Badal ‘n da munda ਜੋ ਸਿਆਸਤ ਨੀ kheti ਕਰਦਾ, ਮੁਰੱਬਿਆਂ ਤੇ ਘੋੜਿਆ ਆਲ਼ਾ jaddi Sardar | Akhar

ਬਾਦਲਾਂ ਦਾ ਮੁੰਡਾ ਜੋ ਸਿਆਸਤ ਨੀ ਖੇਤੀ ਕਰਦਾ, ਮੁਰੱਬਿਆਂ ਤੇ ਘੋੜਿਆ ਆਲ਼ਾ ਜੱਦੀ ਸਰਦਾਰ | Akhar
#JaddiSardar #Sanjamsinghbadal #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,navreet sivia,jaddi sardar,successful farmers in punjab,punjab farmer lifestyle,Jaddi Sardar Akhar,lifestyle of punjabi,farmer motivational video,farmer interview,sanjam singh badal,sanjam singh badal horse,horse riding,horse riding videos,sukhbir singh badal,sukhbir badal brother,badal family house,badal family,history of horse in punjab,marwari horse,horse lifestyle

Пікірлер: 429

  • @balwindersingh9851
    @balwindersingh98513 жыл бұрын

    ਅੰਗਰੇਜ਼ਾਂ ਨੇ ਤਾਂ ਕਿਰਪਾ ਕਰ ਦਿਖਾਇਆ। ਜੁਅਰਤ ਵੀ ਦਿਖਾ। ਜੇ ਕਿਸਾਨ ੱਤਾਂ ਕਿਸਾਨਾਂ ਨਾਲ ਖੜ।

  • @hardeeppandher4102

    @hardeeppandher4102

    3 жыл бұрын

    Sahe keha veer g

  • @kuldipgrewal197
    @kuldipgrewal1973 жыл бұрын

    ਜੱਦੀ ਸਰਦਾਰ ਤਾਂ ਸਾਰੇ ਨੇ ਚਾਹੇ ਉਹ ਦੋ ਕਿਲੇ ਹੀ ਹੋਣ

  • @jasvindrabrar8781

    @jasvindrabrar8781

    3 жыл бұрын

    Eh tan vadhe daku aa baai grewal sahab, jaddi juddi kujh ni, ena kol 85 kille jmeen hi c, hun tha tha bnai baithe aa lutere eh. Sukha amli..

  • @jaskiratsingh7556

    @jaskiratsingh7556

    3 жыл бұрын

    Kuldip grewal ਸਹੀ ਕਿਹਾ ਜੀ

  • @surajgadge7418

    @surajgadge7418

    3 жыл бұрын

    @@jasvindrabrar8781 sahi bolla 👍

  • @HarpreetSingh-zj1ob

    @HarpreetSingh-zj1ob

    3 жыл бұрын

    Before 1950 farmers were not owners of land Remember pepsu muzara movement

  • @AmarinderSinghDhaliwal

    @AmarinderSinghDhaliwal

    Жыл бұрын

    ਭਾਈ ਸਾਹਿਬ ਇਹ ਜ਼ਰੂਰੀ ਨਹੀਂ ਆ ਕਿ ਇਹ ਬਾਦਲ ਖ਼ਾਨਦਾਨ ਵਿਚੋਂ ਆਂ ਤੇ ਇਹ ਵੀ ਲੁਟੇਰਾ ਹੀ ਆ। ਇਹ ਬੰਦਾ ਆਪਣੀ ਜੱਦੀ ਜ਼ਮੀਨ ਤੇ ਮਿਹਨਤ ਕਰਦਾ ਕਿਤੇ ਕੁੱਝ ਵੀ ਬਣਾ ਲਵੇ ਇਹਦੇ ਚ' ਗਲਤ ਵੀ ਕੀ ਆ। ਬਾਕੀ ਵੀਰਿਆ ਇੱਧਰੋਂ ਉੱਧਰੋਂ ਸੁਣ ਕੇ ਕਿਸੇ ਬਾਰੇ ਕੋਈ ਨਜ਼ਰੀਆ ਨੀ ਬਣਾਈਦਾ ਹੁੰਦਾ ਜ਼ਰੂਰੀ ਨੀ ਹੁੰਦਾ ਜੋ ਸੁਣਿਆ ਉਹ ਸੱਚ ਹੀ ਹੋਵੇ

