Babbu Maan - Itihaas | Full Album Jukebox

Музыка

Subscribe Official Channel - goo.gl/6HLLiV
Singer - Babbu Maan
Album - Itihaas
Label - Swag Music
Digital Partner - Bull18 [ www. bull18media ]
Track Names:
►♬College
►♬ Itihaas
►♬Boli
►♬Note
►♬Online
►♬Praatt
►♬Selfie
►♬Taxi
Facebook - / babbumaan
Twitter - / babbumaan
Digitally Powered By - Bull18 [ / bull18network ]

Пікірлер: 607

  • @charanjitkaur8467
    @charanjitkaur84673 жыл бұрын

    ਪਿਛਲੇ ਅਠਾਰਾ ਸਾਲਾ ਚ ਤੁਹਾਡਾ ਕੋਈ ਗੀਤ ਨਹੀਂ ਸੁਣਿਆ ! ਕੱਲ ਦੀ ਸਾਰੇ ਗੀਤ ਸੁਣ ਰਹੀ ਹਾਂ ! ਸਮਾਜਿਕ ਆਰਥਿਕ ਰਾਜਨੀਤਿਕ ਪੰਜਾਬ ਦੇ ਔਜਕੇ ਸਮੇਂ ਦਾ ਸੱਚ ਬਿਆਨ ਕੀਤਾ ਹੈ ਜਿਉਦੇ ਵਸਦੇ ਰਹੋ ਆਉਣ ਵਾਲੇ ਸਮੇਂ ਚ ਜਦੋਂ ਵੀ ਪੰਜਾਬੀ ਦੀ ਵਿਰਾਸਤ ਵਿਰਸਾ ਈਕਵੀ ਸਦੀ ਚ ਲਿਖਿਆਂ ਜਾਵੇਗਾ ਤਾ ਪੰਜਾਬੀ ਦੇ ਕਲਾਕਾਰਾਂ ਚ ਤੁਹਾਡਾ ਨਾਮ ਸ੍ਰੋਮਣੀ ਕਲਮਾਂ ਦੇ ਵਾਰਿਸਾਂ ਚ ਨਾਮ ਆਵੇਗਾ ! ਸੁਭਕਾਮਨਵਾ ਲੱਖ ਕਰੋੜ ਅਰਬਾਂ ਵਾਰ ..... ਜਿਉਦੇ ਵਸਦੇ ਰਹੋ ਅਲਫਾਜਾਂ ਲਿਖਦੇ ਰਹੋ

  • @hcenterprises5033

    @hcenterprises5033

    Жыл бұрын

    😘❣️❣️💓💓🌹🌹

  • @majorsingh1285
    @majorsingh12853 жыл бұрын

    ਕਾਲਜ ਗੀਤ ਤਾ ਸੁਣ ਕਿ ਇਸ ਤਰਾ ਲੱਗਾ ਜਿਵੇ ਮਾਨ ਸਾਹਿਬ ਨੇ ਮੇਰੀ ਕਾਲਜ ਲਾਈਫ ਹੀ ਲਿਖ ਦਿੱਤੀ ਆ। ਅੱਧੀ ਅੱਧੀ ਰਾਤ ਨੂੰ ਕੰਧਾ ਟੱਪਣੀਆ , ਪਟਰੋਲ ਕਢਣਾ , ਹੋਸਟਲ ਦੀ ਛੱਤ ਤੇ ਚੀਕਾ ਮਾਰਨੀਆ , ੳਸ ਕੁੜੀ ਦਾ ਜਿਕਰ ਹੈ ਛਿੜਦਾ, ਲੰਬਾ ਕੱਦ ਅੱਖੋ ਬਿਲੀ ਜਿਹੀ , Miss u Collage life , Miss u friend s Love u yarooooooooo

