भारत की सबसे बड़ी ट्राली | ਦੁਨੀਆਂ ਦੀ ਸਭ ਤੋਂ ਵੱਡੀ ਟਰਾਲੀ | ਤਾਰਾ ਸਿੰਘ ਬਿਲਗਾ ਨੇ ਤਿਆਰ ਕਰਤੀ 50 ਫੁੱਟੀ ਟਰਾਲੀ

Автокөліктер мен көлік құралдары

Gurpreet Dhaliwal Instagram / primetractors
Prime Tractors on Facebook / primetractors
Gurpreet Dhaliwal wa.me/9501909739
#PrimeTractors #Tractors

Пікірлер: 291

  • @babudhaliwal4876
    @babudhaliwal4876 Жыл бұрын

    ਅੱਜ ਦੇਖੀ ਟਰਾਲੀ ਬਹੁਤ ਵਧੀਆ ਲਗਿਆ 51 ਫੁੱਟ ਲੰਬੀ ਹੈ।ਲੰਗਰ ਸੇਵਾ ਵਾਸਤੇ ਅਤੇ ਸੰਗਤ ਯਾਤਰਾ ਤੱਖਤ ਹਜੂਰ ਸਾਹਿਬ, ॥ੴ॥🙏🏻

  • @Gurkiratbhangu335

    @Gurkiratbhangu335

    Жыл бұрын

    Waheguru ji

  • @babudhaliwal4876

    @babudhaliwal4876

    Жыл бұрын

    ਲਿਖੇ ਸਬਦਾਂ ਨੁੰ ਪਸੰਦ ਕਰਨ ਵਾਲੇ ਭਰਾਵਾਂ ਦਾ ਧੰਨਵਾਦ ਨਵੀਆਂ ਟਰਾਲੀਆਂ ਤਾਂ ਬਹੁਤ ਬਣਾਉਦੇ, ਪਰ ਨਾਂ ਚਲਦਾ ……..ਬਿਲ਼ਗਾ T S B 👍🏻

  • @rashnambassi1498
    @rashnambassi14982 жыл бұрын

    ਇਹ ਬਾਬਾ ਜੀ ਲੰਗਰ ਦੀ ਸੇਵਾ ਬਹੁਤ ਕਰਦੇ ਨੇ 🙏🏻🙏🏻🙏🏻🙏🏻🙏🏻🙏🏻🙏🏻🙏🏻

  • @hardeepsinghvirk1194
    @hardeepsinghvirk11942 жыл бұрын

    ਗੁਰ ਸਿਖਾਂ ਦੀ ਸੇਵਾ ਨੂੰ ਨਮਸਕਾਰ ਹੈ ।।ਤਾਰਾ ਸਿੰਘ ਪਰਿਵਾਰ ਦਾ ਧੰਨਵਾਦ ।।

  • @user-dp8cg4ux4b

    @user-dp8cg4ux4b

    Жыл бұрын

    Wheaguru ji

  • @gurdeepsinghbhullar3033
    @gurdeepsinghbhullar30332 жыл бұрын

    Dhan Dhan Baba Nidhan Singh g. Langer Sahib, Hazur Sahib Naderh Sahib g.Trali Wala Bahut Wadhia Ouprala kitta he g. Waho Waho Gobind Singh Aape gur Chela.Dhanwad.

  • @Risk952
    @Risk9522 жыл бұрын

    Bht vdia, Manukhta di sewa hi ,Sikh dharam da main dharam hai...

