ਸ਼ਰਮਾ ਜੀ ਤੋਂ ਸਿੱਖੋ ਖੇਤੀ ਕਰਨੀ || TV Punjab

Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - kzread.info?sub_...
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#PunjabiFarmer #Agriculture #Punjab #Organic #AmarjitSharma #Kheti #Kissan #TVPunjab

Пікірлер: 560

  • @NeetuNavkaransandhu
    @NeetuNavkaransandhu4 жыл бұрын

    ਨਿੱਕੇ ਵੀਰ ਜਦੋਂ ਕਿਸੇ ਦੀ ਇੰਟਰਵਿਊ ਕਰਦੇ ਹਾਂ ਤਾਂ ਅਗਲੇ ਨੂੰ ਗੱਲ ਪੂਰੀ ਕਰਨ ਦਿਆ ਕਰੋ ਸ਼ਰਮਾ ਜੀ ਕੀੜਿਆਂ ਦੀ ਰੋਕਥਾਮ ਬਾਰੇ ਬਹੁਤ ਸਹੀ ਤਰੀਕੇ ਨਾਲ਼ ਦੱਸ ਰਹੇ ਸੀ, ਪਰ ਤੁਸੀਂ ਵਿਚੋਂ ਟੋਕਤਾ ਕੇ ਤਕਨੀਕੀ ਗੱਲ ਨਹੀਂ ਜੱਟਾਂ ਨੂੰ ਸਮਝ ਆਉਂਦੀ ਵੀਰੇ ਸਭ ਕੁਝ ਆਉਂਦਾ ਐ, ਐਡੇ ਕਮਲੇ ਕਿਉਂ ਸਮਝੀ ਫਿਰਦੈ ਖੇਤੀ ਕਰਨ ਵਾਲਿਆਂ ਨੂੰ ਆਵਦੇ ਕੈਮਰਾ ਮੈਂਨ ਨੂੰ ਵੀ ਦੱਸੋ ਕੇ ਸ਼ਕਲਾਂ ਨਾਲੋਂ ਜਿਸ ਚੀਜ਼ ਬਾਰੇ ਗੱਲ ਹੋ ਰਹੀ ਹੋਵੇ ਉਹ ਚੰਗੀ ਤਰ੍ਹਾਂ ਦਿਖਾਈਆਂ ਕਰੋ .. ਜਿਉਂਦਾ ਰਹਿ

  • @satwantsingh8859

    @satwantsingh8859

    4 жыл бұрын

    Theek kiha g

  • @OhiSandhu

    @OhiSandhu

    4 жыл бұрын

    Sahi yr eh fukra wala

  • @mysteriousboy165

    @mysteriousboy165

    4 жыл бұрын

    bilkul

  • @psmavijswa

    @psmavijswa

    4 жыл бұрын

    Anchoring is of low quality.

  • @GauravSharma-tf7sv

    @GauravSharma-tf7sv

    4 жыл бұрын

    Aahi gal hai ji, gal poori karan nhi denda

  • @ManjeetSingh-oz2fd
    @ManjeetSingh-oz2fd4 жыл бұрын

    ਐਕਰ ਨੂੰ ਵੀ ਬਾਪੂ ਦੀ ਸਲਾਹ ਮੰਨਣੀ ਚਾਹੀਦੀ ਤੇ ਖੇਤੀ ਸੁਰੂ ਕਰਨੀ ਚਾਹੀਦੀ

  • @ishantgarg1935

    @ishantgarg1935

    4 жыл бұрын

    😂😂😂

  • @KulwinderSingh-jm5dx
    @KulwinderSingh-jm5dx4 жыл бұрын

    ਸਲਾਮ ਬਾਪੂ ਜੀ ਤਾਹਨੂੰ

  • @kashmirsinghbath9247
    @kashmirsinghbath92474 жыл бұрын

    ਸ਼ਰਮਾ ਸਾਹਿਬ ਜੀ, ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਜੀ , ਪੂਰੇ ਪੰਜਾਬ ਨੂੰ ਤੁਹਾਡੇ ਵਰਗਾ ਬਣਾ ਦੇਵੇ ਤਾ ਪੰਜਾਬ ,ਸਵਰਗ ਹੀ ਬਣ ਜਾਵੇਗਾ ।

  • @ladidhaliwal670

    @ladidhaliwal670

    4 жыл бұрын

    And

  • @ravi.chaina

    @ravi.chaina

    4 жыл бұрын

    kzread.info/dash/bejne/h5Wlkqapo6-4pJM.html

  • @ravi.chaina

    @ravi.chaina

    4 жыл бұрын

    #Amarjeetsharmachaina

  • @varinderbhullar5748

    @varinderbhullar5748

    4 жыл бұрын

    Amarjeet sharma chaina search krke hor videos vi dekhlo

  • @ahmedkenneth9982

    @ahmedkenneth9982

    2 жыл бұрын

    I guess Im randomly asking but does any of you know of a trick to log back into an Instagram account?? I stupidly forgot my account password. I appreciate any tricks you can offer me!

