Babbu Maan - Na Badli Car Teaser | Album (Velly Laane) Coming Soon | Latest Punjabi Songs 2024

Музыка

Album - Velly Laane
Title - Na Badli Car
Singer/Lyrics/Music - Babbu Maan
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 2 600

  • @ammyjalandhriya2730
    @ammyjalandhriya27306 ай бұрын

    ਨਾ ਬਦਲੀ ਕਾਰ ਕੁੜੇ ਨਾ ਬਦਲੇ ਯਾਰ ਕੁੜੇ ਨਾ ਬਦਲੇ ਫੈਨ ਕੁੜੇ ਓਹੀ ਹਥਿਆਰ ਕੁੜੇ #babbumaan ⛳️

  • @seepakurar9613
    @seepakurar96136 ай бұрын

    ਨਾ ਬਦਲੀ ਕਾਰ ਕੁੜੇ ਨਾ ਬਦਲੇ ਯਾਰ ਕੁੜੇ ਅਸਲੇ ਦੀ ਲੋੜ ਨਹੀਂ ਸਾਡੇ ਹੱਥ ਹਥਿਆਰ ਕੁੜੇ❤

  • @virkmadeinpunjab4018
    @virkmadeinpunjab40186 ай бұрын

    ਕਈਆਂ ਨੇ ਜੋਰ ਲਾਇਆ ਪਰ ਡਿੱਗਿਆ ਨੀਂ।ਹੁਣ ਕੱਡੂ ਗਾਣਿਆਂ ਨਾਲ਼ ਬਦਨਾਂ ਚੋ ਠੰਡ ਕੁੜੇ.ਸਾਡਾ ਬੇਈਮਾਨ ਪਰਮਾਣੂ💣ਕੁੜੇ❤❤❤❤❤❤ਜਿਉਂਦਾ ਵੱਸਦਾ ਰਹੇ ਮਾਨਾ ਤੇਰੇ ਨਾਲ਼ ਦੀ ਸਾਰੀ ਟੀਮ ਵੀ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ❤❤❤❤❤❤❤❤❤❤❤❤❤❤❤❤❤

  • @Balwinder_07146
    @Balwinder_071466 ай бұрын

    ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan

  • @ChanaliaSk-gl5vi
    @ChanaliaSk-gl5vi6 ай бұрын

    Babbu maan ਜ਼ਿੰਦਾਬਾਦ ❤ Love you maan saab ਭੇਡਾਂ ਦੂਰ ਰਹਿਣ etho

  • @ChanaliaSk-gl5vi
    @ChanaliaSk-gl5vi6 ай бұрын

    ਪੂਰੀ ਖੁਤੀ ਪਾਣੀ ਗੀਤਾ ਨੇ❤

  • @Balwinder_07146
    @Balwinder_071466 ай бұрын

    ਜਾਨ ਲੱਗੀ ਉਹ ਕਹਿ ਗਈ ਸੀ ਮੇਰਾ ਨਾਮ ਇਬਾਦਤ ਹੈ। ਓਸੇ ਦਿਨ ਤੋ ਨਾਮ ਓਸਦਾ ਜਪਦੇ ਹਾਂ। ਨਾ ਕੋਈ ਗਿਲਾ ਨਾ ਕੋਈ ਸ਼ਿਕਵਾ, ਬਾਹਰੋ ਹੋ ਗਏ ਠੰਡੇ ਅੰਦਰੋ ਤਪਦੇ ਹਾਂ।🙌🙌 ✍✍

  • @aman.editor2312
    @aman.editor23126 ай бұрын

    ਪੁਰਾਣਾ ਬੱਬੂ ਬਾਈ ਵਾਪਿਸ ਆ ਗਿਆ ❤

  • @Amardeep45416
    @Amardeep454166 ай бұрын

    ਹਜੇ ਤਕ ਤੇ ਸ਼ੁਰਲੀਆਂ ਸੀ, ਪਟਾਕੇ ਤਾਂ ਹੁਣ ਪੈਣਗੇ 🔥💯🦅

  • @harman0sandhu
    @harman0sandhu6 ай бұрын

    ਓਹੀ ਆ ਪੰਜ਼ੈਰੋ ਜੱਟੀਏ, ਆਏ ਸਾਲ ਰੰਗ ਲਾਲ ਕਰਾਈਏ 😍

  • @ustaadbabbumannzindabad4074
    @ustaadbabbumannzindabad40746 ай бұрын

    ਨਾ ਕਿਸੇ ਦੀ ਸੁਣਦੇ ਆ ਤੇ ਨਾ ਹੀ ਕਹਿੰਨੇ ਆ , ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜ਼ਾਰੇ ਲੈਨੇਂ ਆ ।

