Babbu Maan - Dharne Wale ( ਧਰਨੇ ਵਾਲੇ ) | Latest Punjabi Song 2024

Музыка

Kisaan Majdoor Ekta Zindabad
Song - Dharne Wale (ਧਰਨੇ ਵਾਲੇ )
Singer/Lyrics/Composer - Babbu Maan
Managed by Shah Jandiali
Listen Full Audio -
Apple Music - / dharne-wale
Spotify - open.spotify.com/track/5ds4Oe...
Amazon Music - music.amazon.in/albums/B0CXDT...
Wynk - wynk.in/music/album/dharne-wa...
Kkbox - www.kkbox.com/tw/en/song/0o1V...
Shazam - www.shazam.com/gb/track/69418...
© Babbu Maan
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 9 600

  • @sukhdevgrewal978
    @sukhdevgrewal9785 ай бұрын

    ਬਾਪੂ ਤੇਰਾ ਦਿੱਤਾ ਹੋਇਆ ਹਰ ਖ਼ਵਾਬ ਸਜਾਵਾਂਗੇ ਕਿਰਤੀ ਤੇ ਕਿਸਾਨ ਦੇ ਹੱਕ ਵਿੱਚ ਹਰ ਹਾਲਤ ਵਿੱਚ ਗਾਵਾਂਗੇ❤

  • @AnwarKhan-yq3hb
    @AnwarKhan-yq3hb5 ай бұрын

    ਸੂਨਣ‌ ਤੋਂ ਪਹਿਲਾਂ ਲਾਇਕ ਕਰਣ ਵਾਲੇ ਹਾਜ਼ਰੀ ਲਵਾਊ

  • @DeepaDeepa-ms1qb

    @DeepaDeepa-ms1qb

    5 ай бұрын

    ਹਾਜ਼ਰ ਜੀ

  • @mandeepkhaira6567

    @mandeepkhaira6567

    5 ай бұрын

    Haazir g

  • @Gurmeetsingh-hl3mn

    @Gurmeetsingh-hl3mn

    4 ай бұрын

    Hajar g

  • @user-wj3wj3jb6l

    @user-wj3wj3jb6l

    4 ай бұрын

    ❤❤

  • @user-wj3wj3jb6l

    @user-wj3wj3jb6l

    4 ай бұрын

    ❤❤

  • @Balwinder_07146
    @Balwinder_071464 ай бұрын

    ਐਥੇ ਅਕਲ ਨੂੰ ਸੁੰਡੀ ਪੈ ਗਈ ਏ, ਰੋਲੇ ਜਾਤਾਂ ਧਰਮਾਂ ਦੇ, ਆਪਣਿਆਂ ਦੀ ਮਿੱਟੀ ਪੱਟ ਦੇ ਨੇ, ਖੋਪੇ ਲਾਹਕੇ ਸਰਮਾ ਦੇ , ਐਥੇ ਮੈਂ ਹਾਵੀ ਹੋ ਗਈ ਏ ਸ਼ਾਤਰ ਪਏ ਪਰੇ ਤੋਂ ਪਰੇ ,💯🫡🌀ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ, ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 #babbumaan

  • @Balwinder_07146
    @Balwinder_071464 ай бұрын

    ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤ 93

  • @gaggimaan7874
    @gaggimaan78744 ай бұрын

    'ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਓਹ ਧਰਨੇ ਵਾਲੇ ਆ'!! ਹੁਣ ਸਰਕਾਰ ਦੇ ਕੰਨ੍ਹਾਂ ਤੱਕ ਪਹੁੰਚੂ ਆਵਾਜ਼!! #babbumaan

  • @chanothi7620
    @chanothi76204 ай бұрын

    ਸੁਣਿ ਬੈਲ ਬੋਟਮ ਵਾਲੀਏ ਕੁੜੀਏ ਨੀ ਅਸੀ ਪਰਨੇ ਵਾਲਿਆ ਕਿਉ ਲਾਉਦਾ ਕਿ ਨਹੀ ਸਿਰਾ ਸਾਡਾ ਉਸਤਾਦ ਮਾਨ ਸਾਹਿਬ ਦੇ ਫੈਨ ਹੀ ਜਾਣਦੇ ਆ ਉਹਦੀਆ ਰਮਜ਼ਾ ਨੂੰ ❤

  • @Balwinder_07146
    @Balwinder_071464 ай бұрын

    ਵਾਹਿਗੁਰੂ ਜੀ chardikala ਚ ਰੱਖਣ maan saab ਨੂੰ ❤❤

  • @SukhwinderSingh-wq5ip
    @SukhwinderSingh-wq5ip4 ай бұрын

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @safarepunjab_jaani
    @safarepunjab_jaani5 ай бұрын

