Babbu Maan ਤੱਕ ਜਾਣ ਨੂੰ ਦਿਲ ਤਾਂ ਬਹੁਤ ਕਰਦਾ ਪਰ ਮੇਰੀ ਜੇਬ ਇਜ਼ਾਜਤ ਨਹੀਂ ਦਿੰਦੀ। Interview with Gurveer Rana ।

Ойын-сауық

ਗਲੀਆਂ ਵਿੱਚ ਰੁਲ ਰਹੀ ਪੰਜਾਬ ਦੀ ਬੁਲੰਦ ਅਵਾਜ਼ ਕੋਈ ਨਹੀਂ ਮਿਲ ਰਿਹਾ ਵਾਲੀ ਵਾਰਿਸ।
#GurveerRana #ControversyInVoiceOfPunjab #SurinderShinda #BabbuMaan

Пікірлер: 333

  • @kulwindersingh-ez9ht
    @kulwindersingh-ez9ht3 жыл бұрын

    ਵੀਰ ਗੁਰਵੀਰ ਰਾਣੇ ਮੇਰਾ ਪੁੱਤਰ 16 ਸਾਲਾਂ ਦਾ ਹੈ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਅਪਣੇ ਪੁਤਰ ਦੇ ਵਿਆਹ ਤੇ ਬੁਲਾਵਾਂ ਮੈਨੂੰ ਤੁਹਾਡੀ ਅਵਾਜ ਬਹੁਤ ਸੋਹਣੀ ਲੱਗਦੀ ਹੈ ਮੈਂ ਤੁਹਾਡੇ ਸਾਰੇ ਗਾਣੇ you tube ਸੁਣਦਾ ਹਾਂ God bless you

  • @sukhjindersinghgill
    @sukhjindersinghgill4 жыл бұрын

    ਪੰਜਾਬੀ ਸ਼ਦਾਈ ਹੋ ਗਏ ਉਹ ਹਰਮਨ ਚੀਮੇ ਵਰਗਿਆਂ ਨੂੰ ਪਸੰਦ ਕਰ ਲੈਣਗੇ ਪਰ ਵਧੀਆ ਕਲਾਕਾਰ ਨੂੰ ਨਹੀਂ

  • @arwinderuk992

    @arwinderuk992

    4 жыл бұрын

    rty bai ji

  • @deepsanotra6774

    @deepsanotra6774

    4 жыл бұрын

    Bai ji thanu kon psnd aa

  • @iqbalsinghshahi

    @iqbalsinghshahi

    4 жыл бұрын

    ਬਿਲਕੁੱਲ

  • @unitedcolors2920
    @unitedcolors29204 жыл бұрын

    ਸਿੱਧਾ ਸਾਧ ਬੰਦਾ ਗਾ, ਪਰਮਾਤਮਾ ਮੇਹਰ ਕਰੇ ਗਾ

  • @ecuadorpunjabi4440
    @ecuadorpunjabi44404 жыл бұрын

    ਭਰਾ ਆਪਣਾ youtube chennel ਬਣਾ ਤੇ ਆਪਣੀ ਆਵਾਜ਼ ਨੂੰ youtube ਤੇ ਸ਼ੇਅਰ ਕਰ। facebook ਤੇ ਆਪਣੀ ਆਵਾਜ਼ ਪਾਉਂਦੇ ਰਹੋ। ਤੁਹਾਨੂੰ ਚਾਹੁਣ ਵਾਲੇ ਮਸ਼ਹੂਰ ਕਰ ਦੇਣਗੇ ਅਤੇ ਉਥੇ ਵਧੀਆ ਪੈਸੇ ਵੀ ਬਣਦੇ ਹਨ

