ਜਿਸ ਨੇ ਦੋਸ਼ ਦੇਣੇਂ ਬੰਦ ਕਰ ਦਿੱਤੇ, ਉਸਦਾ ਵਿਕਾਸ ਸ਼ੁਰੂ | Dhadrianwale

Ойын-сауық

For all the latest updates, please visit the following page:
ParmesharDwarofficial
emmpee.net/
~~~~~~~~
This is The Official KZread Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
The one who stopped blaming, his development started | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZread Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#bhairanjitsinghji
#Dhadrianwale
#blaming
#development

Пікірлер: 164

  • @jaspreetbhullar8398
    @jaspreetbhullar83984 ай бұрын

    ਅੱਜ ਤਾਂ ਭਾਈ ਸਾਹਿਬ ਜੀ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਮਿਲ਼ ਗਿਆ ਜੀ☺️🙏 ਬਹੁਤ ਬਹੁਤ ਧੰਨਵਾਦ ਜੀ 🙏🙏

  • @KamaljitKaur-fy3uu

    @KamaljitKaur-fy3uu

    4 ай бұрын

    ਬਹੁਤ ਵਧੀਆ ਜਸਪ੍ਰੀਤ ਜੀ 👍👌

  • @jassisidhu7235
    @jassisidhu72354 ай бұрын

    ਭਾਈ ਸਾਹਿਬ ਅੱਜ ਮੇਰੀ ਬਿਜ਼ਨਸ ਮੀਟਿੰਗ ਨਹੀਂ ਚੱਲੀ ਤੇ ਤੁਹਾਡੇ ਕੈਂਪ ਤੋਂ ਐਨੀਂ ਵਧੀਆ ਜਾਣਕਾਰੀ ਮਿਲੀ ਧੰਨ ਧੰਨ ਹੋਗੇ ਅੱਜ ਸਾਰਾ ਦਿਨ ਖਿੜੇ ਰਹਾਂਗੇ

  • @KamaljitKaur-fy3uu
    @KamaljitKaur-fy3uu4 ай бұрын

    ਬਿਲਕੁਲ ਸੱਚ ਕਿਹਾ ਜੀ 🙏 ਗੁਰਬਾਣੀ ਲਾਅ ਔਫ ਕਰਮਾਂ ਵੱਲ ਪ੍ਰੇਰਿਤ ਕਰਦੀ ਹੈ ਨਾ ਕਿ ਲਾਅ ਔਫ ਅਟਰੈਕਸਨ 🙏 ਅਸੀਂ ਆਪਣੇ ਕਰਮ ਸਹੀ ਕਰੀਏ 👍 ਕੋਟਨਿ ਕੋਟਿ ਧੰਨਵਾਦ ਜੀ ਭਰਮਾਂ ਚੋਂ ਕੱਢਣ ਵਾਲਿਓ 🙏

  • @jaspreetbhullar8398

    @jaspreetbhullar8398

    4 ай бұрын

    ਬਹੁਤ ਵਧੀਆ ਕਮਲਜੀਤ ਭੈਣ ਜੀ ✍️👍🏻🙏

  • @jaspreetbhullar8398
    @jaspreetbhullar83984 ай бұрын

    ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥ 🙏🙏

  • @user-xl9yo3wi3k
    @user-xl9yo3wi3k4 ай бұрын

    ਬਹੁਤ। 🎉🎉ਞਧੀਅ ਞਿਚਾਰ। ਭਾੲਈ। ਸਾਹਿਬ। ਜੀ

  • @hoteldivine2506
    @hoteldivine25064 ай бұрын

    ਜੀ ਵਾਹਿਗੁਰੂ ਜੀ ਜੋ ਮੈਂ ਕੀਆ ਸੋ ਮੈਂ ਪਾਇਆ। ਜੀ ਭਾਈ ਸਾਹਿਬ ਜੀ ਨੇ ਯਹਾਂ ਗੱਲ ਬਹੁਤ । ਪਿਆਰ ਨਾਲ ਸਮਝਾਈਏ ਜੀ। ਜੋ ਮੈਂ ਕੀਆ ਸੋ ਮੈਂ ਪਾਇਆ। ਜੀ।।

  • @HarjinderSingh-cc2yu
    @HarjinderSingh-cc2yu4 ай бұрын

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @parmjeetdha3681
    @parmjeetdha36814 ай бұрын

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @Sikhyouthtv

    @Sikhyouthtv

    4 ай бұрын

    🙏🙏

  • @gurjindersingh4666
    @gurjindersingh46664 ай бұрын

    Dhanbad.Bhai.Shib.Ji

  • @HarvinderSingh-or1kf
    @HarvinderSingh-or1kf4 ай бұрын

    बहुत ही वधिया विचार जी तुहाडे वरगे प्रचारक सिक्ख समाज नू बहुत ही वधिया बना रहे हन वैलडन भाई साहब जी चडदीकला रहो जी ❤❤❤❤❤🙏🏻🙏🏻🙏🏻🙏🏻🙏🏻🙏🏻🙏🏻

  • @VipanjeetKaur-uc2hr
    @VipanjeetKaur-uc2hr4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਨੂੰ ਜੀ 🎉🙏🙏🙏🙏🙏🙏

  • @balwantmann1774

    @balwantmann1774

