No video

As AGTF neutralizes CAT A Kala Dhanaula- why councillor turned mobster's hit raising many a brow ?

Пікірлер: 472

  • @user-be7lf8ip8u
    @user-be7lf8ip8u6 ай бұрын

    ਹੁਣ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਸੀ ਕਾਲੇ ਮਾਣ ਦੀ ਬਹੁਤ ਗ਼ਲਤ ਕੀਤਾ ਪੁਲਿਸ ਨੇ

  • @Harmandeol2323A

    @Harmandeol2323A

    6 ай бұрын

    😭😭😭😭💔

  • @JagjitSingh-uz4dv
    @JagjitSingh-uz4dv6 ай бұрын

    ਪਹਿਲਾਂ ਅੱਤਵਾਦੀ ਕਹਿਕੇ ਮਾਰਦੇ ਸੀ ਹੁਣ ਗੈਂਗਸਟਰ ਕਹਿਕੇ ਮਾਰਦੇ

  • @BaljitSingh-on4jc

    @BaljitSingh-on4jc

    6 ай бұрын

    A. B

  • @advGurpreetSingh

    @advGurpreetSingh

    6 ай бұрын

    Jina nu eh maarde aa oh bande ni c

  • @Viratkohli18-j1n
    @Viratkohli18-j1n6 ай бұрын

    ਗੈਂਗਸਟਰ ਨੂੰ ਮਾਰਨਾਂ ਗਲਤ ਨਹੀਂ ਪਰ ਜਿਹੜੇ ਸਚਮੁੱਚ ਮਰਨੇ ਚਾਹੀਦੇ ਆ ਉਹਨਾਂ ਨੂੰ ਤਾਂ ਸਰਕਾਰ ਨੇ ਜਵਾਈ ਬਣਾ ਰਖਿਆ

  • @satinderbhullar5329
    @satinderbhullar53296 ай бұрын

    ਪੁਲਸ ਤੋਂ ਵੱਡਾ ਕੋਈ ਗੈਂਗ ਸਟਰ ਨਹੀਂ 🤬

  • @najarsingh3234

    @najarsingh3234

    6 ай бұрын

    Bilkulsach 100persent

  • @Imrankashmirlahore92

    @Imrankashmirlahore92

    6 ай бұрын

    It's called authorities, pakka pancher

  • @NirmalSingh-bz3si

    @NirmalSingh-bz3si

    6 ай бұрын

    ਥੋਡਾ ਪਰਾਹੁਣਾ ਸੀ ??

  • @Lion-hr2em

    @Lion-hr2em

    6 ай бұрын

    ਜੇ ਪੁਲਿਸ ਸਹੀ ਕੰਮ ਕਰਦੀ ਤਾਂ ਵੀ ਬਕਵਾਸ ਕਰਦੇ ਹੋ।

  • @sehajgill8212

    @sehajgill8212

    6 ай бұрын

    ​@@Lion-hr2em kala dhanola ena vadha gunahgar nahi c . Police changa kam ta kardi je Lawrence bishnoi vargi khach nu Mardi jo jail ch baitha 3je din bande maar riha hai . Kala nu maar ke Police ne bahut galat kita

  • @kamalsingh-dc1vs
    @kamalsingh-dc1vs6 ай бұрын

    ਕਾਲੇ ਦੇ ਦੁਸਮਣਾ ਨੇ ਪੋਲਿਸ਼ ਨੂੰ ਪੈਸੇ ਦੇ ਕੇ ਕਾਲੇ ਦਾ ਝੂਠਾ ਮੁਕਾਬਲਾ ਕਰਵਾਇਆ ਹੈ 😢

  • @najarsingh3234

    @najarsingh3234

    6 ай бұрын

    Bilkulsach 100persent fakeincounter

  • @gurchransingh5674
    @gurchransingh56746 ай бұрын

    ਪੰਜਾਬ ਸਰਕਾਰ ਨੇ ਬਹੁਤ ਗਲਤ ਕੀਤਾ ਕਾਲਾ ਧਨੌਲਾ ਮੁਖ ਧਾਰਾ ਵਿੱਚ ਆ ਗਿਆ ਛੀ

  • @SurinderSingh-gs9zw

    @SurinderSingh-gs9zw

    6 ай бұрын

    Right

  • @user-ej1sk8le4q

    @user-ej1sk8le4q

    6 ай бұрын

    ਪੰਜਾਬ ਸਰਕਾਰ ਮੁੰਡੇ ਮਾਰਨ ਲੱਗ ਗਈ ਆ ਲੋਕਾ ਨੂੰ ਬੋਲਣਾ ਪਊ

  • @simransingh-mp4sr

    @simransingh-mp4sr

    6 ай бұрын

    gyan ght vndya kro je eda de bnde kise hor da murderkrn fr thode wrge kehnde bhai sarkara kuch mrdia ni

  • @Punjabiroast169

    @Punjabiroast169

    6 ай бұрын

    Ma Lakhi y nu phla v cmt kita c Kala dhanoula ute report krn nu

  • @gurchransingh5674

    @gurchransingh5674

    6 ай бұрын

    @@simransingh-mp4sr ਕੇਜਰੀਵਾਲ ਦੇ ਪੱਪੂ ਪੰਜਾਬੀ ਲਿਖੋ ਲੌਰਿਸ ਬਸਨੋਈ ਸਰਕਾਰ ਦਾ ਜਵਾਈ ਹੈ ਇੰਟਰਵਿਊ ਜੇਲ੍ਹ ਵਿੱਚ ਹੋ ਰਹੀ ਹੈ

  • @James-Prinsep
    @James-Prinsep6 ай бұрын

    302 ਦਾ ਪਰਚਾ ਕਰੋ ਪੁਲਿਸ ਤੇ ਭਈਏ ਪੁਲਿਸ ਅਫ਼ਸਰ ਬਾਹਰ ਕਢੋ ਭਈਆਂ ਡੀ ਜੀ ਪੀ ਪਿੱਛਵਾਰੇ ਚ ਹਰਿਆਣਾ ਡੀ ਜੀ ਪੀ ਗੈਸ ਬੰਬ ਸ਼ੂਟ ਰਿਹਾ, ਇਹਦੀ ਔਕਾਤ ਨਹੀਂ ਲਾਲ੍ਹਾ ਕੇਜਰੀਵਾਲ ਸਿੱਖਾਂ ਨੂੰ ਨਫਰਤ ਕਰਦਾ

  • @bebaak_rai

    @bebaak_rai

    6 ай бұрын

    😂😂😂🤣🤣🤣 ਤੈਨੂੰ ਬਣਾ ਦਈਏ, ਫਿਰਕੂ ਬੰਦੇ ਨੂੰ, ਜੌ ਦੁੱਜਿਆ ਨੂੰ ਭਈਆ ਬੋਲ ਰਿਹਾ, ਅੱਗੋਂ ਕਿਸੇ ਨੇ ਤੈਨੂੰ ਆਹੀ ਕੁਝ ਆਖ ਦਿੱਤਾ ਤੇ ਹਿਰਦੇ ਵਲੂੰਧਰੇ ਜਾਣੇ ਆ

  • @fussikor5488

    @fussikor5488

    6 ай бұрын

    🤣🤣🤣 22 bahut jehar bharya..thanda ho..babe nanak da na lao..sarbat da bhala..