  • @sidhusidhu2609
    @sidhusidhu26093 жыл бұрын

    22 ਅਖਰ ਵਾਲਿਆ, ਤਕੜੇ ਦਾ ਸਲਾਣਾ ਕੀ ਮਾੜੇ ਦਾ ਨਿਦਣਾ ਕੀ, ਕਿਸੇ ਛੋਟੇ ਕਿਸਾਨ ਦੀ ਇਨਰਵਿਊ ਕਰ ਫੇਰ ਪਤਾ ਲਗੂ ,ਜਟ ਕਿਉ ਖੁਦਕੁਸ਼ੀ ਕਰਦਾ,ਐਵੇ ਹਵਾ ਨੂ ਗੰਡਾ ਦਈ ਜਾਨਾ ,ਇਸ ਬਾਈ ਨੂ ਪੁਛ ਦਿੱਲੀ ਧਰਨੇ ਚ ਕਿੰਨੀ ਵਾਰ ਗਿਆ

  • @malwakaboterclub2100

    @malwakaboterclub2100

    3 жыл бұрын

    Veeer chote kisaan di interview ch dekhaoun gaye ….eh jhera va jhera ehna kol 200 kila va jheri jameen aw oh bht mari jameen aw othe hunda v vala kuch ni aapne ehdr malwe de 50 kile badal pind bhaithnde de 200 kile brober aw kyu ki badal pind vl zameena maria ne narma vgara hunda tr zameena da date vgara v kuch ni

  • @Punjabiroast169

    @Punjabiroast169

    3 жыл бұрын

    @@malwakaboterclub2100 Y Hun ja k ratt puch jameen de Mai Mansa to he aa Y Ehna NE gand paya pure punjab ch badal family

  • @gubanssandhu692

    @gubanssandhu692

    3 жыл бұрын

    @@malwakaboterclub2100 n

  • @maninderchahal302

    @maninderchahal302

    3 жыл бұрын

    Agree with you bro

  • @Dhillonworld-

    @Dhillonworld-

    3 жыл бұрын

    Haha ਬਾਦਲ ਪਿੰਡ ਮੁਕਤਸਰ ਜਿਲ੍ਹੇ ਚ a te ja ke vekh Banda eh kehnda me Canada Ch firda a

  • @gsdhaliwal606
    @gsdhaliwal6063 жыл бұрын

    ਪੰਜਾਬੀਆਂ ਦਾ ਪੈਸਾ ਲੁੱਟਿਆ ਇਹਨਾ ਨੇ

  • @jasvindrabrar8781

    @jasvindrabrar8781

    3 жыл бұрын

    Chhadia e ni kise nu v.

  • @gurlabhsra1998
    @gurlabhsra19983 жыл бұрын

    ਬਾਈ ਬਾਦਲ ਸਾਹਿਬ ਜੀ ਤੁਸੀਂ ਖੇਤੀ ਨਾਲ ਪਿਆਰ ਕਰਦੇ ਹੋ ਤਾਂ ਕਿਸਾਨ ਮੋਰਚੇ ਵਿਚ ਸ਼ਾਮਿਲ ਹੋ ਕੇ ਦਿੱਲੀ ਧਰਨੇ ਤੇ ਜਾਓ ਜੀ

  • @GagandeepSingh-cv6rj

    @GagandeepSingh-cv6rj

    3 жыл бұрын

    Right bro 💯

  • @GagandeepSingh-cv6rj

    @GagandeepSingh-cv6rj

    3 жыл бұрын

    Menu ta lgda pka bai gea ni hona

  • @maninderchahal302

    @maninderchahal302

    3 жыл бұрын

    Jaande aa veer Sab Bhot support krde te kiti v aa.....Jis bare jaande nhi Gal kyu krde o pta nhi ki Hoya pya .... Tuc kinni k vaar ja aye count krke cmnt krna

  • @Punjabiroast169

    @Punjabiroast169

    3 жыл бұрын

    @@maninderchahal302 tu jyada chitte marda Ehna de Sanu dasage v badal Kii NE tu Kii Janda Ehna bare badal family NE beda gark karta.. Thonu election time dasna asi v Kii NE eh