    4 ай бұрын

    Waheguru ji ka khalsa waheguruji ki fateh g 🙏

  • @manjitkaursandhu4785
    @manjitkaursandhu47854 ай бұрын

    Bhut he satkarjog Bhai Shab Ji 🙏🙏Waheguru ji ka Khalsa Waheguru ji ki fateh ji🙏🙏🙏❤❤🙏🙏🙏

  • @balwantmann1774

    @balwantmann1774

    4 ай бұрын

    Waheguru ji ka khalsa waheguruji ki fateh g 🙏

  • @user-hl2oo4gm3f
    @user-hl2oo4gm3f4 ай бұрын

    ਭਾਈ ਸਾਹਿਬ ਜੀ 🙏🏻🙏🏻ਗਰੂ ਫਤਿਹ ਪ੍ਰਵਾਨ ਕਰਨੀ ਜੀ

  • @sevakjiandsukh1287
    @sevakjiandsukh12874 ай бұрын

    Dhanwad Bhai Sahib ji tuhada bhut bhut 👏👏

  • @hoteldivine2506
    @hoteldivine25064 ай бұрын

    ਜੀ ਵਾਹਿਗੁਰੂ ਜੀ। ਭਾਈ ਸਾਹਿਬ ਜੀ ਹੋਰ ਪਿਆਰੀ ਸਾਧ ਸੰਗਤ ਜੀ ਨੂੰ । ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।।

  • @user-no7be5do8n
    @user-no7be5do8n4 ай бұрын

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @harpreetsinghmehra4783
    @harpreetsinghmehra47834 ай бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @RajuSingh-dw6px
    @RajuSingh-dw6px4 ай бұрын

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @harsimrankaur2949
    @harsimrankaur29494 ай бұрын

    Thanks Bhai sahab ji eda hi motivate karde raho great g b u

  • @BalwinderSingh-mc1lq
    @BalwinderSingh-mc1lq4 ай бұрын

    Very nice vichar dhan Bhai saab ji ❤

  • @user-ie3sr8qx4p
    @user-ie3sr8qx4p4 ай бұрын

    ਵਾਹਿਗੁਰੂ ਜੀ 🌹 ਸੱਤਨਾਮ ਵਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹

  • @harryromana383
    @harryromana3834 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bittubansa3810
    @bittubansa38104 ай бұрын

    🙏❤️🌹 Waheguru ji ka khalsa waheguru ji ki Fateh ji 🙏❤️🌹

  • @amitsandhu_
    @amitsandhu_4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤

  • @SardoolsinghKang
    @SardoolsinghKang4 ай бұрын

    ਭਾਈ ਸਾਹਿਬ ਜੀ ਗੁਰੂਨਾਨਕ ਜੀ ਦੀ ਅਸਲੀ ਸੋਚ ਨੂੰ ਲੋਕਾ ਤੀਕ ਪਹੁੰਚਾਉਣ ਦਾ ਬਹੁਤ ਵਧੀਆ ਫਰਜ ਨਿਭਾਅ ਰਹੇ ਓ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਬਖਸੇ

  • @preetikaur-zw5wm
    @preetikaur-zw5wm4 ай бұрын

    We got our answers today thank you bhai sahib ji 🙏 ❤❤

  • @user-zs5zo9sn1z
    @user-zs5zo9sn1z4 ай бұрын

    Topic is really good heart touching

  • @ManpreetKaur-jp1gt
    @ManpreetKaur-jp1gt4 ай бұрын

    Thank you Baba ji🙏❤️

  • @gurmailsingh78658
    @gurmailsingh786584 ай бұрын

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ

  • @ManjitKaur-wl9hr
    @ManjitKaur-wl9hr4 ай бұрын

    ਬੇਸ਼ਕੀਮਤੀ ਵਿਚਾਰਾਂ 🙏🙏🙏🙏🙏🙏.........

