Ram Rahim ਨੂੰ ਮਾਰਨ ਲਈ ਜ਼ਮੀਨ ਵੇਚ ਕੇ ਬੰਬ ਮੰਗਵਾਏ, ਪਰ ਕਿਵੇਂ ਮਰਦਾ-ਮਰਦਾ ਬਚਿਆ Mastermind | Pro Punjab Tv

ਰਾਮ ਰਹੀਮ ਨੂੰ ਮਾਰਨ ਲਈ ਜ਼ਮੀਨ ਵੇਚ ਕੇ ਬੰਬ ਮੰਗਵਾਏ
ਪਰ ਕਿਵੇਂ ਮਰਦਾ-ਮਰਦਾ ਬਚਿਆ ਮਾਸਟਰਮਾਈਂਡ ਬਣਾਏ ਬਗੀਚਾ ਸਿੰਘ ਨੇ ਦੱਸੀ ਪੂਰੀ ਕਹਾਣੀ
#BagichaSinghRttakhera #Interview #GurmeetRamRahim #Honeypreet #HoneypreetInsan #DeraSachaSauda #RamRahim #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 1 100

  • @kapoorsingh7273
    @kapoorsingh7273 Жыл бұрын

    ਧੰਨ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਜ਼ਾਈ ਹੋਈ ਸਿੱਖ ਕੌਮ।

  • @jagseersingh6109

    @jagseersingh6109

    Жыл бұрын

    ਰਾਮ ਰਹੀਮ ਨੂੰ ਮਾਰਨਾ ਆਪਣੇ ਆਪ ਨੂੰ ਮਾਰਨ de ਬਰਾਬਰ ਹੈ

  • @baburam3104

    @baburam3104

    10 ай бұрын

    Ñññññññññnññññ1

  • @RanjitSingh-nl9bf
    @RanjitSingh-nl9bf Жыл бұрын

    ਲੱਖਾ ਸਿਧਾਣਾ ਬਗੀਚਾ ਸਿੰਘ ਅਤੇ ਅਜਿਹਾ ਬੰਦਿਆਂ ਨੂੰ ਐਮ ਐਲ ਏ ਬਣਾ ਕੇ ਭੇਜੋ ਜੋ ਕੁਝ ਪੰਜਾਬ ਦਾ ਬਣਾਉਣਾ ਜੇ ਪੰਜਾਬ ਨੂੰ ਬਚਾਉਣ

  • @DaljitsinghRai

    @DaljitsinghRai

    6 ай бұрын

    4:40 4:40 5:34

  • @Lukhasingh-yj4ye

    @Lukhasingh-yj4ye

    4 ай бұрын

    ​@@DaljitsinghRai111111

  • @GursewakSingh-ke1uh

    @GursewakSingh-ke1uh

    Ай бұрын

    ਤਹਾਨੂੰ ਅਪਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਪਰ ਵਿਸ਼ਵਾਸ ਨਹੀਂ ਹੈ ਜੀ ਤਾਂ ਕਰਕੇ ਗੰਦਗੀ ਦੇ ਢੇਰਾਂ ਦੇ ਉਪਰ ਵਿਸ਼ਵਾਸ ਕਰਦੇ ਹੋ

  • @hanshram9215
    @hanshram9215 Жыл бұрын

    Dhan dhan satguru tera hi aasra satguru sab nu sadbudi bakshe

  • @2strokebrotherhood681

    @2strokebrotherhood681

    Жыл бұрын

    Dhan dhan guru ram daas guru g dhan dhan guru grant sahib g , guuru da mukabla nahi hunda guru de charan fade de a dss de apne baabe nu

  • @brarsaab8845

    @brarsaab8845

    Жыл бұрын

    Awdi ma bhen shd a bhenchod pkhndi kol

  • @2strokebrotherhood681

    @2strokebrotherhood681

    Жыл бұрын

    @@brarsaab8845 bai ji bolan de lod nahi shad aaya haga a lol 😆

  • @Sandeepsingh-oz2wt

    @Sandeepsingh-oz2wt

    Жыл бұрын

    Turja turja saala bnia satbudhi daa apdi bude nu sambhaal jaake

  • @BS_Singh.

    @BS_Singh.

    8 ай бұрын

    Aur Ram Rahim k haters ko Shakti mile ki vo Ram Rahim k jail se bahar aane k dukh ko Pacha sakein 😂😂

  • @pinkukamboj283
    @pinkukamboj283 Жыл бұрын

    Waheguru ji ka khalsa Waheguru ji ki fathe

  • @SandeepSingh-vs4br
    @SandeepSingh-vs4br Жыл бұрын

    ਸਮਾਜ ਨੂੰ ਸੁਧਾਰਨ ਦਾ ਕੰਮ ਕਰੋ ਮਿਲ ਕੇ 🙏

  • @Lion-fg1oj

    @Lion-fg1oj

    Жыл бұрын

    ਸਮਾਜ ਵਾਲੀ ਇਹਨਾਂ ਕਿਦੇ ਗੱਲ ਨਹੀ ਕਰਨੀ ਬਸ ਸੋਚ ਹੀ ਮਾੜੀ ਇਕੋ ਗੱਲ ਕਰਨੀ ਬਸ ਸਿੱਖ ਗਲਾਮ ਸਿੱਖ ਗਲਾਮ ਬੱਚਿਆ ਨੂੰ ਚੰਗੀ ਮੱਤ ਨਹੀ ਦੇਣੀ ਪੜਾਈ ਕਰੋ ਚੰਗੇ ਅਫਸਰ ਬਣੋ ਇਹ ਨਹੀ ਬੋਲਣਾ ਇਹਨਾਂ ਕਿਦੇ

  • @inderjitkhaira805

    @inderjitkhaira805

    6 ай бұрын

    ਬਦਮਾਸ਼ਾਂ ਦਾ ਸਫਾਇਆ ਕੀਤੇ ਤੋਂ ਬਿਨਾਂ ਸਮਾਜ ਸੁਧਾਰ ਕਿਵੇਂ ਹੋ ਸਕਦਾ ਹੈ ? ਤੁਹਾਡੇ ਬੱਚੇ ਕਿਸ ਤਰਾਂ ਸੁਰਿੱਅਤ ਰਹਿ ਸਕਦੇ ਨੇ, ਖਾਲਸਾ ਕਿਸੇ ਤੋਂ ਡਰਦਾ ਨਾਂ ਹੀ ਡਰ ਸਹਿੰਦਾ ਹੈ। ਗੁਰੂ ਦਾ ਸੱਚਾ ਤੇ ਸੁੱਚਾ ਸਿੱਖ ਹੈ ਭਾਈ ਬਗੀਚਾ ਸਿੰਘ ਜੀ ॥