  • @avibhullar8661

    @avibhullar8661

    3 жыл бұрын

    Veer eh dhrne ch kiwe jau eh sukhbir badel nu veer ji kehnda

  • @shahisahi7288
    @shahisahi72883 жыл бұрын

    ਬਾਦਲ ਸਾਬ ਤੁਸੀਂ ਆਪ ਵੀ ਜਾਓ ਦਿੱਲੀ ਧਰਨੇ ਤੇ

  • @navdipsingh8568
    @navdipsingh85683 жыл бұрын

    ਨਵਰੀਤ ਜੀ ਸਤਿ ਸ਼੍ਰੀ ਅਕਾਲ, ਜਦੋਂ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਜਗੀਰੂ system ਖ਼ਤਮ ਕਰਕੇ peasants ਨੂੰ ਜ਼ਮੀਨ ਵੰਡ ਦਿੱਤੀ। ਬਾਅਦ ਵਿੱਚ ਅੰਗਰੇਜ਼ਾਂ ਨੇ ਆਪਣੇ ਟੱਟੂਆਂ ਤੇ ਹਾਕਮਾਂ ਨੇ ਆਪਣੇ ਟਾਊਟਾਂ ਤੇ ਜਿਨ੍ਹਾਂ ਦੀਆਂ ਕੁੜੀਆਂ ਉਹ ਹਰਮ ਚ ਰੱਖਦੇ ਸਨ, ਓਹਨਾਂ ਦੇ ਮੁੱਲ ਬਦਲੇ ਜ਼ਮੀਨਾਂ ਦਿੱਤੀਆਂ। ਬਹੁਤੇ ਜੱਦੀ ਸਰਦਾਰ (ਜਿਨ੍ਹਾਂ ਨੂੰ ਪੁਰਾਣੇ ਸਮੇਂ ਚ ਕਾਕਾ ਜੀ ਵੀ ਕਿਹਾ ਜਾਂਦਾ ਸੀ) ਐਸ਼ਪ੍ਰਸਤ ਰਾਜਿਆਂ ਤੇ ਓਹਨਾਂ ਦਿਆਂ ਵਜੀਰਾਂ ਦੀਆਂ ਨਾਜਾਇਜ ਔਲਾਦਾਂ ਹਨ। ਜਿਸਨੂੰ ਕੋਈ ਸ਼ੱਕ ਹੋਵੇ ਉਹ ਇਤਿਹਾਸ ਪੜ੍ਹ ਲਵੇ ਇਸ ਖਿੱਤੇ ਦਾ।

  • @kamaljeetsidhu3060
    @kamaljeetsidhu30603 жыл бұрын

    ਬਾਦਲ ਨਾਲ ਬਣੀ ਨਹੀਂ ਹੋਣੀ ਇਹਨਾਂ ਦੀ ਨਹੀਂ ਤਾਂ ਫਿਰ ਇਹ ਵੀ ਵਗਦੀ ਗੰਗਾ ਵਿੱਚ ਹੱਥ ਜ਼ਰੂਰ ਧੋਂਦੇ।

  • @tarandeepkaur6757

    @tarandeepkaur6757

    3 жыл бұрын

    @Money Mohaliwala )

  • @manderbhullar9126
    @manderbhullar91263 жыл бұрын

    ਬਾਦਲ ਪਿੰਡ ਦੇ ਕੁਝ ਗਦਾਰ ਲੋਕਾਂ ਨੇ ਪੰਜਾਬ ਖਾ ਲਿਆ

  • @grweb806
    @grweb8062 жыл бұрын

    ਚਮਚੀ-ਗਿਰੀ ਦੀ ਲੋੜ ਨੀ ਸੀ, interview ਤੱਕ ਠੀਕ ਸੀ

  • @gurvindersinghbawasran3336
    @gurvindersinghbawasran33363 жыл бұрын

    ਕਿਤੇ ਨਾ ਕਿਤੇ ਵੀਰਾ ਨੇ ਜੋਂ ਕਮੇਂਟ ਦਿੱਤੇ,,,,, ਉਹ ਸੰਜਮ ਬਾਦਲ ਨੂੰ ਦੇਖ ਕੇ ਨਹੀ ਦਿੱਤੇ,,,, ਬਾਦਲ ਸਰਕਾਰ ਨੂੰ ਦੇਖ ਕੇ ਦਿੱਤੇ,,,, ਅੱਜ ਕੋਈ ਵੀ ਬੰਦਾ ਬਾਦਲ ਪਰਵਾਰ ਨੂੰ ਦੇਖਣਾ ਨਹੀਂ ਚਹੁੰਦਾ,,,

  • @j1982lakh
    @j1982lakh3 жыл бұрын

    ਲੋਕਾਂ ਨੂੰ ਲੁੱਟਣ ਤੋਂ ਤਾਂ ਵਧੀਆਂ ਮਿਹਨਤ ਕਰਦਾ

  • @gurpreetsidhubobbysidhu399
    @gurpreetsidhubobbysidhu3993 жыл бұрын

    Very nice God bless you all with good health and happiness always Dear Sanjam regards Bobby Sidhu

  • @tarsemlal304
    @tarsemlal3043 жыл бұрын

    Down to earth sitting in stud during whole interview a rich person i really enjoyed whole video