    ਪਰਨੇ ਵਾਲੇ ਲਾਇਕ ਕਰੋ 🎉❤

  • @user-wj3wj3jb6l

    @user-wj3wj3jb6l

    4 ай бұрын

    ❤❤

  • @Balwinder_07146

    @Balwinder_07146

    4 ай бұрын

    ❤❤ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤

  • @manavkahlon5073

    @manavkahlon5073

    4 ай бұрын

    ❤❤❤

  • @AmritSekhon-gk1jd

    @AmritSekhon-gk1jd

    4 ай бұрын

    ​@Bish❤e zxxnoi_07146

  • @Manpreet34482

    @Manpreet34482

    2 ай бұрын

    Paledaar aa bai ji

  • @JagmeetGill-pm8lg
    @JagmeetGill-pm8lg5 ай бұрын

    ਛੱਡਿਆ ਨੀਂ ਕੋਈ ਵਿਸ਼ਾ ਪੰਜਾਬਣੇ ❤️ #babbumaan #babbumaanfanfamily

  • @user-zq6eq5dr2f
    @user-zq6eq5dr2f4 ай бұрын

    ਕਿਸਾਨ ਮਜਦੂਰ ਏਕਤਾ ਜਿੰਦਾਬ

  • @Balwinder_07146
    @Balwinder_071464 ай бұрын

    88 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤❤

  • @Sunil_Mehra_Fan_Babbu_Maan
    @Sunil_Mehra_Fan_Babbu_Maan5 ай бұрын

    ਜਿਹੜੇ ਨੱਥ ਦਿੱਲੀ ਨੂੰ ਪਾਂਦੇ ਉ ਅਸੀਂ ਧਰਨੇ ਵਾਲੇ ਆ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mandeeppassi4059
    @mandeeppassi40595 ай бұрын

    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਓਹ ਧਰਨੇ ਵਾਲੇ✍️♥️👌👌 ਬੱਬੂ ਮਾਨ ਉਸਤਾਦ

  • @nirmalsingh4799
    @nirmalsingh47994 ай бұрын

    ਬੱਬੂ ਮਾਨ ਕੌਣ ਬਣਜੂ ਇੱਕ ਇੱਕ ਬੋਲ ਦਿਲ ਨੂੰ ਚੀਰਦਾ ਹੈ ਐਵੇਂ ਨੀਂ ਦੁਨੀਆਂ ਉਸਤਾਦ ਕਹਿੰਦੀ

  • @Balwinder_07146
    @Balwinder_071464 ай бұрын

    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤ 92

  • @industry_da_king75
    @industry_da_king755 ай бұрын

    ਸੁਣ bell bottom ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲਿਆ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲਿਆ🚜 hor koi bole na bole pr sade wala jrur bolda kisana de hak ch hmesha love you aa maana kisan majdoor ekta zindabaad🚜🌾

  • @chanothi7620
    @chanothi76205 ай бұрын

    ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ

  • @Tanjot_Sandhu
    @Tanjot_Sandhu4 ай бұрын

    Kisan Majdor Ekta Zindabad ❤

  • @_Ankush_hARiPuRiYA_HR
    @_Ankush_hARiPuRiYA_HR4 ай бұрын

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Very nice song Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

  • @gafashionaddaavlog7799
    @gafashionaddaavlog77995 ай бұрын

    ਅਸੀਂ ਸੱਚੇ ਸਰਦਾਰ ਧਰਮ ਲਈ ਮਰਨੇ ਵਾਲੇ ਆ, ਜਹਿੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ। ✍️

  • @baljinderchahal9380

    @baljinderchahal9380

    4 ай бұрын

    Sira la ta bai ne

  • @karmitakaur3390
    @karmitakaur33905 ай бұрын

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @balwindersinghshotha50

    @balwindersinghshotha50

    5 ай бұрын

    ❤❤❤ thanks for ❤❤maan saab zindabaad rayo ga ❤❤

  • @vickysharma9860

    @vickysharma9860

    4 ай бұрын

    Par Sidhu da song da vich Kuch ne samj ande c 😁😁

  • @user-zq6eq5dr2f
    @user-zq6eq5dr2f4 ай бұрын

    ਕਿਸਾਨ ਮਜਦੂਰ ਏਕਤਾ ਜਿੰਦਾਬ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ

  • @baljeetsingh3697
    @baljeetsingh36975 ай бұрын

    ਕਿਸਾਨੀ ਤੇ ਗਰੀਬ ਗੁਰਬੇ ਦੀ ਹੱਕ ਵਿੱਚ ਗਾਵਾ ਗਏ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @karmjeetkuar
    @karmjeetkuar5 ай бұрын