  • @hut7851
    @hut78514 жыл бұрын

    ਬਹੁਤ ਵਧਿਅਾ ਵੀਰ ਜੀ ਮੈ ਵੀ ਬਹੁਤ ਜਲਦੀ ਪ੍ਦੈਸ ਛੱਡ ਕੈ ਕੁਦਰਤੀ ਖੇਤੀ ਸੁਰੂ ਕਰ ਰਿਹਾ ਬਹੁਤ ਧੰਨਵਾਦ ਖੇਤੀ ਵਿਰਾਸਤ ਮਿਸਨ ਦਾ ਜੀ

  • @i.s.technology9297

    @i.s.technology9297

    4 жыл бұрын

    ਕੁੱਦਰਤ ਵਿੱਚ ਰੱਬ ਵੱਸਦਾ Waheguru sahib ji chardiakla vich rakhan

  • @simranjeetsingh4604

    @simranjeetsingh4604

    4 жыл бұрын

    Very good me yurop to

  • @singhsingh9316

    @singhsingh9316

    4 жыл бұрын

    Good bro

  • @hut7851

    @hut7851

    4 жыл бұрын

    Apna chanel v karo subscribe us uper appa only kudrati khati dea vdieo paiea kara ge ji

  • @jiwangill3445

    @jiwangill3445

    4 жыл бұрын

    ਕੁੱਦਰਤ ਵਿੱਚ ਰੱਬ ਵੱਸਦਾ ਬਾਈ ਪ੍ਰਦੇਸ਼ ਛੱਡਣ ਦਾ ਕੀ ਮਤਲਬ ਹੈ.ਸਮਜ ਨਹੀਂ ਆਈ.

  • @jasbirsingh4631
    @jasbirsingh46314 жыл бұрын

    ਅਸਲੀ ਜਟ ਕੁਦਰਤ ਦਾ ਭਗਤ

  • @tehalsingh8309

    @tehalsingh8309

    4 жыл бұрын

    Yar aa ta shrma ji aa jo kisan aa jatt ta hje aya ni esde khet vich

  • @skbatalvi21

    @skbatalvi21

    4 жыл бұрын

    @@tehalsingh8309 kisan nu jatt kehnde aya te jatt oh hunda jo kheta ch hathi kum krda oh koi v ho sakda

  • @gurmansingh3876

    @gurmansingh3876

    4 жыл бұрын

    @@skbatalvi21 no brother Jatt are foreigners, they acquired land from khatris and brahmins, hence they moved to cities

  • @jassbhullar1085

    @jassbhullar1085

    4 жыл бұрын

    @@tehalsingh8309 y sade pind ik bnde ne apne bde munde da naam hindua ala rakhya c kise pandit de kehn te ohde bache mar jande c tan krk ohde naam pishe shrma hi londa c eho j v bathere lok hunde aa aj kl naam to pta hi ni lgda k bnda kedi community ton belong krda .

  • @Thor77305

    @Thor77305

    4 жыл бұрын

    @@skbatalvi21 ehnu ki pta jatt muslmaan v hunde c sb toh pehlaa eh apne aap nu smj k jatt chodd ch ajande😄

  • @blessedbeing9993
    @blessedbeing99934 жыл бұрын

    Bahut vadia.. Punjab nu Eder toro ....We must wake up and learn from such wonderful human souls.

  • @sarabmann
    @sarabmann4 жыл бұрын

    Sharmaji should be agriculture minister or at least he deserves to be Vice Chancellor of PAU

  • @varinderbhullar5748

    @varinderbhullar5748

    4 жыл бұрын

    Amarjeet sharma chaina search krke hor videos vi dekhlo

  • @jarnailbalamgarh4449
    @jarnailbalamgarh44492 ай бұрын

    ਬਹੁਤ ਵਧੀਆ ਕੰਮ ਕਰ ਰਹੇ ਓ ਜੀ ਕੈਮਰਾਮੈਨ ਨੂੰ ਬੇਨਤੀ ਹੈ ਕਿ ਜਦੋਂ ਕੋਈ ਵੀ ਕਿਸਾਨ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦੈ ਤਾਂ ਕਿਸਾਨ ਦੀ ਬਜਾਇ ਤੁਸੀਂ ਕੈਮਰਾ ਫਸਲ ਤੇ ਕੇਂਦਰਿਤ ਕਰੋ ਤਾਂ ਜੋ ਤੁਹਾਡਾ ,ਕਿਸਾਨ ਦਾ ਤੇ ਦਰਸ਼ਕਾਂ ਦਾ ਮਨੋਰਥ ਪੂਰਾ ਹੋ ਸਕੇ