  • @sukhdevgrewal978
    @sukhdevgrewal9786 ай бұрын

    Aun Deo 22 hor Kini wait karunge❤

  • @Preet_bajheri
    @Preet_bajheri6 ай бұрын

    ਇੱਕ ਲਾਈਕ ਬੱਬੂ ਮਾਨ ਦੀ ਯਾਰੀ ਦੀ ਮਿਸਾਲ ਤੇ ਬਾਕੀ ਓਹੀ ਐ ਪਜੈਰੋ ਜੱਟੀਏ ✔

  • @Buntyvirk798
    @Buntyvirk7986 ай бұрын

    ਯਾਰਾ ਦਾ ਯਾਰ ਪੰਜਾਬੀਆਂ ਦਾ ਮਨ ❤️ਬੱਬੂ mann❤❤❤

  • @j.k.virklyrics2490
    @j.k.virklyrics24906 ай бұрын

    Tti vah na lage maana tainu koi dukh na hove Tere sare dukh main apne te Laila tenu koi dukh na chuhe.I love My Maan Saab god bless u. Rab rakha.J.k..

  • @sukhjitsukhjitdhaliwal
    @sukhjitsukhjitdhaliwal6 ай бұрын

    God father of punjabi music 🎶 industry babbu Maan Saab ji 🙏 🙌 ❤️

  • @GovindKumar-yw9sc
    @GovindKumar-yw9sc6 ай бұрын

    28 ਤਰੀਕ ਨੂੰ ਆਉ ਗੀਤ ਮਾਨ ਸਾਹਿਬ❤ ਦਾ

  • @navisinghghataurey5365
    @navisinghghataurey53656 ай бұрын

    Teaser trending at no 3 without any kind of promotion ❤

  • @allpunjabistatus8670
    @allpunjabistatus86706 ай бұрын

    ਓਹੀ ਆ ਪਜੈਰੋ ਵੱਲੀਏ, ਆਏ ਸਾਲ ਰੰਗ ਲਾਲ ਕਰਾਈਏ❤

  • @gurmeet643
    @gurmeet6436 ай бұрын

    ਪਿੱਠ ਨੀ ਦਖਾਈ ਕਦੇ ਬਬਲਾ ਖੜ੍ਹਕੇ ਪੁਗਾਈਆਂ ਸਦਾ ਯਾਰੀਆਂ

  • @j.k.virklyrics2490
    @j.k.virklyrics24906 ай бұрын

    ਤੂੰ ਮਾਨਾ ਚੜਦਾ ਸੁਰਜ ਪੰਜਾਬ ਦਾ ਤੂੰ ਹੀਰਾ ਹੈਂ ਪੰਜਾਬ ਦੇ ਸਿਰ ਦੇ ਤਾਜ ਦਾ ਤੇਰੀ ਮੈਹਕ ਪੰਜਾਬ ਦੇ ਫੁੱਲਾਂ ਦੇ ਬਾਗਾਂ ਦੀ ਤੇਰੀ ਚਾਲ ਚ ਰਵਾਨੀ ਪੰਜਾਬ ਦੇ ਪੰਜ ਦਰਿਆਵਾਂ ਦੀ ਤੇਰੀ ਅਵਾਜ ਪੰਜਾਬ ਦੇ ਮੰਦਿਰਾ ਚ ਵੱਜਦੇ ਸਜਾਂ ਜਹੀ ਤੂੰ ਅਸਲੀ ਪੁੱਤ ਪੰਜਾਬ ਦਾ ਮਲਾਵਟ ਨਹੀਂ ਭੋਰਾ ਵੀ ਗਰਵ ਹੈ ਸਾਨੂ ਤੇਰੇ ਫਨ ਹੋਣ ਤੇ ਜਿਸ ਮਾਂ ਦੀ ਕੁੱਖੋਂ ਜਨਮ ਲਿਆ ਉਸ ਦੇਵੀ ਨੂੰ ਸਲਾਮ ਹੈ ਮੇਰਾ ਸੱਜਦਾ ਸੌ ਸੌ ਵਾਰ ਹੈ ਜਿੰਨੇ ਬਖਸ਼ਿਆ ਪੰਜਬ ਨੁ ਅਨਮੋਲ ਰਤਨ ਬੇਮਿਸਲ ਹੈ .Jk.I love my Maan sahab God bless u❤