  • @HarpreetKaur-pk5go
    @HarpreetKaur-pk5go4 ай бұрын

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @user-nq6mm7vd4d
    @user-nq6mm7vd4d4 ай бұрын

    Waheguru ji bhi Shib ji

  • @sukhpreetsandhu8633
    @sukhpreetsandhu86334 ай бұрын

    Great man

  • @ManpreetSingh-kf8ii
    @ManpreetSingh-kf8ii4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @jellyd99jarnail95
    @jellyd99jarnail954 ай бұрын

    Very good Bhai saab je thanks

  • @uttamveersingh813
    @uttamveersingh8134 ай бұрын

    ਬਹੁਤ ਬਹੁਤ ਹੀ ਵਧੀਆ ਸਪੀਚ ਕੀਤੀ ਹੈ ਭਾਈ ਸਾਬ ਜੀ

  • @devinderpalsingh1010
    @devinderpalsingh10104 ай бұрын

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @user-rz6fn4qg6v
    @user-rz6fn4qg6v4 ай бұрын

    ਧੰਨਵਾਦ ਭਾਈ ਸਾਹਿਬ ਜੀ

  • @Paramjitsingh-on5eo
    @Paramjitsingh-on5eo4 ай бұрын

    Waheguru ji ka khalsa waheguru ji ke fateh ji,,🙏💕🙏

  • @user-ik5nq2ub1g
    @user-ik5nq2ub1g4 ай бұрын

    Very nice video

  • @gurpreetsingh-pu6tb
    @gurpreetsingh-pu6tb4 ай бұрын

    ਚਿਤਿ ਜਿ ਚਿਤਵਿਆ ਸੋ ਮੈ ਪਾਇਆ ।। ਨਾਨਕ ਨਾਮ ਧਿਆਇ ਸੁਖ ਸਬਾਇਆ ।।

  • @ManjitKaur-wl9hr
    @ManjitKaur-wl9hr4 ай бұрын

    ਸੱਚਮੁੱਚ, ਕਰਮ ਠੀਕ ਕਰੀਏ ਰਿਜ਼ਲਟ ਠੀਕ ਆਏਗਾ ਹੀ ਆਏਗਾ 🙏🙏🙏.....