  • @karamjitdhaliwal7353
    @karamjitdhaliwal73532 жыл бұрын

    ਬਹੁਤ ਵਧੀਆ ਟਰਾਲੀ ਵੀਰੇ ਬਣਾਈ ਆ, ਫੇਰ ਇਹ ਸੇਵਾ ਜਾਣੀ ਵੀ ਤੇ ਉਸ ਨੀਲੇ ਘੋੜਿਆਂ ਵਾਲੇ ਦੇ, ਬਾਜਾਂ ਵਾਲੇ ਦੇ ਦੁਰਵਾਰ ਸਾਹਿਬ ਆ, ਉਹ ਚੋਜੀ ਸਾਰੇ ਜਹਾਨ ਦਾ,ਉਹਦੀ ਕਿ੍ਰਪਾ ਅੱਪਰ ਅਪਾਰ, ਬਹੁਤ ਭਾਗਾਂ ਵਾਲੇ ਹੋ ਵੀਰ , ਕਿ ਉਸ ਬਾਜਾਂ ਵਾਲੇ ਨੇ , ਸੱਚੇ ਪਾਤਸ਼ਾਹ ਨੇ ਇਹ ਸੇਵਾ ਮੌਕਾ ਦਿੱਤਾ, ਸੇਵਾ ਕਰਨ ਵਾਲੇ ਪ੍ਰਵਾਰ ਤੇ ਵੀ ਬਾਜਾਂ ਵਾਲੇ ਦੀ ਬਹੁਤ ਕਿ੍ਰਪਾ ਹੈ। ਵਾਹਿਗੁਰੂ ਜੀ ਸਭਨਾਂ ਤੇ ਆਪਣੀ ਮੇਹਰ ਦਾ ਹੱਥ ਬਣਾਈ ਰੱਖਣਾ, ਦੇਸ਼ ਪ੍ਰਦੇਸ ਸਹਾਈ ਹੋਣਾ🙏

  • @user-nc4wl8vn7r
    @user-nc4wl8vn7r Жыл бұрын

    ਵਾਹ ਜੀ ਸਤਨਾਮ ਸ਼੍ਰੀ ਵਹਿਗੁਰੂ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਾਲਾ ਜੀਵਨ ਬਖਸੇ❤❤❤❤❤❤❤❤❤❤❤❤❤❤❤❤❤❤❤❤❤❤

  • @punjabi802
    @punjabi8022 жыл бұрын

    ਲੰਗਰ ਲਾਉਣ ਲਈ ਤਾਂ ਰਵੀ ਸ਼ਰਮਾ ਜੀ ਖਾਲਸਾ ਏਡ ਵਾਲੇ ਹੀ ਬਹੁਤ ਨੇ ਇਹੀ ਪੈਸੇ ਕਿਸੇ ਕਿਸਾਨ ਵੀਰ ਨੂੰ ਦੇ ਦਿੰਦੇ ਜਿਹਦੇ ਸਿਰ ਤੋਂ ਥੋੜ੍ਹਾ ਬਹੁਤਾ ਕਰਜਾ ਉਤਰ ਜਾਂਦਾ

  • @tilakrajrajput5784
    @tilakrajrajput57842 жыл бұрын

    Waheguru ji ka khalsa Waheguru ji ki Fateh. I salte to both Brothers & Pranaam to the Donors. 🙏🙏🙏👍👍👍🤚🤚🤚

  • @tarseemsingh8990
    @tarseemsingh89902 жыл бұрын

    । ਵੀਰਾਂ ਨੇ ਬਹੁਤ ਵਧੀਆ ਮਿਹਨਤ ਕੀਤੀ । 👉👍। ਬਹੁਤ ਵਧੀਆ ਜੀ ।👍👈 । ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ । । ਵਾਹਿਗੁਰੂ ਜੀ ਕਾ ਖਾਲਸਾ । । ਵਾਹਿਗੁਰੂ ਜੀ ਕੀ ਫ਼ਤਿਹ । ਜੀ । । 🙏🙏 ♥️♥️♥️ 🙏🙏 ।

  • @kulwantsinghsingh378
    @kulwantsinghsingh378 Жыл бұрын

    ਬਾਈ ਜੀ ਪ੍ਰਮਾਤਮਾ ਮਿਹਰ ਕਰੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬਣਾਉਣ ਵਾਲਿਆਂ ਨੂੰ ਤੇ ਸੇਵਾ ਕਰਨਾ ਹੈ ਬਾਈ ਜੀ ਜਿਹੜੇ ਤੁਸੀਂ ਸਾਈਡਾਂ ਨੂੰ ਪਲੇ ਖੋਲ੍ਹਦੇ ਹਨ ਉਹਨਾਂ ਤੇ ਖੰਡੇ ਸਾਹਿਬ ਦਾ ਲੋਗੋ ਲਾਇਆ ਹੈ ਉਸ ਨੂੰ ਬਗੈਰ ਖੁੱਲਣ ਵਾਲੀ ਜਗ੍ਹਾ ਤੇ ਲਗਾਇਆ ਜਾਵੇ ਪਰਮਾਤਮਾ ਚੜਦੀ ਕਲਾ ਰੱਖੇ