  • @arshgill7608
    @arshgill76086 ай бұрын

    Swaad le dita jatta 🔥

  • @bachhalsaab5585
    @bachhalsaab55856 ай бұрын

    ਲਵ ਯੂ ਮਾਨ ਸਾਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਨੂੰ ❤❤

  • @babbumanfanclub7434
    @babbumanfanclub74346 ай бұрын

    ਬੱਬੂ ਮਾਨ ਸਾਬ ਥੋਡਾ ਇੰਤਜ਼ਾਰ ਕਰ ਰਹੇ ਆ ਅਜਯੋ ਜਲਦੀ ਬਲੋ ਮਾਜਰਾ

  • @swaranjeetsingh3527
    @swaranjeetsingh35276 ай бұрын

    ਆ ਬੰਦੇ ਦਾ ਕਦੇ ਦੌਰ ਨੀ ਜਾ ਸਕਦਾ ❤❤

  • @babbumaanlovers2370
    @babbumaanlovers23706 ай бұрын

    ਨਾਂ ਬਦਲਿਆ ਮਾਨ ਕੁੜੇ ਨਾ ਬਦਲੇ ਫੇਨ ਕੁੜੇ❤❤❤

  • @gursimrankumar336
    @gursimrankumar3366 ай бұрын

    ਆ ਗਿਆ ਪੁਰਾਣਾ ਖੁੰਡ ਵਾਪਸ ਜਿੰਦ ਜਾਨ ਸਾਡਾ ਉਸਤਾਦ ਬੂੱਬ ਮਾਨ 🔥🔥🔥 babbu maan Ustaad g zindabaad 🙏♥️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ waheguru maher kre 🙏

  • @AmmandeepSingh-ru4gn

    @AmmandeepSingh-ru4gn

    6 ай бұрын

    No add, no promotions, always hitt always On top trending 👉 24saal to hitt 💪 one nd only legend babbu maan👑🦅

  • @ssp7105

    @ssp7105

    6 ай бұрын

    🤞🏻✊🏻👏👏👏👏🙌

  • @kpbrar4485

    @kpbrar4485

    6 ай бұрын

    Eh vapsi ala natak ja ta kyi vaar kita..pr hun ta puthe hoke dekhlo..jehda kuch oho saahn jatt krgya,Sari umar lgge rho,kakh ni hona...

  • @KARANPARWAAZ-sf6oe

    @KARANPARWAAZ-sf6oe

    6 ай бұрын

    ​@@kpbrar4485koi chakkar ni j Sunny leone nangi nach k mashoor hogi o OHDI SOCH aaleya lyi hi kaint hougi ...kde hema Malini ni ban skdi

  • @KARANPARWAAZ-sf6oe

    @KARANPARWAAZ-sf6oe

    6 ай бұрын

    ​@@kpbrar4485nale babbu maan bheda nu khush krn nu ni gaa reha bai .. te tu jinu mrji sun ..asi betukkiya gla aaleya nu kde na suneya na sanu jachde ne .. mashoor ta RAM RAHIM v aa eda ehe mtlb thodi o sab da PITA JI hogeya... Sirf andh bhagta da hi aa ..25 saal har vaar alag tra da gaana gaana .. khaala ji da vada ni ..ehe BHEDA nu khus krn aala banda ni kr skda jeda iko tra de lyrics nu gede de k hrek geet ch ghum ghuma k mai mai kri janda ...BABBU MAAN ne hr var different kita jo kita ..nale babbu maan ne PUNJAB d gal kri aa 84 d kri aa .. aam bande to le k kisana d gal kri aa apniya tareefa kr kr naam ni bnaya kise to music len nu Net te beth k kuttekhani krwa k dubara os naal hi kam ni kreya ...agla asoola da pakka aa .. mashoor ta SUNNY LEONE v turi firdi aa ... gal fer othi aagi bai teri jedi soch tu os tra soch ..pr compare krn d jrurt ni kise naal

