ਟਰੈਕਟਰ ਦੇ ਏਅਰ ਕਲੀਨਡਰ ਵਾਰੇ ਐਨੀ ਵੱਡੀ ਜਾਣਕਾਰੀ ਤੁਹਾਨੂੰ ਕਿਸੇ ਨੇ ਨਹੀਂ ਦੇਣੀ
ਟਰੈਕਟਰ ਦੇ ਏਅਰ ਕਲੀਨਡਰ ਵਾਰੇ ਐਨੀ ਵੱਡੀ ਜਾਣਕਾਰੀ ਤੁਹਾਨੂੰ ਕਿਸੇ ਨੇ ਨਹੀਂ ਦੇਣੀ #sukhjinder_lopon #tractor #agriculture #farm #johndeere #farming #farmer #fendt #newholland #tractors #farmlife #traktor #masseyferguson #landwirtschaft #claas #caseih #jattlife #agro #swaraj #tractorlife #jatt #farmers #ford #agricultura #tochan #punjabi #harvest #valtra #agri #case #renewableenergy #punjab #nature #tractorlove #agriculturelife #farmingsimulator #global #tractorsupply #kubota #wale #jattwaad #photography #landwirt #agricoltura #tractorlovers #tracteur #deutzfahr #tractorpulling #pb #tractores #agricultural #t #pendu #k #tractorpulls #tractorpull #tractorshow #combine #trattori #agricultureworldwide #jcb
Пікірлер: 110
ਜਾਣਕਾਰੀ ਵਧੀਆ ਲੱਗੀ ਬਾਈ ਅਸੀਂ ਤਾਂ ਹੁਣ ਤੱਕ ਚੱਪਲਾਂ ਨਾਲ ਹੀ ਸਾਫ ਕਰਦੇ ਰਹੇ ਆਂ ਤੂੜੀ ਵਾਲੀ ਮਸ਼ੀਨ ਤੇ
@punjabiweatherchannel
Жыл бұрын
👍
ਬਹੁਤ - ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
ਲੋਪੌ ਵਾਲਿਆ ਤੇਰੀ ਸੋਚ ਚੰਗੀ ਆ ਤਾਹੀ ਤੇਰੇ ਨਾਲ ਦੁਨੀਆ ਖੜੀ ਆ
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਇਹਨਾਂ ਗੱਲਾ ਦਾ ਪਹਿਲਾ ਨਹੀਂ ਪਤਾ ਸੀ। ਧੰਨਵਾਦ ਜੀ।
ਸੁਖਜਿੰਦਰ ਛੋਟੇ ਵੀਰ ਸਤਿ ਸ੍ਰੀ ਅਕਾਲਿ ਜੀ , ਵਧੀਆ ਜਾਣਕਾਰੀ ਦਿੱਤੀ ਹੈ ।
D infotainment ala eve dasda hunda jive lrrna hunda😂😂😂 Malkit y ne bhut vdya dhang naal dseyaa
@gurpreetsingh-dc4ec
Жыл бұрын
#dinfotainment ਲੜਨਾ ਨੀ ਬਰੋ
@guru.g_
Жыл бұрын
Chlo information oh y v vdia dinda har kise da alag alag way hunda
@saarthik464
Жыл бұрын
ਇਹ ਸਾਰਾ ESCORTS agri machinary de banglore training institute ਦੀ ਕਿਰਪਾ ਬਰੋ ਬਾਕੀ ਕੰਪਨੀਆਂ ਵੇਚਣ ਤੇ ਜੋਰ ਦਿੰਦਿਆਂ ਐਸਕੋਰਟ ਟ੍ਰੇਨਿੰਗ ਤੇ ਸਰਵਿਸ ਤੇ ਜੋਰ ਦਿੰਦੀ ਆ
ਸੁਆਦ ਆ ਗਿਆ ਵਿਡਿਓ ਤੇ ਤੁਹਾਨੂੰ ਦੇਖ ਕੇ ਵੀਰੇ ! ਲੋਪੋ ਆਲਾਂ ਆ ਗਿਆ ਹੁਣ ਤਿਆਰ ਹੋਜੋ ਨਵੀਂ ਨਵੀ ਵਿਡਿਓ ਦੇਖਣ ਲਈ ❤❤❤
@punjabiweatherchannel
Жыл бұрын
👍
ਬਹੁਤ ਵਧੀਆ ਜਾਣਕਾਰੀ 22 ਜੀ
ਆਲ ਰਾਉਂਡਰ ਲੋਪੋਂ ਆਲਾ 👍👍👌👌👌
@punjabiweatherchannel
Жыл бұрын
👍
Bhut vadia information g good job sir waheguru mehar rakhe tuhde te
Swaraj air filter 3 stage hai sab toh vadiya chalda reaper te simple te sasta vadiya hai
ਵਾਹਿਗੁਰੂ ਜੀ 🙏
Bhut vadia jankari ji. Mehrbani bhaji..
