Rangla tv

Rangla tv


Rangla tv provide you the latest updated punjab news, punjabi news , Punjabi Social Videos, Entertainment News and Video in punjabi , Related Punjabi Culture, Pollywood, Bollywood Film Reviews , Study visa Reports and Many more things.

ਰੰਗਲਾ ਟੀਵੀ ਚੈੱਨਲ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀਆਂ ਸਾਰੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੋ ਰੰਗਲਾ ਟੀਵੀ ਦੇ ਨਾਲ, ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ।

Stay Connected With us on Facebook Instagram and Website :
facebook.com/ranglatvpunjab
instagram.com/ranglatv/
ranglatv.in/

Пікірлер

  • @HarjinderpalSingh-rc2ny
    @HarjinderpalSingh-rc2nyСағат бұрын

    ਇਨਸਾਨ bhala ਪਰਿਆ lekeya ਨਹੀ ਹੋਣਾ ਚਾਹੀਦਾ

  • @HarjinderpalSingh-rc2ny
    @HarjinderpalSingh-rc2nyСағат бұрын

    ਇੰਨਸਾਨ 24-25 ਸਾਲ ਤੱਕ ਇਹ ਕੈਂਹਦਾ,ਕੇ ਜੋ ਵੀ ਕਰਦਾ,ਮਹਿ ਕਰਦਾ, ਪਰ ਇਸ ਤੋ ਜਦੋ ਉੱਪਰ ਉਮਰ ਹੁੰਦੀ ਹੈ, ਫਿਰ ਅਸੀ ਕੇਂਦੇ ਹਾਂ, ਜੋਂ ਕੁਸ਼ ਹੁੰਦਾ ਰੱਬ ਦੇ ਮਰਜ਼ੀ ਨਾਲ ਹੁੰਦਾ, ਜੱਦੋ ਇਨਸਾਨ ਕੋਲ ਹਰ ਇਕ ਚੀਜ਼, ਮਤਲਬ ਹਰ ਸੁਖ ਹੋਵੇ ਫਿਰ ਰੱਬ ਨੂੰ ਪੁਹਲ਼ ਜਾਂਦਾ , ਕੁਦਰਤ ਕਹਿਣਾ,saince ਕਹਿਣਾ,ਪਰ ਉਸ ਰੱਬ ਦਾ ਫੇਤ ਨਹੀ ਪਾ ਸਕਦੇ

  • @kulbirsingh4238
    @kulbirsingh42383 сағат бұрын

    ਧੰਨ ਬਾਬਾ ਦੀਪ ਸਿੰਘ ਜੀ ਆਪਣੀਆਂ ਪਿਆਰੀਆਂ ਸੰਗਤਾਂ ਤੇ ਸਦਾ ਆਪਣੀ ਮਿਹਰ ਕਰਨਾ ਜੀ ਸਦਾ ਝੋਲੀਆਂ ਭਰਨੀਆਂ ਜੀ ਆਪਣੀ ਪਿਆਰੀ ਸੰਗਤ ਦੀਆਂ ਜੀ 🙏🌹🙏🌹🙏🌹🙏

  • @kulbirsingh4238
    @kulbirsingh42383 сағат бұрын

    ਕੋਈ ਨਾਂ ਸਾਧ ਸੰਗਤ ਜੀ ਇਹਨੂੰ ਆਪੇ ਹੀ ਕੀਤੇ ਦੀ ਸਜਾ ਮਿਲ ਜਾਣੀ ਹੈ ਇਹ ਵੱਡਾ ਪ੍ਰਚਾਰਕ ਲੋਕਾਂ ਨੂੰ ਗੁਰੂ ਘਰ ਨਾਲ਼ੋਂ ਤੋੜਦਾ ਹੈ ਮੂਰਖ ਹੈ ਇਹ ਬੰਦਾ ਮੂਰਖਾ ਕਿਤੇ ਜਾ ਕੇ ਵੇਖ ਬਾਬਾ ਦੀਪ ਸਿੰਘ ਜੀ ਆਪਣੇ ਪਿਆਰਿਆਂ ਨੂੰ ਕਿੱਦਾਂ ਆਪਣੇ ਘਰੋਂ ਬਖਸ਼ਿਸ਼ਾਂ ਦੇ ਕੇ ਨਦਰੀ ਨਦਰਿ ਨਿਹਾਲ ਕਰਦੇ ਨੇ ਬਹੁਤ ਕੁਝ ਹੈ ਇਸ ਦਰ ਅੰਦਰ ਕੋਇ ਵਿਰਲਾ ਜਾਣੇ