  • @AmmandeepSingh-ru4gn
    @AmmandeepSingh-ru4gn6 ай бұрын

    A real gem 💎of music industry the great living legend babbu maan

  • @RanjitSingh-ec6ib
    @RanjitSingh-ec6ib6 ай бұрын

    God father of punjabi music industry ❤❤❤❤❤❤

  • @sukhjitsukhjitdhaliwal
    @sukhjitsukhjitdhaliwal6 ай бұрын

    Real Legend of punjabi music 🎶 industry babbu Maan Saab ji 🙏 🙌 ❤️

  • @dograsaab327
    @dograsaab3276 ай бұрын

    One and Only Living Legend of Punjabi Industry of Ustaad Babbu Maan Saab ji ❤❤

  • @adeeljaved2342

    @adeeljaved2342

    6 ай бұрын

    Lion of Punjab babbu mann

  • @navjotpal3012
    @navjotpal30126 ай бұрын

    ਸਾਨ ਭੂਸਰਿਆ 💥💥💥💥

  • @user-ie8cl9fq3y
    @user-ie8cl9fq3y6 ай бұрын

    ਮਾਨ ਸਾਬ੍ਹ ਅਪਣੇ ਗੀਤਾਂ ਨੂੰ ਇਓਂ ਉਡੀਕਦਿਆਂ, ਜਿਵੇਂ ਕੋਈ ਵੱਡਾ ਅਮਲੀ ਭੁੱਕੀ ਨੂੰ ਉਡੀਕਦਾ ਹੁੰਦੈ।

  • @ViralReels7051
    @ViralReels70516 ай бұрын

    Masterpiece❤

  • @Balwinder_07146
    @Balwinder_071466 ай бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪੰਜਾਬ ਪੰਜਾਬੀਅਤ ਜਿੰਦਾਬਾਦ। 😍💓 ਬੱਬੂ ਮਾਨ ਸਾਬ।

  • @user-qg8ir2xu1o
    @user-qg8ir2xu1o6 ай бұрын

    ਓਹੀ ਐ ਪਜੈਰੋ ਜੱਟੀਏ ਰੰਗ ਆਏ ਸਾਲ ਲਾਲ ਕਰਵਾਈਏ ❤

  • @arshgill7608
    @arshgill76086 ай бұрын

    Eh aa asli Maan sada ❤

  • @simranjatt1749
    @simranjatt17496 ай бұрын

    I love babbu maan all time always favourite so cute ❤❤❤❤

  • @deepudhaliwal7919
    @deepudhaliwal79196 ай бұрын

    God father off punjabi industry ❤

  • @gurinderpreetsingh712
    @gurinderpreetsingh7126 ай бұрын

    Waheguru chardikla bakhse har vele sab nu

  • @manimianpurwala7899
    @manimianpurwala78996 ай бұрын

    Tranding 3❤

  • @hharjiderhharjider4676
    @hharjiderhharjider46766 ай бұрын

    ਪੰਜਾਬੀ ਮਿਊਜ਼ਿਕ ਇੰਡਸਟਰੀ 👑❤

  • @swarnsinghsingh2536

    @swarnsinghsingh2536

    6 ай бұрын

  • @user-ms7tw9el3y
    @user-ms7tw9el3y6 ай бұрын

    Love you Maan Saab waheguru mehar kre thunde te 🙏

  • @sukhjitsukhjitdhaliwal
    @sukhjitsukhjitdhaliwal6 ай бұрын

    Jiyoo babbu Maan Saab ji 🙏 🙌 ❤️

  • @ajaycharan7181
    @ajaycharan71816 ай бұрын

    Waheguru chrhdi kala vich rakhe Sade maan bai Babbu Maan sab nu

  • @sunnysingh-hf3jo
    @sunnysingh-hf3jo6 ай бұрын

    Ustaad babbu maan nu sunan wale like kro❤❤❤ 25 saal ton dhakk paa rakhi

  • @goldymahal9144
    @goldymahal91446 ай бұрын

    Facebook ਵਿੱਦਵਾਨ ਦੂਰ ਰਹਿਨ ❤ ਮਾਨ ਸਾਡੀ ਜਾਨ ❤❤

  • @BalrajSingh-os1ck
    @BalrajSingh-os1ck6 ай бұрын

    Are ਵਾਹ ਰੇ ਐਨੀ ਸੋਹਣੀ ਲਾਲ ਪਜੈਰੋ ਜੱਟ ਦੀ ਸ਼ਾਨ ਕੁੜੇ ਤਕੜੇ ਹੋਜੋ 22 ਆ ਰਿਹਾ ਸਾਡਾ ਬੱਬੂ ਮਾਨ ਕੁੜੇ❤️❤️❤️❤️❤️love you ustad ji ਬੱਲਾ ਸਿੰਘ ਮਿਆਂਣਾ