  • @RavinderSingh-oj1bn
    @RavinderSingh-oj1bn6 ай бұрын

    ਚਾਰ ਦਿਨਾਂ ਦਾ ਰੌਲਾ ਹੈ ਮਾਪਿਆਂ ਨੂੰ ਪੁੱਤ ਨੀ ਮਿਲਣਾ,ਘਰਵਾਲੀ ਵਿਧਵਾ ਹੋਗੀ,ਬੱਚੇ ਅਨਾਥ ਹੋਗੇ, ਪੁਲਿਸ ਵਾਲਿਆਂ ਦੇ ਮੋਢਿਆਂ ਤੇ ਹੋਰ ਸਟਾਰਾਂ ਦਾ ਬੋਝ ਵਧ ਜਾਣਾ, ਬਾਕੀ ਦਸ ਬਾਰਾਂ ਸਾਲ ਜੇਲ੍ਹ ਕੱਟ ਕੇ ਬੰਦਾ ਗੈਂਗਸਟਰਾਂ ਦੀ ਫਿਲਮ ਨੀ ਵੇਖਦਾ ਉਨਾ ਵਾਲੇ ਕੰਮ ਤਾਂ ਦੂਰ ਦੀ ਗੱਲ ਹੈ, ਕਾਲਾ ਮੇਰੇ ਨਾਲ ਨਾਭੇ ਜੇਲ੍ਹ ਚ ਰਿਹਾ ਹੈ ਜਮਾ ਹਵਾ ਨੀ ਕਰਦਾ ਸੀ ਜੇ ਕੋਈ ਮੁੜਦਾ ਹੈ ਤਾਂ ਪੁਲਿਸ ਨੀ ਮੁੜਨ ਦਿੰਦੀ, ਜਾਣ ਵਾਲਾ ਗਿਆ ਅਪਣੀ ਤਾਂ ਕਾਂਵਾਰੌਲੀ ਹੈ ਚਾਰ ਦਿਨ ਕਾਲਾ ਕਾਲਾ ਹੋਣੀ ਐ ਭੋਗ ਤੱਕ, ਸਿੱਧੂ ਨੂੰ ਇਨਸਾਫ ਨੀ ਮਿਲਿਆ ਕਾਲੇ ਦੇ ਪ੍ਰਵਾਰ ਦੀ ਕੀਹਨੇ ਸੁਣਨੀ ਐ, ਬੇੜਾ ਗਰਕ ਹੋ ਗਿਆ ਸਿਸਟਮ ਦਾ

  • @sukhidhillon4841

    @sukhidhillon4841

    6 ай бұрын

    ਸਹੀ ਗੱਲ ਆ ਭਰਾ

  • @galpanjabdi7937

    @galpanjabdi7937

    6 ай бұрын

    100%

  • @ajaibsingh640

    @ajaibsingh640

    6 ай бұрын

    ਸਿਸਟਮ ਖਤਮ

  • @narulapatto5234
    @narulapatto52346 ай бұрын

    ਬਹੁਤ ਮੇਹਨਤ ਨਾਲ ਤਿਆਰ ਕੀਤੀ ਰਿਪੋਰਟ ਧੰਨਵਾਦ ਲੱਖੀ🙏🙏🙏🙏🙏🙏

  • @bajwa_hs

    @bajwa_hs

    6 ай бұрын

    Plz don't try to demoralise he was a criminal everyone knows.

  • @SukhdevSingh-sc3wr
    @SukhdevSingh-sc3wr6 ай бұрын

    ਇਹ ਡੀਪ ਸਟੇਟ ਦਾ ਕੀਤਾ ਸਰਕਾਰੀ ਕਤਲ ਹੈ। ਇਸ ਦੀ ਪੜਤਾਲ ਮੌਜੂਦਾ ਕਿਸੇ ਦੱਖਣੀ ਭਾਰਤ ਦੇ ਹਾਈਕੋਰਟ ਦੇ ਜੱਜ ਪਾਸੋਂ ਕਰਵਾ ਕੇ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ।

  • @raghubirsingh2781
    @raghubirsingh27816 ай бұрын

    Ritesh ji hats off to uour reporting.. u r being honest to your profession and very few i again say very few such reporters are left in the society.... salute

  • @jassadhillon9339
    @jassadhillon93396 ай бұрын

    Fake encounter

  • @harpreetvirk7247
    @harpreetvirk72476 ай бұрын

    ਬਹੁਤ ਵਧੀਆ ਰਿਪੋਰਟ ਜੀ ਜਾਣਕਾਰੀ ਭਰਪੂਰ।

  • @ParmjeetSingh-yy7op
    @ParmjeetSingh-yy7op6 ай бұрын

    ਜਿਹੜਾ ਬੀਜੇਪੀ ਤੇ ਆਪ ਪਾਰਟੀ ਦਾ ਵਿਰੋਧ ਕਰਦਾ ਉਸਨੂੰ ਝੂਠੇ ਮੁਕਾਬਲੇ ਵਿੱਚ ਜਾ ਗੈਗਸਟਰ ਤੋ ਮਰਵਾ ਦਿੱਤਾ ਜਾਦਾ

  • @jsranajsrana5263

    @jsranajsrana5263

    6 ай бұрын

    ।ਤੁਸੀਂ ਉਸ ਪਾਰਟੀ ਦਾ ਨਾਮ ਲਿਖੋ ਜੇ ਤੁਹਾਡੇ ਚ ਹਿੰਮਤ ਹੈ,ਕਿਸ ਨੂੰ ਵੋਟ ਪਾਈਏ, ਮੈਂ ਦੇਖਣਾ ਚਾਹੁੰਦਾ ਹਾਂ ਕਿ ਇੱਕ ਪੰਜਾਬੀ ਹੋਣ ਦੇ ਬਾਵਜੂਦ ਵੀ***ਤੁਸੀਂ ਕਿੰਨੇ ਕੁ ਬੇਸ਼ਰਮ ਹੋ ਸਕਦੇ ਹੋ*** ਵੀਰ ਜੀ ,ਪਾਰਟੀ ਦਾ ਨਾਂ ਲਿਖ ਦਿਓ ਕਿਤੇ ਮੂਤ ਨਾ ਜਾਇਓ.

