Asa Di Vaar Path - Punjabi Lyrics - Full Path - Fast, Pure & Devotional - ਆਸਾ ਦੀ ਵਾਰ

Asa Di Vaar is a collection of 24 stanzas (pauris) in the Guru Granth Sahib, from ang 462 to ang 475.
It is a composition by Guru Nanak, the founder of Sikhi, and is sung by kirtania (religious musicians) at Sikh congregations or gatherings as part of the early morning service. It is said that if recited and sung with true belief, one's hopes/wishes are fulfilled.
The term "Asa di Var" comprises three words: The third word var means an ode or a lyrical verse; the word Asa which means "hope" in Punjabi) is also a Raag or musical measure used in the Guru Granth Sahib; and "ki" or "di" mean "of". Thus together the terms means "A ballad of hope". Raag Asa is the raga of pre-dawn hours and the custom of reciting the hymn at morning time is traced to the days of Guru Nanak himself.
It is said that Bhai Lahina (the later, Guru Angad) was the first to sing it in the presence of Guru Nanak. The Var then comprised twenty four pauris or stanzas by Guru Nanak and some slokas which were also of his composition as indicated in the title given it by Guru Arjan when entering the composition in the Holy Book (salok bhi mahalle pahile ke likhe), the slokas were also composed by the First Guru, Guru Nanak. In its present form, it carries twenty four stanzas with a total of fifty nine slokas, 45 by Guru Nanak and 14 by Guru Angad.
Asa di vaar fast
Asa di vaar path
Asa di vaar da path
Asa ki vaar kirtan
ਆਸਾ ਦੀ ਵਾਰ
nitnem path, asa di vaar path, asa di vaar fast, asa di vaar harmandir sahib, asa di vaar da path, asa di vaar kirtan,gurbani kirtan,asa ki vaar,ਆਸਾ ਜੀ ਦੀ ਵਾਰ ਦਾ ਕੀਰਤਨ,ਆਸਾ ਦੀ ਵਾਰ,nitnem sahib full path,raag asa,asa di var,asa di var path,full path asa di vaar,read along,asa ki var,asa of vaar path,asa di vaar path fast,asa di vaar path lyrics in punjabi,asa di vaar path with lyrics,asa di vaar path full
=======================================
Everyone Requested to Subscribe to our channel and share in your circle.
🙏🙏🙏We Really Need your support.🙏🙏🙏
/ @nitnempath

Пікірлер: 1 200

  • @NitnemPath
    @NitnemPath2 жыл бұрын

    Asa Di Vaar - Punjabi Lyrics - Full Path - Fast, Pure & Devotional - ਆਸਾ ਦੀ ਵਾਰ ======================================= Everyone Requested to Subscribe to our channel and share in your circle 🙏🙏🙏 kzread.info/dron/rjblgywhgOHmUFCBrTHpKw.html

  • @gurdipsingh1486

    @gurdipsingh1486

    2 жыл бұрын

    Q

  • @nikhitaabhimanyuvohra506

    @nikhitaabhimanyuvohra506

    2 жыл бұрын

    Dhan guru nanak 😇 🙏

  • @gurvindersingh7709

    @gurvindersingh7709

    Жыл бұрын

    waheguru ji

  • @radar8324

    @radar8324

    Жыл бұрын

    O

  • @sudrshankaurpruthi149

    @sudrshankaurpruthi149

    Жыл бұрын

    Waheguru ji meharkare

  • @dilawarsingh6800
    @dilawarsingh68007 ай бұрын

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦੇ ਮੁਥਾਜ ਵਾਹਿਗੁਰੂ ਜੀ 🙏🙏

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਭਲਾ ਕਰੋ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏🌹🌹

  • @dilawarsingh6800
    @dilawarsingh6800 Жыл бұрын

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏🌹

  • @BalwinderSingh-lk8hq
    @BalwinderSingh-lk8hq9 ай бұрын

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਰਬੱਤ ਦਾ ਭਲਾ ਕਰਨਾ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ।

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਦੁਸ਼ਮਣਾਂ ਦਾ ਨਾਸ ਕਰਨਾ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏🌹🌹