  • @Officalraienterprises
    @Officalraienterprises4 жыл бұрын

    ਤੇਜਵੰਤ ਕਿੱਟੂ ਬਾਰੇ ਜਾਣਦੇ ਆ ਗੰਦਾ ਬੰਦਾ ਅੰਮ੍ਰਿਤਾ ਵਿਰਕ ਨਾਲ ਵੀ ਇਹੋ ਹਾਲਾਤ ਸੀ

  • @deepsanotra6774

    @deepsanotra6774

    4 жыл бұрын

    Bla fudu bnda veer

  • @AK-lh5bc
    @AK-lh5bc4 жыл бұрын

    ਦਿਲੋਂ ਦੁਆਵਾਂ ਨੇ ਵੱਡੇ ਵੀਰ ਤੁਹਾਡੇ ਲਈ

  • @punjabiludhiana332
    @punjabiludhiana3324 жыл бұрын

    ਬਾਪੂ ਦੇਵ ਥਰੀਕੇ ਵਾਲੇ ਨਾਲ ਸਮਪੰਰਕ ਕਰੋ ਵੀਰ ਜੀ

  • @cloudiagillis4695

    @cloudiagillis4695

    4 жыл бұрын

    ਦੇਵ ਬਾਪੂ ਦਾ ਨੰਬਰ ਕਿੰਨਾ ਜੀ

  • @punjabiludhiana332

    @punjabiludhiana332

    4 жыл бұрын

    Hey bro what's up Mike bill ਪਤਾ ਨੀ ਜੀ ਮੈਨੂੰ ਤਾਂ

  • @sidhusidhu2724

    @sidhusidhu2724

    4 жыл бұрын

    ona di death hogi g

  • @SukhdevSingh-fz7tu

    @SukhdevSingh-fz7tu

    3 жыл бұрын

    ਨਹੀ ਭਰਾ ਦੇਵ ਥਰੀਕੇ ਵਾਲੇ ਜਿਊਂਦੇ ਨੇ

  • @jasmindersingh1573
    @jasmindersingh15734 жыл бұрын

    ਕੰਮ ਛੋਟਾ ਵੱਡਾ ਨੀ ਬੱਲਵ ਵੇਚੀ ਚੱਲ ਗਾਉਣ ਆਲ਼ੇ ਵੇਹਲੇ ਬੈਠੇ ਨੇ

  • @Manjindersingh-me9nx

    @Manjindersingh-me9nx

    4 жыл бұрын

    Jasminder Singh moosewale krke

  • @kulwindersingh-ez9ht
    @kulwindersingh-ez9ht3 жыл бұрын

    ਵੀਰੇ ਅਸੀਂ ਮੁਰੀਦ ਆਂ ਤੁਹਾਡੀ ਅਵਾਜ ਤੇ ਗਾਇਕੀ ਦੇ ਵਾਹਿਗੁਰੂ ਜੀ ਮੇਹਰ ਕਰਨ

  • @sukhdevkamboz3741
    @sukhdevkamboz37414 жыл бұрын

    ਬਹੁਤ, ਹੀ, ਚੰਗਾ, ਵੀ ਰ,ਜੀ, ਰੱਬ ਦੇ,ਕੋਲ, ਦੇਰ, ਹੈ, ਹਨੇਰ, ਨਹੀ

  • @GurpreetSingh-wf7vh
    @GurpreetSingh-wf7vh4 жыл бұрын

    ਵੈਸੇ ਰਾਣਾ ਸਾਬ ਜੇ ਕੋਈ ਕੰਪਨੀ ਵਾਲਾ ਆਉਦਾ ਤਾ ਚਲੇ ਜਾਉ ਚੰਗੇ ਰਹੋਗੇ

  • @Kalirana_00
    @Kalirana_002 жыл бұрын

    ਆਵਾਜ਼ ਸਥਿਰ ਨੀ ਬਾਈ ਤੇਰੀ ਹਾਂ ਪਰ ਮਿਰਜ਼ਾ ਬਹੁਤ ਸੋਹਣਾ ਗਾਇਆ ਸੀ ਤੁਸੀਂ voice of punjab 3 'ਚ । ਵਾਹਿਗੁਰੂ ਮਿਹਰ ਕਰੇ

