Babbu Maan - Jattiye | Latest Punjabi Song 2023

Музыка

Song - Jattiye
Singer / Lyrics / Composer - Babbu Maan
Managed by Shah Jandiali
© Babbu Maan
Listen Full Audio
Amazon : music.amazon.in/albums/B0CNQB...
Spotify : open.spotify.com/album/6FuKsA...
Kkbox : www.kkbox.com/tw/en/album/Skq...
Reeso : h5.resso.app/track/_/73036193...
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 21 000

  • @gagandeep8099
    @gagandeep80998 ай бұрын

    ਨਾਂ ਕਦੇ ਇਹਦਾ ਦਾ ਬੱਬੂਮਾਨ ਬਣਨਾ ਆ ਨਾਂ ਕਦੇ ਇਹਦਾ ਦੇ ਗੀਤ ਬਣਨੇ ਆ 💕 ਲਵ ਯੂ ਉਸਤਾਦ ਜੀ ❤️🙏

  • @sukhjitsukhjitdhaliwal
    @sukhjitsukhjitdhaliwal6 ай бұрын

    Real Legend of punjabi music 🎶 industry babbu Maan Saab ji 🙏 🙌 ❤️

  • @babbumaandsm3893
    @babbumaandsm38938 ай бұрын

    ਅਸੀ ਲੁੱਟੀੲੇ ਸੋਹਣੀੲੇ ਬੁੱਲੇ ਪਰ ਰੱਬ ਦਾ ਨਾ ਨਾ ਭੁੱਲੇ ☝️🙏🏻 Babbu Maan Zindabaad ❤❤

  • @sukhjitsukhjitdhaliwal
    @sukhjitsukhjitdhaliwal5 ай бұрын

    God father of punjabi music 🎶 industry babbu Maan Saab ji 🙏 🙌 ❤️

  • @bemaan
    @bemaan8 ай бұрын

    ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏 ਬੇਈਮਾਨ ❤

  • @pb29team30
    @pb29team308 ай бұрын

    ਜੀਉਂਦਾ ਵੱਸਦਾ ਰਹਿ ਸਾਡੇ ਆਲਿਆਂ ਦਿਲੋਂ ਸਤਿਕਾਰ ਪਿਆਰ ਵੀਰੇ ਬਾਬਾ ਚੜਦੀਕਲਾ ਲੰਮੀਆ ਉਮਰਾ ਬਖਸ਼ੇ ❤❤ pb29 team nu pyr deyoo veere bai de fan sareee ❤❤

  • @babbumaandsm3893

    @babbumaandsm3893

    8 ай бұрын

    Love u Astaad ji ❤❤❤

  • @anmolpatir6346

    @anmolpatir6346

    8 ай бұрын

    Love you ustad ji ❤❤❤❤

  • @rajbirsingh-wb6dv

    @rajbirsingh-wb6dv

    8 ай бұрын

    Matlabi

  • @sukhjitsukhjitdhaliwal
    @sukhjitsukhjitdhaliwal7 ай бұрын

    Living Legend babbu Maan Saab ji Respect always 🙏 ❤

  • @RanjitSingh-ec6ib
    @RanjitSingh-ec6ib7 ай бұрын

    Living legend babbu Maan Saab ji respect always ❤❤❤❤❤❤❤❤❤❤❤

  • @HarmanSingh-qf4hl
    @HarmanSingh-qf4hl8 ай бұрын

    ਨਾਮ ਸਾਹਿਬ ਜੀ ਗਾਣੇ ਇਦਾਂ ਹੀ ਲਿਖਦੇ ਰਹੋ ਰੱਬ ਤੁਹਾਡੀ ਲੰਮੀ ਉਮਰ ਕਰੇ ਬਸ ਮਰਨ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਮਿਲਣਾ ਪੀਲੀ ਬੰਗਾ ਰਾਜਸਥਾਨ ਤੋਂ❤❤

  • @PankajSingh-eh4ii
    @PankajSingh-eh4ii7 ай бұрын

    ਕੋਈ ਤੌਰ ਨੀ ਮਾਨਾ ਤੇਰੇ ਗੀਤਾਂ ਦੀ ❤❤❤

  • @sevdasandeep344
    @sevdasandeep3447 ай бұрын

    Father of punjabi music industry ❤❤❤

  • @PUNJAB373
    @PUNJAB3738 ай бұрын

    ਮਾਨ ਸਾਬ ਜੀ ਗਾਣੇ ਇੱਦਾਂ ਹੀ ਲਿੱਖਦੇ ਰਹੋ ਰੱਬ ਤੁਹਾਡੀ ਲੰਮੀ ਉਮਰ ਕਰੇ ,❤ ❤ ਬੱਸ ਮਰਨ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਮਿਲਣਾ ❤🙌☪️ ਜਲੰਧਰ ਤੋ❤

  • @SukhjanduSukhjandu-vc9ol
    @SukhjanduSukhjandu-vc9ol8 ай бұрын

    ਜੀਉਂਦਾ ਵੱਸਦਾ ਰਹਿ ਸਾਡੇ ਆਲਿਆਂ ਦਿਲੋਂ ਸਤਿਕਾਰ ਪਿਆਰ ਵੀਰੇ ਬਾਬਾ ਚੜਦੀਕਲਾ ਲੰਮੀਆ ਉਮਰਾ ਬਖਸ਼ੇ ❤❤ pb29 team nu pyr deyoo veere bai de fan sareee ❤❤ love u maan saab g 🥰👌