  • @paramveersingh4665
    @paramveersingh46653 жыл бұрын

    ਸਭ ਜਾਣਦੇ ਨੇ ਇਹਨਾਂ ਗਦਾਰਾ ਨੂੰ। ਕਿਸੇ ਦਸ ਨੁੰਹਾ ਦੀ ਕਿਰਤ ਕਰਨ ਵਾਲੇ ਬਾਰੇ ਜਾਣਕਾਰੀ ਦਿਓ।

  • @daljindersumra3473

    @daljindersumra3473

    3 жыл бұрын

    V good g

  • @sukhchainbrar5769

    @sukhchainbrar5769

    3 жыл бұрын

    q

  • @gursewaksinghchattha6995

    @gursewaksinghchattha6995

    3 жыл бұрын

    ਬਿਲਕੁੱਲ ਸਹੀ ਗੱਲ ਆ ਵੀਰ ਜੀ।

  • @manirandhawa7899

    @manirandhawa7899

    3 жыл бұрын

    @@gursewaksinghchattha6995 Sanu v ds do veer ji

  • @thevaluesworld6285
    @thevaluesworld62853 жыл бұрын

    Bohat Vadia Interview ਸਿਵੀਆ ਸਾਬ ਧੰਨਵਾਦ..।

  • @tangocharly4217
    @tangocharly42173 жыл бұрын

    22ji bakki galla alag,,, Bai ji d zuban bohat mithi he,,,

  • @grewal7992

    @grewal7992

    3 жыл бұрын

    Lauda mithi a punjabi tan poori bolda ni

  • @Dr.Inder108
    @Dr.Inder1083 жыл бұрын

    ਗਰੀਬ ਤੇ ਅਮੀਰ ਦੇ ਵਿਚ ਤੇਜੀ ਨਾਲ ਵਧਦਾ ਜਾਂਦਾ ਪਾੜਾ, ਜਿਵੇਂ ਚੱਲਦਾ ਹੈ ਗੁਣਾਂ ਕਰਨ ਵਾਲੇ "ਅੱਖਰਾਂ" ਦਾ ਪਹਾੜਾਂ।

  • @arikmanchanda7028
    @arikmanchanda7028 Жыл бұрын

    ਸਾਰੇ ਆਪਣੇ ਘਰ ਸਰਦਾਰ ਸਮਝ ਗਿਆ । ਭਾਵੇ ਕੋਈ ਦੁਕਾਨਦਾਰ ਹੈ ਚਾਹੇ ਛੋਟਾ ਕਿਸਾਨ ਹੈ ।

  • @kulwantkaur5638
    @kulwantkaur56383 жыл бұрын

    Sukhvir veer ji nu jhooth, gupp, Hera feri, thaggi and Lutt bargarhi di beadbi v bahut pasand hai .

  • @jaggabadaljagga8189
    @jaggabadaljagga81893 жыл бұрын

    Very good interview.......bahot hi heera insan ne veer sanjam dhehlo......badal pind di shan aa veer ji

  • @kabuterbajilongowal5367

    @kabuterbajilongowal5367

    3 жыл бұрын

    Ek jasveer Badal ate Mohini Badal c Jo kabutera de sounki c

  • @KulwantSingh-ii8ez
    @KulwantSingh-ii8ez3 жыл бұрын

    Wow..... so great Proud of you sanjam veerji Always sfay blessed ji 🙏🙏

  • @ramandeep7389
    @ramandeep73893 жыл бұрын

    Good thinking God bless you

  • @bsingh1310
    @bsingh13103 жыл бұрын

    ਬਹੁਤ ਵਧੀਆ ਵੀਚਾਰ ਘੌੜੇ ਸਤਿ ਸ੍ਰੀ ਅਕਾਲ ਸਭ ਨੂੰ

  • @ramanhambran
    @ramanhambran3 жыл бұрын

    Sanjam Bhaji di Great 🙏

  • @sukhwindersinghsekhasekha4038
    @sukhwindersinghsekhasekha40383 жыл бұрын

    Great

  • @gurvindersinghbawasran3336
    @gurvindersinghbawasran33363 жыл бұрын

    ਬਾਈ ਜੀ ਇੰਟਰਵਿਊ ਬਹੂਤ ਵਧੀਆ ਲੱਗੀ,, ਇਸ ਇੰਟਰਵਿਊ ਨੂੰ ਵੀਰੋ ਕਿਸਾਨੀ ਦੀ ਨਿਗਾਹ ਨਾਲ ਦੇਖੋ,, ਇਕ ਤਕੜੇ ਘਰੋ ਹੋਕੇ ਵੀ ਇਹ ਬੰਦਾ ਕਿਸਾਨੀ ਨਾਲ ਪਿਆਰ ਕਰਦਾਂ,,, ਅੱਜ ਅਸੀਂ ਕਿਤੇ ਨਾ ਕਿਤੇ ਆਪਣੇ ਪੈਰਾ ਤੇ ਆਪ ਕੁਹਾੜਾ ਮਾਰਿਆ,, ਅਸੀ ਲੋਕ ਕੰਮ ਕਰਨਾ ਛੱਡ ਗਏ ਹਾਂ,