  • @user-vp9xz4ko7f

    @user-vp9xz4ko7f

    6 ай бұрын

    Right👌

  • @Sam-Surrey

    @Sam-Surrey

    6 ай бұрын

    @@jsranajsrana5263bro party di gal nhi ethe Lawrence nu apna jawayi bnaya hoya topi vale dalleya ne te jehra apne kheta ch kam kar reha ohnu chak ke maar ditta, ki fark reh gya Congress badal te eh topi valeya ch???

  • @jsranajsrana5263

    @jsranajsrana5263

    6 ай бұрын

    @@Sam-Surrey ਤੁਸੀਂ ਕੌਣ ਹੋ ਤੁਹਾਨੂੰ ਤਾਂ ਮੈਂ ਸਵਾਲ ਪੁੱਛਿਆ ਹੀ ਨਹੀਂ. ਚਲੋ ਤੁਸੀਂ ਹੀ ਉਸ ਪਾਰਟੀ ਦਾ ਨਾਮ ਲਿਖੋ ਜਿਸ ਨੂੰ ਵੋਟ ਪਾਉਣੀ ਚਾਹੀਦੀ ਹੈ, ਇਧਰ ਉਧਰ ਦੀ ਇੱਕ ਵੀ ਗੱਲ ਨਾ ਕਰਿਓ ਪਾਰਟੀ ਦਾ ਨਾਂ ਲਿਖੋ.

  • @bebaak_rai

    @bebaak_rai

    6 ай бұрын

    ​@@jsranajsrana5263ਕਾਲਾ ਧਨੌਲਾ ਕੋਈ ਦੁੱਧ ਦਾ ਧੁਲਿਆ ਨਹੀਂ ਹੀ, ਬਾਕੀ MP MLA, ਸ਼ਾਸਨ ਪ੍ਰਸ਼ਾਸਨ ਹੋਣਾ ਬਹੁਤ ਜਰੂਰੀ ਹੈ । ਇਹ ਨਾ ਹੋਣ ਤੇ 1947 ਹੁੰਦਾ, ਕੋਈ ਸੁਣਨ ਵਾਲਾ ਨਹੀਂ ਦਿੱਸਦਾ, ਇੰਨਸਾਨ ਖੁੱਦ ਹੈਵਾਨ ਬਨ ਜਾਂਦਾ

  • @ManjitSingh-fm7ch
    @ManjitSingh-fm7ch6 ай бұрын

    ਇਹ ਹੁੰਦੀ ਹੈ ਪੱਤਰਕਾਰੀ ਬਹੁਤ ਮਿਹਨਤ ਕੀਤੀ ਆ ਪੱਤਰਕਾਰ ਵੀਰ ਨੇ ਵੈਰੀ ਗੁੱਡ ਜੀ

  • @kanwarbrar2611
    @kanwarbrar26115 ай бұрын

    ਜੇਲ ਕੱਟ ਚੁੱਕਿਆ, ਜਿਆਦਾ ਤਰ ਕੇਸਾ ਵਿੱਚੋਂ ਬਰੀ ਕਰਨਾ ਕੋਰਟ ਦੁਆਰਾ, ਫਿਰ ਵੀ ਪੁਲਿਸ ਜਾਕੇ ਇਸ ਤਰ੍ਹਾਂ ਇੰਨਕਾਉਟਰ ਕਰ ਦੇਣਾ। ਇਹ ਸਹੀ ਨਹੀ ਹੈਗਾ। ਸਾਡੇ ਸਮਾਜ ਲਈ, ਜੋ ਗੁਨਾਗਾਰ ਨੇ ਉਨ੍ਹਾਂ ਤੇ ਕਾਰਵਾਈ ਕਰੋ, ਪਰ ਬਿਨਾ ਕਿਸੇ ਵੱਡੇ ਕਾਰਨ ਦੇ ਜਾਕੇ ਮਾਰ ਦਿੱਤਾ ਜਾਣਾ ਇਹ ਬਹੁਤ ਵੱਡੀ ਗੱਲ ਹੈ।

  • @p.sstudiorjp8288
    @p.sstudiorjp82886 ай бұрын

    ਜਦੋ ਮੁਸੇਵਲਾ muder ਹੋਇਆ ਸੀ ਉਦੋਂ ਐਹ ਪਤਰਕਾਰ ਤੇ ਲੋਕ ਬੋਲ ਰਿਹੈ ਸੀ ਗੈਂਗਸਟਰ ਦਾ ਇਨਕਾਉਂਟਰ ਹੋਣਾ ਚਾਹੀਦਾ ਪਰ ਹੁਣ ਹਿ ਸਰਕਾਰ ਕੰਮ ਕਰ ਰਹੀ ਹੈ ਹੁਣ ਐਹ ਸਭ ਗੈਂਗਸਟਰ ਇਨਾ ਨੂੰ ਜੀਜੇ ਲਗਨ ਲਗ ਗਏ

  • @user-sc2qo4qb2l
    @user-sc2qo4qb2l6 ай бұрын

    Rites ji sahi te sachi jaankari diti tuc very well done

  • @Sunnysharmabholenaathkapremi
    @Sunnysharmabholenaathkapremi6 ай бұрын

    Excellent report

  • @robindersingh.7686
    @robindersingh.76866 ай бұрын

    Ritesh lakhi bhaji zindabaad ਭਾਜੀ ਤੁਸੀਂ ਪੰਜਾਬ ਦੇ ਸੱਭ ਤੋਂ ਇਮਾਨਦਾਰ ਪੱਤਰਕਾਰ ਹੋ

  • @Wrestlar_372

    @Wrestlar_372

    6 ай бұрын

    ਕੀ ਇਹ ਹੈ,ਇਹਨੂੰ ਕਿਹਾ ਜਾਂਦਾ ਤੇ ਕਹਿੰਦਾ ਹੈ ਕੌਣ ਵੀ ਇਹ ਅ ਪੱਤਰਕਾਰੀ।ਕੱਲਾ ਇਹ ਬੰਦਾ,ਬੰਦੇ ਮਾਰ ਮਨੁੱਖ ਜਿਹੜੇ ਜ਼ਿੰਦਗੀ ਚ ਮਿਹਨਤ ਕਰਨੋ ਭੱਜੇ,ਕੰਮ ਕਰਨਾ ਹੀ ਔਂਖਾ ਲੱਗਦਾ ਸੀ ਏਨਾ ਫੁਦੂਆ ਨੂੰ,ਇਹ ਲੋਕਾ ਦੇ ਹੈਨੀ ਸੀ ਦਮ ਗਾਡ ਚ ਜ਼ੋਰ ਆਪਣੇ ਹਥੀ ਕੰਮ ਕਰਕੇ ਰੋਟੀ ਖਾਣ ਦਾ।ਇਹ ਪੈਸੇ ਲਈ ਦੂਜਿਆਂ ਦਾ ਹੱਕ ਚੋਰੀ ਕਰਕੇ ਖਾਂਦੇ।ਇਹਨਾ ਨੂੰ ਬਾਅਦ ਚ ਬਦਮਾਸ਼ ਕਿਹਾ ਜਾਣ ਲੱਗਦਾ।ਏਨਾ ਸਾਰੇ ਫੁੱਦੂਆ ਦੀ ਇਹ ਵੱਡਾ ਫੁੱਦੂ ਜਾਣਕਾਰੀ ਦਿੰਦਾ ਰਹਿੰਦਾ ।

  • @gill4u
    @gill4u6 ай бұрын

    Very balanced report sir. Kudos to you for asking all the right questions.

