ਖ਼ਤਰਨਾਕ ਹੋ ਸਕਦੇ ਨੇ ਇਸ ਤਰ੍ਹਾਂ ਦੇ ਮਾਨਸਿਕ ਰੋਗੀ l EP-09 l Dr Shaveta Bhardwaj l Uncut By

ਖ਼ਤਰਨਾਕ ਹੋ ਸਕਦੇ ਨੇ ਇਸ ਤਰ੍ਹਾਂ ਦੇ ਮਾਨਸਿਕ ਰੋਗੀ EP-09 l Dr Shaveta Bhardwaj l Uncut By Rupinder Sandhu
#rupinderkaursandhu
#dipression
#drshavetabhardwaj
Dr. SHAVETA BHARDWAJ
-Senior Psychologist & Hypnotherapist
12+ years of Experience
To book online/offline Appointment:- +91 78889-76762
Website:- www.deartherapist.in
Instagram - deartherapi...
KZread:-youtube.com/@DrShavetaBhardwa...

Пікірлер: 67

  • @harmeshmanavadvocate2639
    @harmeshmanavadvocate2639Ай бұрын

    ਮਾਣਯੋਗ ਭੈਣੋਂ, ਪਹਿਲਾਂ ਦੀ ਤਰ੍ਹਾਂ ਇਹ ਪ੍ਰੋਗਰਾਮ ਵੀ ਬਹੁਤ ਮਹੱਤਵਪੂਰਨ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਦੂਸਰਿਆਂ ਦੀ ਬੀਮਾਰੀ ਅਤੇ ਸਮੱਸਿਆ 'ਤੇ ਹੱਸ ਕੇ ਗੱਲ ਕਰਨਾ ਠੀਕ ਨਹੀਂ ਲੱਗਦਾ। ਮਾਹਿਰਾਂ ਤੋਂ ਇਹ ਅੰਦਾਜ਼ ਸਿੱਖ ਕੇ ਆਮ ਲੋਕ ਮਾਨਸਿਕ ਰੋਗੀਆਂ ਅਤੇ ਮਾਨਸਿਕ ਕਸਰਾਂ ਵਾਲਿਆਂ ਨਾਲ ਮਜ਼ਾਕੀਆ ਅੰਦਾਜ਼ ਨਾਲ ਗੱਲ ਕਰਕੇ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਵੈਸੇ ਤਾਂ ਕਿਸੇ ਨੂੰ ਵੀ ਏਵੇਂ ਗੱਲ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੂਸਰਿਆਂ ਨੂੰ ਬੁਰਾ ਲੱਗੇ। ਆਦਰ ਸਹਿਤ ਧੰਨਵਾਦ ਜੀ 🙏

  • @pamsandhu934

    @pamsandhu934

    Ай бұрын

    So true

  • @pamsandhu934

    @pamsandhu934

    Ай бұрын

    What is funny about this.

  • @pamsandhu934

    @pamsandhu934

    Ай бұрын

    What is funny about this.

  • @user-rg1sz6cf4e
    @user-rg1sz6cf4eКүн бұрын

    ਧੰਨਵਾਦ ਜੀ ਪਰ ਅਸੀਂ ਮਾਨਸਿਕ ਰੋਗੀ ਨੂੰ ਦਵਾਈ ਕਿਵੇਂ ਦੇ ਸਕਦੇ ਹਾ ਦਵਾਈ ਆਪਣੇ ਆਪ ਤਾਂ ਲੈ ਨਹੀਂ ਰਹੇ ❤❤🙏🙏❤

  • @Lovenature-nt8zm
    @Lovenature-nt8zm7 күн бұрын

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @gurpreetkaurgill1840
    @gurpreetkaurgill184023 күн бұрын