    ਨੱਥ ਦਿੱਲੀ ਨੂੰ ਪਾਉਂਦੇ ✍️💯 ਬੱਬੂ ਮਾਨ ਜ਼ਿੰਦਾਬਾਦ ਕਿਸਾਨ 🌾 ਮਜ਼ਦੂਰ 🌾🌾 ਏਕਤਾ ਜ਼ਿੰਦਾਬਾਦ 💪

  • @user-zq6eq5dr2f
    @user-zq6eq5dr2f4 ай бұрын

    ਕਿਸਾਨ ਮਜਦੂਰ ਏਕਤਾ ਜਿੰਦਾਬ ਵਾਹਿਗੁਰੂ ਜੀ

  • @Balwinder_07146
    @Balwinder_071464 ай бұрын

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੇਈਮਾਨ ❤40

  • @karmjeetkuar
    @karmjeetkuar5 ай бұрын

    ਅਸੀਂ ਪਰਨੇ ਵਾਲੇ ਆ ✍️💯 ਜ਼ਿੰਦਾਬਾਦ ਬੱਬੂ ਮਾਨ ❤

  • @rajindersinghrajinder7207
    @rajindersinghrajinder72075 ай бұрын

    ਕਿਸ ਕਿਸ ਵੀਰ ਭੈਣ ਨੂੰ ਮਾਣ ਮਹਿਸੂਸ ਹੋ ਰਿਹਾ ਅਸੀ ਬਾਈ ਬੱਬੂ ਮਾਨ ਜੀ ਦੇ ਫੈਨ ਹਾ ਜਿਉਂਦੇ ਵੱਸਦੇ ਰਹਿਣ ਬਾਈ ਬੱਬੂ ਮਾਨ ਜੀ ਨੂੰ ਪਿਆਰ ਕਰਨ ਵਾਲੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @nirmalsingh4799

    @nirmalsingh4799

    4 ай бұрын

    ਉਸਤਾਦ ਜੀ ਜ਼ਿੰਦਾਬਾਦ

  • @Balwinder_07146
    @Balwinder_071464 ай бұрын

    ਕਰੀ ਜਾਓ ਰਾਜ ਅਸ਼ੀ ਕੀ ਲੈਣਾ, ਕੁੱਟਣੀ ਤਾਂਸ਼ ਸ਼ੱਥਾ ਵਿੱਚ ਬਹਿਣਾ , ਪਲਟ ਕਿ ਰੱਖਦਾਗੇ ਸਿਆਸਤ ਅੜ ਗਏ ਪੱਕੇ ਫਾਹਲੇ ਆ. ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤ 95

  • @Balwinder_07146
    @Balwinder_071464 ай бұрын

    ਲਿਫ ਗਏੇ ਚੰਗੇ ਬਾਹਲੇ ਆ, ਅੜ ਗਏ ਕੱਬੇ ਬਾਹਲੇ ਆ , ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤ 94

  • @rana7018josan
    @rana7018josan5 ай бұрын

    ਦੇਕੇ ਬੇਸ ਨੂੰ ਸਪੀਡ ਗੀਤ ਚਲਦਾ ਰਪੀਡ ਸੁਣ ਬੱਬੂ ਮਾਨ ਨਿ,,,,👈🏿👈🏿👈🏿👈🏿😁💪🏿💪🏿babbu Maan jindabaad

  • @user-du8xp8nt7u

    @user-du8xp8nt7u

    5 ай бұрын

    Sahi gall ha

  • @Balwinder_07146

    @Balwinder_07146

    5 ай бұрын

    ❤❤❤

  • @Balwinder_07146

    @Balwinder_07146

    5 ай бұрын

    ❤❤❤

  • @EssKotMusic

    @EssKotMusic

    5 ай бұрын

    ਜੇਕਰ ਤੁਸੀ ਕਿਰਸਾਨ ਮੋਰਚੇ ਨੂੰ ਪਿਆਰ ਕਰਦੇ ਹੋ… ਮੇਰੇ ਇਸ ਗੀਤ ਨੂੰ ਜਰੁਰ ਸੁਣੋ ਚਾਹੇ ਲਾਇਕ ਨਾ ਕਰਿਓ… ਕਿਰਸਾਨ ਮਜਦੂਰ ਏਕਤਾ ਜਿੰਦਾਬਾਦ ਜਰੂਰ ਲਿਖਿਓ….. kzread.info/dash/bejne/gWxh2satptfekZM.htmlsi=uB3hgEIofew8CYss

  • @daljeetbains1452
    @daljeetbains14524 ай бұрын

    ਜੇ ਕਿਤੇ ਛੱਡ ਗਏ ਕਿਸਾਨ ਕਿਸਾਨੀ ਮੂਰਖੋ ਚੇਤੇ ਆ ਜੂ ਨਾਨੀ❤❤❤❤

  • @user-wj3wj3jb6l

    @user-wj3wj3jb6l

    4 ай бұрын

  • @narinder760
    @narinder7604 ай бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @princesekhan356
    @princesekhan3565 ай бұрын

    ਜਿਹੜੇ ਨੱਥ ਦਿੱਲੀ ਨੂੰ ਪੌਦੇ ਓਹ ਧਰਨੇ ਵਾਲੇ ਆਹ❤

  • @vikasbahot3075
    @vikasbahot30755 ай бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਵ ਯੂ ਮਾਨ ਸਾਹਿਬ ਰੱਬ ਚੜਦੀ ਕਲਾ ਰੱਖੇ❤❤❤