  • @harjinderkour3544

    @harjinderkour3544

    Жыл бұрын

    FeenBabbuMaanSwrKe

  • @garry2226

    @garry2226

    Жыл бұрын

    Dp change kar ਲਵੋ bro

  • @user-xx4uj8ij4r

    @user-xx4uj8ij4r

    4 ай бұрын

    Very good nice

  • @palwindersingh2027

    @palwindersingh2027

    Ай бұрын

    Ä\\\qq1qqa😂

  • @gurvinderrandhawa2427
    @gurvinderrandhawa24272 жыл бұрын

    ਬਾਈ ਇੱਕ ਹੀ ਸੁਪਨਾ ਆ ਜਿੰਦਗੀ ਦਾ ਤੈਨੂੰ ਮਿਲਣਾ ਆ ਤੇ ਤੈਨੂੰ ਗਲਵਕੜੀ ਪਾਉਣੀ ਆ ਮਾਨਾਂ

  • @psycho0086

    @psycho0086

    Ай бұрын

    ਪਰ ਬੱਬੂ ਮਾਨ ਨੇ ਤੇਨੂੰ ਨਹੀਂ ਮਿਲਣਾ

  • @gurvinderrandhawa2427
    @gurvinderrandhawa24272 жыл бұрын

    ਦਿਲ ਖੁਸ਼ ਹੋ ਜਾਂਦਾ ਮਾਨਾਂ ਜਦੋ ਤੇਰੀ ਆਵਾਜ਼ ਸੁਣ ਲਈਏ

  • @gurvinderrandhawa2427
    @gurvinderrandhawa24272 жыл бұрын

    ਵਾਹਿਗੁਰੂ ਜੀ ਮਾਨ ਸਾਬ ਤਹਾਨੂੰ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ

  • @mandeepsingh-fq1vd
    @mandeepsingh-fq1vd3 жыл бұрын

    ਕੋਈ ਤੋੜ ਨੀ ਮਾਨਾਂ ਤੇਰੇ ਸ਼ਬਦਾਂ ਦਾ 🔥🔥 love you 🤗

  • @gurvinderrandhawa2427
    @gurvinderrandhawa24272 жыл бұрын

    ਬਹੁਤ ਪਿਆਰ ਕਰਦੇ ਆ ਮਾਨ ਸਾਬ ਸਾਰੇ ਕੱਟੜ ਫੈਨਸ ਤਹਾਨੂੰ ਦਿਲੋ ਰਿਸਪੈਕਟ ਆ ਆ ਮਾਨ ਸਾਬ ਤੁਹਾਡੇ ਵਾਸਤੇ

  • @gurpreetsingh-zg3km
    @gurpreetsingh-zg3km3 жыл бұрын

    ਅੱਤ ਗਾਣੇ ਕੌਣ ਕੌਣ ਸੁਣਦਾ ਪਿਆ ਅੱਜ ਵੀ My favourite album 🔥

  • @gurvinderrandhawa2427
    @gurvinderrandhawa24272 жыл бұрын

    ਕੋਈ ਤੋੜ ਨਹੀ ਆ ਮਾਨਾਂ ਤੇਰੇ ਗੀਤਾਂ ਤੇ ਤੇਰੀ ਕਲਮ ਦਾ

  • @luckyKUMAR-iy7nm
    @luckyKUMAR-iy7nm9 ай бұрын

    ਚੱਲਦਾ ਈ ਰਹਿਣਾ ਐ ਰੌਲ਼ਾ ਜਹਾਨ ਦਾ... ਅੱਖਾਂ ਬੰਦ kr ਗੀਤ ਸੁਣ ਬੱਬੂ ਮਾਨ ਦਾ ❤❤

  • @sukhbhullarfzk3012
    @sukhbhullarfzk30124 ай бұрын

    ਮਾਨ ਸਾਹਿਬ ਜਦੋਂ ਗੀਤ ਗਾਉਂਦੇ ਜੇ ਕਿਹਾ ਜਿੰਦਗੀ ਦੇ ਨਜ਼ਾਰੇ ਆ ਜਾਂਦੇ ਨੇ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ

  • @lovepreetsingh-kz2vt
    @lovepreetsingh-kz2vt Жыл бұрын

    Mind relax karn lai daily ik baar ta eh Album sunani hi pendi aaaa

  • @gurvinderrandhawa2427
    @gurvinderrandhawa24272 жыл бұрын

    ਏਹ ਤਾਂ ਏਦਾ ਹੀ ਚੱਲੂ ਕਿਸੇ ਦੇ ਭੌਕਣ ਨਾਲ ਬਾਜ਼ ਦਾ ਰੁਤਬਾ ਨਹੀ ਘਟਣਾ

  • @gurvinderrandhawa2427
    @gurvinderrandhawa24272 жыл бұрын

    ਘਰ ਘਰ ਪੁੱਤ ਜੰਮਦੇ ਪਰ ਬੱਬੂ ਮਾਨ ਨਹੀ ਕਿਸੇ ਨੇ ਬਣ ਜਾਣਾ

  • @gurvinderrandhawa2427
    @gurvinderrandhawa24272 жыл бұрын

    ਤੇਰੇ ਨਾਲ ਖੜੇ ਸੀ ਤੇਰੇ ਨਾਲ ਖੜੇ ਆ ਹਮੇਸ਼ਾ ਤੇਰੇ ਨਾਲ ਹੀ ਖੜੇ ਰਹਾਂਗੇ ਮਾਨਾਂ

  • @gurvinderrandhawa2427
    @gurvinderrandhawa24272 жыл бұрын

    ਬਹੁਤ ਮਾਣ ਹੁੰਦਾਂ ਆ ਆਪਣੇ ਆਪ ਤੇ ਕਿ ਮਾਨਾਂ ਅਸੀ ਤੇਰੇ ਫੈਨ ਆ

  • @MintuDhaliwal-eg1yx
    @MintuDhaliwal-eg1yx3 жыл бұрын

    ✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ 🌹🌹👌👌👌

  • @deepbajwa6677
    @deepbajwa66773 жыл бұрын

    Kon kon dilo pyar karda maan Saab ji nu

  • @lovepreetsingh-kz2vt
    @lovepreetsingh-kz2vt Жыл бұрын

    Maan saab tuhanu bhut sara pyaar te respect🙏 Rabb tuhanu chardi kala ch rakhe te lammbbi umar bakhshe

  • @jsdhot4578
    @jsdhot45783 жыл бұрын

    ਮਾਨ ਬਾਈ ਜਿੰਦਾਬਾਦ ਬੱਬੂ ਵੀਰ ਜ਼ਿੰਦਾਬਾਦ ਜਿੰਦਾਬਾਦ ਇਹਨੀ ਉੱਚੀ ਸੋਚ Good maan sahib ji ਜਿੰਦਾਬਾਦ

  • @oyefukre3719
    @oyefukre37192 жыл бұрын

    ❤Dil nu Skoon nu den wale Geet ne Babbu Maan bai ji de❤❤❤❤❤👌👌

  • @gurvinderrandhawa2427
    @gurvinderrandhawa24272 жыл бұрын

    Always living legend Bai Babbu Maan💪💪💪💪

  • @gurvinderrandhawa2427
    @gurvinderrandhawa24272 жыл бұрын

    ਮਾਨ ਸਾਬ ਨੂੰ ਜੋ ਮਾੜਾ ਬੋਲਦੇ ਨੇ ਵਾਹਿਗੁਰੂ ਜੀ ਸਮੇ ਤੇ ਹੀ ਓਹਨਾਂ ਨੂੰ ਜਵਾਬ ਦੇਣਗੇ

  • @menpalmirkan
    @menpalmirkan2 жыл бұрын

    Nice Album 💿 Ustaad Babbu Maan 💝 #Itihaas 💯✌🏻

  • @pindupinder5579
    @pindupinder55794 жыл бұрын

    Din de role vich dil tak puhcdi ni awaz tahi rat de sunate vich sunida a beimaan love u maan saab

  • @babbumaandafan6014
    @babbumaandafan60143 жыл бұрын

    ✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ

  • @kamalchahal9579
    @kamalchahal95798 ай бұрын

    Vocal, lyrics, compositions and music all is incredible in this album. Maan saab please make songs like this again 😢

  • @jeetajeeta4227
    @jeetajeeta42275 ай бұрын

    ਬੱਬੂ ਮਾਨ ਦੇ ਗੀਤਾਂ ਵਰਗੇ ਅਸੀਂ ਹੱਡੀਂ ਰਚਦੇ ਆਂ ਰਜਾ ਓਹਦੀ ਵਿੱਚ ਰਾਜੀ ਦੁੱਖ ਵਿੱਚ ਵੀ ਨੱਚਦੇ ਆਂ

  • @SonuDharamgarh
    @SonuDharamgarh2 жыл бұрын

    Living Legend Ustaad Babbu Maan bai

  • @gurvinderrandhawa2427

    @gurvinderrandhawa2427

    2 жыл бұрын

    Always living legend

  • @sukhdevsinghdhaliwal3468
    @sukhdevsinghdhaliwal3468 Жыл бұрын

    Legend babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️❤️❤️❤️❤️🙏❤️❤️❤️🙏🙏❤️🙏❤️🙏🙏🙏❤️🙏❤️🙏❤️🙏❤️🙏❤️🙏❤️🙏❤️🙏❤️❤️❤️🙏🙏🙏🙏🙏🙏🙏🙏🙏🙏