  • @KartarSingh-co3xo
    @KartarSingh-co3xo2 жыл бұрын

    ਆਪ ਸਭ ਨੂੰ ਬਹੁਤ ਬਹੁਤ ਵਧਾਈ ਦੀਵਾਲੀ ਦੀ ਆ ਮੁਬਾਰਕਾਂ ਹੋਣ ਜੀ ਹੈਲੋ ਕਰਤਾਰ

  • @JagmeetSinghtoor
    @JagmeetSinghtoor2 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @darshansingh3120
    @darshansingh31202 жыл бұрын

    ਬਹੁਤ ਵਧੀਆ ਸੇਵਾ ਹੈ ਬਾਈ ਜੀ very good ਟਰਾਲੀ 👌👌👌👌👌

  • @sardarharbhajansingh1146
    @sardarharbhajansingh11462 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਬਹੁਤ ਬਹੁਤ ਵਧਾਈ ਦੁਨੀਆਂ ਦੀ ਸਭ ਤੋਂ ਲੰਬੀ ਟਰਾਲੀ ਬਣਾਉਣ ਦੀਆਂ ।

  • @beantsinghsidhu2389
    @beantsinghsidhu2389 Жыл бұрын

    ਬਹੁਤ ਵਧੀਆ ਟਰਾਲੀ ਏ ਵਾਹਿਗੁਰੂ ਮਿਹਰ ਕਰੇ ਜੀ

  • @JaswantSingh-mn3bz
    @JaswantSingh-mn3bz2 жыл бұрын

    ਬਹੁਤ। ਵਧੀਆ। ਲਗਿਆ। ਧੰਨਵਾਦ। ਜੀ। ਬਾਬਾ। ਜੀ। ਮਿਹਰ। ਰਖੱਣ

  • @tejindersingh9063
    @tejindersingh9063 Жыл бұрын

    Waheguru ji khushian dehn

  • @hdeep625
    @hdeep6252 жыл бұрын

    ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @BaljeetSingh-wf9pg
    @BaljeetSingh-wf9pg Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetsingh-dc4ec
    @gurpreetsingh-dc4ec2 жыл бұрын

    ਵਾਹਿਗੁਰੂ ਜੀ ਹੋਰ ਵੀ ਤਰੱਕੀਆ ਬਖਸ਼ਣ ਸੇਵਾ ਕਰਨ ਵਾਲੇਆ ਵੀਰਾ ਨੂੰ🙏🙏

  • @VarinderSingh-nn3qy

    @VarinderSingh-nn3qy

    2 жыл бұрын

    999

  • @jinderwadala6739

    @jinderwadala6739

    2 жыл бұрын

    Pind pattar kalan to seva hoi aa veere

  • @DeeashKhanDeeashKhan

    @DeeashKhanDeeashKhan

    2 жыл бұрын

    @@VarinderSingh-nn3qy 1111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111

  • @DeeashKhanDeeashKhan

    @DeeashKhanDeeashKhan

    2 жыл бұрын

    @@VarinderSingh-nn3qy M

  • @sukhchainsingh4792

    @sukhchainsingh4792

    2 жыл бұрын

    Than Than Than Guru Garnth Sahib Ji Satname Shri Waheguru Ji

  • @sarwansingh6636
    @sarwansingh6636 Жыл бұрын

    S tara singh g no waheguruji karpa karo ji ❤️❤️ 🙏🙏🙏🙏🙏

  • @BalwinderSingh-sw4hv
    @BalwinderSingh-sw4hv2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੵਣਾਮ ਹੈ ਮਹਾਪੁਰਸ਼ਾਂ ਨੂੰ ਅਤੇ ਸੇਵਾ ਕਰਨ ਵਾਲਿਆਂ, ਬਣਾਉਣ ਵਾਲਿਆਂ ਨੂੰ।

