Best of Bir Singh || Bir Singh Music|| My Favorite Music || Bir Singh ||

Музыка

Best of Bit Singh || Bir Singh Music|| My Favorite Music || Bir Singh ||#myfavoritemusic
Your Queries
Best Of Bir Singh
Best of Bir Singh Song
Bir Singh New Song
Bir Singh Song
Bir Singh Collection
Bir Singh Ke gaane
Bir Singh Punjabi Song
Chardhikala Bir Singh
Changa Ae Bir Singh
Saah Bir Singh
Dishaheen Bir Singh Song
Jithe Malak Rakhda Bir Singh
Tu The Main Bir Singh
Dana Pani Bir Singh
Bhali Kare kartaar Bir Singh
Bir Singh New Punjabi Song
Best of Bir Singh Song
Bir Singh Music
#subscribe #youtube #birsingh
#myfavoritemusic

Пікірлер: 195

  • @beantkaur-kn6fq
    @beantkaur-kn6fq3 күн бұрын

    ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @Bhag84
    @Bhag84 Жыл бұрын

    ਜਿੰਨਾ ਸੋਹਣਾਂ ਸਰਦਾਰ ਬੀਰ ਸਿੰਘ ਉੱਨੀ ਸੋਹਨੀ ਗਾਇਕੀ ਵੀਰ ਦੀ,,🙏🙏🙏🙏🙏

  • @kabelsingh713

    @kabelsingh713

    Жыл бұрын

    WAHEGURU JI 🙏🙏🙏🙏

  • @KashmirSingh-ld5rf

    @KashmirSingh-ld5rf

    9 ай бұрын

    ​@@kabelsingh713❤❤

  • @user-ru2cn2zt7r
    @user-ru2cn2zt7r5 ай бұрын

    Waheguru ji chardi Kalla wich rakhe beer singh veer ji nu

  • @HarpreetKaur-xq6ei
    @HarpreetKaur-xq6ei Жыл бұрын

    ਆਪਣੇ ਵਿਰਸੇ ਪ੍ਤੀ ਵੀਰ ਜੀ ਗਾਉਣ। ਭੁੱਲੇ ਲੋਕ ਵਿਰਸੇ ਨਾਲ ਜੁੜ ਜਾਣ।

  • @guneetsodhi2167
    @guneetsodhi2167 Жыл бұрын

    ਬਹੁਤ ਸੁਰੀਲੀ ਆਵਾਜ਼ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਬਖਸ਼ੇ

  • @jugjagsingh6108
    @jugjagsingh6108 Жыл бұрын

    ਭਾੲਈ ਬੀਰ ਸਿੰਘ ਜੀ ਜੁਗ ਜੁਗ ਜੀੳਓ

  • @parwinderkaur7043
    @parwinderkaur7043 Жыл бұрын

    ਬੀਰ ਸਿੰਘ ਜੀ ਕਿੱਥੇ ਮਿਲੋਗੇ ਜ਼ਰੂਰ ਮਿਲੋ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @kuldeepjammu7355
    @kuldeepjammu7355Ай бұрын

    ਬਹੁਤ ਵਧੀਆ ਜੀ 👍

  • @baljindershah9373
    @baljindershah9373 Жыл бұрын

    ਇਨਸਾਨ ਹੋਣਾ ਇੱਕ ਵੱਖਰੀ ਗੱਲ ਹੈ,ਇਨਸਾਨ ਦਿੱਸਣ ਲਈ ਸੋਚ ਦੀ ਸੂਖਮਤਾ ਨੂੰ ਲੈ ਕੇ ਲੋਕ ਦਰਦ ਲਈ ਸੁਘੜਤਾ ਤੇ ਸਹਿਜ ਦੇ ਇੰਨੇ ਗਹਿਰੇ ਤਲ ਤੱਕ ਪਹੁੰਚ ਜਾਣਾ ਕੁਦਰਤ ਦੀ ਅਪਾਰ ਬਖ਼ਸ਼ਿਸ਼ ਹੀ ਹੈ । (ਪੱਤ ਰੱਖ ਗੁਰ ਦੇ ਕੇ ਹੱਥ)