  • @KulbirSingh-es5bx
    @KulbirSingh-es5bx6 ай бұрын

    ਕਦੀ ਖਾੜਕੂ ਕਹਿਕੇ ਮਾਰਤੇ ਪੰਜਾਬ ਦੇ ਮੁੰਡੇ ਹੁਣ ਗੈਂਗਸਟਰ ਕਹਿਕੇ ਮਾਰ ਰਹੇ ਹਨ 😢😮

  • @James-Prinsep
    @James-Prinsep6 ай бұрын

    ਪ੍ਰਵਾਸੀ ਅਫਸਰਾਂ ਨੂੰ ਪੰਜਾਬ ਦੀ ਸੇਵਾ ਤੋਂ ਮੁਕਤ ਕਰੋ

  • @AmanSinghKhalsa315
    @AmanSinghKhalsa3156 ай бұрын

    ਬੁੱਚੜ ਐਂਡ ਪਾਰਟੀ ਦਾ ਬੇੜਾ ਗ਼ਰਕ ਹੋ ਚੁੱਕਿਆ ਜੇ , ਆਪਣੇ ਜਵਾਈ ਬਿਸ਼ਨੋਈ ਦਾ ਇਨਕਾਉਂਟਰ ਕਿਉਂ ਨਹੀਂ ਕਰਦਾ

  • @Mandeepsingh-ub5vz
    @Mandeepsingh-ub5vz5 ай бұрын

    ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਕੰਮ ਕਰ ਰਹੀ ਹੈ

  • @kirandeepkhosasona452
    @kirandeepkhosasona4526 ай бұрын

    Great 👍 reporting

  • @RashpalSingh-gv2fg
    @RashpalSingh-gv2fg6 ай бұрын

    V good jankari..,

  • @baljindersinghotalan8761
    @baljindersinghotalan87616 ай бұрын

    ਫੇਕ ਇਨਕਾਉਂਟਰ ਕੀਤਾ ਹੈ ਪੁਲਿਸ ਨੇ ਨਾਲ ਦੇ ਤਿੰਨ ਬੰਦੇ ਗਿਰਫ਼ਤਾਰ ਕਰ ਲ‌ਏ ਇੱਕ ਬੰਦਾ ਮਾਰ ਦਿੱਤਾ

  • @gagan5733
    @gagan57336 ай бұрын

    ਪੰਜਾਬ ਵਿੱਚ ਜ਼ੇ ਕੋਈ ਗੈਂਗਸਟਰ ਹੈ ਤਾਂ ਉਹ ਪੰਜਾਬ ਪੁਲਿਸ ਹੈ

  • @rbrar3859
    @rbrar38596 ай бұрын

    ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ 🎉 ਧੰਨਵਾਦ ਲੱਖੀ ਜੀ।

  • @MiddleFingerEntertainment
    @MiddleFingerEntertainment6 ай бұрын

    U r honest, brave journalist

  • @AnamGoatFarm
    @AnamGoatFarm6 ай бұрын

    ਦੇਖੀ ਚਲ ਮਰਦਾਨਿਆ ਤੂੰ ਰੰਗ ਕਰਤਾਰ ਦੇ , ਆਪੇ ਮਰ ਜਾਂਦੇ ਜਿਹੜੇ ਦੂਜਿਆ ਨੂੰ ਮਾਰਦੇ਼ #Sidhumoosewala

  • @ParmjeetSingh-yy7op

    @ParmjeetSingh-yy7op

    6 ай бұрын

    ਜਿੰਨਾ ਨੇ 1978 ਤੋ ਅੱਜ ਤੱਕ ਹਜਾਰਾ ਸਿੱਖ ਕੌਮ ਦੇ ਨੌਜਵਾਨਾ ਬੱਚਿਆ ਨੂੰ ਘਰਾ ਤੋ ਚੱਕ ਚੱਕ ਮਾਰਿਆ ਜਾ ਜਿੰਨਾ ਮਰਵਾਇਆ ਉਹ ਤਾ ਮਰੇ ਨਹੀ ਉਨਾ ਨੂੰ ਕਾਂਗਰਸ ਬਾਦਲ ਦੱਲ ਬੀਜੇਪੀ ਤੇ ਹੁਣ ਆਪ ਵਾਲਿਆ ਨੇ ਕੁਰਸੀਆ ਦੇ ਕੇ ਨਿਵਾਜਿਆ ਹੋਇਆ ਤੇ ਉਹ ਹੁਣ ਵੀ ਸਿੱਖ ਕੌਮ ਸਰੇਆਮ ਗੁੰਡਾਗਰਦੀ ਕਰ ਰਹੇ ਨੇ. ਸੈਣੀ ਤੇ ਹੋਰ ਕਿੰਨੇ ਬੁੱਚੜ ਜਿਉਦੇ ਨੇ ਤੇ ਹੁਣ ਵੀ ਹੁਕਮ ਚਲਾਉਦੇ ਪੂਰੇ ਐਸੋ ਅਰਾਮ ਨਾਲ ਰਹਿ ਰਹੇ ਨੇ . ਕਾਲੇ ਨੇ ਗਲਤੀਆ ਕੀਤੀਆ ਪਰ ਕਿਸੇ ਨੂੰ ਫੜਕੇ ਮਾਰਨਾ ਇਹ ਫਿਰ ਬੁੱਚੜ ਸਰਕਾਰ ਵਾਲਾ ਕੰਮ ਸੁਰੂ ਕਰ ਦਿੱਤਾ ਆਪ ਪਾਰਟੀ ਨੇ. ਕਾਲੇ ਦੇ ਘਰ ਦੇ ਕਹਿ ਰਹੇ ਨੇ ਕਿ ਮੋਟਰ ਤੋ ਪਾਣੀ ਲਾਉਦੇ ਨੂੰ ਚੱਕਿਆ. ਉਹ ਦਿਨ ਦੂਰ ਨਹੀ ਜਦੋ ਸਾਡੇ ਘਰਾ ਵਿੱਚੋ ਨੌਜਵਾਨਾ ਨੂੰ ਕੱਢਕੇ ਮਾਰਨਗੇ 1978 ਤੋ 1995 ਦੀ ਤਰਾ ਜਿਵੇ ਹੁਣ ਝੂਠੇ ਮੁਕਾਬਲਿਆ ਦਾ ਰੌਲਾ ਪੈ ਰਿਹਾ

