ਭਈਆ ਨੇ ਬਣਾਇਆ ਪੰਜਾਬ ਕਨੈਡਾ | NEW PUNJABI MOVIE | PUNJABI SHORT MOVIE 2024

Фильм және анимация

ਭਈਆ ਨੇ ਬਣਾਇਆ ਪੰਜਾਬ ਕਨੈਡਾ | NEW PUNJABI MOVIE | PUNJABI SHORT MOVIE 2024
Best Punjabi short Movies 2024
Follow On Instagram - Sidhu_dutall_wala
sidhu_dutall_wa...
Facebookpage: rajveer.sidh...
Story Nitta sidhu👈
Dop Romy sidhu👈
Editing Romy sidhu👈
Director Yuvi batth👈
Cast Nitta Sidhu , Yuvi batth , manjeet kaur , pargat duttal , veerpal
#punjab
#canada
#shaada
#khet
#2024movie
#bhabi
#ਪ੍ਰੋਹਣਾ
#ਭਾਬੀ
#bhabi
#jawani
#newyear
#2024
#nooh
#baba
#ਰੱਖੜੀ
#Rakshabandhan
#ਸੱਸ
#Punjabimoviez
#Naukar
#dhokha
#punjabivideos
#punjabifilma
#Newfilms
#newmovies
#Majbori
#emotionalfilms
#emotionmovies
#Sharabi
#Daru
#comedymovies
#funnyvideos
#ਧੀ
#Newfilms
#punjabimovies
#Daaj
#Punjabimovie
#movies
#lovestory
#movies
#2023Movies
#Shada
#Jeth
#ਛੜਾ
#ਜੇਠ
#latestvideo
#shortmovie
#punjabifilm
#shortmovie
#Maa
#latestvideos
#punjabifilms
#Ielts
#Pyar
#Canada
#ਕਨੇਡਾ
#visa
#Punjabifilms
#Movie
#ਸੱਸ
#Divorce
#ਤਲਾਕ
#punjabisongs
#2023
#Phelapyar
#Maa
#shortfilm
#punjabimovies
#film
#trending
#comedymovies
#viral
#holi
#dhaliwalmoviespunjabihotfil#punjabinewvideo #punjabicomedymovie
#punjabifunnyvideo #dodinallpyar #hotbhabi #dhindsatv #dhindsateam
#jism #hotbhabi #sidhumoosewala #punjabilatestvideos #punjabihotvideo
#punjabishortfilm #punjabinewmovie
#punjabishortmovie #punjabishortfilm #karanaujlanewsong #punjabinewstatus #jatt_da_nurs_nall_pyar #punjabilovestory #sukhchaindhaliwal #punjabilatestnews #blacklifefilms #jattbeatrecords #desimastipindawale #hamirgarhwale
#haryauwale #vsboys #punjabihotsong #malldarchhra #jagsirjack
#producerdxx #lovepreetghumman #palilovers #punjabicrimestory #punjabikand #dhindsateam # #numberdarubhia #angadtvabepur #desimastiteam #rajumansawala #ganduangtv #teambawan #northindiancooking #muskanpunjabimodel #Paanichmadhaani #vidwaaurat
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#electionresults
#elections2022
#maa
#matraimaa
#faujan
#fouji
#foujannaldhakka
#kanjoos
#kanjoosidigharwali
Short Film , Short Movie , Short Films , Short Movies , Latest Punjabi Short Movie , Short Punjabi Film Short Punjabi Movies Short Punjabi Films Short Movie Short Film Short Telly Movies Punjabi Movies New Movie New Movies New Punjabi Short Movies New Short Film New Hindi Movie
New Punjabi Short Movies New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.

Пікірлер: 326

  • @narinder2631gh
    @narinder2631gh4 ай бұрын

    ਅਗਲ ਕੇਵਲ ਸੱਤ ਸਾਲ ਵਿੱਚ ਹੀ ਪੰਜਾਬ ਵਿੱਚ ਪੰਜਾਬੀ ਹੀ ਘਟ ਗਿਣਤੀ ਵਿੱਚ ਹੋਣਗੇ 🎉🎉🎉🎉🌹🌹

  • @sunilamarwaha3053

    @sunilamarwaha3053

    Ай бұрын

    Punjabi ne apni izzst aap hi ghat karwayi. Pehle vardi vich Indira Gandhi NJ marya te hun Verdi vich Kangana nu chappal,so kon jnha te yakin karega

