Captured 3 months after Rattan deep Singh hit, who is Simranjit Bablu & how he got radicalized ?

Пікірлер: 54

  • @ajayakumarpradhan7150
    @ajayakumarpradhan715015 күн бұрын

    Perfect Reporter Ritesh Lakhi Sir ❤ Bravo Punjabi Police 👍🔥

  • @gobindsingh3027

    @gobindsingh3027

    15 күн бұрын

    Wow get well soon.

  • @narinderkumar969
    @narinderkumar96915 күн бұрын

    ਕਿ ਹਾਸਲ ਹੋਇਆ ਆਪਣੇ ਮਾਂ-ਬਾਪ ਮਰਞਾ ਕੇ।ਅਤੇ ਆਪਣੇ-ਆਪ ਨੂ ਮਰਞਾ ਕੇ।

  • @sakattarsingh7114
    @sakattarsingh711415 күн бұрын

    Dear Ritesh Lakhi ji 🙏 You are a great journalist 👏

  • @jattpb02848
    @jattpb0284815 күн бұрын

    Simran davinder bambiha group naal vi judeya hoya hai...

  • @NiKa-wh2xn
    @NiKa-wh2xn15 күн бұрын

    ਧੰਨਵਾਦ ਵੀਰ ਜੀ

  • @user-oo9jj8jf1g
    @user-oo9jj8jf1g15 күн бұрын

    Nice work,, lakhi sir

  • @jashanpannu2557
    @jashanpannu255716 күн бұрын

    Babblu nu golian mariyan police custody vich

  • @dilbagaulakh4444
    @dilbagaulakh444415 күн бұрын

    Gud mrng sir

  • @BittuChambal-vl4hr
    @BittuChambal-vl4hr16 күн бұрын

    Good job paaji 👍👍👍👍

  • @viking972
    @viking97215 күн бұрын

    Gurdaspur firing te v bna lo video paaji

  • @user-jn1yx3gh7o

    @user-jn1yx3gh7o

    15 күн бұрын

    Kaha hui gurdaspur mar

  • @viking972

    @viking972

    14 күн бұрын

    @@user-jn1yx3gh7o 4 bnde mrre aa kuj kehnde jamin da Rola aa kuj paani da te kuj kehnde chitte da

  • @gobindsingh3027

    @gobindsingh3027

    13 күн бұрын

    @@user-jn1yx3gh7o pandit ji aa gye

  • @baldevatwal2488
    @baldevatwal248815 күн бұрын

    Good show.

  • @user-nw6xr2vb1u
    @user-nw6xr2vb1u15 күн бұрын

    Sir gopy ghansampuria te 1hor episode bnao

  • @happy0865
    @happy086516 күн бұрын

    👍🙏

  • @mandhirsinghdhiman3437
    @mandhirsinghdhiman343715 күн бұрын

    Sir please share your other experience about NCB.

  • @rajveergill6036
    @rajveergill603615 күн бұрын

    Waheguru g

  • @SaleemKhan-tt5rq
    @SaleemKhan-tt5rq16 күн бұрын

    😅nice

  • @1236......
    @1236......15 күн бұрын

    Jail ohi bahr aa sakda jo police da toat bann gya howe...

  • @1236......

    @1236......

    14 күн бұрын

    @@Jkvkaur5 Sokh bol mai kiyu jana jail...

  • @Dhillonamerica
    @Dhillonamerica15 күн бұрын

    👍🏻👍🏻👍🏻

  • @GurcharanSingh-fq1wc
    @GurcharanSingh-fq1wc16 күн бұрын

    Hlo veer ji

  • @GurmeetSingh-vu4fv
    @GurmeetSingh-vu4fv15 күн бұрын

    ਸਿੱਖ ਕਮਿਊਨਟੀ ਉੱਤੇ ਸਰਕਾਰਾਂ ਵੱਲੋ ਅੱਤਿਆਚਾਰਾਂ ਬਾਰੇ ਰਿਪੋਰਟ ਬਣਾਉ ਤਾਂ ਜੋ ਸਮਾਜ ਨੂੰ ਪਤਾ ਲੱਗੇ ਕਿਉਂ ਭਾਈ ਅੰਮ੍ਰਿਤਪਾਲ ਖਾਲਿਸਤਾਨ ਦੀ ਮੰਗ ਕਿਉਂ ਕਰਦੇ ਹਨ ?