  • @kirpalsingh2253
    @kirpalsingh22533 жыл бұрын

    Truly gentleman aa bai

  • @sidhuboy777
    @sidhuboy7773 жыл бұрын

    Ehi sachi kassani hai thanks veer g

  • @yadwindersingh1329
    @yadwindersingh13293 жыл бұрын

    ਇਹ ਬਾਦਲ ਕਿਹੜੇ ਜੱਦੀ ਸਰਦਾਰ ਸੀ ਕਿ ਸਵੀਆਂ ਜਰ ਗਿਦੜਾਂ ਦੇ ਗੂਹਨੂੰ ਪਹਾੜੀ ਝੜਾਈਜਾਦੇ ਹੋ

  • @jorawarsingh7212

    @jorawarsingh7212

    3 жыл бұрын

    Bilkul.theek.kiha

  • @SamsungJ-vu8sj

    @SamsungJ-vu8sj

    3 жыл бұрын

    ਬਾਈ ਅੱਖਰ ਵਾਲਿਆ ਤੇਰੀ ਇਜਤ ਖੁਹ ਵਿਚ ਪੈ ਗਈ ਇਹ ਜੱਦੀ ਹੈ । ਨਾ ਸਰਦਾਰ ਹੈ ।ਮਾਝੇ ਦੇ ਜਟ ਹਨ। ਪਿਛਲੇ ਪਿੰਡ ਭੁੱਲ ਗਿਆ । ਕੈਰੋਂ ਪਿੰਡ ਦੇ ਆਸ ਪਾਸ ਸੀ ਤੁਸੀਂ ਪੁੱਛੋ ਕਿਹੜਾ ਪਿੰਡ ਸੀ ਪਿਛੇ । ਇ

  • @avibhullar8661

    @avibhullar8661

    3 жыл бұрын

    Jddi nhi...koum nal gadhari kr k, chamchagiri kr k..guru ghr da kha k sardar bne aa

  • @avibhullar8661

    @avibhullar8661

    3 жыл бұрын

    Jddi sardar..S. jagtar singh hwara hai, S. Subeg singh aa..kde majhe ch jhati maar shahida dita familes bare gl kr

  • @avibhullar8661

    @avibhullar8661

    3 жыл бұрын

    Navreet veet eh tan ni k ehna ne tenu v llolypop dita intro lain lyi..

  • @angadsingh3267
    @angadsingh32673 жыл бұрын

    Excellent 👌🏻

  • @sukhwantdhillon2694
    @sukhwantdhillon26943 жыл бұрын

    Salute to Sanjam bai ji, mata pita ne name Sanjam rakhia, bai ji da subha ve Sanjam wala he hai, waheguru ji mehar rakhna bai je te

  • @dikshaarora975
    @dikshaarora9753 жыл бұрын

    great sir

  • @gagangillpb03
    @gagangillpb033 жыл бұрын

    Bhut wdia gl baat...so positive brother

  • @jaggijaggi8327
    @jaggijaggi83273 жыл бұрын

    Love you sir kas tusi hunde rajnite vihc tahdie sohce kine sohni a k joht marn pana se love u sir tahdi sohce nu kas apne bor nu ve daso k laha ki jana va akhber huni ve kahli gey se

  • @ranjodhsingh2391
    @ranjodhsingh23913 жыл бұрын

    ਜੱਦੀ ਸਰਦਾਰ ਕਿਵੇਂ ਹੋ ਗਏ ਇਹ।।।ਜ਼ਮੀਨ ਤਾਂ ਇਹਨਾਂ ਕੋਲੋਂ ਹੈ ਨਹੀਂ ਸੀ ਪਹਿਲਾਂ।।

  • @rubalsingh7471

    @rubalsingh7471

    3 жыл бұрын

    Angrej mehrbani karge

  • @harsimransingh8339
    @harsimransingh83393 жыл бұрын

    Very nice person 👍👍👍down to earth man

  • @gurcanada8886
    @gurcanada88863 жыл бұрын

    Wahh

  • @jagtarmaan2653
    @jagtarmaan26532 жыл бұрын

    ਬਹੁਤ ਵਧੀਆ ਗੱਲਾਂ ਕੀਤੀਆਂ ਬਾਦਲ ਸਾਹਬ ਨੇ ਖੇਤੀਬਾੜੀ ਬਾਰੇ ਨਿਮਰਤਾ ਬਹੁਤ ਐ ਬਾਈ ਦੀਆਂ ਗੱਲਾਂ ਚ

  • @gagangillpb03
    @gagangillpb033 жыл бұрын

    Well talk...so positive bro

  • @harrysidhu6131
    @harrysidhu61313 жыл бұрын

    There are some good rich people too. If you are rich doesn't mean he is evil, bad or corrupt.

