Babbu Maan - Adab Punjabi (Album) New Punjabi Songs 2022

Музыка

Album - Adab Punjabi
Singer /Lyrics/ Music - Babbu Maan
Tracklist
01 - Adab Punjabi (Part 2&3) 0:00
02 - Chandigarh Di Patjhad 19:30
03 - 4 Dimaag 2 Dil 27:50
04 - Deg 32:29
05 - Kala Kurta Ft. Apache Indian 38:15
06 - Telepathy 44:05
07 - Chann 49:50
08 - Ohi Ford 55:23
09 - Mexican 59:07
10 - Gal Ni Hoyi 1:05:31
Full Album
iTunes - / adab-punjabi-album
Spotify - open.spotify.com/album/5DYlpY...
Wynk - wynk.in/music/album/adab-punj...
Gaana - gaana.com/album/adab-punjabi-...
Amazon Prime Music - music.amazon.in/albums/B09YMK...
Kkbox - www.kkbox.com/tw/en/song/CkDx...
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 43 000

  • @sandhutajveer2387
    @sandhutajveer23872 жыл бұрын

    ਸਿਰਾ ਹੀ ਕਰਾ ਜਾਂਦਾ ਬਾਈ ਬੱਬੂ ਮਾਨ ਕਿੰਨੀ ਸੋਹਣੀ ਕਲਮ ਹਰ ਇੱਕ ਅਖਰ ਦੀ ਸਮਝ ਆਉਦੀ ❣❣😘😘😍😍❤❤🥰🥰🤗🤗😚😚😚😚😚

  • @starboy6696

    @starboy6696

    2 жыл бұрын

    ❤️❤️❤️

  • @rattansingh1222

    @rattansingh1222

    2 жыл бұрын

    Teri kalam nu salam a

  • @babbuaulakh661
    @babbuaulakh6612 жыл бұрын

    ਕਿੱਥੋਂ ਲੱਭਿਆ ਕਰਦਾ ਮਿੱਤਰੋ ਤੋੜ ਭੁਚਾਲ਼ਾਂ ਦਾ..🌪🌪 Babbu Maan ✍️💪

  • @timakhan1335
    @timakhan13357 ай бұрын

    ਇੱਕ ਇੱਕ ਲਫ਼ਜ਼ ਦਿਲ ਚ ਤੀਰ ਵਾਂਗ ਵਜਦਾ ਧੰਨਵਾਦ ਮਾਨ ਸਾਹਿਬ

  • @menpalmirkan
    @menpalmirkan2 жыл бұрын

    Bhot Badiya Album USTAAD BABBU MAAN 💯🤟🏻 ADAB PUNJABI 2 💿 LOVE 🌹 FROM HISAR, HARYANA 🙏🏻

  • @goradhaliwal806
    @goradhaliwal8062 жыл бұрын

    ਚੜਦੇ ਸੂਰਜ☀️ ਨੂੰ ਕੋਈ ਥੰਮ ਨੀ ਸਕਦਾ 💪🏻ਬੱਬੂ♤ਮਾਨ 🔥ਵਰਗਾ ਕੋਈ ਜੰਮ ਨੀ ਸਕਦਾ👍🏻 Luv u maan saab ❤

  • @VijayKumar-gd9rs

    @VijayKumar-gd9rs

    2 жыл бұрын

    मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟

  • @RanjitSingh-pv1nz

    @RanjitSingh-pv1nz

    2 жыл бұрын

    Nice

  • @MaLwArOcKs
    @MaLwArOcKs2 жыл бұрын

    ਕੋਈ ਤੋੜ ਨੀ ਖੰਟ ਵਾਲੇ ਦੀ ਕਲਮ ਦਾ।ਜਿਓੰਦਾ ਰਹਿ ਮਾਨਾਂ,ਰੂਹ ਖੁਸ਼ ਹੋ ਜਾਂਦੀ ਆ ਤੇਰੇ ਲਫ਼ਜ਼ ਸੁਣ ਕੇ। 🔥🔥🔥🔥🔥👉✍️

  • @starboy6696

    @starboy6696

    2 жыл бұрын

    🔥🔥🔥

  • @karanvirsingh
    @karanvirsingh2 жыл бұрын

    Chandigarh di patchar song is too good At 25:05 when the beat rises 😍

  • @psocbanur4165
    @psocbanur41652 жыл бұрын

    ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਸਾਢੇ ਮਾਨ ਸਾਬ ਨੂੰ ਬਾਬਾ ਮਿਹਰ ਕਰੇ ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ ਹੈ

  • @gindhsran4409
    @gindhsran44092 жыл бұрын

    ਦਿਲ ਨੂੰ ਸਕੂਨ ਦਿੰਦੇ ਉਸਤਾਜ ਜੀ ਤੁਹਾਡੇ ਗੀਤ। ਹੂਰ ਦੀ ਖੁਰਾਕ ਮਾਨ ਸਾਹਬ ਦੇ ਗੀਤ। ਦਿਲ ਨੀ ਭਰਦਾ ਕਦੇ ਵੀ ਉਸਤਾਦ ਦੇ ਗੀਤਾ ਤੋਂ। ਬਹੁਤ ਸੋਹਣੀ ਸਾਰੀ ਅੜਬ ਪੰਜਾਬੀ। ਕੋਈ ਰੀਸ ਨੀ ਉਸਤਾਜ ਜੀ🤗🤗🤗🤗😍😍😍😍😍😍😍😍😍😍😍

  • @lakhwindersinghsidhu8462

    @lakhwindersinghsidhu8462

    2 жыл бұрын

    Love you 💞 Maan

  • @ramansekhon03
    @ramansekhon032 жыл бұрын

    ਜਿੰਨੀ ਮੁਹੱਬਤ ਜਿੱਤੀ ਜਾ ਸਕਦੀ ਤੂੰ ਸਾਰੀ ਜਿੱਤੇਂਗਾ ਇੱਕ ਹੀ ਦਿਲ ਆ ਮਾਨਾ ਕਿੰਨੇ ਕੂ ਵਾਰੀ ਜਿੱਤੇਂਗਾ ❤️ ਪਿਆਰ ਤੇ ਸਤਿਕਾਰ ਉਸਤਾਦ ਜੀ ❤️