  • @user-hf3pf9fe2o
    @user-hf3pf9fe2o4 ай бұрын

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🚩🚩🌾🌾

  • @narinder760
    @narinder7604 ай бұрын

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤

  • @dhattsaab
    @dhattsaab4 ай бұрын

    "ਜਿਹੜੇ ਨੱਥ ਦਿੱਲੀ ਨੂੰ ਪਾਉਂਦੇ , ਓਹ ਧਰਨੇ ਵਾਲੇ ਆ" 👍🏻👍🏻💪🏻💪🏻💪🏻👍🏻👍🏻

  • @user-wj3wj3jb6l

    @user-wj3wj3jb6l

    4 ай бұрын

    ❤❤

  • @user-wj3wj3jb6l

    @user-wj3wj3jb6l

    4 ай бұрын

    ❤❤

  • @bittuvirkbittu6426
    @bittuvirkbittu64265 ай бұрын

    ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤

  • @Balwinder_07146
    @Balwinder_071464 ай бұрын

    ਜੇ ਕਿਤੇ ਛੱਡ ਗਏ ਕਿਸਾਨ ,ਕਿਸਾਨੀ, ਚੇਤੇ ਆਜੂ ਮੂਰਖੋ ਨਾਨੀ, ਲਉ ਨਜਾਰਾ ਸਾਨੂੰ ਨਾ ਛੇੜੋ.ਸ਼ੌਕ ਅੱਥਰੇ ਪਾਲੇ ਆ, ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤ 96

  • @arshgill7608
    @arshgill76084 ай бұрын

    Gal tan hai koi Khant aale Maan ch, Aiven tan ni charcha hundi Jahaan ch….❤

  • @sukhdeepsingh8065
    @sukhdeepsingh80655 ай бұрын

    ਮਾਨ ਦੇ ਗੀਤਾਂ ਵਿੱਚੋ ਮਹਿਕ ਪੰਜਾਬ ਦੀ ਮਿੱਟੀ ਦੀ ਆਉਂਦੀ ਆ✨✨

  • @jeetakaint
    @jeetakaint5 ай бұрын

    ਜੇ ਕਿੱਤੇ ਛੱਡ ਗਏ ਕਿਸਾਨ ਕਿਸਾਨੀ ਚੇਤੇ ਆਜੂ ਮੂਰਖੋ ਨਾਨੀ ✅ ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾

  • @arshgill3294
    @arshgill32944 ай бұрын

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊️🌾

  • @Balwinder_07146
    @Balwinder_071464 ай бұрын

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 😊

  • @JeevanSingh-ln2sb
    @JeevanSingh-ln2sb5 ай бұрын

    ਆਸੀ ਧਰਨੇ ਵਾਲੇ ਆ ਮੁਟਿਆਰੇ ਦਿੱਲੀ ਫੇਰ ਜਿੱਤ ਕੇ ਠੋਕਰ ਮਾਰਕੇ ਆਵਾਗੇ serrrra ussstttad ji ❤❤

  • @anilkumar-nj1lc

    @anilkumar-nj1lc

    5 ай бұрын

    Jado delhi siddhi hoyi aggo te fir 84 da rona leke beh jaan wale haa...😅😅😅

  • @farmerlife3046
    @farmerlife30464 ай бұрын

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @sukh_gill.
    @sukh_gill.5 ай бұрын

    ਨਾ ਹੀ ਆਰਡਰਾ ਦਾ ਭੈਅ ਸਾਨੂੰ ਨਾ ਹੀ ਤੇਰੇ ਤਖਤਾ ਦਾ ਹੁੰਨੇ ਆ ਪੰਜਾਬੀ ਢੂਹਾ ਕੁੱਟ ਦਈਏ ਵਖਤਾ ਦਾ ਝਪਟਣ ਲਈ ਪੈਰ ਪਿੱਛੇ ਕਰਿਆ ਸਮਝੀ ਨਾ ਕਿਤੇ ਡਰਗੇ ਆ ਇੱਹ ਪੱਥਰਾ ਨਾਲ ਨੀ ਰੋਕੇ ਜਾਣੇ ਹਿੱਕ ਤੇਰੀ ਤੇ ਦਿੱਲੀਏ ਆ

  • @gurpreetdhandli8389
    @gurpreetdhandli83894 ай бұрын

    ਕਿਸਾਨਾਂ ਮਜ਼ਦੂਰਾਂ ਦਾ ਇਕਾ ਜ਼ਿੰਦਾਬਾਦ

  • @kamaljitsingh1784
    @kamaljitsingh17844 ай бұрын

    ਜਨਮ ਦਿਨ ਮੁਬਾਰਕ ਹੋਵੇ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @garrybajwa3028
    @garrybajwa30285 ай бұрын

