ਬਾਪੂ ਤੋਂ ਸੁਣੋ ਕਿੰਨੀ ਔਖੀ ਖੇਤੀ ਕੀਤੀ ਹੈ ਸਾਡੇ ਬਜ਼ੁਰਗਾਂ ਨੇ

Комедия

Channel WhatsApp 9501909739
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Пікірлер: 57

  • @HarjeetSingh-qf3kl
    @HarjeetSingh-qf3kl3 жыл бұрын

    ਅੋਲਡ ਗੋਲਡ ਹੀ ਆ ਬਾਪੂ ਜੀ ਬਹੁਤ ਹੀ ਵੱਡਮੁੱਲੀ ਜਾਣਕਾਰੀ ਬਾਪੂ ਮੱਘਰ ਸਿੰਘ ਜੀ ਰੱਬ ਤਹਾਨੂੰ ਸਿਹਤ ਬਕਸ਼ੇ ਹਰਜੀਤ ਸਿੰਘ ਮਾਝੇ ਵਾਲਾ 02 ਤੋ ?

  • @jalwindersingh3949
    @jalwindersingh39493 жыл бұрын

    ਜਿਓੰਦੇ ਰਹੋ ਬਾਪੂ ਜੀ ਦਿਲ ਖੁਸ਼ ਹੋ ਗਿਆ

  • @kalathiara548
    @kalathiara5483 жыл бұрын

    ਬੜੀ ਤਕੜੀ ਜਾਣ ਕਾਰੀ ਮਿਲ ਰਹੀ ਹੈ ਸਾਨੂੰ ,ਬਾਕੀ ਬਾਪੂ ਜੀ ਤਹੁਡੀ ਹੁਣ ਬੱਲੇ,ਬੱਲੇ ਕਰਵਾਂ ਦਿੱਤੀ ੲਿਹਨਾਂ ਭਰਾਵਾਂ ਨੇ ,ਤਹੁਡੇ ਹੀ ਚਰਚੇ ਹੁੰਦੇ ਪਿੰਡਾਂ ਵਿੱਚ,ੲਿਮੇ ਹੀ ਖਿੱਚ ਕੇ ਰੱਖਿਓ ਕੰਮ,ਧੰਨਵਾਦ ਜੀ

  • @balwantbrar824
    @balwantbrar8243 жыл бұрын

    ਜੀ ਕਰਦੈ ਬਾਪੂ ਦੀਆਂ ਗੱਲਾ ਸੁਣੀ ਜਾਈਏ

  • @karampreetsingh8386
    @karampreetsingh83863 жыл бұрын

    ਬਹੁਤ ਵਧੀਆਂ ਜਾਣਕਾਰੀ

  • @gaggidhillon4653
    @gaggidhillon46533 жыл бұрын

    ਬਾਬਿਆਂ ਦੇ ਨਾਲ ਤੁਰਗੀ ਰੌਣਕ ਪਿੰਡ ਦੀਆਂ ਸੱਥਾਂ ਚੋਂ

  • @balwindersinghsingh8510
    @balwindersinghsingh85103 жыл бұрын

    ਬਾਪੂ ਜੀ ਸਤਿ ਸਰੀ ਅਕਾਲ ਜੀ

  • @balbirkaur8033
    @balbirkaur80333 жыл бұрын

    Old is gold bapu ji god bless you

  • @punjabiloktath6399
    @punjabiloktath63993 жыл бұрын

    y manu bahut sonk hai puraniya galla sun da .a mera kahb pora ho gya tinks ji

  • @goldgym4882
    @goldgym48823 жыл бұрын

    Ram ram bapu ji

  • @kulwindertiwana3162
    @kulwindertiwana31623 жыл бұрын

    God bless you bapuji 🙏

  • @JasveerSingh-si9wu
    @JasveerSingh-si9wu3 жыл бұрын

    Bapu bapu good bapu

  • @sukhdevdhillon8990
    @sukhdevdhillon89903 жыл бұрын

    ਬਾਬਾ ਜੀ ਸਤਿ ਸ੍ਰੀ ਅਕਾਲ

  • @gurlalsinghjawanda7699
    @gurlalsinghjawanda76993 жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @ekamjotsingh2061

    @ekamjotsingh2061

    3 жыл бұрын

    Mera got te pind v jawanda

  • @ajwantsingh3712

    @ajwantsingh3712

    Жыл бұрын

    ਇਈਆ

  • @drivinglife4093
    @drivinglife40933 жыл бұрын

    Bhut vadia bapu ji🙏🙏🙏🙏🙏

  • @jagtarsingh1186
    @jagtarsingh11863 жыл бұрын

    ਬਾਪੂ ਜੀ ਗਿਠਮੂਠੀਆ ਨਿਕਲਦੇ ਸੀ ਧਰਤੀ ਦੇ ਥਲੇ ਸੀ ਕਿ ਨਹੀ

  • @kulwant747
    @kulwant7473 жыл бұрын

    True

  • @movieshub3601
    @movieshub36013 жыл бұрын

    Good, bapu,ji

  • @GK-2244
    @GK-22443 жыл бұрын

    ਬਹੁਤ ਵਧੀਆ

  • @jashrai5582
    @jashrai55823 жыл бұрын

    Ghaitt baba ji 🙏🏻👍👍❤️❤️❤️👍🙏🏻🙏🏻

  • @jyotish.kundli-
    @jyotish.kundli-3 жыл бұрын

    ਪੁਰਾਣੇ ਸਮੇਂ ਵਿੱਚ ਲੋਕਾਂ ਦੇ ਘਰ ਕੱਚੇ ਪਰ ਦਿਲ ਸੱਚੇ ਹੁੰਦੇ ਸੀ

  • @nachhatarsingh1208
    @nachhatarsingh12083 жыл бұрын

    🙏🙏 ਵਾਹਿਗੁਰੂ ਜੀ

  • @rashpalsingh6884
    @rashpalsingh68843 жыл бұрын

    Cahahl... Baba.J🙏🙏🙏

  • @Jasssinghdhaliwal
    @Jasssinghdhaliwal3 жыл бұрын

    Vire lgge rho .. main pind buch sunayin bhuut psand kitiyan ja rhi aaa eh puraniyan gllan