  • @abhishekjaat7597
    @abhishekjaat75972 жыл бұрын

    🔰🙏Legendary singer Babu maan te sidhu mossewala Sab ustad ne sab de song vadiya ne love you ustado sidhu hassa amer rahe song vich te dilla vich🥰❤️🚩😎☣️

  • @kiranjithundal7266
    @kiranjithundal72663 ай бұрын

    ਜਟਾ ਵੱਟ ਹੀ ਕਢ ਦਿਤੇ ਈ ਪੁੱਤਰਾ ਜਿਉਦਾ ਰਹੇ ਬਾਪੂਆ ਵਿੱਚ ਵੀ ਜਾਨ ਪਾ ਦਿਤੀ ਤੂੰ ਤਾਂ

  • @beantsingh3279
    @beantsingh32792 жыл бұрын

    1.Deg ve khaint a lagda pyara 2.chaan nu raat nu sunke aunda najara . 3.Forad nu sunke 2005 wali chtri da aunda yaad chubra 3.Kala kurta nu sunke lgda taraaa. 4.Teliphthy sunke yaaad aunda USDA chera.. 5.Mexican suni chalan dubraa dubraa❤️ 6.Gel nhi hoiye sunke tute pyaar de TRF ਝਾਤ mara. 7.Chandigarh n yaad karte college dubra..❤️❤️❤️❤️❤️❤️love u thnx g khoob surt album ❤️❤️❤️❤️

  • @BaljinderSingh-zy8ti
    @BaljinderSingh-zy8ti2 жыл бұрын

    ਸ਼ੁਰੂਆਤ ਤਾਂ ਸਾਰੇ ਹੀ ਚੰਗੀ ਕਰਦੇ ਨੇ , ਮਸਲਾ ਤਾਂ ਅਖ਼ੀਰ ਤੱਕ ਚੰਗੇ ਰਹਿਣ ਦਾ ਹੈ। ....✍🏻

  • @amanbutter1294
    @amanbutter1294 Жыл бұрын

    Blockbuster album🎧👌 siraa hi karta pita legend maan saab🤘

  • @officialmaan2279

    @officialmaan2279

    Жыл бұрын

    😍😘 ਮੇਰੀ ਜਾਨ BABBU MAAN❤💕

  • @sajanbhalla8699
    @sajanbhalla8699 Жыл бұрын

    Love you Maaaaan Saaaaab 💖❣️

  • @rajindersingh5662
    @rajindersingh56622 жыл бұрын

    ਮਾਨ ਸਾਬ੍ਹ ਤੁਹਾਡੀ ਵਰਗੀ ਗਾਇਕੀ ਕਿਸੇ ਦੇ ਵੱਸ ਦੀ ਗੱਲ ਨਹੀਂ ਜਵਾਨੀ ਤੋਂ ਸੁਣਦੇ ਆ ਰਹੇ ਆ 20 ਸਾਲ ਹੋ ਗਏ ਸਲਾਮ ਕਰਦਾ ਤੁਹਾਡੀ ਗਾਇਕੀ ਨੂੰ ਜਿਉੰਦਾ ਰਹੇ ਮਾਨਾ love you Veere 😊❤

  • @babbusaini6945
    @babbusaini69452 жыл бұрын

    ਦਿਮਾਗੋ ਪੈਦਲ ਸ਼ਕਸ਼ ਕਿੱਥੇ ਚੁਣਣਾ ਸੀ, ਜੇ ਨਾ ਹੁੰਦਾ ਮਾਨ ਤਾਂ ਕਿਹਨੂੰ ਸੁਣਨਾ ਸੀ...✍️🙌❤️

  • @gurchetkaku6479

    @gurchetkaku6479

    2 жыл бұрын

    👍👌

  • @gauravsaraan
    @gauravsaraan Жыл бұрын

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣ ਏ ਸਾਰੇ ਗਾ ਦਿੱਤੇ 🎶♠️✍🏼

  • @ruval_nk
    @ruval_nk2 ай бұрын

    Film jiddi album aa poori ❤

  • @September13
    @September132 жыл бұрын

    ਚੰਨ ਨਾਲੋਂ ਸੋਹਣੇ ਸਾਰੇ ਗੀਤ ਮੇਰੇ ਮਾਨ ਦੇ, ਉਹਤੋਂ ਸੋਹਣੇ ਬੋਲ ਤੇ ਸੰਗੀਤ ਮੇਰੇ ਮਾਨ ਦੇ...🌸🍀🌼🌸🍀🌼🌸🍀🌼👌🏻 ਓਏ ਹੋਏ ਓਏ........ ਕਮਾਲ

  • @ustaad0075

    @ustaad0075

    2 жыл бұрын

    BHUT JRURI BENTI A ---- ​Bai benti a ehh suneha laa do sare pages nu te fans nu k kam 1-2 din da nahi...kam pure hafte da a....bas 7 din pura kam tight rahe,phir dekho ki banda...ehh ta suruwat a hje kam khatam ho gya ehh na samjan na fans na koi page wala... #babbumaan #adabpunjabi #billboard.

  • @gursimarkaur9494

    @gursimarkaur9494

    2 жыл бұрын

    ਇਹ ਖ਼ਾਲਿਸਤਾਨੀ ਆ ਬੱਬੂ ਮਾਨ ਖ਼ਾਲਿਸਤਾਨੀ ਏਹਦਾ ਅਸੀਂ ਵਿਰੁੱਧ ਕਰਦੇ ਹਾਂ ਬਾਈਕਾਟ ਬੱਬੂ ਮਾਨ

  • @diljaanbhullar6396

    @diljaanbhullar6396

    2 жыл бұрын

    @@gursimarkaur9494 eda ki virudh krna tu asi sare khalsa raaj bnavange sare hi khalistani honge tere lyi kinu kinu rokenga mitra ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🏻🙏🏻

  • @PrinceSingh-fi4fy

    @PrinceSingh-fi4fy

    Жыл бұрын

    ​@@gursimarkaur9494 tere kehn nal ki tatoo hona babbu de ta show sold out ho rhe aa amrika Canada vich.babbu de fan katad aa lok nake roj roj nit nwe khasm piche lgde aa

