ਬਹੁਤ ਹੀ ਹੈਵੀ ਮੋਟਰਸਾਈਕਲ ਰੇਹੜੀਆਂ ।ਖੇਤ ਟ੍ਰੈਕਟਰ ਲੈਕੇ ਜਾਣ ਦੀ ਲੋੜ ਨ੍ਹੀ ਪੈਣੀ । ਰੇਟ ਵੀ ਜਾਇਜ਼

ਬਹੁਤ ਹੀ ਹੈਵੀ ਮੋਟਰਸਾਈਕਲ ਰੇਹੜੀਆਂ ।ਖੇਤ ਟ੍ਰੈਕਟਰ ਲੈਕੇ ਜਾਣ ਦੀ ਲੋੜ ਨ੍ਹੀ ਪੈਣੀ । ਰੇਟ ਵੀ ਜਾਇਜ਼

Пікірлер: 4

  • @XEnFarmer1974
    @XEnFarmer1974Ай бұрын

    ਕਿਸੇ ਵੀ ਮਿਸਤਰੀ ਤੋਂ ਓਹਦੀ ਚੀਜ਼ ਬਾਰੇ ਪੁੱਛੋ ਤਾਂ ਉਹ ਆਵਦੀ ਖਾਸੀਅਤ ਦੱਸਣ ਦੀ ਬਜਾਏ ਇਹੀ ਆਖੀ ਜਾਣਗੇ ਕਿ ਲੋਕ ਆਹ ਲਾਈ ਜਾਂਦੇ ਨੇ ਲੋਕ ਓਹ ਲਾਈ ਜਾਂਦੇ ਨੇ, ਦੂਜੇ ਨੂੰ ਨੀਵਾਂ ਦਿਖਾਉਣ ਤੇ ਜੋਰ ਲਾ ਦਿੰਦੇ ਨੇ।

  • @gurdaat.4275
    @gurdaat.427529 күн бұрын

    ਇਹ ਬੇਕਾਰ ਨੇ. ਕਦੇ ਪਿੰਡ ਖਰੌੜੇ ਜਿਲਾ ਫਤੀਹਗੜ ਸਾਹਿਬ ਜਾ ਕੇ ਰੇੜੀਆ ਦੇਖੋ. ਮਸਹੂਰ ਪਿੰਡ ਆ ਭਾਰਤ ਚ ਰੇੜੀਆ ਲਈ

  • @chahal-pbmte
    @chahal-pbmteАй бұрын

    ਇਹਨਾਂ ਦੋਨਾਂ ਦੀਆਂ ਗੱਲਾਂ ਸੁਣਕੇ ਹਾਸਾ ਆਉਂਦੈ। ਅਰਲਾਸੇਟ ਹੀ ਬੋਲੀ ਜਾਂਦੇ ਨੇ। ਪਹਿਲਾਂ ਕਹਿੰਦਾ ਐਮ ਆਰ ਐਫ ਦੇ ਟਾਇਰ ਪਾਉਂਦੇ ਹਾਂ ਪਿੱਛੋਂ ਟੀਵੀਐਸ ਦੇ ਵਿਖਾਈ ਜਾਂਦਾ। ਦੂਸਰਾ ਆਪ ਹੀ ਕਹੀਂ ਜਾਂਦਾ ਹਾਂ ਬਾਈ ਤੁਸੀਂ ਮਜ਼ਬੂਤ ਬਹੁਤ ਬਣਾਉਂਦੇ ਹੋ।

  • @hargobandagriworks1966

    @hargobandagriworks1966

    Ай бұрын

    jo koj lok paba la ta oopadene aa

Келесі