  • @GurmeetSinghWriter
    @GurmeetSinghWriter8 күн бұрын

    ਵੈਰੀ nice voice ji

  • @rameenkaur998
    @rameenkaur998 Жыл бұрын

    ਵਾਹ ਸਰਦਾਰ ਬੀਰ ਸਿੰਘ ਜੀ ਤੁਸੀ ਪੰਜਾਬੀ ਗਾਇਕੀ ਦੇ ਚਮਕਦੇ ਹੀਰੇ ਹੋ ਮੇਰੇ ਕੋਲ ਤੁਹਾਡੀ ਗੀਤਾਂ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਹਨ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏👍

  • @rajdeepkaur6032
    @rajdeepkaur603216 күн бұрын

    Waheguru Ji Bless You Forever Bir Singh Ji🙏🏻❤️🙏🏻

  • @GurpreetKaur-tu8us
    @GurpreetKaur-tu8us11 ай бұрын

    Bir Singh Ji God bless you with good health and happiness u are so sweet pour sol so good song s rab de yiad karvan vale God bless you

  • @SukhbirSingh-mi6dt
    @SukhbirSingh-mi6dt Жыл бұрын

    Satguru Kalgiyan wale Sache Patshahaa mehar Karan hamesha Chardikala baxish karan

  • @chanansingh8319
    @chanansingh8319 Жыл бұрын

    ਬਹੁਤ ਖੂਬਸੂਰਤ। ਮਿਹਰਾਂ ਨਾਲ਼ ਨਿਵਾਜੀ ਰੱਖਣ ਦਾਤਾਰ ਪਾਤਸ਼ਾਹ ਜੀ।

  • @BalvirSingh-ns7vr
    @BalvirSingh-ns7vr4 ай бұрын

    ਬਹੁਤ ਵਧੀਆ ਬੀਰ ਸਿੰਘ ਜੀ ਬਹੁਤ ਡੂੰਘੇ ਵੀਚਾਰ ਧੰਨਵਾਦ ਜੀ।

  • @gurcharankaur2636
    @gurcharankaur2636 Жыл бұрын

    bahut hi mithi awaj hae

  • @nirmalkaur2910
    @nirmalkaur29107 ай бұрын

    🙏🙏bht hi mithi awaz❤ Rooh nu skoon dein wali Baba ji mehr bhrya hth rkhn ji Hmesha 🙌🙌🙌🙌🙌🙏🙏

  • @sukhpreetkaur8219
    @sukhpreetkaur8219Ай бұрын

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @ParamjitKaur-dw2nf
    @ParamjitKaur-dw2nf5 ай бұрын

    ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਿਰ ਜੀ ਨੂੰ

  • @GurpreetSandhu-n6g
    @GurpreetSandhu-n6g2 күн бұрын

    Bht pyaara singer a bai

  • @dalbirsinghsingh8144
    @dalbirsinghsingh8144 Жыл бұрын

    ਬਹੁਤ ਹੀ ਵਧੀਆ ਬੋਲ ਗੀਤ ਦੇ ਵਾਹਿਗੂਰ ਮੇਅਰ ਕਰਨ

  • @kashmirkashmir9764
    @kashmirkashmir9764 Жыл бұрын

    Speechless👌👌🙏🙏

  • @kamaljeetkaur2407
    @kamaljeetkaur2407 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ,🙏🙏

  • @niarakhalsa3831
    @niarakhalsa3831 Жыл бұрын

    ਜਿਓਂਦਾ ਜਾਗਦਾ ਹਸਦਾ ਵਸਦਾ ਰੈਅ ਭਉ ਮਾਲਕ ਤੈਨੂੰ ਦੀਨ ਦੁਨੀ ਦੋਵੇਂ ਬਖ਼ਸ਼ੇ

  • @saschool150
    @saschool150 Жыл бұрын

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ ਤੇ ਮਿਆਰੀ ਗਾਇਕੀ ਦਾ ਮੁੱਲ ਪਵੇ 🙏🙏🙏