  • @karmjeetsinghsandhu5346
    @karmjeetsinghsandhu53468 жыл бұрын

    King of Mann sabb

  • @dimpyphangura1321
    @dimpyphangura13218 жыл бұрын

    Great Collection ✌🏻️ Every single song is simply amazing 😇

  • @jatinderdhatt2854

    @jatinderdhatt2854

    4 жыл бұрын

    Maan sab Jine great artist han as an individual bakmaal insan han I love him from the core of my heart

  • @indergrewal6794
    @indergrewal67946 жыл бұрын

    Different type of songs.. he give his best and different then todays others songs...thts why we diehard fan of him...always do different...best album of the decade

  • @jatinderdhatt2854

    @jatinderdhatt2854

    4 жыл бұрын

    Praatt is nearest to my heart most favourit others are also best songs love you maan sab

  • @kuljitgill1216
    @kuljitgill12166 жыл бұрын

    No word to say anything remember old say like school and collage

  • @sandhumaan2395
    @sandhumaan23958 жыл бұрын

    sarre gaane 22 ji attttttttttttttt ne

  • @nishanriar7726
    @nishanriar77266 жыл бұрын

    Sirra songs;lyrics hats off Babbu Mann sahib

  • @narindergill3348
    @narindergill3348 Жыл бұрын

    ਸ਼ਬਦਾਂ ਦਾ ਸੌਦਾਗਰ 🙏🙏🙏

  • @SonuDharamgarh
    @SonuDharamgarh3 жыл бұрын

    Ustaad Babbu Maan Saab

  • @rinku075
    @rinku0753 жыл бұрын

    Almost 5 saal ho gye aa koun sunda album nu Always ustaad ji

  • @gurjantsingh9057
    @gurjantsingh90575 жыл бұрын

    I Love You so Much Mere Maan Saab ji Tusi Tusi Tusi Bas Mere Eklote Favourite Singer Ho Love u Love u Love u Maan ji

  • @jatinderdhatt2854

    @jatinderdhatt2854

    4 жыл бұрын

    My most favourite babbu maan

  • @er.babulalsir2032

    @er.babulalsir2032

    3 жыл бұрын

    Same here

  • @harmanpindiala8528

    @harmanpindiala8528

    3 жыл бұрын

    Harman pindi ala subscribe karo

  • @gurpreetsood1588

    @gurpreetsood1588

    3 жыл бұрын

    Nyc

  • @surajubcthuuntilyvonneumgo748

    @surajubcthuuntilyvonneumgo748

    3 жыл бұрын

    Hi🔥

  • @HarshKumar-hj5gx
    @HarshKumar-hj5gx2 жыл бұрын

    Love you ustaad Babbu Maan saab ji only katted fan

  • @arshgill3294
    @arshgill32945 жыл бұрын

    Best Album Maan Saab

  • @a.kkhartol8506
    @a.kkhartol85063 жыл бұрын

    Babbu maan fans Army.........

  • @sahilpreet5084
    @sahilpreet50843 жыл бұрын

    Bhut vdia g always thankyou so much wmk kissan majdoor ekta zindabaad 🙏🏻

  • @GurnamSingh-yw3fy
    @GurnamSingh-yw3fy7 жыл бұрын

    Maan saab jindabaad

  • @ishmazara
    @ishmazara6 ай бұрын

    ਲਵ ਜੂ ਬਾਈ ਜੀ ♥️

  • @dharwinderthind2433
    @dharwinderthind24335 жыл бұрын

    Ghant Song 🎤🎤🎤🎤🎤🎤😊😊😊

  • @bhangufam_youtuber5067
    @bhangufam_youtuber50678 жыл бұрын

    Adorable.. 😍

  • @jotsinghdhaliwal

    @jotsinghdhaliwal

    7 жыл бұрын

    meri jaan baba maan.. asli baba maan

  • @rajkumar-kd4pm

    @rajkumar-kd4pm

    6 жыл бұрын

    Hi

  • @ardevil5178

    @ardevil5178

    6 жыл бұрын

    Gloria Bhangu yes

  • @amanbuttar124
    @amanbuttar124 Жыл бұрын

    Superhittss All tym fav album itihaas🎵❣👌👌🤘aj vi sun rhe

  • @badowalkhuttan
    @badowalkhuttan7 жыл бұрын

    Jatt note jutti cho kad da . Zindabaad babbu Bai

  • @jaismeenkaur3509
    @jaismeenkaur35093 жыл бұрын

    After listening hai insan apni collage life miss krda.