  • @apnapunjab2023
    @apnapunjab20236 ай бұрын

    ਹਰ ਇੱਕ ਵੀਰਾਂ ਨੂੰ ਇਹ ਵੀਡੀਓ ਦੇਖਣੀ ਚਾਹੀਦੀ ਹੈ❤

  • @nanakchandkamboj5844
    @nanakchandkamboj58446 ай бұрын

    ਬਹੁਤ ਵਧੀਆ ਸਕ੍ਰਿਪਟ ਤਿਆਰ ਕੀਤੀ ਬਾਈ ਜੀ। ਪੰਜਾਬ ਦੇ ਮੋਜੂਦਾ ਹਾਲਾਤ ਦਿਨ ਬਦਿਨ ਐਸੇ ਤਰਾੰ ਬਣਦੇ ਜਾ ਰਹੇ ਨੇ ਪਰ ਸਾਰੇ ਭਈਏ ਇੱਕ ਸਾਰ ਨਹੀ। ਅੱਜ ਵੀ ਕੁੱਝ ਕੁ ਲੋਕ ਵਫ਼ਾਦਾਰੀ ਨਿਭਾ ਰਹੇ ਨੇ। ਸ਼ੰਕਰ ਤੇ ਛਮੀਆੰ ਨੂੰ ਭਾਸ਼ਾ ਦੀ ਥੋੜੀ ਜਹੀ ਟਰੇਨਿੰਗ ਦਿੱਤੀ ਜਾੰਦੀ ਤਾੰ ਹੋਰ ਵੀ ਵਧੀਆ ਲੱਗਣਾ ਸੀ। ਸ਼ੰਕਰ ਨੇ ਕਾਫੀ ਹੱਦ ਤੱਕ ਆਪਣੇ ਰੋਲ ਨਾਲ ਇੰਨਸਾਫ ਕੀਤਾ ਹੈ ਪਰ ਛਮੀਆਂ ਬੋਲੀ ਤੋਂ ਬਿਲਕੁਲ ਭਈਆਰਾਣੀ ਨਹੀਂ ਲਗਦੀ। ਕਈ ਜਗਾੰ ਤੇ ਉਸ ਨੇ ਪੰਜਾਬੀ ਸ਼ਬਦਾੰ ਦਾ ਇਸਤੇਮਾਲ ਕੀਤਾ ਹੈ। ਕੁਲ ਮਿਲਾ ਕੇ ਅੱਜ ਦੇ ਪੰਜਾਬ ਦੀ ਸਹੀ ਤਸਵੀਰ ਪੇਸ਼ ਕੀਤੀ ਗਈ ਹੈ। ਪੰਜਾਬ ਵਾਸੀਆਂ ਨੂੰ ਇਸ ਤੋੰ ਸੇਧ ਲੈਣੀ ਚਾਹੀਦੀ ਹੈ।

  • @DesijattBande52

    @DesijattBande52

    6 ай бұрын

    ਧੰਨਵਾਦ ਜੀ🙏

  • @balbirgrewal8852

    @balbirgrewal8852

    6 ай бұрын

    Same applies to Indians, particularly punjabis. They r taking over UK, Canada, Australia or we can say all over the world. Legally or illegally.

  • @ilovegod8297
    @ilovegod82976 ай бұрын

    ਬਿਲਕੁਲ ਸਹੀ ਗੱਲ ਏ ਆਪਣੇ ਪੰਜਾਬੀ ਕਨੇਡਾ ਜਾ ਰਹੇ ਹਨ ਤੇ ਪੰਜਾਬ ਚ੍ ਭਈਏ ਆ ਰਹੇ ਆ ਇਹਨਾਂ ਨੇ ਪੰਜਾਬ ਤੇ ਕਬਜਾ ਕਰ ਲੈਣਾ🎉🎉🎉🎉ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਸਭ ਉਪੱਰ ਮੇਹਰ ਭਰਿਆ ਹੱਥ ਰੱਖਣ🎉🎉🎉

  • @surindersingh-xp9ie

    @surindersingh-xp9ie

    5 ай бұрын

    Is sab kujh de jimewar Jhutha dharmik Pujari Lana hai. Dharma de nam te speakeran da Rola.

  • @PiaraSingh-hi2tr
    @PiaraSingh-hi2tr6 ай бұрын

    ਅਜੇ ਵੀ ਸੁਧਰ ਜਾਉ , ਪੰਜਾਬੀਓ ।

  • @KingofSuperPunjab
    @KingofSuperPunjab4 ай бұрын

    ਸਾਡੀ ਸਰਕਾਰ ਸਾਡੇ ਲੀਡਰ ਹੀ ਕਮੀਣੇ ਹਨ ਇਨ੍ਹਾਂ ਨੂੰ ਪੰਜਾਬੀਆ ਨਾਲ ਕੋਈ ਮਤਲਬ ਨਹੀਂ ਇਨ੍ਹਾਂ ਨੂੰ ਸਿਰਫ ਭਈਆਂ ਦੀਆ ਵੋਟਾਂ ਦੀ ਜਰੂਰਤ ਆ,ਬਿਹਾਰੀ ਪੰਜਾਬੀਆਂ ਨਾਲ ਔਖੇ ਹੋਣ ਤਾਂ ਇਕ ਬਿਹਾਰੀ ਦੇ ਚਪੇੜ ਮਾਰ ਦੋ ਤਾ ਸਾਡੇ ਕੁੱਤੇ ਪੰਜਾਬੀ ਉਸ ਨਾਲ ਖੜ ਜਾਂਦੇ ਹਨ ਇਹ ਹਾਲ ਆ ਪੰਜਾਬੀ ਲੋਕਾ ਦਾ

  • @DesijattBande52

    @DesijattBande52

    4 ай бұрын

    ਸਹੀ ਗੱਲ ਏ

  • @Ashokkumar-sp4xh

    @Ashokkumar-sp4xh

    3 ай бұрын

    Bai ji punjab to Canada, Australia jaake gouraya naal porn movies shoot hundi hun onde utte short videos banao. Sunny leonee etc

  • @sunilamarwaha3053

    @sunilamarwaha3053

    Ай бұрын

    Leader nu nahi punjabiya di akal Kharar ho chuki hai Jo sardariya Chad ke truck driver bun Gaye Canada vich. Te sardar UP vich kya Gaye si je bhaiye punjab vich Gaye ta bura kya lagda?

  • @sunilamarwaha3053

    @sunilamarwaha3053

    Ай бұрын

    @@DesijattBande52 Punjabi dusre cities vich ki Kar Rahe ne? Bhaiya usnu chubda hai te aap bhaiya bun ke Canada gulami Karan jande ne. Sikh sikhan da Dharamshala Hao te tere verge unpad hai te rehenge Aap jithd marzi ggand marwan ja rahd hun te jado duja au da hai ta bahut peed hundi hai.