  • @BaljinderSingh-ce4vs

    @BaljinderSingh-ce4vs

    6 ай бұрын

    @@ParmjeetSingh-yy7op sare he marne chahide ne jo v katal ne

  • @bebaak_rai

    @bebaak_rai

    6 ай бұрын

    ਜੈ ਭੋਲੇਨਾਥ 🙏🙏🙏🙏🙏🙏 ਮਾਲਕ ਕ੍ਰਿਪਾ ਰੱਖੇ

  • @prabhjituppal2933
    @prabhjituppal29336 ай бұрын

    ਪੰਜਾਬ ਵਿੱਚ ਨਾ ਤੇ ਬੰਦਾ ਚੰਗਾ ਬਣ ਕੇ ਰਹਿ ਸਕਦਾ ਨਾ ਮਾੜਾ ਬਣ ਕੇ

  • @hardevkaurbilling5161

    @hardevkaurbilling5161

    6 ай бұрын

    Shi gll ji kidhr janh maa baap je koyee chnga hunda tn oas nu bura bnounh di ksr nhi sdde lok ,je bura bn jaye tn rajneeti apna kmm kdd k gangster da naam de dindi aa .baki baki je koyee sudhrna chahunda oas nu fer uksounde aa ohi purane kmeene lok .baap nu thprh mare koun bardast krda fer thode samne aa ehi kus hona hr punjabi naal .goonge bole bn jaao .kus nhi kr skda ikk aam insaan

  • @prabhjituppal2933

    @prabhjituppal2933

    6 ай бұрын

    @@hardevkaurbilling5161 ਏ ਪੰਜਾਬ ਵਾ ਏਥੇ ਕੋਈ ਵੀ ਪੰਜਾਬ ਸਰਕਾਰ ਹੋਵੇ ਤੇ ਪੰਜਾਬ ਪੁਲਿਸ ਜਿਸ ਨੂੰ ਮਰਜੀ ਗੈਂਗਸਟਰ ਕਹਿ ਕੇ ਇਨਕਾਉਂਟਰ ਕਰ ਸਕਦੀ ਏਥੇ ਇੱਕ ਕੇਸ ਵਿੱਚ 100 150 ਮੁੰਡਿਆਂ ਤੇ ਪਰਚਾ ਦਰਜ ਕਰ ਦਿੰਦੇ ਨਾਲ ਨਾਬਾਲਗ ਤੇ ਵੀ ਪਰਚਾ ਹੋ ਜਾਦੇ ਪੁਲਿਸ ਕਰ ਰਹੇ ਪਰਚੇ ਪਰ ਨਜਾਇਜ਼ ਨਾ ਕਰੇ ਫਿਰ ਸਾਡੇ ਵਰਗਾ ਨੂੰ ਭਗੌੜਾ ਗੈਂਗਸਟਰ ਬਣਾ ਕੇ ਮਾਰ ਦਿੰਦੇ ਜੇਲ੍ਹ ਕਾਈਮ ਦਾ ਘਰ ਜੇਲ ਵਿਚੋਂ ਆਉਂਣ ਵਾਲੇ 90% ਮੁੰਡੇ ਗਲਤ ਰਾਹ ਤੇ ਚਲਦੇ ਵਾ ਜਿੰਨੇ ਮਰਜ਼ੀ ਝੂਠੇ ਇਨਕਾਉਂਟਰ ਬਣਾ ਲੈਣ ਇਹ ਨਹੀਂ ਮੁੱਕਦੇ ਹੋਰ ਬਣ ਗਏ ਗੈਂਗਸਟਰ ਨਜਾਇਜ਼ ਪਰਚੇ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦਾ ਕੀ ਗੁਨਾਹ ਸੀ ਚੁੱਕੇ ਕੇ n s a ਲਾਤੀ ਹੁਣ u a p a ਵਰਗਾ ਕਿਸੇ ਬਣਾਉਣ ਨੂੰ ਫਿਰਦੇ

  • @gurjotsingh962
    @gurjotsingh9626 ай бұрын

    Very great report sir ❣️✔️

  • @Struggler00079
    @Struggler000796 ай бұрын

    ਬਾਈ ਤੁਸੀ ਚੰਗੀ ਤਰ੍ਹਾਂ ਪਿੰਡ ਜਾਕੇ ਰਿਪੋਰਟ ਬਣਾਓ ਤਾਂ ਜੌ ਸਹੀ ਪਤਾ ਲਗ ਸਕੇ ।।

  • @user-be7lf8ip8u
    @user-be7lf8ip8u6 ай бұрын

    ਜਾਣਕਾਰੀ ਲਈ ਬਹੁਤ ਧੰਨਵਾਦ

  • @BindiChahal
    @BindiChahal6 ай бұрын

    ਬਿਹਾਰੀ ਅਫਸਰ ਪੰਜਾਬੀਆਂ ਨੂੰ ਕਦੇ ਨਹੀ ਬਖਸ਼ਦੇ ਇਹ ਤਾ ਪੰਜਾਬੀ ਆ ਨੂੰ ਪਤਾ ਹੀ ਆ

  • @balrajsingh8247
    @balrajsingh82476 ай бұрын

    ਬਹੁਤ ਹੀ ਗਲਤ ਕੀਤਾ ਸਰਕਾਰ ਤੇ ਪੁਲਸ ਨੇ ਹੁਣ ਤੇ ਓ ਸੁਧਰ ਗਿਆ ਸੀ ਘਰੇ ਹੀ ਰਹਿੰਦਾ ਸੀ

  • @luckysidhu1952
    @luckysidhu19526 ай бұрын

    SACHI TE SUCHE PATARKARI AA RETESH DI WAHEGURU JI BLESS HIM

  • @HarpreetSingh-yp8zq
    @HarpreetSingh-yp8zq6 ай бұрын

    ਭਗਵੰਤ ਮਾਨ ਸਰਕਾਰ ਮੋਦੀ ਦੇ ਰਸਤੇ ਤੇ ਚਲ ਰਹੀ ਜੋ ਵੀ ਬੰਦਾ ਆਣ ਵਾਲੇ ਸਮੇਂ ਆਪ ਪਾਰਟੀ ਦਾ ਵਿਰੋਧੀ ਬਣਕੇ ਵੋਟਾਂ ਚ ਸਾਮਣੇ ਆ ਸਕਦਾ, ਖਤਮ ਕਰਦੋ !