  • @pardesipunjabi9070
    @pardesipunjabi90704 жыл бұрын

    ਕਿਸਮਤ ਰੋਲ ਦਿੰਦੀ ਆ ਓਏ ਬਾਈ ਇਥੇ ਬੜੇ ਬੱਡੇ ਬੱਡੇ ਹੀਰਿਆਂ ਨੂੰ ਮੈਂ ਵੀ ਨਈ ਸੀ ਮੰਨਦਾ ਪਰ ਜਦੋਂ ਹੰਢਾਇਆ ਫੇਰ ਸਾਲਾ ਯਕੀਨ ਹੁੰਦਾ ਲੋਕ ਤਾਂ ਬੱਸ ਗੱਲਾ ਕਰਨ ਨੂੰ ਆ ਜਦੋ ਤਾਰੇ ਗਰਦਿਸ਼ ਵਿਚ ਹੁੰਦੇ ਆ ਸਾਰੇ ਕਹਿੰਦੇ ਆ ਸਾਡਾ ਸਾਡਾ ਜਦੋ ਮਾੜਾ ਟਾਈਮ ਔਂਦਾ ਪਰਸ਼ਾਮਾ ਵੀ ਸਾਥ ਛੱਡ ਜਾਂਦਾ

  • @GurpreetSingh-wf7vh
    @GurpreetSingh-wf7vh4 жыл бұрын

    ਚੰਗੀ ਅਵਾਜ ਦਾ ਮਾਲਕ ਐ ਬਾਈ ਜੀ ਰੱਬ ਰਾਖਾ

  • @SatwinderSinghGill-pd7fr
    @SatwinderSinghGill-pd7fr4 жыл бұрын

    ਬਾੲੀ ਜੀ ਰਾਣੇ ਨੂੰ ਕਹੋ ਦੇਵ ਥਰੀਕੇ ਵਾਲੇ ਤੱਕ ਪਹੁੰਚ ਕਰਕੇ ਵੇਖੇ, ੳੁਹ ਬਹੁਤ ਚੰਗਾ ਬੰਦਾ ਹੈ।

  • @arvindersingh4781

    @arvindersingh4781

    4 жыл бұрын

    Good bro

  • @deepdeep473
    @deepdeep4734 жыл бұрын

    jehda 22 interview kar Reha same look yuvraj hans wargi aa 👍👍

  • @SSDeol

    @SSDeol

    4 жыл бұрын

    Sahi gall aa bro , side to ta jama same shakal mildi aa .

  • @deepdeep473

    @deepdeep473

    4 жыл бұрын

    @@SSDeol hmmm

  • @sukhmaansaab1963
    @sukhmaansaab19634 жыл бұрын

    Bai Babbu Maan ji nu Milan di Koshish kar oho tuhadi jrur help krn gye

  • @jdsingh2043
    @jdsingh20434 жыл бұрын

    ਇਕ ਤਾਂ ਜਨਤਾ ਕਿਸੇ ਨੂੰ ਕੰਮ ਨੀ ਕਰਨ ਦਿੰਦੀਂ, ਜੇ ਕੁਝ ਨਹੀਂ ਤਾਂ ਬਾਈ ਬੱਲਬ ਵੇਚੀ ਜਾ ਭਰਾਵਾ ਵੇਹਲਾ ਨਾ ਬੈਠੀ, ਕੰਮ ਕੋਈ ਵੱਢਾ ਛੋਟਾ ਨਹੀਂ ਹੁੰਦਾ

  • @lakhveerchahal23
    @lakhveerchahal234 жыл бұрын

    ਅਪਣੇ ਆਪ ਨੂੰ ਰਾਣਾ ਸਾਬ ।ਤੇ ਬੱਬੂ ਮਾਨ ਕੱਲਾ ਹੀ ਰਿਸਪੈਕਟ ਦੇ ਵੀਰ ਉਸਤਾਦ #ਬੱਬੂ ਮਾਨ ਸਾਬ ਹੈ

  • @gurindersinghgindalidher4812

    @gurindersinghgindalidher4812

    4 жыл бұрын

    ਵੀਰ ਮੇਰਿਅਾ ਸੰਗੀਤ ਨੂੰ ਪਿਅਾਰ ਕਰੀਦਾ ਨਾ ਬੰਦੇ ਨੂੰ ਗੀਤਕਾਰ ਨੂੰ ੲਿਜਤ ਦਿਓ ਨਾ ਕਿ ੳੁਸਤਾਦ ਗੁਰੂ ,,ੳੁਸਤਾਦ ਤ ਓਹ ਮਾਲਕ ਅਾ ਜਿਸ ਨੇ ਸਾਨੂੰ ਜੀਵਨ ਦਿਤਾ ,,ਬੱਬੂ ਮਾਨ ਵੀ ਬੰਦਾ ਹੀ ਅਾ