ਆਹ ਜਾਣਕਾਰੀ ਬਹੁਤ ਕਮਾਲ ਦੀ ਹੈ। ਬਹੁਤ ਬਹੁਤ ਧੰਨਵਾਦ
Bhot changi jankari mili a ajj njara a geya
ਜਾਣਕਾਰੀ ਵਾਲਾ ਬੰਦਾ ਸਿਰਾ
ਬਾਈ ਜੀ ਨਿਆਣਾ ਗੱਲ ਕਰੇ ਤੇ ਸਿਆਣਾ ਕਿਆਸ ਕਰੇ ਸੁੱਕਾ ਫਿਲਟਰ ਹੈਵੀ ਡਿਊਟੀ ਤੇ 48 ਘੰਟੇ ਵਿੱਚ 100% ਚੋਂਕ ਹੋ ਜਾਂਦਾ (ਬਿੱਲ ਕੁੱਲ )✅
@punjabiweatherchannel
Жыл бұрын
👍
@Harman3600-2
Жыл бұрын
👍
@jass.sidhu11
Жыл бұрын
Oh conditions te depend krda v dust kini aa
@JasveerSingh-xc6hd
Жыл бұрын
Wdiya bai fer, ਰੇਤਾ ਤਾਂ ਰੋਕਿਆ ਓਹਨੇ, ਖਿੱਚਿਆ ਤਾਂ ਤੇਲ ਆਲੇ ਨੇ ਵੀ ਰੇਤਾ ਓਨਾ ਈ ਸੀ, but ਓਹਨੇ ਅੱਗੇ ਭੇਜ ਤਾਂ engine ਚ
Bhut chngaaa lgeyaq vapsii ch dekh k chacha Surj nu Chadn to koi ni rok sakda oh chdd ke hi rhinda So Chawlo dekh lo bhut jor layea tusi thle sutan nu waheguru ne jiss di waah fadi howe tuhade warge lakha aaa jaaan ohnu thale ni sutt skde ❤❤❤❤ always love u chacha shri ❤
@janisandhu1907
Жыл бұрын
Shi a brother Tu suraj no chand tu Koi rok ne skda ❤❤❤
Bahot khoob❤
Bahut vadiya
Good to see you back #ShonkiSardar 👍👍👍👍👍
Bhai sbi baten shi h. But jb tk tractor m indigestion aata h tb tk to tractor ki buri halat ho jate hn
Very good information thanks
❤❤❤❤❤❤❤❤❤ dabb ke rakho veer kmmmm full support aa thonu ❤❤
@punjabiweatherchannel
Жыл бұрын
👍
ਤੇਲ ਵਾਲਾ ਹੀ ਸਹੀ ਏ ✅️।ਸੁੱਕਾ ਫਿਲਟਰ ਨਾਂ ਲਾੳ❎️। ਏਜੰ
Very good information I am agree
👍🏼
Good knowledge
❤
Good information 22 ji 👍
ਬਹੁਤ ਵਧੀਆ ਲੋਪੋਂ ਵਾਲੀਆ
Nice ❤❤❤❤
Nice
Good jaankari yar
Very Good bro👍👍👍👍👍
Good job bro 👌👌👍👍❤❤
good information ❤️💯
❤❤❤❤❤
Good information ❤
Gud information
Vaidya g
Very nice
ਬਾੲੀ ਜੀ ਸੁਕਾ ੲੇਅਰ ਕਲੀਨਰ ਹਮੇਸ਼ਾ 30% ਚੋਕ ਰਹਿੰਦਾ ਬਰੀਕ ਮੁਸਾਮ ਬੰਦ ਹੋ ਜਾਂਦੇ ਨੇ ਜਿੰਨੀ ਮਰਜ਼ੀ ਹਵਾ ਮਰਵਾ ਲਵੋ ..ਕੰਪਨੀਅਾਂ ੲਿਹ ਦੇ ਰਹੀਅਾਂ ਨੇ ਕਿ ਹਰ ਸਰਵਿਸ ਤੇ ਅੱਠ ਸੌ ਦਾ ਫਿਲਟਰ ਨਵਾਂ ਪਵੇ ਜਦਕਿ ਤੇਲ ਵਾਲੇ ਚ ਡੂਡ ਸੌ ਦਾ ਤੇਲ ਪਾਕੇ ਸਰ ਜਾਂਦਾ ... ਦੂਜੀ ਗੱਲ ਕੌਲੇ ਦਾ ਅੈਨਾਂ ਵੱਡਾ ਡਾੲਿਅਾ ਨੀ ਹੁੰਦਾ ਕਿ ਤੇਲ ੲਿੱਕ ਪਾਸੇ ਚਲਾ ਜਾਵੇ ੲਿਹ ਫਾਲਤੂ ਗੱਲਾਂ ਤੇ ਨਾ ੲੀ ਟਰੈਕਟਰ ਅੈਨਾਂ ੳੁਚਾ ਨੀਵਾ ਲਗਾਤਾਰ ਚੱਲੇ ਦੋ ਚਾਰ ਮਿੰਟ ੲੀ ਹੁੰਦਾ
Ghaint 22
Very nice 🙏
Bai ji swaraj de nahi sukha earcliner hunda nahi turbo te nahi egr hunda fir vi sabb to jada kamyab hai
Siraaa
ਲੋਪੋਂ ਆਲਿਆ ਖਿੱਚ ਕੇ ਰੱਖ ਕੰਮ ਘੋੜਿਆਂ ਖੱਚਰਾਂ ਦੀ ਪ੍ਰਵਾਹ ਨਾ ਕਰੀਂ
@punjabiweatherchannel
Жыл бұрын
👍
👍👍👍👍
👌👌👌
Good job bro
👌👌👌👌👌👌
👌👌👌👌
Veer ji turi walle reper te rat nú tracktr ds dinda filter chok aa
Bai khodiea wala Kamm shaddta hun k nai bhra
Me truck mechanic da kam karda Canada ch sukke air filter Turbo tak tod dinde AA bina experience to gal na hi kareya kRo Company ne apne filter vechne Aa Sukke filter di koi load ni non Turbo Tractor te
🙏🙏
🎉
👍👌👌👌👌👌👌