  • @user-tx7cp7ye1p

    @user-tx7cp7ye1p

    6 ай бұрын

    ਸ਼ਕਤੀਮਾਨ ਹੀ ਗੰਗਾਦਰ ਹੈ ਵੀਰ aap ਵੀ bjp ਈ ਹੈ ਅਸਲ ਵਿੱਚ

  • @ManpreetSingh-mo9th
    @ManpreetSingh-mo9th6 ай бұрын

    Carry on ritesh ji love the style of your reporting

  • @sanjudeep573
    @sanjudeep5736 ай бұрын

    ਜਿੜੇ ਚਿੱਟਾ ਵੇਚਦੇ ਹਨ ਉਨ੍ਹਾਂ ਦਾ ਇੰਕੋਟਰ ਕਰੋ ਭਗਵੰਤ ਮਾਨ saab

  • @AbC-jn3ix
    @AbC-jn3ix6 ай бұрын

    ਹੁਣ ਤਾਂ ਠੀਕ ਹੋ ਗਿਆ ਸੀ

  • @gurpartapsingh26
    @gurpartapsingh266 ай бұрын

    Good journalism

  • @sardargreatsingh3055
    @sardargreatsingh30556 ай бұрын

    Sarkar te Police di apni mrji chldi hai veere Jihnu mrji chor saadh keh dena kehda kise ne puchhna😂😂

  • @harrydhaliwal4997
    @harrydhaliwal49976 ай бұрын

    ਬਹੁਤ ਚੜਾਈ ਸੀ ਕਾਲੇ ਬਾਈ ਦੀ 2011 ਵਿੱਚ। ਮੈਂ sd college ਬਰਨਾਲਾ ਪੜਦਾ ਸੀ । ਜਦੋਂ ਲੜਦੇ ਸੀ ਅਗਲਾ ਕਹਿੰਦਾ ਸੀ ਵੀ ਤੂੰ ਕੀ ਕਾਲਾ ਧਨੌਲਾ

  • @theunidentified01

    @theunidentified01

    6 ай бұрын

    ਜਦੋਂ ਓਹ ਟਿਕ ਗਿਆ ਓਦੋ ਮਾਰਤਾ, ਜਦੋਂ ਵਾਰਦਾਤਾਂ ਕਰਦਾ ਸੀ ਉਸ ਵੇਲੇ ਹੱਥ ਨੀ ਪਾਇਆ

  • @TereNaam197

    @TereNaam197

    6 ай бұрын

    ਮੈਂ ਕਾਲੇ ਧਨੌਲੇ ਦੇ ਪਿੰਡ ਦਾ ਮੁੰਡਾ ਬੋਲਦਾ ਕਾਲਾ ਧਨੌਲਾ ਬਹੁਤ ਵਧੀਆ ਬੰਦਾ ਸੀ ਪਰ ਬਰਾੜ ਨੇ ਉਸ ਨੂੰ ਧੋਖੇ ਨਾਲ ਮਰਾਤਾ ਜਿਸ ਤਰ੍ਹਾਂ ਹੋਰ ਮੁੰਡੇ ਮਰਾ ਤੇ ਕਾਲੇ ਨੂੰ ਮਾਰ ਕੇ ਉਸ ਦਾ ਕਾਊਂਟਰ ਫੇਕ ਕਰਕੇ ਬੜਬੜ ਦਿਖਾਇਆ ਗਿਆ ਕਾਲਾ ਧਨੌਲੇ ਦੇ ਇੱਕ ਕੁੜੀ ਦਾ ਹੈ ਜੋ ਕਿ ਬਹੁਤ ਵਧੀਆ ਸਰਕਾਰੀ ਪੋਸਟ ਜੱਜ ਵੀ ਰਹਿ ਚੁੱਕੀ ਹੈ ਮੈਂ ਸਾਰੇ ਭਾਈਆਂ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਸੈਂਟਰ ਸਰਕਾਰ ਬੇਕਸੂਰ ਮੁੰਡਿਆਂ ਨੂੰ ਮਾਰ ਰਹੀ ਹੈ ਕੋਈ ਵੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੂੰ ਸਪੋਰਟ ਨਾ ਕਰੋ ਅੱਜ ਬਹੁਤ ਦੁੱਖ ਹੋਇਆ ਕਿ ਆਪਣਾ ਯਾਰ ਕਾਲਾ ਧਨੌਲਾ ਇਸ ਦੁਨੀਆ ਤੋਂ ਆਈ ਐਮ ਸਪੋਰਟ ਕਾਲਾ ਧਨੌਲਾ

  • @sandeepSingh-ob4up

    @sandeepSingh-ob4up

    6 ай бұрын

    ​@@TereNaam197Judge reh chuki aw ki mtlb

  • @NirmalSingh-bz3si

    @NirmalSingh-bz3si

    6 ай бұрын

    ​@@TereNaam197ਓ ਜਾਹ ਭੈਣ ਚੋਦ???

  • @user-kl7xz6os4y

    @user-kl7xz6os4y

    6 ай бұрын

    ​@@TereNaam197jujge rah chuki kudi matlab

  • @JasvirSinghMahal-px8ko
    @JasvirSinghMahal-px8ko6 ай бұрын

    After spending ten years in prison no one fire on police

  • @sswolf7345
    @sswolf73456 ай бұрын

    Being from Barnala. Report is on point. Vicky dholi was my classmate too.

  • @garrydeol51
    @garrydeol515 ай бұрын

    Right bai chootha inconter kita

  • @chetansingh3335
    @chetansingh33356 ай бұрын

    Bahut vdia journalist 👍

  • @kamalsingh-dc1vs
    @kamalsingh-dc1vs6 ай бұрын

    So sad 😢

  • @relax-music129
    @relax-music1296 ай бұрын

    Lakhe de naal de sare thoke gye...lakhe ne samaj sewi da chola paa lea ta bachea vea😂😂

  • @SidhuM0osewala5911

    @SidhuM0osewala5911

    6 ай бұрын

    😂😂😂 100% Sach

  • @rajinderpatto1126
    @rajinderpatto11266 ай бұрын

    ਕਾਲਾ ਮੁੱਖ ਧਾਰਾ ਵਿੱਚ ਆ ਚੁੱਕਿਆ ਸੀ,ਹੁਣ ਭੰਡ ਪੰਜਾਬ ਦੀ ਜਵਾਨੀ ਨੂੰ ਗੈਂਗਸਟਰਵਾਦ ਦੇ ਨਾਮ ਤੇ ਮਾਰ ਰਿਹਾ