  • @malwaijattpb0347
    @malwaijattpb034725 күн бұрын

    ਤੁਸੀਂ ਸਿੱਖ ਕੌਮ ਲਈ ਜੋਂ ਜੋਂ ਕੁਰਬਾਨੀਆਂ ਕੀਤੀਆਂ, ਤਸੀਹੇ ਝੱਲੇ, ਪਰਿਵਾਰ ਵਾਰ ਦਿੱਤਾ, ਭਾਈ ਬਗ਼ੀਚਾ ਸਿੰਘ ਰੱਤਾਖੇੜਾ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਦਿਲੋਂ ਸਲੂਟ ਹੈ ਬਾਬਾ ਜੀ, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਏਦਾ ਹੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ। ਰਾਜ ਕਰੇਗਾ ਖ਼ਾਲਸਾ

  • @GurbaniVichar-on1ju
    @GurbaniVichar-on1ju4 ай бұрын

    ਵਾਹਿਗੁਰੂ ਜੀ ਸਭ ਜ਼ੁਲਮ ਸਹਿ ਕੇ ਪਤਾ ਨਹੀਂ ਕਿਵੇਂ ਫਿਰ ਕਿਵੇਂ ਚੜ੍ਹਦੀ ਕਲਾ ਵਿੱਚ ਰਹਿੰਦੇ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੈ

  • @SamsherSingh-oj9cc
    @SamsherSingh-oj9cc6 ай бұрын

    Dhan dhan satguru tera hi aasra 🙏😭

  • @user-bi8eo1rm7b
    @user-bi8eo1rm7b6 ай бұрын

    Dhan dhan satguru tera he asra ji 👏

  • @kamaljeetjassal2176
    @kamaljeetjassal2176 Жыл бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੰਘ ਸਾਹਿਬਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਹਰ ਕਰਨ ਸਭਨਾਂ ਤੇ 🙏🙏🙏

  • @user-ku3us3qy6r

    @user-ku3us3qy6r

    Жыл бұрын

    😊

  • @user-tk9ur5nf6q

    @user-tk9ur5nf6q

    8 ай бұрын

    ​@@user-ku3us3qy6rUr

  • @SubhaSingh-pl4qf

    @SubhaSingh-pl4qf

    8 ай бұрын

    ​@@user-ku3us3qy6rhai CT

  • @user-yh9su1wf6i
    @user-yh9su1wf6i6 ай бұрын

    ਸ਼ਰਮ ਦੀ ਗੱਲ ਇਹ ਹੈ ਕੇ ਕੁੱਟਣ ਵਾਲੇ ਵੀ ਸਿੱਖ ਸੀ😢😢😢😢

  • @gurlalgurlaltiwana
    @gurlalgurlaltiwana Жыл бұрын

    ਭਾਈ ਜੀ ਤੁਹਾਡਾ ਸੁਪਨਾ ਛਤੀ ਪੁਰਾ ਹੋਵੈ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨ

  • @harwinderbassi6927
    @harwinderbassi69279 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @balvirsingh5361
    @balvirsingh53618 ай бұрын

    ਆਪੇ ਹੀ ਮਰ ਜਾਂਦੇ ਨੇ ਜੋ ਹੋਰਾ ਨੂੰ ਮਾਰਦੇ ਵੇਖੀਂ ਤੂੰ ਚੱਲ ਮਰਦਾਨਿਆ ਰੰਗ ਕਰਤਾਰ ਦੇ ਧੰਨ ਧੰਨ ਗੁਰੂ ਨਾਨਕ ਦੇਵ ਜੀ

  • @harinderkhurdban1927
    @harinderkhurdban1927 Жыл бұрын

    ਵਾਹਿਗੁਰੂ ਸਿੰਘ ਸਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @PritamSingh-ik2fy
    @PritamSingh-ik2fy8 ай бұрын

    Dhan dhan satguru Tera hi aasra

  • @jattdeep7546
    @jattdeep7546 Жыл бұрын

    ਵਾਹਿਗੁਰੂ ਜੀ ਸਾਡੇ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ । ਸਾਡੇ ਸਿੰਘ ਸੂਰਮੇ ਨੂੰ ਗੁੱਸਾ ਤਾਂ ਆਉਣਾ ਲਾਜ਼ਮੀ ਹੈ। ਜੋ ਬੰਦਾ ਬਲਾਤਕਾਰੀ ਤੇ ਕਾਤਲ ਹੈ ਤੇ ਸਾਡੇ ਜੱਜ ਸਾਹਿਬ ਦੇ ਮੁਹਰੇ ਸਬੂਤ ਪੇਸ਼ ਹੋਏ ਤੇ ਸਜ਼ਾ ਸੁਣਾਈ ਤੇ ਗੁਰਮੀਤ ਰਾਮ ਰਹੀਮ ਦੰਗੇ ਕਰਵਾਏ ਤੇ ਫਿਰ ਵੀ ਓ ਰਾਮਰਹੀਮ ਨੂੰ ਫਿਰ ਪਰੋਲ ਦੇ ਦਿੱਤੀ ਜਾਂਦੀ ਹੈ। ਤੇ ਸਾਡੇ ਸਿੰਘ 25,30 ਸਾਲਾ ਦੇ ਅੰਦਰ ਹੀ ਹਨ ਜਿਨ੍ਹਾਂ ਨੂੰ ਕਿਤੇ ਪਰੋਲ ਹੀ ਨਹੀਂ। ਇਹ ਕਾਗਜਾ ਦੇ ਵਿੱਚ ਹੀ ਹੈ ਵੀ ਕਨੂੰਨ ਸਭ ਲਈ ਇਕ ਹੈ। ਪਰ ਇਹ ਜਮਾਂ ਗਲਤ ਹੈ ਇੱਕ ਬਲਾਤਕਾਰੀ ਤੇ ਕਾਤਲ ਨੂੰ ਜਦੋਂ ਜੀ ਕਰਦਾ ਬਾਹਰ ਆ ਜਾਂਦਾ ਤੇ ਆਪਣੀ ਸੰਗਤਾਂ ਲੋਣ ਲੱਗ ਜਾਂਦਾ ਤੇ ਸਾਡੇ ਸਿੰਘ ਸੂਰਮੇ ਨੇ ਅਸਮਾਨ ਦੇਖੇ ਨੂੰ ਸਾਲਾ ਹੋ ਗੇ ਹਨ। ਸਰਕਾਰਾਂ ਹੀ ਦੋਗਲੀਆਂ ਹਨ ਇਹ ਗੱਲ ਤੋਂ ਸਾਵਤ ਹੀ ਹੁੰਦਾ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ

  • @grewalll

    @grewalll

    Жыл бұрын

    Eh blatkari sarkari kutta tn bahr kddea jnda

  • @tarsembrar6639

    @tarsembrar6639

    10 ай бұрын

    Bilkul shi vichar pesh kite tuci veer ji waheguru ji mehar krn veeran te jaldi bahar pariwar ch aun punjab de heere sache patshah waheguru ji meher kro veeran te