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਸਾਰੇ ਸਿੱਖ ਪਰਿਵਾਰਾਂ ਨੂੰ ਹੱਕ ਸੱਚ ਦੀ ਕਮਾਈ ਵਾਪਿਸ ਆ ਜਾਵੇ ਜੀ ਦੁੰਸ਼ਮਣਾ ਦਾ ਨਾਸ ਕਰਨਾ ਜੀ 🙏🌹

  • @kiranjeetkaur7552

    @kiranjeetkaur7552

    3 ай бұрын

    Waheguru ji meher karo ji

  • @satvinderkaur4867
    @satvinderkaur4867 Жыл бұрын

    Dhan dhan Sri Guru Amardass ji Sarbat da bhalla karo ji❤❤❤

  • @dilawarsingh6800
    @dilawarsingh68004 ай бұрын

    ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ੍ਰਰਬੱਤ ਦਾ ਭਲਾ 🙏🌹

  • @SarwanSingh-pz8uh
    @SarwanSingh-pz8uh4 ай бұрын

    ਆਸਾ ਦੀ ਵਾਰ ਦਾ ਪਾਠ ਆਤਮਿਕ ਸ਼ਾਂਤੀ ਤਾਂ ਪ੍ਰਦਾਨ ਕਰਦਾ ਹੈ ਨਾਲ ਹੀ ਉਸ ਸਮੇਂ ਦੀ ਪੁਜਾਰੀ ਵਰਗ ਦੀਆ ਵਧੀਕੀਆਂ (ਬ੍ਰਹਮਣੀਂ ਅਤੇ ਮੁੱਲਾਵਾਂ) ਤੋਂ ਪਰਦਾ ਵੀ ਚੁੱਕਦਾ ਹੈ ਅਤੇ ਮਨੁੱਖ ਨੂੰ ਕ੍ਰਮਕਾਂਡ ਰਹਿਤ ਜਿਉਣ ਦੀ ਪ੍ਰੇਰਣਾ ਦਾ ਵੱਡਾ ਸ੍ਰੋਤ ਵੀ ਹੈ, ਬਹੁਤ ਹੀ ਸਪਸਟ ਰੂਪ ਵਿੱਚ ਸਮਝਾਇਆ ਗਿਆ ਹੈ । 🙏 ਸਰਵਨ ਸਿੰਘ ਕਾਲਾ ਬੂਲਾ

  • @dilawarsingh6800
    @dilawarsingh68007 ай бұрын

    ਵਾਹਿਗੁਰੂ ਜੀ ਬੰਚੇਆ ਨੂੰ ਸੁਮਤਿ ਬਖਸ਼ੋ ਜੀ ਭੈਣ ਭਰਾਵਾਂ ਦਾ ਪਿਆਰ ਬਖਸ਼ਣਾ ਜੀ 🙏🌹

  • @saabbrar8676
    @saabbrar86768 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🙏🙏🙏🙏🙏

  • @pashminderkaur9947
    @pashminderkaur9947 Жыл бұрын

    ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ

  • @ManpreetKaur-du8ys
    @ManpreetKaur-du8ys5 ай бұрын

    ਹੇ ਅਕਾਲ ਪੁਰਖੁ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਘਰ ਪਰਿਵਾਰ ਅਤੇ ਕਾਰੋਬਾਰ ਤੇ ਹਮੇਸ਼ਾਂ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ

  • @user-ld1kc7jd1d
    @user-ld1kc7jd1d Жыл бұрын

    Waheguru ji ka Khalsa waheguru ji ki Fateh ji 🙏🌹🌹🙏🌹🌹🙏🌹🌹🙏🌹🌹🙏🌹🌹🙏🌹

  • @arjanlakhri
    @arjanlakhri6 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ParamjitKaur-ir3lp
    @ParamjitKaur-ir3lp7 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏 🙏🙏

  • @kainth622
    @kainth622 Жыл бұрын

    Waheguru ji 🙏🙏🤲

  • @sippyd.l6627
    @sippyd.l6627 Жыл бұрын

    Satnam Sri Waheguruji Waheguruji Ka Khalsa Waheguruji Ki Fateh. Waheguruji Jai Guruji 🙏🙏🌹🌹♥️♥️♥️