    ਬੇਟੇ, ਸ਼ੁਕਰੀਆ।ਪ੍ਰੋਗਰਾਮ ਬਹੁਤ ਵਧੀਆ ਚਲ ਰਿਹਾ ਹੈ ਅਤੇ ਵਿਸ਼ਾ ਬਹੁਤ ਵਧੀਆ ਲਿਆ ਹੈ। ਤੁਹਾਡੇ ਦੋਨਾਂ ਦਾ ਬਹੁਤ ਵਧੀਆ ਰੋਲ ਹੈ।ਪਰ ਇਹ ਕੋਈ ਹੱਸ ਹੱਸ ਕੇ ਕਰਨ ਵਾਲ਼ਾ ਪ੍ਰੋਗਰਾਮ ਨਹੀਂ ਕਿਉਂਕਿ ਜਦੋਂ ਲੋਕ ਜਾਂ ਪ੍ਰੀਵਾਰ ਇਹ ਦੁੱਖ ਝੇਲ ਰਹੇ ਹਨ ਤਾਂ ਉਹਨਾਂ ਦੇ ਲੈਵਲ ਤੇ ਖੜ੍ਹ ਕੇ ਪ੍ਰੋਗਰਾਮ ਕਰਨਾ ਚਾਹੀਦਾ ਹੈ। ਧੰਨਵਾਦ।

  • @gurmitsingh4899
    @gurmitsingh489913 күн бұрын

    Bahut vadiya discussion kitti hai Ji, Parmatama tuhanu lambiyaan umraan bakshann...

  • @SidhuSaab-oi1nm
    @SidhuSaab-oi1nmАй бұрын

    ❤ ਧੰਨਵਾਦ ਕੀਤਾ ਜਾਂਦਾ ਵੀਡੀਓ ਪਾਉਣ ਲਈ ਬੇਟੀ ਨੇ ਵਧੀਆ ਜਾਣਕਾਰੀ ਦਿੱਤੀ ਮਾਨਸਿਕ ਰੋਗੀ ਠੀਕ ਤਾਂ ਹੋ ਸਕਦਾ ਪਰ ਜੇ ਰੋਗੀ ਮੰਨ ਜਾਵੇ ਕਿ ਮੈਂ ਮਾਨਸਿਕ ਰੋਗੀ ਹਾਂ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੁੰਦਾ

  • @gurpreettoor568

    @gurpreettoor568

    Ай бұрын

    😊😊😊😊😊😊😊😊😊❤❤❤😊😊

  • @desibulls8600

    @desibulls8600

    Күн бұрын

    ❤💯💯💯✅️🕳🤍💯❤

  • @anhadnaad5082
    @anhadnaad5082Ай бұрын

    ਲਾਹੇਵੰਦ ਜਾਣਕਾਰੀ ਦੇਣ ਲਈ ਧੰਨਵਾਦ,, ਪਰ ਮੈਨੂੰ ਲੱਗਿਆ ਕਿ ਇਹ ਗੰਭੀਰ ਮੁੱਦਾ ਹੈ ਜਿਸਤੇ ਤੁਸੀਂ ਗੱਲ ਕਰ ਰਹੇ ਹੋ,, ਐਨਾ ਹੱਸ ਹੱਸ ਕੇ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਕਿਸੇ ਦੀ ਤਕਲੀਫ ਦਾ ਮਜ਼ਾ ਲੈ ਰਹੇ ਹਾਂ