  • @GurlalSingh-bn8xz
    @GurlalSingh-bn8xz Жыл бұрын

    Waheguru ji 🙏🙏🙏🙏🙏

  • @bikramjeetsingh8124
    @bikramjeetsingh8124 Жыл бұрын

    ਵਾਹਿਗੁਰੂ ਜੀ ਭਾਈ ਬਗੀਚਾ ਦੇ ਸਿਰ ਉਪਰ ਆਪਣਾ ਹਮੇਸ਼ਾ ਮਿਹਰਾ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ

  • @gurkamalsinghgrewal7602

    @gurkamalsinghgrewal7602

    Жыл бұрын

    Dhin dhin hai g guru de singhgu

  • @Kuldeepsingh-wx9ps

    @Kuldeepsingh-wx9ps

    8 ай бұрын

    ​@@gurkamalsinghgrewal7602Dhan Dhan hunda veere sahi nal likhiya karo ok dhanwad ji❤🙏

  • @gogosinghgogasingh8298
    @gogosinghgogasingh8298 Жыл бұрын

    ਸਤਿਨਾਮ ਵਾਹਿਗੁਰੂ ਜੀ

  • @hardialinsa828
    @hardialinsa828 Жыл бұрын

    ਬਾਈ ਉਹ ਸਰਵਸ਼ਕਤੀਮਾਨ ਹੈ ਉਸ ਕਾਰਨ ਸ੍ਰਿਸ਼ਟੀ ਬਚੀ ਹੋਈ ਹੈ

  • @Priya.ruhani.shbad045
    @Priya.ruhani.shbad0456 ай бұрын

    Mara satguru rb a ta rb hi rahuga sada lai tuc

  • @rubalverma5412
    @rubalverma54126 ай бұрын

    ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਹਰ ਕੀਆ ਕਥਾ ਕਹਾਣੀਆਂ ਮੀਤ ਸੁਣਾਈਆ ਮੀਤ ਗਾਵੈ ਮੀਤ ਬਾਜਵੇ ਵਡਭਾਗੀ ਜਿਨ ਦਰਸ਼ਨ ਪਾਯਾ

  • @user-xk8zm3vd5m

    @user-xk8zm3vd5m

    6 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੇ ਸਿੱਖਾਂ ਦੀ ਰਖਿਆ ਕਰਨੀ ਮੇਰੀ ਅਰਦਾਸ ਹੈ

  • @saabjaitsar

    @saabjaitsar

    5 ай бұрын

    sant sajan bhaye sar se.. ehda mtlb kujh guru gobind singh jii naal h jo lupat rakhya hoyaa..je m ithe dsna sahi nahi

  • @NirmaljitKaur-bk3df

    @NirmaljitKaur-bk3df

    4 ай бұрын

    A⁰lp Aaj❤​@@user-xk8zm3vd5m

  • @jattsaab6801

    @jattsaab6801

    2 ай бұрын

    11111¹11¹¹¹¹1¹1¹¹¹111111,

  • @SANDEEPSINGHBADESHA

    @SANDEEPSINGHBADESHA

    Ай бұрын

    Es wich sarse wale sadh da jikar nahi sarse sabad warteya

  • @drugsfreemit3446
    @drugsfreemit3446 Жыл бұрын

    Msg the great. Rabb inhanu sadbudhi bakse

  • @KewalSingh9150-eg1vc

    @KewalSingh9150-eg1vc

    6 ай бұрын

    Je rabb hai ta jel chho kio nahi bharat aa sakda kio pakhndi de pichhe lage ho

  • @SANDEEPSINGHBADESHA

    @SANDEEPSINGHBADESHA

    Ай бұрын

    😂😂😂😂gufa wale msg

  • @SurjitKaur-qz3fl
    @SurjitKaur-qz3fl6 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਹਿਬ ਜੀ 🙏🙏

  • @goldboygoldy973
    @goldboygoldy973 Жыл бұрын

    Bahut he madhi soch a 22 ji tuhadi. Waheguru sumatt bakshe tuhanu 🙏🙏🙏

  • @amarjeetgill5381

    @amarjeetgill5381

    Жыл бұрын

    kyu mada kya us da ta souda lgna hi chaida

  • @gurteksingh8339
    @gurteksingh8339 Жыл бұрын

    ਬ ਗੀ ਚਾ ਸਿੰਘ ਇੱਕ ਸਤਕਾਰ ਯੋਗ ਸਖਸੀਅਤ ਜਿੰਦਾ ਸਹੀਦ ਦੁਸਟਾਂ ਨੂੰ ਸੋਧਣ ਵਾਲਾ ਦਸਮੇਸ ਪਿਤਾ ਦਾ ਸੱਚਾ ਸਿੱਖ

  • @GursewakSingh-ke1uh

    @GursewakSingh-ke1uh

    Жыл бұрын

    ਇਸ ਕਰ ਕੇ ਤਾਂ ਗੁਰੂ ਸਾਹਿਬ ਜੀ ਨੇ ਓਸ ਨੂੰ ਦਰਸ਼ਨ ਦੇ ਦਿੱਤੇ ਹਨ ਜਿਹੜਾ ਆਖਦਾ ਹੈ ਕਿ ਗੁਰੂ ਸਾਹਿਬ ਜੀ ਨੇ ਸੇਵਾ ਲੈਣੀ ਹੈ , ਸਰਮ ਨਹੀ ਆਉਦੀ ਗੱਲ ਕਰਦੇ ਨੂੰ,

  • @navdeepgrewal5508

    @navdeepgrewal5508

    Жыл бұрын

    Ohh helo veer tu apne babe da Jake lun choop hun aea hoea tera baba nale apni garwali apni maa te apni behan nu nal lea ke ja guffa ch nale ona da experience Sanu dassi kiwe rha 😀 😀😀😀😀 tusi balatkari kol apniaaa Mawa pheana nu ese karke peajde ho pheanchodooooo

  • @marjanaguri7065

    @marjanaguri7065

    Жыл бұрын

    Veer chup krja kite taira na sodha lag jaye.... Nale waar waar guru sahib da naam lai k a na keh k guru sahib ne sewa laini.... Galt km da galt nateeja hunda...... Chade ta agiliya ne taire padne hi aa jida de taire km aa...