    ਜਿਹੜੇ ਨੱਥ ਦਿੱਲੀ ਦੇ ਪਾਉਂਦੇ ਓਹ ਜੱਟ ਧਰਨਿਆ ਵਾਲੇ ਆ ❤❤❤

  • @NehaBadhan-bs8my

    @NehaBadhan-bs8my

    5 ай бұрын

    Jatt ni punjabi

  • @ravindarsingh9290

    @ravindarsingh9290

    5 ай бұрын

    ਜੱਟ ਜਾਂ ਕਿਸਾਨ🤔 ਹੁਣ ਤਾਂ ਕਿਸਾਨ ਆ🤫

  • @sunnysingh-hf3jo
    @sunnysingh-hf3jo5 ай бұрын

    Jammu ton awaaz... Kisaan majdoor ekta zindabad ❤

  • @AjayChoudhary-js6nc

    @AjayChoudhary-js6nc

    5 ай бұрын

    Jammu❤ fan bm de

  • @Balwinder_07146
    @Balwinder_071464 ай бұрын

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੇਈਮਾਨ ❤21

  • @Balwinder_07146
    @Balwinder_071464 ай бұрын

    God father of punjabi music ਇੰਡਸਟਰੀ

  • @Amardeep45416
    @Amardeep454165 ай бұрын

    ਮੈਂ ਬੱਬੂ ਤੁਸੀ ਮੇਰਾ ਮਾਨ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊

  • @himmygill3195
    @himmygill31955 ай бұрын

    ਅਸੀਂ ਪਰਨੇ ਵਾਲੇ ਆ ਜੇੜੇ ਧਰਨ ਦਿੱਲੀ ਨੂੰ ਪਾਉਦੇ ਉ ਧਰਨੇ ਵਾਲੇ ਆ❤

  • @Balwinder_07146

    @Balwinder_07146

    5 ай бұрын

    😊😊

  • @Daljitsingh-uo4ju

    @Daljitsingh-uo4ju

    5 ай бұрын

    1hr ਤੂੰ ਵੀ ਪਹਿਲਾਂ trending ਚ ❤❤🎉

  • @vivekpatil967

    @vivekpatil967

    5 ай бұрын

    Deep sidhu da virodh krn wala dabbu

  • @user-id1qi3dz4s

    @user-id1qi3dz4s

    5 ай бұрын

    @@vivekpatil967🐏🐏🐏🐏🐏

  • @NirmalSingh-fs5os

    @NirmalSingh-fs5os

    4 ай бұрын

    ਸਹੀ ਆ ਭਰਾ

  • @krishanmannbibrian
    @krishanmannbibrian2 ай бұрын

    ਸੋਹਣੀ ਕਲਮ, ਗੀਤ ਤੇ ਆਵਾਜ਼,,,ਬਾਬਿਓ

  • @Balwinder_07146
    @Balwinder_071464 ай бұрын

    Babbu maan saab respect Always ❤

  • @sukhdeepsingh8065
    @sukhdeepsingh80655 ай бұрын

    ਅਜੇ ਅੱਜ ਹੀ ਲਿਆਂਦਾ ਸੀ boofer ਤੇ ਅੱਜ ਹੀ ਬੱਬੂ ਦਾ ਆਇਆ ਗੀਤ ਨਵਾਂ ਲਾਇਆ❤❤ਸਵਾਦ ਹੀ aa ਗਿਆ sirra ਹੀ ਲਾਈਂ ਜਾਂਦਾ ਮਾਨ,,,

  • @BAINSBEATMUSIC

    @BAINSBEATMUSIC

    5 ай бұрын

    ❤❤

  • @Balwinder_07146

    @Balwinder_07146

    5 ай бұрын

    ❤❤

  • @gavinderkumarsalhan6437

    @gavinderkumarsalhan6437

    5 ай бұрын

    ❤❤

  • @RAKESH-fx9hm

    @RAKESH-fx9hm

    5 ай бұрын

    Congratulations 🎉🎉

  • @NirmalSingh-fs5os

    @NirmalSingh-fs5os

    4 ай бұрын

    ਵਧਾਈਆ ਬਾਈ ਜੀ

  • @Balwinder_07146
    @Balwinder_071465 ай бұрын

    ਕਰੀ ਜਾਓ ਰਾਜ ਅਸ਼ੀ ਕੀ ਲੈਣਾ, ਕੁੱਟਣੀ ਤਾਂਸ਼ ਸ਼ੱਥਾ ਵਿੱਚ ਬਹਿਣਾ , ਪਲਟ ਕਿ ਰੱਖਦਾਗੇ ਸਿਆਸਤ ਅੜ ਗਏ ਪੱਕੇ ਫਾਹਲੇ ਆ. ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤

  • @Ahmadmaanreaction

    @Ahmadmaanreaction

    5 ай бұрын

    kzread.info/dash/bejne/ZGqYqdSsabjOmdY.htmlsi=fKnXEsTSLNwCf9CX Pakistani KZreadr react on Dharne Wale song of Babu Maan

