ਬੇਅੰਤ ਤੇ ਬਿਮਲ ਕੌਰ ਖਾਲਸਾ ਦੇ ਬੱਚਿਆਂ ਨੇ ਇੰਝ ਝੱਲੇ ਸੀ ਉਸ ਸਮੇਂ ਤਸੀਹੇ, ਸੁਣੋ ਰੂਹ ਕੰਬਾਉਂਦੀ ਕਹਾਣੀ

ਸਾਨੂੰ ਨਾ ਤਾਂ ਕੋਈ ਕਿਰਾਏ ਤੇ ਕਮਰਾ ਦਿੰਦਾ ਸੀ ਤੇ ਨਾ ਹੀ ਸਕੂਲ ਵਿੱਚ ਦਾਖਲਾ , ਬੇਅੰਤ ਤੇ ਬਿਮਲ ਕੌਰ ਖਾਲਸਾ ਦੇ ਬੱਚਿਆਂ ਦੀ ਕਹਾਣੀ
Your Queries:-
punjab history
punjab news
amritpal news
khadoor shahib
punjabi news
faridkot
sarabjit singh khalsa
beant singh
indira gandhi
genocide
june 1984
blue star opration
rahul gandhi
darbar sahib 1984
khadur sahib
bibi khalra
sikh 1984
--------------------------------------------------------------
Rangla tv is one of the most reliable news channel in punjab you can trust us and stay update with our news reporting on punjab. Rangla tv provide you the latest updated punjab news,punjabi news , Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
ਰੰਗਲਾ ਟੀਵੀ ਚੈੱਨਲ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀਆਂ ਸਾਰੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੋ ਰੰਗਲਾ ਟੀਵੀ ਦੇ ਨਾਲ, ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ।
-----------------------------------------------------------------------
Content Copyright @ Rangla Tv
We are the voice of Punjabi community across the world . Our main motive is to bring communities together by producing content that is engaging and relevant to all community
--------------------------------------------------------------------------------------------------
#ranglatv #beantsingh #bimalkaurkhalsa #amritpalsingh #sarabjitsinghkhalsa #sikhi #indiragandhi #punjabnews #punjabinews #simranjitsinghmann #bibikhalra

Пікірлер: 22

  • @daljeetkaur4548
    @daljeetkaur454814 күн бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ 🙏

  • @karamvirsingh2068
    @karamvirsingh206814 күн бұрын

    ਧੰਨਵਾਦ ਜੀ ਗਲਤੀ ਨੁੰ ਠੀਕ ਕਰਨ ਵਾਸਤੇ 👍🙏🏽

  • @jogindermultani8700

    @jogindermultani8700

    14 күн бұрын

    🙏

  • @_evilgaming_
    @_evilgaming_14 күн бұрын

    ਪ੍ਰਣਾਮ ਸ਼ਹੀਦਾਂ ਨੂੰ 🙏

  • @tajwrsingh5990
    @tajwrsingh599014 күн бұрын

    2027 ਵਿੱਚ ਚੋਣ ਲੜੋ ਭੈਣ ਜੀ ❤🙏🏻 ਆਓ ਜੀ ਰਾਜਨੀਤੀ ਵਿੱਚ 🙏🏻 ਜੀ ਆਇਆਂ ਨੂੰ ਭੈਣ ਜੀ 🙏🏻 ਪੰਜਾਬ ਨੂੰ ਚੰਗੇ ਇਨਸਾਨਾਂ ਦੀ ਬਹੁਤ ਜਰੂਰਤ ਹੈ ਜੀ 🙏🏻

  • @manpreethans3298
    @manpreethans329812 күн бұрын

    ਹੁਣ ਤੁਹਾਨੂੰ ਵੀ ਆਪਣੇ ਜੀਵਨ ਵਿੱਚ ਅੱਗੇ ਵਧਕੇ ਲੋਕਾਂ ਦੀ ਸੇਵਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਜੀ।

  • @jogindermultani8700
    @jogindermultani870014 күн бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏❤

  • @rupindersodhi6869
    @rupindersodhi686914 күн бұрын

    Pranam Shaheeda nuh ❤

  • @MarilynBokchoy
    @MarilynBokchoy14 күн бұрын

    Inna nu khde hona chahida politics ch

  • @rupindersodhi6869
    @rupindersodhi686914 күн бұрын

    Beant Singh-Satwant Singh Koum dai Anmol Herah

  • @amandeep5578
    @amandeep557814 күн бұрын

    Very nice bacha

  • @gulzarsinghsidhu353
    @gulzarsinghsidhu35314 күн бұрын

    ਬਿਲਕੁਲ ਇਲੈਕਸ਼ਨ ਲੜੋ ਸਾਰਾ ਪਰਿਵਾਰ ਟਾਈਮ ਨਾ ਖਝਾਓ ਅੱਗੇ ਵਧੋ

  • @gurmatsedhan3852
    @gurmatsedhan385214 күн бұрын

    ਗਿਰਝੋ! ਮਹਾਨ ਸੂਰਮੇ ਦੇ ਨਾਮ ਪਿੱਛੇ ਸਿੰਘ ਤਾਂ ਲਗਾ ਦਿੰਦੇ?

  • @shinderchaihal9027
    @shinderchaihal902714 күн бұрын

    Waheguru ji 🙏🙏🙏🙏

  • @HeckmeckShamsher
    @HeckmeckShamsher13 күн бұрын

    🙏

  • @surjitgill6411
    @surjitgill641114 күн бұрын

    ਉਸ ਸਮੇਂ ਅਸੀਂ ਵੇਖਦੇ ਰਹੇ ਹਾਂ ਕਿ ਬਾਬਾ ਠਾਕੁਰ ਸਿੰਘ ਜੀ ਜਿਹੜੇ ਸੰਤਾਂ ਤੋਂ ਬਾਅਦ ਆਰਜੀ ਤੌਰ ਤੇ ਦਮਦਮੀ ਟਕਸਾਲ ਦੇ ਮੁਖੀ ਬਣੇ ਸਨ ਖਾੜਕੂ ਸੰਘਰਸ਼ ਵਿਚ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਇੱਕ ਮਾਂ ਬਣ ਕੇ ਕੀਤਾ ਜਾਂਦਾ ਸੀ ‌ਜਦੋ ਕਿ ਦਮਦਮੀ ਟਕਸਾਲ/ਸਿੱਖ ਕੌਮ ਘੋਰ ਸੰਕਟ ਝੱਲ ਰਹੀ ਸੀ।

  • @pinderjitkaur-ir3gi
    @pinderjitkaur-ir3gi13 күн бұрын

    Beant singh likhea kro kaum de mhan jodhe nu

  • @angrejparmar6637
    @angrejparmar663711 күн бұрын

    ਤੁਸੀਂ ਬਾਬਾ ਜੋਗਿੰਦਰ ਸਿੰਘ ਜੀ ਦਾ ਜ਼ਿਕਰ ਨਹੀਂ ਕੀਤਾ ਚਲੋ ਆਪ ਜੀ ਦੀ ਮਰਜੀ ਬੇਟਾ. ਫਰੀਦਕੋਟ ਤੋਂ ਅਸੀਂ ਸਰਬਜੀਤ ਦੀ ਇਲੈਕਸ਼ਨ ਚ ਹੈਲਪ ਕੀਤੀ ਤੁਸੀਂ ਵੀ ਆ ਜਾਓ ਤੁਹਾਡੀ ਵੀ ਕਰਾਂਗੇ ਜੀ.

  • @satwantkaur7296
    @satwantkaur729613 күн бұрын

    Koi hore karn vi ho sakda hai Rahul Gandhi de bahar jaan da. Be optimistic.rahul Gandhi ayega,Punjab di development de chance banange. Blue star de sare hi jimadar han,badal,tohra longowal,ramoovalia, l k advani, bajpayee,rss ,hindu jihde Punjabi nahi parhde,shiv sene,jinah ladoo vande. ......

  • @UmeshShrma-of6wi
    @UmeshShrma-of6wi12 күн бұрын

    Shiks fall on day of foundation day of goden temple by katwa Musalman offerd by Gurunank dev

  • @UmeshShrma-of6wi
    @UmeshShrma-of6wi12 күн бұрын

    Iproudo n Indira Gandhi

  • @UmeshShrma-of6wi
    @UmeshShrma-of6wi12 күн бұрын

    bindraeala was blackspot on shikh

Келесі