  • @GursewakSingh-ke1uh

    @GursewakSingh-ke1uh

    Ай бұрын

    ਇਹ ਸਭ ਸਿੱਖੀ ਦੇ ਨਾ ਤੇ ਕਲੰਕ ਹੈ ਜੀ

  • @harrysandhu8011

    @harrysandhu8011

    Ай бұрын

    Chal oh Tu turja etho ja no deja mil la fr dikha dena aa​@@GursewakSingh-ke1uh

  • @namdevsingh284
    @namdevsingh284 Жыл бұрын

    Dhan dhan satguru tera hi aasra Satguru sabh nu satbudi bakhasho ji

  • @manojKumar-tc8nc

    @manojKumar-tc8nc

    Жыл бұрын

    Dhan dhan satguru tera hi aasra

  • @insangirl1322

    @insangirl1322

    Жыл бұрын

    Dhan-Dhan satguru tera hi asra 🙇‍♀️🙏🏻

  • @paramjitkaur-ni5hk

    @paramjitkaur-ni5hk

    Ай бұрын

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

  • @balvirsingh5361
    @balvirsingh53618 ай бұрын

    ਜਾ ਕੋ ਰੱਖੇ ਸਾਂਈਆਂ ਮਾਰ ਨਾ ਸਕੇ ਕੋਈ। ਸਭ ਗੁਰੂ ਨਾਨਕ ਦੇਵ ਜੀ ਦੇ ਹੱਥ ਹੈ। ਵਾਹਿਗੁਰੂ ਜੀ ਪਰਮਾਤਮਾ ਜੀਵ ਨੂੰ ਮਨੁੱਖੀ ਜਨਮ ਬਖਸ਼ਦਾ ਜੋ ਕਿ ਸਭ ਜੂਨਾਂ ਤੋਂ ਸ਼ਿਰੋਮਣੀ ਹੈ। ਇਸ ਦਾ ਅਸਲੀ ਮੰਤਵ ਕੀ ਹੈ?

  • @SunitaKushal-id2op
    @SunitaKushal-id2op6 күн бұрын

    Dhan dhan Satguru tera hi aasra pita ji

  • @ekamjotsingh8568
    @ekamjotsingh8568 Жыл бұрын

    ਸਿੰਘ ਸਾਹਿਬ ਤੁਹਾਡੀ ਸੋਚ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @gurbaxsingh2449

    @gurbaxsingh2449

    Жыл бұрын

    Ll

  • @CharanSingh-be1kc

    @CharanSingh-be1kc

    Жыл бұрын

    @@gurbaxsingh2449 q no

  • @user-jv1my6io3x
    @user-jv1my6io3x Жыл бұрын

    ਵਹਿਗੁਰੂ ਐਸੇ ਯੋਧਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @rajkaur3890

    @rajkaur3890

    Жыл бұрын

    ਵਹਿਗੁਰੂ ਐਸੇ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ🙏🏻🙏🏻🌺🙏🏻🌺💪💪

  • @tarsembrar6639

    @tarsembrar6639

    10 ай бұрын

    Waheguru ji Jugo jugo Atal Dhan Dhan shri Guru Granth sahib ji Maharaj jio kro kirpa veeran te jaldi Reha hove pariwar ch aun veer heere punjab de sikh kon di shan

  • @gursewakkhushigursewakkhus2365
    @gursewakkhushigursewakkhus2365 Жыл бұрын

    Baba g ਮੈ ਨਾਲ ਹੈ ਤੁਹਾਡੇ ਸਤਿਨਾਮ ਵਾਹਿਗੁਰੂ ਜੀ

  • @user-sd6uk9yg6n
    @user-sd6uk9yg6n Жыл бұрын

    ਵਾਹਿਗੁਰੂ ਜੀ ਸੇਵਾ ਬਿਨਾ ਦਸਿਆ ਕੀਤੀ ਜਾਂਦੀ ਆ

  • @anmolbrar3391
    @anmolbrar3391 Жыл бұрын

    ਬਾਈ ਜੀਉ ਆਪ ਵੱਲੋ ਖੁਦ ਆਪ ਦੀ ਜਮੀਨ ਜਾਇਦਾਦ ਵੇਚ ਕੇ ਵੀ ਸਿੱਖ ਕੌਮ ਦੀਆਂ ਸੇਵਾਵਾਂ ਕਰਨ ਵਿਚ ਬਹੁਤ ਅਹਿਮ ਯੋਗਦਾਨ ਪਾਇਆ ਗਿਆ ਹੈ। ਧੰਨਵਾਦ ਜੀਉ।

  • @sandhusaab2024

    @sandhusaab2024

    Жыл бұрын

    Think you sir ji

  • @kuldeepmaan7817
    @kuldeepmaan7817 Жыл бұрын

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾਂ ਜੀ

  • @jsandhusandhu1383
    @jsandhusandhu1383 Жыл бұрын

    ਬਿਲਕੁਲ ਸੱਚ .

  • @RABB-DA-BANDA
    @RABB-DA-BANDA Жыл бұрын

    ਜਾ ਕੋ ਰਾਖੇ ਸਾੲੀਅਾ ਮਾਰ ਸਕੈ ਨਾ ਕੋੲਿ 🙏🙏

  • @beantinsan776

    @beantinsan776

    Жыл бұрын

    Hnji shi gl aa,,ajj takk koi ram rahim nu kuj nhi kr ske aa,,na hi koi kr skda,ram rahim baba g ajj v pehla vangg satsang krde aa, welfare de km krde aa,ohhna di ta chadd,di kala hi rahu gi,🙏🙏

  • @beantinsan776

    @beantinsan776

    Жыл бұрын

    👍

  • @grewalll

    @grewalll

    Жыл бұрын

    @@beantinsan776 ram rahim nu jail tn kr skea😂😂 koi k nahh oh wakhri gll hun parol te parol de rhe ne bjp ale vote krke

  • @HarjeetSingh-sr9cf

    @HarjeetSingh-sr9cf

    Ай бұрын

    ਜਿੰਨਾ ਦੀ ਮਾਂ ਭੈਣ ਗੁਫ਼ਾ ਵਿੱਚ ਹੋਏ ਉਹ ਆਦਮੀ ਹੀ ਗੁਫ਼ਾ ਦੇ ਅੱਗੇ ਪਹਿਰੇਦਾਰ ਬਣ ਖਲੋਂਏ 😂😂😂😂

  • @SANDEEPSINGHBADESHA

    @SANDEEPSINGHBADESHA

    Ай бұрын

    ​@@beantinsan776jail wich kyo gaye dasi pta ne menu

  • @RavinderSingh-ci2wd
    @RavinderSingh-ci2wd Жыл бұрын

    🙏🙏🙏🙏🙏 ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਹਨ ਵਾਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ। ਧੰਨ ਹੈ ਇਨ੍ਹਾਂ ਦੀ ਕਮਾਈ 🙏🙏🙏🙏🙏

  • @BalkarSingh-dc1oq
    @BalkarSingh-dc1oq8 ай бұрын

    ਖਾਲਸਤਾਨ ਜਿੰਦਾ ਬਾਦ ਬਣ ਕੇ ਰਹੇਗਾ ਸਤ ਜਰਨੈਲ ਸਿੰਘ

  • @preetartsdrop
    @preetartsdrop8 ай бұрын

    ਮੇਰੀ ਸੰਗਤ ਬੇਨਤੀ ਜੇ ਕੋਈ ਸਾਡੇ ਯੋਧੇ ਕੋਮ ਖਾਤਰ ਸੇਵਾ ਕਰਦੇ ਸਾਥ ਦਿਆ ਕਰੋ ਸਾਰੇ ਸਭ ਦੇ ਘਰ ਮਾ ਬਾਪ ਭੈਣ ਭਰਾ ਜਿੰਮੇਵਾਰੀਆ ਨੇ ਸੰਗਤ ਪਰਿਵਾਰ ਦਾ ਸਾਥ ਦਿਆ ਕਰੇ ਤਾ ਇਸ਼ਾਰਾ ਵਾਧੂ ਚੜਦੀਕਲਾ ਅਜ ਵੀ ਹੋਵੇ🙏🏻🙏🏻🙏🏻🙏🏻🙏🏻🙏🏻🙏🏻