  • @KuldeepSingh-lp1ft
    @KuldeepSingh-lp1ft3 сағат бұрын

    ਪਾਗਲਾਂ, ਦੀ, ਜੋੜੀ

  • @prabjotsingh2402
    @prabjotsingh24026 сағат бұрын

    ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਬੰਬ ਧਮਾਕੇ ਹੁੰਦੇ ਹਨ ਖਾੜਕੂ ਤੇ ਕੰਗਨਾ ਆਪ ਜੀ ਜਿਹੜੀ ਹਰ ਰੋਜ਼ ਖਾੜਕੂ ਪੰਜਾਬ ਵਿੱਚ ਖਾੜਕੂ ਅਸੀਂ ਕਹਿੰਦੇ ਹਾਂ ਕਿ ਸੇਂਟਰ ਸਰਕਾਰ ਹੀ ਖਾੜਕੂ ਹੈ ਇਕ ਪੰਜਾਬ ਤੋਂ ਹਾਰੇ ਹੋਏ ਆਦਮੀ ਨੂੰ ਵਿਧਾਨ ਸਭਾ ਵਿੱਚ ਬਿਠਾ ਦਿੱਤਾ ਗਿਆ ਤੇ ਜਿਹੜਾ ਆਦਮੀ ਅਜ਼ਾਦ ਜਿੱਤਿਆ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਹਾਲੇ ਤੱਕ ਵੀ ਬੰਦ ਹੈ ਕੀ ਸਰਕਾਰ ਦਾ ਇਹ ਧੱਕਾ ਨਹੀਂ ਇਸ ਲਈ ਅਸੀਂ ਕਹਿੰਦੇ ਹਾਂ ਕਿ ਸਰਕਾਰ ਹੀ ਖਾੜਕੂਆਂ ਦੀ ਹੈ

  • @parwindersinghpunjawa5016
    @parwindersinghpunjawa501613 сағат бұрын

    ਬੁੜਿਆ ਇਸ ਉਮਰ ਚ੍ ਟੁੱਟੀਆਂ ਹੋਈਆਂ ਆ ਹੱਡੀਆਂ ਜੁੜਦੀਆਂ। ਨਹੀਂ ਬੱਗੀ ਦਾੜੀ ਧੋਲਾ ਝਾਟਾ ਫ਼ਿਰ ਵੀ ਅਕਲ ਦਾ ਘਾਟਾ

