Asa Ki Vaar Kirtan Sikh Prayer - Bhai Gurdev Singh Ji Hazuri Ragi - Gurbani Shabad Simran

#Shabadgurbani #Shabadkirtan #Gurbani
Listen to the Naam simran Gurbani Shabad Kirtan Asa Ki Vaar (Vol 1) in the soothing voice of Bhai Gurdev Singh Ji Hazuri Ragi Sri Darbar Sahib, Amritsar , best of best relaxing and soothing simran for the soul mind and body it will gently ease you into a stage of blissfully deep relaxation
Give yourself 10 minutes a day with this simple meditation.
Like || Share || Comment
✿ Click to Subscribe : goo.gl/wgVRPt
✿ Like us on facebook:
/ frankfinndevotionalalbums
#gurbanikirtan #gurbanishabad #punjabishabad #kirtangurbani #wahegurusimran #shabad #gurbanisong #darbarsahibkirtan #kirtanshabad #newshabadgurbani ​​​​#shabadkirtan2023 #shabadgurbani2023 #shabad2023 #newshabad ​​​#newgurbani​ #hazooriragi #shabadkirtanlive #gurbanishabadkirtan #gurugobindsinghji #gurunanakdevji#khalsa #asakivaar #asadivaar

Пікірлер: 799

  • @gurmezsingh9461
    @gurmezsingh94614 жыл бұрын

    ਆਸਾ ਦੀ ਵਾਰ ਦੇ ਕੀਰਤਨ ਨਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਲਗਨ ਰਹੀ । ਚਮਕੌਰ ਦੇ ਯੁਧ ਚ ਵੀ ਗੁਰੂ ਜੀ ਇਹੀ ਪਾਠ ਕਰਦੇ ਤੇ ਸੁਣਦੇ ਰਹੇ। ਵਾਹਿਗੁਰੂ ਵਾਹਿਗੁਰੂ ਅਜ 28-12-2019 ਨੂੰ ਛੋਟੇ ਸਾਹਿਬਜਾਦਿਆ ਬਾਬਾ ਜੋਰਾਵਰ ਸਿੰਘ , ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾਡਾ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @drkams2003
    @drkams20033 жыл бұрын

    Please remove advertisements 🙏

  • @nitampal824
    @nitampal824

    ਮੈਂ ਸਿੰਘ ਸਜਨਾ ਚਾਹੁੰਦਾ ਸੱਚੇ ਪਾਤਿਸ਼ਾਹ ਮਿਹਰ ਕਰੇ।

  • @singhjatinder6411
    @singhjatinder64112 жыл бұрын

    Dont gives ads between gurbani

  • @bhajankaur3708
    @bhajankaur37084 жыл бұрын

    Stop ads this is disturbing mind.

  • @Iamsahej15
    @Iamsahej154 жыл бұрын

    ਅਕਾਲਪੁਰਖ ਸਰਬੱਤ ਨੂੰ ਦੇਹ ਅਰੋਗਤਾ ਤੇ ਤੰਦਰੁਸਤੀ ਬਖਸ਼ਣ।

  • @bindersidhu6174
    @bindersidhu6174

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @papanimelwani1998
    @papanimelwani1998 Жыл бұрын

    Pls remove the advertisement 🙏🙏

  • @AvtarSingh-gz8bj
    @AvtarSingh-gz8bj Жыл бұрын

    ਬਹੁਤ ਵਧੀਆ ਜੀ ਸਿੰਘ ਸਾਬ ਜੀ ਬਹੁਤ ਵਧੀਆ ਕੀਰਤਨ

  • @premsinghduggal4652
    @premsinghduggal46522 жыл бұрын

    ਗੁਰੂ ਪਿਆਰਿਓ ਬਹੁਤ ਰਸਭਿੰਨਾ ਆਸਾ ਦੀ ਵਾਰ ਦਾ ਕੀਰਤਨ ਬਾਰਾਂ ਛਕਿਆਂ ਤਕ ਕੀਤਾ ਹੈ ਜੀ । ਬਹੁਤ ਅਨੰਦ ਆਇਆ ਹੈ ਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿਚ ਰਹੋ ਗੁਰੂ ਰਾਖਾ ।

  • @Kavikakkad
    @Kavikakkad14 күн бұрын

    वाहेगुरु साहिब जी

  • @GurpreetSingh-ix7oc
    @GurpreetSingh-ix7oc3 жыл бұрын

    ਵਾਹਿਗੁਰੂ ਜੀ

  • @ranjitsaini6854
    @ranjitsaini685421 күн бұрын

    Very Sweet Shabad

  • @AnantJot-uh6es
    @AnantJot-uh6es21 күн бұрын

    Waheguru ji ❤🎉❤🎉❤🎉❤🎉❤🎉❤🎉❤🎉

  • @paramjitsandhu4580
    @paramjitsandhu45802 жыл бұрын

    Waheguru waheguru waheguru Waheguru Waheguru 🙏🏼🙏🏼🙏🏼🙏🏼🙏🏼

  • @AnantJot-uh6es
    @AnantJot-uh6es21 күн бұрын

    Waheguru jij❤🎉❤🎉❤🎉❤🎉❤🎉

  • @nanaksingh8630
    @nanaksingh86303 жыл бұрын

    Waheguru waheguru waheguru jio

  • @user-zy3mx9hi1r
    @user-zy3mx9hi1r

    ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਰਸਮਈ ਅਵਾਜ਼ ਵਿਚ ਕੀਰਤਨ ਕਰਦੇ ਹੋ, ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਸਾਥੀ ਕੀਰਤਨੀਏ ਸਿੰਘਾਂ ਨੂੰ ਹਮੇਸ਼ਾ ਹਰ ਪਾਸਿਓ ਚੜ੍ਹਦੀ ਕਲਾ 😮 ਵਿੱਚ ਰੱਖਣ ਜੀ🌺💐🌹🙏🙏

  • @ShashiPaul-y1g
    @ShashiPaul-y1g16 сағат бұрын

    ❤❤ anmol bachan bappu govend singh ji ards suno her sun Raghav Krish gudea dr vj all sat pal family🎉🎉🎉

  • @anmolbhatti1318
    @anmolbhatti1318

    ਵਾਹਿਗੁਰੂ ਸੱਚੇ ਪਾਤਿਸ਼ਾਹ ਸਭ ਤੇ ਆਪਣੀ ਮਿਹਰ ਕਰਿਉ 🙏🏻🙏🏻♥️♥️

Келесі