  • @pokhibrar883
    @pokhibrar8832 жыл бұрын

    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸੇ

  • @sandhujaat4266
    @sandhujaat42662 жыл бұрын

    ਬਾਈ ਜੀ ਖੋਲਨ ਤੇ ਆਪਣੇ ਨਿਸ਼ਾਨ ਉਲਟ ਹੋ ਜਾਦੇ ਨੇ ਮੈਨੂੰ ਮਾਫ ਕਰਨਾ ਜੀ ਤੁਹਾਡੇ ਸੋਚ ਬਹੁਤ ਚੰਗੀ ਹੈ ਬਾਈ ,,ਪਰ......?

  • @gurparkash5226
    @gurparkash5226 Жыл бұрын

    Dhan Dhan Baba Nidhan Singh Ji Mehar Kri

  • @iqbalsingh1751
    @iqbalsingh17512 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhasinghpunjabiboy33322
    @sukhasinghpunjabiboy333222 жыл бұрын

    ਸਤਨਾਮ ਵਾਹਿਗੁਰੂ'ਜੀ ਵੀਰ ਇਹ ਇਹ ਟਰਾਲੀ ਬਹੁਤ ਸੋਹਣੀ ਹੈ ਇਸ ਮੈਂ ਤਲਵਣ ਤੋਂ ਹਾਂ ਵੀਰ ਜੀ ਸਾਡੇ ਕੋਲ ਵੀ ਟਰਾਲੀ ਹੈ ਚੌਦਾ ਬਾਈ ਸੱਤ ਤੇ ਸਾਢੇ ਚਾਰ ਦੀ ਧੰਨਵਾਵਾਦ ਜੀ

  • @mangalsingh1089
    @mangalsingh1089 Жыл бұрын

    waheguru ji 💜💜💜💜💜💜💜

  • @gurdeepsinghbhullar3033
    @gurdeepsinghbhullar30332 жыл бұрын

    PRIME TRACTORS, Media g ,Trali Bahut Sunder Bni he.Per Trali Oupper Khande Sahib,Trali kholan Smen Perran Thale Aa Rahe ne.Khiyal Nal Dekho g.Trali di Side kholan te Khande Sahib Thale Dish Rahe ne. Dhanwad.

  • @MakhanSingh-cw5wd
    @MakhanSingh-cw5wd Жыл бұрын

    Waheguru Waheguru ji 🙏

  • @baljitsingh-fr9jj
    @baljitsingh-fr9jj2 жыл бұрын

    Parmatma mehar krda rahe Tandrusti te tarraki bakhshe

  • @HARJEETSINGH-yv1np
    @HARJEETSINGH-yv1np2 жыл бұрын

    La Jawab ji, Waheguru meher kare, Chardikala bakhshe

  • @villagerking9091
    @villagerking90912 жыл бұрын

    ਧੰਨ ਧੰਨ ਬਾਬਾ ਨਿਧਾਨ ਸਿੰਘ ਜੀ

  • @SukhjinderSingh-iy1cy
    @SukhjinderSingh-iy1cy2 жыл бұрын

    Waheguru ji🙏🙏🙏🙏🙏

  • @jaspalsharma7029
    @jaspalsharma70292 жыл бұрын

    ਵਾਹਿਗੁਰੂ ਕਿਰਪਾ ਕਰਨ ਸੇਵਾ ਕਰਨ ਵਾਲਿਆ ਨੂੰ

  • @sonyvalu6137
    @sonyvalu6137 Жыл бұрын

    ਵਾਹਿਗੁਰੂ ਜੀ

  • @rajwindersingh-ov3tc
    @rajwindersingh-ov3tc Жыл бұрын

    Bhut shoni bni ha bai g jug jog jio bro

  • @JaspalSingh-fo9hh
    @JaspalSingh-fo9hh Жыл бұрын

    Waheguruji ka khalsa waheguruji ki fateh 🙏🙏🙏🙏❤❤❤❤

  • @balrajsidhu8785
    @balrajsidhu87852 жыл бұрын

    Waheguru ji ne aap hi banyaie.