  • @RajeevSharma-sy9ks

    @RajeevSharma-sy9ks

    8 ай бұрын

    ❤❤❤❤❤❤❤❤❤❤❤

  • @bhullar2611.2
    @bhullar2611.24 ай бұрын

    4 million honn valle jatto ❤️❤️❤️💪3.2 to dekh riha c 3.9 hogge subscribers 💪💪💪💪❤️dilo thanwaad kattad fans da ❤️❤️❤️❤️

  • @sukhjitsukhjitdhaliwal
    @sukhjitsukhjitdhaliwal7 ай бұрын

    Jiyoo Maan Saab ji 🙏 🙌 ❤️

  • @hharjiderhharjider4676
    @hharjiderhharjider46768 ай бұрын

    ਪੰਜਾਬੀ ਮਿਊਜ਼ਿਕ ਇੰਡਸਟਰੀ 👑 ਮਾਨ ਬਿਨਾਂ ਕੋਈ ਹੋਰ ਏਦਾਂ ਦੇ ਗੀਤ ਨਹੀਂ ਗਾ ਸਕਦਾ ❤❤❤

  • @Joyalvlogs
    @Joyalvlogs8 ай бұрын

    ਕਈਆਂ ਦਾ ਕਰਾਂਗੇ ਹੁਣ ਘੋਗਾ ਚਿੱਤ ਮਿੱਤਰੋ ਸੱਭਿਆਚਾਰ ਸ਼ੌਂਕ ਨਾਲ ਮਨਾਉਣਾ ਨਿੱਤ ਮਿੱਤਰੋ Babbu Maan Zindabaad

  • @golusharma9306
    @golusharma93067 ай бұрын

    Kisan bina dana nhi or babbu maan bina gaana nhi so bato ki ek baat all time hit ❤❤❤❤❤

  • @user-lg2nm4el5o
    @user-lg2nm4el5o8 ай бұрын

    ਜੀਉਂਦਾ ਵੱਸਦਾ ਰਹਿ ਸਾਡੇ ਆਲਿਆਂ ਦਿਲੋਂ ਸਤਿਕਾਰ ਪਿਆਰ ਵੀਰੇ ਬਾਬਾ ਚੜਦੀਕਲਾ ਲੰਮੀਆ ਉਮਰਾ ਬਖਸ਼ੇ

  • @GurdeepSingh-gp2yh

    @GurdeepSingh-gp2yh

    8 ай бұрын

    Asa kyyu ke de ke bhul gya

  • @SukhdevSinghDhaliwal-wr3dg
    @SukhdevSinghDhaliwal-wr3dg7 ай бұрын

    Legend always legend ❤❤❤❤❤

  • @HarmanSingh-qf4hl
    @HarmanSingh-qf4hl8 ай бұрын

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨਹੀਂ ਕਰ ਸਕਦਾ ਬਹੁਤ ਵਧੀਆ ਲਿਖਿਆ ਤੇ ਗਾਇਆ ਇਕੱਲਾ ਇਕੱਲਾ ਬੋਲ ਸਮਝ ਆਉਂਦਾ ਨਾਲੇ ਖਿੱਚ ਪਾਉਂਦਾ ਲਵ ਯੂ ਉਸਦਾ ਜੀ❤❤❤❤

  • @mayankbajwan452

    @mayankbajwan452

    7 ай бұрын

    nice

  • @industry_da_king75
    @industry_da_king758 ай бұрын

    2007 ਚ ਲਾਈਵ ਸ਼ੋਅ ਚ ਗਾਇਆ ਸੀ ਕੱਲ 19 ਸਾਲ ਬਾਅਦ ਕੱਢਿਆ❤ਬਿਨਾ ਐਡ ਬਿਨਾ ਪਰਮੋਸ਼ਨ ਤੋਂ ਇਕੱਲਾ ਬਾਈ ਈ ਰਿਲੀਜ਼ ਕਰ ਸਕਦਾ ਗਾਣਾ❤

  • @RanjitSingh-ec6ib
    @RanjitSingh-ec6ib7 ай бұрын

    Real legend of Punjabi music 🎶 industry

  • @vicky_maan
    @vicky_maan7 ай бұрын

    ਕੋਈ ਗਿਆ ਜਰ ਤੇ ਕੋਈ ਜੁਬਾਨ ਤੋ

  • @MandhanKritik
    @MandhanKritik8 ай бұрын

    This song was sung by Babbu Maan Saab in his Kapurthala show in the year 2007...🎶🥃🔥

  • @DBDesiMusic786
    @DBDesiMusic7868 ай бұрын

    *ਦਿਨ ਤਾਂ ਸਭ ਦੇ ਬਦਲ ਜਾਂਦੇ ਨੇ ਬੱਸ ਉਹ ਗੱਲਾਂ ਕਦੇ ਨਹੀਂ ਭੁੱਲਦੀਆਂ ਜੋਂ ਮਾੜੇ ਸਮੇਂ ਵਿੱਚ ਆਪਣਿਆਂ ਨੇ ਸੁਣਾਈਆਂ ਹੋਣ।* #ustad babbu maan Saab ji zindabad #kisaan Mazdoor Ekta Zindabad