  • @daljitgill5027
    @daljitgill5027 Жыл бұрын

    Babbu maan 👑♠️💎🌐♥️

  • @bikramsingh6264
    @bikramsingh62643 жыл бұрын

    Bohat vadiya Album..Kissan Majdoor ekta Zindabaad

  • @ruhiiisahanikattadfanofbm6075
    @ruhiiisahanikattadfanofbm60753 жыл бұрын

    Legendary Singer Ustaad Babbu Maan Saab ❤️

  • @harshdeol1642
    @harshdeol16424 жыл бұрын

    Babbu Maan ❤️🙏

  • @teradeepbeimaan2922
    @teradeepbeimaan29223 жыл бұрын

    Sare hi song bhut hi vdiya aa 🔥🔥🔥🔥🔥🔥👌👍👍👑👑👑👑👑

  • @officialmaan2279
    @officialmaan2279 Жыл бұрын

    😍😘 ਮੇਰੀ ਜਾਨ BABBU MAAN❤💕

  • @pathanrao2017
    @pathanrao20177 жыл бұрын

    Maan shab tusi great o

  • @gurvinderrandhawa2427
    @gurvinderrandhawa24272 жыл бұрын

    ਸਾਡੇ ਵਾਲਾ ਜੱਟ ਖੰਟ ਵਾਲਾ ਮਾਨ💪💪💪💪

  • @sikhsingh3461
    @sikhsingh34616 жыл бұрын

    11:09 to 11:30 de vich mai ta kho hi gya c.

  • @gurvinderrandhawa2427
    @gurvinderrandhawa24272 жыл бұрын

    25 ਸਾਲਾਂ ਤੋ ਹਿੱਟ ਚੱਲੇ ਮਾਨ ਤਾਂਹੀਓ ਅੱਖਾਂ 'ਚ ਰੜਕੇ

  • @jayeye47
    @jayeye473 жыл бұрын

    ❤ਲੁਵ ਜੂ ਬਾਈ ਜੀ

  • @ranjitsidhu8127
    @ranjitsidhu81274 жыл бұрын

    Boli snog video bnao Maan sab

  • @gurvinderrandhawa2427
    @gurvinderrandhawa24272 жыл бұрын

    ਬਾਈ ਬੱਬੂ ਮਾਨ ਜਿੰਦਾਂਬਾਦ

  • @sukhkandola1841
    @sukhkandola18414 жыл бұрын

    6:25 Itihaas siiira 🔥

  • @maninderbagga8225
    @maninderbagga82254 жыл бұрын

    Selfie itihaas best

  • @ManjitSingh-rb1if
    @ManjitSingh-rb1if3 жыл бұрын

    Super best album💞

  • @PunjabiChannelpb46
    @PunjabiChannelpb463 жыл бұрын

    ਕਿਆ ਬਾਤ ਐ 👌🏻

  • @sanghabeiman7980
    @sanghabeiman79804 жыл бұрын

    All song super 👌👌👌

  • @butamann6923
    @butamann69233 жыл бұрын

    ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ

  • @jagsirsingh6056
    @jagsirsingh60563 жыл бұрын

    Babbu Maan ustaad jindabaad jindabaad jindabaad jindabaad jindabaad jindabaad 💯💯💯