  • @parmtiwana5507
    @parmtiwana5507 Жыл бұрын

    ਵਾਹਿਗੁਰੂ ਜੀ ਜ਼ਰੂਰ ਸੇਵਾ ਲਵਾਉਣੇ ਛੇਤੀ ਹੀ ਸੇਵਾ ਸੋਧਾ ਲੱਗਣਾ ੳਸ ਨਰਕੀਂ ਦਾ

  • @gurbajsingh8615
    @gurbajsingh8615 Жыл бұрын

    ਵਾਹਿਗੁਰੂ ਵੀਰ ਜੀ ਨੂੰ ਚੜਦੀ ਕਲਾ ਵਿਚ ਰੱਖੇ

  • @MohanSingh-ef2ys
    @MohanSingh-ef2ys7 ай бұрын

    Sach ko kuchh dino ke liye chhupaya ja sakta hai sada ke liye nahi Dhan Dhan Satguru Tera Hi Aasra 🙏

  • @adygill7580
    @adygill75803 ай бұрын

    ਧੰਨ ਓ ਤੁਸੀਂ ਸਰਦਾਰ ਸਾਹਬ ਜਿਹੜੇ ਕੌਮ ਖਾਤਿਰ ਜਾਨਾਂ ਜੋਖਿਮ ਚ ਪਾਈਆਂ, ਪੀੜਾਂ ਤੇ ਤਸ਼ੱਦਦਾਂ ਝੱਲੀਆਂ ਤੇ ਝੱਲ ਰਹੇ ਓਂ। ਥੋਨੂੰ ਦਿਲੋਂ ਸਲਾਮ। ਗੁਰੂ ਕਲਗੀਧਰ ਪਾਤਸ਼ਾਹ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਹੌਂਸਲੇ ਬੁਲੰਦ ਰੱਖਣ। ਸਾਰੇ ਗੁਰੂ ਕੇ ਅਜਿਹੇ ਸਿੰਘਾਂ ਨੂੰ ਦਿਲੋਂ ਸਿਜਦਾ।

  • @baldevsingh9391
    @baldevsingh9391Ай бұрын

    ਵਾਹਿਗੁਰੂ ਜੀ

  • @MandeepSingh-ix8ny
    @MandeepSingh-ix8ny Жыл бұрын

    ਪੱਲੀਆ ਨਾਲ ਤੁਫਾਨ ਨਹੀ ਰੁਕਦੇ ਕਦੇ kug v karlo

  • @SANDEEPSINGHBADESHA

    @SANDEEPSINGHBADESHA

    Ай бұрын

    Jail wich kyo aa rok lenda fer singh na layea kro magar gufa wale likh leya kro

  • @gurlalsinghjawanda7699
    @gurlalsinghjawanda7699 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਜੀ ਭਾਈ ਸਾਬ ਨੂੰ

  • @AmandeepSingh-ul9mz
    @AmandeepSingh-ul9mz Жыл бұрын

    ਵਾਹਿਗੁਰੂ ਜੀ 🙏🙏🙏🙏🙏

  • @arvindersingh8936
    @arvindersingh8936 Жыл бұрын

    Waheguru

  • @jaskarn99singh15

    @jaskarn99singh15

    Жыл бұрын

    Waheguru ji

  • @shergill7696
    @shergill76966 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sikhgamer1638
    @sikhgamer1638 Жыл бұрын

    Baba bgicha singh zindabad 🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SurinderSingh-um9xj
    @SurinderSingh-um9xj Жыл бұрын

    Waheguru waheguru ji

  • @harpalkaursohi5196
    @harpalkaursohi5196 Жыл бұрын

    ਵੀਰ ਜੀ ਮੈਂ ਅਰਦਾਸ ਕਰਦੀ ਐ ਵਾਹਿਗੁਰੂ ਤੁਹਾਡੀ ਸੋਚ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੋ ਤੁਹਾਡਾ ਮਕਸਦ ਹੈ ਉਹ ਜਲਦੀ ਪੂਰਾ ਹੋਵੇ

  • @gopalbansal1313

    @gopalbansal1313

    Жыл бұрын

    Bhul jo beeba tusi eh din kade nahi ohna mar gaye dere nu khatm karan aale dere da mada sochan walean diya kulaam khatm ho jangiaan Haq sach di kamai karna sikhaounda hai Dera sacha sauda sab dharma da satkar karda hai khud khuda Baba sawan shah ji de hukam naal Shah mastana ji da laya buta hai dera sacha sauda hun baurh da drakht ban ke puri kaynat nu chhan de reha hai dere da mada sochan waleyan da kakh v nahi rehna eh na bhuleo Jinna tusi badnam karonge ehne ohna hi wadna fulna hai

  • @GursewakSingh-ke1uh

    @GursewakSingh-ke1uh

    Жыл бұрын

    ਇਸ ਦਾ ਮਕਸਦ ਕਦੇ ਪੂਰਾ ਨਹੀਂ ਹੁੰਦਾ ਕਿਉ ਕੇ ਸਾਡਾ ਸਤਿਗੁਰ ਪੂਰਨ ਹੈ ਇਹ ਸਭ ਕੁੱਝ ਓਸ ਨੇ ਪਹਿਲਾ ਹੀ ਦੱਸ ਦਿੱਤਾ ਹੈ ਜੀ ਨਹੀ ਪਤਾ ਲੱਗਾ ਤਾਂ ਚੋਰੀ ਸੁਪੇ MSG,1, ਫਿਲਮ ਦੇਖ ਲਓ ਜੀ ਸਾਡੇ ਗੁਰੂ ਜੀ ਮਾਰਨ ਵਾਲਾ ਕੋਈ ਜੰਮਿਆ ਨਹੀ ਹੈ ਜੀ ਓਸ ਨੂੰ ਮਾਰਨ ਅਪਨੇ ਗੁਰੂ ਜੀ ਮਾਰਨ ਦੇ ਬਰਾਬਰ ਹੈ ਜੀ ,

  • @navdeepgrewal5508

    @navdeepgrewal5508

    Жыл бұрын

    Gursewak veer tusi sach keh rahe ho veer tusi vi apni behan te garwali nu babe di guffa ch sadya te ona nu pushya ki pita ji ne kina ku najara Dita ,??? Nale tusi eh vi dasso ki tusi apne pita di da lun kini wari choopea ?? Pls ans jaror dena