  • @Harpreet20177
    @Harpreet201774 жыл бұрын

    ਮੈ ਕਾਫੀ ਵਾਰ ਉਮੇਂਦਰ ਦੱਤ ਜੀ ਨੂੰ ਸੁਣਿਆ ਪਰ ਆਹ ਸ਼ਰਮਾ ਜੀ ਪੂਰੀ ਫਾਰਮ ਚਾ ਨੈ ।😊😊

  • @tspurbakkp
    @tspurbakkp4 жыл бұрын

    ਹੋਸਟ ਵਧਿਆ ਹੁੰਦਾ ਤਾ ਸ਼ਾਇਦ ਹੋਰ ਜਾਣਕਾਰੀ ਮਿਲਦੀ ਸ਼ਰਮਾ ਜੀ ਤੋਂ ਇਹਨੇ ਪਤੰਦਰ ਨੇ ਤਾ ਬੋਲਣ ਹੀ ਨਹੀਂ ਦਿੱਤਾ ਦੋਵਾਂ ਨੂੰ ਚੱਜ ਨਾਲ। ਫੁਕਰਾ

  • @zxxzxx7358

    @zxxzxx7358

    4 жыл бұрын

    Bai fukra v ta bevkuf

  • @Bravo0123

    @Bravo0123

    4 жыл бұрын

    Bilkul theek keha g eh host bilkul bevkuf thora badtameez v hai. Mude ton hat ke hasan d koshish krda. Apay gl krke apay hasda. Bilkul serious nhi.

  • @Bravo0123

    @Bravo0123

    4 жыл бұрын

    Body nu touch krda gl krn lagga. Disgusting

  • @PunjabiBLike

    @PunjabiBLike

    3 жыл бұрын

    Yes...... Fukra jeha anchor ⚓

  • @bakhshishsingh6674
    @bakhshishsingh66744 жыл бұрын

    ਬਹੁਤ ਵਧੀਆ ਕੰਮ ਕਰ ਰਹੇ ਹਨ ਸ਼ਰਮਾਂ ਜੀ ।ਸਾਰੇ ਕਿਸਾਨਾਂ ਨੂੰ ਇਹਨਾਂ ਤੋਂ ਸੇਧ ਲੈਣ ਦੀ ਲੋੜ ਹੈ ।

  • @gaggukooner3886
    @gaggukooner38864 жыл бұрын

    ਵੀਰੇ ਇੰਟਰਵਿਊ ਬਹੁਤ ਵਧੀਆ ਸੀ ਪਰ ਜਿਹੜੀ ਬਿਮਾਰੀ ਪੱਤਰਕਾਰਾਂ ਨੂੰ ਗੱਲ ਵਿਚਕਾਰੋ ਵੱਢਣ ਦੀ ਹੈ ਉਹ ਬੁਰੀ ਹੈ ਤੁਸੀਂ ਕਿਸੇ ਨੂੰ ਵੀ ਆਪਣੀ ਗੱਲ ਪੂਰੀ ਨਹੀਂ ਕਰਨ ਦਿੰਦੇ ਆਪਣੀ ਗੱਲ ਸਿਰੇ ਰੱਖਦੇ ਹੋ

  • @jasssingh7310

    @jasssingh7310

    4 жыл бұрын

    Sahi kiha brother😂

  • @jagtarsahota2575

    @jagtarsahota2575

    4 жыл бұрын

    kzread.info/dash/bejne/i4ON0saJn9nWZLg.html EH VIDEO VEHO JI SHARMA JI DI

  • @khinda.anoopgarhiya

    @khinda.anoopgarhiya

    4 жыл бұрын

    Too much attitude

  • @jaisingh13

    @jaisingh13

    3 жыл бұрын

    The process does not get to reporter's head. He is very confused. A person who has knowledge of some sort of agriculture knowledge should interview sharma ji. So this way we can retain his knowledge and benefit those who wants to progress in this field.