  • @GurdevSingh-pg6vj

    @GurdevSingh-pg6vj

    Жыл бұрын

    Z🍇🌿🏒🏒🌿🤙🍇🏒🏒🏒👉🚕🐧🐦🤨🐧 🏑🏑🤿🐧🥕🥕😋🐧🐧🥕🥕🥕🥒🥕🥥🥒🐸🐽🐧🐧🐧🐦🐸🐤🚘🚘🦽🦼🦼🐧🐧🍍🥥🍍🐤🐧🙉🐸🏓

  • @mehakpreetkaur5167
    @mehakpreetkaur5167 Жыл бұрын

    ❤️🙏

  • @sandhuphotographybababakal1028
    @sandhuphotographybababakal10282 ай бұрын

    Thanks bir Singh ji

  • @paramjitsingh194
    @paramjitsingh19418 күн бұрын

    Tohadie atmaa dee sureelie abaaz mann dee atmma noo shoudie hai parmatmaa dee bhakhsh hai

  • @karmjeetkaur5971
    @karmjeetkaur5971 Жыл бұрын

    Vahh nice 👌👌💞

  • @poonamchoudhary4130
    @poonamchoudhary41302 ай бұрын

    Bhut hi sohni awaz h koi sabad hi nhi tareef karn lyi

  • @baldevsingh5821
    @baldevsingh582115 күн бұрын

    Very nice voice ji

  • @ssingh3462
    @ssingh34623 күн бұрын

    Nice v nice

  • @balwindersinghvirk2852
    @balwindersinghvirk2852 Жыл бұрын

    ਵਾਹਿਗੁਰੂ ਜੀ

  • @didarkhunkhun9073

    @didarkhunkhun9073

    Жыл бұрын

    So good veer Ji jo jo

  • @SunilbhagchandmulaniKiransunil
    @SunilbhagchandmulaniKiransunil8 ай бұрын

    Dhan guru Nanak Dev Ji waheguru ji waheguru ji waheguru ji waheguru ji waheguru ji 🌹🙏🌹🙏🙏

  • @TajSingh-vu1xl
    @TajSingh-vu1xl28 күн бұрын

    Bit singh ji tusi sooooooo good

  • @Bawindergill
    @Bawindergill10 ай бұрын

    v nice

  • @rs08_doaba_07
    @rs08_doaba_07 Жыл бұрын

    Bohat khoob

  • @jaswinder5376
    @jaswinder5376Күн бұрын

    God bless you beta

  • @rajdeepkaur6032
    @rajdeepkaur6032Ай бұрын

    Great 🙏🏻❤️🙏🏻

  • @SukhwinderSingh-qv4ll
    @SukhwinderSingh-qv4ll Жыл бұрын

    Good work god bless you

  • @jagatkamboj9975
    @jagatkamboj9975 Жыл бұрын

    ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ ਵਾਹਿਗੁਰੂ ਮੇਹਰ ਬਖਸ਼ੇ ਸਬ ਤੇ 🙏🙏

  • @GurmeetSingh-oc1sn
    @GurmeetSingh-oc1sn Жыл бұрын

    ਜਿਉਂਦਾ ਰਹਿ ਵੀਰੇ.. ਵੀਰ ਸਿੰਘ 🙏🙏 ਸ਼ਾਹੀ ਸ਼ਹਿਰ ਪਟਿਆਲੇ ਤੋਂ🔥🔥

  • @umarhayat5538
    @umarhayat553811 ай бұрын

    JEO bhai g.....