  • @passionateshayar
    @passionateshayar2 жыл бұрын

    ਚੰਡੀਗੜ੍ਹ ਦੀ ਪੱਤਝੜ੍ਹ ❤️🌿 ਨਿਰਾ ਹੀ ਇਸ਼ਕ ਐ ਗੀਤ ਤਾਂ ਬਾਈ 👌🏼✍🏼

  • @vishalathia2850

    @vishalathia2850

    2 жыл бұрын

    Trending ch laike auna so saare support kro zayada to zayada comment kro please

  • @starboy6696

    @starboy6696

    2 жыл бұрын

    ❤️❤️

  • @Bull1Music

    @Bull1Music

    2 жыл бұрын

    Ha bro mer v fov ganna album cho ❤️

  • @mramanbuttar4734
    @mramanbuttar4734 Жыл бұрын

    |2.5M+offcl audio single| |2.2 album jukebox| |2.1M offcl audio auto generate| Blockbuster album💪💪 adab punjabi👌👌

  • @alamjeetsingh5416

    @alamjeetsingh5416

    Жыл бұрын

    Hap ja tak sonjo

  • @sahotaaman995
    @sahotaaman995 Жыл бұрын

    Heera bnda maan bai......sb toh uperrr music industry ch

  • @ekamarman5807
    @ekamarman58072 жыл бұрын

    13 ਮਾਨ ਬੜਾ ਜਜਬਾਤੀ ਐ, ਇਹ ਦੁਨੀਆਂ ਕਮਲਾ ਕਹਿੰਦੀ ਐ , ਰੱਜ-ਰੱਜ ਕੇ ਬਦਨਾਮੀਆ ਦਿੰਦੀ ਐ, ਪਰ ਗੀਤ ਵੀ ਸੁਣਦੀ ਰਹਿੰਦੀ ਐ,। ❤❤❤✍✍✍✌✌ ਨਜ਼ਾਰਾ ਸਵਾਦ ਆ ਗਿਆ ਅਸ਼ਕੇ

  • @jkkamu3568

    @jkkamu3568

    2 жыл бұрын

    Suniya saliyo aa gya mera maan saab❤️❤️

  • @kaursaini9140

    @kaursaini9140

    2 жыл бұрын

    Mannn saab ji jindabaad

  • @gurpalsingh5642

    @gurpalsingh5642

    2 жыл бұрын

    @@kaursaini9140 a

  • @sunnyraina8077
    @sunnyraina80772 жыл бұрын

    ਅੱਤ ਕਰਵਾ ਦਿੱਤੀ ਇਸ਼ਕ਼ਪੁਰੇ ਦੇ ਰਾਜੇ ਨੇ, ਲਬ ਯੂ ਮਾਨ ਸਾਬ ❤️❤️❤️❤️

  • @nofoundgaming7426

    @nofoundgaming7426

    2 жыл бұрын

    Babbu Maan and Karn aujla best singer ਬਖੋਪੀਰ ਵਾਲੇ

  • @sunnyraina8077

    @sunnyraina8077

    2 жыл бұрын

    Right bro 👍

  • @goldbergnext744
    @goldbergnext744 Жыл бұрын

    Love form maharashtra ❤❤❤maan sahab❤❤❤

  • @sarabjitsingh1654
    @sarabjitsingh16542 жыл бұрын

    ਅੜਬ ਪੰਜਾਬੀ ਜ਼ਿੰਦਾਬਾਦ 💪💪, ਪੰਜਾਬ ਪੰਜਾਬੀਅਤ ਜ਼ਿੰਦਾਬਾਦ 💪💪, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪🔥🔥🔥🔥❤❤❤❤🙏

  • @jagmeetsingh8267
    @jagmeetsingh82672 жыл бұрын

    ਧੰਨ ਧੰਨ ਹੋ ਗਈ ਬਾਬੇ,,,👌👌👌👌👌ਕੋਈ ਰੀਸ ਨਹੀਂ ਕਰ ਸਕਦਾ ਮਾਨ ਸਾਹਿਬ ਦੀ।

  • @sushilsaabu2871
    @sushilsaabu28712 жыл бұрын

    Ustaad ji 🙏 Maan saab zindabad 💪 Kissan mazdoor ekta zindabad 🌾 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️

  • @dawindersinghchatthu3392
    @dawindersinghchatthu33926 ай бұрын

    ਮਾਨ ਬੇਈਮਾਨ ❤ਮੈ ਕਿਹਾ ਸਿਰੇ ਦਾ ਲਿਖਾਰੀਏ, ਐ, ਉਸਨੂੰ ਗੁੱਡਿਆਂ ਦੀ ਕੋਈ ਲੋੜ ਨਹੀ. ਉਹਨੇ ਕਲਮ ਨਾਲ ਹੀ ਅੱਧੀ ਦੁਨੀਆ,,,ਮਾਰੀਆ ਐ ❤❤❤❤🎉🎉🎉🎉🎉

  • @lovepreetsingh-kz2vt
    @lovepreetsingh-kz2vt Жыл бұрын

    Maan saab bhut sara pyaar te respect Rabb tuhanu chardi kala ch rakhe te lammbbi umar bakhshe🙏

  • @ranjitsinghranjitsingh5351
    @ranjitsinghranjitsingh53512 жыл бұрын

    97 ਤੋਂ ਲੈਕੇ ਹੁਣ ਤੱਕ ਹਿਟ ਚਲਦਾ ਆ ਰਿਹਾ ਖੰਟ ਆਲਾ ਮਾਨ। 🧿❤🔥🔥🔥🔥🔥🔥🔥🔥🔥

  • @kaurtv7626
    @kaurtv76262 жыл бұрын

    ਬਹੁਤ ਵਧੀਆ ਮਾਨ ਸਾਬ ਜੀ ਸਾਰੇ ਗੀਤ ਕੋਈ ਸ਼ਬਦ ਨਹੀਂ ਮੇਰੇ ਕੋਲ ਤੁਹਾਡੀ ਤਾਰੀਫ਼ ਲਈ । love you maan saab g ਮਾਨ ਸਾਬ ਜਿੰਦਾ ਬਾਦ 💞🥰 ਸਾਰੇ ਗਾਣੇ ਸੁਪਰ ਹਿੱਟ love you maan sab ❤️❤️❤️

