ਕਿਹੜੀਆਂ 3 ਗੱਲਾਂ ਮਾਂ ਲਈ ਧੀ ਨੂੰ ਸਿਖਾਉਣੀਆਂ ਜ਼ਰੂਰੀ ਨੇ l Bindu Brar | Gurdeep Kaur Grewal | B Social

Ойын-сауық

ਕਿਹੜੀਆਂ 3 ਗੱਲਾਂ ਮਾਂ ਲਈ ਧੀ ਨੂੰ ਸਿਖਾਉਣੀਆਂ ਜ਼ਰੂਰੀ ਨੇ l Bindu Brar | Gurdeep Kaur Grewal | B Social
#SPECIALINTERVIEW
#BSocial
#gurdeepgrewal
#bindubrar
Anchor : Gurdeep Kaur Grewal
Guest : Bindu Brar
Cameraman : Barinder Singh & Harmanpreet Singh
Editor : Mandeep Singh
Digital Producer : Gurdeep Grewal
Label : B Social

Пікірлер: 30

  • @sukhwinderbajwa8842
    @sukhwinderbajwa88424 күн бұрын

    ਅੱਜ ਦੀਆਂ ਮਾਂ ਵਾਂ ਲਈ ਬਹੁਤ ਵਧੀਆ ਸਿਖਿਆ ਹੈ

  • @gurjeetkaur9238
    @gurjeetkaur92384 күн бұрын

    ਦੋਵਾਂ ਭੈਣਾ ਨੂੰ 🙏ਜੀ ਬਹੁਤ ਵਧੀਆ ਗੱਲਾਂ ਕੀਤੀਆਂ ਜੀ ਬਿਲਕੁਲ ਜੀ ਮੈਂ ਵੀਧੀ ਨੂੰ ਗੱਲਾਂ ਗੱਲਾ ਚ, ਦਸਦੀ ਆਂਜੀ ਧੰਨਵਾਦ ਜੀ

  • @gurjeetkaur9238
    @gurjeetkaur92384 күн бұрын

    ਰਿਸ਼ਤੇ ਜੋ ਸਮਾਜ ਨੇ ਬਣਾਏ ਨੇ ਉਹੀ ਪਵਿੱਤਰਤਾ ਨਾਲ ਨਿਭਾਉਣੇ ਚਾਹੀਦੇ ਨੇਪਰ ਸਮਾਜ ਰਿਸ਼ਤੇ ਨਾ ਸਮਝਾਕੇ ਅੰਟੀ ਅੰਕਲ ਤੱਕ ਸੀਮਿਤ ਕਰ ਦਿੱਤੇ ਹਨ ਜੀ 🙏

  • @nawandeepkalra4319
    @nawandeepkalra43192 күн бұрын

    Bindu ji tusi buhat wise ho . Chhoti jinni umar te wiseness unlimited. May GOD bless u ji

  • @RAJBIRKAUR-li5mm
    @RAJBIRKAUR-li5mmКүн бұрын

    Tuhadiya videos menu bhut changiya lagdiyan ne.apne aap nu kafi good feel hunda.