  • @charanjitsinghuppal4941
    @charanjitsinghuppal49414 жыл бұрын

    ਐਂਕਰ ਆਪਣੀ ਡਾਕਟਰੀ ਘੋਟੀ ਜਾਂਦਾ ਹੈ ਸ਼ਰਮਾ ਜੀ ਨੂੰ ਕੰਮ ਦੀ ਗੱਲ ਹੀ ਨਹੀਂ ਕਰਨ ਦਿੱਤੀ

  • @BhupinderSingh-ej4qw
    @BhupinderSingh-ej4qw4 жыл бұрын

    ਸਿਰਫ ਸੌਕ ਵਾਲਾ ਹੀ ਖੇਤੀ ਕਰ ਸਕਦਾ ਹੈ

  • @ravi.chaina

    @ravi.chaina

    4 жыл бұрын

    kzread.info/dash/bejne/h5Wlkqapo6-4pJM.html

  • @varinderbhullar5748

    @varinderbhullar5748

    4 жыл бұрын

    Amarjeet sharma chaina search krke hor videos vi dekhlo

  • @harmeetsinghsaini1487

    @harmeetsinghsaini1487

    3 жыл бұрын

    ਬਾਈ ਜੀ ਸੌਕ ਤਾ ਬੜਾ ਸਾਰਾ ਕੁਝ ਮੇਰੇ ਖੇਤ ਵਿਚ ਹੋਵੇ ਪਰ ਬਜ਼ੁਰਗ ਅੜੇ ਬੈਠੇ ਆ ਖਾਦ ਸਪਰੇਹ ਤੇ

  • @pirthigill7001

    @pirthigill7001

    3 жыл бұрын

    Ghghgfhhfhfahffhfafnafnnahfafnnfbffbfa

  • @punjabivloggerritikasharmareal
    @punjabivloggerritikasharmareal4 жыл бұрын

    Bahut badhiya uncle ji 🙏🙏🙏🙏👍👍👍👍👍👍🌸🌸👍🌸👍👍👍👍👍👍👍👍👍

  • @AmanThindNY
    @AmanThindNY3 жыл бұрын

    ਜੇ ਪੰਜਾਬ ਨੇ ਬਚਣਾ ਏਦਾਂ ਘਰ ਘਰ ਆਪੇ ਸਬਜ਼ੀਆਂ ਤੇ ਫਲਾਂ ਦੀ ਖੇਤੀ ਕਰੋ

  • @ddhaliwal18
    @ddhaliwal184 жыл бұрын

    ਐਂਕਰ ਵੀਰ ਨੂੰ ਮਿਹਨਤ ਦੀ ਲੋੜ ਹੈ

  • @harjindersingh-tm1co
    @harjindersingh-tm1co4 жыл бұрын

    Sharma ji es nu all punjab 'ch failao, aapne lae ta hr Koi karda . .. Tuhada Oprala bahut vadhyaa .. 👍👍

  • @petsandplants1060
    @petsandplants10604 жыл бұрын

    A best qualified doctor should be our health minister. A best experienced farmer should be our agriculture minister

  • @dilbagsingh4857

    @dilbagsingh4857

    2 жыл бұрын

    Very good information

  • @AvtarSingh-hf3ru
    @AvtarSingh-hf3ru4 жыл бұрын

    Pehla Pandit banda dekheya jo punjab bare changa soch reha hai.. Baki sare ta moddi moddi karn ch busy ne.. Salute Mr. Sharma ji

  • @HuneyBunnyBoo
    @HuneyBunnyBoo4 жыл бұрын

    ਐਂਕਰ ਜਮਾ ਹੀ ਅਨਪੜ ਹੈ

  • @sukhagill8840

    @sukhagill8840

    4 жыл бұрын

    Y g tusi English man ho tn kr k sonu punjabi ni smj aaundi baki y g aapa ho nl nl English mare oh change lgde aa

  • @JagdeepSingh-mq8pb
    @JagdeepSingh-mq8pb4 жыл бұрын

    ਪੰਜਾਬ ਦੇ ਕਿਸਾਨ ਦਾ ਇਕੋ ਇਕ ਹਲ ਕੁਦਰਤੀ ਖੇਤੀ

  • @ravi.chaina

    @ravi.chaina

    4 жыл бұрын

    #Amarjeetsharmachaina

  • @GURWINDERSINGH-ho2wj
    @GURWINDERSINGH-ho2wj4 жыл бұрын

    Anchor da gl krn da treeka theek ni ik jga tik ke khad janda Mike ni tikonda Sharma ju bjurg ne khyal tai rakhna c verr

  • @chandergupta4184
    @chandergupta41844 жыл бұрын

    Excellent video. A good knowledge to farmers. Farmers should follow these techniques

  • @ravi.chaina

    @ravi.chaina

    4 жыл бұрын

    kzread.info/dash/bejne/h5Wlkqapo6-4pJM.html

  • @aajadsingh149
    @aajadsingh1494 жыл бұрын

    Waheguru g kirpa kre uncle g te

  • @sukhpalsingh7059
    @sukhpalsingh70594 жыл бұрын

    ਬਹੁਤ ਬਹੁਤ ਧੰਨਵਾਦ ਜੀ ਸਿਬੀਆ ਸਾਹਿਬ , ਸ਼ਰਮਾਂ ਜੀ ਅਤੇ ਡਾ: ਸਾਹਿਬ ਜੀਆਂ ਦਾ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @sunnygupta6368
    @sunnygupta63683 жыл бұрын

    Sharma uncle ji good job nice video

  • @shindasingh9386
    @shindasingh93864 жыл бұрын

    V.V.Nice ji.Sari bimari cut gai.Anand hi anand ah dekh ke.Ih fasal fi tarteeb dekh ke anand ah gaya.Dookh door ho gaye.Parmatma sab nu aisi soch deve.God bless you to all family.Thanks so much.