  • @aimtocricket4471
    @aimtocricket44713 жыл бұрын

    ਪਿੰਡ ਕਿਹੜਾ ਹੈ ਜੀ ਬਾਬੇ ਦਾ

  • @sewaksingh1951
    @sewaksingh19513 жыл бұрын

    Kisan majdur Ekta jindabad

  • @sarbbrar4173
    @sarbbrar41733 жыл бұрын

    Very good baba ji

  • @mentakabaddi3977
    @mentakabaddi39773 жыл бұрын

    Sat sri akal ji Bappu ji ਸਗਰਾਂਦ ਬਾਰੇ ਵੀ ਦੱਸਿੳ

  • @hemanshusharma5984
    @hemanshusharma59843 жыл бұрын

    Nice g

  • @happysidhu496
    @happysidhu4963 жыл бұрын

    Sira y

  • @jaggayahmewala5536
    @jaggayahmewala55363 жыл бұрын

    Sachieaa ne Galla baba g nice

  • @deol2025
    @deol20253 жыл бұрын

    good job ❤️❤️🔥

  • @sahabsingh4022
    @sahabsingh40223 жыл бұрын

    वो,

  • @kulwant747
    @kulwant7473 жыл бұрын

    Good

  • @giansinghsidhu6573
    @giansinghsidhu65733 жыл бұрын

    good

  • @jagdishsinghplasor1316
    @jagdishsinghplasor13163 жыл бұрын

    ਬਹੁਤ ਵਧੀਆ ਵਿਚਾਰ ਬਾਪੂ ਜੀ 🙏

  • @jaggayahmewala5536
    @jaggayahmewala55363 жыл бұрын

    Eahi kehti minu lagdaa dubaraa ehi hall houo jes hissd nall sarkaraa apaa jatta nu marn nu ferdeaa

  • @giansinghsidhu6573
    @giansinghsidhu65733 жыл бұрын

    How. many. old. Baba. ji? Name. of. Village?

  • @sarpanchkhalsa735
    @sarpanchkhalsa7353 жыл бұрын

    ਬਾਬਾ ਜੀ ਬਲਦਾਂ ਵਾਲੇ ਹਲ ਦੇ ਚੋ ਦੇ ਥੱਲੇ ਲੱਕੜ ਦਾ ਕਿਲਾ ਜਿਹਾ ਲਗਾ ਹੁੰਦਾ ਉਸ ਨੂੰ ਕੀ ਕਹਿੰਦੇ

  • @BaljitSingh-wk1ns

    @BaljitSingh-wk1ns

    3 жыл бұрын

    ਪੱਥੀ

  • @AkashdeepSingh-gk7cc
    @AkashdeepSingh-gk7cc3 жыл бұрын

    Very nice

  • @balwindersinghsingh8510
    @balwindersinghsingh85103 жыл бұрын

    ਹਲਟ ਤਾਂ ਵੇਖਿਆ ਬਾਪੂ ਜੀ ਮੈ 35 ਸਾਲ ਉਮਰ ਆ ਮੇਰੀ

  • @komalpreetsingh2338
    @komalpreetsingh23383 жыл бұрын

    Y kinnia k shoot kitiyan v aaan

  • @jagtardhaliwal8030
    @jagtardhaliwal80303 жыл бұрын

    ਬਾਬੇ ਦਾ ਪਿੰਡ ਫਤਿਹੇਗੜ ਛੰਨਾ ਜਿਲਾ ਬਰਨਾਲਾ ਹੰਡਿਆਈਆ ਪਿੰਡ ਦੇ ਕੋਲੇ

  • @jagnandsingh5242

    @jagnandsingh5242

    3 жыл бұрын

    Sade pind da

  • @Cartoon13133

    @Cartoon13133

    3 жыл бұрын

    Samana kool aw y eh pind

  • @BaljitSingh-wk1ns

    @BaljitSingh-wk1ns

    3 жыл бұрын

    ਸਾਡੇ ਬਜ਼ੁਰਗਾਂ ਦੇ ਪਿੰਡਾਂ ਦੀ ਬੋਲੀ ਹੈ।

  • @_JasbirBajwa

    @_JasbirBajwa

    3 жыл бұрын

    @@Cartoon13133 nai nai eh pind ਬਰਨਾਲਾ ਜ਼ਿਲ੍ਹਾ ch hai smaane kol wala nai haga eh

  • @daryfarminformation7868
    @daryfarminformation78683 жыл бұрын

    Bapo dia video sarya uploade Karo ji

  • @sanghasaab5355
    @sanghasaab53553 жыл бұрын

    V Good

  • @komalpreetsingh2338
    @komalpreetsingh23383 жыл бұрын

    Sarian upload krdi

  • @luckysidhu4760
    @luckysidhu47603 жыл бұрын

    BAI NU TAA JANKARI HONI PANI PEEN LAEE ASSI KOHAR PAAT KE PANI PEE LAEDA CE

  • @jasveerchani1028
    @jasveerchani10283 жыл бұрын

    Tarkhan,bina,jat,kis,kam,da

  • @rashpalsingh6884
    @rashpalsingh68843 жыл бұрын

    Cahahl... Baba.J🙏🙏🙏

Келесі