  • @reshamsingh5864
    @reshamsingh58649 күн бұрын

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ❤❤❤🎉🎉🎉🎉🎉🎉

  • @dilawarsingh6800
    @dilawarsingh68007 ай бұрын

    ਵਾਹਿਗੁਰੂ ਜੀ ਸਿੱਖੀ ਸਿੱਦਕ ਪਰੋਸਾ ਦਾਨ ਬਖਸ਼ੋ ਜੀ 🙏🌹

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਮੇਰੇ ਪਰਿਵਾਰ ਦੀ ਹਕ ਸੱਚ ਦੀ ਕਮਾਈ ਵਾਪਿਸ ਆ ਜਾਵੇ ਜੀ 🙏🌹

  • @ParamjitSingh-vl8hf
    @ParamjitSingh-vl8hf4 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji kirpa karo ji ❤

  • @dilawarsingh6800
    @dilawarsingh68007 ай бұрын

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਦੀਨ ਕੇ ਦਾਤਾ 🙏🌹

  • @jaskarnsidhu260
    @jaskarnsidhu2603 ай бұрын

    ਧੰਨ, ਧੰਨ, ਗੁਰੂ, ਨਾਨਕ, ਦੇ, ਜੀ, ਧੰਨ, ਗੁਰੂ, ਗ੍ਰੰਥ ਸਾਹਿਬ ਜੀ ਮੇਰੇ, ਕਿਸਾਨ, ਵੀਰਾ, ਤੇਜਪਾਲ, ਮੇਹਰਾ,ਭਰੇ, ਹੱਥ, ਰੱਖੀ, ਮੇਰੇ, ਮਾਲਕਾ, ਵਾਹਿਗੁਰੂ, ਜੀ

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰਣਾ ਜੀ 🙏🌹

  • @lovedeeps967
    @lovedeeps9679 ай бұрын

    ਵਾਹਿਗੁਰੂ ਜੀ ❤

  • @satvinderkaur4867
    @satvinderkaur4867 Жыл бұрын

    Waheguru ji apni kirpa karo naal jooro bless everyone 🎉

  • @kamalpreetkaur4492
    @kamalpreetkaur4492 Жыл бұрын

    Waheguru ji waheguru ji waheguru ji waheguru ji dhan mere waheguru ji 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏

  • @dilawarsingh6800
    @dilawarsingh68007 ай бұрын

    ਵਾਹਿਗੁਰੂ ਜੀ ਕੱਤਕ ਮਹੀਨਾ ਖੁਸ਼ੀਆਂ ਭਰਿਆ ਹੋਵੇ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🌹

  • @jasvirsinghsidhu9127
    @jasvirsinghsidhu91278 ай бұрын

    Dhan Guru Nank ji waheguru ji mehar karna sab te dhan ho 2

  • @saabbrar8676
    @saabbrar86769 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🎉

  • @ksandhar8625

    @ksandhar8625

    3 ай бұрын

    Satnam Sri wahegure g.

  • @harpreetSingh-wz4gv
    @harpreetSingh-wz4gv Жыл бұрын

    Satnam Shri Waheguru

  • @dilawarsingh6800
    @dilawarsingh68009 ай бұрын

    ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਣਾ ਜੀ 🙏🌹🌹

  • @dilawarsingh6800
    @dilawarsingh6800 Жыл бұрын

    ਵਾਹਿਗੁਰੂ ਜੀ ਸਾਰੇ ਪਰਿਵਾਰਾਂ ਤੇ ਤੰਦਰੁਸਤੀ ਤੇ ਖੇੜੇ ਵਸਦੇ ਰਹਿਣ ਜੀ

  • @HarbhajanSingh-jn5gx

    @HarbhajanSingh-jn5gx

    Жыл бұрын

    Karnailsingh kulwant kourV P O Nall Lohiankhass Jallandher pb India Pvt ltd plot no so Piarasingh y and NaseebkourwoSudagursinghAndhawalShahkot and kulwantkour Do Sudagur Singh soLakga Singh V P O Sandhanwalshahkot and Tarloksingh manjeetVposandhanwal Shahkot pb India Pvt ltd plot no po box Sandhanwalshahkot and Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd plot no po box Sandhanwalshahkot and HarjeetkourLohiankhass and Harpreetdavgun and sakinder