  • @Lovenature-nt8zm
    @Lovenature-nt8zm6 күн бұрын

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

  • @desibulls8600

    @desibulls8600

    Күн бұрын

    🌸🙏🏼🌸Satnaam Shiri Waheguru Ji🌸🙏🏼🌸

  • @user-nb1gm7rn7j
    @user-nb1gm7rn7jАй бұрын

    ਬਹੁਤ ਖੂਬਸੂਰਤ ਗੱਲਬਾਤ

  • @kahansingh2348
    @kahansingh2348Ай бұрын

    Thanks sister ji

  • @mandeepkaba3221
    @mandeepkaba3221Ай бұрын

    ਬਹੁਤ ਵਧੀਆ ਜਾਣਾਕਾਰੀ

  • @jagdishkaur4299
    @jagdishkaur4299Ай бұрын

    Dr sahib bahut hi vadhia trike nal her problem nu explain krde ne..🙏😊🌺💐🌹

  • @surjitbhangu4287
    @surjitbhangu4287Ай бұрын

    Great information 👍

  • @user-jv1ql1yk2k
    @user-jv1ql1yk2kАй бұрын

    Nice discussion

  • @KamalAggarwal-vs8cp
    @KamalAggarwal-vs8cp21 күн бұрын

    Thnx. .good demo ....all for free

  • @jagtarsidhu5743
    @jagtarsidhu5743Ай бұрын

    Very nice

  • @pardeepkaile2991
    @pardeepkaile2991Ай бұрын

  • @user-rf5jy5ke2j
    @user-rf5jy5ke2jАй бұрын

    Very nice vedo

  • @user-yr1rb4ri4h
    @user-yr1rb4ri4h26 күн бұрын

    Bhut dhanwaad sis meri issha poori krti

  • @mansimattu3648
    @mansimattu3648Ай бұрын

    ❤❤❤

  • @parmjeetkaur3313
    @parmjeetkaur3313Ай бұрын

    Bhut vdhia jankari paranide de patient di pehcha karni bhut difficult hai

  • @Gurtejsingh-ye2el
    @Gurtejsingh-ye2el28 күн бұрын

    ❤❤

  • @SurinderDaumajra
    @SurinderDaumajraАй бұрын

    😊

  • @rajveerkaur6954
    @rajveerkaur695423 күн бұрын

    ❤❤❤❤❤❤

  • @Waheguru-cd7kw
    @Waheguru-cd7kwАй бұрын

    ਸਤਿ ਸ਼੍ਰੀ ਆਕਾਲ ਜੀ 🙏 ਦੇਨਾਂ ਪੇਣਾ ਨੂੰ ਜੀ

  • @gurfatehgarcha8568
    @gurfatehgarcha8568Ай бұрын

    😮

  • @BhauGurwinderSandhu
    @BhauGurwinderSandhuАй бұрын

    🎉

  • @jasleenkaur1610
    @jasleenkaur1610Ай бұрын

    Treatment ki hai....ajjkal taa sare hi iss tra dian tention ne....

  • @jasleenkaur1610
    @jasleenkaur1610Ай бұрын

    Pta kis tra lagge ki real problem aa.....kyi waar shak di wja theek bi taa hundi hai...

  • @kaurmeet3888
    @kaurmeet3888Ай бұрын

    ਸਿੱਧੀ ਸਾਦੀ ਗੱਲ ਜਿਨ੍ਹਾਂ ਨੂੰ ਅਕਲ ਦੀ ਘਾਟ ਓਹੀ ਏਦਾ ਕਰਦੇ ਅਕਲ ਧੱਕੇ ਖਾ ਕੇ ਆਉਂਦੀ

  • @Manjitrani-tv9zw
    @Manjitrani-tv9zw18 күн бұрын

    Mera beta es problem da patient ha ,first time 2014vich start hoea,job v shdi pgi to treatment chlda ,theek ho janda,2saal baad fer ho janda jdo dvae shdd dinda

  • @gurpreetnanglan373
    @gurpreetnanglan37319 күн бұрын

    ਡਾੱ ਸਾਬ ਮਰੀਜ ਦੇ ਲੱਛਣਾ ਤੇ ਨਾ ਹੱਸੋ, ਕਿਰਪਾ ਕਰਕੇ ਗੰਭੀਰਤਾ ਨਾਲ ਗੱਲ ਕਰੋ

  • @baljeetkaur-gs1zi

    @baljeetkaur-gs1zi

    15 күн бұрын

    Really...

