ਬੰਤ ਮੈਨੂੰ ਰੈਅ ਦੇਹ ਯਰ ,ਮੈਂ ਰਾਜਸਥਾਨ ਚੋ ਲਿਆ ਕੇ ਕਾਲਾ ਨੂੰਨ ਨਾ ਵੇਚਣ ਲੱਗਜਾ ਉੱਠ ਤੇ ….//new video //2024

Комедия

ਬੰਤ ਮੈਨੂੰ ਰੈਅ ਦੇਹ ਯਰ ,ਮੈਂ ਰਾਜਸਥਾਨ ਚੋ ਲਿਆ ਕੇ ਕਾਲਾ ਨੂੰਨ ਨਾ ਵੇਚਣ ਲੱਗਜਾ ਉੱਠ ਤੇ ….//new video //2024
#new video bandra ala chand
#bandra ale
#viral
#punjabi
#comedy
#trending
#youtuber
#chand
#video
#new
#bandra
#chand
#comedyvideo
#funny
#funnyvideo
#shortvideo
#subscribe
#tranding
#viralvideo
#india
#new punjabi short film
#new punjabi trending short movies
#punjabi short movie
#2024

Пікірлер: 139

  • @jagsirTungwali041
    @jagsirTungwali0415 ай бұрын

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @veetgill6200
    @veetgill62005 ай бұрын