  • @kamaljitjohal1311
    @kamaljitjohal1311 Жыл бұрын

    Wahaguru ji mehar kro ji ❤❤❤❤❤

  • @GurcharanKaur-ix2ww
    @GurcharanKaur-ix2ww9 ай бұрын

    Very good no words to say Waheguru tera shukar heji No add in full path 👌👌🙏🙏

  • @mrsingh3362
    @mrsingh33626 ай бұрын

    Sat Naam Sri WaheGuru Sahib ji 🙏📿🙏

  • @jassisidhu6103
    @jassisidhu61038 ай бұрын

    ਵਾਹਿਗੁਰੂ ਜੀ ਸਬ ਦਾ ਭਲਾ ਕਰੇਓ

  • @lovedeeps967
    @lovedeeps9678 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏

  • @illegalweapon9050
    @illegalweapon9050 Жыл бұрын

    Waheguru ji🙏🙏🙏🙏🙏🙏

  • @sajanrandhawa6122
    @sajanrandhawa6122 Жыл бұрын

    ਸਤਿਨਾਮ ਵਾਹਿਗੁਰੂ ਜੀ 🙏🙏

  • @JagrajSingh-qm4eq
    @JagrajSingh-qm4eq5 ай бұрын

    Waheguru Ji ka Khalsa waheguru Ji ki Fateh 🪔🙏🙏🙏🙏🙏

  • @dilawarsingh6800
    @dilawarsingh6800 Жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏

  • @manrajravtaj
    @manrajravtaj Жыл бұрын

    🙏🏻ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ||🙏🏻

  • @kamalpreetkaur8299
    @kamalpreetkaur82996 ай бұрын

    ਵਾਹਿਗੁਰੂ ਜੀ🙏🏻🙏🏻

  • @dilawarsingh6800
    @dilawarsingh6800 Жыл бұрын

    ਵਾਹਿਗੁਰੂ ਜੀ ਲੋਹੜੀ ਦਾ ਤਿਉਹਾਰ ਸਾਰੇ ਪੰਜਾਬੀ ਵੀਰਾਂ ਨੂੰ ਸਾਢੇ ਵਲੋਂ ਵਧਾਈ ਹੋਵੇ ਜੀ 🙏🌹

  • @mahinderkaur6760
    @mahinderkaur6760 Жыл бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ

  • @jattlife9155
    @jattlife91555 ай бұрын

    Satnam waheguru

  • @user-zd9tg3xz2l
    @user-zd9tg3xz2l4 ай бұрын

    Waheguruji waheguruji waheguruji waheguruji waheguruji

  • @dilawarsingh6800
    @dilawarsingh68004 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ 🙏🌹

  • @pardeepbrar5601
    @pardeepbrar56012 ай бұрын

    Waheguru ji Waheguru ji Waheguru ji Waheguru ji Waheguru ji Waheguru ji

  • @saabbrar8676
    @saabbrar86767 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,🙏🙏

  • @dilawarsingh6800
    @dilawarsingh6800 Жыл бұрын

    ਵਾਹਿਗੁਰੂ ਜੀ ਚੇਤ ਦਾ ਮਹੀਨਾ ਖੁਸ਼ੀਆਂ ਭਰਿਆ ਹੋਵੇ ਜੀ 🙏🙏

  • @satvinderkaur4867
    @satvinderkaur48675 ай бұрын

    Dhan dhan Sri Guru Granth Sahib ji Rahmat karo Saccha Patshsh ji ❤❤❤

  • @jar20
    @jar20 Жыл бұрын

    Waheguru ji🙏

  • @ParamjitKaur-ir3lp
    @ParamjitKaur-ir3lp5 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਜੀ 🙏🙏🙏🙏 ਤੰਦਰੁਸਤੀ ਬਖ਼ਸੋ਼ ਜੀ

  • @HardeepSingh-ut2qs
    @HardeepSingh-ut2qs8 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏🙏🙏🙏🌹🌹

  • @ajaypalkaurvirk247
    @ajaypalkaurvirk2475 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @JS-ld2qd
    @JS-ld2qd Жыл бұрын