  • @LadduYaar-ib6zi

    @LadduYaar-ib6zi

    8 ай бұрын

  • @sukhjitsukhjitdhaliwal
    @sukhjitsukhjitdhaliwal7 ай бұрын

    Real Legend of punjabi music industry

  • @JeevanSingh-ln2sb
    @JeevanSingh-ln2sb8 ай бұрын

    ਰੱਬ ਚੱੜਦੀ ਕਲਾ ਚ ਰੱਖੇ ਸਾਡੇ ਮਾਨ ਨੂੰ ਅਾਓਣ ਦਿਓ ਮਾਨ ਸਾਬ ੲਿਦੇ ਦੇ ਚੱਕਮੇ ਗੀਤ ❤❤

  • @HarmanSingh-qf4hl
    @HarmanSingh-qf4hl8 ай бұрын

    ❤❤❤❤❤17 ਸਾਲ ਬਾਅਦ ਆਇਆ ਗੀਤ ਬਾਈ ਦਾ ਲਵ ਯੂ ਉਸਤਾਦ ਜੀ❤❤❤❤

  • @RanjitSingh-ec6ib
    @RanjitSingh-ec6ib7 ай бұрын

    All time favourite Maan Saab ji ❤🎉

  • @RajeevSharma-sy9ks
    @RajeevSharma-sy9ks8 ай бұрын

    ਆ ਗਿਆ ਸਾਡੇ ਆਲਾ ਅੱਤ ਸ਼ਿਕਾਰੀ ਬੱਬੂ ਮਾਨ ਸਾਹਿਬ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਿਆ ਮੇਰੀ ਵੀ ਉਮਰ ਆਪ ਜੀ ਨੂੰ ਲੱਗ ਜਾਵੇ ਲਵ ਯੂ ਜੱਟਾ ਲਵ ਯੂ ❤️❤️❤️❤️❤️❤️🔥🔥🔥🔥🔥🔥🔥🔥

  • @bemaan

    @bemaan

    8 ай бұрын

    ❤❤

  • @babbumaandsm3893
    @babbumaandsm38938 ай бұрын

    ਪਹਿਲਾਂ ਬੇੜੀ ਥਿੱਲ ਦਿੱਤੀ ਫਿਰ ਚੱਪੂ ਤੋੜ ਗਏ ਅਰਥੀ ਤੇ ਨਾ ਸਿਵਾ ਫੁੱਲ ਗੰਗਾ ਰੋੜ ਗਏ ਅਸੀਂ ਖੂਨ ਪਿਲਾਉਦੇਂ ਰਹੇ ਤੁਸੀਂ ਜ਼ਹਿਰ ਰਲਾਉਂਦੇ ਰਹੇ ਅਸੀਂ ਦਿਲ ਵਿਚ ਲਾਉਂਦੇ ਰਹੇ ਤੁਸੀਂ ਦਿਲ ਚੋ ਲਾਹੁੰਦੇ ਰਹੇ Babbu Maan Zindabaad

  • @legendbandye
    @legendbandye8 ай бұрын

    Maan ਨੂੰ ਸੁੱਟਣ ਆਲੇ ਸੋਚਦੇ ਤਾਂ ਹੋਣਗੇ yr ਅਸੀਂ ਪੂਰਾ ਪਿੱਛੇ ਆਲਾ ਜ਼ੋਰ ਲਾਈ ਬੈਠੇ ਆ..ਏਹ ਪਤੰਦਰ ਦਿਨੋ ਦਿਨ ਚੜ੍ਹ ਦਾ ਹੀ ਜਾਂਦਾ...love you maan saab and ਕੱਟੜ ਮੀਡੀਆ ਜ਼ਿੰਦਾਬਾਦ #babbumaan #gaggugm7

  • @harpreetsandhu9679
    @harpreetsandhu96798 ай бұрын

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਮੇਰੇ ਬਾਈ ਖੰਟ ਵਾਲੇ ਨੂੰ ❤❤❤❤❤

  • @captainsingh7534
    @captainsingh75348 ай бұрын

    ਅੱਜ ਪੀਣਗੇ ਨਸੀਬਾਂ ਵਾਲੇ । #ਜੱਟੀਏ #ਬੇਈਮਾਨ ❤ ਸਾਡੀ ਵੀ ਜਵਾਨੀ ਰੱਬਾ ਲੰਘ ਜਾਵੇ ਸੌਖੀ ,, ,,ਕੋਈ ਮਿੱਲ ਜਾਵੇ ਨਿੱਤਰੀ ਸ਼ਰਾਬ ਵਰਗੀ🍷🍷 *Luv u jatta* ❤❤❤

  • @sukhjitsukhjitdhaliwal
    @sukhjitsukhjitdhaliwal7 ай бұрын

    Legend always Legend ❤❤❤❤❤

  • @sukhjitsukhjitdhaliwal
    @sukhjitsukhjitdhaliwal7 ай бұрын

    All time favorite babbu Maan Saab ji ❤❤

  • @Gurbani799
    @Gurbani7998 ай бұрын

    Standing ovation maan Saab ji🙌🏻🙌🏻🙌🏻🙌🏻

  • @jaspreet9295
    @jaspreet92958 ай бұрын

    Great writer, Great music director, Great composer, Great Shayar, Great singer, Babu mααn saab zindabad 😍😍🥰🥰😘😘