  • @SamsungJ-vu8sj
    @SamsungJ-vu8sj3 жыл бұрын

    ਜੱਦੀ ਸਰਦਾਰਾ ਨਾਲ ਰਿਸ਼ਤੇ ਦੂਰੀਆਂ ਸਾਰਿਆਂ ਨਾਲ ਹੈ।ਇਕੱਲੀ ਕੁੜੀ ਵਾਲਾ ਕੋਈ ਸਰਦਾਰ ਨਹੀਂ ਛਡਿਆ ।ਜਿਵੇਂ ਬਾਦਲ ਸਾਹਿਬ ਨੂੰ ਨਾਨਕਿਆਂ ਦੀ ਜਮੀਨ ਬਾਲਾਸਰ ਮਿਲੀ

  • @rajsinghtanda7272
    @rajsinghtanda72723 жыл бұрын

    Natural farming. Sikkim Organic khete kro. Boundary line te fruit trees lgao. Permaculture. Integrated farming. 5 Layer farming kro 🍅🥭🍎🇮🇳👍🏿

  • @iqbaldhaliwal4815
    @iqbaldhaliwal48153 жыл бұрын

    Sardar is sardar , what is jadi sardar! We are sardar since 1699

  • @singhsardar7404

    @singhsardar7404

    3 жыл бұрын

    Right

  • @prabhjot2832

    @prabhjot2832

    3 жыл бұрын

    Singh will suit more

  • @amandeepsingh4972
    @amandeepsingh49723 жыл бұрын

    Bhut wdiya bai eh ta ho gye jadi sardar bai kde jadi greeb bandya nu v puchlo v tuhada ki hal a

  • @Rawabkaushal
    @Rawabkaushal3 жыл бұрын

    👌

  • @gurpeetsingh5122
    @gurpeetsingh51223 жыл бұрын

    siraa interview 👌

  • @dharmsandhu2002
    @dharmsandhu20023 жыл бұрын

    Very nice 👍

  • @sukhugill3459
    @sukhugill34593 жыл бұрын

    Bki sbh theek aa prr badal naa hi zeher arga lgda

  • @sukhchainsingh6289

    @sukhchainsingh6289

    3 жыл бұрын

    Punjab khaa gya 👍👍

  • @ambersaria1000

    @ambersaria1000

    3 жыл бұрын

    200%...

  • @baljinderkehalkehal9530

    @baljinderkehalkehal9530

    3 жыл бұрын

    ਸੱਚੀ।ਗੱਲ ਆ ਵੀਰ ਬਾਦਲ ਤੇ ਪੁਲਸ ਦੋਵੇ ਬੁਰੇ ਲਗਦੇ ਆ

  • @javed1186
    @javed11862 жыл бұрын

    Very nice to see video like this.

  • @balrajsidhu9724
    @balrajsidhu97243 жыл бұрын

    Good nature person

  • @ramansandhu8649
    @ramansandhu86493 жыл бұрын

    Bhut sohni interview kiti seviha sahib

  • @sidhuboy777
    @sidhuboy7773 жыл бұрын

    Very nice person 👍

  • @sandeepdhillon6719
    @sandeepdhillon67193 жыл бұрын

    ਬਹੁਤ ਵਧੀਆ ਜੀ

  • @taradhaliwal2436
    @taradhaliwal24363 жыл бұрын

    Very good

  • @punjabipind8898
    @punjabipind88983 жыл бұрын

    Very good man 👨

  • @TarsemSingh-qb5yy
    @TarsemSingh-qb5yy3 жыл бұрын

    ਸੰਜ਼ਮ ਜੀ ਤੇਰੀ ਬਹੁਤ ਲੰਬੀ ਉਮਰ ਹੋਵੇ ਮੈਂ ਸੇਮਾ ਗੱਗੜ ਹਾਂ ਜੀ

  • @jeetbrar3505
    @jeetbrar3505 Жыл бұрын

    Kaka.jidha.interview.bohat.vadhia.lagi.

  • @RohitKumar-qt5vh
    @RohitKumar-qt5vh2 жыл бұрын

    ਸਾਰੇ ਤਕੜੇ ਦੇ ਹੀ ਨੇ ਕਿਸੇ ਗ਼ਰੀਬ ਕਿਸਾਨ ਦੀ ਵੀ ਇੰਟਰਵਿਊ ਕਰਲੋ

  • @anmolbrar3391
    @anmolbrar33913 жыл бұрын

    ਬਾਈ ਜੀ ਆਪਣੇ ਹਰ ਵਾਰ ਵਧੀਆ ਪ੍ਰੋਗਰਾਮ ਤਾਂ ਬਹੁਤ ਹੀ ਜਿਆਦਾ ਵਧੀਆ ਲਗਦਾ ਹੈ। ਪਰ ਇਸਦੇ ਵਿੱਚ ਮਿਲਣ ਵਾਲੇ ਨਵੇਂ ਹਰ ਬਾਈ ਜੀ ਦੇ ਨੰਬਰ ਵੀ ਦਸਿਆ ਕਰੋ ਜੀਉ।

