ਅਸੀ ਜਿਆਦਾ ਕਿਉਂ ਦੁਖੀ ਹਾਂ, ਸੁਨਣ ਵਾਲੀ ਗੱਲਬਾਤ ਹੈ | Dhadrianwale

Ойын-сауық

For all the latest updates, please visit the following page:
ParmesharDwarofficial
emmpee.net/
~~~~~~~~
This is The Official KZread Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
Why are we sad? Dhadrianwale
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZread Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#mindreset
#mentalhealth
#sad

Пікірлер: 202

  • @ManjitKaur-wl9hr
    @ManjitKaur-wl9hr7 ай бұрын

    ਸਾਡੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ , ਆਪ ਜੀ ਦੇ ਵਿਚਾਰ 🙏🙏

  • @GagandeepSingh-xe4pf
    @GagandeepSingh-xe4pf7 ай бұрын

    ਸਾਨੂੰ ਖੁਸ਼ੀ ਹੈ ਭਾਈ ਸਾਹਿਬ ਅਸੀਂ ਆਪ ਜੀ ਦੀ ਸੋਚ ਨਾਲ ਜੁੜੇ ਹੋਏ ਹਾਂ

  • @jagrajsingh647
    @jagrajsingh6477 ай бұрын

    ਆਪ ਜੀ ਦੇ ਵਿਚਾਰ ਹਰ ਇੱਕ ਇਨਸਾਨ ਵਿੱਚ ਅਤਮਵਿਸ਼ਵਾਸ਼ ਪੈਦਾ ਕਰਦਾ ਹੈ ਭਾਈ ਸਾਬ ਜੀ ਬਹੁਤ ਬਹੁਤ ਧੰਨਵਾਦ

  • @KamaljitKaur-fy3uu
    @KamaljitKaur-fy3uu7 ай бұрын

    ਸੱਚ ਕਿਹਾ ਜੀ 🙏🏻 ਪ੍ਰੈਸੈਂਟ ਨੂੰ ਸਵਿਕਾਰ ਕਰ ਕੇ ਤੇ ਸਾਂਤ ਮਨ ਨਾਲ ਸਨੈਰੀਓ ਵਿਚਾਰ ਕੇ ਫ਼ੈਸਲੇ ਲੈਣੇ ਚਾਹੀਦੇ ਹਨ 🙏🏻 ਕੋਟਨਿ ਕੋਟਿ ਧੰਨਵਾਦ ਆਪ ਜੀ ਦੇ ਜ਼ਿੰਦਗੀ ਸੰਵਾਰਦੇ ਬਚਨਾਂ ਲਈ ਜੀ 🙏🏻

  • @parmjeetdha3681
    @parmjeetdha36817 ай бұрын

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @kulwinderknagra3640

    @kulwinderknagra3640

    7 ай бұрын

    ਵਾਹਿਗੁਰੂ ਜੀ 🙏🙏❤❤

  • @sarabjitkaur8997
    @sarabjitkaur89977 ай бұрын

    ਬਹੁਤ ਵਧੀਆ ਵਿਚਾਰ ਵੀਰ ਜੀ ਧੰਨਵਾਦ 🙏🙏🙏🙏🙏

  • @sukhvinderkaur6283
    @sukhvinderkaur62837 ай бұрын

    Pure diamond💎💎💎💎💎💎♦♦♦♦♦♦babaji sat shri akalji🙏🏻🙏🏻🙏🏻🙏🏻🙏🏻🌻🌷🌹✨🌹

  • @nanaksarbarundiwale6343
    @nanaksarbarundiwale63437 ай бұрын

    ਬਹੁਤ ਵਧੀਆ ਗੱਲ ਬਾਤ ਹੈ ਜੀ। ਹੱਸਦੇ ਵੱਸਦੇ ਰਹੋ। ਮੌਜਾਂ ਮਾਣੋ ਨਾਮ ਚਿਤ ਆਵੇ। ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।

  • @amritnirman2093
    @amritnirman20937 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਬਹੁਤ ਵਧੀਆ ਕੰਮ ਕਰੇ ਹੋ ਭਾਈ ਸਾਹਿਬ ਜੀ ਮੈ ਵਾਹਿਗੁਰੂ ਜੀ ਤੋ ਨਾਮ ਦਾਤ ਮੰਗਦਾ ਹਾਂ ਜੀ, ਕਿਰਪਾ ਕਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ

  • @gurjeetkaur9238
    @gurjeetkaur92387 ай бұрын

    ਭਾਈ ਸਾਹਿਬ ਜੀ ਸ਼ੁਕਰਾਨਾ ਜੀ ਤੁਹਾਡਾ ਬਹੁਤ ਬਹੁਤ 🙏ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨ ਦਾ ਹੌਸਲਾ ਦੇਣ ਲਈ ਜੀ ਜਿਉਂਦੇ ਵਸਦੇ ਰਹੋ ਜੀ ਧੰਨਵਾਦ ਬਹੁਤ ਬਹੁਤ ਜੀ🙏ਤੁਹਾਡੇ ਵਿਚਾਰ ਸਾਨੂੰ ਹਾਂਵਾਚੀ ਬਣਾ ਰਹੇ ਨੇ ਜੀ

  • @HarpreetKaur-pk5go
    @HarpreetKaur-pk5go7 ай бұрын

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @HarjinderSingh-df1kb

    @HarjinderSingh-df1kb

    7 ай бұрын

    O

  • @championgamemap6485
    @championgamemap64857 ай бұрын

    ❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਭਾਈ ਸਾਬ ਜੀ ❤

  • @jaspreetbhullar8398
    @jaspreetbhullar83987 ай бұрын

    ਸੱਚਮੁੱਚ ਭਾਈ ਸਾਹਿਬ ਜੀ ਖ਼ੁਦ ਦੀ Identity ਦੀ ਸਾਨੂੰ ਹਾਲੇ ਲੱਭਣ ਦੀ ਲੋੜ੍ਹ ਹੈ ਜੀ 🙏 ਸੱਚਮੁੱਚ ਭਾਈ ਸਾਹਿਬ ਜੀ ਮਾਪੇ ਤੇ ਬੱਚੇ ਸਾਡੇ ਲਈ priceless ਹੁੰਦੇ ਹਨ ਜੀ 🙏

  • @KamaljitKaur-fy3uu

    @KamaljitKaur-fy3uu

    7 ай бұрын

    ਬਿਲਕੁਲ ਜਸਪ੍ਰੀਤ ਜੀ 👍

  • @KamaljitKaur-fy3uu

    @KamaljitKaur-fy3uu

    7 ай бұрын

    ਤੁਸੀਂ ਇੱਕ ਦੋ ਦਿਨ ਆਏ ਨਹੀਂ,, ਬੱਚੇ ਤੇ ਪਰਿਵਾਰ ਠੀਕ ਹੈ ਸਭ,,,

  • @jaspreetbhullar8398

    @jaspreetbhullar8398

    7 ай бұрын

    ​@@KamaljitKaur-fy3uuਸਭ ਤੋਂ ਪਹਿਲਾਂ ਗੁਰ ਫ਼ਤਹਿ ਭੈਣ ਜੀ 🙏 ਮੇਰੀ ਸਿਹਤ ਕਈ ਦਿਨਾਂ ਤੋਂ ਵਿਗੜੀ ਹੋਈ ਹੈ ਤੇ ਤੁਸੀਂ ਦੱਸੋ ਭੈਣ ਜੀ ਤੁਸੀਂ ਤੇ ਤੁਹਾਡਾ ਪਰਿਵਾਰ ਸਭ ਠੀਕ ਹੈ ਜੀ 🙏

  • @KamaljitKaur-fy3uu

    @KamaljitKaur-fy3uu

    7 ай бұрын

    @@jaspreetbhullar8398 ਧਿਆਨ ਰੱਖੋ ਜਸਪ੍ਰੀਤ ਜੀ 👍 ਮੈਂ ਠੀਕ ਹਾਂ,, ਬੱਸ ਬੇਟੇ ਨੂੰ ਚੈਸਟ ਕੰਜਕਸਨ ਤੇ ਫੀਵਰ ਹੋ ਗਿਆ ਅੱਜ,,, ਫੇਰ ਮੈਂ ਸਕੂਲ ਨਹੀਂ ਭੇਜਿਆ ਉਹਨੂੰ

  • @SukhwinderSingh-wq5ip
    @SukhwinderSingh-wq5ip7 ай бұрын

    ਵਾਹਿਗੁਰੂ ਜੀ

  • @kamaldeep09786
    @kamaldeep097867 ай бұрын

    ਭਾਈ ਸਾਹਿਬ ਅੱਜ ਵੀ ਤੁਆਡੇ ਨਾਲ ਕਈ ਮਿਲੀਅਨ ਆਪ ਜੀ ਨੂੰ ਪਿਆਰ ਕਰਨ ਵਾਲੇ ਅਤੇ ਸੁਣਨ ਵਾਲੇ ਜੁੜੇ ਹੋਏ ਹਨ 😊

  • @ShamsherSingh-ff5jg
    @ShamsherSingh-ff5jg7 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @user-fo1bz8rr4d
    @user-fo1bz8rr4d4 ай бұрын

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @amitsandhu_
    @amitsandhu_7 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਵਧੀਆ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏👍

  • @shamshersinghruhal9640
    @shamshersinghruhal96407 ай бұрын

    ਬਹੁਤ ਵਧੀਆ ਗੱਲ ਬਾਤ ਤੇ ਜਾਣਕਾਰੀ ਭਾਈ ਸਾਹਿਬ।

  • @sajansingh1774
    @sajansingh17747 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @rajinderkaur3731
    @rajinderkaur37317 ай бұрын

    ਵਾਹਿਗੁਰੁ ਜੀ ❤❤❤❤❤❤ ਭਾਈ ਸਾਹਿਬ ਜੀ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੁ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਭਾਈ ਸਾਹਿਬ ਜੀ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਜੋੜ ਦੇ ਰਹਿਣ ਜੀ 🎉🎉🎉🎉🎉🎉

  • @amreekbraich2607
    @amreekbraich26077 ай бұрын

    Kis kis nu intzar hai

  • @balwantmann1774
    @balwantmann17747 ай бұрын

    Waheguru ji waheguru ji

  • @mintssidhu1117

    @mintssidhu1117

    7 ай бұрын

    Waheguru.ji Waheguru.ji

  • @parveenkaur2583
    @parveenkaur25837 ай бұрын

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🌹❤️

  • @Lakhwinder1443
    @Lakhwinder14437 ай бұрын