  • @sukhjitsukhjitdhaliwal
    @sukhjitsukhjitdhaliwal6 ай бұрын

    Legend all time favorite ❤❤❤❤❤

  • @satgursingh2453
    @satgursingh24536 ай бұрын

    ਕਰਦਾ ਕਿਸਾਨਾ ਦੀ ਗੱਲ ਬੱਲੀਏ ਐਵੇ ਤਾ ਨੀ ਲੋਕ ਉਸਤਾਦ ਆਖਦੇ❤❤❤❤

  • @Music_label_9786
    @Music_label_97866 ай бұрын

    Babbu Maan is not a channel, it is an emotion 💫💫

  • @AmmandeepSingh-ru4gn

    @AmmandeepSingh-ru4gn

    6 ай бұрын

    World best 💪 The legendary channe babbu maan👑❤️🦅

  • @nimivlog-hv8yz
    @nimivlog-hv8yz5 ай бұрын

    ਉਸਤਾਦ ਜੀ ਹੱਥ 🙏 ਜੋੜ ਕੇ ਬੇਨਤੀ ਆ ਕੀ ਐਲਬਮ ਜਲਦੀ release ਕਰੋ ਹੋਰ wait ਕਰਨਾ ਬਹੁਤ ਔਖਾ ਹੋ ਰਿਹਾ

  • @RanjitSingh-ec6ib
    @RanjitSingh-ec6ib6 ай бұрын

    Living legend babbu maan saab ji respect always ❤❤❤❤❤❤❤❤❤❤❤❤

  • @PB_officail_Beimaan
    @PB_officail_Beimaan6 ай бұрын

    ਬੱਬੂ ਮਾਨ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ustad ji love u ustad ji

  • @babbumaanbabbumaan9429
    @babbumaanbabbumaan94296 ай бұрын

    Jind Jann Babbu Maan ji

  • @Balwinder_07146
    @Balwinder_071466 ай бұрын

    28 jan 2024 vibgyor ਬਠਿੰਡਾ ਬਾਬਾ ਫਰੀਦ ਯੂਨੀਵਰਸਿਟੀ ਦਿਉਣ Aaajo ਸਾਰੇ ਕੱਟੜ laayie ronka ਖੁੱਲ੍ਹਾ ਅਖਾੜਾ ❤️❤️🙌

  • @karmjeetkuar
    @karmjeetkuar6 ай бұрын

    ਉਹੀ ਏਂ ਪੰਜਏਰਓ ਜੱਟੀਏ ਆਏਂ ਸਾਲ ਰੰਗ ਲਾਲ ਕਰਾਈਏ ❤

  • @dadhahoorians1
    @dadhahoorians16 ай бұрын

    ਉਹੀ ਏ ਪਜੈਰੋ ਜੱਟੀਏ, 👍👍 ਰੰਗ ਆਏ ਸਾਲ ਲਾਲ ਕਰਵਾਈਏ ❤❤❤

  • @Satwinder.bhangu04
    @Satwinder.bhangu046 ай бұрын

    Khund Ageya Purane Roop Vich Siraa lgna Hun ♥️♥️👍🏻👍🏻

  • @GurnoorNunu
    @GurnoorNunu6 ай бұрын

    ਕਿਉ ਪੈਂਦੀ ਆਂ ਧੱਕ 🌶️🌶️🌶️🌶️ ਆਂ ਗਿਆ ਉਸਤਾਦ ਖੰਟ ਆਲਾ ਮਾਨ 💓💗

  • @arshgill7608
    @arshgill76086 ай бұрын

    Maan sahab new type da bass music try kreo album ch

  • @lakhbirgill5590
    @lakhbirgill55906 ай бұрын

    ❤❤❤❤ ਆ ਗਿਆ ਉਸਤਾਦ

  • @RajpalParihar-jf8vr
    @RajpalParihar-jf8vr6 ай бұрын

    ਸਾਡੀ ਜਿੰਦ ਜਾਨ ❤ ਸਾਡਾ ਉਸਤਾਦ ਬੱਬੂ ਮਾਨ ਸਾਬ 😊😊 ਲਵ ਯੂ ਉਸਤਾਦ ਜੀ ❤❤❤ ਜਿਉਂਦਾ ਵਸਦਾ ਰਹਿ ਓਏ ਮਾਨਾ ❤❤