    matal ve 😂😂 wala sirra kehda chand😂😂😂😂😂😂

  • @sukhirehal2471
    @sukhirehal24715 ай бұрын

    Aa gaye jatt babbe sirra vedeos kaimzz

  • @user-fh3op2oh8e
    @user-fh3op2oh8e5 ай бұрын

    ਚੰਦ ਤੇ ਬੰਤ ਵੀਰ ਸਿਰਾ ਐਕਟਿੰਗ 🎉🎉

  • @Gurleen-ho5pj
    @Gurleen-ho5pj5 ай бұрын

    ਚੰਦ ਵਾਈ ਸਤਿ ਸ਼੍ੀ ਅਕਾਲ ❤🎉🎉🎉🎉🎉

  • @keedigroup8670
    @keedigroup86705 ай бұрын

    ਹੱਸ਼ ਹੱਸ਼ ਕੇ ਵੱਖੀਆ ਟੁਟ ਗੀਆ siraa laa laa taaa

  • @PreetSingh-bf6mt
    @PreetSingh-bf6mt5 ай бұрын

    ਹੋਰ ਵਧੀਆ ਬਾਈ ਜੀ love 💕 22 g

  • @arashdeepsingh3896
    @arashdeepsingh38965 ай бұрын

    ਚੰਦ ਤੇ ਬੰਤ veere ਗੱਲ ਸੁਣੋ tuc ਬਹੁਤ ਸੋਹਣਾ ਕੰਮ ਕਰ ਰਹੇ ਹੋ ❤❤❤❤

  • @AmrikSingh-ud1sn
    @AmrikSingh-ud1sn5 ай бұрын

    Very nice

  • @pindersingh698
    @pindersingh6985 ай бұрын

    😂😂 siraaa video 😅😅

  • @jantamoga5219
    @jantamoga52195 ай бұрын

    Sirra gall baat

  • @kulwinderchauhan2295
    @kulwinderchauhan22955 ай бұрын

    Very nice ji

  • @suchasingh3466
    @suchasingh34665 ай бұрын

    Very nice🎉🎉🎉

  • @IqbalSingh-ps1mg
    @IqbalSingh-ps1mg5 ай бұрын

    ਘੈਂਟ ਗੱਲ ਬਾਤ ਵਾਈ ਜੀ

  • @Billa-Hothi-315
    @Billa-Hothi-3155 ай бұрын

    ਯਰ ਵੀਡੀਓ ਜੱਖਣਾ ਪੁੱਟੀ ਗਈ ਅਵਾਜ਼ ਹੱਥੋਂ ਚੰਦ ਸਿਹਾਂ ਮਾਇਕ ਤੇ ਚੈੱਕ ਕਰ ਲਿਆ ਕਰੋ

  • @bholakhan1284
    @bholakhan12845 ай бұрын

    Good chand. Good pala good. Bant. Be. Happy

  • @jagseersingh4506
    @jagseersingh45065 ай бұрын

    SIRRRRA ACTING BAI BANT CHAND AND PALA AND AMLI AND ALL'TEAM LOVE YOU TRUCK BHAR K

  • @satgurchahal1055
    @satgurchahal10555 ай бұрын

    ਬਹੁਤ ਵਧੀਆ ਬਾਈ

  • @user-kx7kq7rs6u
    @user-kx7kq7rs6u5 ай бұрын

    ਬਹੁਤ।ਵਧੀਆ।ਬਾਈ।

  • @PalaAULAKH
    @PalaAULAKH5 ай бұрын

    ਬੰਤ ਤੇ ਚੰਦ ਵੀ ਸਿਰਾ ਕਰਾਉਦੇ ਆ ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਸਾਰੀ ਟੀਮ ਨੂੰ👍👍👍👍

  • @jagseersidhu6226
    @jagseersidhu62265 ай бұрын

    ਬਹੁਤ ਵਧੀਆ ਵੀਡੀਓ ਐ

  • @sewasingh135
    @sewasingh1355 ай бұрын

    Good

  • @Gurusingh-pg3cy
    @Gurusingh-pg3cy5 ай бұрын

    ਵੱਡਾ ਦਿਮਾਗ ਲਾਉ ਕੋਈ ❤❤❤❤😂😂😂😂 ਦੱਬੀ ਰੱਖੋ ਕੰਮ ਵੀਰੇ

  • @jagdeepgill8096
    @jagdeepgill80965 ай бұрын

    Love you Bhai ji video good 👍🙏 ਪਾਜੀ

  • @jagseersingh4506
    @jagseersingh45065 ай бұрын

    GOOD VIDEO GOOD ACTING ALL'TEAM THANKS SO MUCH ❤❤❤❤❤❤

  • @SatnamSingh-sk1tm
    @SatnamSingh-sk1tm5 ай бұрын

    ਬਹੁਤ ਵਧੀਆ ਵੀਡੀਉ ਹੈ ਬਾਈ ਜੀ

  • @LakhwinderSingh-pz6xt
    @LakhwinderSingh-pz6xt5 ай бұрын

    Very nice 💯

  • @user-zy5hu6lt5u
    @user-zy5hu6lt5u5 ай бұрын

    Nice

  • @GurpreetSingh-jb5oy
    @GurpreetSingh-jb5oy5 ай бұрын

    ਮੋਟਰਸਾਇਕਲ ਰੇਹੜੀ ਲੈ ਲਵੋ ਦੋ ਝੋਟੇ ਦੋ ਬੋਕ ਲੈ ਲਵੋ😂😂❤❤

  • @gurpreetnagra5865
    @gurpreetnagra58654 ай бұрын

    Att

  • @boharsingh7725
    @boharsingh77255 ай бұрын

    ਬਹੁਤ ਵਧੀਆ ਬਾਈ 👌👌👌👌👌

  • @gurvinderbrar593
    @gurvinderbrar5935 ай бұрын

    Good bai

  • @user-or9qx2fl2d
    @user-or9qx2fl2d5 ай бұрын

    Nice 🎉

  • @jagmeetteona6186
    @jagmeetteona61865 ай бұрын

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌

  • @BhupinderSingh-yg8cg
    @BhupinderSingh-yg8cg5 ай бұрын

    ਆ ਗਏ ਜੀ,,,, ਆ ਗਏ ਬਾਂਦਰਾ ਵਾਲੇ ,,,,ਚੰਦ ਸਿੰਘ,,,,ਬੰਤ ਸਿੰਘ,,,,ਪਾਲਾ,,,,ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @user-he3dw4nu7p
    @user-he3dw4nu7p5 ай бұрын

    Nice, video👌👌👌👌👌👌👌

  • @pargatsingh9668
    @pargatsingh96685 ай бұрын

    😂👍👍

  • @HappySingh-is2pw
    @HappySingh-is2pw5 ай бұрын

    Siraaa Siraaa Siraaa 🙏🙏🙏🙏Chand Sad Lan j janadabad janadabad janadabad janadabad Janadabad 🙏🙏🙏🙏🙏🌹🙏🙏🙏🙏🙏🙏🙏🌹