  • @ilikeyou9352

    @ilikeyou9352

    2 жыл бұрын

    Hi j

  • @ilikeyou9352

    @ilikeyou9352

    2 жыл бұрын

    Vhj

  • @ilikeyou9352

    @ilikeyou9352

    2 жыл бұрын

    Vbj

  • @ilikeyou9352

    @ilikeyou9352

    2 жыл бұрын

    Hji

  • @abhishekjoshi8966

    @abhishekjoshi8966

    2 жыл бұрын

    Ji

  • @babanewyorki9271
    @babanewyorki92712 жыл бұрын

    Eh Tape mai MARS te lai ki jani hai. Jinha chir Mangal grah rahega ehi geet chalan ge. Always forever Babbu maan Saab

  • @ManishKumar-oq2sh
    @ManishKumar-oq2sh2 жыл бұрын

    Pure organic view ne maan sahib de sare like te comment jaroor kr k jayeo 🙏🏼❤️ 2 million hon wale ne. Share krdo sare

  • @billasalempuria5625
    @billasalempuria56252 жыл бұрын

    ਬਹੁਤ ਵਧੀਆ ਮਾਨ ਸਾਬ ਜੀ ਸਾਰੇ ਗੀਤ ਕੋਈ ਸ਼ਬਦ ਨਹੀਂ ਮੇਰੇ ਕੋਲ ਤੁਹਾਡੀ ਤਾਰੀਫ਼ ਲਈ । love you maan saab g

  • @sunnykansal2194

    @sunnykansal2194

    2 жыл бұрын

    ਨਜਾਰਾ ਲਿਆਤਾ ਉਸਤਾਦ ਜੀ

  • @VijayKumar-gd9rs

    @VijayKumar-gd9rs

    2 жыл бұрын

    मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟

  • @babbuferozepuria4804
    @babbuferozepuria48042 жыл бұрын

    ਮੁੱਕਦੀ ਗੱਲ ਆ ਬਾਈ ਸਵਾਦ ਲੈ ਰਿਹਾ ਤੜਫਾ ਕੇ ਫੈਨਜ਼ ਨੂੰ 🔥❤️ ਲਵ ਯੂ ਮਾਨਾਂ Patience ਪੁਰੀ ਆ ਸਾਡੇ ਚ ਆਖਰੀ ਸਾਹ ਤੱਕ ਗੀਤਾਂ ਦੀ ਉੱਡੀਕ ਰਹਿਣੀ ਆ ਸਾਨੂੰ 🔥🥰

  • @RDX__804

    @RDX__804

    2 жыл бұрын

    Nyc

  • @RDX__804

    @RDX__804

    2 жыл бұрын

    Fans

  • @shortsvideos947

    @shortsvideos947

    2 жыл бұрын

    ❤❤❤❤💪💪💪💪💪

  • @status4status547

    @status4status547

    2 жыл бұрын

    👌👌

  • @M1887.MP5

    @M1887.MP5

    2 жыл бұрын

    Nyc

  • @sukhjitsingh2897
    @sukhjitsingh289711 ай бұрын

    Album kadho jehri 10saal chale 🔥

  • @jashangill6583
    @jashangill65832 жыл бұрын

    ਗੀਤ ਕੈਰੀਅਰ ਸਭ ਕੁਝ ਵਾਰ ਦਈਏ ਕਿਰਸਾਨੀ ਤੋ।।।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।।।ਨਹੀਂ ਤੋੜ ਜੱਟ ਦਾ

  • @kabaddi_club_germany
    @kabaddi_club_germany2 жыл бұрын

    ਮਾਨਾਂ ਦਾ ਮੁੰਡਾ ਮੇਰੇ ਵੀਰਿਓ❤️‍🔥🌟ਜਿੰਦ ਜਾਨ ਬੱਬੂ ਮਾਨ❤️‍🔥🤝

  • @vickykataria7375
    @vickykataria73752 жыл бұрын

    ਚੰਡੀਗੜ ਦੀ ਪੱਤਛੱਡ ਮੇਰੇ ਦਿਲ ਨੂੰ ਭਾਉਂਦੀ aaaa kya batt aaaa ustad ji❣️❣️

  • @vishalathia2850

    @vishalathia2850

    2 жыл бұрын

    Trending ch laike auna so saare support kro zayada to zayada comment kro please

  • @sinrecord2113
    @sinrecord2113 Жыл бұрын

    Ustaad babbu maan❣️

  • @sukhdevsinghdhaliwal3468
    @sukhdevsinghdhaliwal346811 ай бұрын

    ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤

  • @vinaydixit2810
    @vinaydixit28102 жыл бұрын

    Chandigarh di patjhad and chann is a different level of vibes,,,,, Ustaad Babbu maan is not a name,,, it's a vibe,, it's a generation itself 🥰🥰🥰

  • @vijaykumar21129
    @vijaykumar211292 жыл бұрын

    सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ❤️

  • @maniwarismusic6888

    @maniwarismusic6888

    2 жыл бұрын

    Ryt bai

  • @monarlal8008

    @monarlal8008

    2 жыл бұрын

    Nice tea

  • @VijayKumar-gd9rs

    @VijayKumar-gd9rs

    2 жыл бұрын

    मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟

  • @VijayKumar-gd9rs

    @VijayKumar-gd9rs

    2 жыл бұрын

    @@monarlal8008 मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟

  • @VijayKumar-gd9rs

    @VijayKumar-gd9rs

    2 жыл бұрын

    @@maniwarismusic6888 मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟

  • @paligill7074
    @paligill707411 ай бұрын

    ❤ King 👑 Maan saab ❤️🔥

  • @JaspalSingh-fo9hh
    @JaspalSingh-fo9hh2 жыл бұрын

    Love you putt maan🙏🙏🙏🌹🌹👍👍👍💪💪💪💪

  • @loviehanjra2717
    @loviehanjra27172 жыл бұрын

    ਲੈਣਾ ਬਿਲਬੋਰਡ ਮਿੱਤਰੋ ਮਾਰੋ ਹੱਲਾ 🎯🎵📍 ਮੈ ਪੰਜਾਬੀ ਮਾਂ ਦਾ ਪੁੱਤ ਝੱਲਾ 🕺😎 ਬਣ ਗਿਆ ਕਾਫ਼ਿਲਾ ਤੁਰਿਆ ਸੀ ਕੱਲਾ 🤘 ਮਾਨ ਬੇਈਮਾਨ ❤️

  • @luckysandhu3557

    @luckysandhu3557

    2 жыл бұрын

    bai g adab punjabi worldwide itune 50 te agyi te applle chart te 103 te ki banu album da hun

  • @beantsingh3279

    @beantsingh3279

    2 жыл бұрын

    India vich 11 album n..nos position te..