  • @bsingh3099
    @bsingh30994 жыл бұрын

    ਬਹੁਤ ਵਧੀਆ ਜੀ।

  • @gurdassawal215
    @gurdassawal2154 жыл бұрын

    Anchor nu zra tmeez naal gal krni chahidi hai....isda gal karn da trika Anparh nalo v bhaira hai....is tra lag riha jis tra ki mazaq kr riha hove ...kise siyaane bnde kolo pehlan bolan di Akl leni chahidi hai ...baad vich video banao...tanki public nu b koi achha feel hove...Thank You..

  • @banwaitlali

    @banwaitlali

    4 жыл бұрын

    bilkul sahi , Agle di gal te sunda nahi, apni hi chawal maaran lag janda bich hi.

  • @Bravo0123

    @Bravo0123

    4 жыл бұрын

    Mere dil gl kiti tusi.eh bnda badtameez lagda

  • @jagvirsihota8726
    @jagvirsihota87264 жыл бұрын

    Dutt saab ta amarjit sharma ji.tusi ta saaaa gaya..hatsoff

  • @Dutt7777
    @Dutt77774 жыл бұрын

    ਬਹੁਤ ਵਧੀਆ । ਉਮੇਂਦਰ ਦੱਤ ਤੇ ਸ਼ਰਮਾ ਜੀ ਨੂੰ ਸਲੂਟ

  • @naterrangi5745
    @naterrangi57454 жыл бұрын

    ਏ ਗੱਲ ਤੁਹਾਡੀ ਬਹੁਤ ਵਦੀਆਂ ਏ ਕਿ ਸਾਨੂੰ (ਰਾਉਂਡ ਅੱਪ ) ਨਹੀਂ ਕਰਨੀ ਚਾਹੀਦੀ ਕਿਉ ਕਿ ਰਾਊਂਡ up ਬਹੁਤ ਖ਼ਤਰਨਾਕ ਸਪਰੇ ਏ ਅਸੀਂ ਲੋਕ ਟਾਈਮ ਨੂੰ ਬਚਾਉਣ ਲਈ ਅਤੇ ਕੰਮ ਤੋਂ ਬਚਣ ਕਰਕੇ ਪੰਪ ਚੁੱਕ ਕਿ ਰਾਊਂਡ up ਕਰਨ ਲੱਗ ਜਾਂਦੇ ਹਾ ਏ ਗ਼ਲਤ ਏ ਇਸ ਤੋਂ ਜਿਨ੍ਹਾਂ ਬਚਾ ਹੋ ਸਕੇ ਕਰਨਾ ਚਾਹੀਦਾ ਏ

  • @kuldipsandhu567

    @kuldipsandhu567

    4 жыл бұрын

    Send his phone number please very good

  • @harjeetsekhon6552
    @harjeetsekhon65524 жыл бұрын

    ਬਹੁਤ ਵਧੀਆ ਗੱਲਾਂ ਦੱਸੀਆਂ ਵੀਰ ਇਸ ਸਮੇਂ ਇਹਨਾਂ ਚੀਜ਼ਾਂ ਦੀ ਪੰਜਾਬ ਨੂੰ ਬਹੁਤ ਲੋੜ ਆ 🙏🙏🙏

  • @gurbhajansinghgill3564
    @gurbhajansinghgill35644 жыл бұрын

    Great sharma ji Proud of you

  • @amandeepkaur4242
    @amandeepkaur42423 жыл бұрын

    sivia ji sharma ji eni vadia detail ch ds rahe c ... te bahut vadia samajh v aa rea c... bs tusi tokta vich di... i suggest you k tusi esse topic (mulching) te ik detailed vedio banao... tuhada bahut thanwaad hove ga....