  • @satnams2920
    @satnams2920 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ

  • @PargatSingh-fd8fg
    @PargatSingh-fd8fg Жыл бұрын

    ਬਹੁਤ ਹੀ ਸੋਹਣੇ ਗੀਤ ਗਾਉਂਦੇ ਬਾਈ ਜੀ👍👍

  • @balwinderkaurbenipal6277
    @balwinderkaurbenipal6277 Жыл бұрын

    Jionde vassde rho bir singh ji Bahut vadhia laykhni Waheguru tuhanu lambbi umar bakshe

  • @HarpreetKaur-xq6ei
    @HarpreetKaur-xq6ei Жыл бұрын

    ਪਰਮਾਤਮਾ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖੇ।

  • @kaursandeep6401
    @kaursandeep6401 Жыл бұрын

    amazing !!

  • @user-xj6li4od1n
    @user-xj6li4od1n10 ай бұрын

    Speech less

  • @paramdhillon-bk5de
    @paramdhillon-bk5de Жыл бұрын

    God bless brother chardikala vich rakhn Baba g aap g nu 🙏🙏

  • @jagat008
    @jagat0083 ай бұрын

    Bahuta sohna song

  • @gurpreetjattana6841
    @gurpreetjattana6841 Жыл бұрын

    Bhut vdia g

  • @PreetKaur-wd5st
    @PreetKaur-wd5st Жыл бұрын

    Veer ji buth soni sing karda ho tusi

  • @user-vg1no4ed4u
    @user-vg1no4ed4u Жыл бұрын

    Waheguru ji

  • @ManmohanSingh-yf6km
    @ManmohanSingh-yf6km Жыл бұрын

    ਬਹੁਤੁ ਵਧੀਆ ਗੀਤ ਹਨ ਸਾਰੇ ਹੀ, ਫਿਰ ਵੀ ਚੰਗਾ ਏ ਤੇ ਦਿਸ਼ਾ ਹੀਨ ਜ਼ਿਆਦਾ ਪ੍ਰੇਰਨਾ ਸਰੋਤ ਲਗੇ ਹਨ। ਬੀਰ ਸਿੰਘ ਜੀ ਦੀ ਗਾਇਕੀ ਤੇ ਕਲਾਮ ਜਿਵੇਂ ਤਪਦੇ ਮਾਰੂਥਲ ਵਿੱਚ ਨਖਲਿਸਤਾਨ, ਵਾਹਿਗੁਰੂ ਹੋਰ ਤੌਫੀਕ ਬਖਸ਼ੇ ਕਿਰਪਾ ਕਰੇ।