    ਨਾਨਕ ਦੁਖੀਆ ਸਭ ਸੰਸਾਰ।।

  • @Gurmit.dhaliwal007
    @Gurmit.dhaliwal0077 ай бұрын

    Great bhai sahib ji

  • @rupinderkaursony9483
    @rupinderkaursony94833 ай бұрын

    Waheguru ji waheguru ji waheguru ji waheguru ji waheguru ji waheguru ji

  • @NirmalSingh-fs3hq
    @NirmalSingh-fs3hq7 ай бұрын

    Good thoughts of bhi sahib.waheguruji ka. Khalsa waheguru ji ki Fateh.

  • @parladsingh6817
    @parladsingh68177 ай бұрын

    ਜੀ ਆਇਆਂ ਨੂੰ ਭਾਈ ਸਾਹਿਬ ਜੀ

  • @LovepreetRomana7
    @LovepreetRomana77 ай бұрын

    waheguru ji 🙏

  • @gurjeetkaur9238
    @gurjeetkaur92387 ай бұрын

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਜਿਉਂਦੇ ਵਸਦੇ ਰਹੋ ਜੀ ਸਾਰੇ ❤❤🙏

  • @rajveerrori749
    @rajveerrori749Ай бұрын

    God bless you vir ji❤

  • @Paramjitsingh-on5eo
    @Paramjitsingh-on5eo7 ай бұрын

    ਭਾਈ ਸਾਹਿਬ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤🎉🎉🙏

  • @KaramjitKaur-nc6vp
    @KaramjitKaur-nc6vp7 ай бұрын

    ਭਾਈ ਸਾਹਿਬ ਜੀ ਜ਼ਿੰਦਗੀ ਜਿਊਣ ਦਾ ਤਰੀਕਾ ਦੱਸਦੇ ਨੇ

  • @abhiyuvikaur8186
    @abhiyuvikaur81867 ай бұрын

    Waheguru ji ka Khalsa waheguru ji ki Fateh 🙏 Bilkul sahi keha Bhai Saab ji....❤👌👍

  • @jagtarsohi9001
    @jagtarsohi90017 ай бұрын

    ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @seerasingh4698
    @seerasingh46987 ай бұрын

    Waheguru ji 🙏

  • @jaswantkaur-ib7jy
    @jaswantkaur-ib7jy7 ай бұрын

    very,nice,vichar,samjh,iam,happy,❤

  • @SimranjeetKaur-vi2uj
    @SimranjeetKaur-vi2uj3 ай бұрын

    Waheguru g satnam g🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼

  • @gurbachansingh1869
    @gurbachansingh18694 ай бұрын

    Long live Dhadrianwale ji Very nice analysis You are also price less

  • @harpreetsidhu5863
    @harpreetsidhu58634 ай бұрын

    Baba g apde vichar to me bhut khush haa

  • @gurjindersingh4666
    @gurjindersingh46667 ай бұрын

    Dhanbad G

  • @rajinderkaur2151
    @rajinderkaur21517 ай бұрын

    Wahhh bahi sahb g 🎉🎉

  • @rajvindersandhu4261
    @rajvindersandhu426112 күн бұрын

    Waheguru Ji ❤❤❤❤

  • @naveenpandhu7024
    @naveenpandhu70247 ай бұрын

    Wmkg

  • @sukhjeetkaur1542
    @sukhjeetkaur15427 ай бұрын

    Waheguru ji bathinda

  • @gurmukhsinghtanda-ry7vo
    @gurmukhsinghtanda-ry7vo7 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surjitnarindra2361
    @surjitnarindra23617 ай бұрын

    Baba ji app ji deVichar bahut vadia hun Waheguru ji app te Kirpa rakhan ji