  • @Aileensehra
    @Aileensehra4 жыл бұрын

    True farmer keep it up

  • @s.pvlogs8745
    @s.pvlogs87454 жыл бұрын

    Thanks shama ji my self sanjee sharma very best exemple aggricultre

  • @naterrangi5745
    @naterrangi57454 жыл бұрын

    ਬਾਬਾ ਜੀ ਦਾ ਕੰਮ ਬਹੁਤ ਹੀ ਵਦੀਆਂ ਲੱਗਾ ਬਹੁਤ ਹੀ ਮੇਹਨਤੀ ਇਨਸਾਨ ਨੇ

  • @sukhjeetsinghkhalsa3394
    @sukhjeetsinghkhalsa33944 жыл бұрын

    ਐਕਰ ਗੱਲ ਹੀ ਸੁਣੀ ਸਰਮਾ ਜੀ ਦੀ

  • @BaljinderSingh-pj5pk
    @BaljinderSingh-pj5pk4 жыл бұрын

    ਬਹੁਤ ਹੀ ਵਧੀਆ ਜੀ

  • @gurindersahi8218
    @gurindersahi82184 жыл бұрын

    I think sharma g is true gem of punjab. And interviewer should learn some etiquette from sharma g how humble he is.He lacks even basic mannerisms in which one talks to other person

  • @harpal34
    @harpal344 жыл бұрын

    Awesome ,,,,,,everyone should follow this technique

  • @lionavchannel2631
    @lionavchannel26314 жыл бұрын

    This nan cn lead life to farmers,make this kind more videos and circulate and mind sharma ji just like teacher.

  • @AvtarSingh-bm7st
    @AvtarSingh-bm7st4 жыл бұрын

    Sharma hi.. te TV Punjab da koti koti dhanvad

  • @gurmukhsingh6097
    @gurmukhsingh60974 жыл бұрын

    ਸ਼ਰਮਾ ਸਾਹਿਬ ਬਹੁਤ ਵਧੀਆਂ ਕਰ ਰਹੇ ਹੋ।ਰਿਪੋਰਟਰ ਸਾਹਿਬ good program,thanks

  • @ravi.chaina
    @ravi.chaina4 жыл бұрын

    Amazing

  • @neetan2567
    @neetan25674 жыл бұрын

    Guru Kirpa...Waheguru ji...Bahut Vadiaaaaa....Punjab🙏🙏🙏🙏

  • @surinderkathpal956

    @surinderkathpal956

    4 жыл бұрын

    ਵੀਰ ਜੀ ਫੋਨ ਕਰਨਾ ਜਾ ਵਟਸਪ 9888444522

  • @SR1012S
    @SR1012S4 жыл бұрын

    This reporter doesnt know how to talk. He is so rude and disrespectul towards Mr Sharma. I really urge TV Punjabi to either teach him how to talk politely and respectfully or not send him at all.

  • @PremSharma-yh7qd

    @PremSharma-yh7qd

    4 жыл бұрын

    Aap bilkul theek keh the ho...

  • @gurlallaali7388

    @gurlallaali7388

    4 жыл бұрын

    Absolutely right

  • @gurdassawal1470

    @gurdassawal1470

    3 жыл бұрын

    बिल्कुल ठीक कहा आपने,,,👍

  • @sukhjitdhillon7634
    @sukhjitdhillon76344 жыл бұрын

    VEER JI SHARMA JI PIND... CHAINA... TEHSIL JAITTO... DIST FARIDKOT.... PUNJAB

  • @mobilecare6044
    @mobilecare60442 жыл бұрын

    Siraa work ji

  • @JagjeetSingh-vy3iq
    @JagjeetSingh-vy3iq3 жыл бұрын

    ਬਹੁਤ ਵਧੀਆ। ਸ਼ੁਕਰਾਨਾ

  • @DaljeetSingh-cp3qz
    @DaljeetSingh-cp3qz4 жыл бұрын

    I salute u sharma ji....

  • @Jattboy.6633
    @Jattboy.66334 жыл бұрын

    Reporter nu experience ni lgda jada, rukha jeha bolda aa

  • @karmsingh9711
    @karmsingh97114 жыл бұрын

    Very good salute Sharma jee

  • @BootaSingh-fc3pm
    @BootaSingh-fc3pm4 жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ 🙏

  • @raahi8581
    @raahi85814 жыл бұрын

    A simple suggestion: please use those small microphones attached to the interviewed person's clothing that way whatever he says is not missed and you don't have to move the microphone back and forth. Also, please let him finish the answer before interrupting. Thank you.