  • @lakhveerchahal23

    @lakhveerchahal23

    4 жыл бұрын

    @@gurindersinghgindalidher4812 Tu veer vidvan bangiea Mai ustab kiha na ke guru. Ustaad oh bande ne jo dujia vaste prerna srot bande ne. Guru ta sri guru nanak dev ji ne. Bhila mansa frk bda shbda ch suna suni karke n ave bais karo. Is gall nu pore Jose hose ch kai sakde ha sikh dharm te punjabi boli lai kisana liye je karde boliya ta Koi oh hai #babbu mann. Dasvnd ve kad da. Fir ve bais. Kade ohde body gurd Lakhwinder nu puch le. Sheed sikha de bachi nu aie sal diwali te gift dinda.

  • @vellygaming9047

    @vellygaming9047

    4 жыл бұрын

    Lakhveer Singh Chahal veere ae rana saab landu banda aa

  • @kindasaif432

    @kindasaif432

    4 жыл бұрын

    koi gall ni veer g halaataan da marya he ohda reacet dekho ron aa reha bnde nu apni kismat te jadd ustaad ne help krti taa fr rabb mnya kruga parvaah na kro fr v sabb toon vadd utaad g bare bhut vadiya bolya he

  • @navaldeepsingh4935

    @navaldeepsingh4935

    4 жыл бұрын

    Lakhveer Singh Chahal 22 ustaad di definition tusi theek ditti par eh title bhut wadda hunda. Jane khane nu ustaad kahi jandi duniya ajj. babbu maan v meri nazar ch ek bhut kaint singer te writter a but ustaad title de shayad layak nai. Baaki apni apni soch

  • @gurindersinghgindalidher4812
    @gurindersinghgindalidher48124 жыл бұрын

    Voice of punjab : ਵਿਚੋ ਅ੍ਿਮਤਾ ਵਿਰਕ ,ਜੋਤੀ ਨੂਰਾ ਰਣਜੀਤ ਬਾਵਾ ,ਪ੍ਵਵੇਜ ਖਾਨ ,ੲਿਹ ਸਾਰੇ ਬਹਾਰ ਕੱਡੇ ਸਨ !ਹੋਰ ਕੲੀ ਸਟਾਰ ਨੇ ਜੋ ਕਿ ਮੈਨੂ ਯਾਦ ਨਹੀ ਜੇ ਪਤਾ ਜਰੂਰ ਦੱਸੇਓ ,,

  • @mathiseasy.9379

    @mathiseasy.9379

    4 жыл бұрын

    Gurinder singh Ginda Lidher kulwinder billa v

  • @hunterak4773

    @hunterak4773

    4 жыл бұрын

    ਅਮ੍ਰਿਤਾ ਵਿਰਕ ਵੇਲੇ ਵਾਇਸ ਆਫ ਪੰਜਾਬ ਕਿੱਥੇ ਸੀ ?

  • @puneetsharma4160

    @puneetsharma4160

    4 жыл бұрын

    @@hunterak4773 hahahah Sahi a

  • @narpindersingh6851

    @narpindersingh6851

    4 жыл бұрын

    Jassi gill v

  • @yttechinfo505
    @yttechinfo5054 жыл бұрын

    Waheguru mehar karo y

  • @GurpreetSingh-pb5ul
    @GurpreetSingh-pb5ul4 жыл бұрын

    Waheguru ji mehar Karen

  • @bagheldhillon5716
    @bagheldhillon57164 жыл бұрын

    Good yar dekhngey yar kosis krngey ver

  • @ranjodhsinghrana8867
    @ranjodhsinghrana88674 жыл бұрын

    Vary nice good voice god bless and good luck

  • @harmansohal6477
    @harmansohal64774 жыл бұрын

    waheguru tuhadi jaldi sunne tuhadi mehnat da mull tuhanu miley jeonde vasde raho vadde veere

  • @gopisandhu6729
    @gopisandhu67294 жыл бұрын

    A veer Mere nalde pind tu aa .. bhot greeb Aa Veer a.. singing Good aa.. wmk..