  • @kushidandiwal1654
    @kushidandiwal16545 ай бұрын

    💟💟

  • @sangha4236
    @sangha42365 ай бұрын

    End Aa jawaa👌👌👌👌👌👍👍👍👍👍

  • @chamkaursidhu4273
    @chamkaursidhu42735 ай бұрын

    ਚੰਦ ਟੱਬਾਂ ਵੱਡਾ ਲੈ ਏਦੋਂ ਇਹ ਤਾ ਸ਼ੋਟਾਂ ਯਾਰ 🤪🤪😜😜😜

  • @YuvrajSingh-25001
    @YuvrajSingh-250015 ай бұрын

    ❤😂❤😂❤😂❤ Endlesss❤😂❤😂❤😂❤love u a❤❤❤❤

  • @user-tn3gl2my4j
    @user-tn3gl2my4j5 ай бұрын

    Bht knt video 😅😅❤

  • @rupindersingh9252
    @rupindersingh92525 ай бұрын

    ਚੰਦ ਤੇ ਬੰਤ ਨੇ ਸਾਰੇ ਚੰਗੇ ਚੰਗੇ ਕੰਮਾਂ ਦੀ ਭੈਣ ‌ਕੱਢਤੀ😂😂..….100ਕਵਾਟਲ ਨੂਣ ਲੈ ਕੇ ਉੱਠ ਬੁੱਕਦੇ ਜਾਣਗੇ ਗਲੀਆਂ ਚ😂😂😂😂