  • @njjulahoria3599

    @njjulahoria3599

    Жыл бұрын

    @@GursewakSingh-ke1uh 😂😂😂😂ਬਲਾਤਕਾਰੀ

  • @grewalll

    @grewalll

    Жыл бұрын

    @@GursewakSingh-ke1uh 😂😂blatkari baba ya anpadha da baba

  • @vallysingh1668
    @vallysingh1668 Жыл бұрын

    ਵਾਹਿਗੁਰੂ

  • @gurpiargrewal3684
    @gurpiargrewal3684 Жыл бұрын

    ਧਰਮ ਜੋੜਨਾ ਸਿਖੋਦਾ ੲੇੇ ਤੋੜਨਾ ਨੀ ਕਿੳੁ ਯਾਰ ਅਾਪਾ ੲਿੱਕ ਦੂਜੇ ਨੂੰ ਭੱਡਨ ਦੀ ਜਗਾ ਤੇ ਅਾਪਾ ਅਾਪ ਚੰਗਾ ਕੰਮ ਕਰੀੲੇ ਹਰ ਗੱਲ ਤੇ ਕਿ ਤੂੰ ਪ੍ਰਰਾਤੂ ਸਹੀ ਨੀ

  • @JaswinderSingh013
    @JaswinderSingh0138 ай бұрын

    ਬਹੁਤ ਵਧੀਆ ਤਰੀਕੇ ਨਾਲ ਵਿਚਾਰ ਕੀਤੇ ਅਤੇ ਲੋਕਾਂ ਦੀ ਜਾਣ ਕਾਰੀ ਵਿੱਚ ਵਾਧਾ ਕੀਤਾ

  • @dildeepsinghpb0367
    @dildeepsinghpb0367 Жыл бұрын

    ਦਿਲੋ ਧਨਵਾਦ ਵੀਰ ਜੀ ਦਾ🙏🏻🙏🏻🙏🏻🙏🏻🙏🏻

  • @humansclub703
    @humansclub70311 ай бұрын

    ਮੈਂ ਵੀ ਸਿੱਖ ਹਾਂ ,ਪਰ ਇਹ ਧਾਰਮਿਕ ਅੱਤਵਾਦ ਆ ,ਕੱਟੜਵਾਦ ਹਰ ਧਰਮ ਲਈ ਮਾੜਾ ਆ

  • @CharanjeetSingh-me2zp
    @CharanjeetSingh-me2zp10 ай бұрын

    ਠੀਕ ਕਰ ਰਹੇ ਹਨ ਖ਼ਾਲਸਾ ਸਿੰਘ ਜੀ

  • @fungaming3576
    @fungaming3576 Жыл бұрын

    Good job 👍👍👍👍👍

  • @BalwinderSingh-kv1hs
    @BalwinderSingh-kv1hs Жыл бұрын

    ਯੋਧੇ ਨੂੰ ਸਲਾਮ ਹੈ

  • @KaranSingh-kr9xm
    @KaranSingh-kr9xm7 ай бұрын

    DHAN DHAN SATGURU TERA HI ASRAA LOVE YOU PITA JI

  • @gurcharansingh8120
    @gurcharansingh8120 Жыл бұрын

    ਵਾਹਿਗੁਰੂ ਚੜਦੀਕਲਾ ਬਖਸੇ

  • @rbrar3859
    @rbrar3859 Жыл бұрын

    ਵਾਹਿਗੁਰੂ ਜੀ।

  • @jagtarsingh-8940
    @jagtarsingh-89403 ай бұрын

    ਬਾਬਾ ਜੀ ਤੁਸੀਂ ਚੜ੍ਹਦੀ ਕਲਾ ਵਿੱਚ ਰਹੋਂ ❤

  • @HarmeetSingh-hk3fk
    @HarmeetSingh-hk3fkАй бұрын

    Waheguru ji mehar kro apni koum de babbar shera teh 🙏🙏🙏🙏🙏

  • @rajeshchopra2661
    @rajeshchopra2661 Жыл бұрын

    🙏🙏 Bagicha Singhji Sat sri AKAL. Vaheguru saved you from such adverse conditions to expose the culprit.🙏🙏

  • @manpreetdandiwal9564
    @manpreetdandiwal9564 Жыл бұрын

    ਇੱਕ ਸੱਚਾ ਗੁਰੂ ਦਾ ਸਿੰਘ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਸੌਦਾ ਸਾਧ ਨੂੰ ਸੋਧਣ ਦਾ ਜਰੂਰ ਸੋਚਦਾ ਹੈ

  • @gopalbansal1313

    @gopalbansal1313

    Жыл бұрын

    Sacha Guru da sikh na kade kise di nindeya karda hai na kise da bura kar sakda hai, thodi soch to pta lagda hai Tusi guru de sikh ho hi nahi sakde Gurbani ta sab naal pyar karna sikhoundi hai Begunaan te talwar chalana nahi, Gurubani padho, padh nahi sakde ta suno te vichar karo

  • @Surjitsingh-eg2hb

    @Surjitsingh-eg2hb

    Жыл бұрын

    @@gopalbansal1313 satkar ਯੋਗ ਗੋਪਾਲ ਜੀ, ਪਰ ਜਿਸਦੇ ਗੁਰੂ ਦਾ ਨਿਰਾਦਰ ਵਾਰ ਵਾਰ ਕਰੀ ਜਾਵੇ ਜਾਣਬੁਝ ਕੇ ਕਦੇ ਗੁਰੂ ਜੀ ਦਾ ਸਵਾਂਗ rachda ਹੈ, ਕਦੇ ਭਗਵਾਨ ਵਿਸ਼ਨੂ ਜੀ ਦਾ ਸਵਾਂਗ rachda ਰਹਿੰਦਾ ਹੈ...

  • @gopalbansal1313

    @gopalbansal1313

    Жыл бұрын

    @@Surjitsingh-eg2hb Bhai ji eh sab jo bhi aarop ne eh ik bahut vaddi Conspiracy hai Guruji de khilaf tusi othe ja ke vekho ta sahi Guruji sab dharma da aadar satkar karde ne te sab nu satkar karna sikhounde ne ohna ne kade kise dharm de khilaf nahi boleya eh sab nasha maafia, rajnitik te khalistani aatwadiyan di rachi hoyi saaazish hai media ehna to paise laike Dere di badnami karda aa reha hai sab nu pta hai ground reality kuch hor hai oh nahi jo media dikha reha hai