  • @jeetdevinder
    @jeetdevinder4 жыл бұрын

    ਪੱਤਰਕਾਰ ਵੀਰ ਪਿੰਡ ਦਾ ਨਾਮ ਨਹੀਂ ਦਸਿਆ ਦੂਜੀ ਗੱਲ ਤੁਸੀ ਕਾਲਰ ਮਾਇਕ ਦੀ ਵਰਤੋ ਕਰੋ ਤੇ ਆਪਣੀ ਗੱਲ ਨੂੰ ਪਹਿਲ ਨਾ ਦਿਓ , ਅਗਲੇ ਦੀ ਗੱਲ ਪੂਰੀ ਹੋ ਲੈਣ ਦਿਉ ਫਿਰ ਅਗਲਾ ਸਵਾਲ ਕਰੋ ਕੰਮ ਵਧੀਆ ਤੁਹਾਡਾ ਪਰ ਥੋੜੀ ਜਿਹੀ ਮਿਹਨਤ ਦੀ ਲੋੜ ਹੈ ਤੁਹਾਨੰ

  • @rajuambo
    @rajuambo4 жыл бұрын

    Sivia Ji (host; I hope tuhada naam theek lea), Amarjeet Sharma ji bht vadia gallan das rahe ne, ohna nu bolan dawo te please detail ch interview lavo dubara...

  • @jassvlogs2380
    @jassvlogs23804 жыл бұрын

    ਵੈਰੀ ਗੁੱਡ ਬਹੁਤ ਹੀ ਵਧੀਆ ਜੀ

  • @gogisingh5111
    @gogisingh51114 жыл бұрын

    informative video good to know

  • @sarbjitbasran2844
    @sarbjitbasran28444 жыл бұрын

    Very good sharma is sardaar ji

  • @manpreetuppal7827
    @manpreetuppal78274 жыл бұрын

    ਵਾਹ ਬਾਈ ਜੀ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @manjitdhillon6664
    @manjitdhillon66644 жыл бұрын

    Waah ji waah bhut vadia lagga dakh k

  • @faridimaging9584
    @faridimaging95844 жыл бұрын

    Bai g tuhadi reporting nu chhad k, baki sab superhit c.

  • @satpaldhillondhillon3975
    @satpaldhillondhillon39754 жыл бұрын

    ਵਾਹ ਜੀ ਵਾਹ ਬਹੁਤ ਵਧੀਆ ਉਪਰਾਲਾ ਵੀਰ ਜੀ

  • @RanjitSingh-ms2yu
    @RanjitSingh-ms2yu4 жыл бұрын

    Good job

  • @bhansidhu
    @bhansidhu4 жыл бұрын

    Very nice Sharma ji good working keep it up sir

  • @AjayAjay-xt8ts
    @AjayAjay-xt8ts4 жыл бұрын

    ਰਿਪੋਰਟਰ ਵੀਰ ਮੰਨ ਲੋ ਓਏ ਤੈਨੂੰ ਸਮਝ ਨਹੀ ਆ ਰਿਹਾ ਜਾਂ ਤੇਰੇ ਦਿਮਾਗ ਵਿੱਚ ਗੱਲ ਨਹੀ ਪੈ ਰਹੀ ਤਾਂ ਇਸਦਾ ਮਤਲਬ ਸਾਰਿਆ ਦੇ ਦਿਮਾਗ ਵਿੱਚ ਨਹੀ ਪੈ ਰਹੀ। ਇੰਨੀ ਵਧੀਆ ਜਾਣਕਾਰੀ ਦੇ ਰਿਹਾ ਸੀ। ਮੈਨੂੰ ਤੇ ਸਾਰਾ ਕੁਝ ਸਮਝ ਲੱਗ ਰਿਹਾ ਸੀ। ਤੂੰ ਕਹੀ ਜਾਦਾ ਸਮਝ ਨੀ ਲਗਦੀ ਪੱਤੇ ਕਿੱਦਾ ਚੈੱਕ ਕਰਨਗੇ। ਫਲਾਨਾ ਕਿੱਦਾ ਹਾਜੂਗਾ। ਆ ਕਿਵੇ ਆ।

  • @atheistatheist5851
    @atheistatheist58514 жыл бұрын

    Sare punjab nu is tarah naal chalna chaiyda good job sir ji

  • @jaspalrai534
    @jaspalrai5344 жыл бұрын

    Please listen to Sharma ji. Let them talk and let them give information to other farmers. You not prepare for interview.

  • @HarpalSingh-uv9ko
    @HarpalSingh-uv9ko4 жыл бұрын

    Bht vadia Veer g. God bless you.

  • @lashmansingh5571
    @lashmansingh55714 жыл бұрын

    Vary vary good waheguru Ji

  • @harbanssingh72
    @harbanssingh724 жыл бұрын

    ਬਹੁਤ ਵਧੀਆ ਗੱਲ ਹੈ ਜੀ

  • @SurjitSingh-qw7ok
    @SurjitSingh-qw7ok4 жыл бұрын

    Sharma ji bahut vadia🙏

  • @amnindermangat4350
    @amnindermangat43504 жыл бұрын

    sharma ji tusi grate ho👍👍

  • @ravi.chaina
    @ravi.chaina4 жыл бұрын

    Enni sirra information

  • @gurpreetpannu7684
    @gurpreetpannu76844 жыл бұрын

    Salute aa sir g tuhanu from gurjinder

  • @TulsiPlantCareVlog
    @TulsiPlantCareVlog2 ай бұрын

    Nice 🙏🙏

  • @GurmeetSingh-oj8om
    @GurmeetSingh-oj8om4 жыл бұрын

    Are we Punjabi able to learn lesson from this person for better future of Punjab.