  • @JoginderSingh-mp1jw
    @JoginderSingh-mp1jw6 ай бұрын

    ਸਮਾ ਆਉਣ ਵਾਲਾ ਹੈ ਜਦੋਂ ਪੰਜਾਬ ਵਿੱਚ ਮੁੱਖ ਮੰਤਰੀ ਵੀ ਭ‌ਈਏ ਬਣੇਗਾ। ਸਾਡੇ ਲੀਡਰ ਐਵੇਂ ਕੁੱਕੜਾਂ ਵਾਂਗ ਲੜੀ ਜਾ ਰਹੇ ਹਨ। ਪੰਜਾਬ ਵਿਚ ਤਾਂ ਘਰਾਂ ਵਿਚ ਬੁੱਢੇ ਮਾਂ ਬਾਪ ਹੀ ਰਿਹਦੇ ਹਨ।

  • @jagdishkaur9284

    @jagdishkaur9284

    6 ай бұрын

    😊😅😮😢🎉😂❤

  • @V.kumaar

    @V.kumaar

    3 ай бұрын

    Canada punjabi Sikh defence minister ban sakda fer bhaiya Punjab da CM kyoun nhin ban sakda

  • @sunilamarwaha3053

    @sunilamarwaha3053

    Ай бұрын

    Apni peering ethha vi jharu phero Jara kyoki aap Canada vich defence minister ate india vich president,prime minister bun sakde ho ta bhaiya di Keri gund chubdi hai tuhanu? Aap sab kuch bano te bhaiya tuhade vaang hi aadmj hai ate uh ta bahuginti da bunda hai. Sikh chota soch de ho Gaye hun ate sikhi to bahut door ho chuke hun. Dumuhe snake vaang hun sikh.

  • @V.kumaar

    @V.kumaar

    Ай бұрын

    Canada USA UK Australia vich Punjabi defence minister MP ban sakde fer Bihari naal takleef

  • @amarjeetsingh3869
    @amarjeetsingh38696 ай бұрын

    ਜਦੋਂ ਆਪਾਂ ਕਨੇਡਾ ਜਾ ਕੇ ਪੰਜਾਬ ਬਣਾਉਣ ਲੱਗ ਪਏ ਤਾਂ ਪੰਜਾਬ ਨੂੰ ਕੰਮ ਕਰਨ ਲਈ ਆਦਮੀਆਂ ਦੀ ਲੋੜ ਹੈ ਪੰਜਾਬੀ ਪੰਜਾਬ ਵਿੱਚ ਕੰਮ ਕਰਨਾ ਆਪਣੀ ਬੇਇੱਜ਼ਤੀ ਸਮਝਦੇ ਹਨ ਕਨੇਡਾ ਵਿੱਚ ਜਾ ਕੇ ਭਾਵੇਂ ਹੋਟਲਾਂ ਤੇ ਭਾਂਡੇ ਮਾਂਜਣੇ ਪੈਣ ਮਾਜੂਗਾ ਐਵੇ ਹੀ ਬਿਹਾਰ ਵਾਲੇ ਪੰਜਾਬ ਵਿੱਚ ਕੰਮ ਕਰਕੇ (ਪੀ :ਆਰ )ਬਣਾ ਲੈਂਦੇ ਹਨ ਸੋਚੋ ਸੋਚੋ ਸੋਚੋ ਸੋਚੋ ਸੋਚੋ

  • @JaggasinghJagga-sg9fk
    @JaggasinghJagga-sg9fkАй бұрын

    ਜਦੋਂ ਪੰਜਾਬੀ ਬਾਹਰ ਸਟੇਟ ਵਿੱਚ ਜਾਂਦਾ ਹੈ ਤਾਂ ਉਹਨਾਂ ਵਾਸਤੇ ਵੀ ਕੁਝ ਕਮੈਂਟ ਕਰਿਓ

  • @RameshKumar-pu4fo
    @RameshKumar-pu4fo6 ай бұрын

    ਬਹੁਤ ਵਧੀਆ ਕਹਾਣੀ

  • @HARJEETSINGH-yv1np
    @HARJEETSINGH-yv1np4 ай бұрын

    ਬਹੁਤ ਵਧੀਆ ਸਟੋਰੀ ਆ ਜੀ , ਸੱਚਾਈ ਹੈ ਜੀ,ਪੰਜਾਬ ਵਿੱਚ ਕੋਹੜ ਪਿਆ ਹੈ, ਕਿਤੇ ਬਈਆ ਦਾ,ਕਿਤੇ ਨਸ਼ਿਆਂ ਦਾ , ਕਿਤੇ ਕਿਰਸਾਣੀ ਦਾ, ਰੱਬ ਖੈਰ ਕਰੇ, ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ, ਵੱਸਦਾ ਹੀ ਰਹੇ ,❤❤❤❤ ਪੰਜਾਬ

  • @DesijattBande52

    @DesijattBande52

    4 ай бұрын

    ਧੰਨਵਾਦ ਜੀ ❤️

  • @AshuSaroha-rv1pm

    @AshuSaroha-rv1pm

    2 ай бұрын

    🎉46❤⁶4U​7l⅞5y@@DesijattBande52

  • @sunilamarwaha3053

    @sunilamarwaha3053

    Ай бұрын

    Sikh pakistank muslim di soch verge ho Gaye hun,so Baba Nanak ji nu dukh de rahe hun. Sarbst da bhala kithe gaya?

  • @apnapunjab2023
    @apnapunjab20236 ай бұрын

    ਇਹਨਾਂ ਉੱਤੇ ਜਿਆਦਾ ਤਰਸ ਨਾ ਕਰੋ❤ ਇਹਨਾਂ ਨਾਲੋਂ ਕਿਸੇ ਪੰਜਾਬੀ ਨੂੰ ਕਿਰਾਏ ਵਿੱਚ ਦੇ ਦਓ❤

  • @sunilamarwaha3053

    @sunilamarwaha3053

    Ай бұрын

    Kitna nafrat hai? Canada te UP eh sikh ki lain Gaye Hai?