  • @myfavrouitemusic

    @myfavrouitemusic

    Жыл бұрын

    ♥️♥️♥️♥️

  • @RamSingh-bj8yx
    @RamSingh-bj8yx3 ай бұрын

    God bless you BIR veer ji 🙏🙏🌷🎈🌺🌹❤️🌷🎈🌺🌹❤️🌷🎈🌺🌹❤️🌷🎈🌺🌹❤️🌷🎈🌺🌹❤️👍👍

  • @happyatwal5690
    @happyatwal56903 ай бұрын

    Amarinder gill vargi voice❤

  • @TajSingh-vu1xl
    @TajSingh-vu1xl28 күн бұрын

    Very good voice 🎉🎉🎉🎉🎉

  • @tejbirsingh4647
    @tejbirsingh464719 күн бұрын

    Mera pyara Singh Bir 🎉🎉🎉🎉🎉❤❤Waheguru Hamesha Tuhanu Sammat de 🙌🏻🙌🏻

  • @gurpreetbhullar6903
    @gurpreetbhullar6903 Жыл бұрын

    Nice

  • @gagandeepsingh5668
    @gagandeepsingh5668 Жыл бұрын

    🙏🙏🙏🙏

  • @manjit_singh_1984
    @manjit_singh_1984 Жыл бұрын

    My favorite bir singh

  • @SukhjinderSingh-wu6sc
    @SukhjinderSingh-wu6sc Жыл бұрын

    "ਚੜ੍ਹਦੀ ਕਲ੍ਹਾ " ਨੇ ਕਿਸਾਨ ਅੰਦੋਲਨ ਦੌਰਾਨ ਬਹੁਤ ਹੀ ਵਧੀਆ ਤਰੀਕੇ ਨਾਲ motivation ਦਾ ਕੰਮ ਕੀਤਾ ਜੀ। ਇਸ ਦੀ ਵੀਡਿਓ ਵੀ ਬਹੁਤ ਹੀ ਵਧੀਆ ਅਤੇ ਭਾਵੁਕ ਕਰਨ ਵਾਲੀ ਹੈ । ਵਾਹਿਗੁਰੂ ਜੀ ਆਪ ਜੀ ਨੂੰ ਹੋਰ ਵੀ ਚੜ੍ਹਦੀ ਕਲ੍ਹਾ ਅਤੇ ਤਰੱਕੀ ਬਖਸ਼ੇ । ਸਦਾ ਖੁਸ਼ ਰਹੋ ਜੀ। 🙏🙏🙏🙏🙏

  • @ManpreetKaur-tz3vx
    @ManpreetKaur-tz3vx Жыл бұрын

    ਵਾਹਿਗੁਰੂ ਜੀ ਕ੍ਰਿਪਾ ਕਰਨ 👍👍👍

  • @inderjitsinghrajpura1313
    @inderjitsinghrajpura13139 ай бұрын

    Wah ji wah Lawjawab Gayaki 👌👌🙏♥️

  • @veersingh2730
    @veersingh2730 Жыл бұрын

    Wahiguru satnam ji ek umkar satnam blessings from Mauritius sanyasi veer singhji 💐🌹❤️🍁🙌🎊🎊👋🎉🎉

  • @RashnoorBhangu-hu1lq
    @RashnoorBhangu-hu1lq10 ай бұрын

    Ik aawaj sira duja gursikh wah

  • @user-ss4et3sx5o
    @user-ss4et3sx5oАй бұрын

    God bless u

  • @Inderpreet-se2jf
    @Inderpreet-se2jf8 ай бұрын

    Waheguru hamesa chadadikala ch rakhe aap ji nu❤🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏

  • @user-rk1hs3lc5d
    @user-rk1hs3lc5d14 күн бұрын

    too Good & so sweet

  • @gmsetia
    @gmsetia Жыл бұрын

    My favourite song

  • @jorasingh329
    @jorasingh329 Жыл бұрын

    ਬਹੁਤ ਖੂਬਸੂਰਤ ਅਵਾਜ਼

  • @RANBIRSINGH-bp3ne
    @RANBIRSINGH-bp3ne Жыл бұрын

    Waheguru chardikla ch rakhe veer nu...

  • @jasminderkaur7704
    @jasminderkaur7704 Жыл бұрын

    👌🏻👌🏻👌🏻 so soulful meaningful compositions in so sweet voice!!❤️❤️❤️👍🌟🌟🌟

  • @KashmirSingh-vu6gt
    @KashmirSingh-vu6gt9 ай бұрын

    Waheguru ji ❤❤

  • @ommandaliusa
    @ommandaliusa Жыл бұрын

    ISHWAR KA VARDAAN HAI BIR SINGH JI : LUTATE CHALO. BAANTTE CHALO.

  • @KuldipWalia-zc3is
    @KuldipWalia-zc3is Жыл бұрын

    Excellent

  • @PritpalSingh-dn2kp
    @PritpalSingh-dn2kp Жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @satnamsinghdhaliwaldhaliwa5558
    @satnamsinghdhaliwaldhaliwa55588 ай бұрын

    ❤❤❤❤

  • @boharsingh1915
    @boharsingh1915 Жыл бұрын

    waheguru ji waheguru ji

  • @Gurjit1469
    @Gurjit14699 ай бұрын

    ਬਹੁਤ ਹੀ ਖੂਬਸੂਰਤ ਅਲਫ਼ਾਜ਼, ਹਰਫ਼ਾਂ ਦੀ ਅਕੀਦਤ ਦਾ ਸੁਮੇਲ ਰੂਹ ਨੂੰ ਧਰਵਾਸ , ਸੰਜੀਦਗੀ ਤੇ ਗੰਭੀਰਤਾ ਬਖ਼ਸ਼ਦੈ ਜੀ🙏🙏 ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ♥️🙏🙏