  • @beantsingh3279

    @beantsingh3279

    2 жыл бұрын

    Download kro iphone toh sab jne❤️

  • @chamkaursingh8318
    @chamkaursingh83182 жыл бұрын

    ਮਾਨ ਸਾਬ ਸਿਰਾ ਕਰਤਾ, ਇੱਕ-ਇੱਕ ਸ਼ਬਦ ਸਿਰਾ। ਮਾਨ ਸਾਬ ਵਰਗਾ ਕੋਈ ਨਹੀਂ ਗਾ ਸਕਦਾ। ਬਾਈ ਜੀ ਜਿਉਂਦੇ ਬਸਦੇ ਰਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਇਸੇ ਤਰ੍ਹਾਂ ਤੁਸੀਂ ਚੰਗੇ ਗੀਤ ਗਾਉਂਦੇ ਰਹੋਂ ਤੇ ਅਸੀਂ ਸੁਣਦੇ ਰਹੀਏ। ਮਾਨ ਸਾਬ ਸਿਰਾ 🙏🌹💕💕💕💕💕💕

  • @gursimarkaur9494

    @gursimarkaur9494

    2 жыл бұрын

    ਇਹ ਖ਼ਾਲਿਸਤਾਨੀ ਆ ਬੱਬੂ ਮਾਨ ਖ਼ਾਲਿਸਤਾਨੀ ਏਹਦਾ ਅਸੀਂ ਵਿਰੁੱਧ ਕਰਦੇ ਹਾਂ ਬਾਈਕਾਟ ਬੱਬੂ ਮਾਨ

  • @vishalathia2850

    @vishalathia2850

    2 жыл бұрын

    Trending ch laike auna so saare support kro zayada to zayada comment kro please

  • @vishalathia2850

    @vishalathia2850

    2 жыл бұрын

    Never babbu maan ik pakka Punjabi hai Ohh kade khalistan baare soch bhi ni sakda

  • @vishalathia2850

    @vishalathia2850

    2 жыл бұрын

    This reply to gursimran mand

  • @vishalathia2850

    @vishalathia2850

    2 жыл бұрын

    @@gursimarkaur9494 bhagat singh sukhdev rajguru nu koti koti parnaam

  • @rehalagroworks6298
    @rehalagroworks62982 жыл бұрын

    ਬਾਬਾ ਨਾਨਕ ਦੇਵ ਜੀ ਬਾੲੀ ਤੇ ਮੇਹਰ ਪ੍ਰਿਆ ਹੱਥ ਰੱਖਣ ਇਕ ਦਿਨ ਬਾਈ ਨੂੰ ਜ਼ਰੂਰ ਮਿਲਣਾ

  • @cinghjaskaran
    @cinghjaskaran2 жыл бұрын

    While many Punjabi singers have drifted from traditional percussion-centric instrumentation to electronic beats, Maan has resisted that trend and remained rooted in Punjabi music's big acoustic beats.

  • @Punjab_da_Dil
    @Punjab_da_Dil2 жыл бұрын

    ਬੱਬੂ ਮਾਨ ਨੂੰ ਆਪਾ ਕਹਿ ਸਕਦੇ ਆ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਗੋਡ ਫਾਦਰ 🙏

  • @RupinderSingh-gj1xf
    @RupinderSingh-gj1xf Жыл бұрын

    ਉਸਤਾਦ ਜੀ ਇਸ ਤੋਂ ਉਪਰ ਆਉਣਾ ਹੁਣ ਲੱਗਦਾ ਉਡੀਕ ਆ 🔥🔥🔥🔥

  • @ekamdeepsingh4681
    @ekamdeepsingh46816 ай бұрын

    100 ਸਾਲ ਵਾਦ ਕੋਈ ਜਨਮ ਲੈਦਾ ਮਾਨ ਸਾਹਿਬ ਵਰਗਾ ਕਲਮ ਦਾ ਧਨੀ ਮਿਉਜਕ ਮਾਸਟਰ ਚੰਗਾ ਸਿੰਗਰ ਚੰਗਾ ਮੋਡਲ ਹਾ ਚੰਗਾ ਇੰਨਸਾਨ

  • @hhh-cm3jj
    @hhh-cm3jj2 жыл бұрын

    ਇਹ ਹੁੰਦੇ ਆ ਗਾਣੇ salute you ❤🙏😘👑

  • @bmfrajvir8206
    @bmfrajvir82062 жыл бұрын

    ਦੋ ਸ਼ਬਦਾਂ "ਚ ਆਪਣੀ ਜ਼ਿੰਦਗੀ ਦੀ ਖੁਸ਼ੀ ਲਿਖਣੀ ਸੀ.... ਲੋਕ ਸ਼ਬਦ ਲੱਭਦੇ ਰਹਿ ਗਏ ਮੈ ਬੱਬੂ ਮਾਨ ਲਿਖਤਾ♥️♠️

  • @sukhdeepbal1758

    @sukhdeepbal1758

    2 жыл бұрын

    kya baat hai prawa😍

  • @kulvindersinghkulvinder109

    @kulvindersinghkulvinder109

    2 жыл бұрын

    ਵਾਹ ਵਾਹ ਜੀ ਵਾਹ ਖ਼ੂਬ ਲਿਖਿਆ

  • @user-dt4nt9ef1l

    @user-dt4nt9ef1l

    2 ай бұрын

    ❤❤❤❤

  • @amandeepsingh9293
    @amandeepsingh9293 Жыл бұрын

    Sira song 22

  • @sehajmannofficialchannel.6120
    @sehajmannofficialchannel.61202 жыл бұрын

    Chandigarh Di Patjhad Di Composition Kya Baat Hai Mann Saab Sirra Lov U Dil Ton Salute Tuhanu Rabh Kirpa Karan Absolutely Different