  • @RanjitSingh-ec6ib
    @RanjitSingh-ec6ib7 ай бұрын

    Super song ⭐⭐⭐⭐⭐

  • @lakhjitsingh-nl9bh
    @lakhjitsingh-nl9bh7 ай бұрын

    ਬੁਹਤ ਵਧੀਆ ਗੀਤ ਬੱਬੂ ਮਾਨ ਜੀ ਦਾ ਮੁਬਾਰਕ

  • @duniyanfanhaiyaaradi4342
    @duniyanfanhaiyaaradi43428 ай бұрын

    ਹਥਿਆਰ ਹੀ ਛੱਡੇ ਨੇ ਹਜੇ ਚਲਾਉਣੇ ਨਹੀ ਅਸੀ ਭੁੱਲੇ🔥 ...aag laa tii aag 🔥

  • @gurbaazsandhu-lh4ey
    @gurbaazsandhu-lh4ey8 ай бұрын

    ਬਾਈ ਜੀ ਕੱਲਾ ਕੱਲਾ ਸ਼ਬਦ ਕੋਕਿਆਂ ਵਾਂਗ ਜੜਿਆ ਪਿਆ 🥰🥰 ਸਵਾਦ ਆ ਗਿਆ ਸੁਣਨੇ ਦਾ 👌👌👌👌👌👌👌🙏🏽🙏🏽🙏🏽🙏🏽😍😍😇😇😇😇

  • @sukhjitsukhjitdhaliwal
    @sukhjitsukhjitdhaliwal7 ай бұрын

    Real Legend of punjabi music industry 👑

  • @pammaparmjit3144
    @pammaparmjit31447 ай бұрын

    ਬਹੁਤ ਵਧੀਆ ਜੀ

  • @vickybawavirk1576
    @vickybawavirk15768 ай бұрын

    ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਆ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ🙏🙏🅱️♏ ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @HarmanSingh-qf4hl
    @HarmanSingh-qf4hl8 ай бұрын

    ਪੰਜਾਬੀ ਮਿਊਜ਼ਿਕ ਇੰਡਸਟਰੀ ਮਾਨ ਸਾਹਿਬ ਬਿਨਾਂ ਕੋਈ ਹੋਰ ਇਦਾਂ ਦੇ ਗੀਤ ਨੀ ਗਾ ਸਕਦਾ❤

  • @user-og9vd2li7m

    @user-og9vd2li7m

    8 ай бұрын

    Comments krde rho

  • @aulakh5516

    @aulakh5516

    8 ай бұрын

    🎉❤❤❤❤❤

  • @aulakh5516

    @aulakh5516

    8 ай бұрын

    ❤❤❤❤❤❤❤❤

  • @aulakh5516

    @aulakh5516

    8 ай бұрын

    😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍

  • @SukhdevSinghDhaliwal-wr3dg
    @SukhdevSinghDhaliwal-wr3dg7 ай бұрын

    All time favourite babbu Maan Saab ji ❤🎉

  • @harvinder76133
    @harvinder761338 ай бұрын

    A SONG FROM 2007 LIVE SHOW AND NOW IT'S HERE IN 2023... Awesome Yaar❤❤ 💯

  • @Jassludhianawala

    @Jassludhianawala

    8 ай бұрын

    ❤❤❤

  • @vickysnl

    @vickysnl

    8 ай бұрын

    ਸਬਰ ਬਹੁਤ ਆ ਮਾਨ ਸਾਬ ਚ

  • @sandeepbansal4016

    @sandeepbansal4016

    8 ай бұрын

    Kapurthala show

  • @sandeepbansal4016

    @sandeepbansal4016

    8 ай бұрын

    Jattiye akal diye ghatiye

  • @onlybabbumaan6197

    @onlybabbumaan6197

    8 ай бұрын

    2004 ਚ ਗਾਇਆ ਸੀ ਬਾਈ ਓਸਤੋ ਪਹਿਲਾਂ 19 ਸਾਲ ਬਾਅਦ ਆਇਆ ❤

  • @laddiarsh6535
    @laddiarsh65358 ай бұрын

    2007 ਚ ਲਾਈਵ ਸੋ਼ਅ ਵਿਚ ਗਇਆ ਹੋਇਆ SONG ਅੱਜ 16 ਸਾਲ ਬਾਅਦ ਰੀਲੀਜ਼ ਕੀਤਾ ਲਵ ਯੂ ਉਸਤਾਦ ਜੀ ❤

  • @Hassemazzak04

    @Hassemazzak04

    8 ай бұрын

    2004 ch bro

  • @mspyassbabbumaan5426

    @mspyassbabbumaan5426

    8 ай бұрын

    2004 de show ch v gya c bai

  • @chd.01blogger

    @chd.01blogger

    8 ай бұрын

    kioki aj de esde song chalde ni pye purane he kam denge

  • @sukhjitsukhjitdhaliwal
    @sukhjitsukhjitdhaliwal7 ай бұрын

    All time favorite babbu Maan Saab ji 🙏 🙌 ❤️

  • @sukhwinder293
    @sukhwinder2938 ай бұрын

    ਰੂਹ ਖੁਸ਼ ਹੋ ਜਾਂਦੀ ਬੱਬੂ ਮਾਨ ਸੁਣਕੇ ਆਜਾ ਬੇਇਮਾਨਾਂ ਕਿਤੋ ਮਾਨ ਬਣਕੇ ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ ਏ ਮੈ ਅੰਨਦਾਤਾ ਦੇਸ਼ ਦਾ ਤੇਰੀ ਜੋਬ ਸਰਕਾਰੀ ਏ