  • @jobanjanjua8824
    @jobanjanjua88243 жыл бұрын

    Babbu maan meri Jaan

  • @Babbumaan7401
    @Babbumaan7401 Жыл бұрын

    Saah muk jndae geet na Mukdae ❤

  • @vikas9244
    @vikas92442 жыл бұрын

    Love u maan Saab ❤️

  • @mramanbuttar4734
    @mramanbuttar47342 жыл бұрын

    Itihaas note online boli is my fav track in a album 👌

  • @gurvinderrandhawa2427
    @gurvinderrandhawa24272 жыл бұрын

    ਕੁੱਤੇ ਤੇ ਕਾਵਾਂ ਦੇ ਰੌਲਾ ਪਾਉਣ ਨਾਲ ਜਾਂ ਭੌਕਣ ਨਾਲ ਸਾਡੇ ਵਾਲੇ ਸ਼ੇਰ ਦਾ ਰੁਤਬਾ ਨਹੀ ਘਟਣਾ

  • @butamann6923
    @butamann69233 жыл бұрын

    ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ ਮਾਨ

  • @gurvinderrandhawa2427
    @gurvinderrandhawa24272 жыл бұрын

    ਪੰਜਾਬ ਪੰਜਾਬੀਅਤ ਜਿੰਦਾਂਬਾਦ

  • @gurdevjossan8275
    @gurdevjossan82752 жыл бұрын

    babbu maan jindjaan🥰🥰🥰🥰🥰🥰🥰🥰🥰🥰👍👌👍👌👍👌👍👌👍👌

  • @teradeepbeimaan2922
    @teradeepbeimaan29223 жыл бұрын

    ਜਦ ਵੀ ਦਿਲ ਕੀਤਾ ਇਤਿਹਾਸ ਬਣਾਦੋ ਗਾ

  • @gurvinderrandhawa2427
    @gurvinderrandhawa24272 жыл бұрын

    ਜੇ ਤੂੰ ਨਾਂ ਗਾਉਦਾ ਮਾਨਾਂ ਅਸੀ ਕਿਹਨੂੰ ਸੁਣਨਾ ਸੀ

  • @newlok3919
    @newlok39193 жыл бұрын

    Kisan Majdoor Ekta jindawad. .Mann Saab

  • @ruldubhola6360
    @ruldubhola63603 жыл бұрын

    Best Babbu Maan

  • @gurvinderrandhawa2427
    @gurvinderrandhawa24272 жыл бұрын

    ਲਵ ਯੂ ਆ ਜੱਟਾ

  • @nasirjutt5977
    @nasirjutt59774 жыл бұрын

    A jaw ji 2020 wala, tok do like ji 🌹🤲🌹🅱️Ⓜ️

  • @VickySingh-jt7vu

    @VickySingh-jt7vu

    3 жыл бұрын

    Sirrrrrrrrrrrrrrrrrra ❤

  • @jagmeetdhillon2771
    @jagmeetdhillon27713 жыл бұрын

    ਬੱਲੇ ਬੱਲੇ ਜੱਟਾ

  • @malkitkaurrandhawa23369
    @malkitkaurrandhawa233697 ай бұрын

    🌎👑🌟💎🔝 precious album 💕

  • @KuldeepSingh-mf6wj
    @KuldeepSingh-mf6wj3 жыл бұрын

    ਬੱਬੂ ਮਾਨ ਜਿੰਦਵਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @luckyKUMAR-iy7nm
    @luckyKUMAR-iy7nm9 ай бұрын

    Love BABBU MAAN ❤❤

  • @boparaijaggi2031
    @boparaijaggi20317 жыл бұрын

    y boli song da video kdh bhut ghint aa song

  • @gurvinderrandhawa2427
    @gurvinderrandhawa24272 жыл бұрын

    ਬੜੇ ਆਏ ਬੜਿਆਂ ਆਉਣਾ ਬੜਿਆ ਗਾਇਆ ਬੜਿਆ ਗਾਉਣਾ ਪਰ ਸੌਖਾ ਨਹੀ ਬਾਈ ਬੱਬੂ ਮਾਨ ਜਿਹਾ ਰੁਤਬਾ ਪਾਉਣਾ

  • @kaurbajwa1465
    @kaurbajwa14652 жыл бұрын

    Legend always legend💯💯

  • @jaswkahlon6666
    @jaswkahlon66663 жыл бұрын

    Ustaad babbu maan saab 😍

  • @palaram4304
    @palaram43045 жыл бұрын

    Ma bacpan se babu maan ko sun rha hu love this song all song

  • @bikramjitsingh1429
    @bikramjitsingh14298 жыл бұрын

    sachi itihaas bna ta maan saab

  • @satyamsandhu380

    @satyamsandhu380

    2 жыл бұрын

    Shabada da aakash bana ta ustaad ne

  • @jobanjanjua8824
    @jobanjanjua88243 жыл бұрын

    Punjab punjabiyaat zindabad

  • @punjabentertainment8375
    @punjabentertainment83754 жыл бұрын

    Best album ever

  • @sarabjitsandhu1970
    @sarabjitsandhu19703 жыл бұрын

    Maan sab jindabad

  • @phoolpur.m.d1819
    @phoolpur.m.d18193 жыл бұрын

    Ustad ji 👑✍️✍️👌

  • @gurvinderrandhawa2427
    @gurvinderrandhawa24272 жыл бұрын

    ਮਾਨ ਬੇਈਮਾਨ legend💪💪💪💪

Келесі