  • @sehrajsekhon7094
    @sehrajsekhon70943 жыл бұрын

    Kya baat A

  • @gurveersidhu9230
    @gurveersidhu92302 жыл бұрын

    ਇਹਨੂੰ ਪੁੱਛੋ ਕੁਝ ਪੰਜਾਬ ਲਈ ਕੀਤਾ ਕਿ ਇਹਦੇ ਪੱਲੇ ਗੱਲਾਂ ਹੀ ਨੇ ਮੈਂਨੂੰ ਇਹ ਵੀ ਸੁੱਖੇ ਅਮਲੀ ਵਾਂਗ ਫੁਕਰਾ

  • @JaskaranSingh-uu7wk
    @JaskaranSingh-uu7wk3 жыл бұрын

    ਇਹ ਇੰਟਰਵਿਊ ਹੁੰਦੇ ਨਹੀਂ ਕਰਵਾਏ ਜਾਂਦੇ ਨੇ

  • @amandhaliwal5226
    @amandhaliwal52263 жыл бұрын

    bohat vadia interview bai di

  • @SurinderSingh-fr2ri
    @SurinderSingh-fr2ri3 жыл бұрын

    Nice veer ji

  • @devindersingh3421
    @devindersingh34213 жыл бұрын

    Very nice ji

  • @gurwindersingh9035
    @gurwindersingh90352 жыл бұрын

    Bhut vdiya

  • @amritsinghsaini5787
    @amritsinghsaini57873 жыл бұрын

    Very nice

  • @kulwantsinghbrar1220
    @kulwantsinghbrar12203 жыл бұрын

    Very nice 3

  • @SurinderSingh-dq4lu
    @SurinderSingh-dq4lu3 жыл бұрын

    Very.good.veer

  • @shreenaharsinghji1834
    @shreenaharsinghji1834 Жыл бұрын

    Satnam shri waheguru ji

  • @gurpreetmallhi5840
    @gurpreetmallhi58402 жыл бұрын

    ਕੋਈ ਵੀ ਇਨਸਾਨ ਜੋ ਮੇਹਨਤ ਕਰਦਾ ਹੈ ਆਪਣੀ ਹੱਕ ਦੀ ਰੋਟੀ ਖਾਂਦਾ ਹੈ ਉਹ ਆਪਣੇ ਘਰ ਸਰਦਾਰ ਹੀ ਹੁੰਦਾ ਹੈ ਬਾਕੀ ਅਮੀਰੀ ਗਰੀਬੀ ਦਾ ਦੁਨੀਆਂ ਤੇ ਕੋਈ ਅੰਤ ਨਹੀਂ

  • @HarjinderSingh-le7yq
    @HarjinderSingh-le7yq3 жыл бұрын

    Nice

  • @prof.kuldeepsinghhappydhad5939
    @prof.kuldeepsinghhappydhad59392 жыл бұрын

    Kya baat e

  • @preetkamalsingh7365
    @preetkamalsingh73653 жыл бұрын

    Bai teri awaj bohat vadia nd anchoring also 👍

  • @SukhdevSingh-ie1hi
    @SukhdevSingh-ie1hi3 жыл бұрын

    ਬਾਈ ਦੀਆਂ ਗੱਲਾ ਸਹੀ ਨੇ ਸੁਖਬੀਰ ਦਾ ਪਾਹ ਨਹੀ ਚੜਿਆ

  • @goodjob3876
    @goodjob38762 жыл бұрын

    Good bai good👌

  • @GurdeepSingh-mn1ny
    @GurdeepSingh-mn1ny3 жыл бұрын

    Nice interview ji

  • @Amrik_Sharma
    @Amrik_Sharma3 жыл бұрын

    Last te jma sach gall keh gya navreet jii endless bai zeundaa reh bai badal saab jii nu sun k v bahut yeaadaa vadiyaa lgya jii waheguru jii hamesha mehar karan chad di kla ch rakhan

  • @dilbaghsinghdhillon6127
    @dilbaghsinghdhillon61273 жыл бұрын

    👍

  • @gurpartapsinghtiwana450
    @gurpartapsinghtiwana450 Жыл бұрын

    Good job

  • @gursangha3445
    @gursangha34453 жыл бұрын

    👍👌

  • @harmanpreetgill687
    @harmanpreetgill6873 жыл бұрын

    End

  • @navkirankaur5498
    @navkirankaur54983 жыл бұрын

    Well said jolly good inner satisfaction of profession is must keep it up

  • @navyug_s4ndhu687

    @navyug_s4ndhu687

    3 жыл бұрын

    Who is jolly😂

  • @navkirankaur5498

    @navkirankaur5498

    3 жыл бұрын

    @@navyug_s4ndhu687 my son jolly good means happily good take it lightly just local word