  • @narinder760
    @narinder7604 ай бұрын

    ਬੱਬੂ ਮਾਨ ਉਸਤਾਦ ਜੀ ਜ਼ਿੰਦਾਬਾਦ ❤❤

  • @MAANFANSTUDIO
    @MAANFANSTUDIO5 ай бұрын

    ਆਸ਼ੀ ਤਾ ਸੁਣ ਰਿਹੇ ਜਨਾਬ ਯਾਰ ਮਾਨ ਸਾਬ ਨੂ ਕਨੇਡਾ ਚ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ🇨🇦ਿੰਦਾਬਾਦ🇨🇦🇨🇦🇨🇦🇮🇳🇮🇳🇮🇳🇮🇳🎵🎵🍁🍁🍁🍁🍁

  • @JatinderSingh-9533

    @JatinderSingh-9533

    5 ай бұрын

    Bro apna no send kreo

  • @JatinderSingh-9533

    @JatinderSingh-9533

    5 ай бұрын

    Apa maan fan a katted

  • @JatinderSingh-9533

    @JatinderSingh-9533

    5 ай бұрын

    Bro apna no send kreo

  • @sardarnisarb5381
    @sardarnisarb53814 ай бұрын

    ਜਨਮਦਿਨ ਮੁਬਾਰਕ ਬੱਬੂ ਮਾਨ ਜੀ God bless u.....Hmesha khush te tandrust rho.... Tuhadi awaj meri rooh nu sukun dendi a

  • @Balwinder_07146
    @Balwinder_071464 ай бұрын

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੇਈਮਾਨ ❤❤

  • @-lakha722
    @-lakha7224 ай бұрын

    ਕਰੀ ਜਾਉ ਰਾਜ ਅਸੀਂ ਕੀ ਲੈਣਾ ✊.. ਕੁੱਟਣੀ ਤਾਸ ਤੇ ਸੱਥਾ ਵਿੱਚ ਬਹਿਣਾ 💞

  • @VehlaVlogger-il2nz
    @VehlaVlogger-il2nz4 ай бұрын

    ਕੋਈ ਤੋੜ ਨਹੀ ਬਾਈ ਦੇ ਲਿਖੇ ਬੋਲਾਂ ਦਾ। ਪੰਜਾਬ ਤੋਂ ਲੈਕੇ ਦਿੱਲੀ ਤੱਕ ਤਰਥੱਲੀ ਮਚਾਈ ਹੋਈ ਆ। 💯❤️❤️💯💯

  • @user-wj3wj3jb6l

    @user-wj3wj3jb6l

    4 ай бұрын

    ❤❤

  • @JagdevSingh-gd9om
    @JagdevSingh-gd9om4 ай бұрын

    ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️ 😍😍😍😍😍😍😍😍😍😍😍😍 ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑

  • @user-mp3zx3ot9q
    @user-mp3zx3ot9q5 ай бұрын

    ਕਿਸਾਨ ਮਜ਼ਦੂਰ ਬਿਨਾਂ ਦਾਣਾ ਨੀ ਬੱਬੂ ਮਾਨ ਬਿਨਾਂ ਗਾਣਾ ਨੀ ❤ ਲਵ ਯੂ veer 😊

  • @jeasicapawar9023

    @jeasicapawar9023

    5 ай бұрын

    😅😅😂

  • @bholasingh7392
    @bholasingh73925 ай бұрын

    ਬਹੁਤ ਸੋਹਣਾ ਲਿਖਿਆ ਤੇ ਗਾਇਆ ਜਿਉਂਦਾ ਰਹਿ ਮਾਨਾਂ ਵਾਹਿਗੁਰੂ ਚੜ੍ਹਦੀ ਕਲਾ ਬਖਸੇ ਆਪ ਨੂੰ..

  • @Ahmadmaanreaction

    @Ahmadmaanreaction

    5 ай бұрын

    kzread.info/dash/bejne/ZGqYqdSsabjOmdY.htmlsi=fKnXEsTSLNwCf9CX Pakistani KZreadr react on Dharne Wale song of Babu Maan

  • @Balwinder_07146
    @Balwinder_071464 ай бұрын

    ਜਿਹੜੇ ਯੋਧੇ ਬਾਬੇ ਨੇ ਵਾਰਾ ਆਓ ਉਨ੍ਹਾ ਦੀਆ ਗਾਈਏ ,ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾ ਅਕਲ ਦੀਆਂ ਸਮਝਾਈਏ,ਅਸੀਂ ਕਿਰਤੀ ਕਾਮੇ ਆ ਸਾਨੂੰ ਦੇਣਾ ਕੀ ਨਵਾਬਾ , ਤੂੰ ਵਾਰਿਸ "🙏ਨਲੂਏ🙏"ਦਾ ਸ਼ੇਰ ਦੀਆਂ ਫੜ੍ਹ ਕੇ ਪਾੜ ਦੇ ਜ਼ਾਬਾ ...🙏🙏✍️✍️💯💯👌👌🫡🫡#babbumaan #gaggugm7