  • @HarmanSingh-qf4hl
    @HarmanSingh-qf4hl8 ай бұрын

    ਦਿਨ ਬਣਿਆ ਪਿਆ ਅੱਜ ਤਾਂ ਬਹੁਤ ਵਧੀਆ ਗੀਤ ਦਿਲ ਪੂਰਾ ਖੁਸ਼ ਕਰਤਾ ਮਾਨ ਸਾਹਿਬ❤❤❤

  • @Offical_RNAIT
    @Offical_RNAIT8 ай бұрын

    ਬਹੁਤ ਸੋਣਾ ਲਿਖਿਆ ਤੇ ਗਾਇਆ ਬਾਈ ਨੇ ਕਮਾਲ ਕਰਤੀ ਹਮੇਸ਼ਾ ਚੜਦੀ ਕਲਾ ਚ ਰੱਖੇ ਮਾਲਕ ਸਾਡੇ ਬਾਈ ਨੂੰ

  • @nattrajoana
    @nattrajoana8 ай бұрын

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞 ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

  • @navisinghghataurey5365

    @navisinghghataurey5365

    8 ай бұрын

    Bai eh Lines email krdo mainu

  • @nattrajoana

    @nattrajoana

    8 ай бұрын

    @@navisinghghataurey5365 ਹਾਂਜੀ ਜਰੂਰ

  • @Jassludhianawala

    @Jassludhianawala

    8 ай бұрын

    B.M. SEVRICE GROUP

  • @SukhdevSinghDhaliwal-wr3dg
    @SukhdevSinghDhaliwal-wr3dg7 ай бұрын

    Babbu Maan se uper koi nahi love you ❤ ustaad babbu maan ji ❤

  • @sukhpreetonline
    @sukhpreetonline8 ай бұрын

    Legend now and always Maan Saab ❤️❤️

  • @LegendUstaadBabbuMaan
    @LegendUstaadBabbuMaan8 ай бұрын

    2007 ਲਾਈਵ ਸ਼ੋਅ ਵਿੱਚ ਗਾਈਆ ਹੋਈਆ ਗਾਣਾ ਅੱਜ 16 ਸਾਲ ਬਾਅਦ ਰੀਲੀਜ਼ ਕੀਤਾ ਇਸ ਲਈ ਬਾਈ ਨੂੰ ਉਸਤਾਦ ਕਹਿੰਦੇ ਖਿੱਚ ਕੇ ਰੱਖ ਕਮ ਬਾਈ ਤੇਰੇ ਨਾਲ ਸੀ ਅਤੇ ਤੇਰੇ ਨਾਲ ਰਹਾਂਗੇ ❤️❤️

  • @user-wo3ke8by3k

    @user-wo3ke8by3k

    8 ай бұрын

    Love u Ustad 💓 💗 💛

  • @user-ee4vs3mj2s

    @user-ee4vs3mj2s

    8 ай бұрын

    vakhiya to tang kurti

  • @nirmalgill2653

    @nirmalgill2653

    8 ай бұрын

    Maan sab es trha de song sode haan de nae .ek baba nanak,jatt di joon boori geet gake es trha de geet gauna sode kirdar nal insaf nae

  • @mnfarm4011

    @mnfarm4011

    8 ай бұрын

    ​@@nirmalgill2653pehli var peeti song sonu fer tenu jwaab milu ape ess gl baat da

  • @commandorana5823

    @commandorana5823

    8 ай бұрын

    Paji i am not write the punjabi but samjde puri hege asi ji nice song paji babbu mann paji is so great man Desi Jatt hege apne bhai nice ji APA punjabi nu bahut like karde hege dilo ekdam te Punjabi naal hi job Kari di bhai nice sasrikal ji

  • @HarmanSingh-qf4hl
    @HarmanSingh-qf4hl8 ай бұрын

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਬੇਈਮਾਨ ਨੂੰ ਲਵ ਯੂ ਉਸਤਾਦ ਜੀ

  • @Avreen_Kaur9824
    @Avreen_Kaur98248 ай бұрын

    No teaser , direct blast 💥 ❤️🥂

  • @tejwindersinghgill

    @tejwindersinghgill

    8 ай бұрын

    Esse nu ta atttt kehnde aw guddi

  • @sukhpreetonline

    @sukhpreetonline

    8 ай бұрын

    Bilkul sahi keha ji tussi

  • @muditJaat620
    @muditJaat6207 ай бұрын

    Real legend of Punjab music industry ❤❤❤

  • @karmitakaur3390
    @karmitakaur33908 ай бұрын

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @ManjitKaur-rs9dn

    @ManjitKaur-rs9dn

    8 ай бұрын

    tuci maan saab faan

  • @commandorana5823

    @commandorana5823

    8 ай бұрын

    Kaur ji nice song for babbu mann paji Desi Jatt is alwayes risky and thakur bi same ji