  • @opsingh5539
    @opsingh55394 жыл бұрын

    👍

  • @goldysandhujagirdar8661
    @goldysandhujagirdar86614 жыл бұрын

    Veer je hit ho gya tan Ida Da Rahi Howe ga hit paka veer Dil kahinda mera koi ni bahut Sohni awaaz a

  • @gurwindernarain6810
    @gurwindernarain68104 жыл бұрын

    ਰਬ ਮੇਹਰ ਕਰੇ ਬਾਈ ਤੇ

  • @happydhillon7033
    @happydhillon70334 жыл бұрын

    Bhut vadia soch rmb tv

  • @akmundra6045
    @akmundra60454 жыл бұрын

    22 Rana sahi a gall

  • @amritofficial1118
    @amritofficial11184 жыл бұрын

    Mai veere nu audition ton lai k studio te eliminate hon tak sunea ! Awaz boht sohni a veere di kuj glla sahi v ne veer diyan te kuj galt v koi v reality show da winner kise versatile singer nu chunea janda winner di selection nu votes v effect krdia ne veer VOP ne sanu boht chnge singer dite ne hun v last time amar sehmbi winner rea os insaan pishe koi support nahi c without dosta mitraan ton VOP ton ilava hor v shows ne jekr jnoon hai ta othe ja k try kro aapne aap nu sabit kro veere

  • @Sonumalkon
    @Sonumalkon4 жыл бұрын

    God bless you.yr es di help jarur karyo.umeed aa babu maan jarur help krngy

  • @harmansinghsangar7525
    @harmansinghsangar75254 жыл бұрын

    Aun wala time Veer Tera vah Kamal Awaaz Koi Nahin rok Sakta bhai ji tussi star Ho

  • @happysidhu4249
    @happysidhu42494 жыл бұрын

    Waheguru chardikala kare

  • @warisamrik5274
    @warisamrik52744 жыл бұрын

    Brother tejwant kittu wali gl tuci Bilkul sahi kahi a kittu boht khota bnda a main khud changi tra janda inu kittu ne mere bete nal v boht madi kitti a jdo ke kamal Khan saab ne mere bete nu boht salaheya c really boht Mada bnda kittu

  • @bawabawa8022
    @bawabawa80224 жыл бұрын

    Veer. Waheguru ji. Mehar. Karo. Tere. Te. God. Bless. You. Parmatma. Te. Yakeen. Kar🙏🙏🙏🙏🙏🙏🙏

  • @AmrinderSingh-ds7vk
    @AmrinderSingh-ds7vk4 жыл бұрын

    God bless you

  • @goldstarnews
    @goldstarnews4 жыл бұрын

    Gurvir AGR Chahe ta Mai Record kar Sakda ha

  • @hunterak4773
    @hunterak47734 жыл бұрын

    ਬਾਈ ਨੂੰ ਆਪਣੇ ਆਪ ਤੇ ਜ਼ਿਆਦਾ ਹੀ ਮਾਣ ਹੈ (Overconfident) । ਬਾਕੀ ਰਹਿੰਦੀ ਕਸਰ ਇੰਟਰਵਿਊ ਲੈਣ ਵਾਲੇ ਪੰਪ ਦੇ ਕੇ ਕੱਢ ਦਿੰਦੇ ਨੇ । ਬਾਕੀ ਹਾਲਾਤ ਬਦਲਣ ਦੀ ਗੱਲ, ਮਿਹਨਤ ਮਜ਼ਦੂਰੀ ਕਰਕੇ ਵੀ ਬਹੁਤ ਲੋਕਾਂ ਨੇ ਆਪਣੇ ਹਾਲਾਤ ਬਦਲੇ ਨੇ । ਬੱਚੇ ਮਿਹਨਤ ਕਰਕੇ ਸਾਰੀ ਦੁਨੀਆਂ ਪਾਲ ਰਹੀ ਹੈ, ਤੂੰ ਵੀ ਮਿਹਨਤ ਕਰ ਬਾਈ । ਸਾਰਾ ਦਿਨ ਰਾਤ ਹੀ ਤਾਂ ਨਹੀਂ ਗਾਉਂਦਾ ਰਹਿੰਦਾ ਬਾਈ ਤੂੰ । ਜੇ ਕੋਈ ਛੋਟਾ ਮੋਟਾ 1000-2000 ਪ੍ਰੋਗਰਾਮ ਆਉਂਦਾ ਤਾਂ ਗਾ ਲਿਆ ਕਰ ।