  • @ParveenKumar-ou6iw

    @ParveenKumar-ou6iw

    Ай бұрын

    Fir oh kabja kr lo court ke lgao gere Punjabi esia hi karde ne 4 saal ho gye dheke khade nu na rent n Khali kr rha

  • @SurjeetSingh-kx5wm
    @SurjeetSingh-kx5wm3 ай бұрын

    Real right and. True. Bawa, SSS,Bhalla. From. Dubai

  • @narinder2631gh
    @narinder2631gh4 ай бұрын

    ਭਈਆਂ ਤੇ ਗੁੱਜਰਾਂ ਦਾ ਪੰਜਾਬ ਤੇ ਕਬਜ਼ਾ ਅਤੇ ਪੰਜਾਬੀਆਂ ਦਾ ਕੇਨੇਡਾ ਤੇ ਕਬਜ਼ਾ 👍👍🌹🌹🌹🌹

  • @DesijattBande52

    @DesijattBande52

    4 ай бұрын

    🌹

  • @JaspalSingh-yz6fr

    @JaspalSingh-yz6fr

    3 ай бұрын

    🤔💯😢😢

  • @vickysingh-ih8cy
    @vickysingh-ih8cy5 ай бұрын

    ਵੀਰ ਜੀ ਜਲੰਧਰ .ਲੁਧਿਆਣੇ ਵਿਚ ਤਾ ਬਹੁਤ ਮਾੜਾ ਹਾਲ ਆ ਪੰਜਾਬੀਆਂ ਨਾਲੋਂ ਵੱਧ ਗਿਣਤੀ ਬਈਆ ਹੋ ਗਿਆ 😢

  • @DesijattBande52

    @DesijattBande52

    5 ай бұрын

    Sahi gall aa bro

  • @sunilamarwaha3053

    @sunilamarwaha3053

    Ай бұрын

    Canada vich sikh di vi isi Tarah gat banana chahidi hai kyoki aap vi eh ihi kam Kar Rahe hun.

  • @kulvindersingh1324

    @kulvindersingh1324

    Ай бұрын

    Veer g apne punjab da bura hall kran Wale aapa hi hai aur koi nahi Kam hunda ni youth to fukkapan rah gaya Sade palay

  • @sunilamarwaha3053

    @sunilamarwaha3053

    Ай бұрын

    @@DesijattBande52 Tu ta sikhi naam nu Kharar ker reha hai. Babe Nanak nu bhul ke bbhjndrawale da chela lag reha hai. Punjabiya nu keh uh dusre states vich zamina na kharidan. Us vele Teri mat kithe hundi hai. Psgal te gundagardi da nazm asjkal khalistani hai kyoki manukhta di gal sikh ker hi nzhi rehz te tere vaang fukrapan ker reha hai.

  • @harbansjassi9471
    @harbansjassi94716 ай бұрын

    ਅੱਧਾ ਪੰਜਾਬ ਤਾਂ ਹਿੰਦੀ ਬੋਲਣ ਲੱਗ ਪਿਆ ਪਿੰਡਾਂ ਵਿਚ ਜਿੰਮੀਦਾਰਾਂ ਦੀਆ ਤੀਵੀਆਂ ਵੀ ਹੁਣ ਅੱਧੀ ਪੰਜਾਬੀ ਅੱਧੀ ਹਿੰਦੀ ਬੋਲਦਿਆਂ. ਸਾਰਾ ਦਿਨ ਕੰਮ ਵਾਲੀ ਨਾਲ਼ ਹਿੰਦੀ ਬੋਲਦੇ ਰਹਿਣ ਨਾਲ ਹੁਣ ਪੰਜਾਬੀ ਦੇ ਅੱਖਰ ਘੱਟ ਤੇ ਹਿੰਦੀ ਦੇ ਜਿਆਦਾ

  • @ravneetsingh5773

    @ravneetsingh5773

    6 ай бұрын

    Right 👍

  • @DesijattBande52

    @DesijattBande52

    6 ай бұрын

    ਸਹੀ ਗੱਲ ਆ ਜੀ

  • @_track_life2.0

    @_track_life2.0

    3 ай бұрын

    ਇਕ ਬਿਹਾਰੀ ਸੋ ਬਿਮਾਰੀ

  • @ajitsingh3750

    @ajitsingh3750

    2 ай бұрын

    Sahi gal a... Eh UP ch punjabian naal ki karde a sab nu pata.. Ehna te taras karna sadi bebkufi a.. Eh acting karde a vichare ban k..

  • @ravneetsingh5773
    @ravneetsingh57736 ай бұрын

    ਬਹੁਤ ਹੀ ਵਧੀਆ ਸਟੋਰੀ ਹੈ ❤

  • @SukhmanderSingh-uy3xc
    @SukhmanderSingh-uy3xc6 ай бұрын

    ਦੁਨੀਆਂ ਪੈਸੇ ਦੀ ਖ਼ਾਤਰ ਪੰਜਾਬ ਛੱਡ ਕਿ ਬਾਹਰ ਤੁਰੇ ਜਾਦੇ ਐ। ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉🎉🎉🎉🎉🎉🎉🎉

  • @ranjitmalhi1773
    @ranjitmalhi17736 ай бұрын

    ਪੰਜਾਬ ਦੀ ਭਵਿੱਖ ਦੀ ਤਸਵੀਰ ਪੇਸ਼ ਕੀਤੀ ਹੈ,ਬਹੁਤ ਵਧੀਆ

  • @DesijattBande52

    @DesijattBande52

    6 ай бұрын

    ਧੰਨਵਾਦ ਜੀ🙏

  • @BaljitSingh-bu1no
    @BaljitSingh-bu1no3 ай бұрын

    ਭਈਏ ਸਾਰਾ ਪੰਜਾਬ ਸਾਂਭਕੇ ਬੈਠ ਗਏ। ਪੰਜਾਬੀਓ ਜਾਗ ਜਾਓ।ਇਹ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਸਿੱਖ ਕੌਮ ਦੇ ਦੁਸ਼ਮਣ ਹਨ।