  • @Jassludhianawala

    @Jassludhianawala

    8 ай бұрын

    B.M. SEVRICE GROUP

  • @gpsingh5956

    @gpsingh5956

    8 ай бұрын

    thank you soo much sister🥰😍

  • @daljeetkaur8293

    @daljeetkaur8293

    8 ай бұрын

    Vvvv nic 🎉🎉🎉🎉

  • @BhupinderSingh-yc7xx
    @BhupinderSingh-yc7xx8 ай бұрын

    ਦਿਲ ਖੁਸ਼ ਹੋ ਗਏ ਗੀਤ ਸੁਣ ਕੇ❤❤

  • @Jarnailsingh-vh4pf
    @Jarnailsingh-vh4pf8 ай бұрын

    ਦਿਨ ਬਣੇਆ ਪਿਆ ਅੱਜ ਤਾਂ ਬਹੁਤ ਵਧੀਆ ਗੀਤ ❤ਦਿਲ ਪੁਰਾ ਖੁਸ਼ ਕਰਤਾ ਮਾਨ ਸਾਬ੍ਹ ❤️💥💥💥🕺🕺🕺🕺

  • @HarmanSingh-qf4hl
    @HarmanSingh-qf4hl8 ай бұрын

    ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ ਮਾਨ ਸਾਹਿਬ❤❤❤

  • @karmjeetkuar
    @karmjeetkuar8 ай бұрын

    ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ ❤️😍😍😍 ਲਵ ਯੂ ਉਸਤਾਦ ਜੀ ❤️ ਜੀ😊

  • @Babbumaaninsta

    @Babbumaaninsta

    8 ай бұрын

    ਵਕਤ ਦੇ ਨਾਲ ਆਪੇ ਵਿਧਾ ਹੁੰਦੀ ਲਾਜ ਵੇ ਖੌਰੇ ਕੀਤੇ ਪੈ ਜਾਵੇ ਸੱਜਣਾ ਲਿਹਾਜ ਵੇ ਆਪਣਾ ਜੇ ਰੁੱਠੇ ਤਾ ਸਾਹ ਸੁੱਕ ਜਾਦਾ ਏ ਚੰਗਾ ਸਾਥੀ ਹੋਵੇ ਤਾਂ ਸਫਰ ਮੁੱਕ ਜਾਦਾ ਏ bm service group

  • @AkashDeep-sf7ge

    @AkashDeep-sf7ge

    8 ай бұрын

    ,❣️❣️❣️👌👌👌👌

  • @sukhpreetonline
    @sukhpreetonline8 ай бұрын

    ਗਾਇਕ ਬਣਨਾ ਸੌਖਾ, ਪਰ ਕਲਾਕਾਰ ਹਰ ਕੋਈ ਨਹੀਂ ਬਣ ਸਕਦਾ, ਉਸਤਾਦ ਜੀ ਤੁਹਾਡਾ ਕੋਈ ਤੋੜ ਨਹੀਂ।

  • @HarmanSingh-qf4hl
    @HarmanSingh-qf4hl8 ай бұрын

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਨੇ ਕਮਾਲ ਕਰਤੀ ਹਮੇਸ਼ਾ ਚੜਦੀ ਕਲਾ ਚ ਰੱਖੇ ਮਾਲਕ ਸਾਡੇ ਬਾਈ ਨੂੰ ਲਵ ਯੂ ਉਸਤਾਦ ਜੀ❤❤❤

  • @vishal3593
    @vishal35938 ай бұрын

    No teaser, no information only Blast ❤❤

  • @ankursiwag
    @ankursiwag8 ай бұрын

    Babbu maan is not a chanel , it is emotion for kattad fans 😢❤

  • @ManisranMaan
    @ManisranMaan8 ай бұрын

    ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ

  • @AmmandeepSingh-ru4gn
    @AmmandeepSingh-ru4gn5 ай бұрын

    15lakh+views ✅ after 3Months ...still Trending on Spotify Pop Charts List forever hitts💥

  • @RanjitManN-vn9hj
    @RanjitManN-vn9hj8 ай бұрын

    ਵਾਹ ਜੀ ਵਾਹ,,,, ਸਦਾ ਬਹਾਰ ਜੱਟ ,,,,, ਬੇਕਾਰ ਲੋਕਾਂ ਦੀ ਸਮਝੋਂ ਬਾਹਰ

  • @MandhanKritik
    @MandhanKritik8 ай бұрын

    Legend Still in the game even after 28 years 🥃✨🎵🎶🌪️🔥

  • @Jassludhianawala

    @Jassludhianawala

    8 ай бұрын

    ❤❤❤

  • @PunjabTarz

    @PunjabTarz

    8 ай бұрын

    🎉❤

  • @sukhjitsukhjitdhaliwal
    @sukhjitsukhjitdhaliwal7 ай бұрын

    God father of punjabi music industry babbu Maan Saab 🙏 🙌 ❤

  • @HarmanSingh-qf4hl
    @HarmanSingh-qf4hl8 ай бұрын

    ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਉਸਤਾਦ ਜੀ❤

  • @SukhdevSinghDhaliwal-wr3dg
    @SukhdevSinghDhaliwal-wr3dg7 ай бұрын

    Super song 🌟🌟🌟🌟🌟

  • @sunnysingh-hf3jo
    @sunnysingh-hf3jo8 ай бұрын

    Me apne 29 saal di umar ch..... idda da mahaan geetkaar te philospher bnda ni vekhya 🔥🔥🔥 Love from #jammu