  • @kabuterbajilongowal5367

    @kabuterbajilongowal5367

    3 жыл бұрын

    Nice

  • @navneetsingh4500
    @navneetsingh45003 жыл бұрын

    ❤️👍👍👍👍

  • @beantsingh1164
    @beantsingh11642 жыл бұрын

    very good y

  • @Arshdeep70
    @Arshdeep702 жыл бұрын

    ਅੱਖਰ ਵਾਲਿਆ ਕੋਈ ਇਹੋ ਜਿਹਾ ਦਿਖਾ ਜੋ ਗਰੀਬ ਘਰ ਚ ਜੰਮ ਕੇ ਅੱਗੇ ਵਧਿਆ ਹੋਵੇ , ਰੌਇਲ ਪਰਿਵਾਰ ਚ ਪੈਦਾ ਹੋਣਾ ਕੋਈ ਮਿਸਾਲ ਵਾਲੀ ਗੱਲ ਨਹੀਂ ।

  • @subhanpuriastudfarm1181
    @subhanpuriastudfarm11813 жыл бұрын

    Good

  • @hargungill2251
    @hargungill22513 жыл бұрын

    Sukhbir nalo tan 100 guna thik aa atleast khud mehnat karda jhooth te gap ni marda

  • @nirmalsingh9703
    @nirmalsingh97033 жыл бұрын

    It is difficult to comment but person seems to be nice

  • @niceguy2938
    @niceguy29383 жыл бұрын

    Ferozepur district of landlords.. .

  • @pargataulakh3489
    @pargataulakh34893 жыл бұрын

    ਪਤਰਕਾਰ ਸਿਬੀਆਂ ਚੁਮਚਾ ਗਿਰੀ ਬਾਦਲਾ ਦੀ ਕਿਉਂ, ਪੰਜਾਬ ਡੋਥਤਾ ਇਹਨਾ ਨੇ,ਇਸ ਬਾਈ ਦਾ ਖੇਤੀ ਕੰਮ ਵਧੀਆ,

  • @gurpreetsidhu4973

    @gurpreetsidhu4973

    Жыл бұрын

    Eh koi patarkar nahin. Siraf presenter hai, jihde laee koi formal sikhia nahi chahidi.

  • @moglitoypom6019
    @moglitoypom60193 жыл бұрын

    ਬਹੁਤ ਵਦੀਆਂ ਜੀ

  • @manveersinghmann8245
    @manveersinghmann82453 жыл бұрын

    👍🏻

  • @N.K.Creation01
    @N.K.Creation013 жыл бұрын

    Bhai ji aap ki voice super h

  • @GurmelSingh-qx8er
    @GurmelSingh-qx8er3 жыл бұрын

    Why This High Level Huge Gap /Differentiation Between Rich And Poor In The Largest Democracy Of The World? Who Is Responsible For Increasing Unemployment And Large No. Of BPL Families In Democratic Nation ?Who Will Provide Education, Health And Justice For All In Respect Of Constitutional Law's ? Why The Urgent Need Of Equalities And Social Justice To Underprivileged Classes Of Helpless People's Till Today After Independence Of Democratic Nation.

  • @inder_yt4685
    @inder_yt46853 жыл бұрын

    Bahut bhadhia 22 g

  • @kulwantsinghbrar1220
    @kulwantsinghbrar12203 жыл бұрын

    Very nice video

  • @AARMAAN
    @AARMAAN3 жыл бұрын

    ਆਪ ਹੀ ਮੰਨਿਆ ਕਿ ਸਿਆਸਤਦਾਨ ਵਿੱਚ ਝੂਠ ਬਹੁਤ ਬੋਲਣੇ ਪੈਂਦੇ ਨੇ ਜੰਤਾ ਨੂੰ ਵੀ ਸਮਝਣਾ ਚਾਹੀਦਾ ਹੈ ਲੀਡਰਾਂ ਮਗਰ ਜਿਆਦਾ ਨਹੀਂ ਲਗਣਾ ਚਾਹੀਦਾ

  • @Punjabiroast169
    @Punjabiroast1693 жыл бұрын

    Sanu sab pata Ehna bare Y asi es bar election time dasage Waheguru kirpa kre jitt loka de honi Ehna sariya de nhi

  • @jasseanaclub1773

    @jasseanaclub1773

    3 жыл бұрын

    Good

Келесі