  • @teradeepbeimaan2922
    @teradeepbeimaan29222 жыл бұрын

    🙏੧ੳ ਬਾਬਾ ਮਿਹਰ ਕਰੇ ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ ਹੈ

  • @GurpreetSingh-qu1hk

    @GurpreetSingh-qu1hk

    2 жыл бұрын

    Bhai g j billboard laina ta halla maro caste 4 to 9 no te aa gyi 10 to thalle ni jaani chayidi ajj da din aa apne kol🙏🙏🙏

  • @Babbumaan7401
    @Babbumaan7401 Жыл бұрын

    23 lakh soon ❤

  • @sukhdevsinghdhaliwal9433
    @sukhdevsinghdhaliwal9433 Жыл бұрын

    Love u maan sahib ji♥️♥️♥️♥️♥️♥️

  • @PB_officail_Beimaan
    @PB_officail_Beimaan2 жыл бұрын

    ਵਾਹ ਮਾਨ ਸਾਬ ਜੀ ਦਿਲ ਖੁਸ਼ ਕਰਤਾ ਜੀ ਐਲਬਮ ਦੇ ਗੀਤਾਂ ਨੇ ਰੂਹਾਂ ਵਿੱਚ ਵਸਣੇ ਨੇ ਤੂਹਾਡੇ ਏਹ ਸਾਰੇ ਗੀਤ ਜਿਊਂਦਾ ਵੱਸਦਾ ਰਹਿ ਮਾਨਾ love you ustaad ji 🙏🥰🥰🥰🥰

  • @vijaykumar21129
    @vijaykumar211292 жыл бұрын

    अब तो 1,,2 महीने ये एल्बम ही चलेगी रिपीट पर सिर्फ ,,,क्या बोलते हो दोस्तो ??? उस्ताद बब्बू मान साहब ❤️❤️ Lots of love from Jhunjhunu Rajasthan ❤️

  • @babunaamsingh7126
    @babunaamsingh7126 Жыл бұрын

    Jad marji aaji ni tenu ana paina wah ustaad ji ☺

  • @user-xy8fh7ov8b
    @user-xy8fh7ov8bАй бұрын

    Koi sabad nhee mare kol kamint likn lie waheguru ji waheguru ji

  • @actermodalartistswritterpu2842
    @actermodalartistswritterpu28422 жыл бұрын

    ਦਿਲ ਖੁਸ਼ ਕਰਤਾ ਮਾਨਾ ਵਾਹਗੁਰੂ ਜੀ ਚੜਦੀਕਲਾ ਚ ਰੱਖੇ ਤੁਹਾਨੂੰ ❤️❤️❤️ ਇਕ ਹੀ ਦਿਲ ਆ ਉਸਤਾਦ ਜੀ ਕਿੰਨੀ ਕੂ ਵਾਰ ਜਿੱਤੋ ਗੇ 😘😘

  • @JasbirSingh-es3ic

    @JasbirSingh-es3ic

    2 жыл бұрын

    Bhut vdiyaa,,,Mann saab ,,hun ta safar da pta hi ni lgdaaa repeat te repeat chde song,,,,

  • @actermodalartistswritterpu2842

    @actermodalartistswritterpu2842

    2 жыл бұрын

    Sahi kahen y km vich bought jee lagda 😘

  • @starboy6696

    @starboy6696

    2 жыл бұрын

    ❤️❤️

  • @AjayRai-ud1ej

    @AjayRai-ud1ej

    2 жыл бұрын

    Love you maan shab

  • @ramansekhon03
    @ramansekhon032 жыл бұрын

    ਕਿੰਨੀ ਤੇਰੇ ਨਾਲ ਮੁਹੱਬਤ, ਕੋਲ ਬੈਠ ਕੇ ਸੁਣਾਉਣ ਦਾ ਕਾਸ਼ ਮਾਨਾ ਮੌਕਾ ਮਿਲ ਜਾਵੇ , ਤੇਰੇ ਪੈਰੀਂ ਹੱਥ ਲਾਉਣ ਦਾ ❤️

  • @bhisingh1104

    @bhisingh1104

    2 жыл бұрын

    ਬੇਬੇ ਬਾਪੂ ਦੇੇ ਪੈਰੀ ਹੱਥ ਲਗਾ ਲਿਆ ਕਰੋ ਵੀਰ,, ਰੱਬ ਦੇ ਫੈਨ ਹੋਵੋ,, ਗਾਣੇ ਸੁਣੋ ਜੋ ਤੁਹਾਨੂ ਵਧੀਆ ਲੱਗਦੇ ਨੇ,,, ਵਸ ਸੇਵਾ ਬੇਬੇ ਬਾਪੂ ਤੇ ਆਪਣੀ ਫੈਮਲੀ ਦਾ ਖਿਆਲ ਰੱਖੋ।

  • @ManpreetSingh-bw2hn

    @ManpreetSingh-bw2hn

    2 жыл бұрын

    Wade 22 ji babe Bapu de roj peri hath layi de aa kadi kadi ous de v Peri hath la lene chahide jine punjabi virsa sambya

  • @bhisingh1104

    @bhisingh1104

    2 жыл бұрын

    @@ManpreetSingh-bw2hn boht badia gal a ver... Khus reho

  • @malupuriyabootaazaadpanchi1716

    @malupuriyabootaazaadpanchi1716

    2 жыл бұрын

    @@bhisingh1104 veer ji vdia song suno ge maa baap di seva jrur kroge je eve rola rappa hi like karna te kde maa baap te smaaj ch kuj changa nhi kar sakde

  • @anmol_0
    @anmol_02 жыл бұрын

    Babbu mann forever favorite😍

  • @jattanajattana2502
    @jattanajattana2502 Жыл бұрын

    Baap of Punjabi music industry 🔥 Babbu Maan ustaad 🔥

  • @kiratbeimaan6881
    @kiratbeimaan68812 жыл бұрын

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਉਸਤਾਦ ਬੱਬੂ ਮਾਨ ਸਾਬ ਜ਼ਿੰਦਾਬਾਦ love you ਉਸਤਾਦ ਜੀ ❤