  • @makhan4254
    @makhan42542 жыл бұрын

    GOD BLESS YOU ALL MEMBER BABA JI KIRPA KARAN.....

  • @Swaraj_jassar_mehkma
    @Swaraj_jassar_mehkma2 жыл бұрын

    ਵਾਹਿਗੁਰੂ ਜੀ 🙏🙏🙏🙏🙏🙏🙏🙏🚩🚩🚩

  • @kuldeepsidhu1149
    @kuldeepsidhu11492 жыл бұрын

    Beautiful

  • @beantsingh1266
    @beantsingh12662 жыл бұрын

    Waheguru ji mehar kro sab te

  • @PremSingh-rx8nq
    @PremSingh-rx8nq Жыл бұрын

    Waheguru ji waheguru ji waheguru ji waheguru ji 🌹🙏🌹🙏

  • @darasingh9948
    @darasingh9948 Жыл бұрын

    Waheguru ji.

  • @ramgarhiaagro7994
    @ramgarhiaagro79942 жыл бұрын

    👌👌👌 kyabaat kam

  • @surendrasinghdhanjal5835
    @surendrasinghdhanjal58352 жыл бұрын

    Excellent product of good design and workmenship .

  • @KaramSingh-ev1ku
    @KaramSingh-ev1ku Жыл бұрын

    ਵਹਿਗੁਰੂ ਜੀ

  • @talwindersingh7390
    @talwindersingh73902 жыл бұрын

    Waheguru ji Maher karn ji

  • @bsingh1310
    @bsingh13102 жыл бұрын

    ਬਹੁਤ ਵਧੀਆ ਜੀ

  • @sukhwindersinghdhaliwal1604
    @sukhwindersinghdhaliwal16042 жыл бұрын

    ਸਤਿਨਾਮ ਵਾਹਿਗੁਰੂ ਜੀ

  • @babudhaliwal4876
    @babudhaliwal4876 Жыл бұрын

    🌹T S B 🌹 Jalandhar ✈️

  • @AnilKumar-hz5ui
    @AnilKumar-hz5ui Жыл бұрын

    Waheguru Ji

  • @BalrajSingh-ls7xm
    @BalrajSingh-ls7xm2 жыл бұрын

    Waheguru ji kirpa krni

  • @hawkhayer6151
    @hawkhayer61512 жыл бұрын

    Oh tuhadi a ta sira karta

  • @santokhsinghsingh9266
    @santokhsinghsingh92662 жыл бұрын

    ਸਿਰਾਂ ਕਰਤਾ ਬਾਈ ਜੀ 🙏

  • @Gurkiratbhangu335
    @Gurkiratbhangu335 Жыл бұрын

    Waheguru ji

  • @GurmukhSingh-my8hi
    @GurmukhSingh-my8hi Жыл бұрын

    Bhout Bhout vadea

  • @amanmanawala9816
    @amanmanawala98162 жыл бұрын

    ⚔️Waheguru ji ⚔️

  • @harindersinghjohal835
    @harindersinghjohal8352 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @charanjeetgill1708
    @charanjeetgill17082 жыл бұрын

    ਬਹੁਤ ਵਧੀਆ ਜੀ👍

  • @avtarsinghmann2331
    @avtarsinghmann23312 жыл бұрын

    Good efforts by mistri

  • @gurmeetsinghbatth2920
    @gurmeetsinghbatth29202 жыл бұрын

    Vary good ji

  • @harmeshsinghgill-ip1ws
    @harmeshsinghgill-ip1ws Жыл бұрын

    ❤ ਵਾਹਿਗੁਰੂ ਜੀ ❤❤❤

  • @virkjaswindersinghindiadil8769
    @virkjaswindersinghindiadil87692 жыл бұрын

    Team of, workers

  • @prabhjitsingh6689
    @prabhjitsingh66892 жыл бұрын

    Waheguru waheguru mhear krye g 🙏🙏🙏🙏🙏🌹🌷🌹

  • @sidhusabh1480
    @sidhusabh14802 жыл бұрын

    Bahut he wadia ji

  • @sarbjitsingg4969
    @sarbjitsingg49692 жыл бұрын

    Good luck mistri ji

  • @gurwinder9133
    @gurwinder91332 жыл бұрын

    Good job Tara Singh bilga

  • @sandhusaab8734
    @sandhusaab87342 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ।