  • @parmjitkaur3963
    @parmjitkaur3963Ай бұрын

    Rupinder bhain tuc dupata le k vadiya lagde o

  • @nonubhullar5997
    @nonubhullar5997Ай бұрын

    I got diagnosed at 39 yrs old I am Bipolar BPD severe clinical depression These are monster i have been doing well with medication living normal baseline life but these conditions taken toll on my life ans sleep pattern ☹️😞

  • @parwaz11
    @parwaz1129 күн бұрын

    Suit ch vadiay lagde ho Rupinder mam

  • @butasingh5436
    @butasingh543615 күн бұрын

    ਬਿੱਲ ਕੁੱਲ ਸੱਚ ਹੈ ਜੀ ਸਾਡੇ ਵੀ ਇਕ ਸਿਮਟਾਸ ਹੈ ਜੀ ਮਦਦ ਕਰੋ ਕਿਸ ਨੰਬਰ ਤੇ ਸੰਪ੍ਰਕ ਕਰਿਆ ਜਾਵੇ ਜੀ

  • @shivanisharma5562

    @shivanisharma5562

    12 күн бұрын

    ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਵੀਰ ਨੂੰ ਮਿਲੋਂ ਫ੍ਰੀ ਇਲਾਜ ਹੋਂਦਾ ਹੈ,

  • @kashmirsingh1619
    @kashmirsingh1619Ай бұрын

    Sat Siri akal beta ji . Good conversation.

  • @ghulbirmudan7395
    @ghulbirmudan7395Ай бұрын

    Is there a place where we can send them for a living.

  • @ranjitsingh6258
    @ranjitsingh6258Ай бұрын

    Helloo madam meri marriage nu 9years ho gye ne but conceiveng nahi ho rehi bri medicine kha lai aa aapaa reports v normal ne meri te mere husband di . Plz koi medicine daso j aapaa tuhanu milna hove te kithe mil sakde aa

  • @bhupindersingh678
    @bhupindersingh6786 күн бұрын

    Interested S+R.❤.

  • @user-qr9zc9wl2p
    @user-qr9zc9wl2p29 күн бұрын

    Dear Rupinder didi please daso Mera father Saab de interview kiss account te public kari aa daso , interview lai Ghar aai c Sade ma (captain Maluk Singh) de gal kardi c

  • @paramjeetkaur8380
    @paramjeetkaur838012 күн бұрын

    Kis doctor ne mil Gaye

  • @paramjeetkaur8380
    @paramjeetkaur838012 күн бұрын

    Main bhi SS samasya to jujh rahi hun

  • @user-qr9zc9wl2p
    @user-qr9zc9wl2p29 күн бұрын

    Please dasoo

  • @sandeepsohi2477
    @sandeepsohi2477Ай бұрын

    Baki tan theek a zaata kyn khol rakheya gutt ho skdi😂

  • @punjabiweatherchannel
    @punjabiweatherchannelАй бұрын

    💧💧💧⛈️⛈️⛈️🌴🌴🌴🌴

  • @user-gz6xr3vn9n
    @user-gz6xr3vn9nАй бұрын

    Someone is depressed when he or she is sarrounded by idiots

  • @desibulls8600

    @desibulls8600

    Күн бұрын

    ❤✅️

  • @jasleenkaur1610
    @jasleenkaur1610Ай бұрын

    Mam...tuhada adress

  • @AmanPreet-j8y

    @AmanPreet-j8y

    19 күн бұрын

    Description ਦੇ ਵਿੱਚ ਵੀ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।

  • @gurpreetkaur7014
    @gurpreetkaur7014Ай бұрын

    Dr.da adress dso please

  • @AmanPreet-j8y

    @AmanPreet-j8y

    19 күн бұрын

    ਡਾ ਸਾਹਿਬ ਦਾ ਨੰਬਰ ਉੱਪਰ Description ਦੇ ਵਿੱਚ ਵੀ ਹੈ ਜੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।

  • @user-kc8kf9ot3s
    @user-kc8kf9ot3sАй бұрын

    Madam samja nhi sakke sahi tra .She is mixing all details.

  • @jantysroay616
    @jantysroay616Ай бұрын

    😂😂😂😂😂😂😂😂😂😂😂

  • @MehtabSinghSandhu-el8fz
    @MehtabSinghSandhu-el8fzАй бұрын

    🎉

Келесі