  • @JagdishSingh-n6t
    @JagdishSingh-n6t4 күн бұрын

    👍🏾👍🏾

  • @prabhajeetkaur6453
    @prabhajeetkaur6453 Жыл бұрын

    Super duper Awaaz Veerji love you

  • @arvinderjuneja9421
    @arvinderjuneja9421 Жыл бұрын

    Amazing voice with amazingly composition..Waheguru ji 🙏 bless u 🙏 always. Keep it up

  • @ramanpreetkaur5724
    @ramanpreetkaur5724 Жыл бұрын

    Beautiful voice 😍

  • @hemlatanegi2379
    @hemlatanegi2379 Жыл бұрын

    Waheguru ji😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭💔😭😭😭😭😭😭

  • @hemlatanegi2379

    @hemlatanegi2379

    10 ай бұрын

    😭😭😭😭😭😭😭😭😭😭😭😭💔💔💔💔💔💔💔💔💔💔😭😭😭😭😭😭😭😭😭😭😭😭💔💔💔💔💔💔💔💔💔💔😭😭😭😭😭😭😭😭😭😭😭😭😭😭😭😭

  • @navdeepbhatti7592
    @navdeepbhatti75928 ай бұрын

    ❤❤

  • @harpreetsandhu2388
    @harpreetsandhu23888 ай бұрын

    Sohne veer God bless you ❤❤❤❤

  • @sskumar2508
    @sskumar25086 ай бұрын

    Chardikala rho veere

  • @Rajwinderkaurdhaliwal008
    @Rajwinderkaurdhaliwal0087 ай бұрын

    ਬਹੁਤ ਹੀ ਵਧੀਆ ਗੀਤ ਹੁੰਦੇ ਵੀਰ ਜੀ ਤੁਹਾਡੇ, ਆਵਾਜ਼ ਵੀ ਬੁਲੰਦ ਰੂਹ ਨੂੰ ਸਕੂਨ ਮਿਲਦਾ ਸੁਣ ਕੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆਂ ਬਖਸ਼ਣ।

  • @gusewaksidhu4477
    @gusewaksidhu4477 Жыл бұрын

    Att kra dita ciraaa koka

  • @JasbirKaur-fy4rv
    @JasbirKaur-fy4rv2 ай бұрын

    U r my fevret singer

  • @bharpursinghkhalss7221
    @bharpursinghkhalss72219 ай бұрын

    ਅਤੀ ਸੁੰਦਰ ਅਵਾਜ ਜੀ

  • @kulwantdhaliwal-nx3ct
    @kulwantdhaliwal-nx3ct Жыл бұрын

    Ki comment kra Likhan Li Sabdh hi muck gaya 22

  • @kulwantdhaliwal-nx3ct

    @kulwantdhaliwal-nx3ct

    Жыл бұрын

    Ve very very very nice song❤❤

  • @rajdeepkaur6032
    @rajdeepkaur603216 күн бұрын

    🙏🏻💙🙏🏻

  • @harjitsingh969
    @harjitsingh96910 ай бұрын

    ਬਹੁਤ ਈ ਵਧੀਆ ਗੀਤ ਬਹੁਤ ਈ ਪਿਆਰੀ ਆਵਾਜ਼। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ❤❤,,,,,

  • @Gurjantsialkewala4488
    @Gurjantsialkewala4488 Жыл бұрын

    Bakhoob.😍

  • @jashanpreetsingh720
    @jashanpreetsingh720 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੋ

  • @SunilKumar-jf2ww
    @SunilKumar-jf2ww9 ай бұрын

    Waheguru Ji

Келесі