  • @DesijattBande52

    @DesijattBande52

    3 ай бұрын

    ਬਿਲਕੁਲ ਸਹੀ ਕਿਹਾ ਜੀ ਜਾਗੋ ਪੰਜਾਬੀਓ ਜਾਗੋ 💪🏻

  • @gurmindersingh2909
    @gurmindersingh29096 ай бұрын

    Punjab de loka naalo bhaiya changey

  • @apnapunjab2023

    @apnapunjab2023

    6 ай бұрын

    Ki ਕੀਤਾ punjabiya ne

  • @loveneeshsingh1405

    @loveneeshsingh1405

    5 ай бұрын

    Bhaiya tan ni kite comment kari janda 😅😅😅

  • @apnapunjab2023

    @apnapunjab2023

    3 ай бұрын

    Tu baiya te nahi

  • @GurdeepSingh-wp9sr
    @GurdeepSingh-wp9sr6 ай бұрын

    ਨਾਮ ਚਿਤ ਆਵੇ ਜੀ ਸਤਿਨਾਮੁ ਵਾਹਿਗੁਰੂ ਜੀ

  • @PritamSingh-gw1iq
    @PritamSingh-gw1iq6 ай бұрын

    ਬਹੁਤ ਵਧੀਆ ਕਮੇਡੀ ਫਿਲਮ

  • @user-ue1wl8tf7q
    @user-ue1wl8tf7q6 ай бұрын

    ਏਂ ਵੀਡੀਓ ਵੀ ਬਹੁਤ ਵਧੀਆ ਲੱਗਿਆ ਜੀ ❤❤❤❤❤🎉🎉

  • @ravneetsingh5773
    @ravneetsingh57736 ай бұрын

    ਬਿਲਕੁਲ ਸਹੀ ਕਿਹਾ ਫਿਲਮ ਦੇ ਜ਼ਰੀਏ ਆਉਣ ਵਾਲੇ ਸਮੇਂ ਵਿੱਚ ਏ ਕੁੱਝ ਹੀ ਹੋਣ ਵਾਲ਼ਾ ਪੰਜਾਬ ਦੇ ਲੋਕਾਂ ਨਾਲ 🎉🎉

  • @ranjitkumar6672
    @ranjitkumar66726 ай бұрын

    ਇਹੋ ਜਿਹੀਆਂ ਰੀਲਾ ਬਣਾ ਕੇ ਉਹਨਾਂ ਨੂੰ ਸਿਖਿਆ ਦੇ ਰਹੇ ਹੋ

  • @GurdeepSingh-wp9sr
    @GurdeepSingh-wp9sr6 ай бұрын

    ਅੈਸਾ ਨਾਟਕ ਬਣਾ ਕੇ ਭੲਈ ਆ ਦਾ ਹੋਸਲਾ ਨਾ ਵਧਾਉ ਇਨਾ ਜੁਤੀ ਅੈਸੀ ਫੇਰੋ ਕੇ ਪੰਜਾਬੀਆਂ ਦੀ ਉਕਾਤ ਨਾ ਭੁੱਲਣ ਨਾਟਕ ਹੀ ਕਰਨਾ ਪਹ ਬੋਲਣ ਗੇ ਨਹੀ

  • @happyvirk5930

    @happyvirk5930

    2 ай бұрын

    sahi keha veer eda de video na banao eh ta honsla den wali gal a

  • @user-kw7qu7cx3x
    @user-kw7qu7cx3x5 ай бұрын

    ਬਹੁਤ ਹੀ ਵਧੀਆ ਜੀ ਪਹਿਲਾਂ ਤਾਂ ਇਹ ਜਿਹੜਾ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਜ਼ਰੂਰੀ ਹੈ 😢😢😢

  • @KarmoKaAaina
    @KarmoKaAaina6 ай бұрын

    पंजाब दा हाल ऐसा ही होने वाला है. 😢

  • @jagbirsingh8700
    @jagbirsingh8700Ай бұрын

    Very nice video Good job

  • @JoginderSingh-mp1jw
    @JoginderSingh-mp1jw6 ай бұрын

    ਸਾਡੇ ਲੋਕ ਲਾਲਚੀ ਹੋ ਗਏ ਹਨ ਕੰਮ ਕਰਨ ਤੋਂ ਸਾਡੇ ਲੋਕ ਡਰਦੇ ਹਨ ।ਭ‌ਈਆ ਨੇ ਸਾਰਾ ਕੰਮ ਸਾਂਭ ਲਿਆ। ਕਿਸਾਨਾਂ ਨੇ ਮੋਟਰਸਾਈਕਲ ਦਿੱਤੇ ਹੋਏ ਹਨ ਟਰੈਕਟਰ ਭ‌ਈਏ ਚਲਾਉਂਦੇ ਹਨ। ਪੰਜਾਬ ਵਿਚ ਭ‌ਈਏ ਕੰਮ ਕਰਕੇ ਆਪਣੇ ਰਾਜ ਵਿੱਚ ਜ਼ਮੀਨਾਂ ਖਰੀਦਦੇ ਹਨ ਸਾਡੇ ਵਿਹਲੜ ਜ਼ਮੀਨਾਂ ਵੇਚਦੇ ਹਨ