Gal sahi aa bai di pr jdo dry ch kachra aajye hwa ght jndi turbo aale nu, te bai kehnda andero hwa marni aa but companyaa te forman companies bahro ander maarn di dasde
@gillz4040
Жыл бұрын
Veer andro bahar mari di hava.. Fir jyada clean hunda.. Je bahro hva maro ge ta hava ta dust hor andae jau
@virkpreet8690
Жыл бұрын
@@gillz4040 m v andero e krna sa but most of the people say k bhro marni chahidi
Tractor garm hon de karn dsso
Tralli trale wale veera da number ta kite dsea ni na milea wa , kiwe call kriye
❤❤❤❤❤❤❤❤❤❤❤❤❤❤❤
Reper te daily saaf krna peanda Fr chal da km Veere Jida Tuc kehnde aa Ida ni Tracktr chaide Miti e kichi Tracktr
22 love u ❤❤ to aaa😂😂😂😂.
❤❤❤❤❤❤❤❤❤❤❤❤❤❤❤❤
Cat log haraik state di boli ch shaping Punjab ch Punjabi ch davo .
Dono iko jhe Mil gaye
ਬਾਈ ਕਿ ਗੱਲ ਹੋ ਗਈ ਤੁਸੀਂ ਕੱਪੜੇ ਵੀ ਇਕ ਹੀ ਪਾਈ ਰੱਖਦੇ ਹੋ ਲੋਪੋ
Gurbej bai v naal aa
Air cleaner not air cleanser.
Y malkeet da number nhi milia
Alarm ta veer Kade vajda hi nae
@punjabiweatherchannel
Жыл бұрын
👍
ਸਿਰਾ ਲੋਪੋ ਆਲਿਆ ਦੱਬੀ ਰੱਖ ਕੰਮ ਨੂੰ
Hello
Harbhej piche betha reha bolya hi nahi
Shaunki sardar sahab ji request hai aap farmer ki video banaya karo khachar gadha ki video mat banaya karo
According to Indian dry weather oil bath air filter is more efficient and effective. All you need to do is regular cleaning and oil change. Old engines are more reliable due to oil bath air filters.
@khushpinder-cz6zv
Жыл бұрын
u r right
ਜੋਨ ਡਿਅਰ ਦੇ ਸੁੱਕੇ ਫਿਲਟਰ ਹੀ ਆਉਂਦੇ ਆ ਸ਼ੁਰੂ ਤੋਂ ਬਾਹਰ ਦੀ ਤਕਨੀਕ ਕਦੇ ਵੀ ਗ਼ਲਤ ਨਹੀਂ ਹੁੰਦੀ
@mammusingh5516
Жыл бұрын
eh tera vhm ah v bhr di glt ni hndi
Khachara wale Mallika n song ki sardar no Bura bolkar kya mil Gaya hai kachra kachra hi hoti hai shaunki sardar jindabad
Mai na y har sal jna Sri muktsar sahib gal thodi lambi aa pad Lio Mandi ch because mere boss nu shonk aa hourses da jdo asi 3rd day vaps turna hunda oh kehnde hunda mostly chal oye gill chalia fukrian nal vdu jablian mar lyan hun odi kamjori aa hourse meri majburi as a boss vse asi thode thode dost v aa because Sadi financial same he aa chlo agge aa gia jatta tu mnu lga c v tu hourse walian nu ena vda akhda c tu v fukra jdo Teri vedio vkhi Mai ohna explain tere krke Krna ni but Teri izzat vad gai hunde 99% fukre he aa ek present vdia v aa but 😂😂😂
Malkeet da number share krdo y ji
ਉਹਨੂੰ Bet air cleaner ਨਹੀਂ ਭਾਜੀ wet air cleaner ਕਿਹਾ ਜਾਂਦਾ ਏ ਭਾਜੀ
@Bambukat_wale724
Жыл бұрын
ਤੈਨੂੰ ਪਤਾ ਲੱਗ ਗਿਆ ਨਾ
Very nice
👍👍👍👍
👌👌👌👌
❤
@punjabiweatherchannel
Жыл бұрын
👍
Very nice
Very nice