    🙏❤💖 Waheguru 💖❤🙏

  • @dilawarsingh6800
    @dilawarsingh68009 ай бұрын

    ਵਾਹਿਗੁਰੂ ਜੀ ਮੇਰਾ ਗਿਆ ਹੋਇਆ ਧੰਨ ਵਾਪਿਸ ਆ ਜਾਵੇ ਬਚੇਆਂ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏

  • @JagrajSingh-qm4eq
    @JagrajSingh-qm4eq5 ай бұрын

    Waheguru ji dhen babagurunanakdavji Mehar Karo Ji 🪔🙏🙏🙏🙏 waheguru Ji ka Khalsa waheguru Ji ki Fateh 🪔🙏🙏🙏🙏🙏

  • @surjitkaur1122
    @surjitkaur11223 ай бұрын

    Waheguru ji waheguru ji waheguru ji waheguru ji waheguru ji kirpa karo apne bacheyan nu tandrusti bakhsho ji

  • @KulwinderSingh-ig9ov
    @KulwinderSingh-ig9ov3 ай бұрын

    Kirpa karo Guru Nanak Dev Ji Maharaj

  • @ParamjitKaur-ir3lp
    @ParamjitKaur-ir3lp7 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏

  • @NarinderKaur-or2yf
    @NarinderKaur-or2yf2 ай бұрын

    Waheguruji tera shukar hai jio

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਣਾ ਜੀ ਬੰਚੇਆ ਨੂੰ ਗੁਰਬਾਣੀ ਨਾਲ ਜੋੜੀ ਰੱਖਨਾ ਜੀ 🙏🙏

  • @user-nc1hr2yb6n
    @user-nc1hr2yb6n11 ай бұрын

    Waheguru ji Mehr Karen waheguru ji karobar wich traki di mehar bakhshish karna ji parvar te apna mehar bhariya hat rakhna jisab da bhala karna ji Satnam sriwaheguru ji 🙏🙏🙏🙏🌹🌹🌷🌷🌺🌺🌷🌷🌹🌹

  • @khevinderkaur5421
    @khevinderkaur5421 Жыл бұрын

    Waheguru ji waheguru ji waheguru ji waheguru ji waheguru ji waheguru ji waheguru ji

  • @user-it8gs2ug3l
    @user-it8gs2ug3l4 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 😢

  • @jatindarshahsingh6008
    @jatindarshahsingh60087 ай бұрын

    ਵਾਹਿਗੁਰੂ ਜੀ ੰ🙏🙏

  • @jagdevsinghkhinda91gb50
    @jagdevsinghkhinda91gb50 Жыл бұрын

    ਵਾਹਿਗੁਰੂ ਜੀ

  • @JagrajSingh-qm4eq
    @JagrajSingh-qm4eq6 ай бұрын

    Waheguru Ji dhen babagurunanakdavji Mehar Karo Ji

  • @ParamjitKaur-ir3lp
    @ParamjitKaur-ir3lp6 ай бұрын

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ ਮੇਹਰ ਕਰੋ ਜੀ 🙏🙏🙏🙏🙏

  • @ArnavSandhu-lw9jk
    @ArnavSandhu-lw9jk Жыл бұрын

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਨੂੰ ਖ਼ੁਸ਼ੀਆਂ ਖੇੜੇ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ

  • @AmarjeetSingh-xi6tl
    @AmarjeetSingh-xi6tl6 ай бұрын

    Waheguru Waheguru Waheguru Ji Khalsa Bhojpuri Dadaji Sab Sansar Se janmdin Ki Sansar WaheGuru Ji ka Khalsa WaheGuru Ji ki Fateh

  • @JapsiratKaler
    @JapsiratKaler2 ай бұрын

    Guru ramdas ji garibani di laaj rakheyo 🙏🏻kirpa kro sarbat da bhala kro,ਦੁੱਧ ਪੁੱਤ ਦੀ ਦਾਤ ਬਖਸ਼ੋ।

  • @GurmeetSingh-em8oy
    @GurmeetSingh-em8oy10 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ

  • @sarjitnijhar5337
    @sarjitnijhar53378 ай бұрын

    ❤❤❤❤❤.WAHAGUR JI WAHAGUR JI SATNAM JI SATNAM JI FR MALAYSIA ❤❤❤❤❤❤❤❤❤

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਸਾਰੇ ਸਿੱਖ ਜਗਤ ਦੇ ਅੰਗ ਸੰਗ ਸਹਾਈ ਹੋਣਾ ਜੀ 🙏🌹

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਅੰਸੂ ਦਾ ਮਹੀਨਾ ਖੁਸ਼ੀਆਂ ਭਰਿਆ ਹੋਵੇ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🌹

  • @sarjitnijhar5337
    @sarjitnijhar53379 ай бұрын

    ❤❤❤❤WAHAGUR ji WAHAGUR ji WAHAGUR ji satnam ji satnam ji satnam ji Fr Malaysia ❤❤❤❤❤❤❤

  • @dilawarsingh6800
    @dilawarsingh68008 ай бұрын

    ਵਾਹਿਗੁਰੂ ਜੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਜੀ 🙏🌹

  • @sartaajgopygill5275
    @sartaajgopygill5275 Жыл бұрын

    🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏 👌🌹🌹🌺ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌺🌹🌹👌

  • @jeevanjyoti372
    @jeevanjyoti372 Жыл бұрын

    Waheguru ji lakh lakh Shukrana ji 🙏

  • @sarjitnijhar5337
    @sarjitnijhar53378 ай бұрын

    ❤❤❤❤❤WAHAGUR ji WAHAGUR ji satnam ji satnam ji ❤❤❤❤❤❤

  • @dilawarsingh6800
    @dilawarsingh6800 Жыл бұрын

    ਵਾਹਿਗੁਰੂ ਜੀ ਭਲਾ ਕਰੋ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ

  • @meenagehdu6408

    @meenagehdu6408

    9 ай бұрын

    🙏🏼🙏🏼🙏🏼🙏🏼

  • @t2sripatpalkaur917

    @t2sripatpalkaur917

    8 ай бұрын

    😂

  • @mintusingh2042
    @mintusingh20425 ай бұрын

    ਸ਼ੁਕਰ ਹੈ ਤੇਰਾ ਵਾਹਿਗੁਰੂ ਸ਼ੁਕਰ ਹੈ 🙏 ਸ਼ੁਕਰ ਹੈ,,🙏

  • @vijenderg91
    @vijenderg91 Жыл бұрын

    Satnam Ji Waheguru Sahib Ji🙏❤️

  • @LakhwinderSingh-bc1ky
    @LakhwinderSingh-bc1ky Жыл бұрын

    Dhan ha dhan ha shree guru granth sahib jee dhan ha dhan ha

  • @gurveersingh-rj3ri
    @gurveersingh-rj3ri3 ай бұрын

    ਧੰਨ ਧੰਨ ਸਿਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @taniachoudhary4328
    @taniachoudhary43285 ай бұрын

    🙏🌹 waheguru ji ka khalsa waheguru ji ki Fateh ❤️

  • @ParamjitKaur-ir3lp
    @ParamjitKaur-ir3lp Жыл бұрын

    ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏

  • @singhkaur8746
    @singhkaur8746 Жыл бұрын

    🙏❤ਵਾਹਿਗੁਰੂ ਜੀ❤🙏

  • @subegsinghbrar7144
    @subegsinghbrar7144 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਗਰੀਬ ਤੇ

  • @Prabhjotkaur-dw3ge
    @Prabhjotkaur-dw3ge Жыл бұрын

    Satnaam sri waheguru ji 🙏

  • @PizzaTower_Cafe
    @PizzaTower_Cafe6 ай бұрын

    Waheguru ji mehar kro ji

  • @dilawarsingh6800
    @dilawarsingh6800 Жыл бұрын

    ਵਾਹਿਗੁਰੂ ਜੀ ਬਚੇਆਂ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🙏

  • @sheshpalsingh9854
    @sheshpalsingh9854 Жыл бұрын

    Waheguru ji 🙏🙏👋

  • @rajwinderbachra1356
    @rajwinderbachra13569 ай бұрын

    ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🎉🎉🎉🎉🎉🎉🎉🎉🎉🎉🎉🎉🎉🎉🎉

Келесі