  • @sinrecord2113

    @sinrecord2113

    2 жыл бұрын

    👌❤💯❤👌

  • @ghumantv166

    @ghumantv166

    2 жыл бұрын

    🦅♥️💯

  • @GurpreetSingh-qu1hk

    @GurpreetSingh-qu1hk

    2 жыл бұрын

    Bhai g j billboard laina ta halla maro caste 4 to 9 no te aa gyi a j 10 to thalle ni jaani chayidi ajj da din aa apne kol 🙏🙏🙏

  • @sodhirinku8916

    @sodhirinku8916

    2 жыл бұрын

    89999999

  • @palabaljotpalabaljot2898

    @palabaljotpalabaljot2898

    2 жыл бұрын

    p

  • @vishal3593
    @vishal35932 жыл бұрын

    कोई नहीं बना सकता ऐसी एल्बम लिखत ❤️क्या गाया ह् आम इंसान नहीं ऐसा लिख सकता 👌👌👌❤️❤️❤️❤️

  • @amanbuttar124
    @amanbuttar124 Жыл бұрын

    All tym blocbuster album💪💪❤❤👌👌maan saab

  • @alamjeetsingh5416

    @alamjeetsingh5416

    Жыл бұрын

    Ap apna ap alag

  • @jagdeepsandhu5328
    @jagdeepsandhu53282 жыл бұрын

    ਨਾ ਕੋਈ ਆਇਆ ਨਾ ਕੋਈ ਆਉਣਾ ਉਸਤਾਦ ਜੀ ਤੁਹਾਡੇ ਵਰਗਾ .....🙇‍♂️🙇‍♂️🙇‍♂️🙇‍♂️🙇‍♂️❤❤❤❤❤❤

  • @keshav_chauhan.2277

    @keshav_chauhan.2277

    Жыл бұрын

    Moose wala

  • @Pb03jatt

    @Pb03jatt

    Жыл бұрын

    @@keshav_chauhan.2277 tempu c

  • @jagjits1971

    @jagjits1971

    3 ай бұрын

    eshav_chauhan.22 chungoo smad te jake salia bheda 😂😂😂😂😂

  • @AbhimanyuSingh-qz9ny

    @AbhimanyuSingh-qz9ny

    3 ай бұрын

    11😊1१11१​@@keshav_chauhan.2277

  • @babbumaanstatus3057
    @babbumaanstatus30572 жыл бұрын

    1997 to 2022 and Continue... What a great Carrier of Maan Saab 💥💥

  • @jatinkumar1270
    @jatinkumar12702 жыл бұрын

    ਬੱਬੂ ਬਾਈ ਨੇ ਪਹਿਲੇ ਗਾਣੇ ਚ ਸਭ ਲੈ ਆਉਂਦੇ ਚੰਗਾ ਹੁੰਦਾ ਸੀ ਸੱਜਣ ਚਾ ਬਣਾਉਂਦਾ ਸੀ ਜਿਹੜਾ ਅੱਜ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਵਾਹ ਉਹ ਮਾਣਾ ਜਿਉਂਦਾ ਵਸਦਾ ਰਹਿ salute 🎹🎷🎻📺📻🇦🇪🇦🇪

  • @VijayKashyap-oz5yr
    @VijayKashyap-oz5yr2 жыл бұрын

    Jai ho maan shab ji 🙏🥰❣️❣️

  • @user-bj5du9km6b
    @user-bj5du9km6b8 күн бұрын

    Ehnu kehnde gaa k sawaad leyna Aapni rooh di khurak va Love❤ maana

  • @ManpreetSingh-bs2or
    @ManpreetSingh-bs2or2 жыл бұрын

    ਹੁੱਸਨ ਇਰਾਨ ਦਾ🔥🔥🔥🔥ਦਿਮਾਗ ਜਾਪਾਨ ਦਾ💯💯💯💯💯 ਹੱਸਣਾ ਮੇਰੀ ਜਾਨ ਦਾ😚😚😚😚😚😚😚😚ਗੀਤ ਬੱਬੂ ਮਾਨ ਦਾ 👌👌👌👌

  • @danishbhullar1110
    @danishbhullar11102 жыл бұрын

    ਮਾਨ ਸਾਬ ਦਿਲ ਖੁਸ਼ ਕਰਤਾ ਏਦਾਂ ਈ ਗੀਤ ਆਉਂਦੇ ਰਹਿਣ ਨਜ਼ਾਰਾ ਆ ਜਾਂਦਾ ਬਾਕੀ ਕਹਿਣ ਨੂੰ ਕੁੱਝ ਬਚਿਆ ਹੈ ਨਹੀਂ ਬੱਬੂ ਮਾਨ ਜ਼ਿੰਦਾਬਾਦ ❤️❤️❤️

  • @hharjiderhharjider4676
    @hharjiderhharjider4676 Жыл бұрын

    Punjabi music industry 👑

  • @deepsandeep9073
    @deepsandeep90732 жыл бұрын

    ਉਸਤਾਦ ਗ਼ਲਤ ਗਲ ਤੇ ਰੇ ਵਾਸਤੇ ਤੂੰਂ ਸਮਜ ਗਇਆ ਹੋਣਾਂ ਬੁਹਤ ਗ਼ਲਤ ਗੱਲ

  • @sukhchauhan4550
    @sukhchauhan45502 жыл бұрын

    The album is just like a diamond…💎 in punjabi music industry there is no one who can beat babbu maan…..✔️❤️ WMK babbu maan is always on the 🔝…..🌹❤️

  • @VijayKumar-gd9rs

    @VijayKumar-gd9rs

    2 жыл бұрын

    मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟

  • @ehsaas_karkhal
    @ehsaas_karkhal2 жыл бұрын

    ਸਦਾ ਸਲਾਮ ਆ ਮਾਨ ਸਾਬ ਜੀ ਦੀ ਕਲਮ ਤੇ ਓਹਨਾ ਦੀ ਸੋਚ ਔਰ ਉਸਤਾਦ ਜੀ ਦੇ ਰੁਤਬੇ ਨੂੰ ਛੋਟੇ ਹੁੰਦੇ ਤੋਂ ਸੁਣਦੇ ਸੀ ਤੇ ਰਹੀ ਜ਼ਿੰਦਗੀ ਸੁਣਦੇ ਰਹਾਂਗੇ ,ਜਿਹੜੀ ਕਲਮ ਦੇ ਬੋਲ ਮਾਨ ਉਸਤਾਦ ਜੀ ਦੇ ਸੁਣਦੇ ਆ ਉਹ ਕਿਸੇ ਹੋਰ ਤੋਂ ਉਮੀਦ ਭੀ ਨਹੀਂ ਕਰ ਸਕਦੇ ਬਾਕੀ ਭੇਡਾਂ ਦੇ ਇਹ ਗਾਣਾ ਬਹੁਤ ਥਪੇੜਾ ਵਾਂਗ ਲੱਗਿਆ ,,Love You Ustad ji ❤️♥️💯💯❤️❤️❤️❤️♥️😘😘😘