  • @DesijattBande52

    @DesijattBande52

    6 ай бұрын

    ਸਹੀ ਗੱਲ ਐ ਬਾਈ

  • @tarsemlal6362

    @tarsemlal6362

    5 ай бұрын

    Right

  • @KesarSingh-tz1gw
    @KesarSingh-tz1gw6 ай бұрын

    ਵੀਰ ਜੀ ਬਹੁਤ ਹੀ ਵਧੀਆ ਜੇ ਵੀਰ ਹੁਣ ਵੀ ਸਰਪੰਚ ਅਤੇ ਸੀ ਐਮ ਸਾਹਿਬ ਜੀ ਨੇ ਵੋਟਾਂ ਪਿੱਛੇ ਹੀ ਇਹਨਾਂ ਨੂੰ ਸਭ ਕੁੱਝ ਵੋਟਰ ਕਾਰਡ ਅਧਾਰ ਕਾਰਡ ਦੇਣੇ ਨੇ ਤਾਂ ਵੀਰੇ ਪੰਜਾਬ ਤਾਂ ਮੰਗਤਾ ਬਣ ਕੇ ਰਹਿ ਜਾਊ ਸਮਝਣਾ ਚਾਹੀਦਾ ਹੈ ਵੀਰ ਸਭ ਪੰਜਾਬੀ ਵੀਰਾਂ ਨੂੰ

  • @DesijattBande52

    @DesijattBande52

    6 ай бұрын

    Right 👍

  • @rajkunar2443
    @rajkunar24435 ай бұрын

    Ghar ka bhedi lanka day bali baat yahan sach sabit ho rhi hakikat😊😊😊

  • @BaljinderSingh-rt1zt
    @BaljinderSingh-rt1zt6 ай бұрын

    ਸੱਚ ਹੈ

  • @sukhdevsingh-je6hp
    @sukhdevsingh-je6hp6 ай бұрын

    Good nice sir ji 🙏 अब तो जे ही होना है

  • @RanjitSingh-ti5nk
    @RanjitSingh-ti5nk6 ай бұрын

    Good 👍

  • @user-ec1jq8ln9v
    @user-ec1jq8ln9v6 ай бұрын

    ਸਮਝੋ ਪੰਜਾਬੀਉ ਬਹੁਤ ਵਧੀਆ ਸਟੋਰੀ

  • @Rajinder5678
    @Rajinder56783 ай бұрын

    Aik bole sardar ji Jawaab mein shankar se shankra Kitni ijaat wah ji wah

  • @jagjitsingh-wl9bg
    @jagjitsingh-wl9bg6 ай бұрын

    ਗੱਲ ਤਾਂ ਸਹੀ ਹੈ। ਪੰਜਾਬ ਵਿੱਚ ਭਈਆਂ ਦਾ ਅਤੇ ਕਨੇਡਾ ਵਿੱਚ ਪੰਜਾਬੀਆਂ ਦਾ ਕਬਜਾ ਹੋ ਚੁੱਕਾ ਹੈ। ਕੀ ਕੀਤਾ ਲੋੜੀਏ ?

  • @balbirgrewal8852

    @balbirgrewal8852

    6 ай бұрын

    Not only Canada all the world

  • @shamlal1218
    @shamlal12185 ай бұрын

    Sahi gal hai Punjab di jameen sirf Punjabi hi khareed bech sake

  • @BaljinderSingh-hk1rs
    @BaljinderSingh-hk1rs4 ай бұрын

    ਵਾਹ ਜੀ ਵਾਹ, ਬਹੁਤ ਵਧੀਆ

  • @amritchauhan5937
    @amritchauhan59376 ай бұрын

    ਬਹੁਤ ਵਧੀਆ ਵੀਡਿਓ ਆ ਜੀ

  • @DesijattBande52

    @DesijattBande52

    6 ай бұрын

    Thanks 🙏

  • @user-fk1dz8gt2d
    @user-fk1dz8gt2d6 ай бұрын

    Waheguru Ji waheguru ji

  • @JasvirSingh-hw1ku
    @JasvirSingh-hw1ku6 ай бұрын

    Very good message

  • @YogeshSharma-dr7pw
    @YogeshSharma-dr7pw2 ай бұрын

    Je Punjab ch bhiya da roula te Canada ch punjabiya to gore akke pye ne

  • @user-qr8rq4ob7v
    @user-qr8rq4ob7v6 ай бұрын

    Very good story 🎉

  • @RobinKumar-rz4hy
    @RobinKumar-rz4hy6 ай бұрын

    Eni Punjab da..,..... Jo Log Ena nu jga d Rhe oh saram krn GRa bich na deo . Motra opr shi . Bchao punjab

  • @DesijattBande52

    @DesijattBande52

    6 ай бұрын

    Right ji

  • @devsingh5301
    @devsingh53016 ай бұрын

    Reality of Punjab. In a few years , these migrants will rule Punjab.