  • @MukeshMukesh-tq7mn
    @MukeshMukesh-tq7mn4 ай бұрын

    💯💯💯 ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਦੇ 💯💯

  • @harjitkaur3753
    @harjitkaur37534 ай бұрын

    Waheguru Ji 🙏🙏🙏🙏

  • @user-ie3sr8qx4p
    @user-ie3sr8qx4p4 ай бұрын

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹

  • @SardoolsinghKang
    @SardoolsinghKang4 ай бұрын

    ਇਹੀ ਕਾਰਨ ਐ ਕਿ ਪੰਜਾਬ ਆਪਣੀ ਗਲਤੀ ਨੀ ਮੰਨਦਾ ਦੋਸ਼ ਸਰਕਾਰਾਂ ਤੇ ਲਾਈ ਜਾਂਦਾ ਤੇ ਬਰਬਾਦ ਹੋਈ ਜਾ ਰਿਹਾ

  • @gureksinghgill8279
    @gureksinghgill82794 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏🙏

  • @RavinderSingh-nz6wz
    @RavinderSingh-nz6wz4 ай бұрын

    Bahut vadiya uprala ker rhe ho bhai sahib ji Bahut Bahut dhanwad ji 🙏

  • @sharmastudio6483
    @sharmastudio64834 ай бұрын

    Very nice ji ❤🎉

  • @user-ch3bp5gd1i
    @user-ch3bp5gd1i4 ай бұрын

    ਭਾਈ ਸਾਹਿਬ ਜਦ ਕੋਈ ਪਰਿਵਾਰ ਵਿਚ ਇਕ ਔਰਤ ਜਾਂ ਫਿਰ ਮਰਦ ਚੜ੍ਹਾਈ ਕਰ ਜਾਏ ਤਾਂ ਫਿਰ ਉਹ ਰਹਿੰਦੀ ਜ਼ਿੰਦਗੀ ਹਮਸਫਰ ਲਭ ਕੇ ਜੀਵਨ ਬਤੀਤ ਕਰਨ ਇਸ ਤੇ ਵੀ ਵਿਚਾਰ ਕਰੋ ਜੀ

  • @seerasingh4698
    @seerasingh46984 ай бұрын

    Waheguru ji 🙏

  • @GurcharanSingh-pf4hl
    @GurcharanSingh-pf4hl4 ай бұрын

    Bilkul sachia galla

  • @inderjeetkaur3274
    @inderjeetkaur32744 ай бұрын

    Thanks bahi shib ji very nice bachan ❤

  • @VipanKumar-zn6ee
    @VipanKumar-zn6ee3 ай бұрын

    Bahut bada Ans. Mila baba ji

  • @manjeetkaur9706
    @manjeetkaur97064 ай бұрын

    Bhai saheb ji thanks

  • @sukhdeepsinghclass-7broll-442
    @sukhdeepsinghclass-7broll-4424 ай бұрын

    Wahaguru waheguru waheguru

  • @HarpreetKaur-dx2ve
    @HarpreetKaur-dx2ve4 ай бұрын

    Sat Sri akal baba ji

  • @harpreetbrar4808
    @harpreetbrar48084 ай бұрын

    Waheguru ji

  • @SurjeetSingh-uk2gx
    @SurjeetSingh-uk2gx4 ай бұрын

    Waheguru ji ka khalsa waheguru ji ki fathe🙏🙏🙏🙏🙏🙏🙏

  • @simranpreetkaur5913
    @simranpreetkaur59134 ай бұрын

    ਬਹੁਤ ਵਧਿਆ ਵਿਚਾਰ ਜੀ ਸੱਚ ਹੈ ਅਸੀ ਆਪਣਾ ਦੋਸ਼ ਕਦੇ ਨਹੀ ਮੰਨਣੇ 🙏🙏

  • @manjitkaur7399
    @manjitkaur73994 ай бұрын

    🙏🙏🙏🙏🙏

  • @user-kb4fw5xz6b
    @user-kb4fw5xz6b3 ай бұрын

    ਜੀ

  • @singhparvinder021
    @singhparvinder0214 ай бұрын

    Very nice video Waheguru Ji 🙏 Waheguru Ji 🙏 Waheguru Ji 🙏🙏🙏

  • @jassitogodjass7972
    @jassitogodjass79724 ай бұрын

    True ❤

  • @user-or4sw9ow1p
    @user-or4sw9ow1p4 ай бұрын

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @inderjeetkaur3274
    @inderjeetkaur32744 ай бұрын

    Very nice vicher

  • @kesder1
    @kesder14 ай бұрын

    Great ❤

  • @user-ec2pd4kh7t
    @user-ec2pd4kh7t4 ай бұрын

    Waheguru ji waheguru ji waheguru ji waheguru ji waheguru ji ❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @davinderkaur469
    @davinderkaur4694 ай бұрын

    🙏🙏🙏🙏

  • @GurpreetSingh-zi1hx
    @GurpreetSingh-zi1hx4 ай бұрын

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @dharmitungan5114
    @dharmitungan51144 ай бұрын

    ਬਹੁਤ ਹੀ ਵਧੀਆ ਜੀ 🙏

  • @malkitkaur9718
    @malkitkaur97184 ай бұрын

    🙏🙏🙏

  • @avtarmehta8250
    @avtarmehta82504 ай бұрын

    🙏🙏

  • @gurdeepbadal9025
    @gurdeepbadal90254 ай бұрын

  • @taranjitsingh2714
    @taranjitsingh27144 ай бұрын

    The law of karma, very key. Thank you Bhai Sahib 🙏🇨🇦 for waking us up!

