BAJWARA FORT HOSHIARPUR ਬਜਵਾੜਾ ਕਿਲਾ ਹੁਸਿਆਰਪੁਰ

Пікірлер: 3

  • @ustadnama491
    @ustadnama49117 күн бұрын

    ❤ ਆਦਾਬ ਅਰਜ਼ ਗਿੱਲ ਸਾਹਿਬ ! ਪੀਰ ਵਾਰਿਸ ਸ਼ਾਹ ਹੁਰਾਂ ਫ਼ਰਮਾਇਆ ਸੀ " ਦਸਤਾਰ ਬਜਵਾੜਿਓਂ ਖ਼ੂਬ ਆਵੇ ਤੇ ਕੋਈ ਬਾਫ਼ਤਾ ਨਹੀਂ ਕਸੂਰ ਜਿਹਾ" ਪਠਾਣਾਂ ਦੇ ਜ਼ਮਾਨੇ 'ਚ ਬਜਵਾੜਾ ਘੋੜਿਆਂ ਦੇ ਵਪਾਰ ਦਾ ਵੱਡਾ ਕੇਂਦ੍ਰ ਸੀ। 'ਵਾਕਿਆਤ -ਇ-ਮੁਸ਼ਤਾਕੀ' ਵਿੱਚ ਦਰਜ ਹੈ ਕਿ " ਜਦੋਂ ਬਹਿਲੋਲ ਲੋਧੀ ਸਰਹੰਦ ਦਾ ਹਾਕਮ ਸੀ ਤਾਂ ਉਹਨੇ ਦਿੱਲੀ ਦਾ ਤਖ਼ਤ ਮੱਲਣ ਲੱਗਿਆਂ ਘੋੜੇ ਬਾਜਵਾੜੇ ਤੋਂ ਮੰਗਾਏ ਸਨ।" ਮੁਹੰਮਦ ਕਸਿਮ ਹਿੰਦੂ ਸ਼ਾਹ ਦੀ ਪੁਸਤਕ 'ਤਾਰੀਖ਼-ਇ- ਫ਼ਰਿਸ਼ਤਾ' ਅਨੁਸਾਰ " ਇਸ ਥਾਂ ਤੋਂ ਅਫ਼ਗ਼ਾਨ ਬਿਓਪਰੀ ਘੋੜੇ ਅਤੇ ਹੋਰ ਵਸਤਾਂ ਲੈਕੇ ਹਿੰਦੁਸਤਾਨ ਭਰ ਵਿੱਚ ਫੈਲ ਜਾਇਆ ਕਰਦੇ ਸਨ। ਸਹਿਜੇ -ਸਹਿਜੇ ਇਨ੍ਹਾਂ ਅਫ਼ਗ਼ਾਨ ਤਾਜਰਾਂ ਨੇ ਏਥੇ ਅਪਣੀ ਵੱਸੋ ਕਰ ਲਈ ਸੀ।" ਮੁਹੱਮਦ ਨਈਮ ਪਾਕਿਸਤਾਨ ❤

  • @zafariqbalhoshiarpuri3175
    @zafariqbalhoshiarpuri317517 күн бұрын

    Great Work

  • @kulwantrai8460
    @kulwantrai846012 күн бұрын

    Right Old is gold

Келесі