  • @Laddi_Wraich_UK
    @Laddi_Wraich_UK5 ай бұрын

    ਬੰਤ ਦੀ ਆਵਾਜ਼ ਜ਼ਿਆਦਾ ਵੀਰੇ 😂

  • @NikkaSalina-ms7jo
    @NikkaSalina-ms7jo5 ай бұрын

    ਬਾਈ ਜੀ ਜਮੀਨ ਦਾ ਰੌਲਾ ਪਾਇਆ ਕਰੋ ਹੁਣ o ਬੰਦ ਹੀ ਕਰਤੀ

  • @kandakadd-ko9kd
    @kandakadd-ko9kd5 ай бұрын

    ਬਾਈ ਬੰਤ ਆਲਾ ਮਾਈਕ ਸੈੱਟ ਕਰਨ ਆਲਾ,ਆਵਾਜ਼ ਸਮਝ ਨੀ ਆਉਂਦੀ,ਵਾਲੀ ਭਾਰੀ ਜੀ ਆਉਂਦੀ ਐ

  • @22lvly

    @22lvly

    5 ай бұрын

    Sahi gal a

  • @DhalioDhalio-my7qq

    @DhalioDhalio-my7qq

    5 ай бұрын

    ਆਜਾ ਮਾਇਕ ਦੀ ਤਾਰ ਫੱੜ ਲਾ

  • @22lvly

    @22lvly

    5 ай бұрын

    @@DhalioDhalio-my7qq tu aja mere sund nu fad la 😅

  • @amandhalio6511

    @amandhalio6511

    5 ай бұрын

    Hmn😊

  • @user-pn4ws8xx7z

    @user-pn4ws8xx7z

    4 ай бұрын

    😢​@@22lvly

  • @samhundal7466
    @samhundal74665 ай бұрын

    Bat na sahla dati 😂😂😂😂😂😂😂👌

  • @gaganchahal7871
    @gaganchahal78715 ай бұрын

    ਚੱਕੀ ਰੱਖੂ ਕੰਮ

  • @EILITY-KANDARE-xt1mg
    @EILITY-KANDARE-xt1mg5 ай бұрын

    ❤❤❤❤❤❤😅😅😅😅😅😅

  • @keedigroup8670
    @keedigroup86703 ай бұрын

    ❤❤

  • @karanbathinda1180
    @karanbathinda11802 ай бұрын

    ਵਜ਼ਨ ਅ ਗੱਲ ਚ😅😅😅😅😂

  • @user-wf3zm3ov1y
    @user-wf3zm3ov1y4 ай бұрын

    ਗੱਲ ਚ ਵਜਨ ਆ

  • @amarikrai7437
    @amarikrai74375 ай бұрын

    Nice 👍👍👍

  • @user-he3dw4nu7p
    @user-he3dw4nu7p5 ай бұрын

    Good, chand, bant❤❤❤❤❤❤

  • @karanbathinda1180
    @karanbathinda11802 ай бұрын

    6 7 ਬਾਰੀ ਦੇਖ ਲਈ ਸਿਰਾ ਈ ਲਾਇਆ ਪਿਆ😂😂

  • @babalsidhu8760
    @babalsidhu87605 ай бұрын

    ❤❤❤❤

  • @vakhipaad2455
    @vakhipaad24555 ай бұрын

    Att jatt 🎉😂😂😂😂😂😂😂😂🎉😢😮😮😮😮😅😅😅😅

  • @user-xo2hl8kn5g
    @user-xo2hl8kn5g5 ай бұрын

    Siraaaaaaaaaaaa

  • @JaspreetMachhike-le6jg
    @JaspreetMachhike-le6jg5 ай бұрын

    Siraaaaa 🎉

  • @keedigroup8670
    @keedigroup86703 ай бұрын

    22 ji ahh wali video sari video nalo siraa asi Delly Dekhi Di

  • @diryfamer5064
    @diryfamer50645 ай бұрын

    Bot vdiyaa video hundiya bro

  • @ramansidhu2878
    @ramansidhu28785 ай бұрын

    😊😊😊😊😊

  • @YuvrajSingh-25001
    @YuvrajSingh-250015 ай бұрын

    Jatta khichi chlo km nu,vdo te vdo payi chalo hun❤❤❤ love u aa😂😂😂😂

  • @gurindersingh6914
    @gurindersingh69145 ай бұрын

    😁😅

  • @raghveersingh7504
    @raghveersingh75045 ай бұрын

    😂😂😂😂😂

  • @bachittarrai1591
    @bachittarrai15915 ай бұрын

    ❤❤😂😂😂👌👌

  • @chamkaurkharoud9065
    @chamkaurkharoud90655 ай бұрын

    ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਪਾਲਾ ਗਮਦੂਰ ਡਰਾਈਵਰ ਸਾਬ ਗੁਰਦਿਆਲ ਕਿਆ ਬਾਤ ਹੈ ❤ਦੱਬੀ ਚਲੋ ਕੰਮ ਨੂੰ 😂❤

  • @deepakkumar8967
    @deepakkumar89675 ай бұрын

    ❤❤😂😂😅😅🎉🎉

  • @ramansidhu2878
    @ramansidhu28785 ай бұрын

    😅😅😅😂

  • @lschauhan01
    @lschauhan015 ай бұрын

    Bai bahut vadiya ❤ video aa .Nsha ja ho gya tuhadiyaan video da.😂

  • @gaggirattol2582
    @gaggirattol25825 ай бұрын

    ❤❤❤

  • @user-tn3gl2my4j
    @user-tn3gl2my4j5 ай бұрын

    Jmin rola ala roll jari rakho bht knt bndi v nzara o jnda dekh k Jamin da rola ali video ❤❤

  • @billakler9703
    @billakler97035 ай бұрын

    ਬਾੲਈ ਬੰਤ ਆ... 😮

  • @tochyuppal7210
    @tochyuppal72105 ай бұрын

    Cira

  • @YMK33
    @YMK335 ай бұрын

  • @wweshortsvideos-gd3rv
    @wweshortsvideos-gd3rv5 ай бұрын

    ❤😂😂😊

  • @gaganchahal7871
    @gaganchahal78715 ай бұрын

    😮😮😮❤❤❤🎉🎉🎉

  • @HarjinderSingh-nr4ky
    @HarjinderSingh-nr4ky5 ай бұрын

    Bai Bant je Chand te Pala gaushala de chaunkidar lag jaan ta koi gavaa nahi chhadke janda 😂😂😂❤