  • @bagheldhillon5716
    @bagheldhillon57164 жыл бұрын

    Good grewal verr I like u and ur my brother ok

  • @ramsingh7638
    @ramsingh76384 жыл бұрын

    Jas g very good Gurbir Rana di mulakat

  • @punjabiincanada8401
    @punjabiincanada84014 жыл бұрын

    27:53 te bhai att kara gaya

  • @Punjabinfo
    @Punjabinfo4 жыл бұрын

    Sach bol riha 22 eh munda

  • @GaganDeep-bi9xf
    @GaganDeep-bi9xf4 жыл бұрын

    Good luck bro....hlp krage tuhdi

  • @ramkrishnan8193
    @ramkrishnan81934 жыл бұрын

    Yer nice ji

  • @AmarjitSingh-lu1cu
    @AmarjitSingh-lu1cu4 жыл бұрын

    Enkar veer vi good bohat soch k samaj k gal karda

  • @harjitgrewal456
    @harjitgrewal4564 жыл бұрын

    ਖਾਨ ਸਾਬ ਵੀ ਅਪਣੇ ਆਪ ਨੂੰ ਸਾਬ ਕਹਿੰਦਾ। ਉਹਦਾ ਟੁੱਲਾ ਲੱਗ ਗਿਆ ਇਹਦਾ ਬਾਈ ਦਾ ਨਹੀਂ ਲੱਗਿਆ। ਫੇਰ ਕੀ ਹੋ ਗਿਆ। ਕਿੱਟੂ ਨੂੰ ਵੀ ਇਹ ਸਾਬ ਈ ਕਹਿੰਦਾ। rest is story

  • @satishsattu4011
    @satishsattu40114 жыл бұрын

    Rab tainu kamyabiii de veer

  • @punjabiincanada8401
    @punjabiincanada84014 жыл бұрын

    27:53

  • @Football_Shorts911
    @Football_Shorts9114 жыл бұрын

    👍👍👍👍

  • @gaggsingh6209
    @gaggsingh62094 жыл бұрын

    Nice jii

  • @ravindervirdi5448
    @ravindervirdi54484 жыл бұрын

    Siraaaaaaa gahla kitea 22 nic voise veer

  • @user-nt4qo5tv9z
    @user-nt4qo5tv9z4 жыл бұрын

    ਸਹੀ ਕਿਹਾ ਪੈਸਾ ਤੋਂ ਵੱਡਾ ਕੁੱਝ ਨਹੀਂ ਨਿੱਕੀ ਆਵਾਜ ਪੰਜਾਬ ਦੀ ਵਿਚੋ ਜੋਤਿ ਨੂਰਾ ਨੂੰ ਵੀ ਬਹਾਰ ਕਰ ਦਿੱਤਾ ਸੀ ਅੱਜ ਜੋਤਿ ਨੂਰਾ ਦੇਖੋ ਕਿਥੇ ਆ

  • @pringalpringal1104
    @pringalpringal11044 жыл бұрын

    Baout maddi gl a yrr kinna sohna awaz da malik a veer

  • @aalamsingh8538
    @aalamsingh85384 жыл бұрын

    ਆਹ ਹੁੰਦੀ ਐ ਗਾਇਕੀ... ਅੱਜ ਦੇ ਕਥਿਤ ਗਾਇਕ ਜਿਹੜੇ ਆਪਣੇ ਆਪ ਨੂੰ ਪੰਜਾਬੀ ਦੇ ਵੱਡੇ ਅਲੰਬਰਦਾਰ ਬਣਦੇ ਨੇ .. ਸੁਣ ਲਿਓ ਏਸ ਇਨਸਾਨ ਨੂੰ... ਮੇਰੀ ਮੁਰਾਦ ਅੱਜ ਦੇ ਗਾਇਕਾਂ, ਜਿਹਨਾਂ ਨੂੰ ਆਪਣੇ ਧਰਮ ਤੇ ਸਮਾਜ ਬਾਰੇ ਪਤਾ ਹੀ ਕੁਝ ਨੀ...