  • @carchalanaseekhe6881
    @carchalanaseekhe688113 сағат бұрын

    ਮਨਾਨਕ ਆਖਣ ਸੱਭ ਕੋ ਆਖੇ ਇਕ ਦੂ ਇਕ ਸਿਆਣਾ ਇਹੋ ਜਿਹੇ ਸਿਆਣੇ ਗੁਰੂ ਸਾਬ ਦੇ ਟਾਈਮ ਤੇ ਵਿ ਸੀ

  • @carchalanaseekhe6881
    @carchalanaseekhe688113 сағат бұрын

    ਮਨਾਨਕ ਆਖਣ ਸੱਭ ਕੋ ਆਖੇ ਇਕ ਦੂ ਇਕ ਸਿਆਣਾ ਇਹੋ ਜਿਹੇ ਸਿਆਣੇ ਗੁਰੂ ਸਾਬ ਦੇ ਟਾਈਮ ਤੇ ਵਿ ਸੀ

  • @carchalanaseekhe6881
    @carchalanaseekhe688113 сағат бұрын

    ਕੱਲ ਨੂੰ ਇਹ ਕਹਿ ਗਾ ਕਿ ਗੁਰਬਾਨੀ ਹਿ ਫਰਜੀ ਹੇ ਤੇ ਗੁਰੂ ਨਾਨਕ ਸਾਬ ਨੇਂ ਇਕਠੀ ਨਹੀਂ ਕੀਤੀ ਤੇ

  • @carchalanaseekhe6881
    @carchalanaseekhe688113 сағат бұрын

    ਜੇ ਗੁਰੂ ਨਾਨਕ ਸਾਬ ਰੱਬ ਨੂੰ ਨਹੀਂ ਮੰਨਦੇ ਸੀ ਤਾਂ ਗੁਰਬਾਨੀ ਲਿਖਣ ਦੀ ਲੋੜ ਕਿਉ ਪਈ ਮੂਲ ਮੰਤ੍ਰ ਵਿਚ ਉਸ ਰੱਬ ਦੀ ਵਿਆਖਿਆ ਹੈ ਪਰ ਮੇ ਸਿਆਣਾ ਮੇ ਸਿਆਣਾ ਉਸ ਦਰਗਾਹ ਵਿਚ ਸੱਭ ਤੋਂ ਵੱਡਾ ਮੂਰਖੁ ਹੁੰਦਾ

  • @carchalanaseekhe6881
    @carchalanaseekhe688113 сағат бұрын

    ਜੇ ਗੁਰੂ ਨਾਨਕ ਸਾਬ ਰੱਬ ਨੂੰ ਨਹੀਂ ਮੰਨਦੇ ਸੀ ਤਾਂ ਗੁਰਬਾਨੀ ਲਿਖਣ ਦੀ ਲੋੜ ਕਿਉ ਪਈ ਮੂਲ ਮੰਤ੍ਰ ਵਿਚ ਉਸ ਰੱਬ ਦੀ ਵਿਆਖਿਆ ਹੈ ਪਰ ਮੇ ਸਿਆਣਾ ਮੇ ਸਿਆਣਾ ਉਸ ਦਰਗਾਹ ਵਿਚ ਸੱਭ ਤੋਂ ਵੱਡਾ ਮੂਰਖੁ ਹੁੰਦਾ

  • @sohansingh8034
    @sohansingh803414 сағат бұрын

    Waheguru ji

  • @dassji8515
    @dassji851514 сағат бұрын

    🙏🙏Krde Kirpa Mere WAHEHURU Ji 🙏🙏

  • @BTSArmy-lc7oo
    @BTSArmy-lc7oo16 сағат бұрын

    Wow bro 👍👍👍👍

  • @LovelyKumar-wv9sc
    @LovelyKumar-wv9sc21 сағат бұрын

    Nice Dil Dosanjh

  • @gaganrandhawa8599
    @gaganrandhawa859921 сағат бұрын

    ਜੇ ਲੋਕ ਪਖੰਡੀਆਂ ਨੂੰ ਛੱਡ ਕੇ ਗੁਰੂ ਦੇ ਲੜ ਲੱਗ ਰਹੇ ਨੇ ਤੇ ਇਹਨਾਂ ਵਰਗਿਆਂ ਨੂੰ ਤਕਲੀਫ ਹੋ ਰਹੀ ਹੈ.

  • @AmritpalSingh-vb7wz
    @AmritpalSingh-vb7wz21 сағат бұрын

    ਨੰਬਰ ਕਿਵੇਂ ਗਿਆ ਮੁੰਡੇ ਕੋਲ❤❤❤❤❤

  • @jasbirsingh291
    @jasbirsingh29122 сағат бұрын

    Waheguru ji Maher kro ji

  • @parminderkaur4442
    @parminderkaur4442Күн бұрын

    ਇਹ ਬੁਡਾ ਕਮਲਾ ਹੈ ਇਸ ਧਰਤੀ ਤੇ ਬੋਜ

  • @SandeepKaur-ju4du
    @SandeepKaur-ju4duКүн бұрын

    Waheguru ji 🙏

  • @lakheeaulakh2475
    @lakheeaulakh2475Күн бұрын

    Tu esstrah karr, hindu dharam dee nindia karr ke dekh, tere shitar pain

  • @lakheeaulakh2475
    @lakheeaulakh2475Күн бұрын

    Tu mann dekhia, tere vich sah chull rahe ne tu challa riha, blood chull riha tu challa riha jaa teri science challa rahi hai.