  • @officialmaan2279

    @officialmaan2279

    8 ай бұрын

    Respect 😊❤🙏 BM❤

  • @vikrampreetlongia3185

    @vikrampreetlongia3185

    8 ай бұрын

    😍😍😍😍😍😍maan beimaan 🔥🔥💪💪🦅🦅🦅

  • @amg455

    @amg455

    8 ай бұрын

    Dabbu kutte 🐕 di bhed the 🐑

  • @taranbamrah9920

    @taranbamrah9920

    8 ай бұрын

    Te mai eda fudu bnda ni vekheya

  • @amg455

    @amg455

    8 ай бұрын

    @@taranbamrah9920 🤣😂🤣😂 Right brother

  • @GurjitSingh-xn4fu
    @GurjitSingh-xn4fu8 ай бұрын

    ਐਥੇ ਰੱਖ ❤ ਸਿਰਾ ਕਰਤਾ ਬਾਬੇ ❤ love you Babbu Mann ❤❤

  • @SukhdevSinghDhaliwal-wr3dg
    @SukhdevSinghDhaliwal-wr3dg7 ай бұрын

    Maan Saab is great singer in the world all time ❤❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg8 ай бұрын

    Living legend babbu Maan Saab ji respect always 👏👏❤️❤️

  • @JeevanSingh-ln2sb

    @JeevanSingh-ln2sb

    8 ай бұрын

    ❤❤❤

  • @IK_C_PAGAL.IHSQPURE_TO_507
    @IK_C_PAGAL.IHSQPURE_TO_5078 ай бұрын

    Love you Ustaat ji 😘 waheguru hamesha chardi kla vich rakhe tuhanu ❤

  • @Jassludhianawala

    @Jassludhianawala

    8 ай бұрын

    🥰🥰🥰🥰

  • @garrylail8393

    @garrylail8393

    8 ай бұрын

  • @Jassludhianawala

    @Jassludhianawala

    8 ай бұрын

    B.M. SEVRICE GROUP

  • @kashivkumar479

    @kashivkumar479

    8 ай бұрын

    ❤❤❤

  • @ajaypalbatthjumpers5482

    @ajaypalbatthjumpers5482

    8 ай бұрын

    ❤❤❤❤❤❤

  • @RanjitSingh-ec6ib
    @RanjitSingh-ec6ib7 ай бұрын

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤❤❤❤

  • @sukhjitsukhjitdhaliwal
    @sukhjitsukhjitdhaliwal5 ай бұрын

    Living Legend babbu Maan Saab ji Respect always ❤❤❤❤❤❤❤❤❤❤❤❤

  • @RajpalParihar-jf8vr
    @RajpalParihar-jf8vr8 ай бұрын

    ਲਵ ਯੂ ਮਾਨ ਸਾਬ 😊😊 ਬਹੁਤ ਸੋਹਣਾ ਗੀਤ, ਸੁਣ ਕੇ ਆਨੰਦ ਆ ਗਿਆ,,sirrraaa ਲਾ ਦਿੱਤਾ ਮਾਨ ਸਾਬ 😊😊

  • @JagdevSingh-gd9om
    @JagdevSingh-gd9om8 ай бұрын

    ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️ 😍😍😍😍😍😍😍😍😍😍😍😍 ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑

  • @sukhjitsukhjitdhaliwal
    @sukhjitsukhjitdhaliwal7 ай бұрын

    Waheguru ji Lambi Umar Kari Maan Saab ji di Waheguru ji 🙏 ❤

  • @legendbandye
    @legendbandye8 ай бұрын

    ਪਹਿਲਾਂ ਪਹਿਲਾਂ ਹੁੰਦੀ consent ਮਿੱਤਰੋ, ਟੁੱਟੇ ਜਦੋਂ ਪਿਆਰ ਫਿਰ ਰੇਪ ਬਣਦਾ👏👏 MAAN SAAB RESPECT ALWAYS

  • @AjayGill-yo4ji
    @AjayGill-yo4ji4 ай бұрын

    This song was sung by Babbu Maan Saab in his Kapurthala show in the year 2007

  • @Star-Unseen
    @Star-Unseen8 ай бұрын

    ਦੁਬਾਰਾ ਜਵਾਨ ਹੋ ਗਏ ਮਾਨ ਤੇ ਮਾਨ ਦੇ ਗਾਣੇ ❤❤

  • @arshgill7608

    @arshgill7608

    8 ай бұрын

    Kde budapa aunda ni mard aur ghode te 🐎

  • @FambiLudhianeto

    @FambiLudhianeto

    8 ай бұрын

    Sachi Gal aa

  • @officialmaan2279

    @officialmaan2279

    8 ай бұрын

    Shi gll 💯aa veer 😊

  • @sukhpreetonline

    @sukhpreetonline

    8 ай бұрын

    ❤️❤️

  • @Jassludhianawala

    @Jassludhianawala

    8 ай бұрын

    U r ryt

  • @jagdeepsingh5666
    @jagdeepsingh56668 ай бұрын

    ਘੱਗਦੇ ਚਿਰਾਗ ਦੀਏ ਮਿੱਟੀਏ,, ਸਾਡੇ ਲੇਖ ਨੇ ਲੋਂਹ ਜਿਹੇ ਕਾਲੇ,, ਸਦਕੇ ਜਾਈਏ ਤੁਹਾਡੇ ਸੋਚਾਂ ਦੀਆਂ ਗਹਿਰਾਈਆਂ ਨੂੰ,,, ਬਾਕਮਾਲ ❤

  • @guratwal1939

    @guratwal1939

    8 ай бұрын

    Mtlb ki a bai line da...????

