalsingh5150
    @pritpalsingh51502 жыл бұрын

    Very. Good. Baba. Ji

  • @sidhu753
    @sidhu7537 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Fateh933
    @Fateh9337 ай бұрын

    Mai tuhadia saria glla nl sahamt ha bhai Saab ji✍️💯💖😊🙏

  • @bhupindersingh5311
    @bhupindersingh53112 жыл бұрын

    Waheyguru Waheyguru 🙏🙏

  • @anmolsinghkhanuja24
    @anmolsinghkhanuja24 Жыл бұрын

    Proud to be a sikh❤❤

  • @king42182008
    @king421820082 жыл бұрын

    Perfect analysis 🙏🏻🙏🏻🙏🏻

  • @avtarsinghdhaliwal1522
    @avtarsinghdhaliwal15222 жыл бұрын

    ਭਗਤ ਸਿੰਘ ਦੀ ਕੁਰਬਾਨੀ ਵੀ ਹੈ ਪਰ ਸੱਚੇ ਪਾਤਸਾਹ ਸਿਰੀ ਗੋਬਿੰਦ ਸਿੰਘ ਜੀ ਕਿਉ ਨੀ ਮੰਨਦੇਕਿਉਕਿਭਗਤ ਵੀ ਛੋਟੀ ਉਮਰ ਚ ਹੀ ਮਰਨ ਲਈ ਤਿਆਰ ਸੀ ਪਰ ਉਪਰਾਲਾ ਕਿੰਨਾ ਵੱਡਾ ਸੀ ਪਰ ਸੋਚ ਆਪਣੀ ੨ ਹੈ ਮੇਰੀ ਸੋਚ ਸਭ ਤੋਂ ਪਹਿਲਾ ਸਿਰੀ ਗੁਰੂ ਗ੍ਰੰਥ ਹੀ ਹਨ ਗਰੰਥ ਸਾਹਿਬ ਦੀ ਹੀ ਗੱਲ ਕਰਨੀ ਹੀ ਚਾਹੀਦੀ ਹੈ ਧੰਨਵਾਦ ਜੀ🙏🙏🙏🙏

  • @user-ql6hd6dv3b
    @user-ql6hd6dv3b10 ай бұрын

    ਸਵਾਲਤਾਤੁਸੀ ਕਰੀ ਜਾਂਦੇ ਹਨ ਤੁਸੀ ਵਿਕੇਸਗਲ ਦਾ ਜਵਾਬ ਵਿਦੂਐ ਗਲਾ ਤਾਂ ਸਭ ਨੂੰ ਬਹੁਤ ਆਉਦੀਆ ਹਨ

  • @rabrakha-ph3oo
    @rabrakha-ph3oo6 ай бұрын

    ਸਹੀਦ ਭਗਤ ਸਿੰਘ ਜਿੰਦਾਬਾਦ 🙏🙏🙏🙏🙏

  • @pritamsingh3273
    @pritamsingh3273 Жыл бұрын

    ਬਾਬਾ ਬਖਸ਼ੀਸ ਸਿੰਘ ਜੀ ਦੇ ਵਿਚਾਰ ਬਹੁਤ ਸੱਚੇ ਸਹੀ ਹਨ ਸ੍ਮਝ ਆਉਣ ਦੀ ਗੱਲ ਹੈ

  • @malkeetsingh4610-xci
    @malkeetsingh4610-xci2 жыл бұрын

    Baba bakshish singh ji zindabaad,,,,

  • @sahibsinghcheema4151
    @sahibsinghcheema4151 Жыл бұрын

    Thank you makkar sahib ji ❤️🙏

  • @nanaksingh6311
    @nanaksingh63112 жыл бұрын

    ਬਹੁਤ ਵਧੀਆ ਸਪੀਚ ,ਵੀਰ ਜੀ,ਪੰਜਾਬ ਦਾ ਹਲ ਇਕੋ ਆਜਾਦੀ

  • @amanaman-gv1zc
    @amanaman-gv1zc2 жыл бұрын

    Right ji

  • @upgradingourself648
    @upgradingourself6482 жыл бұрын

    Waheguru ji 🙏🙏 sat shri akal Baba g 🙏🙏. Waheguru ji tuhanu hamesha chardikala te lambi umar baksan.

  • @NeerajKumar-yt6wv
    @NeerajKumar-yt6wv Жыл бұрын

    ਮੱਕੜ ਸਾਬ ਨੇ ਸ਼ਹੀਦ ਭਗਤ ਸਿੰਘ (ਵਿਚਾਰ) ਬਾਰੇ ਬਹੁਤ ਵਧੀਆ ਸਵਾਲ ਕੀਤੇ।

  • @gurmeetkaur-zw7pi
    @gurmeetkaur-zw7pi2 жыл бұрын

    ਬਾਬਾ ਬਖ਼ਸੀਸ਼ ਜੀ ਦੀਆਂ ਸਾਰੀਆਂ ਗੱਲਾਂ ਠੀਕ ਨੇ ਬੇਸ਼ੱਕ ,ਪਰ ਭਗਤ ਸਿੰਘ ਨੂੰ ਕੇਂਦਰ ਨੇ ਪਹਿਲਾਂ ਹੀ ਸ਼ਹੀਦ ਨਹੀਂ ਮੰਨਿਆ,ਉਹ ਤਾਂ ਅੱਤਵਾਦੀ ਹੀ ਕਹਿੰਦੇ ਨੇ। ਹੁਣ ਤੁਸੀਂ ਆਪਣੇ ਭਗਤ ਸਿੰਘ ਨੂੰ ਹੀ ਸ਼ਹੀਦ ਨਹੀਂ ਮੰਨਦੇ,ਤਾਂ ਬੇਗਾਨਿਆ ਨੂੰ ਕੀ ਕਹਿਣਾ ...।ਜਿੰਨਾ ਨੂੰ ਨਹੀਂ ਮੰਨਦੇ ਗਲਤ ਆ ਪਰ ਭਗਤਸਿੰਘ ਅੰਗਰੇਜ਼ ਹਕੂਮਤ ਨੂੰ ਵੰਗਾਰਦਾ ਸੂਲੀ ਚੜਿਆ ,ਆਪਣੇ ਲੋਕਾਂ ਲਈ।ਇਸ ਲਈ ਉਹ ਸਦਾ ਸਾਡਾ ਸਤਿਕਾਰ ਪਾਤਰ ਹੈ।ਸ਼ਹੀਦ -ਏ ਆਜ਼ਮ ਭਗਤ ਸਿੰਘ ..ਜ਼ਿੰਦਾਬਾਦ

  • @HarpreetSingh-wo4yl
    @HarpreetSingh-wo4yl Жыл бұрын

    ਸਵਾਲ ਤੇ ਜਵਾਬ ਬਹੁਤ ਸੋਹਣੇ ਸੀ ਬਾਕੀ ਬਾਬਾ ਜੀ ਬਹੁਤ ਸੋਹਣੀ ਸੋਚ ਦੇ ਮਾਲਿਕ ਆ ਵਾਹਿਗੁਰੂ ਮੇਹਰ ਕਰੇ 🙏🙏🙏🙏🥰🥰🥰🥰

  • @Sukh2996
    @Sukh29969 ай бұрын

    ਸਾਨੂੰ ਮਾਣ ਪੰਜਾਬੀ ਹੋਣ ਦਾ 🚩🚩

Келесі