  • @lakheeaulakh2475
    @lakheeaulakh2475Күн бұрын

    So if someone ask you who you are you will say i am manukh. Hun to baad tu kugh nahi manukh kiha karr. The whole world believe in God, you are just doing bukwaas.

  • @money.sharma
    @money.sharmaКүн бұрын

    ਪੱਤਰਕਾਰ ਦਾ ਜਵਾਬ ਵੀ ਨਹੀਂ ਦੇ ਰਹੇ ਇਹ। ਆਪਣੀ ਗੱਲ ਕਹਿ ਦੇਂਦੇ ਆ। ਅੱਗੋ ਕਹਿੰਦੇ ਕਿ ਪੱਤਰਕਾਰ ਹੋਰ ਨਾ ਗੱਲ ਕਰੇ।

  • @lakheeaulakh2475
    @lakheeaulakh2475Күн бұрын

    Tu kaun ho Guru nu darjaa den wala, bewkoof bande Bramand hee Rubb hai, Rubb energy hai.Harr ikk cheeze daa saboot nahi hunda. . Eh kehnda mai Rubb nu nahi mandaa parr ess ne Rubb daa naam badal ke kudrat rakh lya.

  • @lakheeaulakh2475
    @lakheeaulakh2475Күн бұрын

    Eh banda bahut bakwaas mardaa, scientist bhee rabb de bande ne, oh kehra dharti vicho nikle ne. Esnu pushan wala hove teri body vich sara system tu aap banaia. Eh dono hindu hann, fake sikh ne. Daffa hove, who cares if he is director. Tusi hee siane ho gye.

  • @lakheeaulakh2475
    @lakheeaulakh2475Күн бұрын

    Who cares what you say, you just want to create controversy . Eh kidhro scholar kudh lianda. He is liar making up stories.kudrat Rubb ne hee banai

  • @bikramgill5035
    @bikramgill5035Күн бұрын

    ਕੋਈ ਰਿਸ਼ਤੇਦਾਰ ਮਾੜੇ ਟਾਇਮ ਤੇ ਸਾਥ ਨਹੀਂ ਦਿੰਦੇ

  • @user-vb7jj5cm3e
    @user-vb7jj5cm3eКүн бұрын

    Honsla. Rakh behn sab theek a

  • @MukhtiarSingh-ey9po
    @MukhtiarSingh-ey9poКүн бұрын

    Tusi Sardarji Je Tusi Sikh Nahi Samjde Ta Tusi Kesh Kta Kio Nahi Dande

  • @MukhtiarSingh-ey9po
    @MukhtiarSingh-ey9poКүн бұрын

    Sardar Kudrat Kitho Aie

  • @PoojaPooja-ov8qd
    @PoojaPooja-ov8qdКүн бұрын

    ਮਾੜੇ ਟਈਮ ਕੋਈ ਨਹੀਂ ਸਾਥ ਨਹੀਂ ਦਿੰਦਾ

  • @gypmomtechnical
    @gypmomtechnicalКүн бұрын

    Na sister loka di and rishtedara di parwa ni karni Ihna ne Tohanu roti and kharcha ni Dena Age wado tention nahi Leni Waheguru ji Mehar karnge

  • @jottasangha4565
    @jottasangha4565Күн бұрын

    Bhut Vaidya putt ji ❤waheguru ji mare karn ge ❤

  • @Baljinderkaur-qt3rq
    @Baljinderkaur-qt3rqКүн бұрын

    Waheguru ji 🙏 waheguru ji 🙏

  • @veerpalsidhu3748
    @veerpalsidhu3748Күн бұрын

    Eh tan ehna de pind de lok e das sakde ...kon sahi kon galat

  • @InderjitSingh-nv1yu
    @InderjitSingh-nv1yuКүн бұрын

    Je bani nahi likhi gai ta phir guru saheb ji nu q likhna pia hor kachi bani. Jis to pta chalda gurua de wele galt bani likhi jan lagi tahi ta guru sahib nu eh sabd bahi vich likhna pia jo sabit karda ke guru sehbana wele bani likhi gai hai.