  • @user-pi9zs8ei6z
    @user-pi9zs8ei6z6 ай бұрын

    ਪੰਜਾਬ ਚ ਮੁੜ ਤੋਂ ਕਾਲਾ ਦੌਰ, ਸਰਕਾਰ ਮੁਰਦਾਬਾਦ

  • @CharnjitSingh-fx4dv
    @CharnjitSingh-fx4dv6 ай бұрын

    ਲਾਰਿਸ ਬਿਸ਼ਨੋਈ ਦਾ ਇਨਕਾਉਂਟਰ ਕਿਓਂ ਨਹੀਂ ਕਰਿਆ

  • @chandigarh2803

    @chandigarh2803

    6 ай бұрын

    Sahi gal ae 22

  • @sonunagra6004

    @sonunagra6004

    6 ай бұрын

    Oh tan bai bhand de tbbr da prahouna ga

  • @nirbhaisingh6456
    @nirbhaisingh64566 ай бұрын

    ਭੰਗਵਤ ਨੂੰ ਪਤਾ ਕਿ ਦੁਬਾਰਾ ਸਰਕਾਰ ਤਾ ਮੇਰੀ ਬਣਨੀ ਨਹੀਂ ।ਪੁਰਾਣੇ ਕੰਢੇ ਚੁਗ ਲਾਂ।ਸਹੀ ਖਬਰ ਐ।ਕਿਹੜੀ ਪੁਲਿਸ ਦੀ ਗੱਲ ਕਰਦੇ ਉ।ਇਹ ਬੇਅੰਤੁ ਸਰਕਾਰ ਦੀ ਤਰਜ ਐ। ਬਾਕੀ ਲੱਖੀ ਤੂੰ ਸਭ ਸਮਝਦਾ ਐ। ਲੱਖਾ ਕਿਸਮਤ ਵਾਲਾ ਮੰਨੋ ਹੁਣ ਤਕ ।

  • @User-ujodsu
    @User-ujodsu5 ай бұрын

    ਵਧੀਆ ਕੀਤਾ ਠੋਕਤਾ ਬਹੁਤ ਅੱਤ ਚੁੱਕੀ ਸੀ

  • @user-fg8ok9cn9i
    @user-fg8ok9cn9i6 ай бұрын

    Galt kita police aur govt ne very sad news

  • @DonMraman
    @DonMraman6 ай бұрын

    Human right for khalra ji, jaipal,gounder now kala Where is truth We all in miraj of humanity

  • @gurinderbains4013
    @gurinderbains40136 ай бұрын

    100% Fake encounter lakhi ji

  • @ramanjeetkaur4663
    @ramanjeetkaur46636 ай бұрын

    Salute Ritesh sir

  • @RajuDwakhri

    @RajuDwakhri

    6 ай бұрын

    ❤❤

  • @armaanchaudhary7911
    @armaanchaudhary79116 ай бұрын

    Shame on government

  • @gurlal4302
    @gurlal43026 ай бұрын

    Fek encounter

  • @sarbjitsingh4170
    @sarbjitsingh41706 ай бұрын

    Bahut vadia kita punjab police ne

  • @actorspsinghsingh5959
    @actorspsinghsingh59596 ай бұрын

    Eh mahool thik nahi punjab lyi

  • @HarjeetSingh-hc1iq
    @HarjeetSingh-hc1iq6 ай бұрын

    Good 💯 right 👍

  • @JaswinderSingh-xy6ik
    @JaswinderSingh-xy6ik6 ай бұрын

    PUNJAB POLICE IS ABOVE THE LAW OF THE LAND 😂

  • @KuldeepSharma-dg3fw
    @KuldeepSharma-dg3fw6 ай бұрын

    ਕਿਆ ਰਿਪੋਰਟ ਆ ਭਰਾ ਦੀ. ਮੇਰਾ ਪਿੰਡ ਧਨੌਲਾ ਬਾਈ.ਬਹੁਤ ਗਲਤ ਕੰਮ ਹੋ ਗਿਆ

  • @bikkarsingh3583
    @bikkarsingh35836 ай бұрын

    ਕਾਲਾ ਬੂਲਾ ,ਕਾਲਾ ਬੁੱਲ੍ਹਾ ਨਹੀਂ ।

  • @ManmohanSingh-li8tr
    @ManmohanSingh-li8tr6 ай бұрын

    Hun ta tik ke Beth geya c, police Diya ena maadia galan kr ke lok nafrat krdey aa

  • @karmjitsinghaulakh4970
    @karmjitsinghaulakh49706 ай бұрын

    Bilkul sai report baei aa vrr 🙏🙏

  • @yodhe_punjab_de
    @yodhe_punjab_de6 ай бұрын

    Teja mehandpuria de nal 2munde maare c police ne te dono hi najayaj maar dite, dona utte koi parcha ni c Lakhi teje wale masle di dubara inquiry krke dekho, 22feb nu saal ho jana teje nu

  • @Hbajwa1000

    @Hbajwa1000

    6 ай бұрын

    Sade mohalle da munda c , koi case nhi c. Ave encounter karta. Gharde gareeb a koi case v nhi lad sakde.

  • @juvrajsohi
    @juvrajsohi6 ай бұрын

    Gangster nahi Ankhi c Kala ….

  • @user-rf6or6sk9x
    @user-rf6or6sk9x6 ай бұрын

    Bhut madi gal a police dee ji 🥺

  • @SandeepSharma-xq8jy
    @SandeepSharma-xq8jy6 ай бұрын

    Respect sir

  • @kamaldhindsa8953
    @kamaldhindsa89536 ай бұрын

    Fake encounter shame on Punjab govt

  • @davindersingh-wk8qp
    @davindersingh-wk8qp6 ай бұрын

    Very good sir

  • @bhupinderchoudhary7534
    @bhupinderchoudhary75346 ай бұрын

    Gud job ji 👍

  • @Peacefulmind13
    @Peacefulmind136 ай бұрын

    I met few time kala dhanula with MLA malkit Singh kittu, he was a more political type person, I knew him during my bachelor @ mastuna college

  • @HarjinderSingh-tj8qf
    @HarjinderSingh-tj8qf6 ай бұрын

    Very good very good very good Punjab police

  • @BillooBakra
    @BillooBakra6 ай бұрын

    Lawrence Bishnoi next.