  • @harpreetsidhu5863
    @harpreetsidhu58634 ай бұрын

    Waheguru ji sabto vadda fan hm me baba g da🙏

  • @kulwinderknagra3640
    @kulwinderknagra36407 ай бұрын

    ਵਾਹਿਗੁਰੂ ਜੀ 🙏❤🙏

  • @GurpreetSingh-zi1hx
    @GurpreetSingh-zi1hx7 ай бұрын

    ਵਾਹਿਗੁਰੂ ਜੀ 🙏

  • @rajinderkaur2151
    @rajinderkaur21517 ай бұрын

    Gooooood galbat pahi sahb g❤🎉

  • @ManpreetSingh-kf8ii
    @ManpreetSingh-kf8ii7 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @rapinderkaurharry4694
    @rapinderkaurharry46944 ай бұрын

    ਬਹੁਤ ਹੀ ਵਧੀਆ

  • @aanjaan999
    @aanjaan9997 ай бұрын

    Aj Jeon joge karte tuc

  • @kamleshabrol8630
    @kamleshabrol86303 ай бұрын

    Shree waheguru ji satnam ji 🙏🙏❤️❤️🌷🌷

  • @jaideep2083
    @jaideep20837 ай бұрын

    Waheguru Ji 🙏❤️

  • @SunnyKumar-hi6mw
    @SunnyKumar-hi6mw5 ай бұрын

    Waheguru ji

  • @jagdishkaur9755
    @jagdishkaur97555 ай бұрын

    ਮਨ ਤਾਂ ਕਦੇ ਵੀ ਚੁੱਪ ਨਹੀਂ ਹੁੰਦਾ ਇਹ ਤਾਂ ਫੁਰਨਿਆਂ ਦਾ ਸੁਦਾਗਰ ਹੈ ਕੋਈ ਨਾ ਕੋਈ ਇਲਤ ਘੜਨ ਵਿਚ ਇਹ ਲੱਗਿਆ ਹੀ ਰਹਿੰਦਾ ਹੈ। ਜ਼ਰੂਰਤ ਇਸ ਨੂੰ ਕੰਟਰੋਲ ਕਰਨ ਦੀ ਹੈ।

  • @gurinderkaur5637
    @gurinderkaur56377 ай бұрын

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ

  • @honeygill2590
    @honeygill25907 ай бұрын

    Waheguru Ji 🙏🙏

  • @user-hl2oo4gm3f
    @user-hl2oo4gm3f7 ай бұрын

    ਵਾਹੀਗਰੂ ਤੁਹਾਡੇ ੳਤੇ ਮੇਹਰ ਕਰੇ

  • @manjitkaursandhu4785
    @manjitkaursandhu47857 ай бұрын

    Bulkul sahi na ji app ji da bichar Thanks ji🙏🙏❤❤🙏🙏

  • @user-ph9tz6ev2q
    @user-ph9tz6ev2q7 ай бұрын

    Waheguru ji ❤,

  • @sarabjitkaur7225
    @sarabjitkaur72257 ай бұрын

    Weheguru ji

  • @manjitkaur7399
    @manjitkaur73997 ай бұрын

    🙏🙏🙏🙏🙏

  • @SantoshKumari-yx5pg
    @SantoshKumari-yx5pg7 ай бұрын

    Waheguru Ji 🙏🌹🌺🍂🍂

  • @sarabjeetsingh345
    @sarabjeetsingh3457 ай бұрын

    Sahi baat hai bhai sahib ji

  • @user-uj1ub9wg4n
    @user-uj1ub9wg4n7 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਉ ਜੀ।

  • @user-mu9qo8mg3q
    @user-mu9qo8mg3q6 ай бұрын

    Bilkul sahi kaha bhai sahib ji tuc

  • @rahulmalhotra1735
    @rahulmalhotra17357 ай бұрын

    waheguru ggggg

  • @girdharilalgirdharilal5817
    @girdharilalgirdharilal58177 ай бұрын

    सही कहा आपने वाहेगुरु जी

  • @LaiLoPRNAWABGANJD
    @LaiLoPRNAWABGANJD7 ай бұрын

    Waheguru Ji

  • @SatnamsinghSatnam-nd6eb
    @SatnamsinghSatnam-nd6ebАй бұрын

    Jio vira g❤❤

  • @pankajnanda8844
    @pankajnanda88447 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️