  • @Balwinder_07146
    @Balwinder_071464 ай бұрын

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੇਈਮਾਨ ❤

  • @chanothi7620
    @chanothi76205 ай бұрын

    ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻

  • @baljeetsingh3697
    @baljeetsingh36974 ай бұрын

    ਇਕ ਵਾਰ ਫਿਰ ਬੱਬੂ ਮਾਨ ਜੀ ਨੇ ਦਿੱਲੀ ਦੀ ਨਾਨੀ ਯਾਦ ਕਰਾ ਦਿੱਤੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @user-wj3wj3jb6l

    @user-wj3wj3jb6l

    4 ай бұрын

    ❤❤

  • @user-zq6eq5dr2f
    @user-zq6eq5dr2f4 ай бұрын

    ਕਿਸਾਨ ਮਜਦੂਰ ਏਕਤਾ ਜਿੰਦਾਬ ਵਾਹਿਗੁਰੂ ਜੀ ਕੀ

  • @sukhjitsukhjitdhaliwal
    @sukhjitsukhjitdhaliwal4 ай бұрын

    God father of punjabi music 🎶 industry babbu Maan Saab ji 🙏 🙌 ❤️

  • @princesahota4553
    @princesahota45535 ай бұрын

    ਜਿੱਥੇ ਅੜ ਗਏ ਖੜਨੇ ਵਾਲੇ ਆ ਅਸੀਂ ਪਰਨੇ ਤੇ ਧਰਨੇ ਵਾਲੇ ਆ kisaan mazdoor ekta zindabaad love you ustaad ji

  • @sukhjitsukhjitdhaliwal
    @sukhjitsukhjitdhaliwal4 ай бұрын

    Babbu Maan sahib ji zindabad ❤❤❤❤❤

  • @deepdhariwal1
    @deepdhariwal14 ай бұрын

    ਮੰਗੀਏ ਭਲਾਈ ਮਜ਼ਦੂਰ ਦੀ ਸੁੱਖ ਮੰਗੀਏ ਗਰੀਬਰੇ ਜਹੇ ਜੱਟ ਦੀ #babbumaan❤ #deepdhariwal_1

  • @user-wj3wj3jb6l

    @user-wj3wj3jb6l

    4 ай бұрын

  • @Balwinder_07146
    @Balwinder_071464 ай бұрын

    ਲਿਫ ਗਏੇ ਚੰਗੇ ਬਾਹਲੇ ਆ, ਅੜ ਗਏ ਕੱਬੇ ਬਾਹਲੇ ਆ , ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤

  • @Balwinder_07146
    @Balwinder_071464 ай бұрын

    ਜੇ ਕਿਤੇ ਛੱਡ ਗਏ ਕਿਸਾਨ ,ਕਿਸਾਨੀ, ਚੇਤੇ ਆਜੂ ਮੂਰਖੋ ਨਾਨੀ, ਲਉ ਨਜਾਰਾ ਸਾਨੂੰ ਨਾ ਛੇੜੋ.ਸ਼ੌਕ ਅੱਥਰੇ ਪਾਲੇ ਆ, ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤

  • @BeiMaaN0786
    @BeiMaaN07865 ай бұрын

    ਇਧਰ ਕਿਸਾਨ ਏ ਉਧਰ ਜਵਾਨ ਏ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ,💪

  • @MandeepSingh-cs5bn
    @MandeepSingh-cs5bn5 ай бұрын

    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਜੱਟ ਧਰਨਿਆ ਵਾਲੇ ਆ ....... ਮਾਨ ਸਾਹਿਬ.... ❤❤❤❤❤❤

  • @user-ek3on2dw6j

    @user-ek3on2dw6j

    5 ай бұрын

    Jatt 😂😂😂😂. Dharne, Delhi… Sikh Kaum taa bas aive hi Turi firdi hai. Jatt hi karde ne jo karna.

  • @gaggimaan7874
    @gaggimaan78745 ай бұрын

    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ,, ਉਹ ਧਰਨੇ ਵਾਲੇ ਆ!! #babbumaan ❤

  • @bm_studio7
    @bm_studio75 ай бұрын

    ਕਿਸਾਨ ਮਜਦੂਰ ੲੇਕਤਾ ਜਿੰਜਾਬਾਦ ..❤🙏 ਇਕ ਲਾਈਕ ਕਿਸਾਨ ਮਜਦੂਰ ਲਈ ਕਰੋ .🙏🚩

  • @harpreetsandhu-yf5fm

    @harpreetsandhu-yf5fm

    5 ай бұрын

    Bai ji velly laane album kdo auni a

  • @bm_studio7

    @bm_studio7

    5 ай бұрын

    @@harpreetsandhu-yf5fm 29 March

  • @princebadyal7267

    @princebadyal7267

    5 ай бұрын

    Thanks 22 Ji

  • @mspyassbabbumaan5426

    @mspyassbabbumaan5426

    4 ай бұрын

    Ustad ji Mera geet v karvado plz

  • @navsingh1345

    @navsingh1345

    4 ай бұрын

    ❤❤❤

  • @pb08beat98
    @pb08beat984 ай бұрын

    Velly Laane di kis kis. Nu Wait .....