  • @HarjinderSingh-jm7dy
    @HarjinderSingh-jm7dy4 жыл бұрын

    Bahut vadia ji

  • @gurdasbrarkotli6641
    @gurdasbrarkotli66412 жыл бұрын

    Nice🙏

  • @babyfunnybabyfunny2309
    @babyfunnybabyfunny23094 жыл бұрын

    aah vir bohat vadiaa insaan.saade pind kol da a

  • @ParminderSingh-rn7ti
    @ParminderSingh-rn7ti2 ай бұрын

    ਸ਼ਰਮ ਕਰਲੋ ਪੰਜਾਬੀ ਕਹਾਉਂਦੇ ਨੀਟੂ ਸੋਨੂੰ ਸੀਤੋ ਵਰਗਿਆਂ ਨੂੰ ਅੱਗੇ ਲਿਆਉਂਦੇ ਜਿਹੜੇ ਵਧੀਆ ਗਾਉਂਦੇ ਉਹ ਤੁਹਾਨੂੰ ਨਜਰ ਨੀ ਆਉਂਦੇ

  • @harmindersingh5148
    @harmindersingh51484 жыл бұрын

    Babu mann brother help ranbir rana je he have a nice voice. Best talent rana je I want keep your beard mustash like kuldip manak je amar Singh chamkila je style believe me your next kuldip manak je amar Singh chamkila je keep your sing style kuldip manak je amar Singh chamkila je days not far good days coming soon God bless you brother your voice very high pitch level

  • @singhchana2805
    @singhchana28054 жыл бұрын

    Very nice

  • @kulvirbains1992
    @kulvirbains19924 жыл бұрын

    Gud luck bro

  • @gurjantsingh7870
    @gurjantsingh78704 жыл бұрын

    Wahagur ji

  • @michaeljohnmcain3231
    @michaeljohnmcain32314 жыл бұрын

    waheguru mehar kare es veer te

  • @mpwazidke
    @mpwazidke2 жыл бұрын

    Gurveer rana di vocie ik no aa 👌👌👌👌👌

  • @avtarchattha7367
    @avtarchattha73674 жыл бұрын

    Gall baat end aa bai

  • @malhisaab1509
    @malhisaab15094 жыл бұрын

    Bai g eh awaj wich oo gal baat nai hai jehdi labi jandi aa

  • @sonykhudal4909
    @sonykhudal49094 жыл бұрын

    bai di kalakari bahut javardast a

  • @powermovesstudio3447
    @powermovesstudio34474 жыл бұрын

    Voice of Punjab to g khan,afsana khan, rupinder honda, eh winner nai c par phir v hit ney Bhai g kismat di gall aa hit hona ya na hona

  • @soniaklia3842
    @soniaklia38424 жыл бұрын

    Bhut sohni avaz rane vr

  • @AjayKumar-sh4ed
    @AjayKumar-sh4ed3 жыл бұрын

    22 ji full spot veer di

  • @balvirbhullar9636
    @balvirbhullar96364 жыл бұрын

    Nice.vir.ji

  • @bagheldhillon5716
    @bagheldhillon57164 жыл бұрын

    Nazara a giya yar salam a tenu tere soch nu

  • @RanbirSawna2017
    @RanbirSawna20173 жыл бұрын

    😭😭😭

  • @vick4991
    @vick49914 жыл бұрын

    Why reporter repeat every last word ????