  • @sukhjitsukhjitdhaliwal
    @sukhjitsukhjitdhaliwal6 ай бұрын

    God bless you babbu Maan Saab ji 🙏 🙌 ❤️

  • @baljitpandyar2082
    @baljitpandyar20826 ай бұрын

    ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਹੀ ਸੁਣਦੇ ਆ ਰਹੇ ਹਾਂ ਬਸ ਇੱਕ ਤੁਹਾਨੂੰ ਮਿਲਣ ਦੀ ਚਾਹਤ ਹੈ ਮਨ ਵਿੱਚ

  • @AmarjeetSingh-lr6gs
    @AmarjeetSingh-lr6gs6 ай бұрын

    Love you Maan saab ❤❤❤rooh di khurak ❤❤❤❤❤

  • @fanbabbumaandi8629
    @fanbabbumaandi86296 ай бұрын

    ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ….🙏🏻❤️

  • @jatinderpalsingh-ro2io
    @jatinderpalsingh-ro2io6 ай бұрын

    ਜਿਹੜੇ ਕਿਹਦੇ ਸੀ ਬੱਬੂ ਕਿੱਥੇ ਆ ਏ?🚩🔥🔥 ਲਓ ਆ ਗਿਆ ਬੱਬੂ❤❤

  • @FENBABBUMAANDI
    @FENBABBUMAANDI6 ай бұрын

    ਮੂੰਗਫਲੀ ਦੇ ਆਉਣ ਨਾਲ ਰੇਟ ਨਹੀਂ ਘਟ ਦਾ ਕਦੇ ਬਾਦਾਮਾਂ ਦਾ ਗੀਤਾਂ ਚ ਅੱਤ ਕਰਾਈ ਆਉਂਦਾ ਮੁੰਡਾ ਮਾਨਾ ਦਾ 😍😍😍

  • @anmolmaanmaan7864
    @anmolmaanmaan78646 ай бұрын

    Father of industry Love you ustaad g forever ♥️

  • @sukhdevgrewal978
    @sukhdevgrewal9786 ай бұрын

    Eagerly waiting for full album ❤

  • @Makitkaurrandhawa23369
    @Makitkaurrandhawa233696 ай бұрын

    Congratulations 🎉 Babbu Maan zindabad 🌎👑🌟💎💥💥💥🔥🔥🔥😋🤪🥰🤗🚩🚩🚩🚩

  • @karmjeetkuar
    @karmjeetkuar6 ай бұрын

    ਨਾ ਬਦਲੀ ਕਾਰ 🚗 ਕੁੜੇ ਨਾ ਬਦਲੇ ਯਾਰ 👬 ਕੁੜੇ 💕

  • @nirvairdhillon9017
    @nirvairdhillon90176 ай бұрын

    Maan saab❤❤

  • @navdeepsingh-to9ip
    @navdeepsingh-to9ip6 ай бұрын

    ਸਾਡਾ ਮਾਨ, ਸਾਡੀ ਜਾਨ ❤️

  • @user-ir1lz6xf9z
    @user-ir1lz6xf9z6 ай бұрын

    Love u bai waheguru chardikala rkhe tai nu always be hppy 😍ustaad bai babbu maan

  • @Amandeep_bachhal
    @Amandeep_bachhal6 ай бұрын

    ਇਹਤੋਂ ਅੱਗੇ ਦੁਨੀਆ ਖਤਮ ਬੱਸ ਮਾਨਾਂ ਖਿੱਚਦੇ ਕੰਮ ਧੂਕੀ ਕੱਢ ਦੇਣੀ ਅੈਤਕੀ❤ ਦਿਲੋਂ ਪਿਆਰ ਉਸਤਾਦ ਜੀ

  • @princegaming2319
    @princegaming23196 ай бұрын

    Love you maan Saab ji ❤

  • @manavkahlon5073
    @manavkahlon50736 ай бұрын

    Es banda di kisi naal koi cantroversy ni ohi purana rutba 70 percent song gaaye sirf kisana layi kya baat hai♥️♥️♥️♥️♥️♥️♥️♥️♥️♥️♥️♥️♥️