  • @sukhjitsingh2897
    @sukhjitsingh28974 ай бұрын

    Punjab Punjabiyat Zindabad 🙏🏽

  • @sukhjitsukhjitdhaliwal
    @sukhjitsukhjitdhaliwal4 ай бұрын

    King 👑 of punjabi music 🎶 industry babbu Maan Saab ji 🙏 🙌 ❤️

  • @pargat6123
    @pargat61234 ай бұрын

    ਹਾਂਜੀ ਅਸੀਂ ਪਰਨੇ ਵਾਲੇ ਹਾਂ ਅਸੀਂ ਧਰਨੇ ਵਾਲੇ ਹਾਂ ❤❤🎉❤

  • @dawindersinghchatthu3392
    @dawindersinghchatthu33924 ай бұрын

    ਬੇਈਮਾਨ ਖੰਟੀਆ ਕਿਆ ਲਿਖਦਾ ਹੈ.ਕਿਆ ਗਾਉਂਦਾ ਹੈ ਸੰਗੀਤ ਵੀ ਆਪ ਬਣਾੳਦਾ ਹੈ ਸਿੱਧਾ ਸੈਂਟਰ ਨਾਲ ਮੱਥਾ ਲਾਂਉਦਾ ਹੈ.....ਧਰਨੇ ਦੇ ਗੀਤ ਵੀ ਗਾਉਦਾ ਹੈ ਇਹਨੂੰ ਬੇਈਮਾਨ ਖੰਟੀਆ ਕਹਿੰਦੇ ਹਨ ਜਿਹੜਾ ਸੱਚ ਦੀ ਅਵਾਜ ਉਠਾਉਂਦਾ ਹੈ ❤❤❤❤❤❤❤❤❤❤ਲਵ ਯੂ ਮਾਨ ਸਾਬ

  • @user-je3kk7jj5i

    @user-je3kk7jj5i

    4 ай бұрын

    ❤❤

  • @Balwinder_07146
    @Balwinder_071464 ай бұрын

    🎉🎉❤ ਉਸਤਾਦ ਜੀ ਜ਼ਿੰਦਾਬਾਦ

  • @user-zq6eq5dr2f
    @user-zq6eq5dr2f4 ай бұрын

    ਕਿਸਾਨ ਮਜਦੂਰ ਏਕਤਾ ਜਿੰਦਾਬ 😊

  • @Rohitagnihotri1010
    @Rohitagnihotri10105 ай бұрын

    ਜੇ ਛੱਡ ਗਏ ਕਿਸਾਨ ਖੇਤੀ ਚੇਤੇ ਆ ਜਾਉ ਨਾਨੀ ❤❤❤❤❤

  • @JaskaranSingh-vv1zo

    @JaskaranSingh-vv1zo

    5 ай бұрын

    Ahi ta chahunde aa Ambani Adani. Apa chadi te oo kr k jyada rate te sell krn ge...these are same tactics as cold war

  • @arjunsidhu7669
    @arjunsidhu76695 ай бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,babbu Maan saab ❤❤❤🔥🔥🔥🔥🔥🔥🔥🔥🔥🔥🔥🔥

  • @Balwinder_07146
    @Balwinder_071464 ай бұрын

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬ

  • @Balwinder_07146
    @Balwinder_071465 ай бұрын

    ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ, ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ #babbumaan #gaggugm7 ❤❤❤

  • @Music_label_9786
    @Music_label_97865 ай бұрын

    Babbu Maan is not a channel , it is an emotion 💫💫

  • @umeshattri2834
    @umeshattri28344 ай бұрын

    ਬੁੱਲਾਂ ਤੇ ਆ ਚੁੱਪ ਮੇਰੇ ਚੇਹਰੇ ਤੇ ਮੁਸਕਾਨ ਆ. ਪਿੰਡ ਮੇਰਾ ਖੰਟ ਤੇ ਗੋਤ ਮੇਰਾ ਮਾਨ ਆ ਸੁਭਾਅ ਮੇਰਾ ਮਲੰਗ ਤੇ ਅੱਥਰੀ ਜੁਬਾਨ ਆ ਕੱਟੜ ਫੈਨਾ ਦੀ ਬੱਬੂ ਬਾਈ ਜਾਨ ਆ ♥️♥️♥️

  • @BaljinderSingh-vw8ii
    @BaljinderSingh-vw8ii5 ай бұрын

    ਤਨ ਮੰਨ ਧੰਨ ਸਾਡਾ ਸਭ ਕੁਝ ਮਜਦੂਰ ਕਿਸਾਨ ਲਈ ❤

  • @sunnybadesha9030
    @sunnybadesha90305 ай бұрын

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏

Келесі