  • @Romanaromana-vt2xs

    @Romanaromana-vt2xs

    15 күн бұрын

    Veere tusi age lag jao ke pta khatlsatn ban jave te apa Pakistan de gulam ban jye

  • @MrDante

    @MrDante

    15 күн бұрын

    ​@@Romanaromana-vt2xstu punjabi bolda te punjab to jealousy kyu feel karda

  • @Romanaromana-vt2xs

    @Romanaromana-vt2xs

    15 күн бұрын

    @@MrDante jalse nhi veere dar lgda khastan to kyu ke jdo khastan ban gya scho jra Pakistan da kabja ho gya fer

  • @Anonymous-bu4nl

    @Anonymous-bu4nl

    13 күн бұрын

    @@Romanaromana-vt2xssikha di history ni suni kive afghana de mooh morhe c

  • @Romanaromana-vt2xs

    @Romanaromana-vt2xs

    13 күн бұрын

    @@Anonymous-bu4nl hun de gal kro veer oh sma tap gya

  • @mrpandit7961
    @mrpandit796116 күн бұрын

    V̤e̤r̤y̤ g̤o̤o̤d̤ j̤o̤b̤ 22g̤🕵️🕵️❣️❣️

  • @ajindersingh9843
    @ajindersingh984315 күн бұрын

    ਅਮੁਪੁਰ (ਹਰਿਯਾਣਾ) ਚ 70 ਸਾਲਾਂ ਤੋਂ ਰਹਿ ਰਹੇ ਗਰੀਬ ਸਿੱਖਾਂ ਦੇ ਘਰ ਨਫਰਤ ਵਸ ਹੋਕੇ ਢਾਹ ਤੇ, ਇਸ ਨੂੰ ਕਦੋਂ ਕਵਰ ਕਰਨਾ? ਹੁਣ ਹਰਿਆਣੇ 'ਚ ਮਾਹੌਲ ਖਰਾਬ ਨਹੀਂ ਹੋ ਰਿਹਾ?

  • @Baaz4ill
    @Baaz4ill14 күн бұрын

    👍

  • @gurwindersinghsaran2501
    @gurwindersinghsaran250115 күн бұрын

    ਜਾਣਕਾਰੀ ਠੀਕ ਨੀ ਬੰਦਾ ਤਿੰਨ ਮਹੀਨੇ ਭੱਜਿਆ ਨੀ ਜਦੋ ਫੜ ਲਿਆ ਭੱਜਣ ਦੀ ਕੋਸ਼ਿਸ਼ ਕੀਤੀ ਮੱਕਦੀ ਗੱਲ ਸੁਧਰਨ ਨੀ ਦੇਣਾ

  • @simerpeeter
    @simerpeeter15 күн бұрын

    Good work by Punjab police

  • @Rohit-bf2hc
    @Rohit-bf2hc15 күн бұрын

    K.Armstrang bsp president Tamil Nadu, ehna da murder hoya, chota bacha hai ohna da, nd missionary banda c, please video banao sir request hai🙏