  • @TheFightFiT
    @TheFightFiT2 күн бұрын

    Living legend maan SB. Love you. Love from Pakistan 🇵🇰

  • @MOHALIWALARAMAN007BM
    @MOHALIWALARAMAN007BM8 ай бұрын

    ਟਾਈਮ ਬੰਨ ਕੇ ਜਦ ਸਿਰ ਤੇ ਆਕੇ ਖੜ ਜਾਦੇ ਰਿਕਾਨੇ ਨੀ , ਫਿਰ ਕਿੱਥੇ ਅਸਲਾ ਚੱਕਣ ਦਿੰਦੇ ਪੁੱਤ ਬਿਗਾਨੇ ਨੀ 🔥🔥❤❤❤❤

  • @goldymahal9144
    @goldymahal91448 ай бұрын

    ਖਿੱਚ ਕੇ ਰੱਖ ਜੱਟਾਂ ❤❤Love you maan Saab ji ❤❤

  • @HarmanSingh-qf4hl
    @HarmanSingh-qf4hl8 ай бұрын

    ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ ਬੇਈਮਾਨ❤❤❤❤

  • @babumaan.001
    @babumaan.0018 ай бұрын

    ਅਸੀ ਲੁੱਟੀੲੇ ਸੋਹਣੀੲੇ ਬੁੱਲੇ ਪਰ ਰੱਬ ਦਾ ਨਾ ਨਾ ਭੁੱਲੇ ☝️🙏🏻

  • @bemaan
    @bemaan8 ай бұрын

    ਜਿੰਨੇ ਸਾਹ ਨੇ ਉਹਨਾਂ ਟਾਈਮ ਮਾਨਾ ਤੇਰੇ ਨਾਲ a❤love you maan saab ❤

  • @sukhjitsukhjitdhaliwal
    @sukhjitsukhjitdhaliwal5 ай бұрын

    Real Legend of punjabi music 🎶 industry ❤

  • @MOHALIWALARAMAN007BM
    @MOHALIWALARAMAN007BM8 ай бұрын

    ਟਾਈਮ ਬੰਨ ਕੇ ਜਦ ਸਿਰ ਤੇ ਆਕੇ ਖੜ ਜਾਦੇ ਰਿਕਾਨੇ ਨੀ , ਫਿਰ ਕਿੱਥੇ ਅਸਲਾ ਚੱਕਣ ਦਿੰਦੇ ਪੁੱਤ ਬਿਗਾਨੇ ਨੀ 🔥🔥

  • @jagdeepbrarsaab4435

    @jagdeepbrarsaab4435

    8 ай бұрын

    Bai as song kado aa o ga

  • @Jassludhianawala

    @Jassludhianawala

    8 ай бұрын

    ❤❤❤

  • @Jassludhianawala

    @Jassludhianawala

    8 ай бұрын

    Hello Raman darling

  • @Jassludhianawala

    @Jassludhianawala

    8 ай бұрын

    ਹੁਣ ਗਾਣੇ ਉੱਤੇ ਗਾਣਾ ਆਉਗਾ ਖੰਟ ਆਲਾ ਮਾਨ ਸੱਚ ਸੁਣਾਉਗਾ ਜਲਦ ਤੁਹਾਨੂੰ ਸਿਨੇਮਾ ਘਰਾਂ ਚ ਸੁੱਚਾ ਸੂਰਮਾ ਫਿਲਮ ਵੀ ਦਿਖਾਉਗਾ

  • @Jassludhianawala

    @Jassludhianawala

    8 ай бұрын

    ਮੇਰੀ ਅੱਖਾਂ ਦੇ ਵਿੱਚ ਪਾਣੀ ਅਦੋਂ ਆ ਗਿਆ 90 ਸਾਲੀ ਬਾਪੂ ਹੱਡਬੀਤੀ ਜਦੋਂ ਸੁਣਾ ਗਿਆ ਜੋੜ ਕੇ ਚੰਦ ਪੈਸੇ ਇੱਕ ਕੋਠਾ ਪੁੱਤ ਲਈ ਬਣਾ ਗਿਆ ਬਾਪੂ ਤੇਰੇ ਮਰਨ ਪਿੱਛੋਂ ਓ ਵੀ ਚੰਦਰਾ ਵੇਚਕੇ ਖਾ ਗਿਆ ਲੱਗਦਾ ਮਾਨਾਂ ਅੰਤ ਦੁਨੀਆ ਦਾ ਹੁਣ ਆ ਗਿਆ 60 ਨੀ ਟੱਪਦਾ ਪੁੱਤ ਤੂੰ ਬਾਪੂ 90 ਟਪਾ ਗਿਆ @#DSM

  • @RajeevSharma-sy9ks
    @RajeevSharma-sy9ks8 ай бұрын

    ਸਿੱਧੇ ਸਾਧਿਆਂ ਨੂੰ ਸਿੱਧੇ ਸਾਧੇ ਰਹਿਣ ਦੇ ਪਿੰਡਾਂ ਵਾਲਿਆਂ ਨੂੰ ਪਿੰਡਾਂ ਵਿੱਚ ਰਹਿਣ ਦੇ ਦਰਦ ਜ਼ਿੰਦਗੀ ਦਾ ਹਿੱਸਾ ਮੈਨੂੰ ਹੱਸਕੇ ਸਹਿਣ ਦੇ ਨੀ ਅੱਲੜੇ ਬੜਾ ਦਰਦ ਹੰਡਾਇਆ ਤੇਰੇ ਮਾਨ ਅੱਜ ਸੁਣਾ ਲੈਣ ਦੇ❤❤

Келесі