  • @user-dp5oe8yf7t
    @user-dp5oe8yf7t3 күн бұрын

    ਮੈਡਮ ਬਿੰਦੂ ਬਰਾੜ ਬਹੁਤ ਵਧੀਆ ਹਨ ਪਲੀਜ ਪਲੀਜ਼ ਨੈਕਸ ਇੰਟਰਵਿਊ

  • @RashnoorBhangu-hu1lq
    @RashnoorBhangu-hu1lq4 күн бұрын

    Ajj de video de mainu bahut wait c g,meri v 9saal de beti a

  • @inderpriitwaliaa3270
    @inderpriitwaliaa32703 күн бұрын

    What an amazing lady -really admire her

  • @JaswinderSingh-sm7ng
    @JaswinderSingh-sm7ng4 күн бұрын

    Good bht vadiya gala dasiya bhene❤

  • @sarbjeetsingh6632
    @sarbjeetsingh66323 күн бұрын

    ਧੰਨਵਾਰ ਜੀ ਬਹੁਤ ਵੀਧੀਆ ਜੀ

  • @harpreetsingh2858
    @harpreetsingh28582 күн бұрын

    Bhut vadiya massage dita tusi

  • @ArvinderkaurRiar
    @ArvinderkaurRiar21 сағат бұрын

    Bahut vadia 👍👍

  • @The209GillFamily
    @The209GillFamily4 күн бұрын

    Bilkul sahi aa g 🙏 my favorite singer is still Raj brar g

  • @jagjitsingh5971
    @jagjitsingh59714 күн бұрын

    Bindu mam between us program kro please. So nice conversation ❤

  • @arroncutebaby3175
    @arroncutebaby31753 күн бұрын

    I wish meri mom ne suni hundi eh interview😢

  • @gurtejchahlgurtejchahl6385
    @gurtejchahlgurtejchahl63854 күн бұрын

    Raj brar ❤❤ ghaint singer

  • @AmarpalKaur-rj7mf
    @AmarpalKaur-rj7mf4 күн бұрын

    Great ❤❤❤

  • @paramjitkaur547
    @paramjitkaur5473 күн бұрын

    Great 👍

  • @user-zq4fn4gj7r
    @user-zq4fn4gj7r2 күн бұрын

    Bahut wadiya

  • @balbirkaur2756
    @balbirkaur275615 сағат бұрын

    ❤❤❤❤❤

  • @hardevbhatti9009
    @hardevbhatti90092 күн бұрын

    Good massage bhanji 🙏🏽👍❤️

  • @chainpalkaurmangatgill2848
    @chainpalkaurmangatgill28484 күн бұрын

    👍❤️

  • @SandeepKaur-em4eb
    @SandeepKaur-em4eb4 күн бұрын

    Nice Video ji

  • @_Amritsar_california_
    @_Amritsar_california_2 күн бұрын

    🙏🏻

  • @user-rf5jy5ke2j
    @user-rf5jy5ke2j3 күн бұрын

    Very nice vedo g

  • @navjotdhaliwal6871
    @navjotdhaliwal68714 күн бұрын

    Bindu mam nature is very good 👍 but mam hair style is not good

  • @j_s.gaming7387
    @j_s.gaming73874 күн бұрын

    🎉🎉🎉

  • @lovybhullar7758
    @lovybhullar77584 күн бұрын

    ਮੈਨੂੰ ਤਾਂ ਸਮਜ ਨਈ ਆਉਂਦੀ ਇਹ ਕਿਹੜੇ ਸਮਾਜ ਦੀ ਗੱਲ ਹੋ ਰਹੀ ਹੈ, ਅੱਜ ਕਲ ਦੀਆ ਮਾਵਾ ਬਹੁਤ ਮੌਡਰਨ ਬਨ ਗਈਆ,ਅਗਰ ਚਾਚਾ, ਮਾਮਾ ਭੂਆਂ ਮਾਸੀ ਬੀ ਕੋਈ ਗੱਲ ਕਹਿ ਦੇਵੇ ਤਾਂ ਮਾਵਾ ਬਰਦਾਸ਼ਤ ਨਹੀਂ ਕਰਦੀਆਂ,ਬਚਿਆ ਨੂੰ ਏਨੇ ਬੀ ਅੜਵਾਸ ਨਾ ਬਣਾਓ ਕੇ ਰਿਸ਼ਤੇ ਹੀ ਭੁੱਲ ਜਾਣ ਸਿਰਫ ਮਾ ਨਾਲ ਹੀ ਰਿਸ਼ਤਾ ਨਹੀਂ ਹੁੰਦਾ,

  • @baljindersingh1184

    @baljindersingh1184

    3 күн бұрын

    ( ਅੜਵਾਸ) ਇਹ ਸਬਦ ਕਿਹੜੀ ਭਾਸ਼ਾ ਵਿੱਚ ਹੈ? ਕੀ ਮਤਲਬ ਹੈ?

  • @amarbajwa6534
    @amarbajwa65344 күн бұрын

    Madam Bindu Brar sounds like a free Punjabi and religion free woman. I'm sure she is a role model for the new generation of Punjab.

Келесі