  • @BaljinderSingh-mh5gu
    @BaljinderSingh-mh5gu15 күн бұрын

    Trust

  • @Rohit-bf2hc
    @Rohit-bf2hc15 күн бұрын

    ਸ਼੍ਰੀ ਕੇ ਆਰਮਸਟਰਾਂਨਗ ਜੀ ਦਾ ਕਤਲ ਹੋਇਆ, ਵੀਡਿਓ ਬਣਾਓ ਸਰ 🙏

  • @balroopsingh6193
    @balroopsingh619315 күн бұрын

    Bhaji hor gallan te hai pr police aj v ik he story fit krde peye hai Jo peshle 40-45 sal pehla krde se ki naka layeya hoeya se te banda farh leya,daso ki jo banda kise d katal kr sakda hai os nu eh nai pta ki naka lageya hoeya hai agge,sach te eh hai ki police pehla farh leynde hai te jd sb Kuj kada leynde hai undro fir court vich peysh krde hai,akhe o duran laga se Bhaji police ne pehla he nu turan jogga nai shadeya huna dorna te dooooooor de gl hai,apne kol past vich buhat kes hun jhoothe police encounter de,Bhaji Tunhanu te jada pta hai sade nalo,main kise d pakh nai leynda ki kon galat hai j sehe,serf police de karjugari de gl akhda hain

  • @monupandit3444
    @monupandit344414 күн бұрын

    Punjabh da v bahut bura haal ho gya, punjabh nalo dubai ja k rehna he safe aa ajj kal de time ch, fail bande nu ithe makhol te te kamyabh nu pastol nu chad de

  • @monupandit3444
    @monupandit344414 күн бұрын

    Mard ohnu kehnde jehda sirf apne dushman nal ladh da ohde ghar dya nal nai

  • @deepdhaliwal9517
    @deepdhaliwal951715 күн бұрын

    Mai v jail c jdo eh dove jail ch c..simran nal c sdee

  • @raman52463
    @raman524638 күн бұрын

    L752

  • @NKstatus616
    @NKstatus61615 күн бұрын

    Gangs of punjab

  • @gurpreetsinghgurpreetsingh1927
    @gurpreetsinghgurpreetsingh192715 күн бұрын

    MReya kyu ratandeep nu????

  • @raman52463
    @raman524638 күн бұрын

    28228

  • @sukhdevthind221
    @sukhdevthind22114 күн бұрын

    R u guppy man ¿?