  • @jasveerbrar8384

    @jasveerbrar8384

    Жыл бұрын

    @@gopalbansal1313 tuhanu koun kehnda realty koi hor aa sab kuj clear kat ho chukka hai k ic sadh ne hi sari planing karke guru granth sahib ji da sroop chori karvaya premia ton fir lko ta fir ang paad paad k sutty alag alag jagah te jaanch vich ohna bandya ne saaf saaf sara kuj mannya hai k sanu dere vicho hi hukm hoya c sara kuj karn da duji gal mour bamb kaand hoya ohdi vi jaanch hoye sidhia taara dere nal judia gaddi dere vich tyar hoye SIT ne poori jaanch kiti te tuhady papa ji da name saaf saaf ic vich aaya oh ta badla di kudi di lunn vad gia jinna ne koi karvai ni hon ditti aapny jwai de khilaf quon ki vota jo lainia san aa schai aa sari lok fuddu ni aa sary jo pata ni lagda kisy nu ih ta ledaran di kudi di lunn vad da hai jo ih aapny jwai de khilaf koi action ni hon dinde baki rahi gal sikha di jo banda sachi gal karda hai oh ihna loka nu khalistani atwadi lagda hai sab ton vadda atwadi ih boona hai jo blatkari vi aa te bandy vi marvayunda hai bomb dhmake karva k ic gal da hun aam loka nu pata lag gia hai

  • @gopalbansal1313

    @gopalbansal1313

    Жыл бұрын

    @@jasveerbrar8384 Sab jhooth hai kal nu koi beadbi karke age kise da v na likh de ki oh doshi ho jaauga kala naa likhan naal Baki jina nu police ne pakdaya ohna de zulm Punjab police ne zulm kar kar karke dhakke nal likhwaya hai rabb sab nu dekh reha hai koi na ohna da insaaf bhi houga kade ta ohde ghar der hai haner nahi just wait & watch

  • @SANDEEPSINGHBADESHA
    @SANDEEPSINGHBADESHAАй бұрын

    ਵਾਹਿਗੁਰੂ ਧੰਨ ਤੇਰੀ ਸਿੱਖੀ ਧੰਨ ਨੇ ਤੇਰੇ ਸੱਚੇ ਸਿੰਘ ਸਿੰਘਣੀਆਂ

  • @SukhveerSingh-mg4qr
    @SukhveerSingh-mg4qr Жыл бұрын

    God bless you Baba Ji 🙏🤟💯🤘🤘👌

  • @Harprit_Singh
    @Harprit_Singh Жыл бұрын

    🙏🙏

  • @PrabhjotSingh-f9h
    @PrabhjotSingh-f9h25 күн бұрын

    Waheguru Ji Ka Khalsa Waheguru Ji Ki Fateh!!! ❤🚩

  • @tejindersinghgurdaspuria8638
    @tejindersinghgurdaspuria8638 Жыл бұрын

    waheguru ji 💕🙏

  • @jattztube6416
    @jattztube6416 Жыл бұрын

    ਸਰਸੇ ਆਲੇ ਬਲਾਤਕਾਰੀ ਨੂੰ ਸਿੰਘ ਟੰਗਣ ਗੇ ਜਰੂਰ,⚔️🚩

  • @ayeanayw3894

    @ayeanayw3894

    9 ай бұрын

    ਸਾਲੇ ਤੇਰੀ ਤੇਰੀ ਭੈਣ ਪੱਟਲੀ

  • @gurvindersingh6601
    @gurvindersingh6601 Жыл бұрын

    Waheguru ji 🙏

  • @Manpeta1869
    @Manpeta1869 Жыл бұрын

    ਵਾਹ ਜੀ ਵਾਹ ਸਿੰਘ ਸਾਬ🙏👍

  • @seefali6879
    @seefali6879 Жыл бұрын

    Singh Saab the decent nu Salam mein bahut singer Kar 🙏🙏🙏🇳🇪🇳🇪🇳🇪

  • @deepsamra3003
    @deepsamra3003 Жыл бұрын

    Waheguru g 🙏🙏🙏

  • @gamdoorsingh9561
    @gamdoorsingh95618 ай бұрын

    ਵਾਈ ਜੀ ਵਾਹਿਗੁਰੂ ਜੀ ਦਾ ਸਭ ਦੇ ਸਿਰ ਤੇ ਮੇਹਰਾ ਭਰਿਆ ਹੈ ਤੇਰੇ ਕੱਲੇ ਜਾ ਮੇਰੇ ਕੱਲੇ ਤੇ ਨੀ। ਤੇਰੇ ਲਈ ਔਫਰ ਹੈ ਸਾਰੀ ਜ਼ਿੰਦਗੀ ਚ ਆਪ ਮਾਰਕੇ ਦਿਖਾਦੇ ਮੰਨ ਜਾਵਾਂਗੇ ਕੇ ਬਾਬਾ ਜੀ ਝੂਠੇ ਨੇ ਕਿਸੇ ਦੀ ਤੈਨੂੰ ਫਸਾਉਣ ਕੋਸਸ ਸੀ ਉਹ ਸਫਲ ਹੋਗੀ ਹੋਣ ਕਿਉ ਚੁੱਪ ਕਰਗੇ ਤੇਰੀ ਜ਼ਮੀਨ ਵਿਕਾਕੇ ਵਾਈ ਜੀ ਤੇਰੇ ਮੋਢੇ ਧਰਕੇ ਕੋਈ ਹੋਰ ਚਲੋਦਾ ਗੋਲੀ ਤੇਰੇ ਨਾਲ ਕੋਈ ਚਾਲ ਖੇਡਦੇ ਨੇ ਕੀ ਫੈਦਾ ਮਿਲਿਆ ਜ਼ਮੀਨ ਕੇ ਤੂੰ ਵਾਹਿਗੁਰੂ ਜੀ ਵਾਹਿਗੁਰੂ ਦਾ ਸਿਮਰਨ ਕਰ

  • @sohansinghsingh8196
    @sohansinghsingh81967 ай бұрын

    Lion of our punjab Babba Bagicha Singh ji Waheguru ji aapne is Sikh di dil di Isha puri karna ji aho jahe heere aapni kaum noo hor bakhshi mere malka

  • @DharmPal-mv4mh
    @DharmPal-mv4mh Жыл бұрын

    ਆਮ ਨੌਜਵਾਨਾ ਦੇ ਜਜ਼ਬਾਤ ਭਸ਼ਕਾਉਣਾ ਠੀਕ ਨਹੀ

  • @dssshabad2212
    @dssshabad2212 Жыл бұрын

    1990 ਤੂੰ ਲੇ ਕੇ ਜਦੋਂ ਤੂੰ ਗੁਰੂ ਜੀ ਗੁਰ ਗੱਦੀ ਤੇ ਆਓ ਨੇ ਕਿਸੇ ਵੀ ਧਰਮ ਉੱਤੇ ਏਕ ਵੀ ਸ਼ਬਦ ਭੋਲਿਆ ਹੋਵੇ ਜਾਂ ਗ਼ਲਤ ਸਿੱਖਿਆ ਦਿੱਤੀ ਹੋਵੇ msg ਨੇ ਐਸੀ ਡੇਰਾ ਜਾਣੋ ਛੱਡ ਦਾ ਗਏ 🙏🙏🙏