  • @ravi.chaina
    @ravi.chaina4 жыл бұрын

    Wow

  • @avtarsingh9498
    @avtarsingh94984 жыл бұрын

    ਸਿਬੀਆ ਨਹੀਂ ਯਾਰ ਸੁਆਦ ਨਹੀਂ ਆਇਆ ਗਲ ਦਾ

  • @SukhwinderSingh-cq9yg
    @SukhwinderSingh-cq9yg4 жыл бұрын

    Anchor should learn how to ask questions someone senior like sharma sahib !!

  • @jagvirsihota8726
    @jagvirsihota87264 жыл бұрын

    Whao..respect

  • @ओज्जे2211
    @ओज्जे22114 жыл бұрын

    ਵੀਰੇ ਕੱਲੇ ਅਪਣਾ ਟੱਬਰ ਹੀ ਕਿਉਂ ਖਾਉ ਐਦਾ ਕਿਉ ਨੀ ਹੋ ਸਕਦਾ ਕਿ ਸਵਦੇ ਲਈ ਫ਼ਸਲ ਉਗਾਓ ਜੀ ਜਿਸ ਕਰ ਸਾਡੇ ਭਾਰਤ ਵਿੱਚੋਂ ਬਿਮਾਰੀਆਂ ਦਾ ਖਾਤਮਾਂ ਹੋ ਸਕੇ। ਬਹੁਤ ਧੰਨਵਾਦ ਸਹਿਤ ਬੇਨਤੀ ਹੈ।ਸਤ ਸ੍ਰੀ ਅਕਾਲ

  • @HariSingh-sp7rn
    @HariSingh-sp7rn5 ай бұрын

    Very nice

  • @sidhusidhu2609
    @sidhusidhu26092 жыл бұрын

    ਸਰਮਾ ਜੀ ਨੂ ਦੇਖ ਕੇ ਪਤਾ ਲੱਗ ਰਿਹਾ ਕੇ ਸਰਮਾ ਜੀ ਖੁਦ ਸਖਤ ਮਿਹਨਤ ਕਰਨ ਵਾਲੇ ਨੇ ,ਨਹੀ ਤਾ ਹਵਾ ਚ ਗੱਲਾ ਕਰਨ ਵਾਲਿਆ ਦੀਆ ਵੀਡੀਓ ਬਹੁਤ ਆਉਦੀਆ

  • @gurdevsidhu8164
    @gurdevsidhu81644 жыл бұрын

    Very good knowledgeable video Navreet Sivia g. Appreciate for Amarjit Sharma g Dr Sahib.

  • @vikramjitsingh3305
    @vikramjitsingh33054 жыл бұрын

    good job sar lage raho

  • @hlhi8387
    @hlhi83874 жыл бұрын

    ਪਹਿਲਾ ਨਾਮ ਪਤਾ ਪੁੱਛ ਲਿਆ ਕਰੋ ਆਪ ਘੱਟ ਬੋਲੋ ਸ਼ਰਮਾ ਜੀ ਨੂੰ ਬੋਲਣ ਦਿਓ

  • @_ravichaina
    @_ravichaina3 жыл бұрын

    Vry nyc

  • @allsalution1947
    @allsalution19474 жыл бұрын

    Bahut vaddiya

  • @Gurdeepsingh-wk3qw
    @Gurdeepsingh-wk3qw4 жыл бұрын

    Bhut vadiya ji

  • @DeepaBandala
    @DeepaBandala3 жыл бұрын

    12:00 minute te sharma jii bot vadia samja rahe c tusi pta ni kyu roki ja rahe aa samj ni laggi tuhadi

  • @JaswinderSingh-un2qx
    @JaswinderSingh-un2qx4 жыл бұрын

    Good sir

  • @jagwindergondara7855
    @jagwindergondara78554 жыл бұрын

    bahut vadia kam bai ji

  • @yashpalkumar2759
    @yashpalkumar27594 жыл бұрын

    Sharma ji wakho Sikh nazar aunday ne asli jaat Sharma ji

  • @LakhwinderSingh-tx1zf
    @LakhwinderSingh-tx1zf4 жыл бұрын

    bohat khoob jaankari

  • @RameshKumar-zr5gk
    @RameshKumar-zr5gk4 жыл бұрын

    Very good sharma ji

Келесі