  • @OhiSandhu
    @OhiSandhu15 күн бұрын

    Gangs of wasseypur 😮

  • @DevMaan-iq6tl
    @DevMaan-iq6tl15 күн бұрын

    Ques.: ਕੀ ਰਿਤੇਸ਼ ਲੱਖੀ ਸੱਚੀਂ ਨਿਰਪੱਖ ਤੇ ਸੱਚਾ ਪੱਤਰਕਾਰ ਐ? ਜਿਵੇਂ ਭਾਈ ਸਾਬ੍ਹ ਹਰ ਵੀਡਿਓ 'ਚ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਆ। Ans: 😂😂 ਨਿਰਪੱਖ ਤੇ ਨਾਲ ਸੱਚਾ ਵੀ! ਨਹੀਂ ਬਿਲਕੁਲ ਵੀ ਨਹੀਂ। 😂😂😂 ਭਾਈ ਸਾਬ੍ਹ ਜਦੋਂ ਥੋਡੇ ਪੱਤਰਕਾਰ ਭਾਈ (ਸ਼ਾਇਦ ਜੋਟੀਦਾਰ ਵੀ ਹੋਵੇ) Mr. ਤੱਗੜ 'ਤੇ ਮਹੀਨਾ ਕੁ ਪਹਿਲਾਂ ਪਰਚਾ ਹੋਇਆ ਸੀ ਓਦੋਂ ਤਾਂ ਬੜੀ ਤਕਲੀਫ਼ ਵਿੱਚ ਵੀਡਿਓ ਪਾਈ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਬੜਾ ਬੇਹੇ ਕੜਾਹ ਵਾਂਗੂੰ ਪਏ ਸੀ ਤੇ ਬੜਾ ਸੱਚ ਤੇ ਨੈਤਿਕਤਾ ਦਾ ਢਿੰਡੋਰਾ ਪਿੱਟ ਰਹੇ ਸੀ ਪਰ ਹੁਣ ਤਾਂ ਥੋਡੇ ਪੂਜਨੀਆਂ ਭਾਈ ਸਾਬ੍ਹ 'ਤੇ ਬਹੁਤ ਸੰਗੀਨ ਦੋਸ਼ ਲੱਗੇ ਆ। ਹੁਣ ਤਾਂ ਥੋਡੇ ਭਾਈ ਸਾਬ੍ਹ ਦੇ ਪੂਰੇ ਝੰਡੇ ਝੂਲ ਗਏ ਪਰ ਥੋਡੀ ਨਿਰਪੱਖ, ਸੱਚੀ ਤੇ ਨੈਤਿਕਤਾ ਭਰਪੂਰ ਪਤਰਕਾਰੀ ਕਿੱਥੇ ਆ ? ਪੰਜਾਬੀ TV News channels te social media channels ਦੀ ਮੌਜੂਦਾ ਸਰਕਾਰ ਵੱਲ ਨਿਸ਼ਠਾ ਹੋਣ ਦੇ ਇਲਜ਼ਾਮ ਤਾਂ ਬੜੇ ਲਾ ਰਹੇ ਸੀ ( ਜੋ ਸ਼ਾਇਦ ਸੱਚ ਵੀ ਹੋਵੇ) ਪਰ ਥੋਡੀ ਨਿਸ਼ਠਾ ਕਿਸ ਰਾਜਨੀਤਿਕ ਪਾਰਟੀ ਪ੍ਰਤੀ ਐ , ਓਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਉਣ ਦੀ ਕਿਰਪਾ ਕਰੋਂਗੇ? ਵੈਸੇ ਤਾਂ ਅਕਾਲੀ ਦਲ ਵਾਲੀ ਵੀਡਿਓ ਵੀ ਪੂਰੀ ਨਿਰਪੱਖ ਸੀ: ਕੰਪਲੀਮੈਂਟ ਆ sir ਜੀ। ਸੱਚੀਂ। ਵੈਸੇ ਪੱਤਰਕਾਰੀ ਦੇ ਜਿਸ ਅਸੂਲ ਦੀ ਆੜ ਵਿੱਚ SAD ਬਾਰੇ ਵੀਡੀਓ ਪਾਈ ਸੀ ਉਹ national level ਦੇ ਪੱਤਰਕਾਰਾਂ ਨੂੰ ਹੀ ਸੂਟ ਕਰਦਾ, ਉੱਥੇ circumstances ਬਹੁਤ ਅਲੱਗ ਹੁੰਦੇ ਆ ਤੇ ਹੋਰ ਬਹੁਤ ਫੈਕਟਰ ਹੁੰਦੇ ਆ ਜੋ ਤੁਸੀਂ ਵੀ ਜਾਣਦੇ ਓ ਪਰ ਲੋਕਸਭਾ ਤੇ ਪੰਜਾਬ ਦੀ opposition 'ਚ bahut ਫ਼ਰਕ ਆ। ਕਿਤੇ ਤੁਸੀਂ ਵੀ ਤੱਗੜ ਦੀ support ਆਲੇ ਖ਼ੇਮੇ 'ਚੋਂ ਤਾਂ ਨੀਂ? ਸ਼ੱਕ ਤਾਂ ਪੂਰਾ ਪੈਂਦਾ ਥੋਡੀ ਨਿਰਪੱਖ ਪੱਤਕਾਰੀ ਦੇਖ਼ ਕੇ।

  • @user-fz4vm1yi7c
    @user-fz4vm1yi7c15 күн бұрын

    mr anti sikh ritesh ji thoda jo new law banaya sikha against us te v gal kro kyu ni loka ch dsya gyaa

  • @mrpandit7961
    @mrpandit796116 күн бұрын

    L̤o̤v̤e̤ a̤n̤d̤ p̤i̤c̤ 22g̤❤❤

Келесі