  • @sajjansingh1963
    @sajjansingh19632 жыл бұрын

    WAHEGURU JI KA KHALSA WAHEGURU JI KI FATEH

  • @harbanssingh3615
    @harbanssingh36152 жыл бұрын

    Waheguru ji Bless you

  • @indrajram5786
    @indrajram57862 жыл бұрын

    Satnam waheguru ji

  • @kuljitsingh500
    @kuljitsingh5002 жыл бұрын

    Babe di Mehar adan tuhade Te banayi rakhe

  • @janakrajsingh5113
    @janakrajsingh51132 жыл бұрын

    So beautiful ❤️❤️

  • @bikrmjitsingh3157
    @bikrmjitsingh31572 жыл бұрын

    ਅਬਚਲ ਨਗਰ ਗੋਬਿੰਦ ਗੁਰੂ ਕਾ ਵਾਹਿਗੁਰੂ

  • @v.kumarpuria647
    @v.kumarpuria6472 жыл бұрын

    boht badia ji

  • @harbhajankaur1662
    @harbhajankaur16622 жыл бұрын

    Sada chari kala vich raho maro veero🙏🙏🌹🌹

  • @dharmjeetsingh3285
    @dharmjeetsingh32852 жыл бұрын

    Very good 👍

  • @parwindersingh.233
    @parwindersingh.2332 жыл бұрын

    Waheguru jika kahlsa Waheguru jiki Fatah ji 🙏

  • @dharmjeetsingh3285
    @dharmjeetsingh32852 жыл бұрын

    Very nice good job bro

  • @sukhwinderhans7737
    @sukhwinderhans7737 Жыл бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @RajpalSingh-yi7cr
    @RajpalSingh-yi7cr2 жыл бұрын

    Bai ji thuhadi mehnat nu salute

  • @devendersinghsikh4246
    @devendersinghsikh42462 жыл бұрын

    Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏

  • @danewaliajosan1417
    @danewaliajosan1417 Жыл бұрын

    Waheguru ji mehar kro kul dunia da bhala kro

  • @harwindersingh470
    @harwindersingh4702 жыл бұрын

    🙏🙏WAHEGURU Ji 🙏🙏

  • @premsharma9200
    @premsharma92002 жыл бұрын

    Good ji

  • @inderjeetsingh00
    @inderjeetsingh002 жыл бұрын

    ਵਧੀਅਾ ਜੀ

  • @amarnain559
    @amarnain5592 жыл бұрын

    Waheguru ji 🙏 mahabir singh v kanheri fatehabad hry

  • @kulvirsingh8827
    @kulvirsingh8827 Жыл бұрын

    ਵਾਹਿਗੁਰੂ ਜੀ ਮੇਹਰ ਕਰੋ

  • @baljitkaurbenipal8660
    @baljitkaurbenipal8660 Жыл бұрын

    ਵਾਹਿਗੁਰੂ ਜੀ ਇਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ

  • @user-ms4nm3ww2n
    @user-ms4nm3ww2n2 жыл бұрын

    Waheguru g

  • @bluepen215
    @bluepen2152 жыл бұрын

    Good a g

  • @RanjeetSingh-bb7nr
    @RanjeetSingh-bb7nr2 жыл бұрын

    Trolly taan bht vadiya banai. Par. Dhup. Barish ton bachan waste utte chat vii huni chahidi c.

  • @kalamalhi4063
    @kalamalhi40632 жыл бұрын

    Very nice 22 G

  • @ssingh4432
    @ssingh44322 жыл бұрын

    Verry good🙏👍❤️

  • @anilgulia2216
    @anilgulia22162 жыл бұрын

    Gajab santre

  • @rajwindersingh8415
    @rajwindersingh84152 жыл бұрын

    very nice ji

  • @naryheer3276
    @naryheer3276 Жыл бұрын

    For langer is. Ok. Thanks guru. Langer

Келесі