  • @Vekevlogs
    @Vekevlogs5 ай бұрын

    sahi gal aa lagda eh hun panch sarpach honge in future

  • @gurvinderkaur9159
    @gurvinderkaur91596 ай бұрын

    👌👌

  • @kulwinder.kaur.gardening
    @kulwinder.kaur.gardening6 ай бұрын

    very. nice👍👍👍up Bihar waie Sade ☺️☺️☺️☺️🤗🤗🤗 🙏🙏🙏🙏🙏

  • @user-pi1mq4hc4u
    @user-pi1mq4hc4u5 ай бұрын

    ਬਹੁਤ ਵਧੀਆ ਜੀ

  • @karanstatus1025
    @karanstatus10256 ай бұрын

    ਅਪਣੇ ਲੋਕਾਂ ਨੇ ਹੀ ਪੰਜਾਬ ਬੇੜਾ ਬਠਾਉਣਾ ਹੈ ਪਹਿਲਾਂ ਸਿੱਖੀ ਦਾ ਬਠਾਈਆ ਹੇ

  • @kabalsingh1341
    @kabalsingh13416 ай бұрын

    Vry nice❤

  • @TARAEM_SINGH_288
    @TARAEM_SINGH_2886 ай бұрын

    VERY NICE SATORI. SAREAR. NE. DIL. JIT. LYA BYAE. DA BAHUT. VADHYA. JI

  • @RaniDevi-ps4kh
    @RaniDevi-ps4kh6 ай бұрын

    Bhutt vdia massage deta sara nu ji ❤❤❤❤❤❤

  • @satpalkhullar2302
    @satpalkhullar23026 ай бұрын

    ਸਹੀ ਹੈ ਇਹ ਵਰਤਾਰਾ ਹੋਣ ਵਾਲਾ ਹੈ

  • @AvtarSingh-om1dq
    @AvtarSingh-om1dq6 ай бұрын

    Very good massage

  • @gurjinderdhillon9841
    @gurjinderdhillon98415 ай бұрын

    Nice

  • @VastKn
    @VastKn5 ай бұрын

    ਇਹੀ ਕੂਜ ਪਜਾਬੀ ਕਨੇਡਾ ਵਿਚ ਕਰੀ ਜਾਂਦੇ ਹੇ ...... ਗੋਰੀਆ ਨੂੰ ਕਰਾਇਆ ਨਿ ਦਿੰਦੇ, ਉਹਨਾ ਦਿਆ ਕਾਰਾ ਚੌਰੀ ਕਰੀ ਜਾਦੇ ਹੇ। ਡਰਗ ਵੇਚੀ ਜਾਂਦੇ .....

  • @user-uw9yx8sh9w
    @user-uw9yx8sh9w6 ай бұрын

    Nice good job 🇬🇧🇬🇧

  • @parshotamsingh8019
    @parshotamsingh80196 ай бұрын

    Very nice 👍 up Bihar wale sade shir te chari jande ne ena noo Punjab cho bahar kado sadian betian nal Sadi kari jade ne sadi kahdi jindgi h

  • @ushapaul6629
    @ushapaul66296 ай бұрын

    jadon sade bachey bahar jange te pardesi hi raaj karnge

  • @Jagdeepbanwala742
    @Jagdeepbanwala7426 ай бұрын

    ਘੈੰਟ ਗੱਲਬਾਤ ਬਾਬੇਓ ❤❤

  • @user-ec1jq8ln9v
    @user-ec1jq8ln9v6 ай бұрын

    ਕਮੈਂਟਸ ਤਾਂ ਸਾਰੇ ਕਰੀ ਜਾਂਦੇ ਪਰ ਇਹਨਾਂ ਨੂੰ ਰੋਕੇਗਾ ਕੌਣ। ਅਸੀਂ ਖ਼ੁਦ ਜ਼ਿੰਮੇਵਾਰ ਹਾਂ ਇਸ ਗਲ ਦੇ ।

  • @RobinKumar-rz4hy

    @RobinKumar-rz4hy

    6 ай бұрын

    Saram ta ona nu chhidi Jo Jga d Rhai Lakh Lant

  • @bhagwantsingh2469

    @bhagwantsingh2469

    3 ай бұрын

    ​ਲੋਕ ਉਂ😮 ਨੂੰ ਨੂੰ ਜੀ

  • @HarpreetKaur-su7js

    @HarpreetKaur-su7js

    3 ай бұрын

    @@RobinKumar-rz4hy q

  • @V.kumaar

    @V.kumaar

    Ай бұрын

    ​@@RobinKumar-rz4hy Canada na jaaou punjabi Canada jaa sakde fer Bihari ko koun rok saktaa

  • @battyguraya3592
    @battyguraya35926 ай бұрын

    Good 👍👍

  • @ManiKalyan-fx2iw
    @ManiKalyan-fx2iw6 ай бұрын

    ਪੰਜਾਬ ਭਈਆ ਸਥਾਨ ਬਣ ਜਾਣਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ

  • @DesijattBande52

    @DesijattBande52

    6 ай бұрын

    ਸਹੀ ਗੱਲ ਆ ਜੀ

  • @apnapunjab2023
    @apnapunjab20236 ай бұрын

    ਹਜੇ ਵੀ ਅੱਖਾਂ ਖੋਲ ਲਵੋ ਨਹੀਂ ਤਾਂ ਇਹ ਕੰਮ ਹੋਣਾ ਹੈ❤

  • @user-ue1wl8tf7q
    @user-ue1wl8tf7q6 ай бұрын

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਜੀ❤❤❤❤❤❤

  • @DesijattBande52

    @DesijattBande52

    6 ай бұрын

    ਧੰਨਵਾਦ ਜੀ❤️

  • @charansingh3883
    @charansingh38833 ай бұрын

    गुरु के सिखो संभलो । अपने घर खेत को पकड के रखो । दुशमनो से सावधान रहो । अगर कही जाने की बहुत ही मजबुरी है तो सिंघो को ही देके जाओ

  • @ankubasra9220
    @ankubasra92206 ай бұрын

    Very good nice❤❤❤samea shankar jai shree Ram 🙏🙏

  • @mohinderpal5293
    @mohinderpal52935 ай бұрын

    True Sir. In punjab lots lots of kothis of NRI are occupied by these people. They have settled abroad and have left these to be looked after by them. We are NRI in canada UK USA newzealand and they are NRI( National Residents of India). Change of time.

  • @roshanlaljain7300
    @roshanlaljain73003 ай бұрын

    वहारी मिनी विहार बना देन गे अब पंजाब में 25% विहारी रह रहे हैं 😊

  • @harjotkaurgill619
    @harjotkaurgill6196 ай бұрын

    Veer ji bilkul right hai

  • @Simranludhianawale
    @Simranludhianawale6 ай бұрын

    Bachalo.punjab.nu.punjabio.je.bcha.sakde

  • @Junejadeepharji

    @Junejadeepharji

    5 ай бұрын

    Sachi gall aa simran ji tuhadi...