  • @MandeepKaur-qm9gh
    @MandeepKaur-qm9gh3 ай бұрын

    4 dimag 2 dil song ....lyrics kmaaaaaal

  • @sandeepkaur6393
    @sandeepkaur6393 Жыл бұрын

    How sweet ,amazing all song sir ji

  • @MultiverseoflyricsIN
    @MultiverseoflyricsIN2 жыл бұрын

    DEG Song ਮੈਂ ਘਟ ਤੋਂ ਘਟ 10 ਬਾਰ ਸੁਣ ਲਿਆ, ਜਿਉਂਦਾ ਵਸਦਾ ਰਹਿ ਮੇਰੇ ਮਾਨਾ। ਰੂਹ ਖੁਸ਼ ਕਰਤੀ ਮਾਨ ਸਾਬ ❤️

  • @ManpreetSingh-bw2hn

    @ManpreetSingh-bw2hn

    2 жыл бұрын

    22 ji oh DEG song di gal kr reha

  • @MultiverseoflyricsIN

    @MultiverseoflyricsIN

    2 жыл бұрын

    @@ManpreetSingh-bw2hn ☺️🤗🤗

  • @sukhdev2071

    @sukhdev2071

    2 жыл бұрын

    Wala end song hai Deg 👌👌👌

  • @yobro806

    @yobro806

    2 жыл бұрын

    Babbu Maan, the only Punjabi singer who sings his own lyrics in his own great music.

  • @maniwarismusic6888

    @maniwarismusic6888

    2 жыл бұрын

    Spotify te mai kal raat sun lawi puri Album

  • @fflover1275
    @fflover12752 жыл бұрын

    ਮਜਦੂਰ ਭਾਈਚਾਰੇ ਹਾਜ਼ਰੀ ਪਰਵਾਨ ਕਰੋ ਉਸਤਾਦ ਜੀ ਲਵ ਯੂ ਦਿਲੋਂ ❤️❤️

  • @ranajosan8707
    @ranajosan87072 жыл бұрын

    Puri movie dikhati ustad babbu maan ne...hahaha mja aa gya....

  • @tayyabgilltayyabgill2768
    @tayyabgilltayyabgill2768 Жыл бұрын

    Panjab da maan khant wala maan love and respect from lehnda panjab pakistan💓💓

  • @preetbhajaulijhajj6153
    @preetbhajaulijhajj61532 жыл бұрын

    ਮਾਨ ਸਾਬ੍ਹ ਜ਼ਿੰਦਾ ਬਾਦ ਜੀ

  • @jassmall2697
    @jassmall26972 жыл бұрын

    Proud feel ho reha..ki asi maan saab de fan...third claas ch c..jado pehli album ayi c...Ajj v ohni hi excitement a..maan saab de song layi..💯💯

  • @bmfrajvir8206
    @bmfrajvir82062 жыл бұрын

    ਇੱਕ ਘੰਟਾ ਕਿਦਾ ਲੰਘ ਗਿਆ ਪਤਾ ਨੀ ਚੱਲਿਆ.....ਖੋਹ ਜਾਂਦਾ ਮਾਨਾ ਤੇਰੀ ਆਵਾਜ਼ ਚ ਇਹ ਦਿਲ♥️😌

  • @Raste.Manzilan_De
    @Raste.Manzilan_De Жыл бұрын

    ਬਿਨਾ ਗੱਲ ਤੋਂ ਬੋਹਤੇ ਆਲੂ ਜਾਂਦੇ ਛਿੱਲੇ ਬਈ

  • @devdhaliwal9861
    @devdhaliwal98612 жыл бұрын

    ਜੀਓ ਬੱਬੂ ਵੀਰ ਵਾਹਿਗੁਰੂ ਜੀ ਮੇਹਰ ਕਰਣ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ 🙏🙏

  • @officialmaan2279

    @officialmaan2279

    Жыл бұрын

    😍😘 ਮੇਰੀ ਜਾਨ BABBU MAAN❤💕

  • @jaswindersingh4152
    @jaswindersingh41522 жыл бұрын

    97 ਤੋਂ ਆ ਹਿੱਟ ਬੰਦਾ ਤੇ ਅੱਜ ਵੀ ਆ ਪੂਰੀ ਧੰਨ ਧੰਨ 🔥love you maan Saab 🔥

  • @AmarjeetSingh-dm4mj
    @AmarjeetSingh-dm4mj2 жыл бұрын

    ਤੁਹਾਡੀ ਤਾਰੀਫ ਲਫ਼ਜ਼ਾਂ ਵਿਚ ਕਰਨੀਂ ਬਹੁਤ ਮੁਸ਼ਕਿਲ ਹੈ ਵਾਹਿਗੁਰੂ ਜੀ ਬਾਈ ਬੱਬੂ ਮਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ

  • @sukhbhullar1448

    @sukhbhullar1448

    2 жыл бұрын

    ZZpApp aaa

  • @D.e.e.p.77

    @D.e.e.p.77

    2 жыл бұрын

    Fer rhn do j nhi ho rhi tarif 😂 vaise bndi ta hni jis hisab nal m gane sune a

  • @rajpalkaur187
    @rajpalkaur1872 жыл бұрын

    VA ji ustad ji Salam hain tuhade liikat nu love you ustad ji🔰❤️🥰🚩🙏

  • @Buntyvirk798
    @Buntyvirk7982 жыл бұрын

    Best albums 👌👌 ustad ji nu salam eh .. 🙇

  • @lakhachauhanlambi8845
    @lakhachauhanlambi88452 жыл бұрын

    19 mint 28 second adab punjabi song Dil khush ho geya maan Saab 👌👌

Келесі