  • @harmanbant7054
    @harmanbant70545 ай бұрын

    Tajoke Barnala to ha sode fan

  • @jagmeetteona6186
    @jagmeetteona61865 ай бұрын

    ਰਾਜਸਥਾਨ ਚ ਸਾਡੀ ਜਮੀਨ ਆ ਨੌਅਰ ਮੇਗੇੇਆਣਾ

  • @bootabrar3516
    @bootabrar35165 ай бұрын

    ❤❤❤❤😂😂😂

  • @sukhmanderchahal5200
    @sukhmanderchahal52003 ай бұрын

    maar k shaal khaal tapp jenga😂😂…sirra bant

  • @keedigroup8670
    @keedigroup86702 ай бұрын

    22 ji video 2 part v Bano ji

  • @angrejmaan3368
    @angrejmaan33685 ай бұрын

    Jmeen da Role da part bnao y

  • @user-yr4lb5mi9o
    @user-yr4lb5mi9o5 ай бұрын

    गुरमीत।सिह20चक।वाला

  • @UberOla-to8ws
    @UberOla-to8ws5 ай бұрын

    ਬੋਹਤ ਵਦੀਆ ਵੀਡਿਓ ਆ ਪਰ ਮਾਈਕ ਦਾ ਧਿਆਨ ਰੱਖਿਆ ਕਰੋ ਅਵਾਜ ਦੀ ਸਮਜ ਘੱਟ ਆਉਂਦੀ ਆ

  • @chamkaursidhu4273
    @chamkaursidhu42735 ай бұрын

    ਸਿਰਾਂ ਵੀਡੀਓ ਆ ਬਾਈ ਚੰਦ ਖਿੱਚ ਦੋ ਕੰਮ ਨੂੰ ਬਾਈ ਪਰ ਆਪਣੇ ਮਾਈਕ ਦੇਖਲਿਆ ਕਰੋ ਵੀਰ ਆਵਾਜ ਨੀ ਸਹੀ ਆਉਂਦੀ ਬੰਤ ਦੀ ਵਾਕੀ ਸਾਰਾ ਸਿਰਾ ❤❤❤❤

  • @gippykhroud
    @gippykhroud5 ай бұрын

    Y yr thuda 🎤 mic ni thik video di addi samjh ni aundi yr new lai ayo yr plz mic di gjaat a

  • @Satnamsingh-xx7mo
    @Satnamsingh-xx7mo5 ай бұрын

    ਬਾਈ ਜੀ ਜ਼ਮੀਨ ਦੇ ਰੌਲੇ ਨੂੰ ਲਗਾਤਾਰ ਚਲਾਓ ਬਾਈ ਜੀ ਜ਼ਮੀਨ ਦੇ ਰੌਲੇ ਦਾ ਬੜਾ ਨਜ਼ਾਰਾ ਆਉਂਦਾ ਹੈ

  • @lakhvinderdeol554
    @lakhvinderdeol5545 ай бұрын

    ਲਖਵਿੰਦਰ ਦਿਉਲ ਰਾਜਸਥਾਨ ਤੋਂ ❤❤❤

  • @user-uy2jk7yi7w

    @user-uy2jk7yi7w

    5 ай бұрын

    Kitheo aa y g

  • @anmolsandhu-studio
    @anmolsandhu-studio5 ай бұрын

    Bant nu Mike ta new ledo yr avaaj ni syi hegi yr jma v

  • @KaramjeetSingh-cq8gy
    @KaramjeetSingh-cq8gy5 ай бұрын

    Bant.22.tal.Lavi.de..kene.Fees.Rako.ge.Dasio.baki.kam.suka.10.15.minta.de.Gam.Rupia.vadu.22.Bant❤❤

  • @gaganchahal7871
    @gaganchahal78715 ай бұрын

    ਕੀ ਹਾਲ ਨੇ ਬਾਈ

  • @vakhipaad2455
    @vakhipaad24555 ай бұрын

    ❤❤🎉

  • @user-wc2mq4mp7z
    @user-wc2mq4mp7z3 ай бұрын

    Chand. Good. Job. 100 passant Sahe

  • @sukhmanderchahal5200
    @sukhmanderchahal52005 ай бұрын

    Goha sittan wali😂😂

  • @user-fh3op2oh8e
    @user-fh3op2oh8e5 ай бұрын

    ਵੀਰ ਦੁਬਾਰਾ ਬੇਨਤੀ ਹੈ ਸਰਿਆ ਨੂੰ ਜੇ ਕਿਸੇ ਕੋਲ ਫੋਨ ਨੰਬਰ ਹੈ ਨੰਬਰਦਾਰ ਟੀਮ ਦਾ ਤਾਂ ਦਿਉ

  • @user-ew2kf7zj5x
    @user-ew2kf7zj5x4 ай бұрын

    Rat nu ank White la lya kro

  • @harmanmann2352
    @harmanmann23525 ай бұрын

    Mic change krn wala awaz ne sy ayundi vais pyu putt glla lkh crore rupy diya krda a 😂😂 Chacha lgda y soda ta koi kum krn ne dinda thinyu😂😂

Келесі