  • @rajamehmiraja4191
    @rajamehmiraja41916 ай бұрын

    Sirra ustad ji ❤❤❤ Agg Lagaado Purri Please eh Sean jaroor payeo song di video ch please request aa ustad ji

  • @rohitpaul9112
    @rohitpaul91126 ай бұрын

    ਓਹੀ ਏ ਪਜੈਰੋ(PAJERO) ਜੱਟੀਏ ਆਏ ਸਾਲ ਰੰਗ ਲਾਲ ਕਰਾਈ ਏ.....🔥

  • @AmmandeepSingh-ru4gn
    @AmmandeepSingh-ru4gn6 ай бұрын

    Masterpiece music 🎶 means king the legend babbu maan❤️👑💥

  • @ammyjalandhriya2730
    @ammyjalandhriya27306 ай бұрын

    ਨਾਂ ਬਦਲੇ ਯਾਰ ਕੁੜੇ, ਓਹੀ ਹਥਿਆਰ ਕੁੜੇ 🌪️⚔️🔥

  • @nikhilmehra835
    @nikhilmehra8356 ай бұрын

    OLD BABBBU MAAN IS BACK🔥🔥🔥🔥

  • @MandhanKritik
    @MandhanKritik6 ай бұрын

    Laina Billboard Mitron Maaro Halla....🔥🎶 #VellyLaane #ComingSoon

  • @tanveersohal1393
    @tanveersohal13936 ай бұрын

    Love you Maan Bai jindabad ❤❤❤❤❤❤❤

  • @official_pb_53___
    @official_pb_53___6 ай бұрын

    ਇਕ like babala khant ਲਈ ਯਾਰੀ ਦੀ ਮਿਸਾਲ ❣️🫡👍

  • @RajanSingh-wd1xe
    @RajanSingh-wd1xe6 ай бұрын

    1999 ਤੋ2024 ਤੱਕ ਹਿੱਟ ਬਾਈ।

  • @sukhdeepbal1758

    @sukhdeepbal1758

    6 ай бұрын

    24 tk keh k galti kiti bai tu Eh taan aje dahake hor chllu

  • @VikrantSingh-xn3nk
    @VikrantSingh-xn3nk6 ай бұрын

    One and only ਕੱਟੜ fan of babbumaan saab ji❤❤

  • @Psycho_shaayr2001
    @Psycho_shaayr20016 ай бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਖ਼ਾਲਸਾ ਰਾਜ ਜ਼ਿੰਦਾਬਾਦ ਪੰਜਾਬ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @ustaad0075
    @ustaad00756 ай бұрын

    #vellylaane spotify te stream karni a dabb k bas repeat te chali jawe bas

  • @user-vu2od7dm1f
    @user-vu2od7dm1f6 ай бұрын

    Love you ustad maan shaib ji ghaint teaser🚘🚘🚘

  • @beimaan_shera
    @beimaan_shera6 ай бұрын

    ਉਸਤਾਦ ਜੀ ❤

  • @AmmandeepSingh-ru4gn
    @AmmandeepSingh-ru4gn6 ай бұрын

    Father of industry ⛳👑the legend babbu maan

  • @happyraqba8059
    @happyraqba80596 ай бұрын

    ਬੱਲੇ ਜੱਟਾ ਅੱਤ ਕਰਵਾ ਦਿੱਤੀ ਅੱਜ

  • @oakrigemo1387
    @oakrigemo13876 ай бұрын

    Teaser v trading ch a❤❤❤❤❤❤ Power

  • @rajuranewalia196
    @rajuranewalia1966 ай бұрын

    Love you Maan Saab ❤️

  • @luckysahota1224
    @luckysahota12246 ай бұрын

    ਕਿਸਾਨ ਬਿਨਾਂ ਦਾਣੇ ਨੀਂ ਬੱਬੂ ਮਾਨ ਬਿਨਾਂ ਗਾਣੇ ਨੀਂ ❤😊💥🦅

  • @arshgill7608
    @arshgill76086 ай бұрын

    Ehh nahi dabda Dabaun aale tur gaye Jatt nazare lehnda zindgi de.

  • @ustaad0075
    @ustaad00756 ай бұрын

    hun mauka a dasan da k kakattad fans ki ne... nehri ban dyo bas #vellylaane #babbumaan

Келесі