  • @BalwinderSingh-gb2ic
    @BalwinderSingh-gb2ic4 ай бұрын

    ❤❤

  • @karamjitsingh240
    @karamjitsingh2404 ай бұрын

    Waheguru Ji Maharaj Chardi Kalla Rakhan 🙏🙏

  • @JaswinderKaur-kq4gv
    @JaswinderKaur-kq4gv3 ай бұрын

    ❤❤❤❤❤❤❤❤❤❤

  • @HarpreetSingh-to5rc
    @HarpreetSingh-to5rc4 ай бұрын

    Waheguru ji ka khalsa waheguru ji ki Fateh bahi Sahib ji 🙏🙏 buht buht dhanbad ji

  • @nehakaushal4307
    @nehakaushal43074 ай бұрын

    whaguru g ka khalsa waheguru g ke fetha baba g ❤❤❤😊

  • @nenusingh8962
    @nenusingh89624 ай бұрын

    Wah Bhai sahib ji 🙏🏻🙏🏻

  • @subhanpuriastudfarm1181
    @subhanpuriastudfarm11814 ай бұрын

    ਵਾਹਿਗੁਰੂ ਜੀ

  • @arshsidhu6371
    @arshsidhu63714 ай бұрын

    ❤ waheguru ji

  • @manjusehgal7163
    @manjusehgal71634 ай бұрын

    Waheguru ji ka khalsa Waheguru ji ki Fateh

  • @harsimrankaur5942
    @harsimrankaur59424 ай бұрын

    Thankyou bhaisahab ji,

  • @sudeshrani8825
    @sudeshrani88254 ай бұрын

    Wahe guru ji 🙏🙏

  • @UshaSharma-uh7uw
    @UshaSharma-uh7uw4 ай бұрын

    🙏🙏❤️

  • @Mandeep-ji2rf
    @Mandeep-ji2rf4 ай бұрын

    Waheguru ji ❤

  • @diljotsingh1189
    @diljotsingh11894 ай бұрын

    Waheguru ji waheguru ji 🙏🙏🙏🙏🙏

  • @SatgurSingh17
    @SatgurSingh174 ай бұрын

    Waheguru ji waheguru ji waheguru ji

  • @hujcoxjro7277
    @hujcoxjro72774 ай бұрын

    Waheguru ji waheguru ji waheguru ji ❤❤❤

  • @LaiLoPRNAWABGANJD
    @LaiLoPRNAWABGANJD4 ай бұрын

    Waheguru Ji

  • @seetalsingh8659
    @seetalsingh86594 ай бұрын

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @SukhwinderKaur-lv8gm
    @SukhwinderKaur-lv8gm4 ай бұрын

    wahegur ji ❤

  • @BalwinderSingh-nu2qc
    @BalwinderSingh-nu2qc4 ай бұрын

    wah g bhai sahib

  • @jugalkishor8482
    @jugalkishor84823 ай бұрын

    ❤🙏🙏

  • @bavneetrooprai6741
    @bavneetrooprai67414 ай бұрын

    Waheguru ji main v same book read kr rai ha Aaj bahot khoobsurat answer mileya. Karam pardhan hai ji

  • @vpvp4130
    @vpvp41304 ай бұрын

    वाहेगुरु जी

  • @lucky4haniel
    @lucky4haniel4 ай бұрын

    Excellent

  • @user-de3io3xx6v
    @user-de3io3xx6v4 ай бұрын

    ਵਾਹ ਵਾਹ ਭਾਈ ਸਾਹਿਬ ਜੀ ਜੋਅਸੀ ਕਿਹਾ ਸੋ ਪਾ ਲਈ ੲਏ। ਮਮਮਮ

Келесі