  • @kiranjeetsidhu6901
    @kiranjeetsidhu69016 ай бұрын

    ਜਿਹੜੇ ਲੋਕ ਕਹਿੰਦੇ ਹਨ ਇਹ ਗਲਤ ਕੀਤਾ ਹੈ ਕੁਝ ਨਾ ਕੁਝ ਤਾਂ ਇਸ ਬੰਦੇ ਦੇ ਵਿੱਚ ਬਰਾਈਆਂ ਵੀ ਸਨ ਗਲਤ ਰਸਤਿਆਂ ਦੇ ਚੱਲਣ ਵਾਲਿਆਂ ਦੀ ਮੌਤ ਹੀ ਹੁੰਦੀ ਹੈ ਨੇੜੇ ਤੇੜੇ ਦੇ ਪਿੰਡਾਂ ਨੂੰ ਸਭ ਨੂੰ ਪਤਾ ਕਿ ਇਸਦੇ ਚਾਲ ਚੱਲਣ ਤੇ ਇਸ ਦਾ ਕਿਹੋ ਜਿਹਾ ਬੰਦਾ ਸੀ

  • @ms-ll5sy

    @ms-ll5sy

    6 ай бұрын

    Apne ghar wal jhadu fer, dekh teri gharwaali te bache kithe jaande firde ne

  • @lavimehra7867
    @lavimehra78676 ай бұрын

    Punjab police dhakka kr rhi hai

  • @sonusingh7629
    @sonusingh76296 ай бұрын

    Fake encounter 😢😢

  • @mahipalbajwa5655
    @mahipalbajwa56556 ай бұрын

    Ritesh bai je tuc sachi ch boht vadia te zameer aale reporter hon na jo mainu lgda v ha hon te lokan nu v lgda tan bai yr mainu v te tuhanu v pta ki aah fake encounter kita gya kyonki jehda ssp ha goel oo sangrur ya barnala ssp reha hun oo agtf ch ssp rank te ha ohdi koi lasg daat krke kita gya eh baki bai mera tan idea ma chota hunde ton sun reha kala bare te eh bnda sab shad ke aavde ghrdea lai jee reha c es time te jo hona oo hona kise time par ehne aaj de time ch kis ton firotu mngi kehnu maarea ya ki glt crime krea jo jaan ton he maarta yr hadh ha 1984 ton baad es tarah he punjan de youngsters nu khtm krna shuru kita c police ne.bai tainu tere bachean di souh es gl di sahi reporting kreo yar lawrence vrge dalle ne sada punjan te pura world da hira 💎 khoo lea ohna da encounter kyon ni hoy

  • @baljitsingh374
    @baljitsingh3746 ай бұрын

    So sad

  • @simarsingh7046
    @simarsingh70466 ай бұрын

    Assal sach ta eh wa. Jithe sachi Encounter wale halaat banhde ne othe Punjabi police aap ghorhi banh jadi wa Aap hathyar farha dindi wa. Ewidence wa. Bahut vaar hoya

  • @raoo55
    @raoo556 ай бұрын

    ਜੋਂ ਬੰਦਾ ਯਰ ਸਹੀ ਚਲਣ ਲਗਦਾ ਇਹ ਨਿ ਚਲਣ ਦੰਦੇ ਜੋਂ ਕਰਿਆ ਅਗਲਾ ਸਜਾ ਕਟ ਆਇਆ ਜਦ ਅਗਲਾ ਸਿੱਧਾ ਚਲਦਾ ਫੇਰ ਪਾਣੀ ਲਾਉਂਦਿਆ ਦਾਂ ਵੀ ਐਨਕਾਉਂਟਰ

  • @samrajeetsingh8797
    @samrajeetsingh87976 ай бұрын

    Punjab police ney bina matlab kala veer nu galt marye

  • @sukhmandermaan6681
    @sukhmandermaan66816 ай бұрын

    Bht madi gal aa bai g kala maan ta bechara Bht time ton awde ghre baitha c,,so sad

  • @harmandhadli6679
    @harmandhadli66796 ай бұрын

    Eh te hun shreyaam dhakka chl reha Punjabiya ya specially Sikhan te. chahe kissani andolan hove ya jime bittu mehalkalan kismat naall bacheyea bina gallon encounters kr rhe a. jina da krna chahida oh jailan vich aish krr rhe ne te jo sudhrna chahunda ohna nu chukyea ja reha. ❤🙏🏻🙏🏻

  • @GurjeetSingh-hp7xt
    @GurjeetSingh-hp7xt6 ай бұрын

    Kaale Dhanole dia interview dekho hun oh gher baitha c oh sudher reha c police hi nhi chahndi ke gangster Sudhran

  • @kuldeepsinghpannu7467
    @kuldeepsinghpannu74676 ай бұрын

    Punjab police ne galat kitta ji

  • @raghavarora1246
    @raghavarora12466 ай бұрын

    Human rights commission should interfere. Punjab is going backwards towards late eighties and early nineties.

  • @user-ou1oc4qj5y
    @user-ou1oc4qj5y5 ай бұрын

    Waheguru mehar kare bachi te

  • @SukhwinderSingh-fl6xu
    @SukhwinderSingh-fl6xu6 ай бұрын

    ਬਾਈ ਅੱਜ ਦੇ ਸਮੇਂ ਇੰਟਰਨੈਟ ਦੀ ਦੁਨੀਆ ਵਿੱਚ ਸਰਕਾਰ ਨੂੰ ਬੰਦੇ ਫੜਨਾ ਔਖੀ ਗੱਲ ਨਹੀਂ ਸਰਕਾਰ ਕੋਲ ਸਾਰੇ ਸਾਧਨ ਡਰੌਨ ਕੈਮਰਾ,ਸਮੌਕਿਗ ਬੰਬ ਬਗੈਰਾ,ਸਰਕਾਰ ਬਹੁਤ ਪਾਬਰਫੁਲ ਹੈ ।

  • @jattmehkma5941
    @jattmehkma59416 ай бұрын

    Lagda center sarkar hun Lakhe sidhana nu nishana bnona chondi a..

  • @sunnyrandhawa3472
    @sunnyrandhawa34726 ай бұрын

    Yar bht vdia bnda c kala dhanola,, aam party de help de krke 2017 de election vich sukhbir ne v parcha krwa dita kale dhanole nd ohde bapu te ,, Hosiarpur vich

  • @user-gu2tj1wg7u
    @user-gu2tj1wg7u6 ай бұрын

    First view first comment 😊asli reporter punjab de

  • @Struggler00079
    @Struggler000796 ай бұрын

    ਜੇਕਰ ਕੇਟੇਗਿਰੀ 1 ਦਾ ਸੀ ਤਾਂ , ਫਿਰ ਬਾਹਰ ਭੇਜ ਦੇਣਾ , hun ਤਾਂ ਸਮਝੋ ਬਾਹਰ ਆ ਕੇ ਕਿੰਉ ਮਾਰ ਦਿੱਤਾ ਗਿਆ ,,, ਬਾਕੀ ਲੱਖੀ ਗਲਤ ਕੀਤਾ ਹੁਣ ਤਾਂ ਕੁੱਛ ਇੱਦਾਂ ਦਾ ਲਗਦਾ ਨਹੀਂ ਸੀ ਕੁੱਛ ,

Келесі