  • @truthnfair2416

    @truthnfair2416

    Жыл бұрын

    Prawa insana jeda chutiya gaane Gonda ode piche lggi firda ki Yr Hadd a teri

  • @grewalll

    @grewalll

    Жыл бұрын

    Beadbian krwayian jo oh ghtt ne😏 es blatkari ne ek shbd d gll krda

  • @paramjitkaur-ni5hk

    @paramjitkaur-ni5hk

    Ай бұрын

    ❤❤

  • @user-kb1ns7sg4t
    @user-kb1ns7sg4t Жыл бұрын

    ਇਸ ਕਰਕੇ ਗਰੀਬ ਸਿੱਖ ਸਾਡੀ ਮਦਦ ਨਹੀਂ ਕਰਦੇ ਜਦੋਂ ਕੇਸ ਪੈਣ ਤੇ ਉਨ੍ਹਾਂ ਨੂੰ ਛੱਡ ਦਿੰਦੇ ਬਗੀਚਾ ਸਿੰਘ ਖਾਲਸਾ ਜੀ ਜੇ ਤੁਸੀਂ ਘਰੋ ਉਸ ਗਰੀਬ ਸਿੱਖ ਨੂੰ ਘਰੋ ਲੈਕੇ ਗਏ ਫਿਰ ਆਪਣੀ ਇਨੁਕਾਅਰੀ ਤੋਂ ਪਹਿਲਾਂ ਉਨ੍ਹਾਂ ਦੀ ਲਾਉਂਦੇ

  • @jaimahakal3406
    @jaimahakal3406 Жыл бұрын

    🙏Salute tau ❤️ Ji Nu 🙏

  • @gurjeetsran5028
    @gurjeetsran5028 Жыл бұрын

    ਵਾਹਿਗ਼ੁਰੂ ਜੀ ਮਹੇਰ ਭਰਿਅਾ ਹੱਥ ਰੱਖੀ ਸਾਡੀ ਸਿੱਖ ਕੌਮ ਦੇ ਹੀਰੇ ਤੇ ਧੰਨਵਾਦ ਪਰੋੳੁ ਪੰੰਜਾਬ ਦਾ

  • @SurjitSingh-ry5qm
    @SurjitSingh-ry5qm Жыл бұрын

    ਸਾਹਬਾ ਛੇ। ਵੀਰ ਜੀ ਜਬਾਬ ਤੇ ਐਸਾ ਹੀ ਹੋਵੇ

  • @kangsewak6135
    @kangsewak6135Ай бұрын

    ਤਕੜੇ ਹੀ ਆ ਸਿੰਘ ਸਾਬ ਏਨਾ ਤਸ਼ੱਦਦ ਝੱਲ ਲੈਂਦੇ

  • @RajSingh-tr9cw
    @RajSingh-tr9cw Жыл бұрын

    Salute to brave lion Bagicha Singh

  • @mankiratsandhu6705
    @mankiratsandhu6705 Жыл бұрын

    Bagicha Singh ratakhera jindabad

  • @Gurshan1313
    @Gurshan13133 ай бұрын

    Dhan dhan satguru tera hi asra.

  • @mukandsingh6105
    @mukandsingh6105 Жыл бұрын

    ਗੁਰੂ ਦਾ ਸੱਚਾ ਸਿੱਖ ਸਰਦਾਰ ਬਗੀਚਾ ਸਿੰਘ❤

  • @OldIsGold4U777
    @OldIsGold4U7776 ай бұрын

    BHAEE SAHIB REGISTER CASE AGAINST ALL POLICE OFFICERS WHO TORTURED YOU BY A LAWYER IN THE PRESENCE OF JUDGES.

  • @rajuartsarts8391
    @rajuartsarts83918 ай бұрын

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @tejindersinghgurdaspuria8638
    @tejindersinghgurdaspuria8638 Жыл бұрын

    maan hai sikh kom nu thude warde sher yodha kom de 💪💕🔥🙏

  • @premkumarmysoni9985
    @premkumarmysoni99856 ай бұрын

    Dhan Dhan Sat Guru Tera Hi Aasara

  • @gurtejgill9024

    @gurtejgill9024

    2 ай бұрын

    Satguru jail ch honeypreet nu yaad krda a😂😂😂😂😂

  • @babbu2851
    @babbu2851 Жыл бұрын

    ਤੁਹਾਡੇ ਵਰਗੀ ਸੋਚ ਸਮਝ ਵਾਲ਼ੇ ਲੋਕ ਬੌਤ ਘਟ ਨੇ, ਵਾਹੇ ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਲੰਬੀ ਉਮਰ ਕਰਨ

  • @atmasingh5372
    @atmasingh53728 ай бұрын

    ਰੱਬ ਤੇਰੀ ਲੰਬੀ ਉਮਰ ਕਰੇ।

  • @sandeepkaur-kj2rd
    @sandeepkaur-kj2rd Жыл бұрын

    ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਸਿੰਘਾਂ ਨੂੰ ਸਮਰਥਾ ਬਖਸ਼ੋ ਸੌਦਾ ਸਾਧ ਨੂੰ ਸੋਧਾ ਲਾ ਸਕਣ, ਤਾਂ ਕਿ ਸਿੱਖ ਕੌਮ ਦੇ ਤਪਦਿਆ ਹਿਰਦਿਆਂ ਨੂੰ ਠੰਡ ਪਵੇ।

  • @gopalbansal1313

    @gopalbansal1313

    Жыл бұрын

    Oye moorkho kehde guru de singh ho tusi Guruji ne kade kise dharm di nakheti nahi kiti kyo tusi pagal ho rahe ho,baki eh veham kadh do dil chon,Guruji di hawa bhi nahi chhu sakde koi

  • @tarsembrar6639

    @tarsembrar6639

    10 ай бұрын

    Waheguru ji Waheguru ji Jugo Jug Atal Dhan Dhan Shri Guru Granth sahib ji Maharaj .kirpa Rakho sikh kom te waheguru ji Sabh da bhala kreo waheguru ji🙏🙏🙏🙏🙏

  • @sukhpreetkaur4899

    @sukhpreetkaur4899

    8 ай бұрын

    ​@@gopalbansal1313guru oh fer apni maa bhen wife dhee nu chhad ke dekh pta chlo tere baap da kutte a akl nhi ohndi

  • @pssran5191

    @pssran5191

    8 ай бұрын

    😂😂😂 eda vadda ਵਹਿਮ ਲਈ ਫਿਰਦੇ o nakkli sikh o tuci

  • @sukhpreetkaur4899

    @sukhpreetkaur4899

    8 ай бұрын

    @@pssran5191 asi tera sarse wala !??ki

  • @goltibhullar7201
    @goltibhullar7201 Жыл бұрын

    WAHEGURU JI KIRPA KARDE REHN Sikh kom punjabia te ek jut ho ke REHN CHADDICALAN VICH REHN JI

Келесі