  • @maaVi_79
    @maaVi_794 жыл бұрын

    ਵੀਰੇ ਆਪ ਹਿੰਮਤ ਕਰਨੀ ਪੈਂਦੀ ਹੈ । ਲੋਕੀਂ ਤਾਂ ਵੱਡੇ ਬਣਕੇ ਆਪਣਿਆ ਨੂੰ ਨਹੀਂ ਪੁੱਛਦੇ ।

  • @sukhvirsingh453
    @sukhvirsingh453 Жыл бұрын

    ਅੱਜ ਕੱਲ ਕਿਥੇ ਆ ਵੀਰ ਗੁਰਬੀਰ ਰਾਣਾ

  • @rohitsahota4361
    @rohitsahota43614 жыл бұрын

    God bless you bro Amen

  • @mangalmatta3691
    @mangalmatta36914 жыл бұрын

    ਸਿਰਾ ਬਾਈ 🙏

  • @HarmanSingh04321
    @HarmanSingh04321 Жыл бұрын

    Very nice 👍

  • @joda_apple7278
    @joda_apple72784 жыл бұрын

    22g I love you so much God bless you 🙏🙏🙏🙏🙏

  • @baazsra5359
    @baazsra53594 жыл бұрын

    Kittu mundya Wal ni vekhda ..kudiyan te thark bhorda

  • @navjeetsingh8722

    @navjeetsingh8722

    4 жыл бұрын

    Ki svut hai

  • @honeyhoney443

    @honeyhoney443

    3 жыл бұрын

    Bilkul shi gl boli bai

  • @gurindersinghgindalidher4812
    @gurindersinghgindalidher48124 жыл бұрын

    ਵੀਰ ਅੱਜ ਕੱਲ ਓਹ ਗਾੲਿਕੀ ਨੀ ੳੁਸਤਾਦ ਧਾਰਲੋ ,ਗੁਰੂ ਮੰਨੋ ,,ਜਿਹੜੇ ਸੂਰਾ ਦੇ ਬਾਦਸਾਹ ਸੀ ,ਓਹ ਵੀ ਸਮੇ ਨੇ ਲਪੇਟ ਵਿਚ ਲੲੇ ਵਹਿਲੇ ਫਿਰਦੇ ਅਾ ,,ਸਮਾ ਕਿਸੇ ਦਾ ਨੀ ਹੁਣ ਸਮਾ ਮੂਸੇਵਾਲਾ ,,ਕਰਨ ਅੌਜਲਾ ,ਅਾਰ ਨੇਤ ,ਗੈਰੀ ,ਅਾਦਿ ਦਾ ਸਮਾ ,,,,,,ਸਮਾ ਕਿਸੇ ਦਾ ਨੀ ਤੂੰ ਹੋਸਲਾ ਰੱਖ ਵੀਰ

  • @ManpreetSingh-iu8kx

    @ManpreetSingh-iu8kx

    4 жыл бұрын

    Sahi gall veer

  • @sobasinghkachura4892
    @sobasinghkachura48924 жыл бұрын

    Ki haal h veer Yuvraj Hans ji me taan tuhanu Yuvraj hi kahaga

  • @SikanderSingh-vh2kk
    @SikanderSingh-vh2kk4 жыл бұрын

    Koi kise da neh bro

  • @DoabaPetAddaDogFarm
    @DoabaPetAddaDogFarm4 жыл бұрын

    bai tuhada talent hi kafi he tuhade khaab jroor poore hon ge

  • @BalwinderSingh-io2fz
    @BalwinderSingh-io2fz Жыл бұрын

    Gurbeer Rana veer da number chaida j h kise kol

  • @ramannabha364
    @ramannabha3644 жыл бұрын

    Very nice voice

  • @dheeraj2634
    @dheeraj26344 жыл бұрын

    Sahi kehnda a veer amritsar di sandy payment de shehere c

  • @farmingnews9974
    @farmingnews99744 жыл бұрын

    Good singer

  • @singarnathjandjandwala9837
    @singarnathjandjandwala98374 жыл бұрын

    ਸਲੈਸ਼ਣ

  • @kindasaif432
    @kindasaif4324 жыл бұрын

    ustaad babbu maan ji takk jarur phunchugi ji fikr na kro ustaad g di fan following takk phunch gi he hun ustaad g khud le k jaan ge tohanu ji

  • @rajaindia813
    @rajaindia8134 жыл бұрын

    Voice very nice💪💪💪

  • @BalwinderSingh-io2fz
    @BalwinderSingh-io2fz Жыл бұрын

    Bahla e jajjbaatti aa veer

  • @John-pt5sr
    @John-pt5sr4 жыл бұрын

    Appne aap nu rana saab kehi janda. Naley Babbu maan Saab hunda

  • @Kingt124
    @Kingt1244 жыл бұрын

    Only babbu Maan Saab

  • @live-kw9jo
    @live-kw9jo4 жыл бұрын

    atttt

  • @satnamkheri2290
    @satnamkheri22904 жыл бұрын

    vere parmatma mehar kru

  • @navjeetsingh8722

    @navjeetsingh8722

    4 жыл бұрын

    Hle luia

  • @humaapkiawazlive3619
    @humaapkiawazlive36194 жыл бұрын

    bahut madi gal

Келесі