  • @user-fd7yu5qo1q

    @user-fd7yu5qo1q

    4 ай бұрын

    Khalistan banade Bhiyastan na ban Jaay 😢

  • @user-mo6ix1le9o
    @user-mo6ix1le9o2 ай бұрын

    U S A ,England ch esse soch naal hmle hunde aa

  • @RaniDevi-ps4kh
    @RaniDevi-ps4kh6 ай бұрын

    Bhutt vdia story AA ji

  • @simranjot1971
    @simranjot19716 ай бұрын

    Good masij

  • @RajinderSinghRamgharia-sd6qp
    @RajinderSinghRamgharia-sd6qp6 ай бұрын

    Good job

  • @arundogra773
    @arundogra7736 ай бұрын

    100% right saying sardar ji

  • @user-pf4id4hu5c
    @user-pf4id4hu5c6 ай бұрын

    ਬਾਈ ਗੱਲ ਤਾਂ ਸਹੀ ਹੈ

  • @sarbjitsinghjashanpretvish2475
    @sarbjitsinghjashanpretvish24754 ай бұрын

    Good video 💯

  • @LakhvirSingh-zk2fr
    @LakhvirSingh-zk2fr6 ай бұрын

    Vahutt vAdiya Story aa ji

  • @JaswinderSingh-xy6ik
    @JaswinderSingh-xy6ik6 ай бұрын

    ਭਾਈਆਂ ਵਾਸਤੇ ਲੰਗਰ ਲੱਗਣ ਰੋਕੋ....ਸਾਰੇ ਅਪਰਾਧੀ ਹਨ....

  • @bhojpuriya9878

    @bhojpuriya9878

    4 ай бұрын

    Guru langar hai koi bhi jiv kha sakta hai Sirf tere dimak me fark hai Up me dekgo kitne punjabi hai

  • @shivanisharma5562
    @shivanisharma55626 ай бұрын

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢😢😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਕੈਸ਼ ਮੰਗਦਾਂ ਹੈ ਫਿਰੋਤੀ ਦਾ ਕੈਸ਼ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਕੈਸ਼ 😢😢

  • @bhupindersingh2351
    @bhupindersingh23513 ай бұрын

    Right

  • @user-wm8fu2hy3b
    @user-wm8fu2hy3b6 ай бұрын

    Bhot vdia story

  • @SorabSahota

    @SorabSahota

    6 ай бұрын

    ਪੰਜਾਬ ਨੂੰ ਬਚਾਉਣ ਹੈ

  • @Desifilmtv
    @Desifilmtv6 ай бұрын

    Good story

  • @user-mi8rh4wu2j
    @user-mi8rh4wu2j6 ай бұрын

    DHAN..DHAN..GURU..RAM..DAS..G..KIRPA..KARAN..VEER..G..Sistar..G..

  • @DesijattBande52

    @DesijattBande52

    6 ай бұрын

    Danwad ji🙏

  • @user-eq4gi8xe2j
    @user-eq4gi8xe2j6 ай бұрын

    Bhot sona msg ❤❤❤

  • @user-id6tr5kf4i
    @user-id6tr5kf4i6 ай бұрын

    Sànu. Yaad. Rakhna chàhida hai ke BIHAR. GURU DASHMESH JI da jànam. Asthan hai 😂

  • @suchasingh3466
    @suchasingh34666 ай бұрын

    Very nice video

  • @gurdialchand8068
    @gurdialchand80684 ай бұрын

    ਭਈਆ। ਦੀ। Canada. America

  • @BudgetPCAmritsarGaming
    @BudgetPCAmritsarGaming6 ай бұрын

    Mai te Punjab vich startup karna engineering to baad Mai apni Punjab di gdp vich apna yogdaan pavanaga Bas mainu startup layi funding melje fer ta balle balle Jai Punjab 🙏 Jai Shree Ram 🚩

  • @sarwandassmehton3421
    @sarwandassmehton34216 ай бұрын

    Sat Sri akal ji sareyaaaaaaaaaaaaaaaaaaaaa nu Desi Jatt Bande jassa and Sukha and any others God bless you all your team and friends and family members long term relationship always thanks 🙏🙏🙏🙏🙏🙏🙏🙏🙏🙏🙏

  • @DesijattBande52

    @DesijattBande52

    6 ай бұрын

    Thanks ❤️🙏

  • @kulvindersingh8785
    @kulvindersingh87856 ай бұрын

    ਬਹੁਤ ਵਦੀਆ ਸਟੋਰੀ

  • @ilovegod8297
    @ilovegod82976 ай бұрын

    ਸਹੀ ਗੱਲ ਏ ਹੁਣ ਤਾਂ ਪੈਸੇ ਨਾਲ ਹੀ ਗੱਲ ਹੁੰਦੀ ਏ ਪਿਆਰ ਕੁਝ ਨਹੀ ਰਿਹਾ ਪੈਸੇ ਨਾਲ ਹੁਣ ਤਾਂ ਪਿਆਰ ਆ ਦੁਨੀਆਂ ਨੂੰ ਪੈਸੇ ਨਾਲ ਈ ਬੰਦੇ ਬੁੜੀਆਂ ਮੁੰਡੇ ਕੁੜੀਆਂ ਗੱਲਾਂ ਕਰਦੇ ਆ

  • @DesijattBande52

    @DesijattBande52

    6 ай бұрын

    ਸਹੀ ਗੱਲ ਆ ਜੀ ਪੈਸਾ ਹੀ ਸਭ ਕੁਝ ਬਣਾ ਲਿਆ ਲੋਕਾ ਨੇ

  • @Desimastifilms
    @Desimastifilms6 ай бұрын

    Buhat vdya

  • @nareshkatira4970
    @nareshkatira49706 ай бұрын

    Badhiya veer ji❤

  • @gurmindersingh2909
    @gurmindersingh29096 ай бұрын

    Aajkul punjabana bihariya nu pasand kardiya hun

  • @apnapunjab2023

    @apnapunjab2023

    6 ай бұрын

    ਤਿੰਨ ਕੁਝ ਜਿਆਦਾ ਹੀ ਪਤਾ

Келесі