  • @InderjitSingh-nv1yu
    @InderjitSingh-nv1yuКүн бұрын

    Jis te eh gal kar riha ta is nu pusho fiber optical di den kis di hai 0 di den kis di hai

  • @InderjitSingh-nv1yu
    @InderjitSingh-nv1yuКүн бұрын

    Jis bande lai sabd akhar narjib ne te eh narjib kitaba to gyan q lai riha.kise surjiv vastu to gian lave phir kalm q chala riha jo narjiv pida kardi hai .te tuhade kol sanjiv de adhar te gyan ki hai eh vi ta narjiv to gyan lai ke hi gal kar riha.ta is nu pusho ki koi narjiv vastu kise nu koi gayan de sakdi hai.

  • @InderjitSingh-nv1yu
    @InderjitSingh-nv1yuКүн бұрын

    Nim hkim khatra e jan

  • @InderjitSingh-nv1yu
    @InderjitSingh-nv1yuКүн бұрын

    Je eh khud nu nastik man riha ta phir manbta nu kive accept kar riha jado ke sare dharm ta manbta di hi gal karde ne je nastik hai ta kahe manbta nu nahi manda je manda ta kahe mai dharm nu manda.

  • @InderjitSingh-nv1yu
    @InderjitSingh-nv1yuКүн бұрын

    Enu sant maskin singh ji di katha sunao jado ohna ne nastika di sabha vich nahtika di bolti band kiti.ehi gala eh sant bindra wale kol karde to ohna kol is da jbab den di sakti si patarkar ji je tusi adure gayan laike ehna di interview karoge ta sahmne wala bhari hi pavega jo smaj ch galt message javega.jis tara eh keh riha ehna nu pusho ke tusi apne pio da scientific sbut dewo jis da nam aj tak use kar rahe ne .

  • @RavinderSinghPawar
    @RavinderSinghPawarКүн бұрын

    Ju jhan da. Pagal bande dram wich dowda pan lag jande ek dadriawala ghat c lakh di lant thode tay

  • @user-nx2ty3hk5x
    @user-nx2ty3hk5xКүн бұрын

    Sardarji jhoot Bolne Sey insane Ki personality khurab Hou jati hay

  • @amritpal8249
    @amritpal8249Күн бұрын

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @user-ov9zv5ls8y
    @user-ov9zv5ls8yКүн бұрын

    ਕੰਗਣਾ ਮੁਰਦਾਬਾਦ

  • @rahulsaroy7424
    @rahulsaroy7424Күн бұрын

    Jesus Christ 🙏🏻

  • @RavinderMomi-fo8ym
    @RavinderMomi-fo8ymКүн бұрын

    ਲੱਖ ਲਾਹਨਤ ਹੈ ਤੇਰੇ ਤੇ

  • @DavinderSingh-xt2pd
    @DavinderSingh-xt2pd2 күн бұрын

    Duplicate sikh RSS DA BANDA misleading the people

  • @AmritSingh-hl3no
    @AmritSingh-hl3no2 күн бұрын

    ਇਹ ਬੰਦੇ ਦੀ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਕੋਈ ਪ੍ਰੋਫੈਸਰ ਫਰੂ ਸਰਨੀ ਆਇਆ ਇਹ ਸਰਕਾਰ ਦਾ ਜੈਂਟ ਤੇ ਸਿੱਖੀ ਨੂੰ ਤੋੜਨ ਵਾਸਤੇ ਸਿੱਖੀ ਦਾ ਘਾਣ ਕਰਨ ਵਾਸਤੇ ਛੱਡੇ ਹੋਏ ਨੇ ਇਹੋ ਜਿਹੇ ਦੱਲੇ ਮਹਾ ਸਰਕਾਰੀ ਟੁਕੜਬੋਚ

  • @AmritSingh-hl3no
    @AmritSingh-hl3no2 күн бұрын

    ਪ੍ਰੋਫੈਸਰ ਸਰਕਾਰ ਦੇ ਛਿੱਤਰਾਂ ਤੋਂ ਡਰਦਾ ਬੋਲਣ ਡਿਆ ਜੇ ਇਸ ਤਰ੍ਹਾਂ ਸਿਰ ਪੱਗ ਚ ਫਸਾਇਆ

  • @nirmalfact430
    @nirmalfact4302 күн бұрын

    किताब का नॉलेज h इस को परमार्थ अंदर की बात है फर्क है न