  • @hstougher
    @hstougher7 ай бұрын

    Thanks bhi sahib g

  • @vpvp4130
    @vpvp41307 ай бұрын

    वाहेगुरु जी

  • @jasvindarsingh6016
    @jasvindarsingh60167 ай бұрын

    ❤❤ waheguru ji ❤❤

  • @curiousstudent5961
    @curiousstudent59617 ай бұрын

    ਬਹੁਤ ਵਧੀਆ ਭਾਈ ਸਾਹਿਬ ਜੀ।❤

  • @lovepreetsingh7444
    @lovepreetsingh74447 ай бұрын

    Very nice Vichar ji 🌸👍💕🌸

  • @Jamir-kk3fl
    @Jamir-kk3fl7 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harmeshsingh5509
    @harmeshsingh55097 ай бұрын

    Very nice baba ji

  • @bikkar57
    @bikkar577 ай бұрын

    Sahi hai bhai Saab ji

  • @user-rx1zk6bs1p
    @user-rx1zk6bs1p6 ай бұрын

    Wahaguru

  • @Harjeetsingh-ue5il
    @Harjeetsingh-ue5il7 ай бұрын

    ਭਾਈ ਸਾਹਿਬ ਮੈਂ ਦੁਬਈ ਵਿੱਚ ਕੰਮ ਕਰਦਾ ਥੋਡੇ ਵਿਚਾਰ ਸੁਣ ਸੁਣ ਕੇ ਹੁਣ ਇਥੇ ਵੀ ਬਹੁਤ ਨਜ਼ਾਰਾ ਆਉਣ ਲੱਗ ਗਿਆ ਧੰਨਵਾਦ ਜੀ 🙏

  • @sukhdevsinghsukhdevsingh7878
    @sukhdevsinghsukhdevsingh78787 ай бұрын

    Very good bai sahib ji sukhdev singh kadiana

  • @sandeep15658
    @sandeep156587 ай бұрын

    So true🙏

  • @bittubansa3810
    @bittubansa38107 ай бұрын

    🙏🌹❤️ Waheguru ji ka khalsa waheguru ji ki Fateh ji 🙏❤️🌹

  • @sukhwindersingh9216
    @sukhwindersingh92167 ай бұрын

    🙏🏻🙏🏻🙏🏻🙏🏻🙏🏻

  • @amritpalkaur2063
    @amritpalkaur20637 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @surindergarg-lq9np
    @surindergarg-lq9np7 ай бұрын

    Nice.baba.ji

  • @ministories_narinder_kaur
    @ministories_narinder_kaur7 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਨ ਨੂੰ ਜਾਗਰਿਤ ਕਰਨ ਲਈ ਧੰਨਵਾਦ

  • @rattansingh4351
    @rattansingh43517 ай бұрын

    Wah ji wah Bhai Sahib ji 🙏🙏

  • @mannwarrior8308
    @mannwarrior83087 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @artofwar8555
    @artofwar85557 ай бұрын

    Waho Waho gobind

  • @gureksinghgill8279
    @gureksinghgill82797 ай бұрын

    Waheguru ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏

  • @inderjeetkaur3274
    @inderjeetkaur32747 ай бұрын

    Waheguru ji k kalsha waheguru ji k fathy 🙏🌹

  • @hoteldivine2506
    @hoteldivine25067 ай бұрын

    ਵਾਹਿਗੁਰੂ ਜੀ। ਬਹੁਤ ਵਧੀਆ ਗੱਲ ਸਮਝਾਈ ਭਾਈ ਸਾਹਿਬ ਜੀ ਨੇ। ਜੀ। ਅਸੀਂ ਜਿਤਨਾ ਹੈ ਉਸਮੇਂ ਖੁਸ਼ ਹੈ ਜੀ।। ਸ਼ੁਕਰ ਕਰਾਂ ਮੈਂ ਆਪਣੇ ਸਤਿਗੁਰੂ ਜੀ ਦਾ ਜੀ

  • @user-xo1mq1qv8g
    @user-xo1mq1qv8g7 ай бұрын

    Waheguru ji ka khalsa waheguru ji ki Fateh bhai saab ji 🙏🏻

  • @RahulKumarpb06
    @RahulKumarpb067 ай бұрын

    very deeply ✊

Келесі